ਕਬੱਡੀ ਸਿਰੋਂ ਘੁੰਮ ਲਈ ਸਾਰੀ ਦੁਨੀਆਂ, ਵੀਜ਼ੇ ਲੱਗ-ਲੱਗ ਭਰੇ ਪਏ ਪਾਸਪੋਰਟ, Kabaddi ਦੇ ਮਹਾਨ ਕੁਮੈਂਟੇਟਰ ਦਾ Interview

  Рет қаралды 14,984

Pro Punjab Tv

Pro Punjab Tv

5 ай бұрын

ਅੱਜ ਦੇ ਖਿਡਾਰੀਆਂ ਦੀਆਂ ਕਿਹੜੀਆਂ ਗੱਲਾਂ ਕਰਦੀਆਂ ਨੇ ਪਿੰਚ
ਜਿਹੜੇ ਖਿਡਾਰੀ ਨੂੰ ਇਕ ਵਾਰ ਦੇ ਦਿੱਤਾ ਖਿਤਾਬ ਸਾਰੇ ਸੰਸਾਰ 'ਚ ਹੋ ਜਾਂਦੈ ਫੇਮਸ
ਕਬੱਡੀ ਸਿਰੋਂ ਘੁੰਮ ਲਈ ਸਾਰੀ ਦੁਨੀਆਂ, ਵੀਜ਼ੇ ਲੱਗ-ਲੱਗ ਭਰੇ ਪਏ ਕਈ ਪਾਸਪੋਰਟ
ਕਬੱਡੀ ਦੇ ਮਹਾਨ ਕੁਮੈਂਟੇਟਰ ਦਾ ਖਾਸ ਇੰਟਰਵਿਊ
#ProfMakhanSingh #Interview #Commentary #KabaddiCommentator #Kabaddi #KabaddiTournament #Player #Abroad #PunjabiKhelKabaddi #PunjabiKabaddi #ProPunjabTv
Join this channel to get access to perks:
/ @propunjabtv
Pro Punjab Tv
Punjabi News Channel
India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
Like us on Facebook: / propunjabtv
Tweet us on Twitter: / propunjabtv
Follow us on Instagram: / propunjabtv
Website: propunjabtv.com/
Pro Zindagi Facebook: / prozindagitv

Пікірлер: 46
@factspk373
@factspk373 4 ай бұрын
ਅੱਜ ਵਾਲੇ ਤਾਂ ਚੀਕਾਂ ਮਾਰੀ ਜਾਂਦੇ ਨੇ। ਕਮੈਂਟਰੀ knowledge ਨਾਲ ਹੁੰਦੀ ਆ ਇੱਕ ਪਿੰਡ ਬਾਰੇ 100 ਗੱਲ ਪਤਾ ਹੁੰਦੀ ਆ ਪ੍ਰੋਫੈਸਰ ਸਾਬ ਨੂੰ🙏🙏🙏
@user-zd9yg3je1k
@user-zd9yg3je1k 4 ай бұрын
ਸਰ ਦੀ ਕੁਮੈਟਰੀ ਸੁਣਨ ਦਾ ਸੁਆਦ ਆ ਜਾਦਾ ਰੱਬ ਹਜਾਰਾ ਸਾਲ ਉਮਰ ਕਰੇ ਸਰ ਜੀ ਦੀ
@Gurpreetmontreal
@Gurpreetmontreal 5 ай бұрын
ਸਭ ਤੋ ਜਿਆਦਾ ਵਧੀਆ ਕਬੱਡੀ ਦੀ ਕਮੈਟਰੀ ਕਰਦੇ ਸਰ। ਕਬੱਡੀ ਦਾ ਇਤਿਹਾਸ, ਪਲੇਅਰ ਦੀ ਜਾਣਕਾਰੀ, ਬੋਲਾ ਚ ਸਹਿਜ , ਕਦੇ ਫਾਲਤੂ ਰੌਲਾ ਨੀ ਪਾਉਦੇ। ਅੱਜ ਦੇ ਕਮੈਟਰ ਤਾ ਬਸ ਕਰੀ ਜਾਣਗੇ ਹੂਰਰਰਰਰ ਬੂੂਰਰਰ॥ ਉਮੀਦ ਆ ਸਿੱਖਣਗੇ ਕੁੱਝ ਪ੍ਰੋਫੈਸਰ ਜੀ ਤੋ ❤। ਬਹੁਤ ਬਹੁਤ ਸਲਾਮ ਜੀ 🙏🏻🙏🏻
@ramandeepsingh6181
@ramandeepsingh6181 4 ай бұрын
ਦਿਲ ਖੁਸ ਹੋ ਗਿਆ ਗੱਲਾਂ ਸੁਣ ਕੇ ਪਹਿਲੀ ਵਾਰ ਕਬੱਡੀ ਬਾਰੇ
@GurverSingh-zo1io
@GurverSingh-zo1io 4 ай бұрын
🎤🎤 ਕਮੈਂਟਰੀ ਦੇ ਯਾਦੋਗਰ🎤🎤🎤।
@karanbaraich2300
@karanbaraich2300 4 ай бұрын
Bahut vadia Makhan Hakimpur ji
@rajveersingh4227
@rajveersingh4227 4 ай бұрын
Jihna ne ਦੋਰ chalaye ohna de kde ਦੌਅਰ nhi jande always respect professor makhan Singh Ji ❤
@sunypooni9498
@sunypooni9498 4 ай бұрын
professor sahb legend na kise to rees honi na hoyi
@freefiregaming-jh7uu
@freefiregaming-jh7uu 4 ай бұрын
Word da no 01 comentatar pro. Makhan singh hkempur .good
@GurpreetSingh-nm4ld
@GurpreetSingh-nm4ld 4 ай бұрын
ਯੁੱਗ ਯੁੱਗ ਜੀਣ ਪ੍ਰੋਫੈਸਰ ਸਾਹਿਬ ਜੀ ❤
@jagtarsinghpawra8187
@jagtarsinghpawra8187 4 ай бұрын
ਵਾ ਕਮਾਲ ਪਰੌਫੈਸ਼ਰ ਸਾਬ ਸਬਦਾ ਦੇ ਜਾਦੂਗ਼ਰ
@harrydhaliwal4997
@harrydhaliwal4997 4 ай бұрын
Wah ji wah professor saab
@gursewakjhutty8322
@gursewakjhutty8322 4 ай бұрын
Profesör Makhan Singh Hakimpur from my village 🙏🙏🙏
@sukhdevsingh-xk3bg
@sukhdevsingh-xk3bg 5 ай бұрын
Very good waheguru mehar kare
@CanadaKD
@CanadaKD 4 ай бұрын
ਬਾਬਾ ਬੋਹੜ ਕਮੈਂਟਰੀ ਦਾ।
@puneetgarg2279
@puneetgarg2279 4 ай бұрын
One of the best commentators
@dhaliwal350
@dhaliwal350 4 ай бұрын
1998-99 ਚ ਕਮਾਲਪੁਰੇ ਪਹਿਲੀ ਵਾਰ ਸੁਣਿਆ ਸੀ ਏਨਾਂ ਨੂੰ।
@roopsingh4612
@roopsingh4612 4 ай бұрын
Professor makhan singh hakimpur very bahut badhiya commentary karde aa mela ban dinde aa jithe jinde aa ❤❤❤
@TejiDhaliwal-sn9xj
@TejiDhaliwal-sn9xj 4 ай бұрын
Makhan sab ton sirra comeontry
@amarjit6119
@amarjit6119 4 ай бұрын
Sabh to wdia commentary makhan Singh Mela ban dinde jithe jande
@grewalgrewal8037
@grewalgrewal8037 4 ай бұрын
Makhan saab sirrrrra banda
@user-kv3pz9xb3p
@user-kv3pz9xb3p 12 күн бұрын
Makhan singh good
@jaspalsingh8028
@jaspalsingh8028 2 күн бұрын
Very Nice Ji
@ramsinghramgarhsardaran
@ramsinghramgarhsardaran 4 ай бұрын
❤❤❤❤❤ਇਹਨਾਂ ਦਾ ਕੋਈ ਤੋੜ ਨਹੀਂ ਮੱਖਣ ਸਰ ਜੀ ਦਾ
@Parmoodsingh-gj9gn
@Parmoodsingh-gj9gn 3 ай бұрын
Guru ji
@AmandeepSingh-bu4wn
@AmandeepSingh-bu4wn 4 ай бұрын
ਬਹੁਤ ਵਧੀਆ ਬੰਦਾ ਜੀ
@WazirSingh-hk9pg
@WazirSingh-hk9pg 4 ай бұрын
We proud pr m s hakimpur
@sukhpreetsingh3169
@sukhpreetsingh3169 4 ай бұрын
Good veer g
@San_soh
@San_soh 4 ай бұрын
Real commentator 👳🏽‍♂️👍🏻
@BalbirSingh-uz5ng
@BalbirSingh-uz5ng 4 ай бұрын
Very nice sir
@Dillumani
@Dillumani 4 ай бұрын
❤❤
@Shonki_group2240
@Shonki_group2240 4 ай бұрын
Makhnan Singh very nice❤️🔥
@khairams6884
@khairams6884 4 ай бұрын
huur huur ali gal pushbi professor saab nu
@sukhjitsingh1035
@sukhjitsingh1035 3 ай бұрын
ਸਾਡੇ ਗੁਆਂਢੀ ਪਿੰਡ ਹਕੀਮਪੁਰ ਦਾ ਮਾਣ ਨੇ ਪੋਰਫੇਸਰ ਸਾਹਿਬ
@alifashioncenterladiessuit7966
@alifashioncenterladiessuit7966 4 ай бұрын
❤❤❤❤❤
@princebhatti29
@princebhatti29 4 ай бұрын
❤❤❤❤❤❤❤
@harmanbrar792
@harmanbrar792 5 ай бұрын
Makhnan singh❤
@kuldeepsabharwal4417
@kuldeepsabharwal4417 4 ай бұрын
No.1 Commenter
@harbirchahal8987
@harbirchahal8987 4 ай бұрын
ਪ੍ਰੋਫੈਸਰ ਤਾਂ ਪ੍ਰੋਫੈਸਰ ਸਾਹਿਬ ਈ ਹੈ
@Prabh358
@Prabh358 4 ай бұрын
ਗੁਰਦਾਸ ਮਾਨ ਨੇ ਵੀ ਗੱਲ ਕਰੀ ਸੀ ਕਿ ਮੱਖਣ ਵਰਗਾ ਲੌਂਸਰ ਹੈਨੀ ਕੋਈ ਖੇਡ ਕਬੱਡੀ ਡਾ
@Preetto
@Preetto 4 ай бұрын
Sar
@jagtarsinghpawra8187
@jagtarsinghpawra8187 4 ай бұрын
1990 ਦੇ ਦਹਾਕੇ ਚ ਪਲਾਸ਼ਟਕ ਦੇ ਕੱਪ ਤੇ ਬਨੈਣਾ ਸ਼ਨ
@user-kv3pz9xb3p
@user-kv3pz9xb3p 12 күн бұрын
Sabbi mallian
@jagtarkasumbri8861
@jagtarkasumbri8861 4 ай бұрын
Roper eria da cominter tornament te jall te player ohi set karda pesse raaj ke lenda
@InderjeetNehal
@InderjeetNehal 4 ай бұрын
Kara Bai
@user-on2ti9jp4g
@user-on2ti9jp4g 4 ай бұрын
Ajj kl wale ta ghusia bhori jande a
39kgのガリガリが踊る絵文字ダンス/39kg boney emoji dance#dance #ダンス #にんげんっていいな
00:16
💀Skeleton Ninja🥷【にんげんっていいなチャンネル】
Рет қаралды 8 МЛН
Sigma Kid Hair #funny #sigma #comedy
00:33
CRAZY GREAPA
Рет қаралды 37 МЛН
Coffee With Kangarh | Podcast Ep 3 | Rustam-E-Hind Jassa Patti
1:45:10
iki duki hatde ni baki  Range te Jeep dowa di repaire
14:04
Khoo wale
Рет қаралды 50 М.
Full Video. MOHAMMAD SHAIKH  And Mufti Abdul Baqi Jamea Banauri Town.
2:58:29
Naeem Adam Khan
Рет қаралды 4,7 МЛН