Drug Addicted Interview | Sukh | Chitta Nasha | Heroin | Emotional Story | Gurpreet Bal | Kudrat

  Рет қаралды 128,188

Kudrat ਕੁਦਰਤ

Kudrat ਕੁਦਰਤ

Жыл бұрын

ਇੱਕ ਪਾਸੇ ਪਿਓ ਦੀ ਅਰਥੀ ਚੱਕਣੀ ਸੀ ,ਤੇ ਮੈਂ ਚਿੱਟਾ ਲਾਉਣ ਗਿਆ ਹੋਇਆ ਸੀ
70-80 ਲੱਖ ਦਾ ਚਿੱਟਾ ਪੀ ਗਿਆ
#sadstory #drugs #DrugAddicted
Anchor - Gurpreet Bal
Editor - Navpreet Singh
ਇਸ ਚੈਨਲ ਉੱਤੇ ਤੁਹਾਨੂੰ ਹਮੇਸ਼ਾ ਜ਼ਰੂਰੀ ਅਤੇ ਤੁਹਾਡੀ ਮਨ ਪਸੰਦੀਦਾ ਵੀਡੀਓ ਮਿਲਣਗੀਆਂ |
ਅਸੀਂ ਹੋਰਾਂ ਚੰਨਲ ਵਾਂਗੂ ਗ਼ਲਤ ਵੀਡੀਓ ਨਹੀਂ ਬਣੋਂਦੇ | ਤੁਸੀਂ ਸਾਡੇ ਇਸ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਕਿ ਵੱਧ ਤੋਂ ਵੱਧ ਲੋਕ ਸਾਡੇ ਨਾਲ ਜੁੜ ਸਕਣ |
Follow us on Facebook -
/ kudratchannel
Follow us on Instagram -
/ kudratchannel

Пікірлер: 208
@makhankalas660
@makhankalas660 Жыл бұрын
ਵਾਹਿਗੁਰੂ ਜੀ ਕਿਰਪਾ ਕਰਿਓ ਜੀ ਕਿਸੇ ਵੀ ਮਾਂ ਦਾ ਪੁੱਤ ਨਸ਼ੇ ਦੀ ਦਲਦਲ ਵਿੱਚ ਨਾ ਜਾਵੇ ਜੀ ਤੇ ਜਿਹੜੇ ਨਸ਼ੇ ਦੀ ਦਲਦਲ ਵਿੱਚ ਫਸੇ ਹੋਏ ਨੇ ਵਾਹਿਗੁਰੂ ਜੀ ਕਿਰਪਾ ਕਰਿਓ ਜੀ ਉਹ ਸਾਰੇ ਨਸ਼ੇ ਦੀ ਦਲਦਲ ਵਿੱਚੋਂ ਬਾਹਰ ਨਿਕਲਣ ਜਾਣ ਜੀ
@samnbadesha5921
@samnbadesha5921 Жыл бұрын
ਸਲੂਟ ਆ ਵੱਡੇ ਭਰਾ ਨੂੰ, ਰੱਬ ਸਭ ਨੂੰ ਦੇਵੇ ਇਹੋ ਜਿਹਾ ਭਰਾ
@JaspreetSingh-hd7os
@JaspreetSingh-hd7os Жыл бұрын
ਵੀਰ ਛੱਡ ਤਾ ਸੁਕਰ ਆ ਵਾਹਿਗੁਰੂ ਜੀ ਦਾ ਵੀਰ ਤੁਸੀ ਐਨੀ ਮਿਹਨਤ ਕੀਤੀ ਨਸ਼ਾ ਛੁਡਾਉਣ ਚ ਹੁਣ ਤੁਸੀ ਫਿਰ ਵੀ ਧਿਆਨ ਰੱਖਿਓ ਕਿਉ ਕੇ ਮਡੀਰ ਦੁਬਾਰਾ ਨਾ ਵਿਗਾੜ ਦਵੇ
@daljeetbutter888
@daljeetbutter888 Жыл бұрын
ਤੇਰੇ ਵੱਡੇ ਭਰਾ ਵਰਗਾਂ ਹਰੇਕ ਦਾ ਵੀਰ ਹੋਵੇ
@gurmailkaur4389
@gurmailkaur4389 Жыл бұрын
ਸਵੇਰ ਦਾ ਭੁਲਾ ਸ਼ਾਮ ਨੂੰ ਘਰ ਆਇਆ
@makhankalas660
@makhankalas660 Жыл бұрын
ਬਹੁਤ ਵਧੀਆ ਵੀਰ ਜੀ ਮੈਂ ਵੀ ਚਿੱਟੇ ਦਾ ਸੇਵਨ ਕਰਦਾ ਸੀ ਹੁਣ ਛੱਡ ਰਿਹਾ ਹਾਂ
@sunnybobby2525
@sunnybobby2525 Жыл бұрын
Very good bro ਤੁਸੀ ਸਾਡੇ ਸਾਮ੍ਹਣੇ ਸੱਚ ਦੀ ਖ਼ਬਰ ਸਾਡੇ ਸਹਮਣੇ ਪੇਸ਼ ਕਰਦੇ ਹੋ ਅਤੇ ਸਾਰਿਆ ਨੂੰ ਕੁਝ ਨਾ ਕੁਝ ਕਿਸੇ ਤਰੀਕੇ ਨਾਲ ਦੱਸਦੇ ਰਹਿੰਦੇ ਹੋ 👌👌👌👌
@JaspreetSingh-hd7os
@JaspreetSingh-hd7os Жыл бұрын
ਡਾਕਟਰ ਨੂੰ ਆਪਣੀਆ ਨਾੜਾ ਛੇਤੀ ਨੀ ਲੱਭਦੀਆ ਨਸ਼ੇ ਵਾਲੇ ਪਤਾ ਨੀ ਨਾੜਾ ਪਤਾ ਨੀ ਕਿਥੋ ਲੱਭ ਲੈਦੇ ਨੇ
@prabhgill8856
@prabhgill8856 Жыл бұрын
ਬਹੁਤ ਬਹਾਦਰੀ ਕੀਤੀ। ਕੁਰਬਾਨੀ ਦੇਸ਼ ਲਈ 😂
@gursevaksingh6303
@gursevaksingh6303 Жыл бұрын
ਠੀਕ ਹੈ ਪਰ ਸਾਰਾ ਘਰ ਖਾ ਕੇ ਹੁਣ ਨਸਾ ਛੱਡਣ ਦਾ ਕੀ ਫਾਇਦਾ ਗੁੱਸਾ ਨਾ ਕਰਿੳ ਜੀ ਹੁਣ ਨਾ ਕੋਈ ਯਕੀਨ ਕਰੇ
@gaurav5089
@gaurav5089
Eda da vadda pra mile sab nu salam a vadde veer nu😢😢😢
@kirankaur9462
@kirankaur9462 Жыл бұрын
Sukh you are lucky jivan varga bai milya
@bhullarfazilka2446
@bhullarfazilka2446 Жыл бұрын
Rab kre ke har amli da pra tuhade warga hunda
@rajinderpal3933
@rajinderpal3933 Жыл бұрын
Rabb kirpa rakhe veer tere te
@jasvirvideo323
@jasvirvideo323 Жыл бұрын
ਭਰਾ‌।ਤਾ।ਭਰਾ।ਹੀ। ਹੁੰਦਾ ਤੇਰੀ।ਸੋਚ। ਨੂੰ। ਸਲੂਟ ਆ
@abhishekbhardwaj386
@abhishekbhardwaj386
Everyone want's a great elder brother like you,!!❤😊🙏🏻🙏🏻🙏🏻
@sikhpanth96
@sikhpanth96 Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@LudwigSingh
@LudwigSingh Жыл бұрын
A great interview, thank you. These two brothers are inspirational, well done and be blessed with your recovery🙏👊🏽
@harjitkaru3435
@harjitkaru3435 Жыл бұрын
Veer,ji, you are great, you are lucky, waheguru Tera sukar hai ji , thanks 😊👍
@gurprtapsingh3615
@gurprtapsingh3615 Жыл бұрын
Tere varge Pra sab nu deve Rab God bless u bro
Avi Zaildar|Drug Recovery|Gagan Khangura Interview|Mani Parvez|Kaint Punjabi
30:21
Kaint Punjabi (ਘੈਂਟ ਪੰਜਾਬੀ)
Рет қаралды 70 М.
Mom's Unique Approach to Teaching Kids Hygiene #shorts
00:16
Fabiosa Stories
Рет қаралды 31 МЛН
Женская драка в Кызылорде
00:53
AIRAN
Рет қаралды 475 М.
Iron Chin ✅ Isaih made this look too easy
00:13
Power Slap
Рет қаралды 35 МЛН
路飞被小孩吓到了#海贼王#路飞
00:41
路飞与唐舞桐
Рет қаралды 83 МЛН
Mom's Unique Approach to Teaching Kids Hygiene #shorts
00:16
Fabiosa Stories
Рет қаралды 31 МЛН