ਦੁੱਧ ਤੇ ਫੈਟ ਵਧਾਉਣਾ# dairyfarm

  Рет қаралды 476,579

dalio murrah dairy farm Tahlian

dalio murrah dairy farm Tahlian

3 жыл бұрын

ਪਿੰਡ ਟਾਹਲੀਆ ਤਹਿ-ਬੁਢਲਾਡਾ ਜਿਲਾ ਮਾਨਸਾ ਦਲਿਓ ਮੁਹਰਾ ਡੇਆਰੀ ਫਾਰਮ

Пікірлер: 322
@studywithhksandhu6677
@studywithhksandhu6677 9 ай бұрын
ਬਹੁਤ ਵੀਡੀਓ ਦੇਖੀਆ ਪਰ ਐਨਾ ਸਸਤਾ ਤੇ ਵਧੀਆ ਫਾਰਮੂਲਾ ਕਿਸੇ ਨੇ ਨਹੀਂ ਦੱਸਿਆ ਵਾਹਿਗੁਰੂ ਚੜਦੀ ਕਲਾ ਬਖਸ਼ੇ 🙏
@gurvindersingh9438
@gurvindersingh9438 3 жыл бұрын
ਬਹੁਤ ਭਲੇ ਦੀ ਗੱਲ ਹੈ ਬਾਈ ਜੀ। ਜੇ ਆਪਾ ਸਾਰੇ ਪੰਜਾਬੀ ਇਸੇ ਤਰਾ ਰਲ ਮਿਲ ਕੇ ਚੱਲਾ ਗੇ ਤਾ ਹੀ ਕਾਮਯਾਬ ਹੋਵਾ ਗੇ। ਨਹੀ ਸਰਕਾਰ ਤਾ ਆਪਾ ਨੂੰ ਖਤਮ ਕਰਨ ਨੂੰ ਫਿਰਦੀ ਐ।
@daliomurrahdairyfarmtahlia4322
@daliomurrahdairyfarmtahlia4322 3 жыл бұрын
ਸਹੀ ਗੱਲ ਹੈ ਵੀਰ
@harmandeepandhappy4278
@harmandeepandhappy4278 10 ай бұрын
❤❤❤❤❤❤❤❤❤❤❤❤❤❤❤❤❤❤❤❤❤ 8:44 ❤
@KarnailSingh-gn7yw
@KarnailSingh-gn7yw 9 ай бұрын
Jn J
@GurdeepSingh-jg1hi
@GurdeepSingh-jg1hi 3 жыл бұрын
ਬਾਈ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਪਰਮਾਤਮਾ ਆਪ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖੇ ਬਾਈ ਜੀ ਬਹੁਤ ਵਧੀਆ ਇਨਸਾਨ ਹੈ ਦਿਲ ਦਾ ਸਾਫ ਹੈ ਬਾਈ ਜੀ ਰੂਹ ਖੁਸ਼ ਹੋ ਗਈ ਸੀ ਬਾਈ ਜੀ ਦਿਲੋਂ ਸਲੂਟ ਆ ਧੰਨਵਾਦ ਜੀ ਫੋਨ ਤੇ ਗੱਲ ਕਰਾਂਗੇ।
@daliomurrahdairyfarmtahlia4322
@daliomurrahdairyfarmtahlia4322 3 жыл бұрын
Thanks bro
@BaljinderSingh-hr4tj
@BaljinderSingh-hr4tj 3 жыл бұрын
ਬਾਈ ਜਰ ਤੇਰੀਆ ਦੋ ਗੱਲਾ ਸੁਣਦਿਆ ਹੀ ਚੈਨਲ ਸਬਸਕਰਾਈਬ ਕਰਲਿਆ ਬਾਈ ਸਵੇਰੇ ਕਰੂ ਤੇਰੇ ਨਾਲ ਗਲ ਧੰਨਵਾਦ ਵੀਰੇ
@virwantdhillon756
@virwantdhillon756 3 жыл бұрын
Y ne jo dasiya billkul shi dasiya mai y nu mill k v giyan jma saf dill ansan aa y sira banda parmatma tuhanu chardi kla vich rakhe veer
@sadheryfamilyshow2440
@sadheryfamilyshow2440 3 жыл бұрын
L Aàa
@user-sk7gf3sv5p
@user-sk7gf3sv5p 3 жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਨੇ। ਬਹੁਤ ਬਹੁਤ ਧੰਨਵਾਦ ਵੀਰ ਜੀ।
@sukhwinderkaur3682
@sukhwinderkaur3682 11 ай бұрын
ਬਹੁਤ ਵਧਿਆ ਜਾਣਕਾਰੀ ਦਿੰਦੇ ਓ ਵੀਰ
@user-ik7ot5ok1i
@user-ik7ot5ok1i 7 ай бұрын
ਬਹੁਤ ਵਧੀਆ ਫਾਰਮੂਲਾ ਵੀਰ ਜੀ ਧੰਨ ਵਾਦ
@shersingh-zg8qz
@shersingh-zg8qz 3 жыл бұрын
Eh ਗੱਲ ਸਹੀ a ਡੋਕੇ ਕੱਢ k fat ਦਾ ਬਹੁਤ ਫ਼ਰਕ a
@lakhveersinghmallan4273
@lakhveersinghmallan4273 3 жыл бұрын
ਬਹੁਤ ਵਧੀਆ ਬਾਈ ਜੀ ਧੰਨਵਾਦ
@sukhdevrao5699
@sukhdevrao5699 3 жыл бұрын
Good luck with your friends and family Kisan morcha zindabaad
@user-lb3pg3hh3k
@user-lb3pg3hh3k 4 ай бұрын
❤❤ਬਹੁਤ ਸਾਰੀਆਂ ਗੱਲਾਂ ਆਖਦਾ ਹੈ ਵਾਈ ਸਚ ਬੋਲਦਾ ਸਚੀ ਚੰਗੀ ਸੋਚ ਆ ਤੇਰੀ ਰਬ ਤੇਰੀ ਓਮਰ ਲੰਮੀ ਕਰੇ ਕਰ ਭਲਾ ਹੋਵੇ ਭਲਾ🙏🙏
@daliomurrahdairyfarmtahlia4322
@daliomurrahdairyfarmtahlia4322 4 ай бұрын
ਧੰਨਵਾਦ ਵੀਰ ਸਭ ਦਾ ਭਲਾ ਕਰੇ ਵਾਹਿਗੁਰੂ ਜੀ
@kuldeepsinghdhillon9540
@kuldeepsinghdhillon9540 3 жыл бұрын
ਨਹੀਂ ਰੀਸਾਂ ਜੱਟਾ ਬਹੁਤ ਵਧੀਆ ਦਿਲੋਂ ਸਲੂਟ ਵੀਰ
@prabhjotsidhudiwana1214
@prabhjotsidhudiwana1214 3 жыл бұрын
ਪਰਮਾਤਮਾ ਤਰੱਕੀਆ ਬਖ਼ਸ਼ੇ ਵੀਰ
@sarbjitsingh7366
@sarbjitsingh7366 3 жыл бұрын
Veer g bhoat vadya jankari diti है।
@jagtarmaan2653
@jagtarmaan2653 3 жыл бұрын
ਬਹੁਤ ਵਧੀਆ ਜਾਣਕਾਰੀ ਜੀ👍
@sehajdeepgosal7278
@sehajdeepgosal7278 3 жыл бұрын
Bhut vdia information ditti veer ji ne
@gurchransingh9060
@gurchransingh9060 3 жыл бұрын
ਸਰ ਜੀ ਬਹੁਤ ਵਧੀਆ ਸੁਝਾਅ ਜੀ
@saravjotsingh1402
@saravjotsingh1402 Жыл бұрын
Bohat vadia jankari diti veer ji. Dhanwad....
@grewaltirathsinghgrewaltir1743
@grewaltirathsinghgrewaltir1743 3 жыл бұрын
Good information brother 👍
@user-ts3qi1qm2r
@user-ts3qi1qm2r 2 жыл бұрын
ਬਹੁਤ ਵਧੀਆ ਜਾਣਕਾਰੀ ਵੀਰ ਜੀ
@manbirsingh5602
@manbirsingh5602 3 жыл бұрын
ਵਾਹਿਗੁਰੂ ਭਲਾ ਕਰਇ
@virwantdhillon756
@virwantdhillon756 3 жыл бұрын
Bhut bhut dhanvad veer eni jankari lyi aajkal lok eho jhi jankari koi ni dasda
@allinonegaming7717
@allinonegaming7717 11 ай бұрын
Bhut vdiya jankari Bhai thanks 🙏
@Vippendukalakar
@Vippendukalakar 2 жыл бұрын
ਵੀਰੇ ਤੇਰੀਆਂ ਗੱਲਾ ਬਹੁਤ ਹੀ ਵਧੀਆ ਹੁੰਦੀਆਂ ਨੇ ਮੈਂ ਮਲੇਰਕੋਟਲਾ ਤੋਂ
@daliomurrahdairyfarmtahlia4322
@daliomurrahdairyfarmtahlia4322 2 жыл бұрын
ਧੰਨਵਾਦ ਵੀਰ
@bobbyrandhawa4762
@bobbyrandhawa4762 3 жыл бұрын
Veer g bhut vadia jankari area khra apna veer g
@BhupinderSingh-ul8im
@BhupinderSingh-ul8im 3 жыл бұрын
ਬਹੁਤ ਬਹੁਤ ਵਧੀਆ ਜੀ
@shersingh-zg8qz
@shersingh-zg8qz 3 жыл бұрын
Bhut vdia uprala a veer ji ਸਲੂਟ a
@jagtarmaan2653
@jagtarmaan2653 3 жыл бұрын
ਬਹੁਤ ਵਧੀਆ ਗੱਲ ਕੀਤੀ ਚੈਨਲ ਸਬਸਕਰਾਇਬ ਵਾਲੀ ਸਿਰਾ ਗੱਲਬਾਤ
@brar5509
@brar5509 3 жыл бұрын
🙏ਵੀਰ ਜੀ ਤੁਹਾਡੀਆਂ ਕੲੀ ਵੀਡਿਓਆਂ ਤੇ ਕੁਮੈਂਟ ਆਏ ਆ ਕਿ ਲੋਕ ਤੁਹਾਡੇ ਤੋਂ 🙏20-20 ਕਿੱਲੋ ਵਾਲੀਆਂ ਮੱਝਾਂ ਖ਼ਰੀਦ ਕੇ ਲੈਕੇ ਗੲੇ ਸੀ,, ੳੁਨ੍ਹਾਂ ਨੇ ਕੁਮੈਂਟ ਕੀਤਾ ਕਿ ਹੁਣ ਉਹ ਮੱਝਾਂ 10-11 🙏ਕਿੱਲੋ ਦੁੱਧ ਤੇ ਹੀ ਰਹਿ ਗਈਆਂ,, ੲਿਹ ਸੱਚਾੲੀ ਹੈ ਕਿ ਝੂਠ,, ਵੀਰੇ ਪਲੀਜ਼ ਦੱਸੋ,, ਕੀ ਕਾਰਨ ਕਰਕੇ ੳੁਹ ਮੱਝਾਂ 10-11 ਕਿੱਲੋ ਦੁੱਧ ਤੇ ਹੀ ਰਹਿ ਗਈਆਂ,,🙏
@gurjeetchakkal9808
@gurjeetchakkal9808 3 жыл бұрын
ਵੀਰ ਜੀ ਸਹੀ ਢੰਗ ਨਾਲ ਗੱਲਬਾਤ ਕੀਤੀ
@daljitsingh-bs3xx
@daljitsingh-bs3xx 3 жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਜੀ
@lambergill2213
@lambergill2213 3 жыл бұрын
thank you so much veer ji
@DhaliwalDairyfarm6866
@DhaliwalDairyfarm6866 3 жыл бұрын
Right information aasi already eda karde aa
@tannusandhu8700
@tannusandhu8700 Жыл бұрын
ਬਹੁਤ ਵਧੀਆ
@kamaldipbrar9297
@kamaldipbrar9297 2 жыл бұрын
ਬਹੁਤ ਵਧੀਆ ਬਾਈ ਜੀ
@jaggawaraich2721
@jaggawaraich2721 2 жыл бұрын
ਧਾਰ ਅਾਲਾ ਕੰਮ ਅਸੀਂ ਕੲੀਂ ਸਾਲਾਂ ਤੋਂ ਕਰਦੇ ਅਾ ਰਹੇ ਅਾ ਜੀ ਬਿਲਕੁਲ ਸਹੀ ਅਾ
@daliomurrahdairyfarmtahlia4322
@daliomurrahdairyfarmtahlia4322 2 жыл бұрын
Good bro
@jagdishsinghplasor1316
@jagdishsinghplasor1316 3 жыл бұрын
ਵਧੀਆ ਵਿਚਾਰ ਭਾਜੀ 🙏
@satpalsroay7810
@satpalsroay7810 3 жыл бұрын
Bhoot badia nuska Dacia Bai ne
@gogisingh570
@gogisingh570 3 жыл бұрын
Gogi singh patvari bHut vadya lagya bro ji god bless you
@inderpalsingh126
@inderpalsingh126 3 жыл бұрын
Bai ji a khurak cows noo v de sakde aa... Matlab k j appa 15 ltr. Wali cow noo chole te binola feed deni Hove taa kini daiye...
@jagmitsidhu1973
@jagmitsidhu1973 3 жыл бұрын
Good information g
@NavdeepSingh-dt1je
@NavdeepSingh-dt1je 7 ай бұрын
ਵਾਹਿਗੁਰੂ ਤੁਹਾਨੂੰ ਹਮੇਸ਼ਾਂ ਚੜਦੀ ਕਲਾਂ ਵਿੱਚ ਰੱਖਣ ਜੀ ❤❤
@clothehouse859
@clothehouse859 3 жыл бұрын
Good veer ji thanks
@guraman5149
@guraman5149 2 жыл бұрын
Vadia soch aa veer di❤
@rajindersingh2631
@rajindersingh2631 3 жыл бұрын
Bhut vdiya paji 👍
@RehmatSra-mo5zu
@RehmatSra-mo5zu Жыл бұрын
Bahot vdia soch aa sodi😊😊😊
@parkashtentnarmana6341
@parkashtentnarmana6341 Жыл бұрын
thanks a lot sir
@mkaulakh1576
@mkaulakh1576 2 жыл бұрын
ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖਣ ਵੀਰ ਜੀ
@daliomurrahdairyfarmtahlia4322
@daliomurrahdairyfarmtahlia4322 2 жыл бұрын
ਵਾਹਿਗੁਰੂ ਜੀ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਵੀਰ
@HarbansSingh-st4co
@HarbansSingh-st4co 2 жыл бұрын
@@daliomurrahdairyfarmtahlia4322 as 😂😂😂😂
@satveersingh2234
@satveersingh2234 3 жыл бұрын
Sat Siri akal bai g Bohat vadia jankari diti tusi je mere passu nu koi problem aandi hai ta me tuhanu contect kr skda
@MohanSingh-eh9zw
@MohanSingh-eh9zw 3 жыл бұрын
ਬੁਹਤ ਵਧੀਆ ਵੀਰ ਜੀ
@gurpreetsinghgill8204
@gurpreetsinghgill8204 3 жыл бұрын
Nice vedo veer ji
@anshurana2394
@anshurana2394 2 жыл бұрын
Dhar to kine time pehla feeding krde ho
@kuldeepsinghbhinder3513
@kuldeepsinghbhinder3513 3 жыл бұрын
Good brother thank you
@777gamerzzz7
@777gamerzzz7 3 жыл бұрын
.
@prabhjotsidhudiwana1214
@prabhjotsidhudiwana1214 3 жыл бұрын
ਬਹੁਤ ਵਧੀਆ ਜਾਣਕਾਰੀ ਵੀਰ
@GurpreetSingh-qp3pv
@GurpreetSingh-qp3pv 3 жыл бұрын
Bahut vdya vr ji
@harmansandhu8480
@harmansandhu8480 2 жыл бұрын
bai g garmi vech kine pauni virevean di khal te verrve pe sakde ja khal hi
@goldisohi9326
@goldisohi9326 3 жыл бұрын
Sir ਮੱਝ ਹੀਟ ਵਿਚ ਨਹੀਂ ਆ ਰਹੀ ਹੈ ਕੋਈ ਹੱਲ ਦੱਸੋ ਜੀ।
@daliomurrahdairyfarmtahlia4322
@daliomurrahdairyfarmtahlia4322 3 жыл бұрын
Call kar la bro
@psddhaliwaldhaliwal8980
@psddhaliwaldhaliwal8980 3 жыл бұрын
Wah jatta jankari rain lyi
@hakikatsingh2288
@hakikatsingh2288 3 жыл бұрын
Veer heat Ch dobara aa jndia h,ki kriye,AI kran. To bad ki khavayie
@swaranchahal4130
@swaranchahal4130 3 жыл бұрын
ਬਹੁਤ ਵਧੀਆ ਜਾਣਕਾਰੀ ਆ ਵੀਰ ਸਾਈਲੇਜ ਕਿਥੋ ਮੰਗਵਾਉਦੇ ਹੋ ਕੀ ਰੇਟ ਮਿਲਦਾ ਤੁਹਾਡੇ ਕੋਲੋ ਮਿਲਜੂ ਸਾਈਲੇਜ??
@daliomurrahdairyfarmtahlia4322
@daliomurrahdairyfarmtahlia4322 3 жыл бұрын
Call kar la veer rate 5 rs par 1 kg
@GagandeepSingh-cv6rj
@GagandeepSingh-cv6rj 3 жыл бұрын
Ver ji number send kre o bai ji
@GagandeepSingh-cv6rj
@GagandeepSingh-cv6rj 3 жыл бұрын
9781198704
@deepmobile5255
@deepmobile5255 2 жыл бұрын
@@daliomurrahdairyfarmtahlia4322 no send kryo vir
@balvirsingh6409
@balvirsingh6409 3 жыл бұрын
Good verr ji danvad ji
@harryeditz4390
@harryeditz4390 3 жыл бұрын
Bai ji eh jo formula hai eh grand kar k pona ja oda hi pani vich pa dena
@mankiratdhillon4909
@mankiratdhillon4909 Жыл бұрын
ਪਿੱਛੇ ਤੋਂ ਜਾਣਕਾਰੀ ਦੱਸੋ ਜੀ
@Sunny.is_live203
@Sunny.is_live203 3 жыл бұрын
Thanks veer g
@bikarsingh5333
@bikarsingh5333 3 жыл бұрын
Buhat badia ji
@preetkaur3702
@preetkaur3702 Жыл бұрын
Thank you bro
@JagdeepSingh-pj9hu
@JagdeepSingh-pj9hu 2 жыл бұрын
Bahut. Vdiya. Veer
@sewaksingh9531
@sewaksingh9531 2 жыл бұрын
Waheguru mehar kare kisan Ekta jindabad
@kulwantsingh-zl6ok
@kulwantsingh-zl6ok 2 жыл бұрын
ਬਾਈ ਦੀ ਸੋਚ ਵਧੀਅਾ ਹੈ
@jugindersingh3607
@jugindersingh3607 3 жыл бұрын
VERY nice
@balwindersinghcheema7730
@balwindersinghcheema7730 3 жыл бұрын
Bahot vadiya soch
@dhesijatt3180
@dhesijatt3180 3 жыл бұрын
Vahot vdia gal kiti a
@jaggupurba1729
@jaggupurba1729 3 жыл бұрын
Very nice veer ji
@MandeepKaur-wp9cr
@MandeepKaur-wp9cr 3 жыл бұрын
👌👌👌👌👌👌👌💕
@chamkaursran3389
@chamkaursran3389 2 жыл бұрын
Good Y thakyou
@taranbenipal9857
@taranbenipal9857 3 жыл бұрын
ਧੰਨਵਾਦ
@sidhusidhu1750
@sidhusidhu1750 3 жыл бұрын
Nice video bro goooooooood
@fatehandfamilyvlogs6162
@fatehandfamilyvlogs6162 3 жыл бұрын
Jeonde rho veer g rab bhla kru
@kishanchand2098
@kishanchand2098 3 жыл бұрын
Very good y ji
@ranjitsinghrandhawa6857
@ranjitsinghrandhawa6857 Жыл бұрын
vr ager bhense ke pet mai kide ho to kya kre
@yadwindersingh1642
@yadwindersingh1642 3 жыл бұрын
Wdia veere gud asi barta kolo
@gurjantkhalsa854
@gurjantkhalsa854 3 жыл бұрын
ਬਾਈ ਜੀ ਗਾਂਵਾਂ ਵਾਸਤੇ ਵੀ ਫੈਂਟ ਬਾਰੇ ਦੱਸੋਜੀ
@HarpalSingh-Aj-Ay
@HarpalSingh-Aj-Ay Жыл бұрын
ਸਾਨੂੰ 60ਸਾਲ ਹੋ ਗਏ ਨੇ ਲੁਡਣ ਦੀਆ ਮੱਝਾ ਰਾ ਵੀ ਕੁੰਡੀ ਝੱਜੀ ਮੱਝਾ ਦੀਆ101ਕਿਸਮ ਮੱਝਾ ਦੀ ਸਾਰੀ ਬਾਰੇ ਜਾਣਕਾਰੀ ਹੈ
@JoginderSingh-wj7mi
@JoginderSingh-wj7mi 3 жыл бұрын
ਵਾਹਿਗੁਰੂ ਜੀ
@daliomurrahdairyfarmtahlia4322
@daliomurrahdairyfarmtahlia4322 3 жыл бұрын
ਵਾਹਿਗੁਰੂ ਜੀ
@rajsidhu8329
@rajsidhu8329 Жыл бұрын
Very good veer ji 👍
@rajsidhu8329
@rajsidhu8329 Жыл бұрын
Very good veer ji
@bahadursingh5896
@bahadursingh5896 Жыл бұрын
40ਰੁਪਏ ਕਿਲੋ ਵੜੇਵੇਂ ਆ 40ਹੀ ਛੋਲੇ ਮਿਲਣਗੇ ਖਰਬ ਦਾਲ ਇੱਕ ਪਸ਼ੂ ਨੂੰ 7ਕਿੱਲੋ 280ਰੁਪਏ ਹੋਗੇ 1000ਰੁਪਏ ਕੁਵਾਤਿਲ ਤੂੜੀ ਆ ਇੱਕ ਮੱਝ ਨੂੰ 15ਕਿਲੋ ਤਾਂ ਪਾਉਗੇ ਨਾ 150ਰੁਪਏ ਦੀ ਹੈ ਫਿਰ ਹਰਾ ਚਾਰਾ 50ਰੁਪਏ ਦਾ ਉਹ ਵੀ ਪਾਉਣਾ ਬਾਈ ਜੀ ਕੁੱਲ ਮਿਲਾ ਕੇ 500ਰੁਪਏ ਦੇ ਲੱਗ ਭਗ ਖਰਚਾ ਆਉਂਦਾ ਮੱਝ 12ਲੀਟਰ ਦੁੱਧ ਦਿਦੀ ਆ ਵੱਧ ਤੋਂ ਵੱਧ 15ਲੀਟਰ ਹੱਦ ਆ ਮੈ ਸਹਿਮਤ ਨਹੀਂ ਤੇਰੇ ਇਸ ਨੁਕਤੇ ਨਾਲ ਖਰਚਾ ਤਾਂ ਦੇਖ ਕਿੰਨਾ ਆਉਂਦਾ ਬੱਚਤ ਕਿਆ ਹੋਵੇਗੀ ਦੱਸ ਮੈਨੂ
@model-sandhu5657
@model-sandhu5657 3 жыл бұрын
Thanks
@gandeepsingh3817
@gandeepsingh3817 3 жыл бұрын
Veer ji jo 30kg ho gya ik passu nu ik din vich pauna ja ik dang he pauna
@sidhu_8599
@sidhu_8599 3 жыл бұрын
💎💐🙏
@rajwindersingh2265
@rajwindersingh2265 3 жыл бұрын
ਗੱਭਣ ਗਾਂ ਨੂੰ ਦੇ ਸਕਦੇ ਅਾਂ ੲਿਹ ਖੁਰਾਕ ਦੱਸਿੳੁ ਜੀ?
@gogabalbal1776
@gogabalbal1776 3 жыл бұрын
🙏🙏🙏
@ekamjotsinghkhalsa3744
@ekamjotsinghkhalsa3744 2 жыл бұрын
Veer g eh khurak cow nu v pa sakde aa pet di koi problem ta ni aaundi cross breed cow di 22day hoge delivery hoi nu 17liter dudh aa j pa sakde aa ta kini paiye please bai g reply jaroor kariyo 🙏🙏🙏🙏🙏
@daliomurrahdairyfarmtahlia4322
@daliomurrahdairyfarmtahlia4322 2 жыл бұрын
Pa lo veer koi problem ne dud te fat le
@sukhchainsingh9366
@sukhchainsingh9366 3 жыл бұрын
ਗਾਂ ਨੂੰ ਵੀ ਇਹ ਖੁਰਾਕ ਪਾ ਸਕਦੇ ਹਾਂ
@gillsaab4103
@gillsaab4103 Жыл бұрын
Veer ji gaban majh no vi pa sakde 2/4 mahine di gaban a
@gurichahal6814
@gurichahal6814 3 жыл бұрын
Very nice 👌
@jasssidhu7305
@jasssidhu7305 2 жыл бұрын
👌👌
@sonofsardar6941
@sonofsardar6941 3 жыл бұрын
Good veer
@sarbirakhra5881
@sarbirakhra5881 3 жыл бұрын
Good brother
@sonuwaraichpatran1028
@sonuwaraichpatran1028 2 жыл бұрын
Tnx bai gggg
Summer shower by Secret Vlog
00:17
Secret Vlog
Рет қаралды 9 МЛН
Sigma Kid Hair #funny #sigma #comedy
00:33
CRAZY GREAPA
Рет қаралды 35 МЛН
MISS CIRCLE STUDENTS BULLY ME!
00:12
Andreas Eskander
Рет қаралды 17 МЛН
1500 ਰੁਪਏ ਵਿੱਚ ਲਾਉ ਮੱਝਾ ਗਾਵਾਂ ਤੇ ਏ ਸੀ
9:31
dalio murrah dairy farm Tahlian
Рет қаралды 141 М.
Top quality H.F & Jersey Cow 🐄 For Sale | Ravi Dairy Farm | Morinda | Ropar | Punjab
17:27
Summer shower by Secret Vlog
00:17
Secret Vlog
Рет қаралды 9 МЛН