DSR Paddy || ਏਦਾਂ ਚਲਾਓ ਰੁਕਿਆ ਹੋਇਆ ਝੋਨਾ || Solutions for Paddy Problems

  Рет қаралды 17,258

Naturalfarming ਕੁਦਰਤੀ ਖੇਤੀ

Naturalfarming ਕੁਦਰਤੀ ਖੇਤੀ

Күн бұрын

Пікірлер: 113
@gurmelsingh3550
@gurmelsingh3550 2 жыл бұрын
Good vir g
@hackerrym3201
@hackerrym3201 4 жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਧੰਨਵਾਦ ਜੀ
@pallabsamanta3884
@pallabsamanta3884 2 жыл бұрын
Wait till the end
@luckykaushal1050
@luckykaushal1050 4 жыл бұрын
Thankyou veer ji
@maan5794
@maan5794 4 жыл бұрын
ਬਾਈ ਜੀ 15 ਦਿਨਾਂ ਦਾ ਝੋਨਾ ਕੱਦੂ ਕਰਕੇ ਲਾਇਆ ਪਰ ਬਿਲਕੁੱਲ ਫੋਟ ਨਹੀਂ ਕਰਦਾ ਕਾਲਾ ਜਿਹਾ ਲੱਗਦਾ ਵੀਰ ਮੈਂ ਪਾਥੀਆਂ ਦੇ ਪਾਣੀ ਦੀ ਸਪਰੇਹ ਕਰਨੀ ਹੈ ਕਿੰਨੇ ਲੀਟਰ ਢੋਲਕੇ ਵਿੱਚ ਪਾਵਾਂ ਮੈਂ ਤੁਹਾਡੇ ਤੋਂ ਪਹਿਲਾਂ ਵੀ ਪੁੱਛਿਆ ਸੀ ਬਾਈ ਡਰਦੇ ਨੇ ਸਪਰੇਹ ਨਹੀਂ ਕਰੀ ਵੀ ਵੱਧ ਨਾਲ ਮੱਚ ਨਾ ਜਾਵੇ ਹੁਣ ਦੂਬਾਰਾ ਪਾਥੀਆ ਭਿਉਤੀਆ ਦੱਸਿਉ ਬਾਈ ਕਿ ਕਿੰਨੇ ਲੀਟਰ ਪਾ ਦੇਈਏ ਨਹੀਂ ਮੱਚਦਾ ਝੋਨਾ
@NaturalfarmingKK
@NaturalfarmingKK 4 жыл бұрын
12 liter per acre ਸਰੋਂ ਦੀ ਖਲ ਵੀ ਪਾ ਦਿਉ 16 ਤੋਂ 20 ਕਗ ਪ੍ਰਤਿ ਏਕੜ ਤੇ 2-3 ਦਿਨ ਪਾਣੀ ਖੜ੍ਹਾ ਰੱਖਿਓ!
@maan5794
@maan5794 4 жыл бұрын
@@NaturalfarmingKK ਪਾਥੀਆਂ ਦਾ ਪਾਣੀ ਤੇ ਕਲੀ ਦਾ ਪਾਣੀ ਨਾ ਕਰੀਏ ਬਾਈ ਜੀ
@gunvanshsingh4407
@gunvanshsingh4407 4 жыл бұрын
Satshri akal baiji I am using tricoderma by mixing it with compost ruri and jaggery gur to control bakane 8 days after paddy transplanting
@farmerlife3630
@farmerlife3630 4 жыл бұрын
NPK कन्सोर्टिया जीवाणु डालने के बाद क्या फिटकडी डालना सही रहेगा?
@punitbishnoi796
@punitbishnoi796 4 жыл бұрын
Sir Fitkari nu nake te kapde che bn k rakhiye ya waise hi mitti te hi rakh diye.. ya koi aur tareka h...
@NaturalfarmingKK
@NaturalfarmingKK 4 жыл бұрын
ਜਿਵੇਂ ਮਰਜ਼ੀ ਰੱਖੋ ਭਾ ਜੀ
@punitbishnoi796
@punitbishnoi796 4 жыл бұрын
@@NaturalfarmingKK ok ji
@amritpaldhaliwal7989
@amritpaldhaliwal7989 4 жыл бұрын
Nice
@pardeeppandher4113
@pardeeppandher4113 4 жыл бұрын
ਧੰਨਵਾਦ ਵੀਰ ਜੀ ਧੰਨਵਾਦ
@husandhillon4741
@husandhillon4741 4 жыл бұрын
Thanks veer ji
@harmansingh5838
@harmansingh5838 4 жыл бұрын
Fitkari vich namak ki matara hondi ha jo jameen ka Lia nukasan ta nahi ji jarur bataia
@JagtarSingh-bz5cd
@JagtarSingh-bz5cd 4 жыл бұрын
Veer g ek stimrich growth parmoter v hai jehade vich 8tara de acide de nal hoor v neutrent v hun eh hai v 100% eco friendly te constrated hon kar ke lagda v ghat hai moasam de stress Tao v fasal nu bachanda
@shiburajput46
@shiburajput46 4 жыл бұрын
Bhai ji peacyllo mysis multy pally karke pump nal sprey ker sakde ha
@preetboparai672
@preetboparai672 4 жыл бұрын
Sat shiri akal veer g .....sade pusa 44 lagi hoyi a 10 june di kaddu kr k lgai c ....os vich jehde purane patte a ohh jangaal wrge colour de ho gye re redish jahi lagdi paddy baki tillering bohat kiti a .....zink te potash v payi c ki karan ho skda......please reply jroor kreo
@lakhwindersinghbains9317
@lakhwindersinghbains9317 4 жыл бұрын
Bhaaji j urea nal Mila k khal paayi jave tan koi nuksaan te nai g ? Please do reply thanks
@gurmukhsingh-ws2fi
@gurmukhsingh-ws2fi 4 жыл бұрын
Mycorrhiza , Piya huya ,white farkari OSS nu b khatam kar dine hai ?
@HardeepSingh-mt9vb
@HardeepSingh-mt9vb 4 жыл бұрын
Nice work 👌
@jasvirsinghhundal1571
@jasvirsinghhundal1571 4 жыл бұрын
Veer ji aapna number bhajo DSR bare gal krni
@vickysaran8958
@vickysaran8958 4 жыл бұрын
Veere j khet ch teda patt jan ta ohda ki hall hai
@lakhwinderpal4593
@lakhwinderpal4593 4 жыл бұрын
Pr 121 11ਜੂਨ ਨੂੰ ਬਿਜਾਈ ਕੀਤੀ ਸੀ।ਮੀਹ ਵੀ ਪੈ ਗਿਆ ਸੀ ਝੋਨਾ ਚੱਲ ਨਹੀਂ ਰਿਹਾ।ਯੂਰੀਆ ਜਿੰਕ ਲੋਹਾ ਪਾ ਦਿੱਤਾ।ਫਿਰ ਵੀ ਨਹੀਂ ਚੱਲਿਆ।ਜਮੀਨ ਮੋਟੀ ਆ।ਕੀ ਕਰਨਾ ਚਾਹੀਦਾ ਦੱਸਣ ਜੀ।
@NaturalfarmingKK
@NaturalfarmingKK 4 жыл бұрын
ਭਾ ਜੀ ਇਹਨਾਂ ਹਲਾਤਾਂ ਚ ਮੀਂਹ ਨਾਲ ਹੀ ਝੋਨੇ ਚੱਲਣੇ ਹਨ। ਫਸਲ ਨਾਲ ਬਹੁਤਾ ਧੱਕਾ ਨਾ ਕਰੋ। ਏਕੜ ਮੰਗਰ 16 ਕਗ ਸਰੋਂ ਦੀ ਖਲ ਪਾ ਕੇ ਪਾਣੀ ਨਾਲ 40 ਲੀਟਰ ਲੱਸੀ 2 kg ਗੁੜ੍ਹ ਘੋਲ ਕੇ ਚਲਾਓ ਜੀ।
@amritpalsingh5869
@amritpalsingh5869 4 жыл бұрын
Ssa sir 🙏 Sir ਸਰੋਂ di ਖਲ upr ਗੁੜ da shita ho kida krna sir smj nhi lagi And ਗੁੜ da shita kio and li faida ?? Plzz dsoo sir 🙏🙏 Kl hasi pani lona fr pa deva ge sara kuj
@GurdeepSingh-uc7hs
@GurdeepSingh-uc7hs 4 жыл бұрын
Tricoderma mitti ch milla k pa skde aw ji aur dose kini
@NaturalfarmingKK
@NaturalfarmingKK 4 жыл бұрын
Pa skde ho 2 kg p/a
@simratsingh2696
@simratsingh2696 4 жыл бұрын
ਯੂਰੀਆ ਵਿਚ ਹੋਸ਼ੀ ਦਿਵਾਈ ਮਿਲਾ ਕੇ ਖਿਲਾਰ ਦਿਓ 4 ਦਿਨ ਬਾਅਦ result ਦੇਖੋ
@inderjeetsingh-vv1nv
@inderjeetsingh-vv1nv 4 жыл бұрын
Kille di kinni urea veere mix krn nu pawni?? daseyo
@BalwinderSingh-pb1ph
@BalwinderSingh-pb1ph 4 жыл бұрын
ਵਾਈ ਸਾਡੇ ਤਾ ਮੀਂਹ ਦਾ ਪਾਣੀ ਮਾੜਾ ਸੀ ਕਾਫੀ ਪਿੰਡਾ ਦੇ ਝੌਨੇ ਖਰਾਬ ਕਰਤੇ
@amardeepdeepi69
@amardeepdeepi69 4 жыл бұрын
नमस्कार गुरप्रीत जी फिटकरी डालने से खेत में जो हमारे मित्र जीवाणु हैं जैसे ट्राइकोडरमा जैसे उनको नुकसान तो नहीं क्योंकि फिटकरी एक जीवाणु नाशक भी होता है
@NaturalfarmingKK
@NaturalfarmingKK 4 жыл бұрын
ਫਟਕੜੀ ਪਾਣੀ ਨੂੰ ਸ਼ੁੱਧ ਕਰਦੀ ਹੈ, ਇਹ ਸੱਚ ਹੈ। ਸੋ ਜਿਹੜੇ ਜੀਵ ਪਾਣੀ ਨੂੰ ਅਸ਼ੁੱਧ ਕਰਦੇ ਹਨ, ਉਹ ਤਾਂ ਮਰਦੇ ਹੀ ਹੋਣਗੇ। ਐਵੇਂ ਤਾਂ ਪਾਣੀ ਸ਼ੁੱਧ ਨਹੀਂ ਹੁੰਦਾ। ਦਾਣੇਦਾਰ ਜ਼ਹਿਰਾਂ ਦੇ ਮੁਕਾਬਲੇ ਫਟਕੜੀ ਅਤਿ ਬਿਹਤਰ ਬਦਲ ਹੈ। ਬਾਕੀ ਗੱਲ ਸਿਰਫ ਇੰਨੀ ਕੁ ਹੈ ਕਿ ਆਪਣੀ ਖੇਤੀ ਨੂੰ ਅਸੀਂ ਅਜਿਹੀ ਬਣਾ ਲਈਏ ਕਿ ਬਾਹਰੋਂ ਕੁਝ ਵੀ ਪਾਉਣ ਦੀ ਲੋੜ ਨਾ ਰਹੇ।
@kulbirsinghbooh6604
@kulbirsinghbooh6604 4 жыл бұрын
Veer ji 35 din da jhona sidhi bijaei ho gya ,par sara hi pila pe gya, growth ta bilkul hi nahi kiti ,21 dina de pani laun to bad sab kujh pa dita c ,par koi fark nahi peya
@baljindermaan1905
@baljindermaan1905 4 жыл бұрын
Kali pa dio
@baljindermaan1905
@baljindermaan1905 4 жыл бұрын
20kg sarso di khal
@manpreetsidhu3255
@manpreetsidhu3255 4 жыл бұрын
Veer Kali kine paunniiii a
@kuldeepaulakhsingh690
@kuldeepaulakhsingh690 4 жыл бұрын
Bai Nadeen bahut hoge Sidi bijai ch ki kriya
@jattsfarm5725
@jattsfarm5725 4 жыл бұрын
Vrji heavy rain hon nal jhona pani vich dub gya ha te jhona bola jeha ho gye ha ki kita jave ta k jhona dhik ho jave
@NaturalfarmingKK
@NaturalfarmingKK 4 жыл бұрын
2 kg ਯੂਰੀਆ ਅਤੇ 500gm ਜ਼ਿੰਕ 21 % 100 ਲੀਟਰ ਪਾਣੀ ਘੋਲ ਕੇ ਸ਼ਾਮ ਦੇ ਸਮੇਂ ਸਪਰੇਹ ਕਰੋ।
@jattsfarm5725
@jattsfarm5725 4 жыл бұрын
Vrji jhona lage nu 3 din hoye aa koi nuksan ta ni spread da
@jattsfarm5725
@jattsfarm5725 4 жыл бұрын
Sprey
@maan5794
@maan5794 4 жыл бұрын
ਵੀਰੇ ਝੋਨੇ 19 ਦਿਨਾਂ ਦੇ ਝੋਨੇ ਤੇ ਕਲੀ ਤੇ ਪਾਥੀਆਂ ਦਾ ਪਾਣੀ ਦੀ ਸਪਰੇਹ ਕਰ ਸਕਦੇ ਹਾਂ ਕਿ ਨਹੀਂ ਜਿਹੜਾ ਸਮਾਨ ਤੁਸੀਂ ਪਹਿਲਾਂ ਦੱਸਿਆ ਉਹ ਤਾਂ ਪਾ ਦਿੱਤਾ ਜੇ ਹਾਂ ਤਾਂ 25 ਲੀਟਰ ਵਾਲੀ ਢੋਲੀ ਵਿੱਚ ਕਿਨੇ ਲੀਟਰ ਪਾਥੀਆਂ ਦਾ ਪਾਣੀ ਤੇ ਕਿੱਲੇ ਦੀ ਕਿੰਨੀ ਕਲੀ ਦਾ ਪਾਣੀ ਪਾਈਏ ਸਾਡੇ ਮੀਂਹ ਬਿਲਕੁੱਲ ਨਹੀਂ ਪਿਆ ਹਜੇ ਝੋਨਾ ਰੁਕਿਆ ਹੋਇਆ
@NaturalfarmingKK
@NaturalfarmingKK 4 жыл бұрын
10 ਲੀਟਰ ਪਾਣੀ ਚ 2 ਕਿੱਲੋ ਕਲੀ ਘੋਲ ਕੇ 24 ਘੰਟੇ ਰੱਖੋ। 24 ਘੰਟਿਆਂ ਬਾਅਦ ਕਲੀ ਦਾ ਨਿੱਤਰਿਆ ਹੋਇਆ ਪਾਣੀ ਅਲੱਗ ਕਰ ਲਉ। ਕਲੀ ਦਾ ਪਾਣੀ ਵਰਤੋਂ ਲਈ ਤਿਆਰ ਹੈ। ਪ੍ਰਤਿ ਏਕੜ 12 ਲੀਟਰ ਪਾਥੀਆਂ ਦਾ ਪਾਣੀ ਅਤੇ 6 ਲੀਟਰ ਕਲੀ ਦਾ ਪਾਣੀ ਆਪਸ ਚ ਮਿਕਸ ਕਰਕੇ 16 ਲੀਟਰ ਵਾਲੇ 6 ਜਾਂ 25 ਲਿਟਰ ਵਾਲੇ 4 ਪੰਪਾਂ ਚ ਵੰਡ ਕੇ ਸ਼ਾਮ ਦੇ ਸਮੇਂ ਇਕ ਏਕੜ ਫਸਲ 'ਤੇ ਸਪਰੇਹ ਕਰੋ।
@maan5794
@maan5794 4 жыл бұрын
ਬਹੁਤ ਬਹੁਤ ਮੇਹਰਬਾਨੀ ਵੀਰ ਵੀਰ ਕਲੀ ਦੀ ਸਮਝ ਨਹੀਂ ਆਈ ਦੋ ਕਿੱਲੋ ਕਲੀ ਦਾ ਪਾਣੀ ਇੱਕ ਕਿੱਲੇ ਤੇ ਛਿੱੜਕਣੇ
@NaturalfarmingKK
@NaturalfarmingKK 4 жыл бұрын
6 ਲੀਟਰ ਏਕੜ ਦਾ ਦੱਸਿਆ ਭਾ ਜੀ
@rajinderkamboj1474
@rajinderkamboj1474 4 жыл бұрын
Veer ji jhona peela ho giya a khl di spry v kr skdy han ?
@NaturalfarmingKK
@NaturalfarmingKK 4 жыл бұрын
ਪਹਿਲਾਂ ਕਾਰਨ ਲੱਭੋ ਕਿ ਕਿਉਂ ਪੀਲਾ ਪਿਆ ਹੈ, ਭਾ ਜੀ
@mushroominformationmushroo5304
@mushroominformationmushroo5304 4 жыл бұрын
Bhai ji numofree IPL Da multiple Kari ka PA da
@NaturalfarmingKK
@NaturalfarmingKK 4 жыл бұрын
Pa dio
@mushroominformationmushroo5304
@mushroominformationmushroo5304 4 жыл бұрын
Sir ji waste decomposer ch iran pa ka paddy iran de khat pure kar
@gagankamboj2253
@gagankamboj2253 4 жыл бұрын
ਵੀਰ ਜੀ ਇਹ ਕੱਚਾ ਲੋਹਾ ਉ ਤਾਂ ਨਹੀਂ ਜਿੰਨੂ ਹਰਾ ਕਚੂਚ ਕਹਿੰਦੇ ਨੇ ਜਾ ਫੇਰਸ salfate ਜਿੰਨੂ ਕਹਿੰਦੇ ਨੇ।
@kulbirsinghbooh6604
@kulbirsinghbooh6604 4 жыл бұрын
Sro di khal sidhi bijaei jhone ch kine dina bad paouni chahidi aa
@NaturalfarmingKK
@NaturalfarmingKK 4 жыл бұрын
30 ਦਿਨਾਂ ਬਾਅਦ
@pritpal2408
@pritpal2408 4 жыл бұрын
ਵੀਰ ਜੀ।।ਲਾਲ ਫਟਕੜੀ ਵੀ ਵਰਤ ਸਕਦੇ ਹਾਂ ਕੇ ਨਹੀਂ??????
@NaturalfarmingKK
@NaturalfarmingKK 4 жыл бұрын
ਜੀ ਵਰਤ ਸਕਦੇ ਹੋ।
@RajKumar-ij2tx
@RajKumar-ij2tx 4 жыл бұрын
ਯੂਰੀਆ ਖਾਦ ਪਾਉਣ ਤੋਂ ਕਿੰਨੇ ਦਿਨਾ ਬਾਅਦ ਫਟਕਟੀ ਪਾਉਣੀ ਚਾਹੀਦੀ ਹੈ
@NaturalfarmingKK
@NaturalfarmingKK 4 жыл бұрын
ਅਗਲੇ ਪਾਣੀ 'ਤੇ
@RajKumar-ij2tx
@RajKumar-ij2tx 4 жыл бұрын
@@NaturalfarmingKK ਕੱਦੂ ਵਾਲੇ ਝੋਨੇ ਵਿੱਚ ਸਰ ਫਟਕੜੀ 3kg ਪਾ ਸਕਦੇ ਹਾਂ ਮੂਛਲ 1401 ਜੀਰੀ ਹੈ ਜੀ
@shiburajput46
@shiburajput46 4 жыл бұрын
Bhai ji nimatod ek bar paecillo mysis paun de nal muk janda hai ja phir agle saal phir ho janda hai
@NaturalfarmingKK
@NaturalfarmingKK 4 жыл бұрын
ਜੇਕਰ ਤੁਸੀਂ ਖੇਤੀ ਚ ਦਾਣੇਦਾਰ ਜ਼ਹਿਰ ਵਰਤਦੇ ਹੋ ਤਾਂ ਨਿਮਾਟੋਡ ਸਮੇਤ ਹੋਰ ਵੀ ਅਨੇਕਾਂ ਹੀ soil born ਰੋਗ ਫਸਲਾਂ ਨੂੰ ਹਮੇਸ਼ਾ ਲਗਦੇ ਰਹਿਣਗੇ।
@shiburajput46
@shiburajput46 4 жыл бұрын
@@NaturalfarmingKK bahi ji main sirf dap uria zinc photash te waste decomposer hi Dena ha ki eh zher hun
@NaturalfarmingKK
@NaturalfarmingKK 4 жыл бұрын
ਇਹ ਰਸਾਇਣਕ ਖਾਦਾਂ ਹਨ ਜਿਹੜੀਆਂ ਕਿ ਮਿੱਟੀ ਦੀ ਉਪਜਾਊ ਸ਼ਕਤੀ ਨਸ਼ਟ ਕਰਦੀਆਂ ਹਨ। ਵੇਸਟ ਡੀਕੰਪੋਜ਼ਰ ਜੀਵਾਣੂ ਕਲਚਰ ਹੈ। ਪਦਾਨ, ਰੀਜੈਂਟ, ਫਰਟੇਰਾ, ਫਿਊਰਾਡੋਨ ਆਦਿ ਜ਼ਹਿਰਾਂ ਹਨ।
@shiburajput46
@shiburajput46 4 жыл бұрын
@@NaturalfarmingKK thanks Bhai ji main zaher nahi paunda na hi Kade sochanga
@manpreetsinghkahlon9690
@manpreetsinghkahlon9690 4 жыл бұрын
ਵੀਰ ਜੀ ਝੋਨੇ ਦੇ ਪੱਤੇ ਪੀਲੇ ਹਨ ਕੋਈ ਹਲ ਦੱਸਦੋ
@NaturalfarmingKK
@NaturalfarmingKK 4 жыл бұрын
ਇਹ ਵੀਡੀਓ ਪੂਰੀ ਦੇਖੋ ਭਾ ਜੀ
@lakhwinderpal4593
@lakhwinderpal4593 4 жыл бұрын
ਸਰ ਜੀ ਫਟਕੜੀ ਵੀ ਪਾੲਈ ਆ ।
@kuljeetdahiya12
@kuljeetdahiya12 4 жыл бұрын
Sir 21 din di 1509 hogi h ...usme kaunsi weedicide use kre ??
@NaturalfarmingKK
@NaturalfarmingKK 4 жыл бұрын
88377-41682
@akashdeep-fq6wr
@akashdeep-fq6wr 4 жыл бұрын
ਵੀਰ ਜੀ ਫੜਕੜੀ ਨਾਲ ਮਿੱਤਰ ਜੀਵ ਮਰ ਜਾਂਦੇ ਹਨ ਕੀ ਐ ਸੱਚ ਹੈ
@NaturalfarmingKK
@NaturalfarmingKK 4 жыл бұрын
ਫਟਕੜੀ ਪਾਣੀ ਨੂੰ ਸ਼ੁੱਧ ਕਰਦੀ ਹੈ, ਇਹ ਸੱਚ ਹੈ। ਸੋ ਜਿਹੜੇ ਜੀਵ ਪਾਣੀ ਨੂੰ ਅਸ਼ੁੱਧ ਕਰਦੇ ਹਨ, ਉਹ ਤਾਂ ਮਰਦੇ ਹੀ ਹੋਣਗੇ। ਐਵੇਂ ਤਾਂ ਪਾਣੀ ਸ਼ੁੱਧ ਨਹੀਂ ਹੁੰਦਾ। ਦਾਣੇਦਾਰ ਜ਼ਹਿਰਾਂ ਦੇ ਮੁਕਾਬਲੇ ਫਟਕੜੀ ਅਤਿ ਬਿਹਤਰ ਬਦਲ ਹੈ।
@sidhusaab612
@sidhusaab612 4 жыл бұрын
Fatkadi nal jhanda rog door hojuga
@harvindersingh8564
@harvindersingh8564 4 жыл бұрын
Y sada b 30 din da hogea mtlb thik thik chal reha koi jyde ni bro.
@inderjeetkhangura5542
@inderjeetkhangura5542 4 жыл бұрын
Uria+khacha loha Pa sakdea
@NaturalfarmingKK
@NaturalfarmingKK 4 жыл бұрын
ਅਲੱਗ-ਅਲੱਗ ਪਾਇਆ ਜਾਵੇ ਤਾਂ ਬਿਹਤਰ ਏ ਪਰ ਰਲਾ ਕੇ ਵੀ ਪਾ ਸਕਦੇ ਹੋ।
@gagankamboj2253
@gagankamboj2253 4 жыл бұрын
ਏ ਕੱਚਾ ਲੋਹਾ ਕਿਹੜਾ ਹੁੰਦਾ ਬਾਈ ਜੀ ਕਿਥੋਂ ਮਿਲੇ ਗਾ ਹੋਰ ਇਸਨੂੰ ਕਿ ਕਹਿੰਦੇ ਨੇ।
@lakhwindersidhu8075
@lakhwindersidhu8075 4 жыл бұрын
ਬਾਈ ਮੇਰਾ ਥੋੜਾ ਜਿਹਾ ਝੋਨਾ ਏਡਾ ਹੋ ਗਇਆ. Nimatode and fungicide ਵੀ ਪਾਂ ਦਿੱਤਾ ਹੈ ਹਜੇ ਤੱਕ ਕੋਈ ਫਰਕ ਨਈ ਪਿਆ ਤਕਰੀਬਨ ਸੱਤ ਦਿਨ ਹੋਗੇ ਦਵਾਈ ਪਾਈ ਨੂੰ
@NaturalfarmingKK
@NaturalfarmingKK 4 жыл бұрын
ਕੀ ਪਾਇਆ ਤੁਸੀਂ ਭਾ ਜੀ?
@lakhwindersidhu8075
@lakhwindersidhu8075 4 жыл бұрын
Carbofuran3% and fungicide saaf 63and12%ratio wala
@NaturalfarmingKK
@NaturalfarmingKK 4 жыл бұрын
ਹੁਣ ਸਰੋਂ ਦੀ ਖਲ ਦਾ ਛੱਟਾ ਦੇਕੇ ਪਾਣੀ ਲਾਉਂਦੇ ਸਮੇਂ ਫਟਕੜੀ ਰੱਖੋ ਨੱਕੇ 'ਤੇ ਭਾ ਜੀ ਫਿਰ ਦੇਖਿਓ ਜਲਵਾ
@lakhwindersidhu8075
@lakhwindersidhu8075 4 жыл бұрын
ਸੁਕ੍ਰਿਆ ji
@lakhadhanoa1366
@lakhadhanoa1366 4 жыл бұрын
ਵੀਰ ਨਿਮਾਟੋਡ ਨਾ ਹੋਵੇ ਇਸ਼ ਦਾ ਬਚਾਅ ਕੀ ਹੈ
@NaturalfarmingKK
@NaturalfarmingKK 4 жыл бұрын
ਸਭਤੋਂ ਪਹਿਲਾਂ ਖੇਤ ਨੂੰ ਸੁੱਕਾ ਡੂੰਘਾ ਵਾਹ ਕੇ ਇਕ ਹਫ਼ਤਾ ਧੁੱਪ ਲਵਾਓ। ਉਪਰੰਤ ਜ਼ਮੀਨ ਤਿਆਰ ਕਰਦੇ ਸਮੇਂ ਵੇਸਟ ਡੀਕੰਪੋਜ਼ਰ , ਨਿਮਾਟੋਫ਼ਰੀ ਜਾਂ ਬਾਇਓ ਨਿਮਾਟੋਨ +ਮਾਇਕੋਰਾਈਜ਼ਾ ਆਦਿ ਮਲਟੀਪਲਾਈ ਕਰਕੇ ਪਾਉ।
@lakhadhanoa1366
@lakhadhanoa1366 4 жыл бұрын
@@NaturalfarmingKK tnx
@samarveersingh1244
@samarveersingh1244 4 жыл бұрын
ਮੇਰੀ ਬਾਸਮਤੀ 1718 ਲਾਈ ਸੀ । 3 ਦਿਨ ਹੋ ਗਏ। ਖੇਤ ਵਿਚ ਏਦਾਂ ਲਗਦਾ ਜਿਵੇਂ ਸਾਰੀ ਪਨੀਰੀ ਸੁਕ ਜਾਉ । ਕੱਲ ਪਾਣੀ ਸਾਰਾ ਕਡ ਤਾਂ 80 ਕ ਪ੍ਰਸੈਂਟ ਡਕੇ ਲਗਦਾ ਹਰੇ ਹੋਣ ਗੇ। ਹੋਰ ਕੀ ਕੀਤਾ ਜਾਵੇ ?
@NaturalfarmingKK
@NaturalfarmingKK 4 жыл бұрын
ਕਿੰਨੇ ਦਿਨਾਂ ਦੀ ਪਨੀਰੀ ਲਾਈ ਏ, ਭਾ ਜੀ?
@samarveersingh1244
@samarveersingh1244 4 жыл бұрын
@@NaturalfarmingKK 28 ਦਿਨ ਦੀ। ਲੇਬਰ ਦੀ ਦਿਕੱਤ ਸੀ। ਪਹਿਲਾਂ ਬਰਸੀਨ ਸੀ ਤਾਂ ਕਰਕੇ ਸਿੱਧੀ ਬਿਜਾਈ ਥੋੜਾ ਔਖਾ ਕੰਮ ਸੀ
@RanvirSingh-rg8bp
@RanvirSingh-rg8bp 4 жыл бұрын
ਭਾਜੀ ਸਰੋਂ ਦੀ ਖੱਲ 5 ਦਿਨ ਪਹਿਲਾਂ ਪਾਈ ਸੀ ਇਕ ਏਕੜ ਚ 20 ਕਿਲੋ ਹੁਣ ਫੰਗਸ ਬਹੁਤ ਜ਼ਿਆਦਾ ਪੈ ਗਈ ਆ ਤਾਂ ਫਟਕੜੀ ਪੋਣ ਤੋਂ ਪਹਿਲਾਂ ਦੁਆਰਾ ਖੱਲ ਪੋਣ ਦੀ ਲੋੜ ਹੈ ਕੇ ਨਹੀਂ ਜੀ
@baljinderkehalkehal9530
@baljinderkehalkehal9530 4 жыл бұрын
ਵੀਰ ਮੇਰੇ ਵੀ ਆਹੀ ਹਾਲਾਤ ਹਨ ਵੀਰ
@NaturalfarmingKK
@NaturalfarmingKK 4 жыл бұрын
ਇਹ ਉਪਾਅ ਕਰੋ, ਹਾਲਾਤ ਚੰਗੇ ਹੋ ਜਾਣਗੇ ਭਾ ਜੀ
@RanjitSingh-hq8mj
@RanjitSingh-hq8mj 4 жыл бұрын
Pr 121 nahi chal raha please send number
@kewalkang8863
@kewalkang8863 4 жыл бұрын
jar.tari vedio.50.pasant fake
@jagdeepminhas7669
@jagdeepminhas7669 4 жыл бұрын
ਮਿਹ ਪਿਆ ਹੀ ਨਹੀ
@NaturalfarmingKK
@NaturalfarmingKK 4 жыл бұрын
ਕਿਹੜਾ ਇਲਾਕਾ ਭਾ ਜੀ
@jagdeepminhas7669
@jagdeepminhas7669 4 жыл бұрын
@@NaturalfarmingKK jalandhar hoshiarpur MID
@Harwindersingh-gj9li
@Harwindersingh-gj9li 4 жыл бұрын
ਵੀਰ 1121 ਦੀ ਪਨੀਰੀ ਵਿੱਚ ਝੰਡਾ ਰੋਗ ਸੁਰੂ ਹੋ ਗਿਅਾ ੲਿਸ ਦਾ ਕੋੲੀ ਹੱਲ ਦਸੋ ਤਾ ਜੋ ਬਾਸਮਤੀ ਖੇਤ ਵਿੱਚ ਲਾੳੁਣ ਤੇ ਕੋੲੀ ਸਮੱਸਿਅਾ ਨਾ ਅਾਵੇ
@AmarjitSingh-lz3gv
@AmarjitSingh-lz3gv 4 жыл бұрын
Nice
@mushroominformationmushroo5304
@mushroominformationmushroo5304 4 жыл бұрын
Sir ji waste decomposer ch iran pa ka paddy iran de khat pure kar
Cheerleader Transformation That Left Everyone Speechless! #shorts
00:27
Fabiosa Best Lifehacks
Рет қаралды 10 МЛН
Farmer's experience about wheat sown with Happy Seeder - Harjeet Singh Numbardar | Village Sooch
9:40
kheti gyan ate vikas ( ਖੇਤੀ ਗਿਆਨ ਅਤੇ ਵਿਕਾਸ)
Рет қаралды 2,8 М.
Pusa Basmati 1847, 1692, 1509 short duration DSR and TRANSPLANTING
10:14
Crops Information
Рет қаралды 12 М.