75 ਸਾਲਾ ਬੇਬੇ ਕੱਢਦੀ ਆ ਗੱਲਾਂ ਵਾਲੇ ਚਿੱਬ ਛੇੜ ਲਏ ਪੁਰਾਣੇ ਹਾਸੋ ਹੀਣੇ ਕਿੱਸੇ Punjabi Podcast

  Рет қаралды 182,835

RMB Television

RMB Television

Күн бұрын

Пікірлер
@surinderpalkaur8943
@surinderpalkaur8943 Ай бұрын
ਭੈਣ ਨੇ ਗੱਲਾਂ ਬਹੁਤ ਵਧੀਆ ਸੁਣਾਈਆਂ ਇਹ ਵੀ ਬਹੁਤ ਵਧੀਆ ਲੱਗਿਆ ਜਦੋ ਵਾਰੀ-ਵਾਰੀ ਭੈਣ ਨੇ ਕਿਹਾ ਆਹ ਰਿਵਾਜ਼ ਆ ਹੁਣ ਆਹ ਰਿਵਾਜ ਚੱਲਗੇ ਸਾਡੇ ਵੇਲੇ ਦੀਆਂ ਗੱਲਾਂ ਬਹੁਤ ਵਧੀਆ ਉਪਰਾਲਾ
@gurdevsidhu5414
@gurdevsidhu5414 5 ай бұрын
❤❤❤❤❤❤,,,,, ਬੇਬੇ ਜੀ ਨੂੰ ਦੇਖ ਕੇ ਮੈਨੂੰ ਆਪਣੀ ਦਾਦੀ ਜੀ ਯਾਦ ਆ ਗਏ,,,,,ਬਿਲਕਲ ਇਸ ਤਰ੍ਹਾਂ ਦੀਆਂ ਗੱਲਾਂ ਸਣਾਉਂਦੇ ਹੁੰਦੇ ਸੀ,,,,,lov you Mata jee,,,,
@Harjinderbrar-j2e
@Harjinderbrar-j2e 5 ай бұрын
ਇਸ ਬੇਬੇ ਜੀ ਤੋਂ ਪੁਰਾਣੇ ਸਮੇਂ ਦੀਆ ਗੱਲਾਂ ਸੁਣ ਸੁਣ ਕੇ ਬਹੁਤ ਵਧੀਆ ਲੱਗੀਆ ਹਨ। ਧੰਨਵਾਦ ਜੀ।
@CanadaKD
@CanadaKD 4 ай бұрын
ਬੇਬੇ ਦੀਆਂ ਗੱਲਾਂ ਨੇ ਸੁਆਦ ਲਿਆਤਾ ਧੰਨਵਾਦ ਜੱਸ ਵੀਰ
@Harjinderbrar-j2e
@Harjinderbrar-j2e 5 ай бұрын
ਪਿੰਡ ਵਿੱਚ T.V.1974 ਵਿੱਚ ਲਗਾਏ ਗਏ ਸਨ। ਫਿਰ ਉਸ ਘਰ ਵਿੱਚ ਸ਼ਾਮ ਛੇ ਸੱਤ ਕੁ ਵਜੇ ਤੱਕ ਪਿੰਡ ਦੇ ਵਿੱਚੋਂ ਬਹੁਤ ਹੀ ਲੋਕ ਆ ਜਾਂਦੇ ਸਨ ।ਧੰਨਵਾਦ
@shinderpalkaur5233
@shinderpalkaur5233 5 ай бұрын
ਨੂਹਾ ਨੇ ਘਰ ਜੋੜ ਕੇ ਰਖਿਆ ਹੋਇਆ ਹੈ ਬਹੁਤ ਵਧੀਆ ਗੱਲ ਹੈ ਅਕਾਸ਼ ਧੀਆਂ ਵੀ ਜੋੜ ਕੇ ਰੱਖਣ ਕੋਈ ਮਾਂ ਪਿਉ ਦੁਖੀ ਨਾ ਹੋਵੇ
@RanjeetSarpanch
@RanjeetSarpanch 5 ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਵਹਿਗੁਰੂ ਜੀ ਚੱੜਦੀ ਕਲਾ ਕਰੇ
@sidhu4385
@sidhu4385 5 ай бұрын
ਬਹੁਤ ਹੀ ਸੋਹਣਾ ਕੰਮ ਕੀਤਾ ਵੀਰ ਗਰੇਵਾਲ ,ਬਹੁਤ ਕੁਸ਼ ਸਿੱਖਣ ਨੂੰ ਮਿਲਿਆ ਬੇਬੇ ਤੋ❤❤❤❤
@SawaranjeetKaur-hq3jk
@SawaranjeetKaur-hq3jk 5 ай бұрын
❤❤❤❤❤❤❤
@jattsaab484
@jattsaab484 5 ай бұрын
​😂❤❤❤
@jattsaab484
@jattsaab484 5 ай бұрын
​❤❤❤❤❤
@Gulabkaur-h2z
@Gulabkaur-h2z 5 ай бұрын
ਬੇਬੇ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ 🙏
@harbhajankaur4405
@harbhajankaur4405 5 ай бұрын
ਬਹੁਤ ਸੋਹਣੀ ਵੀਡੀਉ ਮਾਤਾ ਜੀ ਦੀ ਲਗਦਾ ਨਹੀ ਕੇ ਪਹਿਲਾ ਸਮਾ ਆਵੇ ਦੁਨੀਆ ਬਦਲ ਚੁਕੀ ਏ 🙏🙏
@jattikaur1214
@jattikaur1214 3 ай бұрын
ਮਾਤਾ ਦੀਆਂ ਗੱਲਾਂ ਸਈ ਆ ਪਰ ਮਾਤਾ ਜੀ ਅੱਜ ਕੱਲ ਲੋਕ ਦੇਖਵਾ ਬਹੁਤ ਆ ਬੱਸ.
@RajKumar-lm7vu
@RajKumar-lm7vu 5 ай бұрын
ਘਰ ਕੱਚੇ ਸੀ ਤੇ ਲੋਕ ਸੱਚੇ ਸੀ,,,,,ਪਹਿਲਾਂ ਆਲਾ ਬਹੁਤ ਵਧੀਆ ਟਾਈਮ ਸੀ,,,ਹੁਣ ਤਾਂ ਬਿਮਾਰੀਆਂ ਦੇ ਟੈਂਸ਼ਨ ਆ ਬੰਦੇ ਕੋਲੇ ,,,,ਬਹੁਤ ਵਧੀਆ ਗੱਲਾਂ ਬੇਬੇ ਜੀ ਦੀਆਂ ,,,
@shinderpalkaur5233
@shinderpalkaur5233 5 ай бұрын
ਬਹੁਤ ਸਚਾਈ ਹੈ ਬੋਬੀ ਦੀਆਂ ਗੱਲਾਂ ਵਿਚ
@amarjeetkauramarjeetkaur-b2f
@amarjeetkauramarjeetkaur-b2f 5 ай бұрын
ਬਹੁਤ ਵਧੀਆ ਹੈ ਇਸ ਤਰ੍ਹਾਂ ਦੀਆਂ ਗੱਲਾਂ ਕਰਿਆ ਕਰੋ
@jaskarnsingh8352
@jaskarnsingh8352 5 ай бұрын
ਬਹੁਤ ਖੂਬਸੂਰਤ ਉਪਰਾਲਾ ਜੱਸ ਬਾਈ ♥️
@JASHAN3325
@JASHAN3325 5 ай бұрын
ਲਾਲਚ ਵਧ ਗਿਆ ਪਿਆਰ ਘੱਟ ਗਿਆ ਬੇਬੇ ਜੀ ਉਹ ਸਮੇ ਚੰਗੇ ਸੀ।
@jattikaur1214
@jattikaur1214 3 ай бұрын
ਮੈਨੂੰ ਮਾਤਾ ਦੀਆਂ ਗੱਲਾਂ ਬਹੁਤ ਸੋਹਣੀਆਂ ਲੱਗੀਆਂ
@arshpreetjandu8162
@arshpreetjandu8162 5 ай бұрын
ਸਹੀ ਗੱਲ ਐ ਮਾਤਾ ਜੀ ਮੈਂ ਬਹੁਤ ਅੱਕਿਆ ਪਿਆ ਬਹੂ ਤੇ 😂😂
@sidhu-it8oo
@sidhu-it8oo 3 ай бұрын
Dil khush ho gya bebe g diya gallan sun kay past humsha he vadiya lagda hunda bande nu teh present nu gallan kad rahe aa Aapan 😂😂😂😂
@sarbjeetbhatt9374
@sarbjeetbhatt9374 5 ай бұрын
ਬੀਜੀ ਗੱਲਾ ਬਾਤਾ beautiful
@Itz_karan_tiwana
@Itz_karan_tiwana 5 ай бұрын
ਪੁਰਾਣੀਆਂ ਯਾਦਾ ਤਾਜੀਆ ਕਰਤੀਆ ਮਾਤਾ ਜੀ
@Kmlpreetk.5
@Kmlpreetk.5 4 ай бұрын
ਬਹੁਤ ਸੋਹਣੀ ਵੀਡਿਓ , ਸੱਚੀਆ ਗੱਲਾਂ
@ravneetkaur6205
@ravneetkaur6205 4 ай бұрын
Speechless 👌🏻,menu sacchi ena vdia lgga sunke,purana time bhut hi vdia c,dil krda oh time dubara aae
@robinrgp358
@robinrgp358 4 ай бұрын
Bahut hi vadhiyaa jarnail kaur ji ne jaankaari diti hai biteyaa vakht saanu v yaad aa gyaa
@yadibrar7741
@yadibrar7741 4 ай бұрын
ਬਹੁਤ ਵਦੀਆ ਉਪਰਾਲਾ ਕੀਤਾ ਜੀ
@infopura8337
@infopura8337 5 ай бұрын
ਲੈ ਲੋ ਲਾਹਾ ਬਜ਼ੁਰਗਾਂ ਦੀਆਂ ਗੱਲਾਂ ਦਾ। ਇਹ ਆਖਰੀ ਪੂਰ ਐ। ਇਸ ਤੋਂ ਬਾਅਦ ਰੈਡੀਮੇਡ ਜ਼ਮਾਨਾ ਆ ਗਿਆ।
@HarjeetSingh-sr9cf
@HarjeetSingh-sr9cf 5 ай бұрын
ਸਹੀ ਗੱਲ ਵੀਰ ਜੀ ਕੋਈ ਸ਼ੱਕ ਨਹੀਂ ਕਿਸਮਤ ਦੇ ਨਾਲ ਮਿਲਦਾ ਪਿਆਰ ਬਜ਼ੁਰਗਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਜੀ ਵਾਹਿਗੁਰੂ ਜੀ ਬਜ਼ੁਰਗਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ
@ShagunMehra-vd8sd
@ShagunMehra-vd8sd 4 ай бұрын
😢😢😢ਸਹੀ ਗੱਲ ਜੀ
@deolsingh9463
@deolsingh9463 5 ай бұрын
ਵੀਰੇ ਬਹੁਤ ਵਧੀਆ ਲੱਗੀਆ ਗੱਲਾ❤
@BalwinderKaur-py8jt
@BalwinderKaur-py8jt 5 ай бұрын
ਅਸੀ ਸਾਰੇ ਜਿਹੜੇ ਇਸ ਉਮਰ ਦੇ ਹਾਂ ਸਭ ਇਹ ਕੁਝ ਵੇਖਿਆ ਹੰਡਾਇਆ ਹੈ
@KulwinderSingh-rk9gi
@KulwinderSingh-rk9gi 5 ай бұрын
ਬਾਈ ਦਿਲ ਖੁਸ ਕਰਤਾ
@labhsinghsidhu4085
@labhsinghsidhu4085 5 ай бұрын
ਬਹੁਤ ਵਧੀਆ ਵਿਚਾਰ ਹਨ
@ravihimmatpuriya4147
@ravihimmatpuriya4147 5 ай бұрын
ਬਹੁਤ ਵਧੀਆ ਗਰੇਵਾਲ ਸਾਬ
@kuljeetsingh3100
@kuljeetsingh3100 5 ай бұрын
ਇਹ ਮਾਈਂ ਤਾਂ ਧੰਨੇ ਡਰਾਈਵਰ ਦੀ ਮਾਂ ਲੱਗਦੀ ਹੈ ਗੱਲਾਂ ਧੰਨੇ ਵਾਲੀਆਂ ਹਨ ਜੀਉਂਦੀ ਰਹਿ ਬੇਬੇ ਜੀ
@parmjeetg.m6168
@parmjeetg.m6168 4 ай бұрын
ਸਿਰਾਂ ਲਾ ਦਿੱਤਾ ਜੀ ਬੇਬੇ ਨੇ🙏🙏🙏🙏🙏
@rachsaysvainday9872
@rachsaysvainday9872 4 ай бұрын
ਬਹੁਤ ਹੀ ਵਧੀਆ ❤ਜਸਵੀਰ ਕੌਰ ਨਿਊਜ਼ੀਲੈਂਡ ।
@Rajveer_brar1
@Rajveer_brar1 3 ай бұрын
ਬਹੁਤ ਵਧੀਆ ਗੱਲਾਂ ਬੇਬੇ ਦੀਆਂ ❤
@harmandeepkaur5081
@harmandeepkaur5081 5 ай бұрын
ਬਹੁਤ ਸੋਹਣੀ ਗੱਲਬਾਤ ਇੰਝ ਲੱਗਦਾ ਜਿਵੇਂ ਬੇਬੇ ਦੇ ਮੂੰਹੋ ਪੁਰਾਣਾ ਪੰਜਾਬ ਆਪ ਹੀ ਬੋਲ ਰਿਹਾ ਹੋਵੇ।
@ManpreetSingh-so7jv
@ManpreetSingh-so7jv 2 ай бұрын
Hlo hrman jiiii
@simerjitkaur4337
@simerjitkaur4337 5 ай бұрын
Eho jhey Podcast hor kro beta ji bhut vdiya God bless u🙏
@harwinderbrar8674
@harwinderbrar8674 5 ай бұрын
Bilkul sachian gallan
@manjitkaurpelia3506
@manjitkaurpelia3506 5 ай бұрын
Waheguru ji waheguru ji waheguru ji waheguru ji ka khalsa waheguru ji ki Fateh 🙏🙏🙏🙏🙏🎉🎉🎉🎉🎉
@rbrar9968
@rbrar9968 5 ай бұрын
ਬੇਬੇ ਦੀਆਂ ਖਰੀਆਂ ਖਰੀਆਂ 😊
@Jaskaransingh-on2bo
@Jaskaransingh-on2bo 5 ай бұрын
ਬਹੁਤ ਵਧੀਆ ਜੀ
@BaljitSekhon-ij2zy
@BaljitSekhon-ij2zy 5 ай бұрын
ਬੇਬੇ ਜੀਂਦਾ ਬਾਦ😂😂😂
@HardeepKaur-mv1zz
@HardeepKaur-mv1zz 3 ай бұрын
❤❤🎉 ਵਾਹਿਗੁਰੂ ਜੀ ਵਾਹਿਗੁਰੂ ਜੀ
@kulwantladhar3955
@kulwantladhar3955 5 ай бұрын
Very nice bebe ❤
@manjitkaurdhaliwal7358
@manjitkaurdhaliwal7358 5 ай бұрын
Very nice beba vhout vdia glAd😂karde ne
@kimmidhir3241
@kimmidhir3241 3 ай бұрын
ਵੀਰ ਗੱਲਾਂ ਹੀ ਚੰਗੀਆਂ ਲੱਗਦਿਆਂ ਹੁਣ ਕੇਹੜੀ ਕੁੜੀ ਆ ਜਿਹੜੀ ਘਰ ਦਾ ਕੰਮ ਵੀ ਪੂਰਾ ਕਰਦੀ ਸਹਿਣਸ਼ੀਲਤਾ ਹੈਨ੍ਹੀ ਹੁਣ ਕਿਸੇ ਚ
@dharmsharma772
@dharmsharma772 5 ай бұрын
ਛੱਪੜਾਂ ਤੋਂ ਪਾਣੀ ਪੀਣ ਲਈ, ਪੂਰੇ ਨਾਂ ਮੂੰਹ ਵਿੱਚ ਚਲੇ ਜਾਣ, ਖੱਦਰ ਦੇ ਟੋਟੇ ਨਾਲ ਪੁਣ ਕੇ ਪਾਣੀ ਪੀਂਦੇ।
@amarjitkaur5780
@amarjitkaur5780 5 ай бұрын
Love you bebe❤
@satnamjihasingh7849
@satnamjihasingh7849 5 ай бұрын
Good 👍❤❤
@SimratPal-k6n
@SimratPal-k6n 3 ай бұрын
ਮੇਰੇ ਨਾਨੀ ਜੀ ਵੀ ਏਦਾਂ ਹੀ ਦਸਦੇ ਹੁੰਦੇ ਸੀ ਏਹ ਸਬ ਗੱਲਾਂ। ਅਫ਼ਸੋਸ ਹੁਣ ਉਹ ਸਾਡੇ ਚ ਨਹੀਂ ਰਹੇ।
@AmandeepSingh-bu4wn
@AmandeepSingh-bu4wn 5 ай бұрын
ਬਹੁਤ ਵਧੀਆ ਜੀ
@Sheena_kaur98
@Sheena_kaur98 4 ай бұрын
Wah mataji maza aa geya❤
@SoniHunjhan
@SoniHunjhan 3 ай бұрын
Swad aa gya veer❤❤❤❤❤
@davindersinghbhullar1456
@davindersinghbhullar1456 5 ай бұрын
Very nice ❤❤❤❤
@ranbir2670
@ranbir2670 5 ай бұрын
Mata ji deya Galia bohot sahi or sach hei I love beba
@gurpreetkaur3667
@gurpreetkaur3667 5 ай бұрын
My massi ji❤❤
@amarjitkaur5780
@amarjitkaur5780 5 ай бұрын
Bebe love you❤
@BalwinderKaur-py8jt
@BalwinderKaur-py8jt 5 ай бұрын
ਵਿਆਹ ਪਹਿਲਾ ਦਿਨ ਬੰਨਦੇ ਸੀ ਫਿਰ ਸਾਰੀ ਤਿਆਰੀ ਹਥੀ ਸਮਾਂ ਤਿਆਰ ਕੀਤਾ ਜਾਂਦਾ
@amrinderkumar3919
@amrinderkumar3919 5 ай бұрын
Phir kand de upar di glah krdyia ne didi eh gall 100 % sahi aa phir ave drama krdyia ne vihah ch ik plate ch khndyia ne ghar di roti alag alag kr lyi
@vishavjeetsingh908
@vishavjeetsingh908 5 ай бұрын
Interview bouht vadhia ji.langhya sma vapis nhi aa sakda
@BaljeetKaur-ve3js
@BaljeetKaur-ve3js 5 ай бұрын
Very nice 👍👍❤❤
@harbansgill1738
@harbansgill1738 3 ай бұрын
My Mass
@SurjeetChahal-f4b
@SurjeetChahal-f4b 5 ай бұрын
Very good bai greval
@NXTGAMING-pe5ei
@NXTGAMING-pe5ei 5 ай бұрын
Very good g
@sonysharma4044
@sonysharma4044 3 ай бұрын
Sat shri akal maa ji
@jasssandhu6752
@jasssandhu6752 3 ай бұрын
ਕਈਆ ਨੂੰ ਤਾ ਪਤਾ ਵੀ ਨੀ ਹੋਣਾ ਬੇਬੇ ਜੀ ਵੀ ਮੋਟੇ ਕੀ ਹੁੰਦੇ ਆ 😅
@surindernijjar7024
@surindernijjar7024 5 ай бұрын
Very nice
@gurveersingh9889
@gurveersingh9889 5 ай бұрын
Waheguru ji
@SinghMann-x2s
@SinghMann-x2s 3 ай бұрын
Love u bebe
@sukhminderkaur5510
@sukhminderkaur5510 5 ай бұрын
All is true takes.
@sahib9037
@sahib9037 5 ай бұрын
good ਯਾਰ ਮੇਰਾ 78 ਦਾ ਜਨਮ ਆ ਮੈ ਇਹ ਟਾਈਮ ਆਪਣੇ ਅੱਖੀਂ ਦੇਖਿਆ ਯਾਰ ਵਾਲ਼ਾ ਚੰਗਾ ਟਾਈਮ ਸੀ ਸਾਡੇ ਪਿੰਡ ਵੀ same ਇਸ ਤਰਾ ਦੀ ਬੇਬੇ ਸੀ ਜੈ ਕੋਈ ਸਾਡੇ ਪਿੰਡ ਦਾ ਫੋਜੀ ਜਾ ਕੋਈ ਹੋਰ ਮੁਲਾਜਮ ਛੁੱਟੀ ਆਉਂਦਾ ਸੀ ਬੇਬੇ dakhe ਨਾਲ਼ ਘਰ ਲਏ ਜਾਂਦੀ ਸੀ ਦੁੱਧ ਦੇਣਾ ਪੀਣ ਨੂੰ ਉਹ ਵੀ ਲਾਲ ਲਾਲ ਦੁੱਧ ਹੁੰਦਾ ਸੀ ਅਸੀਂ ਰਾਤ ਦੇ ਟਾਈਮ ਮੁੰਡੇ ਤੇ ਕੁੜੀਆਂ ਕੱਟੇ ਕੇਹਲਦੇ ਰਹੇ ਆ Sadiya ਮਾਵਾ ਸਾਡੇ ਮਗਰ ਤੁਰਿਆ ਫਿਰਦੀਆ ਘਰ ਬਲੋਣੇ ਵਾਸਤੇ
@GaganDeepSingh-rx3ek
@GaganDeepSingh-rx3ek 4 ай бұрын
Good job bro
@HarpreetPandher-u7s
@HarpreetPandher-u7s 5 ай бұрын
Very good mata ji
@ParamjitSingh-qq6br
@ParamjitSingh-qq6br 4 ай бұрын
Very good nice johal
@ManpreetKaur-s3v
@ManpreetKaur-s3v 5 ай бұрын
❤❤❤❤best postcat❤
@harjinderkaur9251
@harjinderkaur9251 5 ай бұрын
Very nice ❤❤
@GaganInsan-c7h
@GaganInsan-c7h 3 ай бұрын
Verry good luck
@simerjitkaur4337
@simerjitkaur4337 5 ай бұрын
V nice
@kuljindersingh9770
@kuljindersingh9770 5 ай бұрын
Nice
@jaismeentoor6383
@jaismeentoor6383 5 ай бұрын
Nice 👍
@jaismeentoor6383
@jaismeentoor6383 5 ай бұрын
Nice 👍
@GurjitSingh-du6kd
@GurjitSingh-du6kd 5 ай бұрын
Good😢
@Jaskaransingh-on2bo
@Jaskaransingh-on2bo 5 ай бұрын
❤❤❤❤❤
@AnilWatts
@AnilWatts 5 ай бұрын
Bai ji pins vdasso Mata ji da
@ramtirathsingh7344
@ramtirathsingh7344 5 ай бұрын
ਬੇਬੇ ਖਰੀਆ ਸ੍ਰੁਣਾਦੀ ਆ
@SwarnjeetKaur-md9hj
@SwarnjeetKaur-md9hj 3 ай бұрын
Sawarnjeet kaur very nice
@GurnamSingh-l3j
@GurnamSingh-l3j 3 ай бұрын
ਬਿਲਕੁਲ ਸਹੀ ਗਲ ਹੈ
@gillsingh258
@gillsingh258 3 ай бұрын
Bilkul shi gl he
@harmandersingh73
@harmandersingh73 4 ай бұрын
Sat shri akal bebe ji
@harbansgill1738
@harbansgill1738 3 ай бұрын
She is Right
@GurjantsinghSidhu-m7f
@GurjantsinghSidhu-m7f 5 ай бұрын
@KarmjeetKaur-v7f
@KarmjeetKaur-v7f 5 ай бұрын
🎉😂 right bebe
@GaganButtar-o8g
@GaganButtar-o8g 5 ай бұрын
Mata❤❤❤
@GgagnpreetSingh-b4p
@GgagnpreetSingh-b4p Ай бұрын
Jass vir darr dukar chori chhpa 😂😅
@MottiSingh-ty1cg
@MottiSingh-ty1cg 5 ай бұрын
Bhai ji 1990 ch me appna vihah 16000 hjar kra liya c,,brat jande Tarak ch giya c ,,ann bele gdi ch Aya c❤❤njara aa giya c ,,nale vihah ta chahe krod rupe lgga devo. ,,chahe Bina pese kra lbo vihah ta vihah hunda❤❤❤
@swaransinghsekhon4836
@swaransinghsekhon4836 5 ай бұрын
Mata sat Sri akaal
@sarbjitkaursandhu3468
@sarbjitkaursandhu3468 5 ай бұрын
❤❤❤❤❤
@MajorSingh-q9t
@MajorSingh-q9t 5 ай бұрын
😊😊
@JaspalSingh-ez2hu
@JaspalSingh-ez2hu 3 ай бұрын
ਮੈਂ ਆਪਣੀ ਅੱਖਾਂ ਨਾਲ ਵੇਖੀਆ ਸਾਡੇ ਗਵਾਢ 6 ਭੈਣਾਂ 1 ਭਰਾ 1ਟੱਕੀ ਸਾਬਣ ਨਾਲ 10 ਕਡਦੇ
@FunnyCornflowers-nu7ol
@FunnyCornflowers-nu7ol 3 ай бұрын
Really Sade ta 5 din mssa nikalde 3 jne aa nale 😂😂😂
@GurwinderKaur-nf8ml
@GurwinderKaur-nf8ml 4 ай бұрын
❤🎉m
@DeepSingh-g1y
@DeepSingh-g1y 3 ай бұрын
Jarnail kaur bebe jindabad
@jeetabinning350
@jeetabinning350 5 ай бұрын
❤❤❤❤❤🙏🌹🌹🌹🌹
Special Podcast with Gulab Sidhu | SP 05 | Punjabi Podcast |
1:11:22
Punjabi Podcast
Рет қаралды 716 М.
UFC 287 : Перейра VS Адесанья 2
6:02
Setanta Sports UFC
Рет қаралды 486 М.
OCCUPIED #shortssprintbrasil
0:37
Natan por Aí
Рет қаралды 131 МЛН
Война Семей - ВСЕ СЕРИИ, 1 сезон (серии 1-20)
7:40:31
Семейные Сериалы
Рет қаралды 1,6 МЛН
UFC 287 : Перейра VS Адесанья 2
6:02
Setanta Sports UFC
Рет қаралды 486 М.