ਰਾਜਸਥਾਨ ਦਾ ਕਿਸਾਨ ਐਨੀ ਗਰਮੀ ਵਿੱਚ ਕਿਵੇ ਆਪਣਾ ਗੁਜਾਰਾ ਕਰਦਾ । ਜ਼ਮੀਨਾ ਦੇ ਰੇਟ ਕੀ ਹਨ

  Рет қаралды 67,725

Nimana Malhi

Nimana Malhi

Күн бұрын

ਰਾਜਸਥਾਨ ਦਾ ਕਿਸਾਨ ਐਨੀ ਗਰਮੀ ਵਿੱਚ ਕਿਵੇ ਆਪਣਾ ਗੁਜਾਰਾ ਕਰਦਾ । ਜ਼ਮੀਨਾ ਦੇ ਰੇਟ ਕੀ ਹਨ #nimanamalhi #kisan #farmers

Пікірлер: 44
@RamKumar-ce8xy
@RamKumar-ce8xy Ай бұрын
ਅਸੀ ਲੋਕ ਤਾਂ ਮਕਾਨ ਵਿਚ ਜੁੱਤੇ ਚੱਪਲ ਲੈਕੇ ਚਲੇ ਜਾਂਦੇ ਹਾਂ ਪਰ ਰਾਜਸਥਾਨੀ ਲੋਕ ਜੁੱਤੇ ਚੱਪਲ ਬਾਹਰ ਹੀ ਰੱਖਦੇ ਹਨ। ਇਹ ਖਾਸੀਅਤ ਹੈ।
@gaminggame745
@gaminggame745 Ай бұрын
Mp vale v
@jalourSingh-bz4dj
@jalourSingh-bz4dj Ай бұрын
ਬੇਟਾ ਵੀਡੀਓ ਬਹੁਤ ਹੀ ਸੋਹਣੀ ਸੀਗੀ ਬੜਾ ਇੰਟਰਸਟ ਲੱਗਿਆ ਮੈਂ ਤੁਹਾਡੀਆਂ ਦੋਨੋਂ ਵੀਡੀਓ ਬੜੇ ਧਿਆਨ ਨਾਲ ਦੇਖੀਆਂ ਤੇ ਐ ਜੀ ਕਰਦੇ ਹੋਰ ਦੇਖੀਏ ਹੋਰ ਦੇਖੀਏ ਇਹਨਾਂ ਦੇ ਬੱਚਿਆਂ ਦੀ ਵਿਦਿਆ ਨੌਕਰੀਆਂ ਇਹਨਾਂ ਬਾਰੇ ਵੀ ਦੱਸਿਆ ਕਰੋ ਸਕੂਲ ਕਿਵੇਂ ਪੜ੍ਹਨ ਜਾਂਦੇ ਨੇ ਕੀ ਕੀ ਬੱਚੇ ਪੜ੍ਹ ਗਏ ਕੀ ਨੌਕਰੀਆਂ ਕਰਦੇਨ ਇਹ ਗੱਲਾਂ ਵੀ ਜਰੂਰ ਲਿਖਿਆ ਕਰੋ ਬਹੁਤ ਵਧੀਆ ਰੰਗਿਆ
@shivanisharma5562
@shivanisharma5562 Ай бұрын
ਬਹੁਤ ਵਧਿਆ ਲੱਗਿਆ ਦੇਖ ਕੇ ਦਿਲ ਖੂਸ ਹੋ ਗਿਆ ਹੈ, ਵੀਡੀਓ ਵਧਿਆ ਬਣਾਈ ਹੈ,
@SinghMalhi-gf8po
@SinghMalhi-gf8po Ай бұрын
Very good ❤❤❤❤
@user-ds3vi6xi2b
@user-ds3vi6xi2b Ай бұрын
ਬਹੁਤ ਵਧੀਆ ਪੰਜਾਬ ਪਹਿਲਾਂ ਇਹ ਹੀ ਸੀ ਫੋਕੀ ਸ਼ੋਹਰਤ ਸਦਕਾ ਨਸ਼ਿਆਂ ਕਰਕੇ ਖਾਂ ਲਿਆ ਪੱਤਰਕਾਰ ਨੂੰ ਬੇਨਤੀ ਆ ਵੀ ਦਰਖਤਾ ਵੀ ਬੋਲਿਆ ਕਰੋ ਕਿੰਨੀ ਠੰਡੀ ਛਾਂ ਸੀ
@SunnyR-yi9te
@SunnyR-yi9te Ай бұрын
very good video .
@MandeepSingh-wn3rc
@MandeepSingh-wn3rc Ай бұрын
Waheguru ji waheguru ji
@pritpalsingh7998
@pritpalsingh7998 Ай бұрын
You're video very interesting
@user-kz6ge8ot6p
@user-kz6ge8ot6p Ай бұрын
🎉🎉🎉
@shivanisharma5562
@shivanisharma5562 Ай бұрын
ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮😮
@HarpalSingh-fn6bi
@HarpalSingh-fn6bi Ай бұрын
ਲੋਹੇ ਦੀਆ ਟੀਨਾ ਬਹੁੱਤ ਤਪਦੀਆ ਹੁੱਣੀਆ
@SarbjitSingh-yg7bs
@SarbjitSingh-yg7bs Ай бұрын
At times of Day in ⛅ Sunlight de go under the Tree 🌲....at night and rain in ☁️ they going under Teens Roof....... they survive better than AC ⛅☁️🌲🚆
@JasvinderSingh-ww1sv
@JasvinderSingh-ww1sv Ай бұрын
राजस्थान विच जिहडे इंसान वसदे हन ओह खेती करदे हन ते कर्ज तो मुकत हन
@pritpalsingh7998
@pritpalsingh7998 Ай бұрын
Very nice 👌
@ManojKumar-lw6fw
@ManojKumar-lw6fw Ай бұрын
भाई हर साल फसल बीमा मिल्दा है फसल ना होवे ता
@worldpeace5725
@worldpeace5725 Ай бұрын
Bai a loka da khan paan bhot Shud a te shreer di mehnat bhot krde ne.. na aina nu koi bimari lgdi a na aina upar koi Karza hunda.. mehnati lok ne Rajsthan de❤
@harjeetsingh8551
@harjeetsingh8551 Ай бұрын
Sab toh vadi gal k karz ne hai sirr te.., 2ja body nu koi bimari ni hai.., ethe.., apne 5aab ale.., khaye pye ne.., eh 2no alamat ne.
@lallali4508
@lallali4508 Ай бұрын
V nice ji
@harcharansingh1737
@harcharansingh1737 Ай бұрын
ਮਜਬੂਰੀ ਤੋਂ ਇਲਾਵਾ ਕੁਝ ਨਹੀਂ
@jaggisingh5545
@jaggisingh5545 Ай бұрын
ਨਹੀਂ ਬਾਈ ਜ਼ਿੰਦਗੀ ਜਿਉਣ ਦਾ ਸਕੂਨ ਵੀ ਹੈ ਮੋਹ ਮਾਇਆ ਛੱਡ ਕੇ ਲੰਮੀਆਂ ਉਮਰਾਂ ਮੰਨਣ ਵਾਸਤੇ ਰਾਜਸਥਾਨ ਸਹੀ ਹੈ
@pnbdjchananke6147
@pnbdjchananke6147 Ай бұрын
ਬਹੁਤ ਵਧੀਆ ਲੱਗ
@GurdeepSingh-iv4up
@GurdeepSingh-iv4up Ай бұрын
ਕਿਹੜਾ ਏਰੀਆ , ਕੀ ਫਸਲਾਂ , ਕੀ ਜਮੀਨ ਦਾ ਰੇਟ ਆ , ਸਵਾਦ ਨੀ ਆਇਆ
@user-oe7ce6sp2v
@user-oe7ce6sp2v Ай бұрын
Swad laina ta ja ke dekh ke Aao mobile de touch nal ne Aauna swad
@jaggisingh5545
@jaggisingh5545 Ай бұрын
ਬਾਈ ਜੀ ਪੰਜ ਕਨਾਲਾਂ ਦਾ ਵਿਗਾ ਪਤਾ ਪੱਤਰਕਾਰ ਨੂੰ ਵੀ ਨਹੀਂ ਇੱਕ ਵੀ ਵੀਡੀਓ ਨੀ ਆਖੀਆ ਕਿ ਪੰਜ ਕਨਾਲਾਂ ਦਾ ਬੀਘਾ
@jaggisingh5545
@jaggisingh5545 Ай бұрын
ਰਾਜਸਥਾਨ ਦੇ ਰੇਟ ਪੈਲੀ ਦੇ ਹਿਸਾਬ ਨਾਲ ਹੈ ਕਮਾਂਡ ਤੇ ਅਨਕਮਾਂਡ
@pnbdjchananke6147
@pnbdjchananke6147 Ай бұрын
Nice veer g
@RajaKhosla-t9i
@RajaKhosla-t9i Ай бұрын
Very nice 🎉🎉🎉 ❤❤
@JaspalSingh-sx1pp
@JaspalSingh-sx1pp Ай бұрын
ਪੈਸੇ ਘੱਟ ਦਿੱਤੇ ਆ ਕਿਸਾਨ ਨੂੰ , ਬੇਈਮਾਨ ਭਾਰਤੀ ਪ੍ਰਸ਼ਾਸਨ
@theosho8336
@theosho8336 Ай бұрын
Tu pakistan chala ja
@SukhwinderSingh-wq5ip
@SukhwinderSingh-wq5ip Ай бұрын
ਸੁਪਰ
@Satnamsingh-hm8wr
@Satnamsingh-hm8wr Ай бұрын
Dora dora sara sona lagda a
@RanjeetSingh-dv4dq
@RanjeetSingh-dv4dq Ай бұрын
Bai,,ji,rub,,vusda,h,ahna,loka,t,dhurti,vich
@SonuChodri-nl8qw
@SonuChodri-nl8qw Ай бұрын
Right
@gurnamdhandhi4741
@gurnamdhandhi4741 Ай бұрын
ਕਿਹੜਾ ਏਰੀਆ ਸਟੇਟ ਜਿਲਾ ਜਰੂਰੀ ਦੱਸਿਆ ਕਰੇ
@babbarsher2065
@babbarsher2065 Ай бұрын
Stone 🏡 house. Eco friendly. 👍🏿🇮🇳🇨🇦👍🏿🇺🇸👍🏿🏡
@jaswantsingh3750
@jaswantsingh3750 Ай бұрын
असी लाख दा झूठ है। चालीस लाख मिला।पंजाब मे।
@Worldwidevirk
@Worldwidevirk Ай бұрын
Bhra mere , tu aap comentry naa kr , ohdi gal sunan de je tenu samaj aa rahi ae taa sareya ne samaj jana Mera veer gal ohnu karn de
@GurfatehSingh-ce2vc
@GurfatehSingh-ce2vc Ай бұрын
ਕਮਾਲ ਘਰ
@bhadursingh2272
@bhadursingh2272 Ай бұрын
Bideo banoni sikho pehla
@worldpeace5725
@worldpeace5725 Ай бұрын
Bai area ta dsya kro video ch, asi b Rajsthan bich hi rehnde aw
@lahbergill1045
@lahbergill1045 Ай бұрын
Bai.apana.mob.no.deaa.kar
Brawl Stars Edit😈📕
00:15
Kan Andrey
Рет қаралды 3,6 МЛН
Самое неинтересное видео
00:32
Miracle
Рет қаралды 1,7 МЛН
Fake watermelon by Secret Vlog
00:16
Secret Vlog
Рет қаралды 13 МЛН
Brawl Stars Edit😈📕
00:15
Kan Andrey
Рет қаралды 3,6 МЛН