ਸਿੱਧੀ ਬਿਜਾਈ ਦੇ ਦੁਖੀ ਕਿਸਾਨ ਜਰੂਰ ਦੇਖੋ ਜੀ • DSR Paddy after 25 days with problems

  Рет қаралды 43,013

Crops Information

Crops Information

Күн бұрын

Пікірлер: 249
@cropsinformation
@cropsinformation 4 жыл бұрын
ਜਿਨਾ ਕਿਸਾਨਾਂ ਦਾ ਸਿੱਧੀ ਬਿਜਾਈ ਵਾਲਾ ਝੋਨਾ ਰੋਲ ਮਾਡਲ ਬਣਿਆ ਹੈ, ਅਪਣਾ ਪਿੰਡ ਨਾਮ ਮੋਬਾਈਲ ਨੰਬਰ ਸ਼ੇਅਰ ਜਰੂਰ ਕਰਨਾ ਜੀ *ਧੰਨਵਾਦ* 🙏✍️
@rrjjuu1309
@rrjjuu1309 4 жыл бұрын
ਆਪਣਾ ਝੋਨਾ ਸਿਰਾ ਹੋਈ ਜਾਦਾ ਪਹਿਲਾਂ ਓ ਵੀ ਇਹੋ ਜਿਹੀਆਂ ਸੀ ਪਰ ਹੌਸਲਾ ਰੱਖਿਆ ਲੋਕ ਕਿਹਦੇ ਸੀ ਵਾਹੀ ਦੇ ਹੁਣ ਕਾਹਦੇ ਤੂੰ ਸਿਰਾ ਕਰ ਲਿਆ ਕੁਝ ਵੀ ਖਾਸ ਨਹੀਂ ਪਾਇਆ ਹੁਣ ਨਦੀਨਾ ਦੀ ਸਪਰੈ ਕਰਨੀ ਹੈ ਦੋ ਕਿਸਾਨਾਂ ਦੀ ਵੋਹਣ ਤੋ ਵਚਾਇਆ ਪਿਡ ਸਹਿਣਾ 7589366133 ਜਿਲਾ ਬਰਨਾਲਾ ਅਗਲੇ ਸਾਲ 20 ਏਕੜ ਵੀਜਣਾ
@puhanda4564
@puhanda4564 4 жыл бұрын
8729066675
@cropsinformation
@cropsinformation 4 жыл бұрын
Bhut vdia ji Vaki kisana da ਹੌਂਸਲਾ ਵਧਾਓ, ਬਾਰਿਸ਼ ਸ਼ੁਰੂ ਹੋਣ ਵਾਲੀ ਹੈ ਹੁਣ ਬਾਜੀ ਹਾਰਨ ਦਾ ਟਾਇਮ ਗਿਆ
@ਸਫਲਖੇਤੀ
@ਸਫਲਖੇਤੀ 4 жыл бұрын
vill shadihari teh. sunam distt. sangrur peli pusa jmaa koka report
@navtejsidhu2565
@navtejsidhu2565 4 жыл бұрын
ਸਤਿ ਸ੍ਰੀਅਕਾਲ ਵੀਰ ਜੀ
@harmeshrani1197
@harmeshrani1197 6 ай бұрын
Good varing
@harjitsingh9787
@harjitsingh9787 2 жыл бұрын
Very nice beer ji
@SatnamSingh-vh9yx
@SatnamSingh-vh9yx 4 жыл бұрын
Good pargat Singh
@dilpreetgill7296
@dilpreetgill7296 4 жыл бұрын
Bai g bhut wadia jankari danda ho g
@harmeshrani1197
@harmeshrani1197 6 ай бұрын
ਸਰ ਸਾਨੂੰ ਪੰਜ ਸਾਲ ਹੋ ਗਏ ਨੇ ਸਿੱਧੀ ਬਿਜਾਈ ਕਰਦਿਆਂ ਨੂੰ ਤੇ ਪਹਿਲਾਂ ਤਾਂ ਭੈੜਾ ਜਿਹਾ ਲੱਗਦਾ ਹੈ ਤੇ ਬਾਅਦ ਵਿੱਚ ਵਧੀਆ ਹੋ ਜਾਂਦਾ ਪਰ ਸਾਡਾ ਅਜੇ ਤਾਂ ਮਨ ਨਾ ਪੂਰੀ ਤਰ੍ਹਾਂ ਯਕੀਨ ਨਹੀਂ ਸਾਨੂੰ ਹੁੰਦਾ ਵੀ ਅਸੀਂ ਚੋਣਾਂ ਬਾਈ ਇਹ ਜਾਂ ਲਾਈਏ ਠੀਕ ਹ ਨਾ ਤੇ ਬਾਅਦ ਚ ਉਹ ਵੀ ਵਧੀਆ ਜਾਂਦਾ ਹ ਤੇ ਹੁਣ ਦੋਨਾਂ ਗਰਮੀ ਪੈ ਗਈ ਏ ਪਾਣੀ ਕਾਲਾ ਜਿਹਾ ਹੋ ਜਾਂਦਾ ਤੇ ਕੋਈ ਤੀਲੇ ਸੁੱਕ ਜਾਂਦੇ ਨੇ ਤੇ ਫਿਰ ਵੀ ਅਸੀਂ ਵਾਹਣਾ ਤਾਂ ਨਹੀਂ ਤੇ ਪਰ ਮਨ ਸਾਡਾ ਨਹੀਂ ਕਰਦਾ ਵੀ ਅਸੀਂ ਵੀ ਸਿੱਧੀ ਬਜਾਈ ਛੱਡੀਏ ਮਨ ਸਾਡਾ ਨਹੀਂ ਕਰਦਾ ਵੀ ਅਸੀਂ ਵਾਹੀਏ ਪਰ ਵੇਖਣ ਨੂੰ ਗੰਦਾ ਜਿਹਾ ਲੱਗਦਾ ਤੇ ਹੋ ਵੀ ਵਧੀਆ ਜਾਂਦਾ ਹ ਪਰ ਮਨ ਸਾਡੇ ਟਿਕਾਓ ਨਹੀਂ ਹੈਗਾ ਪਤਾ ਨਹੀਂ ਕਿਉਂ ਨਹੀਂ
@nanaksingh1758
@nanaksingh1758 4 жыл бұрын
Very very thanks sir jankari den lyi.
@Malwa_farmhouse
@Malwa_farmhouse 4 жыл бұрын
Thanks ji 🙏🙏🥰
@sukhpalsingh-oe4th
@sukhpalsingh-oe4th 4 жыл бұрын
Very good motivation veer Ji 👌🏻👌🏻👍🏽👍🏽👍🏽
@bharatkamboz786
@bharatkamboz786 6 ай бұрын
ਮੇਰੇ ਕੋਲ ਡੇਢ ਕਿੱਲਾ ਜਮੀਨ ਆ ਮੈ ਵੀ dsr ਕੀਤੀ ਸੀ। ਬਹੁਤ ਵਿਰਲਾ ਉੱਗਿਆ ਤੇ ਮੁਰਕ ਬਹੁਤ ਹੋ ਗਈ ।। ਹੁਣ ਵਾਹਨ ਬਾਰੇ ਸੋਚ ਰਿਹਾ।
@sukhbiedeswal1825
@sukhbiedeswal1825 3 жыл бұрын
Good sir
@jaspalsinghkular3895
@jaspalsinghkular3895 3 жыл бұрын
Good Information
@sukhdevsingh5189
@sukhdevsingh5189 3 жыл бұрын
Very impressive n encouraging
@_game41
@_game41 4 ай бұрын
Ferrous sulphate dalne se or yellow hoti hai mene experiment krke dekha hai Ferrous sulphate ka spery ka full result mila
@Joshhd57
@Joshhd57 4 жыл бұрын
Bahut khoob 22 ji big fan
@kanwalpreetsingh5829
@kanwalpreetsingh5829 2 жыл бұрын
22 g Main jhona bijiya tarvtr ch pr upr miih paa gya 2 din
@maanlive3654
@maanlive3654 4 жыл бұрын
lv u y pargat..vdia hausla ditta
@Manjindersingh-yt8uv
@Manjindersingh-yt8uv 4 жыл бұрын
Thanks for incurg pargat veer .
@kuljeetsingh6693
@kuljeetsingh6693 4 жыл бұрын
Pargat veerji you are great job salute excellent super
@cropsinformation
@cropsinformation 4 жыл бұрын
Thanks 🙏
@chahalboys837
@chahalboys837 4 жыл бұрын
Bahut sohni ਵੀਡੀਓ aa veere
@baljeetsingh-ur5uf
@baljeetsingh-ur5uf 4 жыл бұрын
Thanks pargat ji
@dharmindersingh1056
@dharmindersingh1056 4 жыл бұрын
Pargat singh great person
@gurchatandhaliwal9069
@gurchatandhaliwal9069 Жыл бұрын
ਸਿਧੀ ਬੀਜਾਈ ਵਿੱਚ ਢਾਲ ਜਿਸਨੂੰ ਤੁਸੀਂ ਡੱਕੇ ਕਹਿੰਦੇ, ਲਾਉਣ ਤੇ ਖਰਚਾ ਬਹੁਤ ਜ਼ਿਆਦਾ ਆਉਦਾ ਹੈ। ਇਸ ਦਾ ਹੱਲ ਦੱਸੋੋ
@sarishtisingh3945
@sarishtisingh3945 4 жыл бұрын
Bhai g mein j.s.saini from j&k meine 9 kille dsr lagya bhut acha hai
@gurchatandhaliwal9069
@gurchatandhaliwal9069 Жыл бұрын
ਜਿਹੜੇ ਬੂਟੇ ਲਾਉਣੇ ਤੇ ਖਰਚਾ ਵੱਧ ਆਉਂਦਾ, ਇਸ ਦਾ ਹੱਲ ਦੱਸੋ
@GurpreetSingh-zb8fl
@GurpreetSingh-zb8fl 4 жыл бұрын
Good
@Malwa_farmhouse
@Malwa_farmhouse 4 жыл бұрын
Pargat Virk is great person 👌🙏🙏
@balkarsingh3318
@balkarsingh3318 Жыл бұрын
Bai vado virla bala
@kuljeetsingh6693
@kuljeetsingh6693 4 жыл бұрын
Pargat veerji thusi farmers de bhot help kerdho you are great person salute salute salute salute salute salute
@harpreetdhillon7518
@harpreetdhillon7518 4 жыл бұрын
Thank you
@lachhman-s-sidhubrar9452
@lachhman-s-sidhubrar9452 4 жыл бұрын
ਮੈ ਬੀਜੀਆਂ 25ਕਿੱਲੇ। ਜਿੰਨਾ ਵਿਚ ਦਸ ਕਿੱਲੇ ਪੀਲਾ ਪੂਸਾ ਹੈ ਪਹਿਲਾਂ ਬੀਜਾਈ ਕੀਤੀ ਸੀ ਉਸ ਵਿਚੋਂ ਬੂਟੇ ਪਟ ਕੇਇਕ ਬੂਟਾ ਪਾੜ ਕੇ ਪੰਜ ਥਾ ਲਾਈਆ ਉਹ ਵੀ ਬੂਝਾ ਬਰਾਬਰ ਹੀ ਬਣਾ ਗਿਆ। ਦੂਜੀ ਵਾਰ ਬਾਸਮਤੀ ਵਿਚ ਵੀ ਡਬ ਲਗਦੇ ਸੀ ਉਸ ਵਿਚ ਕੁਝ ਆਪਣੇ ਦਿਮਾਗ ਨਾਲ ਕੀਤਾ। ਹੁਣ ਡੱਕੇ ਨਹੀਂ ਲਾਉਣੇ ਪੈਂਦੇ। ਸਾਰਾ ਝੋਨਾਂ ਇਕ ਨੰਬਰ ਆ। ਕੁਝ ਕੁ ਲੇਬਰ ਤੋਂ ਲਵਾਈਆ ਉਹ ਵੀ ਬਹੁਤ ਸੋਹਣਾ ਖੜ੍ਹਾ। ਮਿਹਨਤ ਭਾਲਦਾ ਝੋਨਾਂ ਜੀ। ਧੰਨਵਾਦ
@palwindersingh1949
@palwindersingh1949 3 жыл бұрын
ਬਿਜਾਈ ਕਿੰਨੀ ਕੁ ਡੁਗੀ ਕਰਨੀ ਚਾਹੀਦੀ ਹੈ
@daljitsingh1288
@daljitsingh1288 4 жыл бұрын
Good job 22 ji
@myland973
@myland973 5 ай бұрын
ਵੀਰ ਜੀ ਲੋਹਾ ਸਿੱਧਾ ਕਿਵੇਂ ਪਾ ਲਈਏ। ਕਹਿੰਦੇ ਆ ਕਿ ਫੇਰਸ ਤੋਂ ਫੇਰਿਕ ਬਣ ਜਾਂਦਾ ਹੈ। ਤੇ ਕਈਵਾਰੀ ਹੋਰ ਫਸਲਾਂ ਵਿਚ ਪਾ ਕਿ ਵੀ ਵੇਖਿਆ ਏ ਕੋਈ ਖਾਸ ਲਾਭ ਜਿਹਾ ਨਹੀਂ ਹੁੰਦਾ। ਬਾਕੀ ਤੁਸੀ ਸਿਆਣੇ ਹੋ। ਦਾਸ ਦੀ ਤਾਂ ਰੈ ਹੀ ਏ। 🙏
@gurwinderbrar8127
@gurwinderbrar8127 4 жыл бұрын
ਆਪਾ ਬਿਜਾਈ ਕਰੀ ਆ ਪਰ ਮੀਂਹ ਪੈ ਗਿਆ ਸੀ ਪਰ ਆਪਾਂ ਪਾਣੀ ਲਾ ਦਿੱਤਾ ਸੀ ਤੇ ਵਧੀਆ ਉੱਗਰ ਆਇਆ ਤੇ ਵੱਟ ਨਾਲ ਵਿਰਲਾ ਹੀ ਉੱਥੇ ਡੱਕੇ ਲਾਕੇ ਫੁੱਲ ਕਾਮਜਾਬ ਕਰਤਾ ਆਪਣਾ ਜ਼ਿਲਾ ਫਰੀਦਕੋਟ ਏਰੀਆ ਜੈਤੋ ਆ ਵੀਰ
@cropsinformation
@cropsinformation 4 жыл бұрын
Bhut vdia
@jaswinderbrar9362
@jaswinderbrar9362 4 жыл бұрын
ਕਿਹੜਾ ਪਿੰਡ ਵੀਰ ਤੇਰਾ ਮੈ ਵੀ ਤੇਰੇ ਨੇੜੇ ਹੀ ਹਾਂ
@manpreetbrar2393
@manpreetbrar2393 4 жыл бұрын
Gud job bro, Lok ਸੇਵਾ🙇
@NavjotSingh-kk1hw
@NavjotSingh-kk1hw 4 жыл бұрын
ਬਹੁਤ ਵੱਡਾ ਯਤਨ ਪ੍ਰਗਟ ਵੀਰ ਜਿੱਤ ਨੂੰ ਹਾਸਲ ਕਰਨ ਵਾਲੀ ਵੀਡੀਓ
@ManpreetSingh-jb1xr
@ManpreetSingh-jb1xr 4 жыл бұрын
Sir mai khud dsr kiti hai bht vdiya khari hai fasal mai apne area vich v karaii hai kuch nee waah dita mai nai waheya baki rabb rakha
@AI20237
@AI20237 3 жыл бұрын
Dungi bijai hogi iski is liye kam nikla h or ager karand lag jye to band ker k herro maro or pani lgao mera abki baar esa e hua tha ab badiya ho gya h
@samarveersingh1244
@samarveersingh1244 4 жыл бұрын
ਬਾਈ ਨੇ ਬਹੁਤ ਵਧੀਆ ਜਾਣਕਾਰੀ ਦਿੱਤੀ ਧੰਨਵਾਦ।
@swarndhaliwal1005
@swarndhaliwal1005 4 жыл бұрын
Bahut vdiya veere🙏🏻
@kuljeetsingh6693
@kuljeetsingh6693 4 жыл бұрын
Veerji bhot bhot thanwad salute salute salute salute salute salute salute
@krishgrewal2433
@krishgrewal2433 4 жыл бұрын
Veer hisar haryana side bhi geda maro assi bhi 10.5 Kille vich bijai kiti phli baar lgaya sade area vich assi akele ha bijai krne wale log khnde nhi hona ye asi unhonu bna k dikhau ga
@cropsinformation
@cropsinformation 4 жыл бұрын
ਮੋਬਾਈਲ
@krishgrewal2433
@krishgrewal2433 4 жыл бұрын
@@cropsinformation bhai ji punjabi nhi pdhni aati
@amritchandi5549
@amritchandi5549 4 жыл бұрын
Good veer ji
@gursidaksinghgursidaksingh2386
@gursidaksinghgursidaksingh2386 4 жыл бұрын
Nice Veer good work
@KhabraGurpreet_96
@KhabraGurpreet_96 4 жыл бұрын
Hnji mera jhona v eho jha eh ji ki krye
@AmitGoyat-bl1ly
@AmitGoyat-bl1ly 4 жыл бұрын
Maine bhi bhahana pad gya lekin man nhi kr rha tha bhahane ka, meri jiri jmi kam rah gi karend ho gi thi lekin ek chij dekhi jo potha jam gya tha vo bahut hi badiya tha, agli vari fer bija ge
@kuldeepkuldeepsandhu9160
@kuldeepkuldeepsandhu9160 3 жыл бұрын
Kadhio. Vala. Choni. Vich. Pani. Hovei. Ta. Chova. Katei. Janda. A. Sukha. Chona. Da. Ta. Bura. Hall. Karho
@TractorFans2
@TractorFans2 4 жыл бұрын
Apne v veere dekh k jaeo j kite sangrur malerkotle ch geda laggea
@jagseerghuman3170
@jagseerghuman3170 4 жыл бұрын
िਸॅਧੀ िਵਜਾੲੀ ਨਾਲ ਅਾਪਣਾ ਪਾਣੀ ਵੀ ਬਚਦਾ ਜੀ ਜੇ ਪਾਣੀ ਨਾ िਰਹਾ ਤਾ ਫੇਰ ਕॅਦੂ ਵਾਲੇ ਝੋਨੇ ਨੁੰ ਕੀ ਕਰੋਗੇ
@kamaldhindsa308
@kamaldhindsa308 4 жыл бұрын
a y java sahi gall a pustha to kheti krde a
@ranjeetsinghdhaliwal8796
@ranjeetsinghdhaliwal8796 4 жыл бұрын
Great job excellent veer ji 👌👌👌
@farmingconcept702
@farmingconcept702 4 жыл бұрын
22 ਜੀ ਮੈਂ ਸੀਵਨ ਪਿੰਡ ਜਿਲਾ ਕੈਥਲ ਹਰਿਆਣਾ ਤੋ ਹਾਂ ! 22 ਜੀ ਜਿਦੰਗੀ ਰਹੀ ਤਾਂ ਮੈ ਅਗਲੇ ਸਾਲ ਸਿੱਧੀ ਬਿਜਾਈ ਕਰਨਾ ਚਾਹੁੰਦਾ ਹਾਂ ! ਮੈਨੂੰ ਤੁਸੀਂ ਆਪਣਾ ਸੰਪਰਕ ਨੰਬਰ ਦੇਵੋ ਅਤੇ ਮੈ ਤੁਹਾਡੇ ਨਾਲ ਜੁੜਨਾ ਚਾਹੁੰਦਾ ! ਮੈਨੂੰ pogitive ਇਨਸਾਨ ਰੱਬ ਵਰਗੇ ਲਗਦੇ ਹਨ !
@dilpreetgill7296
@dilpreetgill7296 4 жыл бұрын
Bai g ratli jameen wich kamjab nahi haga g
@avubrar1414
@avubrar1414 4 жыл бұрын
Bai apna jhona haiga vdiya pr peela ja pya pya nve patte vi peele nikl rhe ne white yellow leafs aa .. ki kitta jawe ?
@lakhvirdhaliwal2126
@lakhvirdhaliwal2126 4 жыл бұрын
Bai ferrous sulphate di spray yida theek rahu thale poun naalo
@lakhwinderpal4593
@lakhwinderpal4593 4 жыл бұрын
ਸਰ ਜੀ ਅਸੀਂ 26ਮੲਈ ਨੂੰ ਬੀਜਿਆ ਸੀ ਦੋ ਭਾਰੇ ਮੀਂਹ ਪੈ ਗਏ ਝੋਨੇ ਨੇ ਗਰੋਥ ਨੀ ਕੀਤੀ ਤੇ ਵਿਰਲਾ ਬਹੁਤ ਹੋ ਗਿਆ ਸੀ ਹੁਣ ਅਸੀਂ ਛੱਟਾ ਦੇ ਕੇ ਬੀਜਿਆ ਮੀਂਹ ਫਿਰ ਪੈ ਗਿਆ ਅੱਜ ਪਾਣੀ ਲਾ ਦਿੱਤਾ ਕੋਈ ਨੁਕਸਾਨ ਤਾ ਨਹੀਂ।
@cropsinformation
@cropsinformation 4 жыл бұрын
Ek sar pka nahibhona
@sevaksingh5263
@sevaksingh5263 4 жыл бұрын
ਸਿਰਾ ਜੱਟਾ ਤੇਰਾ ਕੰਮ
@charanjeetsingh4490
@charanjeetsingh4490 4 жыл бұрын
Sir ji plz daasoo ke basmati 1121 vich peehli urea jhona laggan toh kinne din baad pauni chahidi aa and kinni dose pauni chahidi aa peehli dose?????? And zinc vi peehli dose de naal.hi paa.sakde aa????
@harpreetsidhusidhu4436
@harpreetsidhusidhu4436 4 жыл бұрын
Bai g 1121 di paniri 31 days di ah but oh jada height krgi pani v kut krta c but bai ohd jada to upro gul ja gai and yellow g hogi jida prali g bangi ta patli v ah 2 kg seed paia c marla da fir v sangni hogi bai g oh chali ja nhi khat vich parso loni ah khat vich roods jama weight na and shotia root v hagia ok na
@charanjeetsingh4490
@charanjeetsingh4490 4 жыл бұрын
Bai jii harra kasis kaddu wale jhone vich vi paa saakde aa 10 -12 killo per acre ?????
@s.u.k.h_o1636
@s.u.k.h_o1636 4 жыл бұрын
Kissana de rab perghat veer gurpreet veer dersan veer
@RaghvirSinghDhesi
@RaghvirSinghDhesi 4 жыл бұрын
Rettli jameen ch kamzaab ho sakda bhaji ??
@gssingh8042
@gssingh8042 4 жыл бұрын
ਮੇਰੀ 1509 ਵੀ ਵਿਰਲੀ ਆ ਪਰ ਹੁਣ ਵਾਹੁਣੀ ਨਹੀ ਬਾਈ ਦੀ ਗੱਲ ਮੰਨ ਲੀ
@KuldeepKuldeep-kb7wy
@KuldeepKuldeep-kb7wy 4 жыл бұрын
Veer ji urea nal saro di khal pa sakde ha
@gagansra1529
@gagansra1529 4 жыл бұрын
Sir ji jona bije nu 35 din ho gaye han suki bijai c . Pr uria den to bad jona thale nu vad da ja reha hae. Jada v brown jia ho rahia han jona marda ja rea hai . Nima tod nahi hai. Sir koi hal daso. Nale bujha v 1-2tanga hi han
@Kunwarajit
@Kunwarajit 4 жыл бұрын
Ajj basmati 1718 beeje nu 7 din hoge ji and meeh Pai giya ajj kitey kitey nikl aayia c hun kive sambyie ji,ke kuch kryie
@cropsinformation
@cropsinformation 4 жыл бұрын
Kujh na kro wait kro, Je sikri bhi ta lever na krand bhanio
@manpreetkhaira2626
@manpreetkhaira2626 4 жыл бұрын
Asi is war dsr 15 kile kite si par meeh pain de nal karand ho gaye si jis de nal beej ghat ugia
@sukhcharnramanapilibanga1174
@sukhcharnramanapilibanga1174 4 жыл бұрын
Rajasthan ch kamjab ho ju ga bai bijai ala jhona.from pilibanga Ramana chak
@mintubrar5382
@mintubrar5382 4 жыл бұрын
Peela pussa 9 kg seed bijia c .bhut sagna ho gya 1-2 inch boota c. Core jhone vich harrow mari c 5 -7 percent patia gya . Nadeen 80 parcent pate gya per jhona haje v jada sagna hai .hun ke keta jave . Urea kini diti jave dasio jarur
@parmjeetsinghchahal2941
@parmjeetsinghchahal2941 4 жыл бұрын
ਇਹ ਨੀ ਹੋਣਾ ਵਿਰਲਾ ਬਹੁਤ ਜ਼ਿਆਦਾ
@mandeepkumar9442
@mandeepkumar9442 4 жыл бұрын
Thanks veer
@navdeepsingh5791
@navdeepsingh5791 4 жыл бұрын
Vere ndeena te vedio jrur kar deo
@bhaatikuljeet4507
@bhaatikuljeet4507 4 жыл бұрын
ਨਾਲ ਪਿੰਡ ਕਿੱਲਿਆਂਵਾਲੀ v ਗੇੜਾ ਮਾਰ ਜਾਂਦਾ y
@pindaaleejatt2120
@pindaaleejatt2120 4 жыл бұрын
Nice bai
@sukhchainbhathal2453
@sukhchainbhathal2453 4 жыл бұрын
Veer ji 12 kile chona 129 virla ji sidan te jada virla
@baljindermaan2423
@baljindermaan2423 4 жыл бұрын
y g tuci krand bhnan da trika ni dsea v 2 bnde kiven bhn skde aa..jrur dseo
@anilmoond2481
@anilmoond2481 4 жыл бұрын
Thanks bro 🙏🙏🙏 🙏🙏
@bodybuilder1495
@bodybuilder1495 4 жыл бұрын
sadda v jhonna boht sohna ugeya c 5 acre vich but jyada late hon kr k kadu krna pegeya kioki mih de pani naal dubb gya ji, bakki 4 acre asi pehla bijeya c boht kamyaab hoya oh te ohnu asi kamyab krage hor v changi traah and next year asi ageti bijai krage saari e but ik gall hor ji ghardeya to chhittar boht paye mere is vaar kioki mai sidhi bijai de hakk vich c te oh mande nai c hun ageti bijai nu vekh k ghato ghat oh eh kehn lagg gye k agli vaar ageti he bijai krnia
@kanwalpreetsingh5829
@kanwalpreetsingh5829 4 жыл бұрын
22 Sade johne te v miih pake krnd ho gai c asi v pani lata aj sada johna 16 din da 22 boht chihda lag reha hun ki krie tusi dso
@kanwalpreetsingh5829
@kanwalpreetsingh5829 4 жыл бұрын
7009507041 a mera no a mera dist Patiala banur kol pind a mera
@harjeetsingh7010
@harjeetsingh7010 4 жыл бұрын
Y 35 day da 15 snkhiya bn gyee aa mehalkalan areya
@jaswinderbrar9362
@jaswinderbrar9362 4 жыл бұрын
ਪਰਗਟ ਵੀਰ ਮੇਰੇ ਵੀ 1 ਏਕੜ ਦੀ ਹਾਲਤ ਬਹੁਤ ਖਰਾਬ ਹੈ ਪੀਲਾ ਹੋ ਕੇ ਸੁੱਕ ਰਿਹਾ ਕੋਈ ਉਹਦਾ ਹੱਲ ਦੱਸੋ
@cropsinformation
@cropsinformation 4 жыл бұрын
ਕਰਨ labi
@rajinderbrar7899
@rajinderbrar7899 4 жыл бұрын
Pergt veer ke 20 din Da Zona to stomp De spray best ja pane lga ka kete ja skdee ha koe Zona to mada asr nhe hunds phla koe spray nhee kete
@cropsinformation
@cropsinformation 4 жыл бұрын
ਹੁਣ ਕ ਕਰਨਾ ਹੈ
@abhichoudhary353
@abhichoudhary353 4 жыл бұрын
Y g waiting much needed this video at that time 🤗❤🙏
@rajindergill8624
@rajindergill8624 4 жыл бұрын
ਬਿਰਲਾ ਕਰਕੇ ਤਾਂ ਵੱਧ ਹੋਣਾ
@haryanawala2957
@haryanawala2957 4 жыл бұрын
Tkdi mitti me krund nhi fodi jati,mitti ya gili hoti h ya sukhne pr taite
@pavandeepsingh4640
@pavandeepsingh4640 4 жыл бұрын
Veer ji bayer di fame insecticide da result kidda da a jhone te ..Nale esdi recommend Dose kinni a
@kuljeetsingh6693
@kuljeetsingh6693 4 жыл бұрын
Pargat veerji kerde pani kede nal ye bina tarcter tho deso veerji
@cropsinformation
@cropsinformation 4 жыл бұрын
Smj ni lagi
@jaggijaggi2993
@jaggijaggi2993 4 жыл бұрын
Pargat singh g mera 36 kille jhona hai par 30 days bad v fot nhi kar riha
@jaggijaggi2993
@jaggijaggi2993 4 жыл бұрын
Y g nadeen bahut ugg aye ne hun is nu bah diye ja nadeen da koi hal ho juga
@cropsinformation
@cropsinformation 4 жыл бұрын
9464312091 Whtsapp me
@BinderSingh-my1vf
@BinderSingh-my1vf 4 жыл бұрын
ਵੀਰ ਸਪਰੇ ਕਰ ਲਿਉ
@KulwantSingh-fu4bg
@KulwantSingh-fu4bg 4 жыл бұрын
ਵੀਰ ਝੋਨੇ ਵਿਚ ਪੁਰਾਨਾ ਬੀਜ ਜੰਮ ਪਿਆ ਜਿਸ ਨਾਲ ਝੋਨਾ ਸੰਗਣਾ ਹੋ ਗਿਆ
@anilmalik5138
@anilmalik5138 4 жыл бұрын
DSR me gap filling kb krni h paneri kitne din ki laga skte h basmati 1121 me paneri h mere pass
@cropsinformation
@cropsinformation 4 жыл бұрын
30-35 din te
@kulbirsinghbooh6604
@kulbirsinghbooh6604 4 жыл бұрын
Veer ji jekar sidhi bijaei da jhona buta ghat kre ta NPK 19.19.19 di spray kar sakde aa
@harindersinghhappy2628
@harindersinghhappy2628 4 жыл бұрын
Bai krae dea machna valea fail keeta dunga ker jande mande nai k dunga okha kisan hunda
@sonysidhu0440
@sonysidhu0440 4 жыл бұрын
Appa by 22kille DSR kiti aa 40 day ho gay
@cropsinformation
@cropsinformation 4 жыл бұрын
Good
@cropsinformation
@cropsinformation 4 жыл бұрын
Good
@pahalnatural3042
@pahalnatural3042 4 жыл бұрын
खरपतवार ज्यादा है कैसे कन्ट्रोल करें
@ashoksaharan9405
@ashoksaharan9405 4 жыл бұрын
Thanks veer ji
@ravisaini-ip9mf
@ravisaini-ip9mf 4 жыл бұрын
Veer g sidhi bijayi vich kidda lagya hoya butya nu kha rihA koi dawayi dso
@cropsinformation
@cropsinformation 4 жыл бұрын
ਕਿੰਨੇ ਦਿਨ ਦਾ ਝੋਨਾ
@cropsinformation
@cropsinformation 4 жыл бұрын
WhatsApp kro 9464312091
@beantbhangu2752
@beantbhangu2752 4 жыл бұрын
bai ji loha khet vich paun da result jyada or spray da
@beantbhangu2752
@beantbhangu2752 4 жыл бұрын
please reply
@cropsinformation
@cropsinformation 4 жыл бұрын
Je jiada ghat hai ta dono kam kro ji Nahi ta spray naal vibkam chal jau
@InderDhillon1000
@InderDhillon1000 4 жыл бұрын
Appa veere 17 kille lai ne. Te apne pind main kareeb 40 kille hor lwae hoye ne te hun tk sbdi roki hoi aa badi dikt ai ohna nu rokn wich pr hun jdo oh buja krna shuru krta te hun kehnde eh kamyaab aa
@cropsinformation
@cropsinformation 4 жыл бұрын
Kamyap ta hou hi , nwa kam hai Ji , sabar naal chalu km
@mohansingh2817
@mohansingh2817 4 жыл бұрын
Honsla rako bohat hojana ha 🙏
@karanmaankaransingh3167
@karanmaankaransingh3167 4 жыл бұрын
ਵੀਰ ਵਾਹੋ ਨਾ ਐਮੇ ਡਰੋ ਬਾਈ ਜੀ ਜੇ ਪੀਲਾ ਫੂਸਾ ਤਾ ਇਹ ਤਾ ਬੂਟਾ ਬਹੁਤ ਮਾਰ ਦਾ
Война Семей - ВСЕ СЕРИИ, 1 сезон (серии 1-20)
7:40:31
Семейные Сериалы
Рет қаралды 1,6 МЛН
UFC 287 : Перейра VS Адесанья 2
6:02
Setanta Sports UFC
Рет қаралды 486 М.
OCCUPIED #shortssprintbrasil
0:37
Natan por Aí
Рет қаралды 131 МЛН
DSR Paddy || ਏਦਾਂ ਚਲਾਓ ਰੁਕਿਆ ਹੋਇਆ ਝੋਨਾ || Solutions for Paddy Problems
14:36
Bed DSR result Yield of last year 2020
8:07
Modern Kheti TV
Рет қаралды 5 М.
Война Семей - ВСЕ СЕРИИ, 1 сезон (серии 1-20)
7:40:31
Семейные Сериалы
Рет қаралды 1,6 МЛН