ਅਫ਼ਰੀਕਾ ਦੀ ਮਾਰਕੀਟ ਵਿੱਚ ਫਸ ਗਏ Local Market of Nairobi | Punjabi Travel Couple | Ripan Khushi

  Рет қаралды 392,293

Ripan Khushi Vlogs

Ripan Khushi Vlogs

Күн бұрын

Пікірлер: 243
@deeprataindia1170
@deeprataindia1170 Жыл бұрын
ਸਾਡੀ ਧਰਤੀ ਗੁਰੂਆਂ ਸਾਹਿਬਾਨ ਤੇ ਪੀਰਾਂ ਪੈਂਗਬਰਾ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ। ਭਾਗਾਂ ਵਾਲੀ ਧਰਤੀ ਹੈ ਕਿਨੇ ਮੌਸਮ ਹਨ ਹਰ ਤਰ੍ਹਾਂ ਦੀ ਫ਼ਸਲ ਹੋ ਜਾਂਦੀ ਹੈ ਖਾਸ ਕਰਕੇ ਪੰਜਾਬ ਦੇ ਲੋਕ ਕਰਮਾ ਵਾਲੇ ਹਨ ਰੱਜ ਕੇ ਰੋਟੀ ਖਾਣ ਨੂੰ ਮਿਲਦੀ ਹੈ ਇਥੇ। ਧੰਨ ਬਾਬਾ ਨਾਨਕ ਦੇਵ ਜੀ।ਕਲਗੀਆਂ ਵਾਲੇ ਪਾਤਸ਼ਾਹ ਜੀ ਦੀ ਸਿਫਤ ਜਿੰਨੀ ਵੀ ਕਰਲੋ ਓਹਨੀ ਥੋੜੀ ਹੈ। ,,Ballu ਰਟੈਂਡਾ,,
@charanjeetsingh7150
@charanjeetsingh7150 Жыл бұрын
ਕਾਲੇ ਕੋਟ ਵਾਲੇ ਵੀਰ ਜੋ ਤੁਹਾਡਾ ਬਾਉਸਰ ਆ ਉਹਦਾ ਮੇਰੇ ਵੱਲੋ ਧੰਨਵਾਦ ਜਰੂਰ ਕਰਿਉ ਉਹ ਬੰਦਾ ਡਿਉਟੀ ਦਾ ਪੱਕਾ ਆ ਉਸ ਦੇ ਖੜਨ ਦਾ ਤਰੀਕਾ ਡਿਉਟੀ ਕਰਨ ਦਾ ਸਟਾਇਲ ਮੈਨੂੰ ਚੰਗਾ ਲੱਗਾ
@NishanSingh-db2dn
@NishanSingh-db2dn Жыл бұрын
Sahi aa bro ave hi smjo
@chankang2426
@chankang2426 Жыл бұрын
nice bro
@TourismPromoterMrSinghIndia
@TourismPromoterMrSinghIndia Жыл бұрын
Uh kise de massage da reply ni karde,,inna time hai ni
@chacharandhawa595
@chacharandhawa595 Жыл бұрын
​Aaaaaaaaaaaaaaaaaaaaaa see e2sesee3eseC 7 No
@Harjinder1570
@Harjinder1570 Жыл бұрын
2008/9 ਵਿੱਚ ਵੀਰੇ ਮੈਂ ਕਾਂਗੋ ਵਿੱਚ 10 ਮਹੀਨੇ 🇺🇳United Nation ਦੀ ਫੌਜੀ ਡਿਊਟੀ ਦੌਰਾਨ ਰਿਹਾ ਹਾਂ ਬਹੁਤ ਬੁਰੇ ਹਾਲਾਤ ਸੀ, ਬਹੁਤ ਭੁੱਖਮਰੀ ਸੀ। 1$ USD ਲਈ ਬੰਦਾ ਵੀ ਮਾਰ ਸਕਦੇ ਨੇ। ਸਾਡਾ ਸਿੱਖ ਫੌਜੀ ਭਰਾ ਖਿੜਕੀ ਵਿੱਚੋਂ ਗਰਦਨ ਬਾਹਰ ਕੱਢ ਕੇ ਗੱਡੀ ਬੈਕ ਕਰ ਰਿਹਾ ਸੀ ਜਿਸਦੇ ਸਿਰ ਤੋਂ ਪੱਗ ਲਾਹ ਕੇ ਭੱਜ ਗਏ ਅਤੇ 50$ US dollars ਦੇ ਕੇ ਪੱਗ ਵਾਪਸ ਲਈ ਸੀ।
@ravinder90070
@ravinder90070 Жыл бұрын
😢
@sukhwinderharry4674
@sukhwinderharry4674 Жыл бұрын
😢
@harinderkaur6785
@harinderkaur6785 Жыл бұрын
ਸਹੀ ਗੱਲ ਹੈ ਜੀ ਇਕ ਸਾਡਾ ਪੰਜਾਬ ਵਿੱਚ ਜਨਮ ਹੋਇਆ ਦੁਜਾ ਸਿੱਖ ਧਰਮ ਵਿੱਚ ਸਾਨੂੰ ਬਹੁਤ ਸੁਕਰ ਕਰਨਾ ਚਾਹੀਦਾ ਹੈ ਵਾਹਿਗੁਰੂ ਜੀ ਦਾ🙏
@ranvirkaur6491
@ranvirkaur6491 Жыл бұрын
@pindersidhu803
@pindersidhu803 Жыл бұрын
ਬਿਲਕੁਲ ਸਹੀ ਕਿਹਾ
@ranjeetsinghsingh9248
@ranjeetsinghsingh9248 Жыл бұрын
ਜਿਉਂਦੇ ਵੱਸਦੇ ਰਹੋ ਵਾਹਿਗੁਰੂ ਜੀ ਮਹਿਰ ਕਰੇ
@MP_to_PUNJAB.12
@MP_to_PUNJAB.12 Жыл бұрын
ਪੰਜਾਬ ਦੇ ਲੋਕਾਂ ਦੇ ਫ਼ਾਰਮ ਹਾਊਸ ਵਿਖਾ ਵੀਰ ਜੀ।ਰੇਲ ਪੱਟੜੀਆਂ ਤਾ ਦਿੱਲੀ ਵਿਚ ਬਹੁਤ ਇਹੋ ਹਾਲ ਹਨ
@bobbyanand5608
@bobbyanand5608 Жыл бұрын
#ਰਿਪਨ ਵੀਰ ਜੀ, ਇਹ ਲੋਕ ਵੀ ਕੈਟਾਗਰੀਆਂ ਵਿੱਚ ਵੰਡੇ ਹੋਣਗੇ, ਜਿਵੇ ਪੜਿਆ ਲਿਖਿਆ ਵਰਗ, ਅਨਪੜ੍ਹ ਵਰਗ, ਅਮੀਰ ਵਰਗ ਤੇ ਗਰੀਬ ਵਰਗ, ਸ਼ਹਿਰੀ ਖੇਤਰ ਦੇ ਪੇਂਡੂ ਇਲਾਕੇ, ਅਨਪੜ੍ਹ ਲੋਕਾਂ ਤੇ ਗਰੀਬ ਲੋਕਾਂ ਦੀ ਮਦਦ ਲਈ ਸਰਕਾਰ ਵੱਲੋਂ ਕੀ ਉਪਰਾਲੇ ਹਨ, ਇਹਨਾਂ ਗੱਲਾਂ ਬਾਰੇ ਵੀ ਚਾਨਣਾ ਪਾਓ। ਧੰਨਵਾਦ
@jaswinderkaurkang6168
@jaswinderkaurkang6168 Жыл бұрын
Right
@jaswinderjaswinder9101
@jaswinderjaswinder9101 Жыл бұрын
Waheguru ji mehar bnai rakhna Sikh Kom te punjab punjabi te sare loka te🙏🏼 ♥
@chamkauraulakh8036
@chamkauraulakh8036 Жыл бұрын
ਫਿਰ ਵੀ ਪੰਜਾਬ ਛਡ ਕੇ ਭਜ ਰਹੇ ਆਂ।
@kkaur3118
@kkaur3118 Жыл бұрын
Avocado ਬੜਾ ਵਧੀਆ ਹੁੰਦਾ par fokla ਹੁੰਦਾ taste lai use to hona panda bit it is healthy, New Zealand ch tree hunde
@kiransaini7767
@kiransaini7767 Жыл бұрын
I ❤Punjab.. shukar a rabb da asi bhut sohne punjab ch reh re a..
@ajayx2636
@ajayx2636 Жыл бұрын
ਵੀਰ ਕਾਲੇ ਕੋਟ ਆਲੇ ਨੂੰ ਐਕਸਟਰਾ ਟਿਪ ਜਰੂਰ ਦਿਉ ਬੰਦਾ ਵਧੀਆ ਲੱਗਾ
@jaswinderjaswinder9101
@jaswinderjaswinder9101 Жыл бұрын
Jindgi Waheguru ji dinda Sache patsha ji 🙏🏼 ❤
@SurjeetSingh-bt2mg
@SurjeetSingh-bt2mg Жыл бұрын
ਲੋਕ ਅਾਪਣੈ ਬੋਹਾ ਬੁਡਲਾਡੈ ਨੂੰ ਅੈਵੇ ਬੈਕ ਵਾਡ ਕਹਿਦੈ ਅਾ
@arvinderkaur270
@arvinderkaur270 Жыл бұрын
ਬੇਟਾ ਗਰੀਬੀ ਤਾਂ ਆਪਣੇ ਇੱਥੇ ਵੀ ਬਹੁਤ ਹੈ। ਲੱਗਦਾ ਤੁਸੀਂ ਕਦੇ ਉਨਾਂ ਪਾਸੇ ਗਏ ਨਹੀਂ 😊
@Karan-yd9ph
@Karan-yd9ph Жыл бұрын
Up. Bihar. Ehna. Varge. Lokk. Ne
@MannatandAshmeet0911
@MannatandAshmeet0911 Жыл бұрын
Veer ji tuc bilkul thik khde ho Waheguru ji da shukar gujar hona chahida ❤
@harbhajansingh8872
@harbhajansingh8872 Жыл бұрын
ਹਮੇਸ਼ਾ ਚੜ੍ਹਦੀ ਕਲਾ ਵਿਚ ਰੱਬ ਤਹਾਨੂੰ ਰੱਖੇ ਵੀਰ ਜੀ ❤❤
@user-gurijatana0786
@user-gurijatana0786 Жыл бұрын
Bai ji tohadi himmat de dat deni bandi a jina kade Amritsar tak v nhai dekhya oh ajj Africa da anad man rahe a o v ghar bethe waheguru ji thanu hamesha chardika rakhan 🙏🙏
@ranakaler7604
@ranakaler7604 Жыл бұрын
ਰਿਪਨ ਵੀਰ ਜੀ ਜੋ ਡਿਸਕਵਰੀ ਤੇ ਅਸੀਂ ਘਰ ਬੈਠੇ ਦੇਖਦੇ ਹੁੰਦੇ ਸੀ ਓ ਵੀ ਤੁਸੀਂ ਦਖਾਇਓ, ਜਿਵੇਂ ਸ਼ੇਰ ਚਿੱਤੇ ਜੰਗਲੀ ਮੱਝਾਂ ਗਾਵਾਂ ਹਿਰਨ ਸ਼ੈਰ ਆਦਿ, ਵਲੋ ਰਾਣਾ ਰਾਣੀਪੁਰੀਆ,
@gurjindersingh3631
@gurjindersingh3631 Жыл бұрын
ਅਸਲੀ ਸਵਰਗ ਆ ਬਾਈ ਪੰਜਾਬ ਕਹਿਣ ਨੂੰ ਜੋ ਮਰਜੀ ਕੋਈ ਕਹੀ ਜਾਵੇ
@BalvirSingh-kz3uf
@BalvirSingh-kz3uf Жыл бұрын
ਵਾਹਿਗੁਰੂ ਜੀ ਮੇਹਰ ਕਰੋ ਜੀ
@darshankaur3433
@darshankaur3433 Жыл бұрын
ਇਹ ਲੋਕ ਬਹਤ ਵਧੀਆ ਨੇ। ਬਸ ਗਰੀਬੀ।ਬਹਤ।ਹੈ। ਸਰਕਾਰਾ ਦਾ ਬੇੜਾ ਗਰਕ ਰਿਹਾ ਹੈ। ਸਾਡੇ ਵੀਰ ਜੀ ਏਥੇ ਨਰੋਬੀ ਚ ਵੀਹ।ਸਾਲ ਰਹੇ ਸੀ। ਹੁਣ ਉਹ ਕਨੇਡਾ।ਹਨ।।ਪਰ ਕੀਨੀਆ।ਨੁ ਮਿਸ।ਕਰਦੇਨੇ
@KamalSingh-dl6yc
@KamalSingh-dl6yc Жыл бұрын
ਵਾਹਿਗੁਰੂ ਜੀ ਮੇਹਰ ਕਰੋ ਜੀ ਸਤਿ ਸ੍ਰੀ ਅਕਾਲ ਜੀ
@RajvirsinghRajvir-lp4qe
@RajvirsinghRajvir-lp4qe Жыл бұрын
Bhai ripan and kushi babhi nu naal2 rakhya karo bohat jada door chali jandi hai😂😂😂😂😂😂😂😂
@kashmirkaur6827
@kashmirkaur6827 Жыл бұрын
ਪੁਤਰ ਜੀ ਵਾਹਿਗੁਰੂ ਚੜਦੀ ਕਲਾ ਚ ਰਖੇ ਆਪ ਨੂੰ ਅਪਣਾ ਧਿਆਨ ਰਖਣਾ 🎉❤
@Robertoknows2111
@Robertoknows2111 Жыл бұрын
They look like sisters .
@jasbirpalsingh8910
@jasbirpalsingh8910 Жыл бұрын
Waheguru ji kahnu pange laena chote veer nikl etho jalde
@user-davindernahar
@user-davindernahar Жыл бұрын
ਆਸਕਰ ਦੇ ਝੋਲਾ ਪੁਰਾਣੀਆਂ ਬੀਬੀਆਂ ਵਾਂਗ ਪਾਇਆ ਹੋਇਆ 😂😂
@tersemkhiva8255
@tersemkhiva8255 Жыл бұрын
Waheguru ji mehar kre 🙏
@surinderparmar3306
@surinderparmar3306 Жыл бұрын
ਪੰਜਾਬ ਚ ਕੀ ਆ ਹਰ ਸ਼ਹਿਰ ਪੁਰਾਣੇ ਕੱਪੜਿਆਂ ਦੀਆਂ। ਰੇਹੜੀਆਂ ਆਮ ਆ।
@rekharani8507
@rekharani8507 Жыл бұрын
Waheguru ji mehar karo ❤❤ te thanu chadli call u ràkhe
@Lahoria_971
@Lahoria_971 Жыл бұрын
Rabb tuhanu bahut khush rakhe safe rakhe
@binder6601
@binder6601 Жыл бұрын
Bhaji daru da theka ni dikhea kite 😂😂😂😂 jida apne har gli vich a
@harjinderkaurvirkharjinder716
@harjinderkaurvirkharjinder716 Жыл бұрын
Army v as desh ch jandi ha India Di
@SapnaSapna-c2r
@SapnaSapna-c2r Жыл бұрын
India is best country in the world
@falakvlogs8464
@falakvlogs8464 Жыл бұрын
Paji local food vi daso
@satbir371
@satbir371 Жыл бұрын
punjab ik state hai, sara india hi bht wadyia hai.
@sukhwindersingh2162
@sukhwindersingh2162 Жыл бұрын
ਵਿਰ ਜੀ ਬੁਹਤ ਬੁਹਤ ਧੰਨਵਾਦ ਅਫ਼ਰੀਕਾ ਘੁਮਾਣ ਲਈ
@angrej4364
@angrej4364 Жыл бұрын
ਮੈਡਗਾਸਕਰ ਦੇਸ਼ ਸਭ ਤੋਂ ਗਰੀਬ ਦੇਸ਼ ਆ ਜੀ
@JASWINDER.SINGHLEHAL-mw3ps
@JASWINDER.SINGHLEHAL-mw3ps Жыл бұрын
ਬਾਈ ਜੀ ‌ਮੈ ਅਫਰੀਕਾ ਦੇ ਦੇਸ਼ Muaritain ਦੇਸ਼ ਦਾ ਸਹਿਰ Zouerat ਵਿਚ‌ਮੈ ਛੇ ਮਹੀਨੇ ਰੇਹਾ ਸੀ । ਇਥੇ ਦੇ ਲੋਕ ਵੀ ਇਨ੍ਹਾਂ ਨਾਲ ਮਿਲਦੇ ਜੁਲਦੇ ਹਨ ਮੈਰੀਟਾਨੀਆ ਵਿਚ ਲੋਕ ਅਧੇ ਕਾਲੇ ਤੇ ਗੋਰੇ ਹਨ ਬਾਕੀ ਮਾਰਕੀਟਾ ਸੇਮ ‌ਹੀ ਹਨ ਪਰ ਲੋਕ ਬਹੁਤ ਚੰਗੇ ਹਨ ਕੋਈ ਖਤਰਾ ਨਹੀ ਹੈ ‌ਜਿਸ ਤਰਾਂ ਮਰਜੀ ਘੰਮੋ ਫਰੋ ।ਤੁਹਡੀ ਪੂਰੀ ਮਦਦ ਕਰਨਗੇ
@bakshisidhu711
@bakshisidhu711 Жыл бұрын
ਆ ਕਾਕੇ ਨੂੰ ਨਾਲ ਲਈ ਫਿਰਦਾ ਬਾਈ😂
@harmitkaur284
@harmitkaur284 Жыл бұрын
I m from Kisumu Kenya Come here in kisumu also
@zahoorahmad456
@zahoorahmad456 Жыл бұрын
Love 💕💕 you work bro thanks Love ❤ from Pakistan
@kiratpreetkaur-iw4xv
@kiratpreetkaur-iw4xv Жыл бұрын
very nice vlog ji. Main daily vlog dekhdi aw soda subha uthn Sar Its like a habit for me.
@mangakakru1861
@mangakakru1861 Жыл бұрын
Sat shiri Akal g Love you g Very nice Vlog g 😊🙏🙏👌👌
@user-gurijatana0786
@user-gurijatana0786 Жыл бұрын
Me v bahut ghumya jive silli guri kolkata sri nagar kandla but silli guri jo police a ona de pehchaan white rang de bardi a 🙏🙏
@adishamiglani9742
@adishamiglani9742 Жыл бұрын
Bahji don't go this type of country.. asi location tow india mea bhout hai. Blog banye paise bnaye. Stay safe stay blessed bhai from ludhiana
@luckymaan415
@luckymaan415 Жыл бұрын
2 din bd assi v aa rehe aa veer ohh v 6 v bar
@gurbindersingh7396
@gurbindersingh7396 Жыл бұрын
Kina kharcha aunda aa Kenya travel karn lyi
@SarbjeetSingh-sj7mu
@SarbjeetSingh-sj7mu Жыл бұрын
Kiniya wala Banda ithe bhi😅😅😅😅
@nadeemkamboh9555
@nadeemkamboh9555 Жыл бұрын
🇵🇰 0:07 Punjabi travel couple Pakistan ka
@NaviSinghGILL
@NaviSinghGILL Жыл бұрын
J ta pani original dasani da a ta fer v sasta a veer .
@Karan-yd9ph
@Karan-yd9ph Жыл бұрын
Indian. Main. UP. Bihar. Same. To. Same. Yehi. Hai. Kabhi. UP. BIHar. Jao. Othe. Dekho
@surindershahi9659
@surindershahi9659 Жыл бұрын
ਅਮੀਰ ਦੇਸ਼ ਪਰ ਲੋਕ ਗਰੀਬ
@gobindtalreja7344
@gobindtalreja7344 Жыл бұрын
Very nice Jee ❤❤ Waheguru sub ka bhala kare Gobind Ram from Sindh Pakistan.
@ranakaler7604
@ranakaler7604 Жыл бұрын
ਰਿਪਨ ਵੀਰ ਜੀ ਬਜਾਰ ਵਿੱਚ ਦੇਖਿਆ ਕਿ ਪੱਕੀਆਂ ਸੜਕਾਂ ਨਹੀਂ ਹੈ,
@PrabhjotSingh-q5m
@PrabhjotSingh-q5m Жыл бұрын
ਜੈਂਬੋ ਲੇਤਾ ਮਾਝੀ ਮਹਰਾਗੇ ਨਕਸ਼ਿਆਂ ਜਾਲਾ
@KulwinderKaur-ch2nu
@KulwinderKaur-ch2nu Жыл бұрын
Sat Shri akal Khushi te ripan veer ji 🙏🙏
@ramankaurRamankaur-l9g
@ramankaurRamankaur-l9g Жыл бұрын
Hlo kithu ji tusi
@harindersingh5317
@harindersingh5317 Жыл бұрын
ਖਾਣ ਪੀਣ ਦਾ ਵੀ ਦੱਸ ਦਿਉ veer ਜੀ
@gurpreetkaurkhattra5487
@gurpreetkaurkhattra5487 Жыл бұрын
Well that's a neighboring country of Uganda. You must also go to Uganda and see the beaches there such as munyonyo Beach, Gaba beach and Aero Beach as I am an Indian born but I stayed in Uganda for 11 years , it's a nice country
@god.is.one682
@god.is.one682 Жыл бұрын
Shukar aa ajj oscar dekhn nu milya
@gursewakchahal5559
@gursewakchahal5559 Жыл бұрын
ਬਹੁਤ ਹੀ ਘੈਟ ਗੁਰਸੇਵਕ ਸਿੰਘ ਚਹਿਲ ਪਿੰਡ ਮੋਜੋ ਖੁਰਦ ਨੇੜੇ ਰਾਜਿਆਂ
@vinodkalotra2024
@vinodkalotra2024 Жыл бұрын
Veere bhut vadiya vlog hunda aa tuhada baba mehar kre lbu bro live from jammu Katra vaishno devi ❤❤
@GulshanSingh-vy7eo
@GulshanSingh-vy7eo Жыл бұрын
Love from Himachal😊
@SsSs-ww4je
@SsSs-ww4je Жыл бұрын
Vade paji or babi ji wahegure ji meher karn app ji nu koi Takleef nahove sache patsah ji tha nam Lo app he ang sang hon ge ji or ji bahut Taraki karo ge Thanks satnam singh Gk 1 Delhi wala
@harbanslalsharma4052
@harbanslalsharma4052 Жыл бұрын
Poverty is everywhere even in Canada, USA and Europe.
@princebiddu158
@princebiddu158 Жыл бұрын
bai jado juti vekh da c paper te ki likheya c
@sushilgarggarg1478
@sushilgarggarg1478 Жыл бұрын
Enjoy a south Africa trip.....@
@lavirandhawa4653
@lavirandhawa4653 Жыл бұрын
Very nic vlog. this is real vlogging 👍👍👍
@harvindergrewal2051
@harvindergrewal2051 Жыл бұрын
Ajj morning ch hi vlog pa ta
@balbirsingh236
@balbirsingh236 Жыл бұрын
ਵਾਹਿਗੁਰੂ ਜੀ ਮੇਹਰ ਕਰਨ
@shemshersingh-zq4ko
@shemshersingh-zq4ko Жыл бұрын
ਜੇ ਜਾਣਾ ਤਾਂ ਕਿਸੇ ਚੰਗੇ ਦੇਸ਼ ਜਾਂ ਇਥੇ ਕੀ ਜੋ ਦੇਖਾ ਰਿਹਾ ਲੋਕਾਂ ਨੂੰ
@japneetgill6696
@japneetgill6696 Жыл бұрын
Streets bully around all locals Areas
@KulwinderSingh-hq6xn
@KulwinderSingh-hq6xn Жыл бұрын
Veer ji bilkul sach h k labnne ne moj punjab bargi paawe saare dunya kumm lao
@Gillfamily_vlogs
@Gillfamily_vlogs Жыл бұрын
Veer g oskar di family nal v milawo
@tejsinghtejsangha7202
@tejsinghtejsangha7202 Жыл бұрын
Have a nice Zindghi bai ji 📽️✌️
@BaljinderKaur-qv3qg
@BaljinderKaur-qv3qg Жыл бұрын
Waheguru ji
@JagsirSingh-ph5tg
@JagsirSingh-ph5tg Жыл бұрын
ਗੱਡੀ ਦੀ ਲਾਇਨ ਕੋਲ 'ਖੁਸ਼ੀ' ਬੇਟੀ ਦਾ ਫੋਨ ਖੋਹਣ ਲਗਦਾ ਸੀ।
@poppysingh5240
@poppysingh5240 Жыл бұрын
ਮੈਨੂੰ ਵੀ ਲੈ ਕੇ ਚਲੋ 😊😊😊
@gurpreetsingh-wt9pd
@gurpreetsingh-wt9pd Жыл бұрын
ਕਾਲਾ ਕੋਟ ਤੇ ਜੀਨ ਪਾਈ ਹੈ ਉਸਨੂੰ ਪੰਜਾਬੀ ਗਾਣਿਆਂ ਚ ਲੈਣਾ ਚਾਹੀਦਾ ਕਾਬਿਲ ਹੈ
@LakhwinderSingh-tp8oy
@LakhwinderSingh-tp8oy Жыл бұрын
ਸਤਿ ਸ੍ਰੀ ਆਕਾਲ ਜੀ ‌।
@benipalcompany2467
@benipalcompany2467 Жыл бұрын
DAYA SINGH BENIPAL from mohali. Don’t go to dirty places
@vi14128
@vi14128 Жыл бұрын
Punjab is the best place to live
@jaswinderjaswinder9101
@jaswinderjaswinder9101 Жыл бұрын
Veer ji tusi kahde si ehe khoteya te bhar dhode aa apne bi hle tak dhode aa khoteya te bhar India vich ehe jehiya bhut jgah es to bi madi jindgi jioude aa lok
@jattbross
@jattbross Жыл бұрын
Pls make long video , ainni door aake ,20,30 min di video pake veerji koi fayida ni. Agar main tohadi jagah traveller hunda live hi kardinda. Pls try if possible.
@vickykhosa1
@vickykhosa1 Жыл бұрын
Ripan bai 10 din baad es channel te vlog payea kro subscribe increase Hon ge
@surindershahi9659
@surindershahi9659 Жыл бұрын
ਸੁਖੀ ਰਹਿਣਾ ਤਾਂ ਆਪਣੇ ਤੋ ਨੀਵਿਆ ਨੂੰ ਦੇਖੋ
@SandhuFarmChandigarh
@SandhuFarmChandigarh Жыл бұрын
💯💯💯💯🙏
@manjitsinghkandholavpobadh3753
@manjitsinghkandholavpobadh3753 Жыл бұрын
❤❤❤❤❤ 1:03
@satnamsinghpurba9584
@satnamsinghpurba9584 Жыл бұрын
Very nice video god bless both of you take care 👌🏾
@rajinderrajji5638
@rajinderrajji5638 Жыл бұрын
Nice cologne🙏🏽🙏🏽God bless you
@raviwarring764
@raviwarring764 Жыл бұрын
Very good good job God bless you veer ji 🙏 ❤
@tejsinghtejsangha7202
@tejsinghtejsangha7202 Жыл бұрын
Best Of luck bai ji 📽️✌️ Have a nice
@tejsinghtejsangha7202
@tejsinghtejsangha7202 Жыл бұрын
Have a nice Zindghi bai ji 📽️✌️
@RajinderSingh-ds3mf
@RajinderSingh-ds3mf Жыл бұрын
ਸਤਿ ਸ੍ਰੀ ਆਕਾਲ ਬਾਈ ਜੀ (ਰਾਜ ਗਿੱਲ ਦਿੜ੍ਹਬਾ)
@drxrahulverma
@drxrahulverma Жыл бұрын
Ethe mosam thanda k garm smj e nhi aa rhi
@AnilKumar-gc8ue
@AnilKumar-gc8ue Жыл бұрын
Satsree akal Dona nu from palwal haryana
@suchasingh2663
@suchasingh2663 Жыл бұрын
Good knowledge for us in this video thanks Ripan and Khushi g
@luckystonesforyou2276
@luckystonesforyou2276 Жыл бұрын
Railways lines kay saath government ki jagah hoti hay aur itne employees nahi hote ki yahan say hatta sakay
@malhivlogs9501
@malhivlogs9501 Жыл бұрын
Navdeep bara veere ne dikhya c aa slum aera
@NishanSingh-db2dn
@NishanSingh-db2dn Жыл бұрын
Bro celi ni cedi chlde aaa me accra bagoso prestiya crutoom reh gye aa bhot chnga laga thono dekh k good bro
@SukhwinderSingh-wq5ip
@SukhwinderSingh-wq5ip Жыл бұрын
ਜਿਉਂਦੇ ਵੱਸਦੇ ਰਹੋਂ ਬਾਈ ਜੀ
@amarjitsingh1946
@amarjitsingh1946 Жыл бұрын
ਸਤਿ ਸ੍ਰੀ ਅਕਾਲ ਜੀ ਬਹੁਤ ਵਧੀਆ ਵੀਰ ਵਾਹਿਗੁਰੂ ਚੜਦੀ ਕਲ੍ਹਾ ਰੱਖੇ ਜੀ ਨਾਇਸ਼। ਅਮਰਜੀਤ ਸਿੰਘ ਚਹਿਲ ਪਿੰਡ ਕਰਮਗੜ ਜਿਲਾ ਬਰਨਾਲਾ ਜੀ
Quando A Diferença De Altura É Muito Grande 😲😂
00:12
Mari Maria
Рет қаралды 45 МЛН
Правильный подход к детям
00:18
Beatrise
Рет қаралды 11 МЛН
How to treat Acne💉
00:31
ISSEI / いっせい
Рет қаралды 108 МЛН
Quando A Diferença De Altura É Muito Grande 😲😂
00:12
Mari Maria
Рет қаралды 45 МЛН