ਵਿਦੇਸ਼ਾਂ ਵਿੱਚ ਵੀ ਵਿਕਦਾ ਹੈ ਇਸ ਟੱਬਰ ਦਾ ਹੱਥੀਂ ਬੁਣਿਆ ਕੱਪੜਾ

  Рет қаралды 59,416

Discovered By Lens

Discovered By Lens

Күн бұрын

Description :- Shinder Kaur, an elderly woman from Faridkot district of Punjab, has been weaving clothes by hand for the last 35 years. Shinder Kaur says that there is a very old tradition of weaving clothes by hand in Punjab but now this art is disappearing. According to Shinder Kaur, as people are becoming aware of the disadvantages of synthetic cloth, the demand for hand-woven cloth has started to increase again, due to which her entire family is engaged in this work to meet the demand of this cloth. Shinder Kaur also gives training to women for this work. Shinder Kaur says she is very happy that people are starting to reconnect with heritage. In this video, there is a conversation with Shinder Kaur and her family about their business.
Story - Sukhcharan Preet
Edit - Manpreet Singh
Camera - Manpreet Singh
Content Copyright - Discovered By Lens©
Subscribe & Follow
/ discoveredbylens
/ discoveredbylens
/ discoveredbylens
---------------
Our Hindi Channel
/ discoveredbylenshindi
/ discoveredbylenshindi
/ discoveredbylenshindi
---------------
For More Stories Check Out Our Playlist
• Farming
• Inspiring Stories
• Social Issue
• Interview
• Partition Stories
• Sidhu Moose Wala
• KZbinr's
• New Zealand Stories
• Shorts
-----
#DiscoveredByLens #Cotton #clothes #kheti #cottonclothes #cottonproduction #cottonproduct #cottonsuits #womenimpowerment #inspiringstory #pind #village #women #DBLVideos #DBLChannel

Пікірлер: 58
@GurwinderSingh-zi4fd
@GurwinderSingh-zi4fd 4 ай бұрын
ਸਿਆਣੇ ਕਹਿੰਦੇ,,ਉੱਦਮ ਅੱਗੇ ਲੱਛਮੀ,,ਪੱਖੇ ਅੱਗੇ ਪੌਣ,,ਬਹੁਤ ਵਧੀਆ ਜੀ, ਲੋਕ ਦੁਬਾਰਾ ਆਪਣੇ ਵਿਰਸੇ ਨਾਲ ਫੇਰ ਜੁੜਨ ਲੱਗ ਪਏ,,ਬਹੁਤ ਬਹੁਤ ਧੰਨਵਾਦ ਜੀ,
@PremSingh-vz9fy
@PremSingh-vz9fy 4 ай бұрын
ਯੁੱਗ ਯੁੱਗ ਜੀਓ ਤੁਹਾਡੀ ਮਿਹਨਤ ਨੂੰ ਸਲਾਮ ਵਿਰਸਾ ਸਾਂਭ ਲਿਆ
@September13
@September13 4 ай бұрын
ਵਾਅਹ ਬੀਬੀ ਸਲੂਟ ਆ ਥੋਨੂੰ ਵਿਰਸਾ ਸਾਂਭਿਆਂ ਤੁਸੀ...
@harpinderkaurbasra4981
@harpinderkaurbasra4981 3 ай бұрын
ਬਹੁਤ ਵਧੀਆ ਕੰਮ ਜੀ ਪੁਰਾਣਾ ਵਿਰਸਾ
@kirpalkaur6398
@kirpalkaur6398 3 ай бұрын
ਮੈਂ ਸਾਰੇ ਕੁਮੈਂਟ ਪੜ੍ਹੇ, ਕਈਆਂ ਨੇ ਐਡਰੈਸ ਪੁੱਛਿਆ ਤੁਸੀਂ ਕਿਉਂ ਨਹੀਂ ਦੱਸਦੇ ਕਿ ਕਿਸੇ ਨੂੰ ਘਰੇ ਆਏ ਨੂੰ ਅਟੈਂਡ ਨਾ ਕਰਨਾ ਪੈ ਜਾ ਵੇ, ਹੋ ਸਕੇ ਕਿਸੇ ਨੇ ਕੋਈ ਖੇਸ ਚਾਦਰ ਖਰੀਦਣੀ ਹੋਵੇ। ਅਸੀਂ ਵੀ ਜੁਲਾਹੇ ਹਾਂ।ਸਾਡੇ ਬਜੁਰਗ ਇਹ ਸਾਰਾ ਕੁੱਝ ਕਰਦੇ ਰਹੇ ਨੇ।
@Satwantgill-bv5cv
@Satwantgill-bv5cv 3 ай бұрын
ਉਨ੍ਹਾਂ ਨੇ ਨੰਬਰ ਦਿਤਾ ਵੀਡੀਓ ਵਿਚ dekho
@narinderpal1854
@narinderpal1854 4 ай бұрын
ਕਿੰਨੇ ਸਿਆਣੇ ਨੇ,,, ਸਾਰੇ ਪ੍ਰੀਵਾਰ ਦੇ ਮੈਂਬਰ।,,, ਸੋਹਣੇ ਵੀ ਨੇ,,, ਰਕਾਨ ਬੇਬੇ ਦੇ ਪੁੱਤ ਧੀਆਂ।
@baljinderkaur3083
@baljinderkaur3083 4 ай бұрын
ਮੇਰੀ ਨਾਨੀ ਨੇ ਬਹੁਤ ਖੱਡੀ ਚਲਾਈ । ਅਸੀਂ ਇਹ ਖੱਡੀ ਦੇ ਖੇਸ ਚਾਦਰਾਂ ਬਹੁਤ ਹੰਢਾਈਆਂ ਜੋ ਮੇਰੀ ਮਾਸੀ ਨੇ ਖੱਡੀ ਦੇ ਬਣਾਏ ਸੀ।
@September13
@September13 4 ай бұрын
ਵਾਅਹ ਬੀਬੀ ਸਲੂਟ ਆ ਥੋਨੂੰ ਵਿਰਸਾ ਸਾਂਭਿਆਂ ਤੁਸੀ...
@MerapunjabPB03
@MerapunjabPB03 4 ай бұрын
ਕਿਹੜਾ ਪਿੰਡ ਆ ਵੀਰ
@shivdevsingh8458
@shivdevsingh8458 4 ай бұрын
ਏਕਤਾ ਵਿੱਚ ਬਰਕਤ ਹੈ।
@nirbhaiwarring164
@nirbhaiwarring164 9 күн бұрын
ਜਿਹੜਾ ਸਾਰਾ ਟੱਬਰ ਕੰਮ ਕਰਦਾ, ੳੁੱਚ ਟੱਬਰ ਦਿਨ ਦੂਗਨੀ ਰਾਤ ਚੌਗਣੀ ਤਰਕੀ ਕਰਦਾ। ਜੇਕਰ ਇਸ ਤਰਾਂ ਸਾਰਾ ਪੰਜਾਬ ਕੰਮ ਕਰੇ ਤਾਂ ਕੈਨੇਡਾ ਫੇਲ, ਹੋਜਾਊ , ਸ਼ਾਬਾਸ਼ ਵੀਰੋ
@SimrjeetKaur-k4z
@SimrjeetKaur-k4z 3 ай бұрын
Verygoodsister
@nirbhaiwarring164
@nirbhaiwarring164 9 күн бұрын
ਇਥੇ ਵਥੇਰੇ ਵੇਲੜ ਤੁਰੇ ਫਿਰਦੇ, ਕਿਹਣਗੇ ਪੰਜਾਬ ਵਿਚ ਬੇਰੁਜ਼ਗਾਰੀ ਬੁਹਤ
@gillzcreation408
@gillzcreation408 4 ай бұрын
ਘਰ ਦੇ ਖੱਦਰ ਦੇ ਬਣੇ ਕੱਪੜੇ ਤਾਂ ਸਾਰੀ ਉਮਰ ਦੇ ਗਹਿਣੇ ਹੁੰਦੇ ਹਨ ਜੀ ।
@Ramany5w
@Ramany5w 3 ай бұрын
District Faridkot and village dod
@NavrajSingh-qo3rr
@NavrajSingh-qo3rr 4 ай бұрын
Safe ghar v lagi c khadi ehnu khadi bolde aa
@darbarasingh9347
@darbarasingh9347 3 ай бұрын
Tuhada pind kehra aa jaroor fasso
@rajwinder1968
@rajwinder1968 3 ай бұрын
ਤੁਹਾਡਾ ਪਿੰਡ ਕਹਿੜਾ ਭੈਣ ਜੀ
@royalcollection_11
@royalcollection_11 2 ай бұрын
Kehda pind a g
@bhupinderkaur6639
@bhupinderkaur6639 4 ай бұрын
ਬਹੁਤ ਵਧੀਆ ਲਗਿਆ ਜੀ ਪੁਰਾਣਾ ਵਿਰਸਾ ਦੇਖਕੇ ।
@AmrjeetKaur-xc3dd
@AmrjeetKaur-xc3dd 3 ай бұрын
M bhout bnaye ਖੇਸ
@gursiratkaur8249
@gursiratkaur8249 4 ай бұрын
Bahut hi vadia
@jaswinderkaur3252
@jaswinderkaur3252 3 ай бұрын
Wow soooo good. Must make your own channel to sell it on line. Very good. Punjab will survive their own.
@Pandhermanjot
@Pandhermanjot 3 ай бұрын
Nice video ❤❤👍👌👌
@HARJITKAUR32
@HARJITKAUR32 3 ай бұрын
Adress
@anjukukreja775
@anjukukreja775 4 ай бұрын
Good job 👍😊🎉
@SimerpreetKaur-j1p
@SimerpreetKaur-j1p 4 ай бұрын
Lori city haji
@HappyMadahar-l7p
@HappyMadahar-l7p 4 ай бұрын
ਬਹੁਤ ਹੀ ਵਧੀਆ
@ManjeetKaur-e8y3e
@ManjeetKaur-e8y3e 3 ай бұрын
Fridkot districts Bibi shinier kaur g
@gurvinderkaur5724
@gurvinderkaur5724 4 ай бұрын
ਕਿਥੇ ਹੈ ਐਡਰਸ ਦਸੋ
@darbarasingh9347
@darbarasingh9347 3 ай бұрын
Bache kinne piuare ne
@punjabi-virasat
@punjabi-virasat 3 ай бұрын
Pind kehda hai g ?
@surindermaan8062
@surindermaan8062 4 ай бұрын
👌👌🙏
@vanitagarg8977
@vanitagarg8977 4 ай бұрын
कौन सा गांव है
@JagdishKaur-j8f
@JagdishKaur-j8f 3 ай бұрын
❤❤❤❤❤👍👍👍
@harmanchahal6845
@harmanchahal6845 3 ай бұрын
Mai v bhut khadar bnayea 🙏🙏
@HARJITKAUR32
@HARJITKAUR32 3 ай бұрын
Ki apne waste two pc milaga
@rajwinder1968
@rajwinder1968 3 ай бұрын
ਬਹੁਤ ਵਧੀਆ ਲੱਗਾ ਸਾਰਾ ਪਰਿਵਾਰ ਵਧਾਈ ਦਾ ਪਾਤਰ ਹਨ
@ManpreetSingh-dh6mr
@ManpreetSingh-dh6mr 3 ай бұрын
Add race
@wonderfulcolouring6837
@wonderfulcolouring6837 4 ай бұрын
Beautiful ❤❤❤❤
@bainsfarm3100
@bainsfarm3100 3 ай бұрын
❤❤❤❤❤
@venindersekhon4660
@venindersekhon4660 4 ай бұрын
🙏🙏🙏. From 🇨🇦🇨🇦🇨🇦
@pomathwal9258
@pomathwal9258 3 ай бұрын
Very good 👍
@rupinderkaurdhaliwal5980
@rupinderkaurdhaliwal5980 3 ай бұрын
ਪਿੰਡ ਕਿਹੜਾ ਜੀ ਇਹਨਾ ਦਾ
@arshpreetjandu8162
@arshpreetjandu8162 4 ай бұрын
ਮਹਿਨਤ ਵਿਚ ਤੰਦਰੁਸਤੀ 👍 ਬਹੁਤ ਵਧੀਆ 🙏
@swarnsingh7511
@swarnsingh7511 3 ай бұрын
Address daso jee
@pavittergill265
@pavittergill265 4 ай бұрын
Excellent❤🎉🎉
@Gurbanipf5rh
@Gurbanipf5rh 4 ай бұрын
Bahut vadia ji
@bhupinderkaur8061
@bhupinderkaur8061 4 ай бұрын
Kehda pind aa
@Sahejchannel.
@Sahejchannel. 4 ай бұрын
🇨🇦🇨🇦🇨🇦🇨🇦🙏🙏🙏
@pamsran9940
@pamsran9940 4 ай бұрын
Wow
@ManjitKaur-f5y
@ManjitKaur-f5y 4 ай бұрын
❤❤❤❤❤
@MOHINDER-PAL-KAUR-CHAHAL
@MOHINDER-PAL-KAUR-CHAHAL 3 ай бұрын
ਬਹੁਤ ਵਧੀਆ ਜੀ🎉❤
@singhmanjit9210
@singhmanjit9210 4 ай бұрын
Balle oh Malka. Shukar aa Tuhade Waheguru Ji, k Sade Apne Bhain-Bhai Panjab de vch Reh k kamyab ho Rahe aa. Shukar aa Tera Malka ❤❤
@supinderjitrandhawa6348
@supinderjitrandhawa6348 4 ай бұрын
Pind Kera koi contact no
@DiscoveredByLens
@DiscoveredByLens 4 ай бұрын
Video vich phone no. dita hoeya hai ji
规则,在门里生存,出来~死亡
00:33
落魄的王子
Рет қаралды 26 МЛН
Как подписать? 😂 #shorts
00:10
Денис Кукояка
Рет қаралды 8 МЛН