Interview with Mangi Surakhpur Ex Kabaddi Player ||Dharma Haryau(9876155179)

  Рет қаралды 40,522

Rang Punjab De : Dharma Haryau

Rang Punjab De : Dharma Haryau

Күн бұрын

Пікірлер: 116
@gagandeepsingh6417
@gagandeepsingh6417 4 жыл бұрын
ਧੰਨ ਨੇ ਓਹ ਮਾਵਾ ਜੋਂ ਏਦਾ ਦੇ ਪੁੱਤਾਂ ਨੂੰ ਜਨਮ ਦਿੰਦੀਆਂ ਜੋਂ ਮਿਸਾਲ ਬਣ ਦੇ ਨੇ ਨੌਜਵਾਨਾਂ ਲਈ
@rajinderaustria7819
@rajinderaustria7819 2 жыл бұрын
ਮੰਗੀ ਸੁਰਖਪੁਰੀਆ ਮੰਗੀ ਸੁਰਖਪੁਰੀਆ ਮੰਗੀ ਸੁਰਖਪੁਰੀਆ ਸਭ ਤੋਂ ਪਹਿਲਾਂ ਧਰਮਾਂ ਭਾਜੀ ਤੁਹਾਡਾ ਧੰਨਵਾਦ ਕਿ ਤੁਸੀਂ ਪੁਰਾਣੇ ਖਿਡਾਰੀਆਂ ਨੂੰ ਪੇਸ਼ ਕਰ ਰਹੇ ਹੋ। ਹੁਣ ਗੱਲ ਕਰੀਏ ਮੰਗੀ ਸੁਰਖਪੁਰੀਆ ਭਾਜੀ ਦੀ ਆਪਣੇ ਟਾਇਮ ਵਿੱਚ ਕਬੱਡੀ ਦਾ ਬਹੁਤ ਵੱਡਾ ਥੱਮ ਰਿਹਾ ਮੰਗੀ ਭਾਜੀ ਥੋੜਾ ਸੁਭਾਅ ਦਾ ਸਖਤ (ਕੋੜਾ) ਆ ਕਿਉਂਕਿ ਅਸੀਂ ਤਾਂ ਮੰਗੀ ਭਾਜੀ ਦੇ ਮੈਚ ਦੇਖਦੇ ਰਹੇਂ। ਇਹ ਵੀ ਕਹਿ ਸਕਦੇਂ ਕਿ ਸ: ਬਲਵਿੰਦਰ ਸਿੰਘ ਫਿੱਡੂ ਤੋਂ ਬਾਅਦ ਮੰਗੀ ਸੁਰਖਪੁਰੀਏ ਦਾ ਨਾਮ ਆਉਂਦਾ। ਕਪੂਰਥਲੇ ਜਿਲੇ ਦਾ ਨਾਮ ਇਹਨਾਂ ਖਿਡਾਰੀਆਂ ਨੇਂ ਕੀਤਾ। ਰੱਬ ਇਹਨਾਂ ਨੂੰ ਤੰਦਰੁਸਤੀ ਅਤੇ ਲੰਬੀ ਉਮਰ ਬਖਸ਼ੇ। RAJINDER SINGH AUSTRIA (VIENNA)
@satwantbilling4521
@satwantbilling4521 6 жыл бұрын
ਵਧੀਅਾ ਜੀ ਚੰਗੀ ਲੱਗੀ ਮੁਲਾਕਾਤ ਧਰਮਾ ਜੀ
@gouravgill2122
@gouravgill2122 6 жыл бұрын
vadia interview good Darma pajji 💪💪💪💪👍👍👍👍👏👏👏👏
@sajjankailey9097
@sajjankailey9097 2 жыл бұрын
Mangi surkhpur bahut vadiya insaan ne, rabb lamiyan umaran karre purrane plyaran diyan
@gurdasjagmal8262
@gurdasjagmal8262 5 жыл бұрын
Fiddu apne time ch c harjeet apne time da sirra c harjeet warga koi nahi hona harjeet ton pahilan fiddu te mangi ji tusi sirra c
@Baladi367
@Baladi367 6 жыл бұрын
Wah bht vadiya interview dita mangi pa g na
@mandeepmahi7992
@mandeepmahi7992 6 жыл бұрын
top Rader kabaddi da mangi. surkhpur
@dhanwantmoga
@dhanwantmoga 6 жыл бұрын
Wah ah hundi gall...
@garglabbareta4361
@garglabbareta4361 6 жыл бұрын
Good work bai dharma ji
@vuvucjcu308
@vuvucjcu308 3 жыл бұрын
One of the best ever legends. His. Friend satnam.from.u.k
@deeprataindia1170
@deeprataindia1170 2 жыл бұрын
ਮੰਗੀ ਵੀਰ ਜੀ ਪੂਰੀ ਜਾਨ ਨਾਲ ਕਬੱਡੀ ਖੇਡਦੇ ਸਨ ਪੂਰੇ ਜਵਾਨ ਤੇ ਸੋਹਣੇ ਲਗਦੇ ਸੀ ਖੇਡਦੇ। ਮੰਗੀ ਵੀਰ ਜੀ ਦੇ ਵਿਚਾਰ ਬਹੁਤ ਹੀ ਵਧੀਆ ਲੱਗੇ। ,,Ballu ਰਟੈਂਡਾ,, ਅਕਲ ਪੁਰ,,
@sambuttar4316
@sambuttar4316 6 жыл бұрын
Salam aa ji old players Nu
@Baladi367
@Baladi367 6 жыл бұрын
Pakistan vich India di team 1984 vich jedo ayi odo rana Vanj Shaba ta Toni Singh nu Lokan na bara pasand kita..Toni Singh specially
@tarntaranwale5891
@tarntaranwale5891 4 жыл бұрын
Hor gallan diyan gallan, rane wanj di bahut dahshat c
@davindersingh-oh2xc
@davindersingh-oh2xc 3 жыл бұрын
V good star player God bless you
@ravrana5435
@ravrana5435 2 жыл бұрын
Mangee paji played for Gravesend Kabaddi Club in 91/92 he was fantastic 👌
@kamalvirk6605
@kamalvirk6605 6 жыл бұрын
Nice interview
@hardipsingh4738
@hardipsingh4738 6 жыл бұрын
Very nice interview paji
@bootabootamatharu985
@bootabootamatharu985 6 жыл бұрын
ਸਹੀ ਗੱਲਾਂ ਮੰਗੀ ਭਾਜੀ ਤੁਹਾਡੀਆਂ
@JoginderSingh-i3q
@JoginderSingh-i3q 6 ай бұрын
ਪਾ ਜੀਸਿਕੰਦਰ ਭੋਮਾ ਜ਼ਿਲ੍ਹਾ ਗੁਰਦਾਸਪੁਰ ਦੀ ਇੰਟਰਵਿਊ ਜਰੂਰ ਕਰੋ
@diljitkhaira4400
@diljitkhaira4400 6 жыл бұрын
bahut vadia
@amarjitsanghera5538
@amarjitsanghera5538 2 жыл бұрын
Mangi was good player good bless u
@BalrajSingh-fb2bm
@BalrajSingh-fb2bm 5 жыл бұрын
Paaji dsseyo g sabbha gurdaspuriyea puriyea di interview vali video kdo upload honi jj
@satgurktale2403
@satgurktale2403 6 жыл бұрын
Very nyc ji
@gamernav8245
@gamernav8245 3 жыл бұрын
Mangi de tuch bade badiya si
@desipenduvirsa
@desipenduvirsa 6 жыл бұрын
verry nice dharma yg
@ramindersingh5960
@ramindersingh5960 4 жыл бұрын
ਸਿਰਾ ਜਾਫੀ ਮਾਝੇ ਦਾ ਮਝੈਲ ਬੱਬਰ ਸੇਰ ਸੁਖਰਾਜ ਸਿੰਘ ਬਟਾਲਾ ਵਾਲੇ ਗਰਦਾਸਪੁਰੀਆ ਮਾਝੇ ਦਾ ਮਝੈਲ ਬੱਬਰ ਸੇਰ ਸੁਖਰਾਜ ਸਿੰਘ
@inderpalsingh1759
@inderpalsingh1759 6 жыл бұрын
Nice Interview
@HarpreetSingh-qg9ww
@HarpreetSingh-qg9ww 6 жыл бұрын
Dharma ji parmjit doggar Bhikhi di interview jrur kro
@vuvucjcu308
@vuvucjcu308 Жыл бұрын
Legend his friend from u.k
@gurmeetkhaira144
@gurmeetkhaira144 6 жыл бұрын
Nice
@vuvucjcu308
@vuvucjcu308 3 жыл бұрын
Legend
@sonubains7029
@sonubains7029 5 жыл бұрын
Kdi kdi koi normal stopper ve Jaffa la dinda se technical de kamjori se
@UdaySingh-vy2ru
@UdaySingh-vy2ru 2 жыл бұрын
Ustad ta ustad he aa
@gurlalgurlal4759
@gurlalgurlal4759 6 жыл бұрын
nice
@anmol2262
@anmol2262 6 жыл бұрын
Old is gold
@mangalsinghgill9923
@mangalsinghgill9923 2 жыл бұрын
ਮੰਗੀ ਵਾਕਈ ਤਕੜਾ ਖਿਡਾਰੀ ਸੀ। ਪਰ ਜਿਥੋਂ ਤਕ ਇੰਗਲੈਂਡ ਵਿਚ ਲਗਾਤਾਰ 11 ਕੱਪ ਜਿੱਤਣ ਦੀ ਗੱਲ ਹੈ ਉਹਦੀ ਵਜ੍ਹਾ ਇਹ ਸੀ ਕਿ ਫਿੱਡੂ ਤੇ ਮੰਗੀ, ਦੋਨੋ ਉਸ ਸਮੇ ਦੇ ਸਭ ਤੋਂ ਤਕੜੇ, England ਦੇ ਇਕੋ ਕਲੱਬ ਵਲੋਂ ਖੇਡਿਆ ਕਰਦੇ ਸਨ ਤੇ ਨਾਲ ਹੁੰਦਾ ਸੀ ਨੇਕੀ ਸਿੱਧਵਾਂ। ਤੀਸਰਾ ਇਨ੍ਹਾਂ ਦੇ ਮੁਕਾਬਲੇ ਦਾ ਸੀ ਸ਼ੱਬਾ ਜਿਹੜਾ ਲਗਾਤਾਰ ਇਕ ਹੀ ਕਲੱਬ ਬਾਰਕਿੰਗ ਲਈ ਖੇਡਿਆ। ਪਰ ਉਹਦੇ ਨਾਲ ਨਾ ਕੋਈ ਤਕੜਾ ਰੇਡਰ ਤੇ ਨਾ ਹੀ ਕੋਈ ਵਧੀਆ ਜਾਫੀ ਹੋਇਆ ਕਰਦਾ ਸੀ ਛੁਟ ਹੋਸ਼ਿਰਪੁਰੀਏ ਜੈਲੇ ਤੇ ਹਰਪ੍ਰੀਤ ਬਾਬੇ ਤੋਂ। ਫਿੱਡੂ ਆਪ ਲਗਾਤਾਰ ਦੋ ਕਬੱਡੀਆਂ ਪਾ ਕੇ ਮੰਗੀ ਨੂੰ ਸ਼ੀਲਡ ਕਰਦਾ ਹੁੰਦਾ ਸੀ ਜਿਸ ਕਰਕੇ ਇਹ ਕੱਪ ਜਿੱਤ ਜਾਇਆ ਕਰਦੇ ਸਨ। ਬਾਕੀ ਦੇ ਮੁੰਡੇ England ਦੇ ਪੱਕੇ ਵਸਨੀਕ ਹੁੰਦੇ ਸਨ ਜਿਹੜੇ ਸਾਰਾ ਸਾਰਾ ਸਾਲ 12-12 ਘੰਟੇ ਦੀਆਂ ਸ਼ਿਫਟਾਂ ਲਾ ਕੇ ਖੇਡਦੇ ਹੁੰਦੇ ਸਨ।
@hardeepsinghbehniwal3033
@hardeepsinghbehniwal3033 2 жыл бұрын
Pepsu ne canda te England dono jagah hareya ehna nu Harjeet te Gaggo te kaudi mangi te fiddu de brobar di c
@sukhveersingh1398
@sukhveersingh1398 5 жыл бұрын
Mangi sira a bai
@bindermahal3855
@bindermahal3855 Жыл бұрын
Mangi was super Raider
@harmansingh8676
@harmansingh8676 6 жыл бұрын
Nice job drama sir
@mandipnandha9755
@mandipnandha9755 6 жыл бұрын
Koi drama nehi
@gouravgill2122
@gouravgill2122 6 жыл бұрын
Attttttt Darma pajji
@sukhpalsingh2777
@sukhpalsingh2777 6 жыл бұрын
good job
@baljeetsingh8165
@baljeetsingh8165 4 жыл бұрын
ਬਹੁਤ. ਵਧੀਆ. ਖਿਡਾਰੀ. ਸੀ 22. ਮੰਗੀ
@sukhdevssagarsukhdevssagar4675
@sukhdevssagarsukhdevssagar4675 6 жыл бұрын
Nice enter veu
@sukhdevssagarsukhdevssagar4675
@sukhdevssagarsukhdevssagar4675 6 жыл бұрын
G
@surajdeepsingh5595
@surajdeepsingh5595 Жыл бұрын
das dinda c rana vanj p kida khedi da
@satpalsingh8770
@satpalsingh8770 4 жыл бұрын
ਏਕਮ ਦੀ ਵੀ ਇਨਟਰਵੀਓ ਲੀਇ ਕਰੋ
@jaspreetcheema2369
@jaspreetcheema2369 2 ай бұрын
Veer ji fouji kurar chappe wale interview kro g
@sandeepguru7577
@sandeepguru7577 6 жыл бұрын
Nice g
@SonuSingh-hb3sp
@SonuSingh-hb3sp 5 жыл бұрын
ਖਿਡਾਰੀ ਹੋਵੇ ਤਾਂ ਮੰਗੀ ਸੁਰਖਪੁਰ ਵਰਗਾ ਜੇ ਜਿੰਦਗੀ ਚ ਮਿਹਨਤ ਕੀਤੀ ਹੋਵੇ ਤਾਂ ਬੰਦਾ ਮਾਣ ਮਹਿਸੂਸ ਕਰਦਾ ਸਮੇਂ ਦੀ ਗਲ ਨਹੀਂ ਮਿਹਨਤ ਦੀ ਗੱਲ ਸਾਰੀ ਮਿੱਤਰੋ ਮਿਹਨਤ ਕਰੋ ਦਬਾਅ ਕੇ ਨਾਂ ਆਪਣੇ ਆਪ ਹੀ ਦੁਨੀਆਂ ਦੇ ਸਾਹਮਣੇ ਆ ਜਾਵੇਗਾ ਇਕ ਦਿਨ
@ਪਿ੍ਤਪਾਲਸਿੰਘp
@ਪਿ੍ਤਪਾਲਸਿੰਘp 6 жыл бұрын
Gud y g
@SonuSingh-hb3sp
@SonuSingh-hb3sp 5 жыл бұрын
ਵੀਰ ਜੀ ਕਾਟੋਂ ਦੀ ਵੀ ਇੰਟਰਵਿਊ ਕੀਤੀ ਜਾਵੇ
@gurindesingh2585
@gurindesingh2585 6 жыл бұрын
Veer g papu shaba te sukraj gurdaspure de interview karo
@amjadhali7421
@amjadhali7421 5 жыл бұрын
Very good
@SonuSingh-hb3sp
@SonuSingh-hb3sp 5 жыл бұрын
ਨੇਕੀ ਬਾਈ ਦੀ ਇੰਟਰਵਿਊ ਕੀਤੀ ਜਾਵੇ ਵੀਰ
@rangpunjabdedharmaharyau9220
@rangpunjabdedharmaharyau9220 5 жыл бұрын
ਨੇਕੀ ਦੀ ਇੰਟਰਵਿਊ ਕੀਤੀ ਹੋਈਐ ਵੀਰ ਜੀ
@badarsinghsingh3609
@badarsinghsingh3609 2 жыл бұрын
Sandeep lalia nal v interview karo ji
@baldeepsingh4821
@baldeepsingh4821 5 жыл бұрын
Pandit surkpur di interview kro
@pargatdhandi3231
@pargatdhandi3231 6 жыл бұрын
Mangi tuci Star.. Star aj kal ve ne dulla ne 28.radaa pahnee ne
@ajaibsingh48
@ajaibsingh48 6 жыл бұрын
Dharma ji gora golewala di interview kro plz
@Arnav4149
@Arnav4149 2 жыл бұрын
ਮੰਗੀ ਸੁਰਖਪੁਰੀਆ ਸੁਣਿਆ ਬਹੁਤ ਵਧੀਆ ਰੇਡਰ ਸੀ ਪਰ ਸੱਬਾ ਭਲਵਾਨ ਗੁਰਦਾਸਪੁਰੀਆ ਇਕ ਇੰਟਰਵਿਊ ਕਹਿ ਦਾ 1985 ,86 ,87 ,88,89 ਸੰਨ ਚ ਨਾ ਕਨੇਡਾ ,ਇੰਗਲੈਂਡ, ਤੇ ਨਾ ਪਾਕਿਸਤਾਨ ਚ ਮੈਨੂੰ ਕੋਈ ਜੱਫਾ ਨਹੀ ਲੱਗਿਆ ਪਰ ਮੰਗੀ ਭਲਵਾਨ ਸੁਰਖਪੁਰੀਆ ਕਹਿੰਦਾ ਸੱਬੇ ਨੂੰ ਦੋ ਜੱਫੇ ਲੱਗ ਗਏ ਪਰ ਹੁਣ ਪਤਾ ਨਹੀ ਲੱਗ ਰਿਹਾ ਕੋਣ ਝੂਠ ਬੋਲ ਰਿਹਾ ਏ ਤੇ ਇਕ ਗੱਲ ਹੋਰ ਸੱਬਾ ਭਲਵਾਨ ਗੁਰਦਾਸਪੁਰੀਆ ਤਾ ਅਸੀ ਤਾ ਦੋ ਰੇਡਰ ਹੀ 20-5 , 20-5 ਮੈਚ ਦੀਆ ਸਾਰੀਆ ਰੇਡਾ ਪਾ ਦਿੰਦੇ ਸੀ
@bindermahal3855
@bindermahal3855 Жыл бұрын
Jaffe page aa shabe noo v te mangi noo v,But both was super star.
@mandeepmahi7992
@mandeepmahi7992 6 жыл бұрын
super duper star player mangi surkpur
@parmjitsingh5664
@parmjitsingh5664 5 ай бұрын
Harjit bht tagda c,, baki paji tusi v vdia c, bt kapurthale wale apne area de bande nu he vdia smjde, jere baki area de tagde player niklde eh jealousy krde ona toh, jera v ena de baah dede onu eh vdia kdi ni knde, harjit lallian wala sandeep kuljita rana oh poore surakhpur te bhare pende c
@sukhchainsinghvehniwal57
@sukhchainsinghvehniwal57 3 жыл бұрын
ਬਾਈ ਜੀ ਗੁਰਜੀਤ ਤੂਤ ਦੀ ਇੰਟਰਵਿਊ ਦਬਾਰਾ ਕਰੋ
@kamaljitsingh117
@kamaljitsingh117 6 жыл бұрын
Good
@Farmingpunjab21
@Farmingpunjab21 6 жыл бұрын
Angrej Arricha da interview karo
@sarbhjitsinghisking6332
@sarbhjitsinghisking6332 4 жыл бұрын
Mangi good
@jathedarsaidpur6130
@jathedarsaidpur6130 4 жыл бұрын
Surkh pur pind kabade jagat vich sade ilake daa maan sare world vich ajj surkh pur here wangu chamkda
@subawalia8362
@subawalia8362 6 жыл бұрын
Darma ji bhinda bariwala de interview karo
@avtarchahal2490
@avtarchahal2490 6 жыл бұрын
kala thandewal di interview kra do g
@gurdasjagmal8262
@gurdasjagmal8262 4 жыл бұрын
Sabton cheti tuch laun wala player c no.1ajmer jalal 7second to 12second no.2 harjeet brar 10 to 16 second no.3 mangi surkhpur te balwinder fiddu 12 to 18 second par safety naal tuch harjeet brar te mangi surkhpuria launde san mere ideye mutabik kiunke ehna nu jaffa lagda tan sidhe mathe lagda c koi galti karke nahi c lagda ajmer nu kai waar tuch laudea player lakk fad lainda c te fiddu nu v lakk fad ke ja back side ton jaffe lagge a par harjeet te mangi nu lakk to ja back side ton koi jaffa nahi c lagga bahut safe game c
@Baladi367
@Baladi367 6 жыл бұрын
Pa g Bht vada player San
@gurjantsingh7870
@gurjantsingh7870 6 жыл бұрын
Sirrrrrrrrr Aaaaaaa Y Ji
@balrajsingh1486
@balrajsingh1486 4 жыл бұрын
ਪਾਕਿਸਤਾਨ ਵਿੱਚ ਕੋਈ ਜਿੱਤ ਵੀ ਨਹੀ ਆਇਆ 1992 ਤੋਂ ਬਾਅਦ
@gurjantsingh7870
@gurjantsingh7870 6 жыл бұрын
Very nice Y
@BahadurSingh-pd7xl
@BahadurSingh-pd7xl 6 жыл бұрын
Maga mithapuri nal v intarvio karo 22 ji
@charanjitdhillon8117
@charanjitdhillon8117 4 жыл бұрын
ਸ਼ੱਬੇ ਨੇ ਇੱਕ ਇੰਟਰਵਿਊ ਕਿਹਾ ਸੀ ਮੈਨੂੰ ਆਜ ਤੱਕ ਪਾਕਿਸਤਾਨ ਦਾ ਕੋਈ ਵੀ ਜਾਫੀ ਜੱਫਾ ਨਹੀਂ ਲਾ ਸਕਿਆ
@jagdevsingh9515
@jagdevsingh9515 4 жыл бұрын
Sare jhoothe
@Singh0044uk
@Singh0044uk 6 жыл бұрын
Lucky kurali Wadia interview krda.
@jagsirsingh6883
@jagsirsingh6883 5 жыл бұрын
dfa ho
@saabbullar4442
@saabbullar4442 Жыл бұрын
ਓਹੀ ਦੋ ਮੈਚ ਜਿੱਤਣ ਦਾ ਮੋਕਾ ਮਿਲਿਆ ਮੁੜ ਕੋਈ ਮੈਚ ਨਹੀਂ ਜਿੱਤਿਆ ਪਾਕਿਸਤਾਨ ਜਾ ਕੇ
@inderjeetsingh9984
@inderjeetsingh9984 5 жыл бұрын
malkit arraicha nal v gal kro ji
@gurdasjagmal8262
@gurdasjagmal8262 5 жыл бұрын
Angrej malkeet di interview
@sarvsukhplacejeet2892
@sarvsukhplacejeet2892 9 ай бұрын
Ahe hai surma hiq de jor te raid
@balrajsingh1486
@balrajsingh1486 4 жыл бұрын
ਇਕ ਖਡਾਰੀ ਦੇਖਿਆ ਮੰਗੀ ਜਿਹੜਾ ਸਾਰਾ ਕਬੱਡੀ ਦਾ ਇਤਿਹਾਸ ਸੁਣਉਦਾ
@gurdeepvirk7797
@gurdeepvirk7797 4 жыл бұрын
ਦਲੇਰੀ ਨਾਲ ਖੇਡਿਆ ਮੰਗੀ
@MahipalArya6554
@MahipalArya6554 4 жыл бұрын
धर्म भाई नमस्ते मैं महिपाल सरपंच फोन नंबर 9211 0 0 0 0 6 3 मुझे कृपया पंजाब के इन तमाम पुराने प्लेयर ओके फोन नंबर देने का कष्ट करें क्योंकि उन्होंने हमारे यहां पर भी बहुत मैच खेले हैं हरियाणा और दिल्ली में और खूब इनको इनाम दिए जाते थे और हमारे यहां के भी बहुत से ऐसे प्लेयर हैं जिनकी कैच के यह लोग भी कायल है मैं उनके भी इंटरव्यू आपके कर आऊंगा
@jasvirsingh8021
@jasvirsingh8021 4 жыл бұрын
ਹਰਜੀਤ ਬਰਾੜ ਤੇ ਫਿੱਡੂ ਬਰਾਬਰ ਦੇ ਪਲੇਅਰ ਸਨ ਹਰਜੀਤ ਫਿੱਡੂ ਨਾਲੋ 21 ਸੀ ਤੇ ਤੀਜੇ ਨੰਬਰ ਤੇ ਸੱਭਾ ਗੁਰਦਾਸਪੁਰੀਅਾ ਸੀ
@gurdasjagmal8262
@gurdasjagmal8262 4 жыл бұрын
Haan veer harjeet ne saare record todte c
@lovedeepmann1853
@lovedeepmann1853 3 жыл бұрын
Ah khund a kabbadi de ajj de koj bini ena moree heere a eh
@gameslover1901
@gameslover1901 3 жыл бұрын
Veer pandit sanjeev surkpuria
@jathedarsaidpur6130
@jathedarsaidpur6130 4 жыл бұрын
Daljit singh Newzeland puran gursikh mangi bha g dapendu s.g.p.c. da plane bhar k lai gia Daljit ver ilaka sultan pur lodhi da maan
@garrybajwa4219
@garrybajwa4219 6 жыл бұрын
Sara kuc ehne e kita c lagda 😜😜
@gurmanpreetsingh749
@gurmanpreetsingh749 4 жыл бұрын
😜😜😜
@sehajgamer5433
@sehajgamer5433 6 жыл бұрын
Khande aj kl.d raider pa Ni sakde raida ludhar pa denda 24 raida sultan pa denda gaggi pa denda hor bhut n
@chocolatyjatt
@chocolatyjatt 6 жыл бұрын
Hun teeke la ke pendia 😂😂😂
@sehajgamer5433
@sehajgamer5433 6 жыл бұрын
saan jatt ludhar jine jaan Ni hun kise raider ch
@chocolatyjatt
@chocolatyjatt 6 жыл бұрын
@@sehajgamer5433 jaan nu ode kolo tu kikar ptauna a 22 hy ge sare bhangi a 😂😂
@sehajgamer5433
@sehajgamer5433 6 жыл бұрын
saan jatt tu dekhya AP ohnu bhang peende nu ame kise di sun k Ni boli da
@gurdasjagmal8262
@gurdasjagmal8262 4 жыл бұрын
Akhan nu koi kuj akhi jave par bajekhane ale warga ni koi jamna te jamna fiddu warga v nahi
@pb14wale02
@pb14wale02 6 жыл бұрын
Gappa. Marda enu pushi Rana supneya vich aunda c k nahi
@desraaj3560
@desraaj3560 3 жыл бұрын
Putt ah rane nalo ghat nehi c
@desraaj3560
@desraaj3560 3 жыл бұрын
Ah sirr player c surkhpur da
@GurvinderSingh-qv4zz
@GurvinderSingh-qv4zz 3 жыл бұрын
Fukkara
@BaljinderSingh-bq8tk
@BaljinderSingh-bq8tk 6 жыл бұрын
Nice
@vuvucjcu308
@vuvucjcu308 8 ай бұрын
Legend
@harbanssingh767
@harbanssingh767 6 жыл бұрын
Good job
@sukhjindersingh751
@sukhjindersingh751 5 жыл бұрын
Good
@charanjitmomi6800
@charanjitmomi6800 2 жыл бұрын
Good job
Interview With Sukhdev Singh Deba Bhandal Dona(Ex Kabaddi Player)||Dharma Haryau||9876155179
31:32
БАБУШКА ШАРИТ #shorts
0:16
Паша Осадчий
Рет қаралды 4,1 МЛН
UFC 287 : Перейра VS Адесанья 2
6:02
Setanta Sports UFC
Рет қаралды 486 М.
Interview With Nekki Sidhwan Dona Ex Kabaddi Player||Dharma Haryau||9876155179||
19:26
Rang Punjab De : Dharma Haryau
Рет қаралды 12 М.