ਦੁੱਧ ਵਾਲੀਆ ਮੱਝਾ ਦਾ ਘੱਟ ਖਰਚਾ ਤੇ ਜਿਆਦਾ ਦੁੱਧ ਦੇਖੋ ਪੂਰੀ ਖੁਰਾਕ

  Рет қаралды 201,004

dalio murrah dairy farm Tahlian

dalio murrah dairy farm Tahlian

Күн бұрын

ਪਿੰਡ ਟਾਹਲੀਆ ਤਹਿ-ਬੁਢਲਾਡਾ ਜਿਲਾ ਮਾਨਸਾ

Пікірлер: 252
@Vivo-uy3vq
@Vivo-uy3vq 29 күн бұрын
ਬਹੁਤ ਵਧੀਆ ਜਾਨਕਾਰੀ ਵੀਰ, ਅਸੀ ਭਗਵਾਨ ਪੁਰਾ,ਤਹਿਸੀਲ ਤਲਵੰਡੀ ਸਾਬੋ,ਬਠਿੰਡਾ।
@harpalkaur4030
@harpalkaur4030 3 жыл бұрын
ਬਹੁਤ ਵਧੀਆ ਜਾਣਕਾਰੀ ਪੁੱਤ !!!
@daliomurrahdairyfarmtahlia4322
@daliomurrahdairyfarmtahlia4322 3 жыл бұрын
ਧੰਨਵਾਦ ਮਾਤਾ ਜੀ
@GurdeepSingh-jg1hi
@GurdeepSingh-jg1hi 3 жыл бұрын
ਵੀਰ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਬਹੁਤ ਬਹੁਤ ਧੰਨਵਾਦ ਜੀ।ਸਰ ਮੈਂ ਤੁਹਾਡੀ ਵੀਡੀਓ ਬਹੁਤ ਸੌਕ ਨਾਲ ਦੇਖਦਾ ਹਾਂ।
@user-lb3pg3hh3k
@user-lb3pg3hh3k 5 ай бұрын
ਬਹੁਤ ਵਧੀਆ ਸੇਵਾ ਕਰ ਦਾ ਵਾਹਿਗੁਰੂ ਜੀ ਜਾਨਕਾਰੀ ਦਿੱਤੀ ਧਨਬਾਦ ਜੀ
@daliomurrahdairyfarmtahlia4322
@daliomurrahdairyfarmtahlia4322 5 ай бұрын
ਧੰਨਵਾਦ ਵੀਰ
@HarjitSingh-yy8dd
@HarjitSingh-yy8dd Ай бұрын
3:59 4:00
@HappysidhuHappy-km2bc
@HappysidhuHappy-km2bc Жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਵੀਰ
@mohindersidhu4659
@mohindersidhu4659 Жыл бұрын
ਵਧੀਆ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ।
@hardevsingh711
@hardevsingh711 3 жыл бұрын
ਬਹੁਤ ਵਧੀਆਂ ਗੱਲਾ ਤੋਂ ਜਾਣੂ ਕਵਾਇਆਂ,ਸਤਿਗੁਰੂ ਭਲਾ ਕਰੇ।
@rishirishi2113
@rishirishi2113 Ай бұрын
😊😊😊😊
@rupinderkaursidhu814
@rupinderkaursidhu814 3 жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਧੰਨਵਾਦ ਵੀਰ ਜੀ
@manmeetgrewal4414
@manmeetgrewal4414 Жыл бұрын
ਵੀਰ। 10ਦਿਨ ਸੂਈ ਮੱਝ ਨੂੰ ਰਾਤ। ਨੂੰ 100ਗਾਰਮ ਨਾਲ। 20ਦਿਨ ਮੀਠਾ ਤੇਲ ਵੀ ਪਾਓ ਪੂਰਾ ਦੁੱਧ wadu
@hobbygamerzno.1557
@hobbygamerzno.1557 3 жыл бұрын
🙏🙏🙏🙏🙏🙏🙏🙏ਬਹੂਤ ਹੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਹੈ ਬੱਡੇ ਵੀਰ ।।
@sukhdavsingh8764
@sukhdavsingh8764 2 жыл бұрын
Right betta
@Hardeepsingh-pc7cm
@Hardeepsingh-pc7cm 3 жыл бұрын
Bhut vdia y g khich k rakho kamm bhut vadia knowledge ditti thanks 🙏🏼
@nirmalbrar9752
@nirmalbrar9752 2 жыл бұрын
Dhanvaad bai jankari lai waheguru trakkian bakhse tuhanu
@GurpreetSingh-vw5ip
@GurpreetSingh-vw5ip 4 ай бұрын
Good information 👍
@mr.unkown8242
@mr.unkown8242 3 жыл бұрын
ਬਹੁਤ ਵਧੀਆ
@karandeep8496
@karandeep8496 3 жыл бұрын
ਵੀਡੀਉ ਬਹੁਤ ਵਧੀਆ ਲੱਗੀ ਵੀਰ ਜੀ ਉਡੀਕ ਹੈ ਹੋਰ ਵੀਡੀਓ ਦੀ nice
@dhaliwaldairyfarm413
@dhaliwaldairyfarm413 2 жыл бұрын
ਬਹੁਤ ਵਧੀਆ ਜਾਣਕਾਰੀ ਵੀਰ, ਬਰਨਾਲੇ ਤੋਂ
@brar5509
@brar5509 3 жыл бұрын
🙏ਬਹੁਤ ਹੀ ਵਧੀਆ ਵੀਡਿਓ ਵੀਰ ਜੀ, 👍ਤੁਸੀਂ ਬਹੁਤ ਹੀ ਵਧੀਆ ਜਾਣਕਾਰੀ ਦਿੰਦੇ ਹੋ, 🔥ਤੁਹਾਡੀ ਵੀਡਿਓ ਮੈਨੂੰ ਬਹੁਤ ਹੀ ਵਧੀਆ ਲੱਗਦੀ ਹੈ, 🐄 ✌️ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ, ਹੋਰ ਵੀਡਿਓ ਬਣਾਉ ਜੀ🙏
@daliomurrahdairyfarmtahlia4322
@daliomurrahdairyfarmtahlia4322 3 жыл бұрын
Ok
@gilldiaryfarm9598
@gilldiaryfarm9598 3 жыл бұрын
. Vy Tlvv
@SukhdevSingh-vl9pf
@SukhdevSingh-vl9pf 3 жыл бұрын
ਬਹੁਤ ਵਧੀਆ ਸੇਵਾ ਕਰ ਰਹੇ ਜੋ 🙏🙏👍👍🚩🚩
@rupinderkaur9000
@rupinderkaur9000 3 жыл бұрын
ਬਹੁਤ ਵिਧਆ ਜਾਣਕਾਰੀ ਪਰ ਵੀਰ ਜੀ ਜੂਨ ਜੁਲਾੲੀ िਵਚ ਮਝ ਸੁਣ ਤੋ ਵਾਦ ਕਾੜਾ ਦੇਣਾ ਚਾਹੀਦਾ ਹਾ ਜਾ ਨਾ ਜਰੂਰ ਦॅਸ ਣਾ ਜੀ ਧਨੰਵਾਦ ਜੀ
@daliomurrahdairyfarmtahlia4322
@daliomurrahdairyfarmtahlia4322 3 жыл бұрын
ਜੂਨ ਜੁਲਾਈ ਵਿੱਚ ਕਾੜਾ ਨਾ ਦਿਉ ਵੀਰ ਇਕ ਦਿਨ ਛੱਡ ਕੇ ਕੱਲਾ ਗੁੜ ਦੇ ਦਿਓ ਇਕ ਇਕ ਕਿੱਲੋ
@preetkaur3702
@preetkaur3702 Жыл бұрын
Thank you bro tusi bhut vadia jankari dineyo
@user-ts3qi1qm2r
@user-ts3qi1qm2r 2 жыл бұрын
ਬਹੁਤ ਵਧੀਆ ਜਾਣਕਾਰੀ ਵੀਰ ਜੀ
@prabhjotkaye3185
@prabhjotkaye3185 3 жыл бұрын
Boht wdhia jaankari aa veer g
@jasssidhu6415
@jasssidhu6415 15 күн бұрын
ਵੀਰੇ ਪਹਿਲਣ ਝੋਟੀ ਸੂਈ ਆ ਉਸ ਨੂੰ ਭਲੂਣ ਵਾਲੀ ਆ ਰਹੀ ਆ ਉਹ ਕਿਵੇਂ ਠੀਕ ਹੋਉਗੀ
@jagmeetbrar4303
@jagmeetbrar4303 3 жыл бұрын
Good job bro
@BaljinderSingh-hr4tj
@BaljinderSingh-hr4tj 3 жыл бұрын
ਜਿਉਂ ਦਾ ਵਸਦਾ ਰਹੇ ਮਿੱਤਰਾ ❤❤❤
@pritamsingh-bh9io
@pritamsingh-bh9io 2 жыл бұрын
Good brother video nice
@rajwindersingh2265
@rajwindersingh2265 Жыл бұрын
ਵੀਰ ਜੀ ੲਿਹ ਖੁਰਾਕ ਗੱਬਣ ਗਾਂ ਨੂੰ ਵੀ ਦੇ ਸਕਦੇ ਅਾਂ ਪਲੀਜ ਦੱਸਿੳੁ ?
@prabhjotsidhudiwana1214
@prabhjotsidhudiwana1214 3 жыл бұрын
ਬਹੁਤ ਬਹੁਤ ਧੰਨਵਾਦ ਵੀਰ
@karampreetsingh8386
@karampreetsingh8386 3 жыл бұрын
Very good thanks 🙏
@gorasandhu686
@gorasandhu686 Жыл бұрын
ਬਹੁਤ ਵਧੀਆ ਵੀਰ ਜੀ
@jashandeepaujla5448
@jashandeepaujla5448 3 жыл бұрын
Thank you Bai ji
@vickydhaliwal4370
@vickydhaliwal4370 3 жыл бұрын
Very good y g
@SonyWaraichAgricultureFarmers
@SonyWaraichAgricultureFarmers 3 жыл бұрын
ਬਹੁਤ ਵਧੀਆ ਜਾਨਕਾਰੀ ਵੀਰੇ ਰਪਿਟਰਾ ਮੱਝਾਂ ਦੇ ਬਾਰੇ ਜਾਣਕਾਰੀ ਦਿੱਤੀ ਜਾਵੇ 🙏
@daliomurrahdairyfarmtahlia4322
@daliomurrahdairyfarmtahlia4322 3 жыл бұрын
ਜਰੂਰ ਵੀਰ ਜਲਦੀ ਵੀਡੀਓ ਬਣਵਾਗੇ
@gurchransingh9060
@gurchransingh9060 3 жыл бұрын
ਬਾਈ ਬਹੁਤ ਵਧੀਆ ਸੁਝਾਅ ਜੀ
@chumkarsingh1375
@chumkarsingh1375 2 жыл бұрын
Very nice
@SUKH_JEET
@SUKH_JEET Жыл бұрын
Beautiful
@sidhublogpunjabharyanaboda370
@sidhublogpunjabharyanaboda370 2 жыл бұрын
Vry good ਸੁਝਾਵ ਦਿਤੇ
@RAVINDERSINGH-lr8tu
@RAVINDERSINGH-lr8tu 10 ай бұрын
Good information
@karamjitsinghdhillonk.sdhi7289
@karamjitsinghdhillonk.sdhi7289 2 жыл бұрын
Bohat bdea jankri dete ea veer 🙏🙏
@inpreetsidhudairyfarm709
@inpreetsidhudairyfarm709 3 жыл бұрын
Nice
@nibhaisinghnirbhaisingh4471
@nibhaisinghnirbhaisingh4471 3 жыл бұрын
Nice one 👍👍👍
@karanaujlaoffical4
@karanaujlaoffical4 3 жыл бұрын
Good job
@sabhisingh2402
@sabhisingh2402 3 жыл бұрын
ਧੰਨਵਾਦ ਵੀਰ ਜੀ
@gurjitsinghchahal7142
@gurjitsinghchahal7142 Жыл бұрын
ਗਾਵਾ ਤੇ v ਵਧੀਆ result aaya es feed da
@SukhwinderSingh-zl6pb
@SukhwinderSingh-zl6pb Жыл бұрын
ਵੀਰ ਜੀ ਮੈ ਵੀਡੀਓੁ ਤਾ ਬਹੁਤ ਦੇਖੀਅਾ ਪਰ ਤੇਰੇ ਜਿਹੀ ਜਾਣ ਕਾਰੀ ਨਹੀ ਦਿੱਤੀ ਬਹੁਤ ਵਧੀਅਾ ਤਰੀਕਾ ਜੀ ਵੀਰ ਜੀ ਤੇਰਾ ਨੰਬਰ ਜਰੂਰ ਦੇਣਾ
@daliomurrahdairyfarmtahlia4322
@daliomurrahdairyfarmtahlia4322 Жыл бұрын
9878108045
@kuldeepsinghdhillon9540
@kuldeepsinghdhillon9540 3 жыл бұрын
ਜਾਣਕਾਰੀ ਦੇਣ ਲਈ ਧੰਨਵਾਦ ਜੱਟਾ
@gagandeepdandiwal4921
@gagandeepdandiwal4921 2 жыл бұрын
V good bro
@jassasingh2405
@jassasingh2405 3 жыл бұрын
Very good
@daljitratolvlogs5424
@daljitratolvlogs5424 2 жыл бұрын
Nice bro
@bhupindersinghbrarrollno7c495
@bhupindersinghbrarrollno7c495 3 жыл бұрын
Thanks 🙏 veer g 👍❤️
@BaljinderSingh-ip4bm
@BaljinderSingh-ip4bm 3 жыл бұрын
👍👍👍
@anshurana2394
@anshurana2394 3 жыл бұрын
Bai khal 45rs nu te chole tusi 34nu dss rhe ta 3/3killo lga k 240di diet ho gi te turi 4/4killo lga k 40rs di hogi 280ta ehh sidhe he hoge te 20da hara chara lga lo simple jeha 300ek maj da kharcha aagya j 3maja hon 900ek din da kharcha agya te 27000month da te mineral mixer alag to calcium alag to 30000puj ju kharcha taajiya ch fyda hoyuga bakhra ch ni hona
@kishanchand2098
@kishanchand2098 3 жыл бұрын
Dhan bad y
@AmritpalSingh-yk2ps
@AmritpalSingh-yk2ps 3 жыл бұрын
Very gud information veer g
@Noorarts895
@Noorarts895 3 жыл бұрын
very video
@kkkgill7205
@kkkgill7205 3 жыл бұрын
good y g
@tarsemdairyfarming4696
@tarsemdairyfarming4696 3 жыл бұрын
Thanks bro
@ranjeet1568
@ranjeet1568 3 жыл бұрын
Good. Veerjivitadairy
@KaramjitSingh-gr8ly
@KaramjitSingh-gr8ly 19 күн бұрын
ਵੀਰ 40 ਰੁਪੈ ਕਿ ਦੁਧ ਲਗਦਾ ਮੱਜ ਦਾ ਕੀਰੲਏ ਹਲ ਦੱਸੋ
@lakhwindersingh2118
@lakhwindersingh2118 Жыл бұрын
ਬਹੁਤ ਵਧੀਆ ਜੀ
@davindersidhu7872
@davindersidhu7872 8 ай бұрын
Very. Nice. Bro
@vinodchaudhary1558
@vinodchaudhary1558 3 жыл бұрын
Bhut dhanbaad veer ji
@likghgh1472
@likghgh1472 3 жыл бұрын
good.....ji
@laddisidhu8961
@laddisidhu8961 Жыл бұрын
ਬਾਈ ਜੀ ਇੱਕ videoਬਾਰੇ ਬਣਾਉ ਪੀੜ
@AjaySaini-fn8nt
@AjaySaini-fn8nt 3 жыл бұрын
Dr Saab aapa ik mjh lai aandi c Mandi toh . OS mjh Di chwaii bht tight aa. Osdi chwaiii kidda naram Hou . Dsio jroor bai, mjh mhngi aa
@pardeepdeep6198
@pardeepdeep6198 3 жыл бұрын
ਵੀਰ ਜੀ ਡੇਰ ਕਿਲੋ ਵਿਚ ਛੋਲੇਆ ਦਾ ਕਿੰਨਾ ਤੇ ਛੋਲੇਆ ਦੇ ਛਿਕਰ ਕਿੰਨੇ ਪੋਣੇ ਆ ਕਿੰਨਾ ਚਿਰ ਭੇਣੀਆ ਵਾ ਤੇ ਇਹ ਚੀਜਾ ਸੁਕੀਆ ਵੀ ਪਾ ਸਕਦੇ ਆ
@guridalio4812
@guridalio4812 3 жыл бұрын
Bilkul shi knowledge
@officialmanshahia5896
@officialmanshahia5896 2 жыл бұрын
ਬਾਈ ਮਨਦੀਪ ਸਿੰਘ ਜੀ ਕੈਲਸ਼ਿਅਮ ਕਿਹੜੀ ਕੰਪਨੀ ਦਾ ਕਿੰਨਾ ਪਾਈਆਂ
@jeetsingh3608
@jeetsingh3608 3 жыл бұрын
ਵੀਰ ਜੀ ਛੌਲਿਆ ਦੀ ਟੂਟ ਕਿਥੋ ਲੈਦੇ ਹੋ ਤੁਸੀ
@daliomurrahdairyfarmtahlia4322
@daliomurrahdairyfarmtahlia4322 3 жыл бұрын
ਨੇੜੇ ਦੀ ਵਧੀਆ ਫੀਡ ਫੈਕਟਰੀ ਤੋ ਪਤਾ ਕਰ ਵੀਰ ਜਾ ਖਲ ਦੀ ਥੋਕ ਦੀ ਦੁਕਾਨ ਤੋ ਪਤਾ ਕਰ ਉਹਨਾ ਤੋ ਮਿਲ ਜਾਉ
@laddisingh5720
@laddisingh5720 2 жыл бұрын
Good jatta
@joggauppal3898
@joggauppal3898 Жыл бұрын
ਬਹੁਤ ਵਧੀਆ ਗੱਲਾਂ ਤੋਂ ਜਾਣੂ ਕਰਵਾਇਆ ਗਿਆ ਡਾਕਟਰ ਸਾਬ
@gaganaulakh6255
@gaganaulakh6255 3 жыл бұрын
Dhanbad y
@RajaSingh-hc4xl
@RajaSingh-hc4xl Жыл бұрын
ਵੀਰ ਜੀ ਮੇਰੀ ਮ੍ੱਝ ਸਮੇਂ ਤੋਂ ਪਹਿਲਾਂ ਵੀਹ ਦਿਨ ਪਹਿਲਾਂ ਬੱਚਾ ਅੰਦਰ ਹੀ ਮਰ ਗਿਆ ਮੱਝ ਟਿਕਦੀ ਨਹੀਂ ਕੀਤਾ ਜਾਵੇਗਾ
@jagseersingh-qu8gu
@jagseersingh-qu8gu 3 жыл бұрын
ਵੀਰ ਤਾਜੀ ਸੂਈ ਮੱਝ ਦੁੱਧ ਚਵਾਈ ਬਹੁਤ ਕਰੜੀ ਹੈ ਕੋਈ ਹੱਲ ਦੱਸੋ ਜੀ
@GursewakSingh-it8rc
@GursewakSingh-it8rc Жыл бұрын
😅 se ni ni noip7ppppp ni ko bhi vi hu
@sukhbirsingh3350
@sukhbirsingh3350 2 жыл бұрын
6 month di gaban a maj..ondi kurak dsu hun.plz reply
@AmandeepSingh-eh2pp
@AmandeepSingh-eh2pp 3 жыл бұрын
Gud job veere
@lakhwindersinghvirk2528
@lakhwindersinghvirk2528 3 жыл бұрын
ਵਧੀਆ ਜਾਣਕਾਰੀ
@JagjitSingh-dn2gv
@JagjitSingh-dn2gv 3 жыл бұрын
ਵੀਰ ਜੀ ਤਾਜੀ ਸੂਈ ਮਝ ਨੂੰ ਕਾੜਾ ਕਿਵੇਂ ਪਾਈਏ
@gurtejsekhon3572
@gurtejsekhon3572 10 ай бұрын
good
@sukhdevsingh5608
@sukhdevsingh5608 3 жыл бұрын
Ok 22g
@brar5509
@brar5509 3 жыл бұрын
ਵੀਰ ਜੀ ਕੋੲੀ ਸਸਤੀਆਂ ਕੱਟੀਆਂ ਦੀ ਵੀਡੀਓ ਬਣਾਉ ਜੀ 🙏
@sardarjichannelshorts7412
@sardarjichannelshorts7412 3 жыл бұрын
ਇਹ ਖੁਰਾਕ ਦੁੱਧ ਤੋ ਕਿਨਾ ਚਿਰ ਪਹਿਲਾਂ ਪਾਈ। ਮਹਿਤਾ ਛਾਪ ਖੱਲ ਪਾ ਸਕਦੇ ਆ।
@damanpreetkaur2814
@damanpreetkaur2814 3 жыл бұрын
Thnku ji...🙏 pr asi sbb try kita hoya koi fark hi ni pya
@daliomurrahdairyfarmtahlia4322
@daliomurrahdairyfarmtahlia4322 3 жыл бұрын
ਮੋਟੀ ਚਮੜੀ ਦੀਆਂ ਮੱਝਾਂ ਤੇ ਕੋਈ ਫਰਕ ਨੀ ਪੈਂਦਾ ਜੀ ਬੇਸ਼ੱਕ ਖੁਰਲੀ ਵਿੱਚ ਬਦਾਮਾਂ ਦਾ ਢੇਰ ਲਾ ਦੋ
@Pb29Malwabelt
@Pb29Malwabelt 3 жыл бұрын
Buffalo sale lai hai ji
@damanpreetkaur2814
@damanpreetkaur2814 3 жыл бұрын
@@daliomurrahdairyfarmtahlia4322 thnku ji 🙏
@duttdairyfarm237
@duttdairyfarm237 3 жыл бұрын
🙏🙏🙏🙏👍❤️
@nishansinghgoraya5338
@nishansinghgoraya5338 11 ай бұрын
🙏🏻🙏🏻
@inderpalsingh126
@inderpalsingh126 3 жыл бұрын
Veer ji cow noo v de sakde aa..20ltr.wali cow noo ik time di kini khall te kina cholya daa tota paiye..
@brar5509
@brar5509 3 жыл бұрын
ਵੀਰ ਜੀ ਮੇਰੇ ਕੋਲ ਤਾਂ ਗਾਂ ਹੈ,, ਗਾਂ ਨੂੰ ਤਾਂ ਫੀਡ ਹੀ ਠੀਕ ਰਹੇਗੀ,,
@preetoratau
@preetoratau 3 жыл бұрын
SSA vr ji
@inderpalsingh126
@inderpalsingh126 3 жыл бұрын
Bai ji rapeter pashu te v video banayo ji
@daliomurrahdairyfarmtahlia4322
@daliomurrahdairyfarmtahlia4322 3 жыл бұрын
ਜਰੂਰ ਵੀਰ
@shersingh-zg8qz
@shersingh-zg8qz 3 жыл бұрын
Bhut vdia Sir ji
@jugnusinghsidhu3233
@jugnusinghsidhu3233 3 жыл бұрын
ਕਣਕ ਦੀ ਲੇਟੀ ਕਿਉ ਨੀ ਪਾਉਦੇ ਤੁਸੀ ਵੀਰੇ
@daliomurrahdairyfarmtahlia4322
@daliomurrahdairyfarmtahlia4322 3 жыл бұрын
ਕਣਕ ਨਾਲ ਪਸੂ ਰਾਜੀ ਜਿਆਦਾ ਹੋ ਜਾਦਾ ਵੀਰ ਰਾਜੀ ਪਸੂ ਜਿਆਦਾ ਦੁੱਧ ਵੀ ਦਿੰਦਾ ਤੇ ਲੰਮਾ ਟਾਇਮ ਵੀ ਨੀ ਦੁੱਧ ਦਿੰਦਾ
@jugnusinghsidhu3233
@jugnusinghsidhu3233 3 жыл бұрын
@@daliomurrahdairyfarmtahlia4322 ਵੀਰੇ ਕਣਕ ਨਾਲ ਦੁੱਧ ਘੱਟ ਦਿੰਦੇ ਆ ਪਸੂ ਜਾਂ ਜਿਆਦਾ
@daliomurrahdairyfarmtahlia4322
@daliomurrahdairyfarmtahlia4322 3 жыл бұрын
ਕਣਕ ਨਾਲ ਘੱਟ ਦਿੰਦੀ ਵੀਰ ਦੁੱਧ
@jugnusinghsidhu3233
@jugnusinghsidhu3233 3 жыл бұрын
@@daliomurrahdairyfarmtahlia4322 ok veer g
@surjitgill2617
@surjitgill2617 3 жыл бұрын
Ice vedio 👍🙏
@bagichasingh5036
@bagichasingh5036 3 жыл бұрын
ਵੀਰ ਜੀ ਝੋਟੀਆਂ ਤਿੰਨ ਸਾਲ ਦੀਆ ਹੋ ਗਈਆਂ ਹਨ । ਉਹ ਹੀਟ ਵਿੱਚ ਨਹੀਂ ਆ ਰਹੀਆਂ ਉਂਨਾਂ ਵਾਰੇ ਦੱਸੋ ਵੀਰ ਜੀ
@mandeepsingh8104
@mandeepsingh8104 3 жыл бұрын
Tiwana brand Heifer start kro deworming krke 1month de andr heat ch a jngiya
@chainysingh2032
@chainysingh2032 3 жыл бұрын
Good work virr
@Arsh-yv8ud
@Arsh-yv8ud Жыл бұрын
Bai 1 kg khal 1.5 kg shole????????
@jattgaming2424
@jattgaming2424 3 жыл бұрын
Sat Sri akal veer ji
@daliomurrahdairyfarmtahlia4322
@daliomurrahdairyfarmtahlia4322 3 жыл бұрын
Sat Sri akal bahi je
@bikramlakkhashaiaaggill9458
@bikramlakkhashaiaaggill9458 3 жыл бұрын
Good job brother
@harwinderkang8380
@harwinderkang8380 3 жыл бұрын
ਬਹੁਤ ਵਧੀਆ ਢੰਗ ਤਰੀਕੇ ਨਾਲ ਵੀਡੀਓ ਪੇਸ ਕੀਤੀਆ ਵੀਰ ਨੇ
@beantsinghaujla8417
@beantsinghaujla8417 3 жыл бұрын
Veer ji mere kol phalan jhoti aa 13 din hoie sui nu 7 kg dud dindi aa vad nh rahi nili ravi aa kheri sui aa koi hal daso
@amna_kot
@amna_kot 3 жыл бұрын
ਵੱਡੇ ਵੀਰ ਧੰਨਵਾਦ ਤੇਰਾ ਬਹੁਤ ਬਹੁਤ ❤❤❤
@GurcharanSingh-vp7wi
@GurcharanSingh-vp7wi 2 жыл бұрын
Agaranman forts ke rajalat a y
@mundacast
@mundacast Жыл бұрын
Veer g cow de care vary v daso
ਦੁੱਧ ਤੇ ਫੈਟ ਵਧਾਉਣਾ# dairyfarm
11:49
dalio murrah dairy farm Tahlian
Рет қаралды 487 М.
Самое неинтересное видео
00:32
Miracle
Рет қаралды 838 М.
When you discover a family secret
00:59
im_siowei
Рет қаралды 33 МЛН
这三姐弟太会藏了!#小丑#天使#路飞#家庭#搞笑
00:24
家庭搞笑日记
Рет қаралды 119 МЛН
Unveiling my winning secret to defeating Maxim!😎| Free Fire Official
00:14
Garena Free Fire Global
Рет қаралды 17 МЛН
ਤੋਕੜ ਮੱਝਾ ਤਿਆਰ ਕਰੋ ਘੱਟ ਖਰਚੇ ਵਿੱਚ  #dairyfarm
9:28
Самое неинтересное видео
00:32
Miracle
Рет қаралды 838 М.