Methods to increase pollination percentage! ਝੋਨੇ ਦੀ ਫੋਕ ਘੱਟ ਕਰਨ ਲਈ ਧਿਆਨ ਦੇਵੋ।

  Рет қаралды 28,521

Meri kheti Mera Kisan

Meri kheti Mera Kisan

Күн бұрын

Пікірлер: 114
@RanjitSingh-lk3ks
@RanjitSingh-lk3ks Ай бұрын
ਧੰਨਵਾਦ ਜੀ ਵਾਹਿਗੁਰੂ ਜੀ ਕਿਰਪਾ ਕਰਨਗੇ 🎉🎉🎉🎉🎉🎉🎉
@SukhpalSingh-qp8el
@SukhpalSingh-qp8el Ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ👍👍
@SatnaamSingh-b6d
@SatnaamSingh-b6d Ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
@rohanchand9194
@rohanchand9194 Ай бұрын
Waheguru ji ka khalsa waheguru ji ki fethy 🙏❤️
@GurpiasBrar
@GurpiasBrar Ай бұрын
ਵਾਹਿਗੁਰੂ ਜੀ
@amriksekhon8038
@amriksekhon8038 Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@gsdhillon9748
@gsdhillon9748 Ай бұрын
ਧੰਨਵਾਦ ਡਾਕਟਰ ਸਾਬ
@dalveersandhu7010
@dalveersandhu7010 Ай бұрын
ਧੰਨਵਾਦ ਜੀ
@shortclip9999
@shortclip9999 Ай бұрын
Nitivo fame chess 2 ghate bad halka meh pe gya ji kina km kregi ji
@SukhdevSingh-wk5qr
@SukhdevSingh-wk5qr Ай бұрын
Dr shab basmati vich pata lapate wali titli bot h ke spr kreni h basmatigob vich h spr diso
@rohanchand9194
@rohanchand9194 Ай бұрын
From Pakistan 🇵🇰 Agriculture BUSINESS Rattan Traders
@harryjnuha
@harryjnuha Ай бұрын
Doctor saab ਜਦੋਂ ਫਸਲ ਗੋਭ ਚ ਹੋਵੇ ਉਦੋਂ ਤੋਂ ਹੀ ਪਾਣੀ ਖੜਾ ਰਖਨਾ ਜੀ? ਜਾਂ ਨਿਸਾਰੇ ਤੋਂ ਬਾਅਦ ਬੂਰ ਪੈਣ ਵੇਲੇ ਰਖਨਾ ਜੀ?? Eh dsyo ji zrur
@ramankamboj9100
@ramankamboj9100 Ай бұрын
sukka kaddu krk jhona laya ( jameen tyr kr k suhagga la k pani chhadeya) Ta hun nisare te water management kive di kriye
@jattbabe2707
@jattbabe2707 Ай бұрын
Bahmakad da koy nuksaan h h ja nhi Dr shaib jhone vich ud da firda spray to baad
@VarinderSingh-ft6zw
@VarinderSingh-ft6zw Ай бұрын
Dr. Sahb jhona nissar riha hun sundi wali spray nal Liquid Potash di spray kr skde a
@psgi9gaming80
@psgi9gaming80 Ай бұрын
Good
@sukhpreetsingh7640
@sukhpreetsingh7640 Ай бұрын
Dr. Saab blb lei KASU B sahi aa ja bactivipe daso ji
@Luqmanrasool-t4l
@Luqmanrasool-t4l Ай бұрын
Punjab Pakistan
@Jagdeep.singh_4295
@Jagdeep.singh_4295 Ай бұрын
2 din ho ge mee painde nu, kal saaf dikha reha mausam ,ki 2 din mee da nuksan hou
@NirmalSingh-vv2vt
@NirmalSingh-vv2vt Ай бұрын
Dr saab ji❤
@fatehharike7408
@fatehharike7408 Ай бұрын
Thanks ji
@Luqmanrasool-t4l
@Luqmanrasool-t4l Ай бұрын
Kon se khad do
@gurjantdhaliwal1520
@gurjantdhaliwal1520 Ай бұрын
ਡਾਕਟਰ ਸਾਹਿਬ ਤੁਸੀ 00:52:34 ਕਹਿ ਰਹੇ ਹੋ ,ਡਾਕਟਰ ਬਰਾੜ ਸਾਹਿਬ 13:00:45ਕਹਿ ਰਹੇ ਹਨ ਹੁਣ ਤੁਸੀ ਦੱਸੋ ਕੀ ਕਰੀਏ, ਤੁਸੀ ਬਾਂਦਰਾਂ ਵਿੱਚ ਭੇਲੀ ਸਿੱਟ ਦਿੱਤੀ ।।
@MerikhetiMeraKisan
@MerikhetiMeraKisan Ай бұрын
ਜਿਸ ਸਮੇਂ ਪੈਨੀਕਲ ਇਨੀਸ਼ੀਏਸ਼ਨ ਹੁੰਦੀ ਹੈ ਮਤਲਬ ਕਿ ਗੋਬ ਭਰਨੀ ਸ਼ੁਰੂ ਹੁੰਦੀ ਹੈ ਜਾਂ ਗੋ ਬਣਨੀ ਸ਼ੁਰੂ ਹੁੰਦੀ ਹੈ ਤਾਂ ਅਸੀਂ 13045 ਦਾ ਸਪਰੇ ਕਰਦੇ ਹਾਂ । ਜਦੋਂ ਬੂਟ ਸਟੇਜ ਆ ਜਾਂਦੀ ਹੈ ਤਾਂ ਅਸੀਂ ਜੀਰੋ 52 34 ਦਾ ਸਪਰੇ ਕਰਦੇ ਹਾਂ 052 34 ਦੀ 05234 ਖੇਤੀਬਾੜੀ ਯੂਨੀਵਰਸਿਟੀ ਸਿਫਾਰਿਸ਼ ਨਹੀਂ ਕਰਦੀ
@HardeepSingh-o2p1d
@HardeepSingh-o2p1d Ай бұрын
ਸਤਿ ਸ੍ਰੀ ਆਕਾਲ ਡਾਕਟਰ ਸਾਬ ਜੀ
@kuldeepnain7362
@kuldeepnain7362 Ай бұрын
Good job
@NIRMALSINGH-yb8hn
@NIRMALSINGH-yb8hn Ай бұрын
ਡਾਕਟਰ ਸਾਹਿਬ ਤੂਸੀਂ ਆਪਣੇ ਝੋਨੇ ਵਿੱਚ 2 ਇੰਚ ਪਾਣੀ ਖਿਲਾਰ ਕੇ ਵਿਖਾਉ ਕਿਸਾਨਾਂ ਨੂੰ ਫੇਰ ਸ਼ਾਇਦ ਕਿਸਾਨ ਵੀ ਤੁਹਾਨੂੰ ਵੇਖ ਕੇ 2 ਇੰਚ ਪਾਣੀ ਖਿਲਾਰ ਲੈਣ ਗੇ
@update6694
@update6694 Ай бұрын
😂😂
@anilmalik5138
@anilmalik5138 Ай бұрын
Basmati 1885 me gob avastha me 13 0 45 ki spry kre ya 0 52 34 ki
@RamandeepSinghSekhonChaudhary
@RamandeepSinghSekhonChaudhary Ай бұрын
Thanks
@batthbatth8816
@batthbatth8816 Ай бұрын
ਵੱਧ ਮੀਂਹ ਪੈਣ ਨਾਲ ਜੀ ਤੇਲਾ ਪੈ ਗਿਆ ਓਧਰ ਝੋਨਾ ਨਿੱਸਰ ਰਿਹਾ ਪਾਣੀ ਰੋਕ ਦਈਏ ਜੀ ਤੇ ਤੇਲੇ ਦਾ ਕੋਈ ਪੱਕਾ ਹੱਲ ਹੈ ?
@gurwinderSinghgill-fd4ed
@gurwinderSinghgill-fd4ed Ай бұрын
zinc de nal npk kar skde
@gurjindersandhu3723
@gurjindersandhu3723 Ай бұрын
Dr. Sabh nisare to pala jdo pype bnn lg jan 13.0.45 te boron nhi ke skde . Kdo kr skde a,
@MerikhetiMeraKisan
@MerikhetiMeraKisan Ай бұрын
Kur sakde ho pi te
@GurdasDhillon-go7ko
@GurdasDhillon-go7ko Ай бұрын
Very nice 👍 ji
@gurpreetmand4256
@gurpreetmand4256 Ай бұрын
Dr Saab jhone nu boor pe reha c mosam thik c but 1.30 k vje meeh aagea phr boor kyu pe reha c jd k boor nu pta hunda mosam khrab da
@GurbakshSingh-k2y
@GurbakshSingh-k2y Ай бұрын
Ram Ram ji
@davindercheema9522
@davindercheema9522 Ай бұрын
Veer ji, BLB problem lyi Bacteipe di spray kar sakde han?
@davindercheema9522
@davindercheema9522 Ай бұрын
IPL Bactvipe
@satnamsinghgill1528
@satnamsinghgill1528 Ай бұрын
Dr sab ji 110 jhona 50ਤੋਂ 60 % ਨਿਸਰ ਚੁੱਕਾ ਹੈ ਪਰ ਝੋਨੇ ਦੇ ਪੱਤੇ ਪੀਲੇ ਪੈਣ ਦੇ ne ਗੋਲ ਗੋਲ ਕਰਕੇ, ਹੁਣ ਕੀ ਕੀਤਾ ਜਾਵੇ ਕੀ ਝਾੜ ਅਸਰ ਪਏ ga ਜਾ ਕੋਈ sapry ਕਰਨੀ ਪੈਣੀ ਵੀਰ ਜੀ ਦੱਸੋ ਜ਼ਰੂਰ ਮੇਹਰ ਬਾਨੀ ਹੋਵੇ
@DilpreetFarmer
@DilpreetFarmer Ай бұрын
Same
@MALKEETSINGH-vb2jm
@MALKEETSINGH-vb2jm Ай бұрын
Same
@wahimku6956
@wahimku6956 Ай бұрын
ਡਾਕਟਰ ਸਾਹਿਬ 0 52 34 ਅਤੇ Born ਦੀ ਸਪਰੇਅ ਨਿਸਾਰੇ ਤੋਂ ਕਿੰਨੇ ਦਿਨ ਪਹਿਲਾਂ ਕਰ ਸਕਦੇ ਹਾਂ?
@manjeetsandhu8152
@manjeetsandhu8152 Ай бұрын
ਗੋਬ ਭਰਨ ਸਮੇ ਜੀ
@MerikhetiMeraKisan
@MerikhetiMeraKisan Ай бұрын
65 days to heading ਵਿਚਕਾਰ
@jagtartara8608
@jagtartara8608 Ай бұрын
ਸਰ ਸਬਸਿਡੀ ਵਾਲੀਆਂ ਸੋਲਰ ਮੋਟਰਾਂ ਵਾਰੇ ਜਾਣਕਾਰੀ ਦਿਓ ਜੀ
@gurbakhshishsingh2956
@gurbakhshishsingh2956 Ай бұрын
Solar pump naal paani bahut barbaad hove ga.lokan ne pump bund hi ni karia kar ne. Kyon ke jimewari wala taan varka hi parhia hoya saade lokan ne.
@sonukamboj4801
@sonukamboj4801 Ай бұрын
Saadi 1401 nisaare te aan waal jhand aale doke je nikal Rae h koi hal
@gurbajmander7987
@gurbajmander7987 Ай бұрын
ਡਾ ਸਾਬ ਜੀ ਸਾਡੇ ਖੇਤਾਂ ਵਿੱਚ ਜੇਕਰ ਪਾਣੀ ਦੁਪਹਿਰੇ 11ਵਜੇ ਦੋ ਇੰਚ ਹੈਂ ਤਾਂ ਸ਼ਾਮ ਨੂੰ 7 ਵਜੇ ਤੱਕ ਪਾਣੀ ਇਕ ਬੁਦਂ ਵੀ ਨਹੀਂ ਰਹੇਗਾ 😢, ਜ਼ਮੀਨ ਡਾਕਰ ਹੈ ਜੀ ,ਕਲ ਮੀਂਹ ਪੈਣ ਨਾਲ ਵਟਾਂ ਦੇ ਉਪਰ ਦੀ ਪਾਣੀ ਹੋ ਗਿਆ ਸੀ ਜੋ ਕਿ ਅਜ ਸਵੇਰੇ ਨੂੰ ਪਾਣੀ ਕਿਤੇ ਕਿਤੇ ਰਹਿ ਗਿਆ ਸੀ ਮਤਲਬ ਪਾਣੀ ਖੜਦਾ ਨਹੀਂ ਜੀ , ਤਿੰਨ ਸਾਲ ਪਹਿਲਾਂ ਮੀਂਹ ਬਹੁਤ ਹੀ ਜ਼ਿਆਦਾ ਪੈ ਗਿਆ ਹੈ , ਮੇਰੇ ਖੇਤਾਂ ਵਿਚ ਘੱਟੋ ਘੱਟ ਸਾਡੇ ਤਿੰਨ ਫੁੱਟ ਪਾਣੀ ਜਮ੍ਹਾਂ ਹੋ ਗਿਆ ਸੀ ਪਰ ਤੀਸਰੇ ਦਿਨ ਸ਼ਾਮ ਨੂੰ ਪਾਣੀ ਬਿਲਕੁਲ ਖ਼ਤਮ ਹੋ ਗਿਆ ਸੀ 😂, ਮੋਟਰ ਦੇ ਪਾਣੀ ਦੀ ਵਾਰੀ ਹਰ ਕਿਲੇ ਨੂੰ ਚਾਰ ਪੰਜ ਦਿਨਾਂ ਦਾ ਸਮਾਂ ਲਗ ਜਾਂਦਾ ਹੈ ਝਾੜ ਫਿਰ ਵੀ 100 ਮਣ ਆ ਜਾਂਦਾ ਹੈ ਜੀ ,ਝੋਣਾ ਵੰਡਣ ਤੋਂ ਛੇ ਦਿਨ ਪਹਿਲਾਂ ਪਾਣੀ ਲਗਿਆ ਹੋਵੇ ਤਾਂ ਵੀ ਕੰਬਾਈਨ, ਟਰਾਲੀ ਨਹੀਂ ਧਸਦੀ
@harneetsingh992
@harneetsingh992 Ай бұрын
Very nice
@RaghvirSinghDhesi
@RaghvirSinghDhesi Ай бұрын
Dr saab suka kado vale vich v paani khadda rakhna jrori aa?
@Agriculture890
@Agriculture890 Ай бұрын
ਨਹੀਂ ਵੀਰੇ ਸੁੱਕੇ ਵਿੱਚ ਨਹੀਂ
@attalsaab9287
@attalsaab9287 Ай бұрын
ਬੀਜ ਐ ਜੀ 28P67 ਹਾਈਬਰੇਡ ਕੀ ਹੁਣ ਮੱਧਰੇ ਬੂਟਿਆ ਦੀ ਸਮੱਸਿਆ ਆ ਸਕਦੀ ਐ ਕੇ ਨਹੀ ਝੋਨਾ ਗਭੇ ਚੜ੍ਹ ਰਿਹਾ ਐ ਕੀ ਉਹ ਰੁਕ ਸਕਦਾ ਹੈ
@tractormodelmaker319
@tractormodelmaker319 Ай бұрын
1692 ਬਈ ਸਾਰੀ ਨਿਸਰ ਗਈ ਹੁਣ ਕੋਈ ਸਪਰੇਅ ਕਰੀਏ k ਨਾ
@singhdaljit3523
@singhdaljit3523 Ай бұрын
ਪਰ ਕਈ ਵਾਰ (ਖੁਦ ਮੇਰਾ ਤਜਰਬਾ )ਵਤਰ ਦਾ ਪਾਣੀ ਦਿੰਦੇ ਹੋਣ ਨਾਲ ਵਧੀਆਝਾੜ ਨਿਕਲਿਆ
@Gavvvvy
@Gavvvvy Ай бұрын
Sahi gall a bai
@ghaintjatt3732
@ghaintjatt3732 Ай бұрын
Bhaji 6444 laaya c baadi height kargya jaad ki urea te hor khada v ik ik bag ik khet da paya c fer b takreeban 5,8 ft height kargya bhaji deegu ga tani😢
@samraostudio
@samraostudio Ай бұрын
Sir ji gob wali sunda ha kadha tacinical karia y do tacinical wala nu spary karya
@MerikhetiMeraKisan
@MerikhetiMeraKisan Ай бұрын
Hun oh age nahi vad di
@KuldeepSandhu-hz4fz
@KuldeepSandhu-hz4fz Ай бұрын
​@@MerikhetiMeraKisan ਡਾਕਟਰ ਸਾਹਬ ਨਵੀਆ ਗੋਭਾਂ ਸੁੱਕ ਰਹੀਆ ਹਨ ਕੀ ਪਦਾਨ ਪਾ ਦੲਈਏ ਜੀ ਸਪਰੇ ਇਮਾਮੈਕਟਨ ਨੇ ਕੰਮ ਨਹੀਂ ਕੀਤਾ
@Pendu__king
@Pendu__king Ай бұрын
ਡਾਕਟਰ ਸਾਹਬ 0 52 34 ਵਿੱਚ fungicide ਮਿਕਸ ਕਰ ਸਕਦੇ ਹਾਂ ਜਾ ਨਹੀਂ
@MerikhetiMeraKisan
@MerikhetiMeraKisan Ай бұрын
Yes
@Pendu__king
@Pendu__king Ай бұрын
ਧੰਨਵਾਦ ਜੀ
@dladhar-cf9dh
@dladhar-cf9dh Ай бұрын
Boron ਵਿਚ notivo ਵਗੈਰਾ ਮਿਕ੍ਸ ਕਰ ਸਕਦੇ ਆਂ ਜਾ ਨਹੀਂ,, ਇਹ ਵੀ pusch ਲੈਨਾ ਸੀ
@singhvirk71
@singhvirk71 Ай бұрын
Happy birthday to you sir ji🎉🎂🎉
@dhaliwalfarminggyaan6645
@dhaliwalfarminggyaan6645 Ай бұрын
Nice veer g ❤
@ankushsharma8603
@ankushsharma8603 Ай бұрын
Sir g pr 14 varity m 5-10/baliya nikal gyi h kya 0.52.34 +boron pa skte h..with coragen +amistartop ?????pls reply
@vikash6804
@vikash6804 Ай бұрын
0.52.34+boron akela kro
@sandhufarm95
@sandhufarm95 Ай бұрын
13045 ekali kar lo 2 din baad fungiside+coragen karleo
@baljindersran5021
@baljindersran5021 Ай бұрын
SSA
@KhushveerMaan-j1j
@KhushveerMaan-j1j Ай бұрын
ਡਾਕਟਰ ਸਾਹਬ ਅੱਜ ਐਨਪੀਕੇ ਤੇ ਬੋਰੌਨ ਦੀ ਸਪਰੇ ਕਰਨ ਜਾ ਰਹੇ ਹਾਂ ਪੀਲਾ ਪੂਸਾ ਝੋਨਾ ਤੇ ਹਾਲੇ ਸਿਰਫ ਗੋਭ ਭਰੀ ਹੋਈ ਹੈ ਕੀ ਨਾਲ ਹੌਪਰ ਵਾਲੀ ਸਪ੍ਰੇ ਪਾਈਏ ਜਾਂ ਨਾ ???
@MerikhetiMeraKisan
@MerikhetiMeraKisan Ай бұрын
Khet dekho
@KhushveerMaan-j1j
@KhushveerMaan-j1j Ай бұрын
@@MerikhetiMeraKisan ਫਿਲਹਾਲ ਖੇਤ ਸਹੀ ਹੈ ਬੂਰ ਪੈਣ ਸਮੇਂ ਖੇਤ ਵਿੱਚ ਨਾ ਵੜਨਾ ਪਵੇ ਇਸ ਲਈ ਪੁੱਛ ਰਿਹਾਂ ਜੀ
@GurpreetSingh-ui7vq
@GurpreetSingh-ui7vq Ай бұрын
ਵੀਰ ਜੀ ਮੇਰਾ ਵੀ ਪੂਸਾ 44 ਲਾਇਆਂ ਨਲਕੀਆ ਜੀਆ ਬਣ ਗਈਆਂ ਝੋਨੇ ਵਿਚ ਪਤਲੀਆਂ ਪਤਲੀਆਂ ਜਿਹੀਆਂ ਝਾਨੀ ਗੋਭ ਵਿੱਚ ਆਉਣ ਲੱਗ ਪਿਆ 23 ਤਰੀਕ ਨੂੰ ਲੱਗਿਆਂ ਸੀ ਹੁਣ ਪਾਣੀ ਭਰੀ ਰੱਖਾ ਜਾਂ ਅਜ਼ੇ ਨਾ ਲਾਵਾ ਜਾ ਇੱਕ ਵਾਰ ਭਰ ਕੇ ਫੇਰ ਪੰਜ ਦਿਨ ਰੁੱਕ ਕੇ ਲਾਵਾਂ ਜੀ ਜਰੂਰ ਦੱਸਣਾ ਕਿਸੇ ਵੀ ਭਰਾ ਨੇ,,,
@KhushveerMaan-j1j
@KhushveerMaan-j1j Ай бұрын
@@GurpreetSingh-ui7vq ਵੀਰ ਸੋਕਾ ਨਹੀ ਲੱਗਣ ਦੇਣਾ ਪਾਣੀ ਜੀਰ ਜਾਣ ਤੋਂ ਬਾਅਦ ਹੀ ਪਾਣੀ ਦੇਣਾ ਭਰਕੇ ਉਸ ਸਮੇਂ ਰੱਖਣਾ ਜਦੋਂ ਬੂਰ ਪੈਣਾ ਸੁਰੂ ਹੋਵੇਗਾ
@GurpreetSingh-ui7vq
@GurpreetSingh-ui7vq Ай бұрын
@@KhushveerMaan-j1j ਠੀਕ ਆ ਵੀਰ ਜੀ,,,,
@gurpindersandhu51
@gurpindersandhu51 Ай бұрын
ਵੀਰ ਜੀ 1401 ਵਿੱਚ ਗਰਦਨ ਤੋੜ ਤੋ ਕਿਹੜੀ ਦਵਾਈ ਕਰਾ ਜਿਹੜੀ ਬੈਨ ਨਾ ਹੋਵੇ?ਕਿਰਪਾ ਕਰਕੇ ਜਵਾਬ ਜਰੂਰ ਦਿਉ🙏🏻
@deeprandhawa5712
@deeprandhawa5712 Ай бұрын
Bai area kehda
@jagtarchatha95
@jagtarchatha95 Ай бұрын
400ml saltima
@gurpindersandhu51
@gurpindersandhu51 Ай бұрын
@@deeprandhawa5712 ਸਰਦੂਲਗੜ੍ਹ(ਝੰਡਾਂ ਖੁਰਦ)
@jaswinderpal1511
@jaswinderpal1511 Ай бұрын
Tata fuzione best a sab to
@jaswinderpal1511
@jaswinderpal1511 Ай бұрын
Tata fuzione best a sab to
@jassadhillon6924
@jassadhillon6924 Ай бұрын
1401 ,76dina da ho gya pani hava lagva k lava
@arshgillgill3345
@arshgillgill3345 Ай бұрын
Sir kanka dai seed treatment tai video pai doi
@sukhcharnramanapilibanga1174
@sukhcharnramanapilibanga1174 Ай бұрын
Koi fayeda nahi, ame hi 40 sal mattha Mari gye hun 4 sal to kus v ni karde ,koi frk nahi
@jagsirsingh9889
@jagsirsingh9889 Ай бұрын
ਬਾਈ ਹਜੇ ਦੋ ਮਹੀਨੇ ਪਏ ਹੈ ਕਣਕ ਬੀਜਣ ਚ ਜੀਰੀ ਤਾਂ ਵਡ ਲੇ
@arshgillgill3345
@arshgillgill3345 Ай бұрын
@@jagsirsingh9889 veer asi plai vari khati start kiti vai
@jagsirsingh9889
@jagsirsingh9889 Ай бұрын
@@arshgillgill3345 ok ji
@SukhwinderSingh-zg5yk
@SukhwinderSingh-zg5yk Ай бұрын
Good iamf
@SukhwinderSingh-zg5yk
@SukhwinderSingh-zg5yk Ай бұрын
Good g
@LovePreet-r7e
@LovePreet-r7e Ай бұрын
🙏🙏🙏
@harjinderbrar4064
@harjinderbrar4064 Ай бұрын
❤🙏
@HardeepSingh-o2p1d
@HardeepSingh-o2p1d Ай бұрын
ਨਰਮੇ ਵਾਲੇ ਵਾਹਣ ਵਿੱਚ ਪਹਿਲੀ ਵਾਰ Pr 126ਝੋਨਾ ਲਾਇਆ ਜੀ 58 ਦਿਨਾਂ ਦਾ ਹੋਗਿਆ ਜੀ ਕੋਈ ਸਪਰੇ ਨਹੀਂ ਕੀਤੀ ਜੀ ਹੁਣ ਕਿਹੜੀ ਕਿਹੜੀ ਸਪਰੇ ਕਰਿਏ ਜੀ ਵੀ ਕੋਈ ਬਿਮਾਰੀ ਨਾਲ ਆਵੇ ਦੱਸਿਓ ਜ਼ਰੂਰ ਜੀ ਡਾਕਟਰ ਸਾਬ
@HardeepSingh-o2p1d
@HardeepSingh-o2p1d Ай бұрын
ਡਾਕਟਰ ਸਾਬ ਜਵਾਬ ਦਿਉ
@HardeepSingh-o2p1d
@HardeepSingh-o2p1d Ай бұрын
ਜ਼ਰੂਰ
@Luqmanrasool-t4l
@Luqmanrasool-t4l Ай бұрын
2 din phly lagi h
@manpreetgill6063
@manpreetgill6063 Ай бұрын
ਸਾਡੇ ਤਾ ਇਕ ਵਾਰ ਪਾਣੀ ਲਾਉਣ ਨਾਲ 10ਦਿਨ ਨੀ ਸੁਕ ਦਾ
@gurdhillon3357
@gurdhillon3357 Ай бұрын
Sir 13 0 45 di spray kar sakde a ? Koi koi he munjar bahar ae j jhone di .
@MerikhetiMeraKisan
@MerikhetiMeraKisan Ай бұрын
Yes
@manpreetgill6063
@manpreetgill6063 Ай бұрын
ਸਾਡੇ ਖੇਤ ਚ ਜੇ ਪਾਣੀ ਨਾ ਵੀ ਹੋਵੇ ਫਿਰ ਵੀ 5ਦਿਨ ਪੈਰ ਥਲੇ ਜਾਈ ਜਾਦਾ ਉਥੇ ਵੀ ਪਾਣੀ ਖੜਾਉਣ ਦੀ ਲੋੜ ਏ
@bentainment5732
@bentainment5732 Ай бұрын
ਸਾਡੀ ਤਾ 1509 ਸਾਰੀ ਨਿਸਰੀ ਹੀ ਬਾਰਸ਼ਾਂ ਵਿਚ ਆ ਹੁਣ ਵੇਖੋ ਕਿ ਹੁੰਦਾ
@ਦੇਗਤੇਗਫਤਹਿਪੰਥਕੀਜੀਤ
@ਦੇਗਤੇਗਫਤਹਿਪੰਥਕੀਜੀਤ Ай бұрын
ਬਹੁਤ ਵਧੀਆ ਨਿਕਲੇ ਗੲਈ
@jasvirgosal1610
@jasvirgosal1610 Ай бұрын
ਪਾਣੀ ਜਿਆਦਾ ਖੜਾਉਣ ਨਾਲ ਹਲਦੀ ਤੇ ਉਲੀ ਜਿਆਦਾ ਪਉ
@MerikhetiMeraKisan
@MerikhetiMeraKisan Ай бұрын
ਵੀਰ ਚਾਰ ਦਿਨ ਨਾਲ ਕੁਝ ਨਹੀਂ ਫਰਕ ਪੈਣਾ ਇਹ ਚਾਰ ਤੋਂ 10 ਦਿਨ ਪਾਣੀ ਖਲਾਉਣਾ ਪੈਣਾ ਇਹ ਖੜਾਉਣਾ ਪਊਗਾ
@jasvirgosal1610
@jasvirgosal1610 Ай бұрын
@@MerikhetiMeraKisan ਵੀਰ ਜੀ ਸਾਡੇ ਤਾ ਇਕ ਦਿਨ ਛੱਡਕੇ ਮੀਹ ਪੈ ਜਾਦਾ ਪਾਣੀ ਲਾਉਣ ਦੀ ਲੋੜ ਨੀ ਪੈਦੀ
@jitsingh8827
@jitsingh8827 Ай бұрын
ਬੌਰਨ ਘੱਟ ਦਾ ਕਿਵੇਂ ਪਤਾ ਲੱਗੇ ਜਾਂ ਬੁਢਲਾਡਾ ਏਰੀਏ ਵਿੱਚ ਘਾਟ ਹੈ ਜਾਂ ਨਹੀਂ
@vikramdandiwal5453
@vikramdandiwal5453 Ай бұрын
Bai soil test kra
@SatnamDhindsa7
@SatnamDhindsa7 Ай бұрын
fr dr veer gob time 13045 na kriye kyuki ohde wich v nitrogen e
@MerikhetiMeraKisan
@MerikhetiMeraKisan Ай бұрын
ਦੋਨਾਂ ਚੀਜ਼ਾਂ ਦੇ ਵਿੱਚ ਨਾ ਕਨਫਿਊਜ ਨਾ ਹੋ ਅੱਡ ਅੱਡ ਕਰੋ ਪੀਆਈ ਸਟੇਜ ਤੁਹਾਨੂੰ ਸਮਝਾਈ ਹੈ ਕੀ ਹੁੰਦੀ ਹੈ ਉਸ ਉਪਰ 135 ਕਰ ਲਓ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਸਿਫਾਰਿਸ਼ ਕਰਦੀ ਹੈ ਜੇ ਬੂਟ ਆ ਗਿਆ ਤਾਂ ਫਿਰ 52 ਕਰ ਲਓ
@gurbakhshishsingh2956
@gurbakhshishsingh2956 Ай бұрын
Matlab eh hi nikal da hai ke nature is supreme.no body can do anything.
@MerikhetiMeraKisan
@MerikhetiMeraKisan Ай бұрын
Yes
@Luqmanrasool-t4l
@Luqmanrasool-t4l Ай бұрын
Ab ma 1509 lgi ha is Ki avareg thk ai gi
@preetpandher2883
@preetpandher2883 Ай бұрын
Thanks ji
@shindabrar1283
@shindabrar1283 Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
КОГДА К БАТЕ ПРИШЕЛ ДРУГ😂#shorts
00:59
BATEK_OFFICIAL
Рет қаралды 6 МЛН
Car Bubble vs Lamborghini
00:33
Stokes Twins
Рет қаралды 16 МЛН
😜 #aminkavitaminka #aminokka #аминкавитаминка
00:14
Аминка Витаминка
Рет қаралды 2,5 МЛН