Dr ਅੰਬੇਦਕਰ ਸਾਹਬ ਦੇ ਹੱਥ ਫੜੀ ਕਿਤਾਬ ਸੰਵਿਧਾਨ ਹੈ ਪੜ੍ਹੋ ਪਿੰਡ ਦੇ ਘੜੱਮ ਚੌਧਰੀਓ | ਗਿਆਨੀ ਬੂਟਾ ਸਿੰਘ

  Рет қаралды 9,300

Giani Buta Singh

Giani Buta Singh

Күн бұрын

#drambedkar #ambedkar #punjab #gianibutasingh #news #law #kisan

Пікірлер: 164
@ParvinderKaur-p3q
@ParvinderKaur-p3q 28 күн бұрын
ਗਿਆਨੀ ਬੂਟਾ ਸਿੰਘ ਜੀ ਵਰਗੀ ਜੁਰਤ ਹਰੇਕ ਵਿਅਕਤੀ ਵਿੱਚ ਨਹੀਂ ਹੋ ਸਕਦੀ, ਬਹੁਤ ਧੰਨਵਾਦ ਜੀ,❤❤❤❤❤,
@RockTalwandi
@RockTalwandi 26 күн бұрын
ਬਹੁਤ ਜ਼ਿਆਦਾ ਗਿਆਨ ਵਾਲਿਆਂ ਗੱਲਾਂ ਬਾਬੇ ਦੀਆਂ
@harpreetparbagga6971
@harpreetparbagga6971 27 күн бұрын
ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਦਕਰ ਜੀ ਸਾਡੇ ਲਈ ਰੱਬ ਹਨ ਜਿਨਾਂ ਨੇ ਸਾਨੂੰ ਗੁਲਾਮੀ ਦੀਆਂ ਜੰਜੀਰਾਂ ਚੋਂ ਕੱਢਿਆ ਤੇ ਸਾਨੂੰ ਇਨੇ ਦੇ ਵੱਡੇ ਅਹੁਦਿਆਂ ਤੇ ਬਿਠਾਇਆ ਤਾਂ ਅੱਜ ਅਸੀਂ ਉਸਨੂੰ ਵਿਸਾਰ ਨਹੀਂ ਸਕਦੇ ਸਾਡੇ ਲਈ ਰੱਬ ਆ
@HiraSingh-g5i
@HiraSingh-g5i 28 күн бұрын
ਡਾ ਸਾਹਿਬ ਜੀ ਨੂੰ ਚੌਂਕਾ ਵਿਚ ਨਹੀਂ ਦਿਲਾਂ ਵਿਚ ਸਥਾਪਿਤ ਕਰਨ ਦੀ ਲੋੜ ਹੈ ਜੀ ❤
@sukhpaldeharsingh3626
@sukhpaldeharsingh3626 28 күн бұрын
@@HiraSingh-g5i ਗੱਲ ਚੋਂਕ ਦੀ ਨਹੀਂ ਵੀਰ ਜੀ ਉਥੇ ਜਦੋ ਬਾਬਾ ਸਾਹਿਬ ਜੀ ਦਾ ਬੁੱਤ ਲੱਗੇਗਾ ਤਾਂ ਆਉਣ ਵਾਲੀਆਂ ਨਸਲਾਂ ਪੁਛਣਗੀਆ ਵੀ ਇਹ ਕੋਣ ਹੈ ਤਾਂ ਫਿਰ ਇਹਨਾਂ ਦਾ ਇਤਿਹਾਸ ਵੀ ਦਸਿਆ ਜਾਵੇਗਾ। ਅਤੇ ਇਥੇ ਨਾਲ ਹੀ ਲਾਇਬ੍ਰੇਰੀ ਵੀ ਬਣੇਗੀ ਨਾਲ ਇਥੇਂ ਜੈਕਸ਼ਨ ਵੀ ਹੈ
@hemanthlimitedconstruction6628
@hemanthlimitedconstruction6628 27 күн бұрын
ਧੰਨਵਾਦ ਗਿਆਨੀ ਜੀ ਬੇਬਾਕ ਇਨਸਾਨ ਹੋ ਆਪ ਹਰੇਕ ਵੀਡਉ ਨਿਰਪੱਖ ਹੁੰਦੀ ਹੈ ਆਪਦੀ
@HarryMeet-g6x
@HarryMeet-g6x 27 күн бұрын
ਸਾਰੇ ਰਲ ਮਿਲ ਕੇ ਰਹੋ,, ਇਹ ਧਰਤੀ ਤੇ
@ranjitmalhi1773
@ranjitmalhi1773 28 күн бұрын
ਗਿਆਨੀ ਜੀ ਮਨਸ਼ਾ ਸਾਫ਼ ਨਜ਼ਰ ਆ ਰਹੀ ਹੈ,SC ਭਾਈਚਾਰੇ ਨਾਲ ਜਾਤੀ ਵਿਤਕਰਾ,ਨਫ਼ਰਤ ਸਾਫ਼ ਝਲਕਦੀ ਹੈ,, ਗਰੀਬ ਦੀ ਕੀ ਇੱਜਤ ਹੋਵੇਗੀ, ਦੁਨੀਆਂ ਭਰ ਦੀ ਮਹਾਨ ਸ਼ਖਸੀਅਤ ਜਿਸ ਨੂੰ ਦੁਨੀਆ ਦਾ ਸਭ ਤੋਂ ਵਿਕਸਤ ਦੇਸ਼ ਅਮਰੀਕਾ ਵਾਲਿਆ ਨੇ ਕੋਲੰਬੀਆ ਯੂਨੀਵਰਸਿਟੀ ਵਿੱਚ ਡਾਕਟਰ ਸਾਹਿਬ ਜੀ ਦਾ ਬੁੱਤ ਸਥਾਪਤ ਕੀਤਾ ਹੈ ਪਰ ਓਹਨਾਂ ਦੇ ਜੱਦੀ ਦੇਸ਼ ਵਿੱਚ ਬੁੱਤ ਸਥਾਪਤ ਕਰਨ ਤੇ ਇਤਰਾਜ ਹੋ ਰਿਹਾ ਹੈ, ਬੜੀ ਸ਼ਰਮਨਾਕ ਹਰਕਤ ਹੈ,
@singh-cm9wd
@singh-cm9wd 27 күн бұрын
ਕੁਤੀ ਘੜੰਮ ਚੌਧਰੀਆਂ ਨਾਲ ਰਲੀ ਹੋਈ ਹੈ ਭਾਵ ਸਰਕਾਰਾਂ ਵੀ ਨਾਲ਼ ਹੀ ਸਹਿਮਤ ਹੈ।
@satpalsingh5974
@satpalsingh5974 24 күн бұрын
ਗਿਆਨੀ ਜੀ ਧੰਨਵਾਦ ਜੀ
@singh-cm9wd
@singh-cm9wd 27 күн бұрын
ਦਿਲ ਦੀ ਅਮੀਰੀ ਦੇ ਵਾਰਿਸ ਗਿਆਨੀ ਜੀ ❤
@LovepreetSingh-dp8lj
@LovepreetSingh-dp8lj 27 күн бұрын
ਬਹੁਤ ਬਹੁਤ ਧੰਨਵਾਦ ਸਰ 🙏🙏
@akshaykumar555
@akshaykumar555 8 күн бұрын
ਸਾਡੇ ਬਹੁਤ ਸਾਰੇ ਪੰਜਾਬੀਆਂ ਦੀ ਸੋਚ ਲਕੀਰ ਦੇ ਫਕੀਰ ਵਾਲੀ ਹੈ
@BootaLalllyan-no6bu
@BootaLalllyan-no6bu 28 күн бұрын
ਗਿਆਨੀ ਜੀ ਹਜੇ ਕਿਹਦੇ ਕੇ ਧਰਨੇ ਤੇ ਜਾਓ ਡਾਕਟਰ ਸਹਿਬ ਸਵਿਧਾਨ ਦਾ ਕਰਮਦਾਤਾ ਹੈ ਸਵਿਧਾਨ ਪੂਰੇ ਦੇਸ਼ ਦਾ ਕਨੂੰਨ ਹੈ ਸਵਿਧਾਨ ਪੜ੍ਹੋ ਦਿਮਾਗ ਖੋਲ੍ਹੋ ਤੇਰੇ ਮੇਰੇ ਦੇ ਚੱਕਰ ਵਿੱਚ ਨਾ ਉਲਝੋ ਜੀ 🙏🙏♥️👍👍
@SunnyKumar-kb2nh
@SunnyKumar-kb2nh 26 күн бұрын
ਪੜੋ ਜੁੜੋ ਸੰਘਰਸ਼ ਕਰੋ jai bhim
@sonyfoujigurdaspur
@sonyfoujigurdaspur 27 күн бұрын
ਜੈ ਭੀਮ ਜੈ ਭਾਰਤ ਜੀ
@JassiSingh-dj2dm
@JassiSingh-dj2dm 26 күн бұрын
ਬਹੁਤ ਵਧੀਆ ਵਿਚਾਰ ਬਾਬਾ ਜੀ
@710manpreetsingh5
@710manpreetsingh5 28 күн бұрын
ਬਾਬਾ ਸ਼ਾਬ ਅੰਬੇਡਕਰ ਦੀ ਐਸੀ ਭਾਈਚਾਰੇ ਨੂੰ ਗੁਲਾਮੀ ਵਿੱਚੋ ਕੱਢ ਕੇ ਸਾਨੂੰ ਵੱਡੇ ਵੱਡੇ ਅਹੁਦਿਆਂ ਤੇ ਬੈਠਾ ਦਿੱਤਾ ਸਾਨੂੰ ਮਨੁਵਾਦੀਆ ਦੇ ਭਗਵਾਨ ਨੇ ਨਿ ਦਿੱਤਾ ਜੌ ਬਾਬਾ ਸਾਬ ਨੇ ਦਿੱਤਾ ਸਹੀ ਗੱਲ ਜੀ ਸਾਡਾ ਪੱਲੇ ਇਕੱਲੀ ਪੜਾਈ ਤੋਂ ਬਿਨਾ ਕੁਝ ਨਿ ❤❤
@RaviKumar-cq6kb
@RaviKumar-cq6kb 28 күн бұрын
Jinna di soch ki sarhi hoyi onna nu ki kade sahi raah labbna. Kehda Manuvaad ? 8 saal Islamic raaj, 200 saal gorya da raaj te 70 saal di aah sarkaari bheekh, fer v world level te koi vadda CEO hal tak SCs cho nhi banya. Te Baba Saheb ne ta inna vitkara jhall k v parhaayi parhi, oh onna di kaabliyat c taa hi ajj pura desh onna da maan krda.
@Muhammad-bo7bq
@Muhammad-bo7bq 28 күн бұрын
Bhik chey nokri mil jandi h fer knowledge lain lai padhan likhan di ki lod aaw ​@@RaviKumar-cq6kb
@mr.perfact3394
@mr.perfact3394 28 күн бұрын
Kuch jiyada e pad leya tusi tan he te haleluiya haleluiya karde phirde... Manusmriti pad ke dekho pahlan 0, isse manusmriti ne e deti tuhanu aageye badde... 😂😂😂padaku
@710manpreetsingh5
@710manpreetsingh5 28 күн бұрын
@@mr.perfact3394 india vich. Jaat paat de Deen manuvadiea de aa oh ta vadia asi padaku ban gya nahi ta hun nu moot peenda hona se😀😀😀
@TarsemSingh-ec9qo
@TarsemSingh-ec9qo 27 күн бұрын
बहुत ही अच्छा विचार
@JaspalSingh-uf4fr
@JaspalSingh-uf4fr 27 күн бұрын
Good job sir
@JaswinderJhinjer
@JaswinderJhinjer 28 күн бұрын
Dr ambedkar jindabad graet of India
@KulwinderSingh-m2u
@KulwinderSingh-m2u 28 күн бұрын
Year 1950 ਤੋ ਪਹਿਲਾ ਜੱਟ ਨੂੰ ਵੋਟ ਦਾ ਅਧਿਕਾਰ ਨਹੀ ਸੀ ਉਹ ਵੀ ਬਾਬਾ ਸਹਿਬ ਨੇ ਲੈ ਕੇ ਦਿੱਤਾ
@litegamer9302
@litegamer9302 27 күн бұрын
ਜੈ ਭੀਮ ❤
@singh-cm9wd
@singh-cm9wd 27 күн бұрын
ਸਾਰੀਆਂ ਪਾਰਟੀਆਂ ਬਾਬਾ ਸਾਹਿਬ ਦਾ ਨਾਮ ਵਰਤਦੇ ਨੇ। ਉਸਦੀ ਸਿੱਖਿਆ ਉੱਤੇ ਨਹੀਂ ਚੱਲਦੇ, ਸਿਰਫ਼ ਨਾਮ ਵਰਤਦੇ ਨੇ
@pardeepchopra1336
@pardeepchopra1336 28 күн бұрын
Baba ji ap ke soch ko salam
@YuvrajSingh-ww3ed
@YuvrajSingh-ww3ed 27 күн бұрын
ਬਾਬਾ ਬੂਟਾ ਸਿੰਘ ਜੀ ਸਤਿ ਸ੍ਰੀ ਆਕਾਲ ਜੀ ਬਾਬਾ ਜੀ sc ਵੀਰ ਤੋ ਬਿਨਾ ਕੋਈ ਜੱਟ ਕੱਲਾ ਕਤਲ ਨੀ ਕਰ ਸਕਦਾ ਤੇ ਨਾ ਹੀ ਖੇਤੀ ਹਾਲੇ ਕਿਹਦੇ ਨੇ ਕਿਸਾਨ ਮਜ਼ਦੂਰ ਏਕਤਾ ਵੈਗਣ ਦੀ ਏਕਤਾ
@AffectionateHot-AirBallo-mp2th
@AffectionateHot-AirBallo-mp2th 27 күн бұрын
Gyani ji theek keh rahe hanuralh jat har roj guru granth sahibji nu maths tekde han us wich guru arjan devji ne bhai ravidas chamar kabirjulaha namdev chhimba ramanand brahman 15 Bhagat guran di bani de braber onah nu satkaryog asthenia milia hai parchar di ghat ate anparhta kar k bahute lokan nu pata nahi hai par babar samaj wich amin muralh log sabhnu braber maan nahi dinde par vidya kar k farak psi reha hai dhanwad
@gurtejsingh9364
@gurtejsingh9364 24 күн бұрын
Bahut vadhyia vichar ne bhai saab de
@lalsingh4914
@lalsingh4914 28 күн бұрын
Giani ji thanks
@humanbody580
@humanbody580 28 күн бұрын
Dr br Ambedkar ji zindabad
@MalwinderSingh-i8d
@MalwinderSingh-i8d 28 күн бұрын
Jai bhim Jai bharat
@SheraSingh-o3x
@SheraSingh-o3x 28 күн бұрын
ਜੈ ਭੀਮ
@manjinderkaur769
@manjinderkaur769 28 күн бұрын
Ambedkar is a great leader 🙏🙏
@karankaranbir3574
@karankaranbir3574 28 күн бұрын
Good work buta Singh Ji
@SanjivGoyal-t6r
@SanjivGoyal-t6r 28 күн бұрын
Bahut wadia , dhanwaad
@Harman_Bhalla
@Harman_Bhalla 27 күн бұрын
ਬਾਬਾ ਜੀ ਹੁਣ ਲੋਕਾ ਦਾ ਰੱਬ ਹੀ ਰਾਖਾ ਆ
@ravidasye734
@ravidasye734 28 күн бұрын
🌹 ਜੈ ਭੀਮ ਜੈ ਸਵਿਧਾਨ 🌹🙏🌹🙏🌹🙏🌹 ਗਿਆਨੀ ਜੀ ਤੁਸੀ ਬਹੁਤ ਵਧੀਆ ਗਲਾਂ ਚਾਨਣਾ ਪਾਇਆ ਪਰ ਮਨੂ ਸਿਮਰਤੀ ਵਿਚ ਜੱਟ ਨੂੰ ਵੀ ਸ਼ੂਦਰ ਮਨਿਆਂ ਗਿਆ ਹੈ
@RaniSpain
@RaniSpain 28 күн бұрын
Respect karna jaruri hai 🎉
@DalvirSingh-w7s
@DalvirSingh-w7s 28 күн бұрын
Baba sahab ke likhe sambidhan ke karan ham sabhi Azadi se rah rahe hai.nahi ghadam choudhari kisi raja ya nabab ka hal chala rahe hote.jay ravidas.jay bhim.UP.
@kashmirsingh3607
@kashmirsingh3607 28 күн бұрын
Jai। bhim। jai। bharat
@humanbody580
@humanbody580 28 күн бұрын
Bilkul sahi hai
@amritpalsingh-cj9nm
@amritpalsingh-cj9nm 28 күн бұрын
Good thinking
@ParamjitSingh-t8o
@ParamjitSingh-t8o 27 күн бұрын
giani ji you are great. you have will power to speak the truth. i salute your brave thinking.
@DlibagSingh
@DlibagSingh 28 күн бұрын
Gyani ji ,millions of salute for the exposing so called jatt who spoiled punjab .... because of this so called jatts people are leaving Sikhism and sikhi... shame on them ....
@sukhpaldeharsingh3626
@sukhpaldeharsingh3626 27 күн бұрын
ਜੇਹੜੇ ਸਕੂਲ ਵਿੱਚ ਲਗਾਉਣ ਲਈ ਕਹਿ ਰਹਿ ਨੇ ਉਸ ਮੈਡਮ ਜੋ ਸਕੁਲ ਪ੍ਰਿੰਸੀਪਲ ਸੀ ਉਹਨੇ ਖੁਦ ਬਾਬਾ ਸਾਹਿਬ ਦੀ ਫੋਟੋ ਦਫਤਰ ਚੋ ਉਤਾਰ ਦਿਤੀ ਸੀ ਦੂਜੀ ਗਲ ਉਹ ਮੈਡਮ DO ਪ੍ਰਾਇਮਰੀ ਸਕੂਲ ਦੀ ਜਿਲਾ ਸੰਗਰੂਰ ਦੀ ਬਣੀ ਨੁੰ ਤਕਰੀਬਨ ਇਸ ਸਾਲ ਦੇ ਨੇੜੇ ਤੇੜੇ ਹੋ ਗਿਆ
@kamaljitsingh3434
@kamaljitsingh3434 28 күн бұрын
Sahi kiha ji.... 🙏
@amritpalsingh-cj9nm
@amritpalsingh-cj9nm 28 күн бұрын
Right ✅️ sir
@mohitmalhan5921
@mohitmalhan5921 25 күн бұрын
🙏❤
@karansingh7712
@karansingh7712 28 күн бұрын
जय भीम जय भारत नमो बुद्धाय
@jassirockey4523
@jassirockey4523 28 күн бұрын
🎉🎉🎉🎉🎉🎉🎉 Thanks 🙏🙏🙏🙏
@GulabSingh-me5jq
@GulabSingh-me5jq 28 күн бұрын
Right Gyani Ji🙏❤
@ManpreetkaurKaur-h6r
@ManpreetkaurKaur-h6r 27 күн бұрын
Shi gll a ji
@HappyLegendaryDragon-bb6vx
@HappyLegendaryDragon-bb6vx 28 күн бұрын
Thanks sir ji 🙏
@chandershekar7482
@chandershekar7482 27 күн бұрын
Vah Giani g
@sandeepkaur6144
@sandeepkaur6144 28 күн бұрын
Well said sir g. God bless you ❤
@gurjindersingh4666
@gurjindersingh4666 27 күн бұрын
VV.Good.Job.Sardhar.Shib.ji
@rockysahota7296
@rockysahota7296 27 күн бұрын
Baba saheb ji na hunde ta gulami khatm nahi hone se
@simarbaghrol1
@simarbaghrol1 27 күн бұрын
22 ਲੱਖ ਰੁਪਈਆ ਦਿੱਤਾ ਬਾਈ ਜੀ ਪਿੰਡ ਬਘਰੌਲ ਚ ਚੀਮਾ ਸਾਬ ਨੇ ਰਮਦਾਸੀਆ ਤੇ ਮਜ਼ਬੀ ਸਿੱਖ ਧਰਮਸ਼ਾਲਾ ਲਈ,ਹਲੇ ਹੋਰ ਕੰਮ ਵੱਖਰੇ ਨੇ ਸੜਕ ਬਣ ਰਹੀਆਂ ਨੇ ਪੁੱਲ ਬਣ ਰਹੇ ਨੇ ਐਨਾ ਕੰਮ ਲੈਕੇ ਵੀ ਚੰਗਾ ਇਨਾਮ ਦੇ ਰਹੇ ਹੋ ਯਾਰ, ਪਹਿਲਾਂ ਕਿਸੇ ਸਰਕਾਰ ਨੇ ਇੱਕ ਰੁਪਈਆ ਨੀ ਦਿੱਤਾ ਇਸ ਭਾਈਚਾਰੇ ਨੂੰ, ਇਹ ਪਿੰਡ ਲੇਬਲ ਦਾ ਮੈਟਰ ਆ ਬੈਠਕੇ ਨਬੇੜਲੋ, ਚੀਮਾ ਸਾਬ ਦਾ ਕੋਈ ਕਸੂਰ ਨਹੀਂ ਹੈ ਇਸ ਚ
@litegamer9302
@litegamer9302 27 күн бұрын
22 lakh dita fer hun butt lgn ch ni support ni krde chemma saab ?
@DeepDeep-md6pj
@DeepDeep-md6pj 27 күн бұрын
22 lakh sare pind lyi a sadak sab lyi te oh ohna da km te jis 22 lakh di tusi gl krdeo cheme ne apni pocket money cho ni dite janta da pyisa janta lyi lagu veer 😂
@DeepDeep-md6pj
@DeepDeep-md6pj 27 күн бұрын
@@simarbaghrol1 te es pind di vote de hisab nal har ik chej upr jis upr GST lgda jis vich tuhade ghr vich pyi namak di theli 20 rupees wali to le k ghr vich use hon wali apni daily Life ch use hon wali chejj da GST kad lo 22 lakh hun Tak es pind ne wapis v krta hona veer 🤣🤣nhi 5 6 month ch wapis hoju GST ch
@RanjitSingh-Sohi
@RanjitSingh-Sohi 28 күн бұрын
Nice 👍👍👍
@HarbhajanSingh-cx8mi
@HarbhajanSingh-cx8mi 27 күн бұрын
Very very nice 👍
@BKK1521
@BKK1521 27 күн бұрын
Very well explained
@AnilKumar-de8ur
@AnilKumar-de8ur 28 күн бұрын
Baba saheb Bhim Rao Ambedkar ki jai ❤🎉 ho
@majorsingh5029
@majorsingh5029 28 күн бұрын
Right 👍👍👍👍👍
@manjinderkaur769
@manjinderkaur769 28 күн бұрын
❤❤ Ambedkar saab ❤❤
@lakhwindersinghlakhwinders2471
@lakhwindersinghlakhwinders2471 28 күн бұрын
Very nice baba ji
@charnjitsingh3778
@charnjitsingh3778 28 күн бұрын
Jai bhim jai savidhan
@Harshdeepkaur774
@Harshdeepkaur774 27 күн бұрын
🙏👍💯
@gurjindersingh4666
@gurjindersingh4666 27 күн бұрын
Salute jiBawa.Shib.ji.Ma.b.jaat.ha.ji.101 Puran.Sapan.ji
@rajindersinghsandhwan5698
@rajindersinghsandhwan5698 28 күн бұрын
👍👍🙏🙏
@tanbirsinghlifestyle
@tanbirsinghlifestyle 28 күн бұрын
G Buta si very very good
@balikaryamwala4842
@balikaryamwala4842 27 күн бұрын
ਡਰ ਤੋਂ ਅੱਗੇ ਗਿਆਨੀ ਬੂਟਾ ਸਿੰਘ ਆ
@InderjitSingh-jp4rb
@InderjitSingh-jp4rb 28 күн бұрын
👍👍👍👍👍🙏
@gurindersingh4360
@gurindersingh4360 28 күн бұрын
👍👍👍🙏🇮🇳🙏
@gurbakhshishsingh2956
@gurbakhshishsingh2956 28 күн бұрын
Sab taun vadda gharum chaudhary toon aap hain. Jihrha har topic te bina soche samjhe bolan lag janai.
@dhdndnd9687
@dhdndnd9687 27 күн бұрын
Dast pari vdeo dono diri da apse pi chara krav karn bali vdeo
@knowledgespace5334
@knowledgespace5334 28 күн бұрын
pagga aale bahmana nu mircha lgdiya DR ambedkar ton
@RajuSingh-tn3tg
@RajuSingh-tn3tg 28 күн бұрын
Right ji
@JagdevSingh-k7e
@JagdevSingh-k7e 28 күн бұрын
Jo vi dr shaib de ejat nahi karda ja emprier ja mantri hai uss nu trunt dismiss keta java
@nature___loverx
@nature___loverx 28 күн бұрын
Dharne ch thand nal maran wale shaheed per jis insan baba sahab ne greeba nu haq dilaya ki uhna da but v nai lag sakda ki greeb majdoor choti jaat wale punjab de wasneek da punjab te koi huq ni dir kehde punjab da dharam parivartan ho riha
@Neetu76588
@Neetu76588 28 күн бұрын
🙏
@ParamjitSingh-k4y
@ParamjitSingh-k4y 27 күн бұрын
Sach di avaj Giani Butta singh lor Dr Amedkar sab de disha nirdeshan te chalan di nakk duo k marjan Dr sab but da virodh karn bale nich gran chaudhari
@DaljitSingh-hf3sc
@DaljitSingh-hf3sc 27 күн бұрын
Tuhanu Dr, de but da bara dukh lugga Per jadon Mohali de chd, vichon Baba Banda Singh bahadur ji da boot hataa ditta giaa uhde baare tan tusi bole nahi je Baba Banda bahadur ji kurbani na dinde tan auj aapa Dr, vergian de boot laa lende
@JatinderShafmaJatinderSingh
@JatinderShafmaJatinderSingh 28 күн бұрын
Bhagat singh da butt kyu nahi laga rahe
@DeepDeep-md6pj
@DeepDeep-md6pj 27 күн бұрын
Hm a v thik a do lag jaan ik ambedkar da ik baght singh da
@MangalDass-o1q
@MangalDass-o1q 28 күн бұрын
❤❤❤
@HarmeshLal-mp8qf
@HarmeshLal-mp8qf 28 күн бұрын
🙏🙏
@BaljeetSingh-bq3xs
@BaljeetSingh-bq3xs 27 күн бұрын
ਬਾਬਾ ਜੀ ਤੁਹਾਡੀ ਉਮਰ ਸਾਡੇ ਤੋ ਬਹੁਤ ਜਾਦਾ ਹੈ ਅਸੀ ਤੁਹਾਨੂੰ ਸੰਮਜੋਦੇ ਚੰਗੇ ਨਹੀਂ ਲੱਗਦੇ ਤੁਸੀਂ ਇਕ ਵਾਰ ਪਿੰਡ ਆਓ ਫੇਰ ਤੁਹਾਨੂੰ ਪਤਾ ਲੱਗੇ ਕੀ ਸਚਾਈ ਕਿ ਆ ਓਦਾਂ ਕਿਸੇ ਦੀ ਗੱਲ ਸੁਣ ਕੇ ਇੰਟਰਵਿਊ ਨਹੀ ਕਰੀ ਦੀ ਬਾਕੀ ਤੁਹਾਡੀ ਬੋਲ ਬਾਣੀ ਦੱਸ ਰਹੀ ਆ ਕੀ ਕੀ ਤੁਸੀਂ ਕਿਵੇ ਬੜਕਾਊ ਬਿਆਨ ਦੇ ਰਹੇ ਓ ਪਿੰਡ ਤਾ ਆਓ ਕਦੇ ਬੁੱਤ ਲੱਗਣ ਵਿੱਚ ਕਿਸੇ ਨੂੰ ਇਤਰਾਜ਼ ਨਹੀਂ ਜਗਾਹ ਬਦਲਣ ਲਈ ਕਹਿ ਰਹੇ ਨੇ ਤੁੱਸੀ ਜੋ 11/01/025 ਦੀ ਇੰਟਰਵਿਊ ਆ ਉਹ ਦੇਖੋ ਉਹਦੇ ਵਿੱਚ ਇਹ ਕਹਿ ਰਹੇ ਹਨ ਵੀ ਜਗਹ ਬਦਲੀ ਜਾਵੇ ਬਾਬਾ ਜੀ ਪਹਿਲਾ ਪੂਰੀ ਗੱਲ ਸੁਣੀ ਜਾਵੇ
@DeepDeep-md6pj
@DeepDeep-md6pj 27 күн бұрын
Vaise jis jgha ch ban rhiya oh toba c veer hun oh bnd krta hun othe ki problem hogi jgha ch 🤔
@BaljeetSingh-bq3xs
@BaljeetSingh-bq3xs 27 күн бұрын
@@DeepDeep-md6pj ਵੀਰੇ ਜਿਹੜੀ ਜਗ੍ਹਾ ਤੇ ਬਣ ਰਿਹਾ ਉਹ ਜਗ੍ਹਾ ਗਲਤ ਆ ਜੇਕਰ ਬੁੱਤ ਲਗਾਉਣਾ ਤਾ ਹੋਰ ਜਗ੍ਹਾ ਕਿਨੀਆ ਹੈਗੀ ਆ ਓਹਤੇ ਕਿਊ ਨੀ ਲਾਉਂਦੇ ਤੁੱਸੀ ਆਓ ਵੀਰ ਮੈਂ ਦੇਖਾ ਸਕਦਾ ਤੂਸੀ ਫੇਰ ਆਪੇ ਕਹੋਗੇ ਵੀ ਤੂਸੀ ਠੀਕ ਹੋ
@DeepDeep-md6pj
@DeepDeep-md6pj 27 күн бұрын
@BaljeetSingh-bq3xs o veer pehla kina k vdiya c soda pind o gande tobe nalo ta vdiya butt lag k safai ta rhu thoda ja mihh aunda c oh tobe da pani sode ghra ch janda c fir tusi kise pishe lag k apne pind ch vair pa rhyeo jo tuhada sarpanch c pehla maan a jo oh apni ranjas kad rhiya hun wale sarpanch nal sonu use kr rhiya ap pise hatt gyea hun
@BaljeetSingh-bq3xs
@BaljeetSingh-bq3xs 27 күн бұрын
@ ਓ ਬਾਈ ਅਸੀ ਵੀ ਇਹੀ ਕਹਿ ਰਹੇ ਆ ਵੀ ਉਹ ਟੋਬੇ ਚ ਲਾ ਲਓ ਨਾਲੇ ਸਫ਼ਾਈ ਹੋ ਜਾਏ ਆ ਕਰੂਗੀ
@DeepDeep-md6pj
@DeepDeep-md6pj 27 күн бұрын
@BaljeetSingh-bq3xs hor fir kithe la rahiya🤔 kanjr de
@majorsingh9252
@majorsingh9252 28 күн бұрын
Eho je gande loka nu parmatma sumathi bakhse ji eh akirtghan lok ne
@ashokmahajan2963
@ashokmahajan2963 27 күн бұрын
Ek video suni h,us vich eh kha k hor jga lgao
@KULDEEPSINGH-no9yk
@KULDEEPSINGH-no9yk 27 күн бұрын
Jurat chahindi a
@jograjsidhu5400
@jograjsidhu5400 28 күн бұрын
Butta singh ji bahut ghat loki haiji unsaniat de kader karne wale
@user-hi7nm3rm7l
@user-hi7nm3rm7l 27 күн бұрын
ਬਾਬਾ ਜੀ ਕੁਰਸੀ ਤੇ ਬੈਠ ਕੇ ਬੋਲਣ ਨਾਲੋ ਇਥੇ ਆ ਕੇ ਦੂਜੇ ਪਖ ਦੀ ਗਲ ਸੁਣੋ ਬੁਤ ਲਗਾਉਣ ਨੂੰ ਕੋਈ ਨਹੀ ਰੋਕ ਰਿਹਾ ਕਿਰਪਾ ਕਰਕੇ ਦੁਜੇ ਪਖ ਦੀ ਗੱਲ ਜਰੂਰ ਸੁਣੋ Khoj khbhar youtube channel teh
@DeepDeep-md6pj
@DeepDeep-md6pj 27 күн бұрын
@@user-hi7nm3rm7l khoj khabar wala mere pind da sade kol hi baith da oh kiwe di soch rkhda Sanu pta veer waki gl hor duji dhir wala apni purani sarpanchi di ranjas kad da dikh rhiya te sonu use kr rhiya o maan a jo purana sarpanch tuhada🤣
@dhdndnd9687
@dhdndnd9687 27 күн бұрын
Baghroul vich a ka dugi dir da pakh vi sunia jaba
@charanjitsingh4383
@charanjitsingh4383 25 күн бұрын
Jai brim Jai Bharat Jai sambidan
@DivyaSuthar-eg2uk
@DivyaSuthar-eg2uk 28 күн бұрын
संविधान तो sc st लिए ही लिखा गया है sc st वाले 40% नंबर ले के अफसर बन जाता है और जनरल ओबीसी 70% लेकर घर बैठे है ऊपर से फर्जी sc st act के केस झेल रहे है
@dhdndnd9687
@dhdndnd9687 27 күн бұрын
Butt lagn bich koi itrag ni
@Mr.ShaukatMasih
@Mr.ShaukatMasih 28 күн бұрын
🫡
@kulwinderkumar9478
@kulwinderkumar9478 28 күн бұрын
Baba sahib ji sheran ta oss time nahi darre ,jadon jatpat charam seema te si...Aaj ta ohde bachhe jaag gaiye ne ,....
@JagtarSingh-rl4tm
@JagtarSingh-rl4tm 28 күн бұрын
Dhon ch kila jata de nhi sabh de a ,,jatta de khete jo baala chuk chuk bache palan bale uhna nu hi akha kad de a ,,,tusi loka ne mohal kharab kita a ,,je hor hasnkar kar sakda ta jat kyu nhi
@BaldevSingh-gi4zz
@BaldevSingh-gi4zz 27 күн бұрын
BUTA SINGH.GANHI SUTL KAT BALDS
@ayes1669
@ayes1669 27 күн бұрын
Eho jhi Jatt kateed abde aap nu raaja samjhdi aa
@BrainGamerSigma
@BrainGamerSigma 28 күн бұрын
Maja Braham Gyani S.Buta Singh Ji, ehna Ghudam Chaudhari, so called kisana, so called kisan leaders te so called kisaan jathebandian kar ke, Govt.employees nu, January 2016 ton lai ke, June 2021 takk de bakaaye, Govt employees nu nahin milhe.Kitun ehna ghudam chaudhari so called kisana dian demands hi poorian nahin hundian.ikk passe tan,oh Govt.employees ik paisa vi,na tan tax chori karda ai, te na hi ikk paisa tax chori kar sakda ai.Govt.de khazane nu lutt ke kha gaye eh kisaan.Govt.employees, apne bakaaye udeekade udeekade dunia ton hi kooch karr rahe ai, duje paase eh, eh so called besharam kisan lok,koi tax dinde hi nahin, fer Govt.naal pitt siyapa har time payi hi rakhde ai.lutt ke kha gaye ,eh Govt employees de haqq vi.
@jograjsidhu5400
@jograjsidhu5400 28 күн бұрын
Butta singh ji eh neech jati de hai nake laun wale eh anper hailoki jab eh a nu pat hi ki ehna da kasoon hai anperh hai jai bharat
@DeepakSharma-kb1gc
@DeepakSharma-kb1gc 27 күн бұрын
ਜੱਟਾਂ ਦੇ ਮੁੰਡੇਆਂ ਨੂੰ ਕੋਈ ਨੌਕਰੀ ਦੇ ਚਾਵਲਾ
The evil clown plays a prank on the angel
00:39
超人夫妇
Рет қаралды 53 МЛН
Don’t Choose The Wrong Box 😱
00:41
Topper Guild
Рет қаралды 62 МЛН
Мен атып көрмегенмін ! | Qalam | 5 серия
25:41
Show with Rajwinder Singh Rahi | EP 566 | Talk with Rattan
35:34
Talk with Rattan
Рет қаралды 156 М.
The evil clown plays a prank on the angel
00:39
超人夫妇
Рет қаралды 53 МЛН