Drone ਰਾਹੀਂ ਦੇਖੋ ਪੁਲਿਸ ਦਾ ਐਕਸ਼ਨ, ਪਈਆਂ ਨਸ਼ਾ ਤਸਕਰਾਂ ਨੂੰ ਭਾਜੜਾਂ | Tarn Taran News | Punjab Police | N18V

  Рет қаралды 111,775

News18 Punjab/Haryana/Himachal

News18 Punjab/Haryana/Himachal

9 күн бұрын

Drone ਰਾਹੀਂ ਦੇਖੋ ਪੁਲਿਸ ਦਾ ਵੱਡਾ ਐਕਸ਼ਨ, ਪਈਆਂ ਨਸ਼ਾ ਤਸਕਰਾਂ ਨੂੰ ਭਾਜੜਾਂ | Tarn Taran News | Punjab Police | N18V
#tarntarannews #punjabpolice #news18punjab #drugpeddler #punjabnews
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News18 Mobile App: onelink.to/desc-youtube
News 18 Punjab/Haryana/Himachal is an exclusive news channel on KZbin which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_tarntaran
Subscribe to our channel: bit.ly/1IMIp73
For Latest news and updates, log on to: bit.ly/2Cx91Ok
For Latest news and updates, log on to:
onelink.to/desc-youtube
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Пікірлер: 64
@user-hg6xj2vv6u
@user-hg6xj2vv6u 7 күн бұрын
ਮੇਰੀ ਰੱਬ ਅੱਗੇ ਅਰਦਾਸ ਹੈ ਭਗਵੰਤ ਦਾਂ ਪੁੱਤ DIG ADIG ਵੱਡੇ ਵੱਡੇ MP MLA SSP DSP SHO DC ਬਰਗੇ ਵੱਡੇ ਵੱਡੇ ਬੰਦਿਆ ਦੇ ਧੀਆ ਪੁੱਤ ਨਸੇ ਤੇ ਲਗਣੇ ਚਾਹੀਦੇ ਆ ਫ਼ਿਰ ਆਵੇਗਾ ਸਵਾਦ ਏਹਨਾ ਨੂੰ
@AvtarSingh-gs1si
@AvtarSingh-gs1si 6 күн бұрын
ਕਿਸੇ ਨੂ ਕੋਈ ਨਸੇ ਉਪਰ ਨਹੀ ਲਾਊਦਾ ਨਸਾ ਨਾ ਖਾਣ ਕੋਈ ਮੂਹ ਵਿਚ ਨਹੀ ਪਾਊਦਾ
@Surmel460
@Surmel460 7 күн бұрын
ਅਸਲ ਦੇ ਵਿਚ ਨਸਾ ਤਸਕਰ ਪੰਜਾਬ ਪੁਲਿਸ ਹੈ ਏਨਾ ਦੀਆਂ ਵੀ ਪ੍ਰੋਪਰਟੀ ਦੀ ਜਾਂਚ ਹੋਣੀ ਚਾਹੀਦੀ ਹੈ
@realsujansingh
@realsujansingh 7 күн бұрын
200000001% true true true Rajjit kithe lokaiya is police ne ptrkar g pusho
@KuldeepSingh-ro7mq
@KuldeepSingh-ro7mq 7 күн бұрын
ਜਿੰਨ੍ਹਾਂ ਦੇ ਨਾਲ ਹੱਥ ਰਲ਼ੇ ਹਨ , ਉਨ੍ਹਾਂ ਨੂੰ ਪਹਿਲਾਂ ਹੀ ਸੂਚਨਾ ਦੇ ਦਿੱਤੀ ਹੋਵੇਗੀ, ਉਹ ਮਾਲ ਸਮੇਤ ਆਸੇ ਪਾਸੇ ਹੋ ਗੈ ਹੋਣੇ ਹਨ
@varunmadaan9585
@varunmadaan9585 7 күн бұрын
1000000000000 sure, true
@sukhdevkaur7845
@sukhdevkaur7845 6 күн бұрын
ਚੋਣ ਕਰਕੇ ਦਿਖਾਵਾ ਹੈ । ਪੁਲੀਸ ਤੇ ਲੀਡਰ ਕਰਦੇ ਤਸਕਰੀ ਤੇ ਵਿਕਾਉਂਦੇ ਨਸ਼ਾ
@sahilrandhawa4129
@sahilrandhawa4129 5 күн бұрын
ਜਿਹੜਾ ਨਹਾ ਫੜਦੇ ਹਨ ਉਹ ਬਾਦ ਵਿੱਚ ਕਿਥੇ ਲਿਜਾਦੇ ਹਨ ਕਦੀ ਕਿਸੇ ਨੇ ਦੱਸਿਆ ਨਹੀ ਕਿ ੳੁਹ ਕਿਸ ਅਫਸਰ ਕੋਲ ਜਾਦਾ ਹੈ
@jashpalsingh1875
@jashpalsingh1875 5 күн бұрын
Action ਨਹੀਂ ਵੱਡਾ ਡਰਾਮਾ ਆ😂😂😂
@avtarsingh2531
@avtarsingh2531 5 күн бұрын
ਚੰਗਾ ਉਪਰਾਲਾ ਹੈ ਪਰ ਇਸ ਤਰ੍ਹਾਂ ਕਰਨ ਨਾਲ ਨਸ਼ਾ ਮੁਕਤ ਪੰਜਾਬ ਨਹੀਂ ਬਣਾਇਆ ਜਾ ਸਕਦਾ ਮਾਰੂ ਨਸ਼ਿਆਂ ਦਾ ਲੱਕ ਤੋੜਨ ਲਈ ਖਸ ਖਸ ਦੀ ਖੇਤੀ ਅਫੀਮ ਭੁੱਕੀ ਨੂੰ ਮਨਜ਼ੂਰੀ ਦੇਣੀ ਹੀ ਪਵੇਗੀ
@HarpreetSingh-xs1by
@HarpreetSingh-xs1by 6 күн бұрын
ਵੱਡੇ ਬਿੱਲੇਏ ਓਹਨਾ ਨੇ ਤਾ ਸਮਾਨ ਪਹਿਲਾਂ ਹੀ ਸਾਈਡ ਤੇ ਕਰ ਲਿਆ ਹੋਣਾ
@ranjitmalhi1773
@ranjitmalhi1773 5 күн бұрын
ਪੁਲਿਸ ਏਨਾ ਦਬਾਅ ਲਗਾਤਾਰ ਛੇ ਮਹੀਨੇ ਰਹੇ ਤਾਂ ਫਿਰ ਨਸ਼ਿਆ ਦੀ ਸਪਲਾਈ ਚੇਨ ਟੁੱਟ ਸਕਦੀ ਹੈ , ਏਨੀ ਦੇਰ ਵਿੱਚ ਨਸ਼ਾ ਨਾਂ ਮਿਲਣ ਕਾਰਨ ਨਸ਼ਿਆ ਦੇ ਆਦੀ ਨਸ਼ਾ ਛੱਡ ਜਾਣਗੇ,,,,,ਜਦੋਂ ਗਾਹਕ ਨਹੀਂ ਰਹੇਗਾ ਤਾਂ ਨਸ਼ਿਆ ਦਾ ਕਾਰੋਬਾਰ ਆਪਣੇ-ਆਪ ਬੰਦ ਹੋ ਜਾਵੇਗਾ ,,,,,ਬਹੁਤ ਵਧੀਆ
@ButaSingh-vv2jn
@ButaSingh-vv2jn 5 күн бұрын
ਕੁਝ ਨਹੀਂ ਹੋਣਾ ਇਹ ਸਭ ਡਰਾਮਾ ਵਾ ਸਭ ਨਸ਼ੇੜੀਆਂ ਨੂੰ ਫੜਨਗੇ ਕੋਈ ਡੀਲਰ ਨਹੀਂ ਫੜਨਾ ਉਹ ਡੀਲਰ ਫੜਨਗੇ ਜਿਨ੍ਹਾਂ ਨੇ ਹਫਤੇ ਨਹੀਂ ਦਿੱਤਾ
@sikandersingh7611
@sikandersingh7611 5 күн бұрын
ਸਰਕਾਰਾ ਹੀ ਵਿਕਾਊਦੀਆ ਨੇ ਚਿੱਟਾ ਤਾ ਹੀ ਤਾ ਸਰੇਆਮ ਵਿੱਕਦਾ ਮਿਲੀ ਭੁਗਤ ਤੋ ਬਿਨਾ ਨਹੀ ਵਿੱਕ ਸਕਦਾ ਇੱਕ ਗ੍ਰਾਮ
@SahilGamerOfficial786
@SahilGamerOfficial786 5 күн бұрын
ਪੰਜਾਬ ਪੁਲਿਸ ਨੂੰ ਭਾਜੜਾਂ ਤਾਂ ਪੈਣੀਆਂ ਹੀ ਨੇ , ਕਿਉੰ ਕਿ ਭਾਈ ਅੰਮ੍ਰਿਤਪਾਲ ਸਿੰਘ ਬਾਹਰ ਜੋ ਆ ਰਿਹਾ , ਬਾਕੀ ਦਿਲੋਂ ਧੰਨਵਾਦ ਪੰਜਾਬ ਪੁਲਸ ਦਾ 🙏🏻🙏🏻
@charanjitbasra4543
@charanjitbasra4543 7 күн бұрын
ਜੇ ਸਰਕਾਰ ਕੋਈ ਕੰਮ ਤਰਦੀਆਂ ਲੋਕ ਫਿਰ ਞੀ ਖੁਸ਼ ਨਹੀਂ ਨਸ਼ਾ ਭਗਞੰਤ ਮਾਨ ਨਹੀਂ ਲੈਕੇ ਆਇਆ ਇਹ ਤੁਹਾਡੀ ਕਾਂਗਰਸ ਤੇ ਕਾਲੀਆ ਦੀ ਦੇਣ ਆ ਭਗਞੰਤ ਸਿੰਘ ਮਾਨ ਤਾਂ ਕੰਡੇ ਚੁੰਗ ਰਿਹਾ ਲੋਕ ਓਸਨੂ ਞੀ ਗਾਲਾ ਕੰਢਦੇਆ ਸ਼ਰਮ ਕਰੋ ਤੁਸੀਂ ਗੁਲਾਮ ਰਹੋਗੇ
@user-ce9fk5pg8k
@user-ce9fk5pg8k 7 күн бұрын
Sahi gll aa
@simransandhu302
@simransandhu302 4 күн бұрын
ਸਬਤੋਂ ਵੱਡੇ ਤਸਕਰ ਫੜਨ ਵਾਲੇ ਨੇਂ.. ਏਨਾ ਤੋਂ ਕੋਈ ਉਮੀਦ ਨੀ
@jakkeyforman
@jakkeyforman 7 күн бұрын
❤😊 v v v v v good. Sir
@sunilbanger7276
@sunilbanger7276 5 күн бұрын
Very very good news 🙏🙏🙏🙏🙏🙏🙏🙏
@JaswinderSingh-xl5nt
@JaswinderSingh-xl5nt 4 күн бұрын
Very good sar
@TajinderSingh-hr6yf
@TajinderSingh-hr6yf Күн бұрын
❤❤❤❤❤❤❤🎉🎉🎉🎉🎉both Nasha Vikram ethe man sahib ji❤❤❤❤
@sukhpalgill785
@sukhpalgill785 7 күн бұрын
Good job everyone should support police and government then we can save youngsters who dieing with drugs 🙏🙏🙏🙏🙏
@dailymail365
@dailymail365 3 күн бұрын
ਮੰਡੀ ਕਿਲਿਆਂ ਵਾਲੀ ਵਿੱਚ ਜਿਆਦਾਤਰ ਨਸਾਂ ਵਿਕਦਾ ਇਕ ਵਾਰ ਸਰਵੇ ਕਰੌ
@gautamramsaini7347
@gautamramsaini7347 6 күн бұрын
रूपनगर जिले के नंगल हल्के में भी कार्यवाही होनी चाहिए सर।
@realsujansingh
@realsujansingh 7 күн бұрын
Police taa sdvance hee apne sathi smugglraa nu inform kr dende hn
@rachhpalsingh1679
@rachhpalsingh1679 2 күн бұрын
Good PP dutey
@HarpreetSingh-xs1by
@HarpreetSingh-xs1by 6 күн бұрын
ਇਹ ਤਾਂ ਕੋਰੋਨਾ ਟਾਈਮ ਦਾ ਹਾਲ ਹੋਇਆ K ਜੇ ਕਿਸੇ ਦੀ ਟੀਕਾ ਲਗਵਾਉਣ ਦੀ ਇੱਛਾ ਨਹੀਂ ਸੀ ਤਾਂ ਵੀ ਧੱਕੇ ਨਾਲ਼ ਲਗਾਓ ਇਹਨਾ ਦੇ ਵੀ ਜੇ ਕੋਈ ਬਲੈਕ ਕਰਦਾ ਓਹਦੇ ਘਰ ਜਾਓ ਨਾਲੇ ਥਾਣੇ ਸਾਰਾ ਪਤਾ ਹੁੰਦਾ
@ButaSingh-vv2jn
@ButaSingh-vv2jn 5 күн бұрын
ਕੁਝ ਨਹੀਂ ਹੋਣਾ ਇਹ ਸਭ ਡਰਾਮਾ ਹੈ ਇਹ ਉਹਨਾਂ ਡੀਲਰਾ ਨੂੰ ਨਹੀਂ ਨਸ਼ੇੜੀਆਂ ਨੂੰ ਫੜਨਗੇ ਡੀਲਰ ਉਸ ਨੂੰ ਫੜਨਗੇ ਜਿਸਨੇ ਹਫਤਾ ਨਹੀਂ ਦਿੱਤਾ
@user-mi8rh4wu2j
@user-mi8rh4wu2j 4 күн бұрын
DHAN..DHAN..GURU..RAM..DAS..G..KIRPA..KARAN..DIG...SHAB..⁰VERY..NICE..p..p..janda..bab
@Anuragarora0699
@Anuragarora0699 4 күн бұрын
Ceha vich punjab sarkar aap mehban ha
@user-fs1cu1ff9w
@user-fs1cu1ff9w 4 күн бұрын
❤❤❤❤❤❤❤❤❤❤
@GurnamSingh-co1em
@GurnamSingh-co1em 2 күн бұрын
Police nu opration Karan de lour nhe je c m DGP de net changhi Hove patta nhi hil sakda
@iqbalsinghkaur7182
@iqbalsinghkaur7182 5 күн бұрын
ਠੱਟਾ ਕਰਨਾ ਇ ਏਨਾ ਨੇ
@RanjitSingh-zo2it
@RanjitSingh-zo2it 5 күн бұрын
Kine kine mote police wale koi physical standerd ni😂😂😂😂
@RadheyRadhey-oq6ci
@RadheyRadhey-oq6ci 3 күн бұрын
Amritsar vicho nsha band kro
@user-bw9cp5ne1z
@user-bw9cp5ne1z 5 күн бұрын
Read hon to pehla hi pollice wale apne khas bandeya nu phn kr dinde ne te Hath vich chote chote 🐀🐀 hi aunde ne ????
@harvindersingh9270
@harvindersingh9270 7 күн бұрын
🙏👍👍👍👍👍👍👌👌👌😁
@RamSingh-ss1yp
@RamSingh-ss1yp 7 күн бұрын
Punjab police Di sari force dian properties check karo maan sahib ji
@majhewale3978
@majhewale3978 7 күн бұрын
Jina naal police da month money 💰 chl ree una nu call pehle police de chl jande
@user-vy1ip8su2j
@user-vy1ip8su2j 7 күн бұрын
Yr saab da health care kro
@user-es8nd7ms4f
@user-es8nd7ms4f Күн бұрын
Theke band krao ghra ch talasi la riheo o
@user-es8nd7ms4f
@user-es8nd7ms4f Күн бұрын
Hello
@ramlubhaiya4204
@ramlubhaiya4204 5 күн бұрын
Der.aae.darosat.aae.eh.kam.pailan.to.ho.jana.chahida.si.tanki.lokan.de.putt.na.marde.
@krmjt
@krmjt 7 күн бұрын
Eh sab drama kar rahe ne cm naal mil ke
@JatinderSingh-sb5jv
@JatinderSingh-sb5jv 5 күн бұрын
Police, da dop test
@Anuragarora0699
@Anuragarora0699 4 күн бұрын
Sarkar da kajana ve cehta naal barda ha
@SatwantKaur-uh5de
@SatwantKaur-uh5de 5 күн бұрын
Drama.
@Kiratkang268
@Kiratkang268 7 күн бұрын
Fone nober
@singhsandhu6031
@singhsandhu6031 6 күн бұрын
Very good
@deepdhindsa9216
@deepdhindsa9216 7 күн бұрын
Drama
@TheYTxG
@TheYTxG 2 күн бұрын
Bllle aa kita kamm..
@amarjitgill6128
@amarjitgill6128 Күн бұрын
Nasha vechan wala koi nahi phadeya giya hona, kiyon ke police dian kalian bhedan nasha vechan waleyan naal raliyan han
@harmeshjangra3912
@harmeshjangra3912 5 күн бұрын
Eh lok sreaam Chitra waleo to hafte llainde ne eh ke khatam karn gai chitte nu😅😅😅😅😅
@AvtarSingh-gs1si
@AvtarSingh-gs1si 6 күн бұрын
ਭਗਵੰਤ ਮਾਨ ਬਹੁਤ ਵਧੀਆ ਕੰਮ ਕਰ ਰਿਹਾ ਵਿਰੋਧੀ ਕੰਮ ਕਰਨ ਨਹੀ ਦੇ ਰਹੈ ਲਤਾ ਪਿਛਿਓ ਖਿਚਦੇ ਆ ਬਈ ਭਗਵੰਤ ਮਾਨ ਕਾਮਯਾਬ ਨਾ ਹੋ ਜਾਵੇ ਸਭ ਕਾਂਗਰਸ ਵਾਲੇ ਆ ਲੱਖ ਲੱਖ ਰੁਪਏ ਦਾ ਝੂਠ ਬੋਲ ਬੋਲ ਵੋਟਾ ਲੈ ਗਏ ਕਾਂਗਰਸ ਨੇ ਸਤ ਸਾਲ ਹੋ ਗਏ ਕੋਈ ਕੰਮ ਨਹੀ ਕਰਿਆ ਜਿਸ ਕੰਮ ਨਾਲ ਗਰੀਬ ਵਰਗ ਨੂ ਫਾਇਦਾ ਹੋਇਆ ਹੋਵੇ ਜਦ ਵੀ ਚੌਣਾ ਦਾ ਟਾਇਮ ਹੁੰਦਾ ਕਾਂਗਰਸ ਵਾਲੇ ਦੇਖਿਓ ਕਿਵੇ ਭਜੇ ਫਿਰਦੇ ਹੁੰਦੇ ਆ ਕੁਰਸੀਆਂ ਮਿਲਣ ਕਮਾਈਆਂ ਕਰੀਏ ਸਿਵਾਏ ਪੈਸਾ ਕਮਾਉਣ ਦੇ ਕਾਂਗਰਸ ਹੋਰ ਕੁਝ ਵੀ ਨਹੀ ਕਰਦੀ ਕਾਂਗਰਸ ਦੇ ਰਾਜ ਵਿਚ ਗਰੀਬਾ ਨੂ ਤਾ ਬਿਜਲੀ ਬਿੱਲਾ ਵਿੱਚ ਹੀ ਰਗੜ ਦਿੰਦੇ ਸੀ ਸਭ ਨੂ ਪਤਾ ਭਗਵੰਤ ਮਾਨ ਹੁਣ ਵਧੀਆ ਕੰਮ ਕਰ ਰਿਹਾ ਹੈ ਗਰੀਬ ਲੋਕਾ ਨੂ ਫਾਇਦਾ ਹੋਣ ਲਗਿਆ 😊
@user-es8nd7ms4f
@user-es8nd7ms4f 3 күн бұрын
Enu fado jwani nu glt raaste pasea
@simransandhu302
@simransandhu302 4 күн бұрын
ਹੁਣ ਹਰਲ ਹਰਲ ਕਰਦੇ ਫਿਰਦੇ.. ਪਹਿਲਾਂ ਕਿੱਥੇ ਸੀ.. ਇਸਦਾ ਮਤਲਬ ਜਾਣ ਬੁੱਝ ਕੇ ਪੁਲਿਸ ਕਾਰਵਾਈ ਨਹੀਂ ਕਰ ਰਹੀ ਸੀ.
@Faisalo8867
@Faisalo8867 2 күн бұрын
Fuduioo Amritsar naueshara colny vich white vikda pai police e pasa Khandi va
@Kiratkang268
@Kiratkang268 7 күн бұрын
Fone nober
Универ. 10 лет спустя - ВСЕ СЕРИИ ПОДРЯД
9:04:59
Комедии 2023
Рет қаралды 2,8 МЛН
Haha😂 Power💪 #trending #funny #viral #shorts
00:18
Reaction Station TV
Рет қаралды 14 МЛН
World’s Deadliest Obstacle Course!
28:25
MrBeast
Рет қаралды 137 МЛН
Универ. 10 лет спустя - ВСЕ СЕРИИ ПОДРЯД
9:04:59
Комедии 2023
Рет қаралды 2,8 МЛН