ਦੁਨੀਆ ਦਾ ਗਰੀਬ ਦੇਸ਼ ਬਹੁਤ ਮਹਿੰਗਾ Burundi local Market | Punjabi Travel Couple | Ripan Khushi

  Рет қаралды 192,529

Punjabi Travel Couple

Punjabi Travel Couple

Күн бұрын

Пікірлер: 323
@Sk-hw1rt
@Sk-hw1rt Жыл бұрын
ਸੱਚਮੁੱਚ ਰੀਪਨ ਜੀ ਇਹ ਤਾਂ ਗੱਲ ਤੁਸੀਂ ਬਹੁਤ ਸਹੀ ਆਖੀ ਪੰਜਾਬ ਵਿੱਚ ਜਨਮ ਲੈਣ ਵਾਲੀ।
@akaal4719
@akaal4719 Жыл бұрын
ਬੜਾ ਦੇਖ ਕੇ ਮਨ ਭਰ ਜਾਂਦਾ ਇਨ੍ਹਾਂ ਦੀ ਜ਼ਿੰਦਗੀ ਦੇਖ ਕੇ ਕਿਸ ਤਰਾਂ ਜਿਉਦੇ ਨੇ ਇਹ ਲੋਕ ਮਾਲਕ ਦੇ ਰੰਗਾਂ ਨੂੰ ਕੋਈ ਨੀ ਜਾਣ ਸਕਦਾ ਮਹਾਰਾਜ ਕਿਰਪਾ ਕਰਨ ਸੱਬ ਤੇ
@budhsinghhalwai8322
@budhsinghhalwai8322 Жыл бұрын
ਬਾਈ ਰਿਪਨ ਗਰੀਬੀ ਬੁਰੂੰਡੀ ਦੇ ਸ਼ਹਿਰਾਂ ਵਿੱਚ ਜਿਆਦਾ ਹੈ .ਪਿੰਡਾਂ ਵਿੱਚ ਤਾ ਇਸ ਤੋਂ ਵੀ ਬਹੁਤ ਜਿਆਦਾ ਹੋਵੇਗੀ.ਬਾਹਰਲੀ ਦੁਨੀਆ ਦੇਖ ਇਹ ਸੋਚ ਬਣਦੀ ਹੈ ਕੇ ਅਕਾਲਪੁਰਖੁ ਜਨਮ ਇਨਸਾਨ ਦੇ ਕੀਤੇ ਕਰਮਾਂ ਅਨੁਸਾਰ ਹੀ ਦਿੰਦਾ ਹੈ. ਸ਼ਕਲ ਕਾਲ ਕਾ ਕੀਆ ਤਮਾਸਾ਼ ਦਸ ਵੇਂ ਪਾਤਸ਼ਾਹ ਦੇ ਬਚਨ ਹਨ.ਗੁਰੂ ਜੀ ਕਿਪਾ ਕਰਨ ਜਿੰਦਗੀ ਵਿੱਚ ਚੰਗੇ ਕੰਮ ਕਰਨ ਦੀ ਸੁਮੱਤ ਬਖਸ਼ਣ ਭੁਲ ਚੱਕ ਮੁਆਫ ਸਕਲਾ ਤੋ ਇਹ ਲੋਕ ਇਨਸਾਨ ਲਗਦੇ ਹਨ ਚਿਹਰੇ ਡਰਾਉਣੇ ਹਨ.ਇਹਨਾ ਨੂੰ ਗਰੀਬੀ ਪ੍ਮਾਤਮਾ ਨੇ ਜਿਆਦਾ ਦਿੱਤੀ ਹੈ .ਇਕ ਨਵੀਂ ਖਿਆਲ ਕਰਨ ਵਾਲੀ ਗੱਲ ਹੈ ਕਿ ਇਹਨਾ ਦੀ ਹਾਲਤ ਦੇਖ ਕੇ ਹੈਰਾਨ ਹਾਂ ਪਰ ਪੂਰੇ ਭਾਰਤ ਵਿੱਚ ਵੀਵਿਚ ਵੀ ਕਈ ਦੇਸ ਬੁਰੂੰਡੀ ਵਰਗੇ ਬਣ ਸਕਦੇ ਹਨ ਜੇ ਇਹੀ ਹਾਲ ਰਿਹਾ ਲੋਕਾ ਦਾ.ਕਿਉਂਂਕਿ ਜਿਹੜੇ ਝੁਗੀਆ ਝੌਪੜੀਆਂ ਵਾਲਿਆ ਦਾ ਨਾ ਕੋਈ ਘਰ ਹੈ ਨਾ ਦਰ ਹੈ .ਧੰਨਵਾਦ.
@BalwinderSingh-qd3jl
@BalwinderSingh-qd3jl Жыл бұрын
ਰਿਸ਼ੀਆਂ ਮੁਨੀਆਂ ਪੀਰਾਂ ਫ਼ਕੀਰਾਂ ਦੀ ਧਰਤੀ ਮੇਰਾ ਵੱਸਦਾ ਰਹੇ ਦੇਸ਼ ਪੰਜਾਬ
@AmarjeetSingh-dm4mj
@AmarjeetSingh-dm4mj Жыл бұрын
ਘੁੰਮ ਕੇ ਵੇਖ ਆਇਆਂ ਦੁਨੀਆਂ ਮੈਂ ਸਾਰੀ ਲੱਭਣੀ ਨੀ ਮੌਜ਼ ਪੰਜਾਬ ਵਰਗੀ ਸੱਚ ਗਾਇਆ ਬੱਬੂ ਮਾਨ ਸਾਬ ਨੇ
@PreetPreet-yd4ni
@PreetPreet-yd4ni Жыл бұрын
ਖੁਸ਼ੀ ਭੈਣ ਨੂੰ ਪੈਸੇ ਇਕੱਠੇ ਨਹੀਂ ਦਿਖਾਉਣੇ ਚਾਹੀਦੇ ਲੋਕ ਇਮਾਨਦਾਰ ਹਨ ਆਪਣੀ ਸੁਰੱਖਿਆ ਸਭ ਤੋਂ ਪਹਿਲਾਂ ਜ਼ਰੂਰੀ ਹੈ ਵਾਹਿਗੁਰੂ ਜੀ ਤੁਹਾਨੂੰ ਲੰਮੀਆਂ ਉਮਰਾਂ ਤੇ ਚੜ੍ਹਦੀ ਕਲਾ ਵਿੱਚ ਰੱਖਣ ਜੀ
@GurpreetSingh-ws9gz
@GurpreetSingh-ws9gz Жыл бұрын
ਵੀਰੇ ਤੁਸੀਂ ਸਾਨੂੰ ਘਰ ਬੈਠੇ ਈ ਸਾਰੀ ਦੁਨੀਆ ਦਿਖਾਈ ਓ ..ਵਾਹਿਗੁਰੂ ਸਦਾ ਕਲਾ ਰੱਖਣ 🎉🎉🎉🎉 ....... Especially for Ripon and khusi ...🎉🎉🎉🎉.....Love from ...❤❤❤❤...Rajindera hospital patiala . . I hope....you miss .pu. university .patiala ❤❤❤❤
@singhrambewale7357
@singhrambewale7357 Жыл бұрын
ਨਹੀ ਵੀਰੇ ਖਰਚਾ ਕਰਕੇ ਦੇਖਦੇ ਹਾਂ
@ManjitKaur-cl7su
@ManjitKaur-cl7su Жыл бұрын
ਕਿਆ ਬਾਤ ਆ ਬਹੁਤ ਵਧੀਆ ਲੱਗ ਰਿਹਾ ਵੀਰ ਜੀ ਅਸੀਂ ਵੀ ਨਾਲ ਨਾਲ ਹੀ ਆ ਐਦਾਂ ਫੀਲ ਹੁੰਦਾ 😊 ਬਹੁਤ ਵਧੀਆ ਕੰਮ ਕਰਦੇ ਓ ਸਾਡੇ ਵਰਗਿਆਂ ਨੂੰ ਘਰ ਬੈਠਿਆਂ ਨੂੰ ਹੀ ਸਭ ਜਗਾਵਾਂ ਦਿਖਾ ਰੲੇ ਓ😊
@preetsekhonas1403
@preetsekhonas1403 Жыл бұрын
ਸਤਿ ਸ੍ਰੀ ਅਕਾਲ ਵੀਰ ਜੀ ਅਤੇ ਭੈਣ ਜੀ ਕੋਸ਼ਿਸ਼ ਕਰਦੇ ਹਾਂ ਕਿ ਸਮੇਂ ਸਿਰ ਰੋਟੀ ਖਾ ਕੇ ਵਿਹਲੇ ਹੋ ਕੇ ਆਪ ਜੀ ਦਾ ਵਲੋਗ ਵੇਖਿਆ ਜਾ ਸਕੇ ਆਰਮੀ ਦੀ ਡਿਉਟੀ ਕਰਦੇ ਹੋਏ ਵੀ ਮਿਸ ਨਹੀਂ ਕਰ ਸਕਦੇ
@bipusidhu4432
@bipusidhu4432 Жыл бұрын
ਪੁੱਤ ਆਪਣਾ ਧਿਆਨ ਰੱਖਣਾ❤❤❤❤❤
@dayalsingh3999
@dayalsingh3999 Жыл бұрын
😘 haye kinne ache uncle nai
@jotsingh9036
@jotsingh9036 Жыл бұрын
ਆਪਣੇ ਆਲੇ ਭਾਰਤ ਤੋਂ ਅਲੱਗ ਕਰਨ ਨੂੰ ਫਿਰਦੇ ਨੇ ਪੰਜਾਬ ਨੂੰ ਏਹਨਾਂ ਵਰਗਾ ਹਾਲ ਹੋਜੂ ਗਰੀਬੀ ਆਜੂ ਜਵਾ
@punjabiknowledgeandnews2023
@punjabiknowledgeandnews2023 Жыл бұрын
ਮੇਰਾ ਸੋਹਣਾ ਪੰਜਾਬ ਵੱਸਦਾ ਰਹੇ 🙏 ਵਾਹਿਗੁਰੂ ਜੀ ਇਹਨਾਂ ਦੇਸ਼ਾਂ 'ਤੇ ਵੀ ਮਿਹਰ ਕਰਨ 🙏
@mohanjitsingh2409
@mohanjitsingh2409 Жыл бұрын
ਰਿਪਨ ਵੀਰ ਜੀ ਤੁਸੀਂ ਜੋ ਇਹ ਗੱਲਾ ਕਿਹੀਆ ਇਹ ਇਹਦਾ ਨਹੀਂ ਪਤਾ ਲੱਗਦੀਆਂ ਜਿਹੜਾ ਬੰਦਾ (ਭੈਣ) ਬਾਹਰ ਰਿਹਦਾ (ਰਿਹਾ ) ਗ ਇਹ ਗੱਲਾਂ ਉਹਨਾਂ ਨੂੰ ਹੀ ਪਤਾ ਵੀ ਪਿੰਡਾ (ਪੰਜਾਬ) ਦੀਆਂ ਯਾਦਾਂ ਦਾ ਪਿੰਡ ਦੀਆਂ ਫੋਟੋਆਂ ਦੇਖਣ ਲਈ ਤਾਰਸੀ ਦਾ ਤੇ ਪਿੰਡ ਦੀਆਂ ਸੱਥਾਂ ਦੀਆਂ ਫੋਟੋਆਂ ਦੇ ਕੇ ਹੀ ਦਿਨ ਟੱਪਦੇ ਆ ਫੇਰ ਉਦੋਂ ਪਿੰਡ ਯਾਦ ਉਦਾ ਜਾਦੋ ਸਾਲਾਂ ਪਿੱਛੋਂ ਪੰਜਾਬ ਆਉਣ ਹੋਵੇ ਤਾਂ ਇੱਕ ਦੋ ਦਿਨ ਵੀ ਸਾਲਾਂ ਵਾਂਗੂੰ ਲੱਗਦੇ ਆ ਜ਼ੋ ਵੀਰ (ਭੈਣਾ)ਪੰਜਾਬ ਬੈਠੇ ਆ ਉਹ ਉਹਨਾਂ ਨੂੰ ਪੁੱਛੋ ਜਿਹੜੇ ਵਿਦੇਸ਼ ਵਿਚ ਬੈਠੇਆ ਜਾਂ ਫੇਰ ਵੀਰ ਰਿਪਨ ਤੇ ਭੈਣ ਨੂੰ ਹੀ ਇਹ ਗੱਲ ਪੁੱਛੋ ਰਿਪਨ ਵੀਰ ਜੀ ਤੇ ਭੈਣ ਖ਼ੁਸ਼ੀ ਇਹ ਮੇਰੇ ਮੈਸਜ ਦਾ ਰਪਲਆਈ ਜ਼ਰੂਰ ਦੇਓ ਜੀ ਵੀ ਪੰਜਾਬ ਤੋਂ ਬਿਦੇਸ਼ਾਂ ਵਿਚ ਰਹੇ ਕੇ ਕਿਨੀ ਕ ਖੁਸ਼ੀ ਮਿਲਦੀ ਆ
@didersingh7524
@didersingh7524 Жыл бұрын
❤ ਦੇਸ਼ਾਂ ਚੋਂ ਦੇਸ ਪੰਜਾਬ
@GK-935
@GK-935 Жыл бұрын
ਬਾਹਰ ਫੜਨ ਜਾਂਦੇ ਆ
@TarsemSingh-st1vw
@TarsemSingh-st1vw Жыл бұрын
Ripan te khushi beta ji Bahut bahut piar beta ji ajj de vlog vich baroondi de lokan di jindgi bare pata lagga k oh kistra apni jindgi da nirbah kis tarike naal kar rhe asleep it up beta ji khushi da khial rakhna god bless both of you👍👍👍👍👍👍👍👍👍 with lots of love❤❤❤❤❤❤ Lakhwinder Kaur from gurdaspur
@happytohania468
@happytohania468 Жыл бұрын
ਬਹੁਤ ਵਧੀਆ ਗੱਲ ਕਹੀ ਰਿਪਣ ਵੀਰ ਵੀ ਆਪਣੇ ਤੋ ਨਿਵੇ ਨੂੰ ਦੇਖ ਕਿ ਰੱਬ ਦਾ ਸੁਕਰਾਨਾ ਕਰਨਾ ਚਾਹੀਦਾ
@ranjeetsinghsingh9248
@ranjeetsinghsingh9248 Жыл бұрын
ਜਿਉਂਦੇ ਵੱਸਦੇ ਰਹੋ ਵਾਹਿਗੁਰੂ ਜੀ ਮਹਿਰ ਕਰੇ
@mewasingh3980
@mewasingh3980 Жыл бұрын
ਰਿੰਪਨ ਵੀਰ ਧੁੱਪ ਤਾ ਏਸ ਟਾਈਮ ਆਪਣੇ ਪੰਜਾਬ ਵਿੱਚ ਵੀ ਬਹੁਤ ਤੇਜ ਪੈ ਰਹੀ ਹੈ ਬਹੁਤ ਹੀ ਵਧੀਆ ਗੱਲ ਐਸੇ ਮੁਲਖਾ ਦੀ ਸੈਰ ਕਰਵਾ ਰਹੇ ਹੋ
@HarinderSingh-zb1gn
@HarinderSingh-zb1gn Жыл бұрын
ਜਦ ਪ੍ਰਮਾਤਮਾ ਸਬਰ ਸੰਤੋਖ ਬਖਸ਼ ਦਿੰਦਾ ਉਦੋ ਸਭ ਕੁਝ ਠੀਕ-ਠਾਕ ਹੋ ਜਾਦਾ ਮਨ ਨੀ ਰਜਦਾ ਬੰਦੇ ਦਾ🙏
@Satnam.Shoker
@Satnam.Shoker Жыл бұрын
ਐਂਵੈਂ ਬਰੂੰਡੀ ਦੇ ਪੈਸੈ ਮੰਗਣ ਵਾਲਿਆਂ ਨੂੰ ਬਦਨਾਮ ਨਾ ਕਰੋ ਚੰਡੀਗੜ੍ਹ ਹਰੇਕ ਟਰੈਫਿਕ ਲਾਇਟ ਤੇ ਅਜਿਹੇ ਮੰਗਤੇ ਮਿਲਣਗੇ।
@ਕੁਦਰਤਹੀਰੱਬਹੈ
@ਕੁਦਰਤਹੀਰੱਬਹੈ Жыл бұрын
ਪਰਸੋਂ ਇੱਕ ਮਰੀਜ਼ ਦਵਾਈ ਲੈਣ ਆਇਆ ਸੀ, ਦੱਸ ਰਿਹਾ ਸੀ ਕਿ ਉਹ ਬੁਰੁੰਡੀ ਵਿੱਚ ਸੀਸੇ (Lead) ਦੇ ਕਾਰਖਾਨੇ ਵਿੱਚ ਕੰਮ ਕਰਦਾ ਹੈ ਤੇ ਅੱਜਕਲ੍ਹ ਛੁੱਟੀ ਕੱਟਣ ਪਿੰਡ ਆਇਆ ਹੋਇਆ ਹੈ।
@harpreetharpreet5162
@harpreetharpreet5162 Жыл бұрын
Punjab to kam kran gye othe. But othe ki banda hoyo oda jado ki apne te One Di rupee viche ina frka aaaaa
@harmohindersingh2210
@harmohindersingh2210 Жыл бұрын
Aapne bhi hundian ganne dian ganderian
@parmindersingh6072
@parmindersingh6072 Жыл бұрын
ਬੜੂੰਦੀ ਪਿੰਡ ਨਾ ਹੋਵੇ ਰਾਏਕੋਟ ਕੋਲ਼ ਵਾਲ਼ਾ 😂😂😂
@teachercouple36
@teachercouple36 Жыл бұрын
ਸਤਿ ਸ਼੍ਰੀ ਆਕਾਲ ਰਿਪਨ, ਖੁਸ਼ੀ। ਤੁਸੀਂ ਬਹੁਤ ਵਧੀਆ ਕਵਰ ਕਰਦੇ ਹੋ , ਵਿਆਖਿਆ ਵੀ। ਧੰਨਵਾਦੀ ਹਾਂ। ਇੱਕ ਬੇਨਤੀ ਆ ਤੁਹਾਨੂੰ, ਦੇਖੋ ਤੁਸੀਂ ਹੁਣ ਪ੍ਰਸਿੱਧ ਹਸਤੀ ਹੋ। ਸੈਲੇਬਰਿਟੀ ਵਾਂਗ ਹੋ। ਨਾਮ Punjabi travel couple ਹੈ ਸੋ ਪੰਜਾਬੀ ਪਹਿਰਾਵੇ ਨੂੰ ਵੀ ਥਾਂ ਦਿਓ , ਖ਼ਾਸ ਕਰਕੇ ਖ਼ੁਸ਼ੀ ਬੇਟੇ ਨੂੰ ਬੇਨਤੀ ਹੈ। ਇਹ ਇੱਕ ਬੇਨਤੀ, ਸੁਝਾਅ ਹੀ ਹੈ ਬਾਕੀ ਹਰੇਕ ਦੀ ਆਪਣੀ ਮਰਜ਼ੀ ਹੁੰਦੀ ਹੈ ਆਪਣੇ ਵਿਚਾਰ ਹੁੰਦੇ ਆ। ਆਪਜੀ ਦੇ ਬਲੌਗ ਬਹੁਤ ਵਧੀਆ ਹੁੰਦੇ ਆ। ਬਹੁਤ ਸਾਰਾ ਧੰਨਵਾਦ, ਸ਼ੁਕਰਾਨੇ ਜੀਓ 🙏
@sukhdevkhan4430
@sukhdevkhan4430 Жыл бұрын
ਹਿਲੋ ਰਿਪਨ ਐਂਡ ਖੁਸ਼ੀ ਸੱਤ ਸ਼੍ਰੀ ਆਕਾਲ ਜੀ ਰਿਪਨ ਜੀ ਜੋ ਤੁਸੀਂ ਆਪਣੇ ਪਿੰਡ ਜਾ ਦੇਸ਼ ਬਾਰੇ ਗੱਲ ਕੀਤੀ ਹੈ ਇਹ ਬਿਲਕੁਲ ਸੱਚ ਹੈ ਜੀ ਦੂਜੇ ਦੀ ਥਾਲੀ ਵਿੱਚ ਲੱਡੂ ਵੱਡਾ ਲਗਦਾ ਹੈ ਜੀ ਵਾਹਿਗੁਰੂ ਹੋਰ ਤੱਕਰੀ ਦੇਵੇ ਸਦਾ ਖੁਸ਼ ਰਹੋ ਤੇ ਆਪਣਾ ਖਿਆਲ ਰੱਖਣਾ ਜੀ ਰੱਬ ਰਾਖਾ ਮਰ ਜਾਣਾ ਖਾਨ ❤
@sabihayer6594
@sabihayer6594 Жыл бұрын
ਭਰਾ ਗੁੱਸਾ ਨਾਂ ਕਰੀਂ ਤੇਰੇ ਬਲੋਗ ਬਹੁਤ ਦੇਖਦੇ ਹਾਂ। ਪਰ ਇਹ ਦੇਸ਼ ਪਰਿਵਾਰ ਨੂੰ ਨਾਲ ਲੈ ਕੇ ਜਾਣ ਵਾਲੇ ਨਹੀ ਹਨ। ਵਾਧੂ ਗੱਲਾਂ ਮੈ ਨਹੀ ਕਰਨੀਆਂ, ਤੂੰ ਵੀ ਸਿਆਣਾ ਏ।
@deeparai1825
@deeparai1825 Жыл бұрын
ਰਿਪਨ਼ ਨਾ ਜਾਇਉ ਪਿੰਡਾਂ ਵੱਲ ਨੂੰ ਵੇਖ ਕੇ ਬਹੁਤ ਮਨ ਉਦਾਸ ਹੋਣਾ ਨਹੀਂ ਮੌਜ ਆਪਣੇ ਪੰਜਾਬ ਵਰਗੀ ਭਰਾ ਗੁਰੂ ਸਹਿਬ ਦੀ ਮੇਹਰ ਹੈ ਪੰਜਾਬ ਤੇ ਹੜਾ਼ ਕਾਰਨ ਕਿੰਨਾ ਨੁਕਸਾਨ ਹੋ ਗਿਆ ਵਾਹਿਗੁਰੂ ਵਾਹਿਗੁਰੂ 🙏🙏🙏🙏👍🏿
@gurbhejsingh8945
@gurbhejsingh8945 Жыл бұрын
Vir ਜੀ ਸਾਡਾ ਪਿੰਡ ਵੀ ਹੜਾ ਦੀ ਮਾਰ ਹੇਠਾਂ aa bahut ਔਖਾ a
@SukhwinderSingh-wq5ip
@SukhwinderSingh-wq5ip Жыл бұрын
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ
@Bhai_Gurchet_singh_
@Bhai_Gurchet_singh_ Жыл бұрын
ਵਾਹਿਗੁਰੂ ਜੀ ਚੜਦੀਕਲਾ ਬਖਸ਼ਣ ਜੀ
@therealking577
@therealking577 Жыл бұрын
ਵਾਹਿਗੁਰੂ ਮੇਹਰ ਕਰਨ 🙏🙏🙏
@Panjolapb12
@Panjolapb12 Жыл бұрын
ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ
@balvindersingh3813
@balvindersingh3813 Жыл бұрын
ਏਥੇ ਗੁਰੂਦਵਾਰਾ ਹੁੰਦਾ ਤਾਂ ਲੰਗਰ ਜਰੂਰ ਲਾ ਦੇਣਾ ਸੀ
@ranakaler7604
@ranakaler7604 Жыл бұрын
ਰਿਪਨ ਵੀਰ ਜੀ ਸਤਿਸ਼ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਜੀ ਯੁੱਗ ਯੁੱਗ ਜੀਓ, ਵਲੋ ਰਾਣਾ ਰਾਣੀਪੁਰੀਆ,
@dhillonamarjitsingh3528
@dhillonamarjitsingh3528 Жыл бұрын
ਇਸ ਦੇਸ਼ ਵਿੱਚ ਗੁਰੂਦੁਆਰਾ ਸਹਿਬ ਹੈ।
@Balbirsinghusa
@Balbirsinghusa Жыл бұрын
ਕਰਮਾ ਦੀ ਖੇਡ ਭਾਈ ਜਿਹੋ ਜਿਹੇ ਪਿੱਛੇ ਕੀਤੇ ਉਹੋ ਜਿਹੇ ਅੱਗੇ ਮਿਲਦੇ ਆ।ਜੇਹਾ ਬੀਜੇ ਸੋ ਲੁਣੇ ਕਰਮਾ ਸੰਦੜਾ ਖੇਤ।।ਭਾਈ ਨਾਮ ਜਪਣਾ ਸਿੱਖਕੇ ਜਪਣਾ ਸ਼ੁਰੂ ਕਰੋ ਜੀ।ਜੇ ਪਿਛਲੇ ਜਨਮਾ ਦਾ ਕਾਲਾ ਕੀਤਾ ਮਨ ਧੋਣਾ ਤੇ ਅੱਗੋਂ ਤੋਂ ਸਾਂਈਂ ਦੇ ਘਰ ਵੱਸਣਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ।
@Rinkukhurdvlogs
@Rinkukhurdvlogs Жыл бұрын
ਵੀਡੀਉ ਦੇ ਚੱਕਰ ਵਿੱਚ ਧੋਖਾ ਖਾਂਦੇ ਗਾ ਯਾਦ ਰੱਖੀ ਭਰਾਂ
@sharnjeet7273
@sharnjeet7273 Жыл бұрын
Always waiting your vlogs amazing 👏 keep ❤️ sate safe 🙏 safe journey 😊 Always take care brother and sister ❤️ 💙 love form Philippines 🇵🇭
@taran.dhudike7
@taran.dhudike7 Жыл бұрын
ਖੁਸ਼ੀ ਦੇ ਭਾਰ ਨੇ ਚੌਂਟੇ ਚੱਕ ਦਿੱਤੇ ਪੈਂਟੇ ਆਉਣ ਵਾਲੇ ਆ 😂😂🙏🏻
@rajindersangha3812
@rajindersangha3812 Жыл бұрын
ਹਾਂਜੀ ਵੀਰੇ ਬਹੁਤ ਵਧੀਆ ਵਲੌਗ ਤੁਸੀਂ ਬਣਾਉਂਦੇ ਹੋ ਵਾਹਿਗੁਰੂ ਹੋਰ ਤਰੱਕੀਆਂ ਬਖਸ਼ਣ ਜੀ
@balwindersingh1124
@balwindersingh1124 Жыл бұрын
I am proud to be punjabi i love my Punjab ❤❤❤❤❤
@lekhraj9035
@lekhraj9035 Жыл бұрын
Love from moga Sada khush rho wehguru mehar kre 👌👌👌👌👌👌👌🙏🙏🙏🙏🙏🙏
@JaspreetKaur-ju2iz
@JaspreetKaur-ju2iz Жыл бұрын
So many knowledge from this vlog❤❤
@Satnam.Shoker
@Satnam.Shoker Жыл бұрын
ਕਦੇ ਚੰਡੀਗੜ੍ਹ ਦੀ ਸੈਕਟਰ 26 ਦੀ ਸਬਜੀ ਅਤੇ ਫਰੂਟ ਮੰਡੀ ਦਾ ਹਾਲ ਵੇਖਣਾ,ਬਰੂੰਡੀ 100ਦਰਜੇ ਚੰਗੀ ਲੱਗੇਗੀ।ਐਥੇ ਤਾਂ ਡਸਟਬਿਨ ਭਰੇ ਹੋਏ ਹਨ ਪਰ ਚੰਡੀਗੜ੍ਹ 26ਦੀ ਸਬਜੀ ਮੰਡੀ ਵਿੱਚ ਕੂੜਾ ਧਰਤੀ ਤੇ ਹੀ ਪਿਆ ਹੁੰਦਾ।
@aujla_ramandeep1751
@aujla_ramandeep1751 Жыл бұрын
Mere you tube te P type krde hi , pehla punjabi travel couple a jnda ji, salute to both of you🙏
@balkarsinghdhanoa6740
@balkarsinghdhanoa6740 Жыл бұрын
ਇੰਡੀਆ ਵਿੱਚ ਵੀ ਇਸ ਤਰ੍ਹਾਂ ਦੇ ਲੋਕ ਬਿਹਾਰ ਬੰਗਾਲ ਦੇ ਜੋ ਚੋਲ਼ਾ ਦੀਆਂ ਖਿੱਲਾਂ ਖਾਕੇ ਜਾ ਮੱਛੀ ਫੜਕੇ ਡੰਗ ਟਪਾਈ ਜਾਂਦੇ ਨੇ
@babbukhangura2565
@babbukhangura2565 Жыл бұрын
ਭਰਾਵਾ zoom ਕਰਲਿਆ ਕਰ, ਜਦੋਂ ਦੂਰ ਦਿਖੋਂਦਾ ਹੁੰਦਾ
@punjabiknowledgeandnews2023
@punjabiknowledgeandnews2023 Жыл бұрын
ਜਿਵੇਂ ਪਿੰਡਾਂ ਵਿੱਚ ਬਹੁ-ਰੂਪੀਏ (ਭਰੂਪੀਏ) ਮਗਰ ਜਵਾਕ ਲੱਗੇ ਹੁੰਦੇ ਉਵੇਂ ਇਹ ਲੱਗ ਜਾਂਦੇ ਥੋਡੇ ਮਗਰ
@simrangill6936
@simrangill6936 Жыл бұрын
Very nice 👍 bless you guys 😊 stay safe and stay strong 💪 😊
@gurgunfam1681
@gurgunfam1681 Жыл бұрын
Tuhade vlog vekh k dil nu khushi hundí. Good efforts👍. Eh kum bilkul v saukha ni
@harbhajansingh8872
@harbhajansingh8872 Жыл бұрын
So Beautiful vlog bro God bless you Raab tenu hmesha khush rakhe 🙏🙏
@r.bdhaliwalpb.56
@r.bdhaliwalpb.56 Жыл бұрын
Ruhi KZbinr v ayia c veere athye os ne ik greeba loka dia eyes options kria c. Ik osne nall pani wala lva ke dita c. Ripan veere o v tavde wal treval youtuber a ❤❤❤ bhut vdia va. Ruhi. Kon kon ruhi nu dekh da va o v bhut dour dour tak jnda va. O foran da KZbinr a Hindi vich dubbed karda va voices nu.
@jaskarnsingh3884
@jaskarnsingh3884 Жыл бұрын
ਖਸਖਸ ਬੀਜ ਲੈਣ ਬਾਈ ਗਰੀਬੀ ਖਤਮ
@ranakaler7604
@ranakaler7604 Жыл бұрын
ਰਿਪਨ ਵੀਰ ਜੀ ਤੁਸੀਂ ਜਿੱਥੇ ਵੀ ਜਾਂਦੇ ਹੋ ਉਥੋਂ ਦੀ ਲੇਵਰ ਦੀ ਇਕ ਦਿਹਾੜੀ ਦਾ ਰੇਟ ਵੀ ਦਸਿਆ ਕਰੋ,
@KesarSingh-e4d
@KesarSingh-e4d Жыл бұрын
ਸਰਦਾਰ ਜੀ ਐਸੀ ਜਗ੍ਹਾ ਜਾਣ ਵੇਲੇ mask ਦਾ ਜਰੂਰ ਇਸਤੇਮਾਲ ਕ੍ਰਿਆ ਕਰੋ ਕਦੇ ਕੋਈ virus ਨਾ ਘੇਰ ਲਵੇ।
@kanwarjeetsingh3495
@kanwarjeetsingh3495 Жыл бұрын
ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਮੇਹਰ ਬਣਾਈ ਰੱਖਣ। ਥੋੜਾ ਸੰਭਲ ਕੇ ਰਿਹਾ ਜੇ। ਇੰਡੀਆ ਵਰਗੀ ਮੋਜ ਕਿਤੇ ਨਹੀ ਮਿਲਣੀ
@Gillgaming921
@Gillgaming921 Жыл бұрын
Nice vlog ❤ 23:06
@SonySingh-yc7wu
@SonySingh-yc7wu Жыл бұрын
Sat sri akal veer g 🙏🙏 Waheguru mehar karan tuhade te ❤❤
@Roohdeep_xyz
@Roohdeep_xyz Жыл бұрын
ye rona a reha ehna di halat dekh k sachi mera man bhar reha dekh dekh main munda hundi tan main viah k lai auni c etho 1 kudi te ohnu eh bht khusi mildi rehndi c ohde parivar lyi edhron main paise bhejdi munda ho k har mahine 2000 rupay bhejdi sab nu nahi tan 1 parivar nu khus rakhdi 😢😢
@amritpalkaur650
@amritpalkaur650 Жыл бұрын
Shukar weheguru ji asi punjabi ha
@somadevi1570
@somadevi1570 Жыл бұрын
ਲੁਧਿਆਣੇ ਵਿੱਚ ਵੀ ਗੰਨੇ ਦੇ ਇਸ ਤਰ੍ਹਾਂ ਛਿੱਲ ਕੇ ਪੀਸ ਕਰ ਕੇ ਮਿਲਦੇ ਹਨ। ਉਸ ਨੂੰ ਗਨੇਰੀਆਂ ਕਹਿੰਦੇ ਹਨ।
@paramjeetkaurkhurmi4451
@paramjeetkaurkhurmi4451 Жыл бұрын
Sada vasda rhe punjab waheguru ji tuhade te v mehar rakhan
@ravsandhoo4491
@ravsandhoo4491 Жыл бұрын
When you go to Tanzania make sure you go to Moshi. Best place to see mount Kilimanjaro. There are many sikh families there and a gurdwara. I used to live long time ago. Good luck. Thanks for your vlogs
@Harjass15
@Harjass15 Жыл бұрын
ਪੰਜਾਬ ਦੇ ਬੋਲਰ ਖੀਗਿਸੋ ਰਿਵਾਡਾ ਕੋਲ ਵੀ ਜਾ ਆਇਓ ਬਾਈ ਅਗਲੇ ਸਾਲ ਉਹ ਅਪਣੇ ਦੇਸ਼ ਵੀ ਆਉਣ ਗਏ 😄😍vlogs ਘੈੰਟ ਹੁੰਦੇ ਭਰਾ ❤️
@HarjitSingh-oc6lg
@HarjitSingh-oc6lg Жыл бұрын
ਜੋ ਸੁੱਖ ਛੱਜੂ ਦੇ ਚੁਬਾਰੇ ਨਾ ਬਲਖ ਨਾ ਬੁਖਾਰੇ
@tejinderbhathal9223
@tejinderbhathal9223 Жыл бұрын
Thanx for such detailed nd to d roots narrations. God bless u both.
@NirmalSingh-yh8kk
@NirmalSingh-yh8kk Жыл бұрын
Waheguru ji Maher karn ji app te 🙏🙏
@mangakakru1861
@mangakakru1861 Жыл бұрын
Love you Bai g penn g sat shiri Akal g 🙏👌👍😊😊
@GurbaniisJagMehChanan
@GurbaniisJagMehChanan Жыл бұрын
ਬਹੁਤ ਵਧੀਆ ਸਰ ਜੀ
@Kaurkiduniya8874
@Kaurkiduniya8874 Жыл бұрын
ਵਾਹਿਗੁਰੂ ਵਾਹਿਗੁਰੂ ਏਨੀ ਦੁਨੀਆਂ, ਭੀੜ ਲੱਗੀ ਆ ਹਰ ਥਾਂ,
@satnamsinghpurba9584
@satnamsinghpurba9584 Жыл бұрын
Waheguru ji chardi cala ch rakhe 👌🏾
@kaurjasbir2758
@kaurjasbir2758 Жыл бұрын
Very nice 👍 May waheguru ji blessed you 🙏 take care both 💞
@jashanpreet9458
@jashanpreet9458 Жыл бұрын
Sat shri akal Ripan and Kushi sister ji very beautiful ji waheguru ji mehar karna ji 🎉🎉
@sukhdeepsingh-gz9xc
@sukhdeepsingh-gz9xc Жыл бұрын
ਸਤਿ ਸ੍ਰੀ ਅਕਾਲ ਜੀ❤❤❤ ਸੁਖਦੀਪ ਸਿੰਘ ਗਿੱਦੜਬਾਹਾ
@satdevsharma6980
@satdevsharma6980 Жыл бұрын
V. Good Ripan, Khushi, I think in this country , There is not a single Guru Ghar ji❤️🙏🇺🇸
@muhammadmushtaq8966
@muhammadmushtaq8966 Жыл бұрын
دونوں سلوٹ پیش کرتا ہے خوشگوار رہو موڈ رہو رب رکھا ❤❤❤❤❤❤❤❤❤❤❤❤❤❤❤❤❤❤❤❤❤❤❤❤❤
@PrabhjotKaur-sc2jj
@PrabhjotKaur-sc2jj Жыл бұрын
Veer ji kise Punjabi da ghar and ohna da rahan sahan zaroor dikhao baroondi vich .
@malkitsingh8869
@malkitsingh8869 Жыл бұрын
ਕਪੂਰ ਜੀ ਕਹਿੰਦੇ ਘਰ ਤੋ ਦੂਰ ਜਾ ਕੇ ਪਤਾ ਲੱਗਦਾ ਘਰ ਕੀ ਹੁੰਦਾ
@shivdevbhandal4716
@shivdevbhandal4716 Жыл бұрын
Very nice vlog waheguru ji tohade ang sang sahai hon London U.K.
@lovelyrandhawa3749
@lovelyrandhawa3749 Жыл бұрын
Inni garrebi dekh k mann bhut dukhi hoya😔
@laddisingh7926
@laddisingh7926 Жыл бұрын
Sahi gall aw y Punjab Punjab hi aw I love Punjab ❤❤❤❤❤❤
@darshansinghsingh9
@darshansinghsingh9 Жыл бұрын
Sahi gal hai ji log ture he firde ne koi v motor cycle ne dekh da fuirts v kina megha
@gurpreetkaler536
@gurpreetkaler536 Жыл бұрын
love from bhadaur❤❤
@taran.dhudike7
@taran.dhudike7 Жыл бұрын
ਰਿਪਨ ਇਹ ਦੇਸ ਯੂਗਾਂਡਾ ਨਾਲੋਂ ਤਾਂ ਮਜ਼ਬੂਤ ਆ,, ਕਿਥੇ 44..45ਰੁਪਏ ਇੱਥੇ 34 ਰੁਪਏ ਬਰੂੰਡੀ ਦੇ
@JasvinderSingh-ww1sv
@JasvinderSingh-ww1sv Жыл бұрын
ਸਤ ਸੀ੍ ਅਕਾਲ ਭਾਈ ਜੀ ਤੇ ਭੈਣ ਜੀ
@JagtarSingh-wg1wy
@JagtarSingh-wg1wy Жыл бұрын
ਰਿਪਨ ਜੀ ਤੁਸੀਂ ਅਸਲੀਅਤ ਨੂੰ ਵਿਖਾ ਰਹੇ ਹੋ ਜੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ
@ManpreetSingh-fp1sk
@ManpreetSingh-fp1sk Жыл бұрын
Waheguru app ji nu chardikla ch rakhan.
@SamarSingh-rz9hd
@SamarSingh-rz9hd Жыл бұрын
Har gureb he imandar Honda Bai ji satsriakal mam please Bai ji
@manjitkaur9455
@manjitkaur9455 Жыл бұрын
Ripon and khusi ji Thanks
@avtarcheema3253
@avtarcheema3253 Жыл бұрын
ਬਹੁਤ ਵਧੀਆ 👍👍
@JasbirSingh-ek2br
@JasbirSingh-ek2br Жыл бұрын
ਧੰਨਵਾਦ ਵੀਰ ਜੀ
@jaspreetkaur4125
@jaspreetkaur4125 Жыл бұрын
Hi Rupam and Khushi, we are waiting your vlog Everything is ok? Just checking
@gurjantsingh4129
@gurjantsingh4129 Жыл бұрын
ਭਕਾਈ ਕਰਨ ਨੂੰ ਤੂੰ ਬਹੁਤ ਤਕੜਾ ਪਰ ਹਿਸਾਬ ਨਾਲ ਤੇਰੀ ਅਣਬਣ ਹੀ ਲਗਦੀ ਹੈ
@AkashDeep-dn5zr
@AkashDeep-dn5zr Жыл бұрын
Burundi wali video bai very nice thnx veer ji
@AmanSingh-ce6tz
@AmanSingh-ce6tz Жыл бұрын
Veer g asi aap de har vlogs nu dekh de 🎉🎉🎉🎉haa
@BhupinderSingh-ty5qs
@BhupinderSingh-ty5qs Жыл бұрын
I can’t sleep without watching your vlog brother 😍❤️❤️
@swaranjitsingh5262
@swaranjitsingh5262 Жыл бұрын
Same here
@linkabroad7422
@linkabroad7422 Жыл бұрын
आज का प्याज का भाव ४० रु केजी आलु ३० केजी देहली में
@sushilgarggarg1478
@sushilgarggarg1478 Жыл бұрын
Best of luck 👍 new country Burundi 🇧🇮......@
@GurmeetSingh-sc1od
@GurmeetSingh-sc1od Жыл бұрын
gurmeet ROMANIEI kurali PB G00D
@chahal-pbmte
@chahal-pbmte Жыл бұрын
ਰਿਪਨ ਹਿਸਾਬ ਤੇਰਾ ਬਹੁਤ ਤਾਕਤਵਰ ਐ। 2.30 - ਅਠਾਰਾਂ ਸੌ ਨੂੰ ਤੀਹ ਤੇ ਡੀਵਾਈਡ ਕਰਕੇ ਪਝੱਤਰ ਬਣਾਤੇ।
@sarabjitsinghkahlon858
@sarabjitsinghkahlon858 Жыл бұрын
60
@chahal-pbmte
@chahal-pbmte Жыл бұрын
@@sarabjitsinghkahlon858 ਵੀਡੀਓ ਸੁਣਿਓ।
@bhagwansingh-hh3rs
@bhagwansingh-hh3rs Жыл бұрын
Karamgarh barnala god. Pujabi capal tarevlar safal Kare ji very good nice joree Wahegur ji ka kaalsa Baheguru ji ki fateh
@AnjuSharma-it1nu
@AnjuSharma-it1nu Жыл бұрын
God bless both of you and your channel 💝😍😘😍😘
@nehagoyal4415
@nehagoyal4415 Жыл бұрын
Nice video ji 💯👍❤❤
@karamjitgill6787
@karamjitgill6787 Жыл бұрын
God bless you Ripen and Khushi dear
99.9% IMPOSSIBLE
00:24
STORROR
Рет қаралды 31 МЛН
Mom Hack for Cooking Solo with a Little One! 🍳👶
00:15
5-Minute Crafts HOUSE
Рет қаралды 23 МЛН
UFC 310 : Рахмонов VS Мачадо Гэрри
05:00
Setanta Sports UFC
Рет қаралды 1,2 МЛН
“Don’t stop the chances.”
00:44
ISSEI / いっせい
Рет қаралды 62 МЛН
ਇਸ ਜਗਾ ਤੇ ਸਾਰਾ ਸਾਲ ਪੈਂਦੀ ਹੈ ਬਰਫ
28:45
Punjabi travel couple fans
Рет қаралды 10 М.
99.9% IMPOSSIBLE
00:24
STORROR
Рет қаралды 31 МЛН