India Vs Pakistan "Kabaddi Match" ( ਹਰਜੀਤ ਬਾਜਾਖਾਨਾ ਬੈਸਟ ਰੇਡਰ ਸੀ ) Canada World Kabaddi Cup 1995

  Рет қаралды 940,912

DPD Television

DPD Television

Күн бұрын

#CanadaKabaddiCup1995 #BestMatch #HarjitBrarBajakhana #BalwinderFiddu #IndiaVsPakistan #DPDTelevision #DhadkanPunjabDi
Harjit Brar Bajakhan
Harjit Brar Bajakhan kabaddi
Harjit Brar Bajakhan Best Match

Пікірлер: 141
@amriksingh9443
@amriksingh9443 Жыл бұрын
ਹਰਜੀਤ ਸਿੰਘ ਬਾਜਾਖਾਨਾ ਸੰਦੀਪ ਸਿੰਘ ਨੰਗਲ ਅੰਬੀਆ,ਸਾਡੇ ਕਬ਼ੱਡੀ ਕਲੱਬਾ ਦੀ ਭੇਂਟ ਚੜ੍ਹ ਗਏ,
@nirmalbhullar7593
@nirmalbhullar7593 6 ай бұрын
ਕਿੰਨੇ ਜੋਰ ਤੇ ਵਧੀਆ ਸਰੀਰਾਂ ਵਾਲੇ ਖਿਡਾਰੀ ਹੁੰਦੇ ਸਨ ਸਭ ਤੋਂ ਵੱਡੀ ਗੱਲ ਸਾਰੇ ਕਿੰਨੇ ਸਹਿਜ ਨਾਲ ਖੇਡ ਰਹੇ ਹਨ ਨਾ ਕੋਈ ਰੌਲ਼ਾ ਨਾ ਕੋਈ ਦਿਖਾਵਾ ਕਰਦੇ ਐ ।
@karmjitsinghgill3323
@karmjitsinghgill3323 Жыл бұрын
ਬਹੁਤ ਹੀ ਵਧੀਆ ਤੇ ਇੱਤਹਾਸਿੱਕ ਮੈਚ ਸੀ ਸਾਰੇ ਸਟਾਰ ਖੇਡਦੇ ਸੀ ਲਹਿੰਦੇ ਤੇ ਚੜਦੇ ਪੰਜਾਬ ਦੇ
@SurjitSingh-wz8nw
@SurjitSingh-wz8nw Жыл бұрын
Lahnde Punjab di performance. Khraab c
@tikkasingh-lh2os
@tikkasingh-lh2os Жыл бұрын
🙏🙏🙏🙏🙏🌹🌹🌹🌹🌹🌹👍👍👍👍
@kakabrar8029
@kakabrar8029 Жыл бұрын
ਬਾਜਾਖਾਨਾ ਦਾ ਹਰਜੀਤ ਬਰਾੜ ਬੱਲੇ ਤੇਰੇ ਚੋਬਰਾ,ਸੱਬਾ ਤੇ ਫਿੱਡੂ, ਸਟਾਪ ਤੇ ਕਾਲਾ ਗਾਜੀਆਣਾ,🌹🌹🌹🌹
@harnetchoudhary1782
@harnetchoudhary1782 Жыл бұрын
ਬਹੁਤ ਵਧੀਆ ਮੈਚ ਸੀ ਸਾਫ ਸੁਥਰੀ ਖੇਡ ਖੇਡੀ ਗਈ ਹੈ ਇਹ ਹੁੰਦੀ ਹੈ ਅਸਲੀ ਕਬੱਡੀ ਖੇਡਣੁ ਦਾ ਤਰੀਕਾ ਪਿਆਰ ਨਾਲ ਬਹੁਤ ਵਧੀਆ ਲੱਗਿਆ ਹੈ
@GagandeepSingh-qy9tp
@GagandeepSingh-qy9tp 3 жыл бұрын
ਬਹੁਤ ਵਧੀਆ ਮੈਚ ਹਰਜੀਤ ਬਾਜਾਖਾਨਾ ਹੀਰਾ ਸੀ ਮਾ ਖੇਡ ਕਵਡੀ ਦਾ 👍👍😍
@ਫੈਸਲਾਬਾਦਆਲੇ
@ਫੈਸਲਾਬਾਦਆਲੇ Жыл бұрын
ਹਰਜੀਤ ਨੂੰ ਮੁਰਿੰਡੇ ਅਸੀਂ ਜਿਪਸੀ ਚੋਂ ਕੱਢਿਆ ਸੀ ਤੇ ਸਾਨੂੰ ਬਾਅਦ ਵਿੱਚ ਪਤਾ ਲੱਗਾ ਕਿ ਇਹ ਹਰਜੀਤ ਬਾਜਾਖਾਨਾ ਹੈ।
@RavanjitSinghBanwait
@RavanjitSinghBanwait 7 ай бұрын
ਮੁੰਡੇ ਮੇਰੇ ਚੜਦੇ ਪੰਜਾਬ ਦੇ ਸਾਰੇ ਹੀ ਟੋਪ ਦੇ ਯੋਧੇ ਪਲੇਅਰ ਸਨ
@gurwinderchahal3763
@gurwinderchahal3763 Жыл бұрын
ਜੀਹਨੇ ਤੱਕ ਲਈ ਕਿਥੇ ਭੁਲਦਾ ਏ ਤੂੰ ਬਾਜੇਖਨੇ ਦੀ ਰੇਡ ਜਿਹੀ Star kabbadi da harjeet bajakhana
@gagandeepsingh6417
@gagandeepsingh6417 3 жыл бұрын
ਸੱਬਾ ਗੁਰਦਾਸ ਪੁਰਿਆ ਕਮਾਲ ਦਾ ਰੇਡਰ
@majheaaladeep
@majheaaladeep 4 ай бұрын
ਹੱਸ ਹੱਸ ਪਾਉਂਦਾ ਰੇਡਾਂ ਬਈ ਦੂਰੋਂ ਬਾਜੇਖਾਣੇ ਆਲਾ ਲੱਗੀ ਜਾਵੇ
@jaskaranbrar1697
@jaskaranbrar1697 3 ай бұрын
ਘਰ ਘਰ ਗੱਲਾਂ ਹੁੰਦੀਆਂ ਸੀ ਹਰਜੀਤ ਬਰਾੜ ਦੀਆਂ।
@AshokKumar-qz8sm
@AshokKumar-qz8sm 23 күн бұрын
ਕਈ ਵਾਰ ਦੇਖ ਲੇਆ ਮੈਚ ਬਹੁੱਤ ਵਧੀਆ ਲੱਗਦਾ ਹੈ ਸਭਾ ਸਟੋਪਰ ਨੂੰ ਚਕਕੇ ਹੀ ਲੇਗਿਆ ਸੀ ਤੇ ਕਿਵੇਂ ਲੈਣ ਤੋਂ ਬਾਹਰ ਮਾਰਦਾ ਹੈ ਸਾਰੇ ਹੀ ਵਧੀਆ ਰੇਡਰ ਸਟੋਪਰ ਨੇ ਇੰਡੀਆ ਦੇ
@GurdeepSingh-cm2os
@GurdeepSingh-cm2os 3 жыл бұрын
ਧੰਨਵਾਦ ਜੀ। ਬਹੁਤ ਵਧੀਆ ਪੁਰਾਣਾ ਮੈਚ ਦਿਖਾਇਆ
@ramanchahalramanchahal4753
@ramanchahalramanchahal4753 Жыл бұрын
Q
@DarshanSingh-p3o
@DarshanSingh-p3o 10 ай бұрын
ਬਹੁਤ ਹੀ ਵਧੀਆ ਅਤੇ ਬਿਲਕੁਲ ਸਾਫ਼ ਸੁਥਰੀ ਕਬੱਡੀ ਇੰਡੀਆ ਪਾਕਿਸਤਾਨ ਜੀ 🎉🎉🎉🎉🎉🎉🎉🎉🎉🎉🎉🎉🎉
@AvtarBhinder-y3k
@AvtarBhinder-y3k 6 ай бұрын
ਬਹੁਤ ਸੋਹਣਾ ਮੈਚ,,1991ਦੇ ਪਹਿਲੇ ਕਨੇਡਾ ਵਲਡ ਕੱਪ ਦਾ ਬੈਸਟ ਰੇਡਰ ਅੰਗਰੇਜ਼ ਸਿੰਘ ਤੂਰ ਉਰਫ ਬਿੱਲਾ ਭਿੰਡਰ ਦਾ ਮੈਚ ਵੀ ਪਾਉ, ਜੇਕਰ ਤੁਹਾਡੇ ਕੋਲ ਹੈ ਤਾਂ,,, ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ
@hardevsingh5279
@hardevsingh5279 Жыл бұрын
ਚੜ੍ਹਦੀ ਕਲਾ ਜੀ ਬਹੁਤ ਵਧੀਆ ਜੀ
@AshokKumar-qz8sm
@AshokKumar-qz8sm Ай бұрын
ਕਮਟ੍ਰੀਈ ਬਹੁੱਤ ਵਧੀਆ ਹੈ
@gurcharansingh1660
@gurcharansingh1660 Жыл бұрын
ਵਾਹ ਵਾਹ ਬੱਬਰ ਸ਼ੇਰ ਪੁੱਤਰ ਪੰਜਾਬ ਦੇ 🙏🙏🙏🙏🙏🙏🙏♥♥♥ ਗੁ ਸਿੰਘ ਢਿੱਲੋਂ ਪਿੰਡ ਉਗਰਾਹਾਂ ਸੰਗਰੂਰ ਪੰਜਾਬ 🌹🌹🌹🌹🌹♥♥
@NarinderSingh-zm9ej
@NarinderSingh-zm9ej 3 жыл бұрын
ਬਹੁਤ ਵਧੀਆ ਮੈਚ ਹੈ ਜੀ
@GurpreetSingh-wn8hx
@GurpreetSingh-wn8hx 2 жыл бұрын
Sabha ਗੁਰਦਾਸਪੁਰੀਆ ਹੀਰਾ ਹੇ
@Charnjitdod
@Charnjitdod 3 ай бұрын
ਬਹੁਤ ਹੀ, ਵਧੀਆ,ਮੈਚ,,,, ਚਰਨਜੀਤ, ਡੋਡ
@MonuKumar-lb8wt
@MonuKumar-lb8wt Жыл бұрын
Harjeet baazakhana aaj v dila te Raj karda🙏🙏❤️❤️
@KulwantSingh-lj2yw
@KulwantSingh-lj2yw 3 ай бұрын
ਬਹੁਤ ਵਧੀਆ ਕਬੱਡੀ ਮੈਚ ਸੀ ਰੇਡਰ ਤੇ ਜਾਫੀਆਂ ਨੇ ਕਮਾਲ ਕਰਤੀ
@mantabsinghmantab1074
@mantabsinghmantab1074 Ай бұрын
ਬਹੁਤ ਵਧੀਆ ਮੈਚ ਹੋਈਆ ❤
@Balbirsinghusa
@Balbirsinghusa 3 жыл бұрын
ਸਿਰਾ ਮੈਚ
@sardajijagmohan3191
@sardajijagmohan3191 Жыл бұрын
ਪਿਆ ਕਿਸੇ ਰੇਡ ਤੇ ਰੋਲਾ ਵੀਰ ਸਾਫ ਕਬੱਡੀ ਹੁੰਦੀ ਸੀ।।। ਕੋਈ ਨਸਾ ਨੀ ਹੁੰਦਾ ਸੀ 👌👌👌
@JagveerSingh-er6bi
@JagveerSingh-er6bi Жыл бұрын
Sahi gal aa ਵੀਰ,ਕਸੂਰ ਅੱਜ ਦੇ plyera ਦਾ ਵੀ ਨਹੀਂ, ਬਿਚਾਰੇ ਟੀਕੇ ਲਾ ਲਾ ਅੰਨੇ ਝੋਟੇ ਵਾਂਗ ਵਾਂਗ ਮੈਦਾਨ ਚ ਉਤਰ ਤਾਂ ਜਾਂਦੇ ਆ, ਪਰ ਪਤਾ ਕੱਖ ਨੀ ਚਲ ਰਹਾ ਹੁੰਦਾ, ਹੋਂ ਕਿ ਰਹਾ ਕਰ ਕਿ ਰਹੇ, ਐਕਸ਼ਨ eda ਮਾਰ ਰਹੇ ਹੁੰਦੇ jida wwe ਦੀ ਰਿੰਗ ਚ ਉਤਰੇ ਹੋਣ ਹਰੇਕ ਹੀ under taker ਬਣਿਆ ਫਿਰਦਾ ਹੁੰਦਾ, ਕੋਈ ਸੀਨੀਅਰ ਦੀ ਇੱਜ਼ਤ ਨੀ, ਕਰਨ ਵੀ ਕਿੱਥੋਂ ਓਹਨਾ ਨੂ ਖੁਦ ਦਾ ਤਾਂ ਪਤਾ ਨੀ ਹੁੰਦਾ,
@mandeepdhaliwal4219
@mandeepdhaliwal4219 Жыл бұрын
Aa ta 22 Teri gal bilkul sahi ta Sachi gal aa
@laddikharoud8763
@laddikharoud8763 Жыл бұрын
Sahi gall veer
@jainderdhindsa203
@jainderdhindsa203 Жыл бұрын
ਹਰਜੀਤ ਹਰਜੀਤ ਹੀ ਸੀ ਪਤਾ ਨੀ ਕਦੋਂ ਚੰਦਰੀ ਘੱੜੀ ਆ ਗਈ ਪੰਜਾਬ ਦਾ ਸਟਾਰ ਸਾਤੋ ਸਦਾ ਲਈ ਵਿਛੱੜ ਗਿਆ ਉਸ ਦਿਨ ਬੜਾ ਰੋਇਆ ਹਲੇ ਵੀ ਹਰਜੀਤ ਦੀ ਬੇੜੀ ਯਾਦ ਆਉਂਦੀ ਆ
@bachitarsadhu9283
@bachitarsadhu9283 3 жыл бұрын
ਬਹੁਤ ਵਧੀਆ ਮੈਚ
@AvtarSingh-ee4cl
@AvtarSingh-ee4cl Жыл бұрын
1991 ਦੇ ਪਹਿਲੇ ਵੱਲਡ ਕਨੇਡਾ ਕੱਪ ਦਾ ਬੈਸਟ ਰੇਡਰ ਅੰਗਰੇਜ ਸਿੰਘ ਤੂਰ (ਬਿੱਲਾ ਭਿੰਡਰ)
@SewaSingh-dz2vp
@SewaSingh-dz2vp Жыл бұрын
ਫਿੱਡੇ ਵਰਗਾ ਨਾ ਕੋਈ ਜੰਮਿਆ ਨਾ ਹੀ ਜੰਮੇ ਗਾ
@amarjitsingh1946
@amarjitsingh1946 7 ай бұрын
ਬਹੁਤ ਵਧੀਆ ਮੈਚਂ ਲਗਿਆ ਜੀ ਨਾਇਸ਼
@bahadursingh9718
@bahadursingh9718 Жыл бұрын
Bai.Balwinder.fidu.Harjit.bajakhana.Jagtar.saba.use.tame.de.wade.khidari.nu.sat.sat.parnam.fidu.te.harjit.ta.india.de.sitare.si..ajj.vi.yad.aaudi.hai..
@worldmagictrick4164
@worldmagictrick4164 3 жыл бұрын
⭐⭐HARJEET STAR ⭐⭐
@anmolmomi3221
@anmolmomi3221 Жыл бұрын
Harjeet brar ❤❤❤
@AkashdeepSingh-jl4vy
@AkashdeepSingh-jl4vy 3 жыл бұрын
Very good. Harjeet. Brar
@raghbirsinghdhindsa3164
@raghbirsinghdhindsa3164 3 жыл бұрын
Charda lehnda Punjab zindabad
@AmandeepSingh-ul9mz
@AmandeepSingh-ul9mz Жыл бұрын
ਬਹੁਤ ਵਧੀਆ
@davinderbrar7068
@davinderbrar7068 3 жыл бұрын
Harjeet sira reder c
@mrunknown7004-w2n
@mrunknown7004-w2n 2 ай бұрын
Good harjeet bro c❤❤❤❤❤❤❤❤❤❤❤❤❤
@MahendraSingh-np4re
@MahendraSingh-np4re Жыл бұрын
Fiddu is best femes plear❤❤❤❤❤❤❤🎉🎉❤❤
@garyrandhawa
@garyrandhawa 3 жыл бұрын
India de raider sare jote aa, par Shabba ne jaafi chuk ke running kiti, kmaal
@JagdevSingh-mv3rr
@JagdevSingh-mv3rr 5 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ‌‌
@SukhwinderSingh-s9b
@SukhwinderSingh-s9b 2 ай бұрын
Very interesting match ❤❤
@malkitsingh3577
@malkitsingh3577 10 ай бұрын
GOOD PAKISTANI TEAM
@ranjeetramgarh5500
@ranjeetramgarh5500 3 жыл бұрын
ਸਿਰਾਂ ਮੈਚ
@baljindersinghbrar3541
@baljindersinghbrar3541 3 жыл бұрын
Atttt match
@babalbhangu2205
@babalbhangu2205 3 жыл бұрын
Aajv saade dil ch vasda Harjit brar
@Gurmail-uk8ox
@Gurmail-uk8ox 3 ай бұрын
Punjab.da.heera.si.kbdi.khidari.harjeet.bajakhana
@sabhimultani5996
@sabhimultani5996 3 жыл бұрын
Very good harjit
@Truckawale336
@Truckawale336 3 жыл бұрын
Amer harjeet bajekhana
@sharanjitsinghgill7181
@sharanjitsinghgill7181 2 жыл бұрын
Very nice g
@PremSingh-yb5gr
@PremSingh-yb5gr Жыл бұрын
Dhanwadh.sare.khidariyan.da.maidan.ch.koyi.ma.da.putt.e.barr.sakda.g.har.ik.landi.puchee.maidan.ch.ni.barr.sakdaa.mittro.sare.aapne.veer.aan.koyi.pakisatan.ni.koyi.pakisatan.ni.mittro.sare.sade.veer.yan.mittro.
@shamshersandhu9026
@shamshersandhu9026 3 ай бұрын
Bahut wadhia Match ❤❤
@JasvinderSingh-ux3iu
@JasvinderSingh-ux3iu 8 ай бұрын
Bahut badhia ji 🙏
@KarmjeetDeol-mt5jl
@KarmjeetDeol-mt5jl Жыл бұрын
ਵਾਹ ਜੀ ਵਾਹ
@kashmirhundal1217
@kashmirhundal1217 6 ай бұрын
Very good ji Godbless you all always 🙏
@_.dhallvlogs
@_.dhallvlogs Ай бұрын
Dhakka hoyiaaa Pakistan naaal clear dikhdaaaa
@JaswantSingh-zi3tg
@JaswantSingh-zi3tg 2 ай бұрын
Very good harjeet
@rajinderkhokhar5750
@rajinderkhokhar5750 Жыл бұрын
ਸਰਦਾਰ ਜੀ ਇਹਨਾਂ ਜਥੇਦਾਰਾਂ ਨੂੰ ਸਮਝਾਇਆ ਜਾਵੇ ਵੋਟਾਂ ਟੋਪੀ ਵਾਲਿਆਂ ਨੂੰ ਪਾਈਂ ਜਾਨੇਉ
@jakhmidil8114
@jakhmidil8114 Жыл бұрын
ਖੇਡਣ ਕਬੱਡੀ ਦੋਨੋਂ ਪਾਸੇ ਪੁੱਤ ਪੰਜਾਬ ਦੇ
@AvtarSingh-mc8en
@AvtarSingh-mc8en Жыл бұрын
Bhut vadhia ji dhanwad thanks all team very nice ji eh kudrat Malik di kirpa khed bhut Anand aya ji
@SamSung-lh4js
@SamSung-lh4js 3 жыл бұрын
All Player Is Good In Indea
@thecarryonmasti31
@thecarryonmasti31 9 ай бұрын
2024 vale
@ghumman3023
@ghumman3023 3 жыл бұрын
Bai aa c asli player mazza aa gya match vekh k
@BalkarVirk-f7h
@BalkarVirk-f7h Жыл бұрын
Kismat Wale bnde jine ne brar nu vekhyea,mai v kismat wala
@satnampattar6608
@satnampattar6608 Жыл бұрын
ਕਮੈਂਟਰੀ ਪਤਾ ਕੌਣ ਕਰ ਰਹਿਆ। ਜੋਗਿੰਦਰ ਬਾਸੀ ਕੈਨੈਡਾ ਵਾਲਾ oh my god stoped baby ਵਾਲਾ 😂🤣😅😂🤣😅
@ਫੈਸਲਾਬਾਦਆਲੇ
@ਫੈਸਲਾਬਾਦਆਲੇ Жыл бұрын
ਕੰਮ ਔਨ ਬੇਬੀ
@pawangillz2985
@pawangillz2985 3 жыл бұрын
ਫਿਡੂ
@GurmeetsinghSingh-m5l
@GurmeetsinghSingh-m5l Ай бұрын
Eh c sade india de teem
@dhaliwaldhaliwal4885
@dhaliwaldhaliwal4885 Ай бұрын
ik gall sochan vali aa pakistan valya ne pehla kise redar ne thapi nhi mari par apne aale fukre suru ton hi lag gye thapiya marn 😊
@deepdhillon4724
@deepdhillon4724 8 ай бұрын
Harjit ❤❤❤❤
@randhirsingh4752
@randhirsingh4752 3 ай бұрын
ਬਾਈ ਬਾਜਾਖਾਨਾ ਕਿੱਥੇ ਭੁੱਲਦਾ
@balrajsharma2774
@balrajsharma2774 3 жыл бұрын
Very nice game and match
@DALJEETSINGH-n4l
@DALJEETSINGH-n4l Ай бұрын
Very nice
@rinkuchhina5828
@rinkuchhina5828 Жыл бұрын
Harji nice
@gurjeetsingh500
@gurjeetsingh500 3 жыл бұрын
Harjeet right
@LAKHVIRSINGH-pd6oq
@LAKHVIRSINGH-pd6oq Жыл бұрын
Kale gajiane jafe v dekho ji
@harbhamjansingh3103
@harbhamjansingh3103 Жыл бұрын
Fidu ❤❤❤❤
@SurinderSingh-dd5dw
@SurinderSingh-dd5dw Жыл бұрын
Ghar 2 put jamde..nhi Jamna Harjit baja khana...kabdi jagat da mahan plear....
@laddikharoud8763
@laddikharoud8763 Жыл бұрын
Harjet bast
@singhboparai7015
@singhboparai7015 3 жыл бұрын
Verygood.match
@gurwindersingh4149
@gurwindersingh4149 Жыл бұрын
Waerigood
@harbhamjansingh3103
@harbhamjansingh3103 Жыл бұрын
❤❤❤❤❤Harjeet brerji
@sattanamol5596
@sattanamol5596 Жыл бұрын
Legends 🙏🙏🙏🙏🙏🙏
@harmansinghsingh6984
@harmansinghsingh6984 3 ай бұрын
Eh arena kehda ae
@tejasingh278
@tejasingh278 10 ай бұрын
Very nice match
@Gurvindersingh-ls7of
@Gurvindersingh-ls7of 5 ай бұрын
Nies Harjet barr
@sonuveersonuveersonuveerso2289
@sonuveersonuveersonuveerso2289 Жыл бұрын
Waheguru Mehar kare sabte
@SurjitSingh-766
@SurjitSingh-766 16 күн бұрын
👌👌👌👌👌👌👌💥💥💥💥
@HarbhajanSingh-eg4qw
@HarbhajanSingh-eg4qw Жыл бұрын
Main.dekh.rihà.2022.vich
@10jaspal-singh
@10jaspal-singh 9 күн бұрын
🎉❤🎉
@navirana2405
@navirana2405 9 ай бұрын
The excitement at 3:00 😆
@Gurmail-uk8ox
@Gurmail-uk8ox 3 ай бұрын
.pind.bajekhane.da.na.hi.harjeetde.na.to.jande.han
@goldycheema1592
@goldycheema1592 3 жыл бұрын
👌👌👌👌😀😍
@jotsidhu4007
@jotsidhu4007 6 ай бұрын
Kabbadi ta hundi siraaa c bt croud v bhut hunda c
@jagdeepsharma8801
@jagdeepsharma8801 Жыл бұрын
❤️
@BaljeetSingh-fr3by
@BaljeetSingh-fr3by 6 ай бұрын
❤❤
@ManakWraich
@ManakWraich 4 ай бұрын
Dil ta karda ajj.de kabbadi player te boln nu Wt sorry
@jagdeepsharma8801
@jagdeepsharma8801 Жыл бұрын
👌👌
@sukhsukhvirsingh1043
@sukhsukhvirsingh1043 Жыл бұрын
good 👍
@sukhwindersingh8660
@sukhwindersingh8660 3 жыл бұрын
Harjit johal truck
Когда отец одевает ребёнка @JaySharon
00:16
История одного вокалиста
Рет қаралды 13 МЛН
РОДИТЕЛИ НА ШКОЛЬНОМ ПРАЗДНИКЕ
01:00
SIDELNIKOVVV
Рет қаралды 3,9 МЛН
Life hack 😂 Watermelon magic box! #shorts by Leisi Crazy
00:17
Leisi Crazy
Рет қаралды 80 МЛН