ਦੁਨੀਆ ਦੇ ਸਭ ਤੋੰ ਠੰਡੇ ਸ਼ਹਿਰ ਦਾ ਖਾਣਾ ਬਾਜ਼ਾਰ😱 Frozen Open Air Food Market in -64°C Punjabi Vlog Yakutsk

  Рет қаралды 112,949

Navdeep Brar

Navdeep Brar

Күн бұрын

2nd Channel Link👉 / @navdeepbrarlifestyle
Please Follow me on Social platforms;
/ officialnavdeepbrar
/ officialnavdeepbrar
Join Channel- / @navdeepbrarvlogs
Business Mail- Officialnavdeepbrar@gmail.com
Product I Use Link👇👇
Go Pro- amzn.to/3AERSMl
Dslr- amzn.to/35xCaHr
Memory Card- amzn.to/3KV0CTp
Iphone- amzn.to/3J2zL6b
Mic- amzn.to/33Sv3cd
Gimbal- amzn.to/3G8j1rZ
#travel #vlog #russia

Пікірлер: 324
@ravindergill657
@ravindergill657 10 ай бұрын
ਵੀਰੇ ਮਾਣ ਹੈਂ ਤੇਰੇ ਤੇ ਸਾਨੂੰ... ਤੁਹਾਡਾ ਕੰਟੈਂਟ ਬਹੁਤ ਵਧੀਆ ਹੁੰਦਾ ਜੇ ਤੁਸੀ ਚਾਹੋ ਤਾ ਹਿੰਦੀ ਵਿੱਚ ਵੀ ਵਲੋਗ ਬਣਾ ਸਕਦੇ ਪਰ ਤੁਸੀ ਆਪਣੀ ਮਾਤ ਭਾਸ਼ਾ ਨੀ ਛੱਡੀ ....ਬਾਕੀ ਆਪਣੇ ਕਈ ਪੰਜਾਬੀ ਵਲੋਗਰਸ ਤਾ ਵਿਊਸ ਪਿੱਛੇ ਭੱਜ ਰਹੇ
@JarnailKumar-f2j
@JarnailKumar-f2j 10 ай бұрын
ਮੈਂ ਤਾਂ ਇਹ ਕਹਿਣਾ ਬਾਈ ਪੰਜਾਬੀ ਜਿੰਦਾ ਬਾਦ ❤ਸੱਚੀ ਸਵਾਦ ਆ ਗਿਆ ਬਾਈ 👌👍
@charanjitsingh4388
@charanjitsingh4388 10 ай бұрын
ਵਾਹਿਗੁਰੂ ਜੀ ਮੇਹਰ ਕਰੋ ਜੀ । ਚੜ੍ਹਦੀ ਕਲਾ ਵਿੱਚ ਰਹੋ ਜੀ ।
@Navdeepbrarvlogs
@Navdeepbrarvlogs 10 ай бұрын
Waheguru ji❤️❤️🙏🙏
@SatnamSingh-fe3tg
@SatnamSingh-fe3tg 10 ай бұрын
Dhan Guru Nanak Dev g Chadhadi Kala rakhna 🙏🙏
@avtarsingh9667
@avtarsingh9667 10 ай бұрын
Kamaal hai Navdeep You are a special man like Beers n grills of Discovery
@bhindajand3960
@bhindajand3960 10 ай бұрын
ਸੌਹਣੇ ਸਾਫਰਾਂ ਦੀ ਸਾਝ ਲਈ ਧੰਨਵਾਦ ਵਾਹਿਗੁਰੂ ਜੀ ਚੜ੍ਹਦੀ ਕਲ੍ਹਾਂ ਵਿੱਚ ਰੱਖੇ ਜਿੰਦਗੀ ਜਿੰਦਾਵਾਦ
@newtribune
@newtribune 10 ай бұрын
ਸਲੂਟ ਹੈ ਬਾਈ ਤੈਨੂੰ,from bholath, Kapurthala, ਪੰਜਾਬ
@Navdeepbrarvlogs
@Navdeepbrarvlogs 10 ай бұрын
🙏🙏❤️❤️
@ਬਲਦੇਵਸਿੰਘਸਿੱਧੂ
@ਬਲਦੇਵਸਿੰਘਸਿੱਧੂ 10 ай бұрын
ਬਹੁਤ ਅਜ਼ੀਬ ਵਲੌਗ।ਚੜ੍ਹਦੀ ਕਲਾ ਰਹੇ
@charanjeetsingh9799
@charanjeetsingh9799 10 ай бұрын
ਬਾਕਮਾਲ ਵੀਡੀਓ ਮਾਈਨਸ 60+ ਡਿਗਰੀ ਵਾਲੇ ਮੌਸਮ ਦੀ ਹੱਸਦੇ ਹੱਸਦੇ ਬਨਾਉਣ ਵਾਲੇ ਬਰਾੜ ਪੁੱਤਰ ਦਾ ਧੰਨਵਾਦ
@Navdeepbrarvlogs
@Navdeepbrarvlogs 10 ай бұрын
❤️❤️🙏🙏
@BaljitKaur-i1k8m
@BaljitKaur-i1k8m 10 ай бұрын
Ajj di vedio vich dekha punjab de loko ke sadi dhrti sab ton changi hai. Wather sab vadiya hai.snow vekhan nu hi sohni lagdi hai pr life Jenni bhout aukhi hai.Baki agle ene aukhi life ji ke vi app da desh nahi Chadde, punjab wale bhout auke ne.
@rajbirsingh5577
@rajbirsingh5577 10 ай бұрын
ਕਿਤੇ ਕੋਈ ਨਾੜ ਹੀ ਨਾ ਜੰਮ ਗਈ ਹੋਵੇ 😂 l ਬੋਹਤ ਵਧੀਆ ਵੀਡੀਓ ਵੀਰ
@basudev264
@basudev264 10 ай бұрын
Bhai ye log electricity ke invention se pehle kaise rehte the yahan @navdeepbrar ... love from Himachal Pradesh🇮🇳❤🇮🇳
@Jasveersingh-yv3tq
@Jasveersingh-yv3tq 10 ай бұрын
Waheguru Ji ka Khalsa waheguru Ji ki fathe
@Navdeepbrarvlogs
@Navdeepbrarvlogs 10 ай бұрын
Waheguru ji ka khalsa waheguru ji ki fateh ji🙏🙏❤️❤️
@ajmerdhillon3013
@ajmerdhillon3013 10 ай бұрын
ਕਮਾਲ ਕਰੀ ਜਨਾ ਮਿੱਤਰਾਂ 👍
@Navdeepbrarvlogs
@Navdeepbrarvlogs 10 ай бұрын
❤️❤️🙏🙏
@AmarjitSingh-tm3pu
@AmarjitSingh-tm3pu 10 ай бұрын
ਸਤਿ ਸ੍ਰੀ ਆਕਾਲ ਰੱਬ ਰਾਖਾ ❤ ਅੱਜ ਵੀਰ ਜੀ ਬੋਲਿਆ ਨਹੀਂ ਤੁਸੀ ਐਂਡ ਤੇ
@RajuBhullar2145
@RajuBhullar2145 10 ай бұрын
ਬਾਈ ਪॅਗ ੳੁਪਰ ਦੀ ਕੁਸ ਹੋਰ ਟੋਪਾ ਟਾਪਾ ਲੈ िਲਅਾ ਕਰ िਕੳੁिਕ िਸਹਤ ਜਰੂਰੀ ਅਾ ਪिਹਲਾ
@dsmann2oo2
@dsmann2oo2 10 ай бұрын
ਮੇਰੇ ਵੀਰ ਏਨੀ ਠੰਡ ਚ ਆਪਣਾ ਧਿਆਨ ਰੱਖ। ਇਹ ਲੋਕ ਤੇ ਗਿੱਜੇ ਨੇ ਬਰਫ ਦੇ, ਆਪਾਂ ਨਹੀਂ। ਹੱਥਾਂ ਤੇ ਪੈਰਾਂ ਦੇ ਪੋਟੇ ਬਚਾ ਕੇ ਰੱਖੀਂ, frostbite ਏਥੇ ਹੀ ਹੁੰਦੀ ਸਭਤੋਂ ਪਹਿਲਾਂ। ਮੂੰਹ ਵੀ ਢਕ ਕੇ ਰੱਖਿਆ ਕਰ, ਬਰਫੀਲੀ ਹਵਾ ਫੇਫੜੇ ਮਾਰ ਦਿੰਦੀ ਹੈ।
@beimaan_maan12347
@beimaan_maan12347 10 ай бұрын
ਵਾਹਿਗੁਰੂ ❤bhut Sara pyar veera fazilka❤
@Navdeepbrarvlogs
@Navdeepbrarvlogs 10 ай бұрын
❤️❤️🙏🙏
@kaurkaur7621
@kaurkaur7621 10 ай бұрын
My son shared link of your vlog.now I am addicted to your videos, actually I love adventurous waheguru angg sangg rahe,take care.
@brarsaab007
@brarsaab007 10 ай бұрын
Waheguru ji ka Khalsa waheguru ji ki Fateh 🙏 nice video beta ji Canada ao assi tohanu gumaya Kara gye most welcome jadon onna hove massage kar di.
@Navdeepbrarvlogs
@Navdeepbrarvlogs 10 ай бұрын
Waheguru ji ka khalsa waheguru ji ki fateh ji🙏🙏❤️❤️
@MrAmanIQ
@MrAmanIQ 9 ай бұрын
ਬਾਈ ਬਹੁੱਤ ਸੋਹਣਾ ਕੰਮ ਕਰ ਰਹੇ ਓ ਤੁਸੀ ਸਵਾਦ ਆਂ ਗਿਆ ❤
@satnamsinghsidhu5730
@satnamsinghsidhu5730 10 ай бұрын
Love you❤❤ God bless you.May u live long. ਪਾਣੀ ਪੀਣਾ ਬਹੁਤ ਜਰੂਰੀ ਆ।
@gurmeetsinghbachhal
@gurmeetsinghbachhal 10 ай бұрын
Singh is king yours work is very hard, WAHEGURU JI bless you
@amardeepsinghbhattikala189
@amardeepsinghbhattikala189 10 ай бұрын
Sat shri akal veer ji bohat dhanwad sukhria ji dunia de darshan karwon lai
@SurinderSingh-ih1dk
@SurinderSingh-ih1dk 10 ай бұрын
Navdeep g , Russians liked Raj Kapoor very much.... They also sing ....mera jutta hai Japani......
@MalkeetSingh-en1jh
@MalkeetSingh-en1jh 10 ай бұрын
ਚੜ੍ਹਦੀ ਕਲਾ ਵਿੱਚ ਰਹੋ ਜੀ
@jagdevdhaliwal4692
@jagdevdhaliwal4692 10 ай бұрын
ਬਾਈ ਬੇਰਾ ਦੇ ਵੀ ਦਰਸ਼ਨ ਕਰਾ ਦਿੰਦਾ ਚੰਗੀ ਤਰ੍ਹਾਂ
@kulwantsinghmararr7443
@kulwantsinghmararr7443 10 ай бұрын
ਵੀਰੇ ਮਾਣ ਹੈਂ ਤੇਰੇ ਤੇ ਸਾਨੂੰ.
@rajwindersingh4962
@rajwindersingh4962 10 ай бұрын
ਦੇਖ ਕੇ ਹੀ ਠੰਢ ਲੱਗਣ ਲੱਗ ਪਈ 😊
@lamberram1036
@lamberram1036 10 ай бұрын
ਧੁੰਮਾਂ ਤੂੰ ਪੰਜਾਬੀਆ ਵਿਦੇਸ਼ਾਂ ਵਿੱਚ ਪਾਈ ਜਾ ਸਾਨੂੰ ਨਿੱਤ ਨਵੇਂ ਤੂੰ ਬਲੌਗ ਦਿਖਾਈ ਜਾ ਬੜਾ ਮਜ਼ਾ ਆਉਂਦਾ ਏ, ਬਲੌਗ ਤੇਰੇ ਦੇਖ ਕੇ ਘਰ ਕਰ ਜਾਂਦਾ ਏਂ, ਤੂੰ ਮਨ ਚ' ਹਰੇਕ ਦੇ ਜਿਉਂਦਾ ਵੱਸਦਾ ਰਹਿ ਸੱਜਣਾ ਵਾਹਿਗੁਰੂ ਚੜ੍ਹਦੀ ਕਲਾ ਰੱਖੇ,
@NIRMALSINGH-yb8hn
@NIRMALSINGH-yb8hn 10 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ
@Navdeepbrarvlogs
@Navdeepbrarvlogs 10 ай бұрын
Waheguru ji ka khalsa waheguru ji ki fateh ji🙏🙏❤️❤️
@gurpreetlamba815
@gurpreetlamba815 10 ай бұрын
Bro your videos are awesome always watch them daily 👍
@Navdeepbrarvlogs
@Navdeepbrarvlogs 10 ай бұрын
❤️❤️🙏🙏
@charanjitsingh2778
@charanjitsingh2778 10 ай бұрын
ਹਜ਼ਾਰਾਂ ਐਲਾਨ ਹੈ ਤੇਰੀ ਬਹਾਦੁਰੀ ਨੂੰ
@sandeepsidhu2695
@sandeepsidhu2695 10 ай бұрын
ਲੋਕ ਬੜੇ ਮਿਲਣਸਾਰ ਹਨ
@robinbhatti909
@robinbhatti909 10 ай бұрын
Navdeep tere nak di paaf akhan te jam rahi hai,tu nak takeya hoya hai ❤❤❤
@mintudulma9725
@mintudulma9725 10 ай бұрын
ਭਰਾ ਇੰਡੀਆ ਦੇ ਨਾਲ ਪੰਜਾਬ ਦਾ ਨਾਂ ਵੀ ਦੱਸਿਆ ਕਰ
@bhupindersinghguru3244
@bhupindersinghguru3244 10 ай бұрын
ਬਹੁਤ ਵਧੀਆ ਵੀਡੀਓ ਆ ਬਾਈ
@taranjitsinghvirk5605
@taranjitsinghvirk5605 9 ай бұрын
ਸੰਸਾਰ ਦੇ ਕਿਸੇ ਕੋਨੇ ਵਿੱਚ ਠੰਡ ਕਹਿਰ ਵਰਸਾਉਂਦੀ ਹੈ ਅਤੇ ਸੰਸਾਰ ਦੇ ਕਿਸੇ ਕੋਨੇ ਵਿੱਚ ਗਰਮੀ ਕਹਿਰ ਵਰਸਾਉਂਦੀ ਹੈ ਇਸ ਕਰਕੇ ਦਰਮਿਆਨਾ ਮੌਸਮ ਹੀ ਠੀਕ ਹੁੰਦਾ ਹੈ 20 ਤੋਂ 25 ਡਿਗਰੀ ਸੈਂਟੀਗਰੇਡ ਦੇ ਵਿੱਚ ਹੀ ਜੀ।
@nirmalmann9347
@nirmalmann9347 10 ай бұрын
Kharasho Kharasho.Waheguru Ji Bless you Navdeep.Jai Hind.
@PremSing-k7p
@PremSing-k7p 10 ай бұрын
ਬਹੁਤ ਵਧੀਆ ਲੱਗਿਆ ਵੀਰ ਜੀ ❤❤❤❤❤❤❤
@JaggiKahlon-m5x
@JaggiKahlon-m5x 10 ай бұрын
Full enjoy Navdeep bro 💐🍹 Take care of yourself with health 😍🍫🍿🍊🍓👍 From JJJ Singh KAHLON JALANDHAR
@JarnailKumar-f2j
@JarnailKumar-f2j 10 ай бұрын
❤ਬਾਗੋ ਬਾਗ ਹੋ ਗਿਆ 😮
@BaljeetPunia-w9u
@BaljeetPunia-w9u 10 ай бұрын
Navdeep I am watching you from San Francisco California, you are great human beings ❤️ ♥️
@RanjeetSingh-vo3qp
@RanjeetSingh-vo3qp 10 ай бұрын
Navdeep veer salute ......parmtma chardi kla vich rakhe .......
@ManjinderSingh-i6c
@ManjinderSingh-i6c 10 ай бұрын
ਸਤਿ ਸ੍ਰੀ ਅਕਾਲ ਵੀਰ ਜੀ
@mandeepgill4404
@mandeepgill4404 10 ай бұрын
ਬਾਈ ਪਰਨੇ ਦੇ ਮੱਥਾ ਵੀ ਠਁਕ ਕੇ ਰੱਖਿਆ ਕਰੋ ਐਹੋ ਜਾਹਿ ਜਗ੍ਹਾ ਤੇ
@warraichchabba9157
@warraichchabba9157 10 ай бұрын
❤❤❤❤❤ਬਹੁਤ ਬਹੁਤ ਪਿਆਰ ਵੀਰ
@Navdeepbrarvlogs
@Navdeepbrarvlogs 10 ай бұрын
❤️❤️🙏🙏
@RajuBhullar2145
@RajuBhullar2145 10 ай бұрын
ਬਾਈ ,ਦਾ ਦਾ ਦਾ , ਦਾ ਮਤਲਬ ਹਾ ਹੁੰਦਾ ਗਾ ?
@tejasingh9591
@tejasingh9591 10 ай бұрын
Sat Shri Akal veere tuhadae saare vlog vadhia hunde ne tusi saanu ghar baithea nu duniya ghuma dine o dhanvad veere
@gurjantdhaliwal5927
@gurjantdhaliwal5927 10 ай бұрын
ਪੰਜਾਬੀ ਜ਼ਿੰਦਾਬਾਦ 👍
@Prabh984
@Prabh984 10 ай бұрын
Punjabi vloger bich vere Mai tuhanu hee dekhda a ❤ 🎉 🎉 🎉
@Navdeepbrarvlogs
@Navdeepbrarvlogs 10 ай бұрын
🙏🙏❤️❤️
@manjindersinghsidhu1275
@manjindersinghsidhu1275 10 ай бұрын
ਸਤਿ ਸ੍ਰੀ ਅਕਾਲ ਨਵਦੀਪ
@Mr.Singh_01313
@Mr.Singh_01313 10 ай бұрын
ਪੰਜਾਬੀ ਜ਼ਿੰਦਾਬਾਦ
@rajwindersinghbasra9406
@rajwindersinghbasra9406 10 ай бұрын
ਹੈਲੋ ਭਰਾ ਮੈਨੂੰ ਤੁਹਾਡੇ ਵੀਡਿਓ ਬਹੁਤ ਪਸੰਦ ਹਨ ਕੀ ਤੁਸੀਂ ਠੰਡ ਵਿੱਚ ਕਾਰ ਸਟਾਰਟ ਕਰਨ ਬਾਰੇ ਵੀਡੀਓ ਬਣਾ ਸਕਦੇ ਹੋ🙏🙏🔥🔥 ❄️
@Pokeman_official1
@Pokeman_official1 10 ай бұрын
@@brarsaab007 kzbin.info/www/bejne/hae3g31ugc1sd7ssi=cecNHVr9NJL1z2pF
@jassmalhi1200
@jassmalhi1200 10 ай бұрын
⁠@@brarsaab007advance ni patrol aa😂😂 patrol gadi start ho jandi atleast -20 tk sokhi india ch spity vally warge area ch b gadia patrol ne ty oh b start ho e jandia india pishe kis paseo hogya😂 ui dsss canada di technogy advance a
@jassmalhi1200
@jassmalhi1200 10 ай бұрын
@@brarsaab007 fateh ji fateh bt uncl tuc eh ni na keh skde india eh heni oh heni everything is same
@sunnygrewal5911
@sunnygrewal5911 10 ай бұрын
​@@jassmalhi1200chal blogger banya firda 😂😂 dekh li tero okaat stupid, 2k flowers ya wadda blogger dudh tho , caran magvia 😂😂
@jassmalhi1200
@jassmalhi1200 10 ай бұрын
@@brarsaab007 ok sir mande aw k america Canada bht agy apne nalo bt apa eh ni keh skde k apa hle b othy hi stand kri khde aa bht achivements ne jo india ny kria like recent chandryan aali and many more so apa khush hona caida sorry j mai thonu kz glt keha just jo view c clear krya tuc avdi gl krli mai avdi thanks have a good day😊
@slinger420
@slinger420 10 ай бұрын
Bhaji tusi , "Snow Pants" lehlo , they are perfect for cold weather like this.
@parvindersingh7603
@parvindersingh7603 10 ай бұрын
ਬਾਈ ਜੀ ਬਲੋਗ ਬਹੁਤ ਵਧੀਆ ਹੈ ਸ੍ਰ ਇਹ ਦਾ ਦਾ ਕੀ ਮਤਲਬ ਹੈ
@bschauhan9751
@bschauhan9751 10 ай бұрын
Waheguru Ji Lambi ummar kare.
@Navdeepbrarvlogs
@Navdeepbrarvlogs 10 ай бұрын
Waheguru ji❤️❤️🙏🙏
@robinbhatti909
@robinbhatti909 10 ай бұрын
Navdeep veer, sehat da Dayan rahi,thad sachi bohut hai 🙏👍
@reshamsingh7609
@reshamsingh7609 10 ай бұрын
Nice... Good job.. carry on... God bless you....
@Navdeepbrarvlogs
@Navdeepbrarvlogs 10 ай бұрын
🙏🙏❤️❤️
@DeepakChauhan-pg1vg
@DeepakChauhan-pg1vg 10 ай бұрын
Navdeep bhara maja aa gia tuhadi video dekh ke. Ludhiana to bahut pyar veere . Keep it up 👍
@parminderjhajj5167
@parminderjhajj5167 10 ай бұрын
ਵਏਰਾ ਨੂੰ ਕੋਈ ਮਾਲ ਤੋਂ ਗਿਫਟ ਲੈ ਕੇ ਦੇਣਾ ਸੀ ਬਾਈ
@Mind_Marvels629
@Mind_Marvels629 10 ай бұрын
ਬਹੁਤ ਵਧੀਆ ਵੀਡੀਓ ਵੀਰ❤❤
@itsdeep0021
@itsdeep0021 10 ай бұрын
ਬਹੁਤ ਵਧੀਆ ਵੀਰ 😊
@Navdeepbrarvlogs
@Navdeepbrarvlogs 10 ай бұрын
❤️❤️🙏🙏
@pendutv6302
@pendutv6302 10 ай бұрын
Waheguru ji 🙏
@gursewaksingh8299
@gursewaksingh8299 10 ай бұрын
Very good, Khush raho beta ji
@harnekmalla8416
@harnekmalla8416 10 ай бұрын
ਕਮਾਲ ਦਾ ਬਲੋਕ ਲੱਗਾ ਲੱਗਿਆਂ ਭਰਾ,, ਵੱਲੋਂ ਨੇਕਾ ਮੱਲ੍ਹਾ ਬੇਦੀਆਂ🙏🙏
@sanjaymattoo8678
@sanjaymattoo8678 10 ай бұрын
Please mention the name of hostel available there for stay and the charges for stay.
@jimmygill9389
@jimmygill9389 25 күн бұрын
Veer grmia vich +30 degree tk ho jnda ethe srdia ch ta thnd peni he a north resn a
@beingpunjabi311
@beingpunjabi311 10 ай бұрын
ਵਡੇ ਵੀਰ ਇਹ ਰੂਸੀ ਲੋਕ ਮਿਥੁਨ ਚਕ੍ਰਵਰਤੀ ਨੂੰ ਵੇਖਣੇ ਹਨ ਤੇ ਜ਼ਿੰਮੀ ਜ਼ਿੰਮੀ ਕਿ ਚੀਜ ਆ ਏਹਦੇ ਬਾਰੇ ਚਾਨਣਾ ਪਾਓ ਇਕ ਵਾਰ
@jaspalsingh4959
@jaspalsingh4959 10 ай бұрын
ਵਾਹ ਜੀ ਵੀਰ ਵਾਹਿਗੁਰੂ ਜੀ ਕਿਰਪਾ ਕਰਨ
@Navdeepbrarvlogs
@Navdeepbrarvlogs 10 ай бұрын
🙏🙏❤️❤️
@sarajmanes4505
@sarajmanes4505 10 ай бұрын
Sat Shri Akal Ji Fantastic Video God Bless You Long Life And Good Health Thanks Dear Bro 🙏 🙏👌👌👍👍👏👏❤❤
@Bharatiyasikh5
@Bharatiyasikh5 10 ай бұрын
Viha kra lo paji 😁 nal phabi nu v leke jao plz🙏 baki ap ji de kar k ASI v khumde aa
@AmarjeetSingh-k1w
@AmarjeetSingh-k1w 10 ай бұрын
Waheguru. Veryniceji
@bbr3311
@bbr3311 10 ай бұрын
ਫ਼ਾਜ਼ਿਲਕਾ ਤੋਂ ਯਾਰ
@SandeepSingh-vc7sr
@SandeepSingh-vc7sr 9 ай бұрын
end kara ta paji baithe baithe ghum laya tde vlog ch
@avtar270
@avtar270 10 ай бұрын
Veer thodi vedio dekh dekh ke.mera bi mood.banan lag pya hun ghuman da 😊😅
@arvinderpal1128
@arvinderpal1128 10 ай бұрын
ਲਵ ਯੂ ਭਾਜੀ
@paramjitsinghpamma6174
@paramjitsinghpamma6174 10 ай бұрын
ਵਧੀਆ❤❤
@bsingh5745
@bsingh5745 10 ай бұрын
22 yaar rashiyan bhasha kida sikhi,,, great,,, fatte chak rakhe ne
@BalvirSingh-kz3uf
@BalvirSingh-kz3uf 10 ай бұрын
ਨਵਦੀਪ ਵੀਰ ਅਸਤਿ ਸ੍ਰੀ ਯੱਕਾ ਜੀ
@SIPPYVLOG-0007
@SIPPYVLOG-0007 10 ай бұрын
bhi bhut bhut thand hai vada jigra bhi tera good blessings yu bhi safte phala rakhiya kar
@johalhundalmusicofficial
@johalhundalmusicofficial 10 ай бұрын
Ssa❤
@dollarbawa5957
@dollarbawa5957 10 ай бұрын
Bahut vadia and educating
@rampalinsan9625
@rampalinsan9625 10 ай бұрын
Nice vlog navdeep bro ❤❤❤
@luckymalia1411
@luckymalia1411 9 ай бұрын
Nice video bro ❣️🌹 kripa rakhna Bhai Tay har har Mahadev ♥️♥️🌹🌹🙏
@beggar_tales
@beggar_tales 10 ай бұрын
Bhaji it's much better than Leh there is no tree no oxygen, feel better there. I am planning to visit.
@tonyjhajj1995
@tonyjhajj1995 10 ай бұрын
ਦਾ ਦਾ ਦਾ ਦਾ ਦਾ ਦਾ ਦਾ ਦਾ ਦਾ
@Dr.JagjitSinghChugh
@Dr.JagjitSinghChugh 10 ай бұрын
Waheguru ji blessed you🙏
@ankushshergill4157
@ankushshergill4157 9 ай бұрын
Bai ji background music phliya video vala lgvao 🙏
@babbusingh7659
@babbusingh7659 10 ай бұрын
God bless you 🙏❤️❤️❤️ bhi ji thanks
@gurtejbrar6430
@gurtejbrar6430 10 ай бұрын
ਜੀਓ
@manpreetkamboj6752
@manpreetkamboj6752 10 ай бұрын
ЖЕРЕБЯТИНА----- ਘੋੜੇ ਦੇ ਬੱਚੇ ਨੂੰ ਕਿਹਦੇ ਆ
@khalsasubmersibleserviceba5964
@khalsasubmersibleserviceba5964 10 ай бұрын
ਰਸ਼ੀਆ ਦਾ ਫੈਨ ਆ ਬਰਾੜ, ਇਕ ਇੰਟਰਵਿਊ ਚ ਵੀ ਕਿਹਾ ਸੀ ਕਿ ਰਸ਼ੀਆ ਵਾਰ ਵਾਰ ਜਾਊਂ
@khalsasubmersibleserviceba5964
@khalsasubmersibleserviceba5964 10 ай бұрын
ਬਰਾੜ ਦੇ ਬੂਟਾਂ ਨੇ ਰਸ਼ੀਆ ਲੁਟਿਆ 😂👍
@surinderbrar4249
@surinderbrar4249 10 ай бұрын
Canada vich winter time edan bahar rehdian nahi laonde, sab andar nig vich dukandari karde ne.
@HarjeetSingh-c4n
@HarjeetSingh-c4n 10 ай бұрын
Waheguru ji ka khalasa Waheguru ji ki fatah 💐👍🙏🏻
@Navdeepbrarvlogs
@Navdeepbrarvlogs 10 ай бұрын
Waheguru ji ka khalsa waheguru ji ki fateh ji❤️❤️🙏🙏
@gurdeepsxm
@gurdeepsxm 10 ай бұрын
Satsriakal bhaiji nice good work we enjoy your videos lot. Thanks 🙏
@Navdeepbrarvlogs
@Navdeepbrarvlogs 10 ай бұрын
Sat sri akal ji❤️❤️🙏🙏
@sawarnsingh9989
@sawarnsingh9989 10 ай бұрын
Good video keep safe god bless sawarn Singh from UK
@balijindersingh643
@balijindersingh643 10 ай бұрын
Nice video
@GURPREETSINGH-ju4gs
@GURPREETSINGH-ju4gs 10 ай бұрын
ਵੀਰੇ pochinki ਵੀ ਜਾ ਆਇਓ 😂 ❤
БАБУШКА ШАРИТ #shorts
0:16
Паша Осадчий
Рет қаралды 4,1 МЛН
Hilarious FAKE TONGUE Prank by WEDNESDAY😏🖤
0:39
La La Life Shorts
Рет қаралды 44 МЛН
Ful Video ☝🏻☝🏻☝🏻
1:01
Arkeolog
Рет қаралды 14 МЛН
My Home in Village Near Pakistan|Navdeep Brar
10:12
Navdeep Brar Lifestyle
Рет қаралды 103 М.