DUTTA Pindi Aala ਨਾਲ full Hassey ਵਾਲਾ Podcast😁 | The Aman Aujla Show

  Рет қаралды 425,075

Aman Aujla

Aman Aujla

Күн бұрын

Пікірлер: 892
@amanindersingh4655
@amanindersingh4655 15 күн бұрын
ਮਿਹਨਤ ਦਾ ਫਲ ਮਿਲ ਗਿਆ ਧੂਤੇ ਬਾਈ ਨੂੰ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖਣ ਬਾਈ ਜੀ ਮਾਲਦਾਰ ਛੜਾ ਵਿਚ ਵਾਪਸੀ ਆਉਣ ❤❤❤❤
@honeysinghgappi
@honeysinghgappi 13 күн бұрын
ਤੇ ਬਾਈ ਨੂੰ ਬਹੁਤ ਸਾਰਾ ਪਿਆਰ ਕਿਸਾਨਾਂ ਬਾਰੇ ਬੋਲ ਕੇ ਬਹੁਤ ਸੋਹਣੀ ਗੱਲ ਕੀਤੀ
@mw_kabutar
@mw_kabutar 5 күн бұрын
ਧੁੱਤੇ ਬਾਈ ਰੱਬ ਤੈਨੂੰ ਚੜਦੀ ਕਲਾ ਚ ਰੱਖੇ ਤੂੰ ਐਵੇਂ ਹੀ ਤਰੱਕੀਆਂ ਕਰੇ ਵਾਹਿਗੁਰੂ ਤੈਨੂੰ ਚੜਹਦੀ ਕਲਾ ਵਿੱਚ ਰੱਖੇ ਵੀਰ।
@makhanbhikhi6068
@makhanbhikhi6068 16 күн бұрын
ਮਿਹਨਤ ਦਾ ਫਲ ਮਿਲ ਗਿਆ ਧੂਤੇ ਬਾਈ ਨੂੰ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖਣ
@Davinderkaur-wd9yb
@Davinderkaur-wd9yb 9 күн бұрын
Zzzzzzzzzzzzzzzzz 😮
@navirakhra2892
@navirakhra2892 5 күн бұрын
Kehdi mehnat bro by the way ?
@Husanpreet928
@Husanpreet928 15 күн бұрын
ਧੂਤਾ ਬਾਈ ਚੜ੍ਹਦੀ ਕਲਾਂ ਵਿੱਚ ਰਹੇ ਵਾਹਿਗੁਰੂ ਮਿਹਰ ਕਰੇ ❤️🙏
@arshnoorsingh4873
@arshnoorsingh4873 16 күн бұрын
Arjan nu b la au 😂 Like karo ja arjan nu sadana
@DalvirSinghYt-07
@DalvirSinghYt-07 15 күн бұрын
Arjan dhillon sira banda
@lovedeepsandhu9605
@lovedeepsandhu9605 15 күн бұрын
Eda diya ghoosiyan ehne Arjun nal j bhoriya sewa krawaunga Arjun to
@arshsingh4086
@arshsingh4086 12 күн бұрын
Reh e de bhrawa. Aha dekh k ta uin ni aunda oho. Bolan da saleeka dekh. Arjan da v te ehda khacch da v
@Jaismeen-r2ck
@Jaismeen-r2ck 12 күн бұрын
Dhutte bai sirra la gya. Podcast ta Amane da ho gya 😅
@gurvindersinghbawasran3336
@gurvindersinghbawasran3336 14 күн бұрын
ਬਹੁਤ ਹੀ ਪਿਆਰਾ ਸਿੱਧਾ ਸਾਧਾ ਵੀਰ ਆ ਧੂਤਾ ਵੀਰ ❤❤ ਵਾਹਿਗੁਰੂ ਜੀ ਏਸੇ ਤਰ੍ਹਾਂ ਹੀ ਰੱਖੇ। ਚੁਸਤੀ ਚਲਾਕੀ ਨਾਂ ਹੀ ਆਵੇ ਛੋਟੇ ਭਰਾ ਵਿੱਚ ਵੇਸੇ ਲੱਗਦਾ ਵੀ ਆ। ਇਹ ਬੰਦਾ ਛੇਤੀ ਕਿਤੇ ਨਹੀ ਬਦਲਦਾ।
@Punjabiknightz
@Punjabiknightz 16 күн бұрын
Jeyonda reh shera ❤️ Waheguru Ji hamesha meher kareo veere te bhut saaf dil da banda 😊❤️🙏🏼🧿
@HarpreetSingh-be3dx
@HarpreetSingh-be3dx 16 күн бұрын
Bai baali bhorda yr aman tn dhuttaaa akkiyaa pyiaa 😂😂
@sukhdevsingh2176
@sukhdevsingh2176 6 күн бұрын
ਜ਼ਿਲਾਂ ਮੋਹਾਲੀ ਪਿੰਡ ਖਿਜਰਾਬਾਦ ਧੂਤਾ ਬਾਈ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖਿਆ ❤❤
@BhawandeepLember
@BhawandeepLember 16 күн бұрын
ਬਹੁਤ ਵਧੀਆ podcast c Aman veere ❤❤
@SagliRam-j5v
@SagliRam-j5v 8 күн бұрын
ਧੂਤਾ ਬਈ ਚੜਦੀ ਕਲਾ ਵਿੱਚ ਰਹੇ ਵਾਹਿਗੁਰੂ ਮਿਹਰ ਰਖੇ ❤❣️
@Preet2244
@Preet2244 6 күн бұрын
ਵਹਿਗੁਰੂ ਵੀਰ ਨੂੰ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਦੇਵੇ ❤🎉
@notoriousjatt1993
@notoriousjatt1993 15 күн бұрын
Hero Honda CD- dawn bike hundi c with round light bro 😊😊
@gurwinderguraya7014
@gurwinderguraya7014 2 күн бұрын
Bai dil khush hogya ma truck chlonde dekhya dil krda c twada podcast chlda rvve khtam nah hove
@sikandersidhu4166
@sikandersidhu4166 15 күн бұрын
ਧੂਤਾ ਬਹੁਤ ਸਾਊ ਬੰਦਾ ਵਹਿਗੁਰੂ ਤਰੱਕਿਆਂ ਬਖ਼ਸੇ ❤
@SarabjitSingh-e5l
@SarabjitSingh-e5l 16 күн бұрын
Dhutta bro ne bahot mihnet kiti sda khos raho ❤❤❤love you too aman veer bahot gant gal baat a tuhadi 🎉🎉🎉🎉🎉
@jashanambala301
@jashanambala301 16 күн бұрын
Straggler to Successful story 💪🏻 bahot vdiya galla karda vR ❤ waheguru ji hor tarki bakshyo vR nu 💯🔥
@ArjanSingh-bt6yi
@ArjanSingh-bt6yi 5 күн бұрын
ਬਹੁਤ ਵਧੀਆ ਲੱਗਾ podcast ਵੇਖ ਕੇ❤❤❤❤
@anuchopra3903
@anuchopra3903 16 күн бұрын
He is so down to earth and original 🙏 Hats off to whole teamof Dhutta
@vikaskalyan4676
@vikaskalyan4676 5 күн бұрын
Aman paji bahot vdia banda eh bai nazara aagya sun ke❤❤
@Nachater-z3r
@Nachater-z3r 15 күн бұрын
ਬਾਈ ਜੀ ਬਹੁਤ ਵਧੀਆ ਗੱਲਾਂ ਕੀਤੀਆਂ ਤੁਸੀਂ ਮੈਨੂੰ ਬਹੁਤ positivity ਮਿਲੀ ਆਂ ਬਹੁਤ ਸੋਹਣੀਆਂ ਗੱਲਾਂ ਕੀਤੀਆਂ ਤੁਸੀਂ ਵੈਸੇ ਮੈਂ ਮਾਨਸਾ ਜ਼ਿਲ੍ਹੇ ਦੇ ਪਿੰਡ ਝੁਨੀਰ ਵਿੱਚੋਂ ਇਹ ਵੀਡੀਓ ਦੇਖ ਰਹੀ ਆਂ insta ਤੇ ਜਿਹੜੀਆਂ ਤੁਸੀਂ reels ਪਾਉਂਦੇ ਹੋ ਉਹ ਬਹੁਤ ਵਧੀਆ ਹੁੰਦੀਆਂ ਨੇ ਬਸ ਏਨਾ ਹੀ ਕਹਿਣਾ ਸੀ ਮੈਂ thanku ji 🙏😊
@Imprabh47
@Imprabh47 14 күн бұрын
ਅੱਜ ਤੱਕ ਦਾ ਸੱਭ ਤੋਂ ਵਧੀਆ ਵੀਡਿਓ ❤
@Makhan-r1j
@Makhan-r1j 16 күн бұрын
❤ ਧੂਤਾ ਬਾਈ ਬਹੁਤ ਜ਼ਿਆਦਾ ਵਧੀਆ ਇਨਸਾਨ ਹਨ ਅੱਜ ਧੂਤਾ ਬਾਈ ਪੂਰਾ ਸਟਾਰ ਹੈ ਸਾਰੇ ਪਾਸੇ ਧੂਤੇ ਵੀਰ ਦਾ ਅੱਜ ਨਾਂ ਹੈ ਪਰ ਬਾਈ ਅੱਜ ਵੀ ਧਰਤੀ ਨਾਲ ਜੁੜੇ ਹੋਏ ਹਨ ਕੋਈ ਪੈਰ ਨਹੀਂ ਛੱਡੇ ਵੀਰ ਨੇ ਵਾਹਿਗੁਰੂ ਜੀ ਦੋਵੇਂ ਭਰਾਵਾਂ ਤੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾਂ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸਿਓ ਜੀ ਹੋਰ ਤਰੱਕੀਆਂ ਬਖਸਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤
@SachinBains-g7m
@SachinBains-g7m 11 күн бұрын
ਬਹੁਤ ਕੀਸਮਤ ਵਾਲਾ ਹੈ ਧੂਤਾ ਬੇਟਾ ਜੀ ਵਹਿਗੁਰੂ ਚੜਦੀ ਕਲਾ ਵਿੱਚ ਰੱਖੇ ਆਪ ਜੀ ਨੂੰ ਆਪ ਦੇ ਪ੍ਰਵਾਰ ਨੂੰ ਥਾਰ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ
@anuchopra3903
@anuchopra3903 16 күн бұрын
Best comedian ❤ Means his comedy is so natural n make me LOL
@PreetGur-dl2dw
@PreetGur-dl2dw 16 күн бұрын
ਅਮਨ ਬਾਈ ,ਪੋਡਕਾਸਟ ਸਿਰਾ ,,ਧੂਤਾ ਬੰਦਾ ਪੂਰਾ ,ਘੈਟ , ਪਰ , ਧੂਤੇ ਦਿਆ ਗੱਲਾ ਵਿੱਚ ,ਹਵਾ ਤੇ ਪੈਸਾ ,ਝਲਕ ਰਿਹਾ ਸੀ ,ਇਸ ਟਾਈਮ,,ਫਿਲਮਾਂ ਵਿੱਚ ਆਉਣ ਤੋ ਪਹਿਲਾ ਦੀ ਇੰਟਰਵਿਊ ਦੇਖ ਲਵੋ ,ਤੇ ਹੁਣ ਦੀ ਦੇਖਲੋ ❤❤
@Sidhukhetawale-e2v
@Sidhukhetawale-e2v 15 күн бұрын
Bel kull sahi gall y
@GurvirAulakh-l9z
@GurvirAulakh-l9z 15 күн бұрын
Sahi gall a y
@sanjayking9859
@sanjayking9859 15 күн бұрын
Mehnat h bai agle di..apa kise nu judge kyu krna.. waheguru sb nu tarakkiya bakshan ❤
@PreetGur-dl2dw
@PreetGur-dl2dw 15 күн бұрын
@@sanjayking9859 Mehnat taa Hegi aaa . Bai . Bnde nu Enaa change ni hona chahide kuch mahine vich hi
@gurpreetmaan4773
@gurpreetmaan4773 13 күн бұрын
ki change aa uie ni hrek nu mada kha kro kise di trakki kyu machde o hdd aa yr thode aali
@vindertoor8052
@vindertoor8052 15 күн бұрын
😻 bot sohna c prodcast Spread positivity
@BhawandeepLember
@BhawandeepLember 16 күн бұрын
Thank you Aman veere 🙏❤️
@sattabrar6701
@sattabrar6701 12 күн бұрын
Zero tuh start krn ali gal teh lakha tkk Jan vali gal jma sachi aa ❤ canada 🇨🇦 😊
@Harmansingh-yv5td
@Harmansingh-yv5td 13 күн бұрын
ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਵਾਈ ਨੂੰ,,,,,, ਨੱਤ
@AmanMehra-e4e
@AmanMehra-e4e 16 күн бұрын
bai thonu live dekhke bdda mzza aya❤❤
@Lakhasurry
@Lakhasurry 16 күн бұрын
Lo ge ajj fr khas bnde da podcast ha bhut vdyea bnda ❤❤
@DeepakSharma02-v6v
@DeepakSharma02-v6v 7 күн бұрын
ਧੂਤਾ ਬਾਈ ਤਾਂ ਮੇਰੇ ਸੁਪਨੇ ਵਿੱਚ ਆਇਆ ਸੀ ਜਦੋਂ ਥਾਰ ਲਈ ਬਾਈ ਨੇ ਓਸੇ ਦਿਨ ਹੀ ਮਿਲਿਆ ਸੀ ਸੁਪਨੇ ਵਿੱਚ ਮੈਨੂੰ ❤❤❤❤
@SurenderSingh-hb1oo
@SurenderSingh-hb1oo 16 күн бұрын
Dhuta bhai last gal na Teri na dil jit laya ❤
@piyushmehta3155
@piyushmehta3155 14 күн бұрын
Bai aman.... Mein kyi saal ton dekh reha tuhanu... Par pta ajj lgya k tuhada pind Nasrali aa... Mera pind rauni aa... Waheguru tarakki dve bai...bahut sohna kr rahe o... Khich k rkho...... Love from Rauni
@iamselfiking
@iamselfiking 10 күн бұрын
Bhut vdia laga🎉🎉
@vickydhaliwal9515
@vickydhaliwal9515 14 күн бұрын
Ghaint bnda dhutta sada rabb tarrakia bakshe bai nu 🎉❤
@Laddi_Wraich_UK
@Laddi_Wraich_UK 16 күн бұрын
ਸੰਗਰੂਰ ਦਾ ਮਾਣ ❤
@JasskaurKhattra
@JasskaurKhattra 15 күн бұрын
❤❤
@Sourav78660
@Sourav78660 14 күн бұрын
Sirra Duttha Y, Kade Kise Da Poora Podcast Ni Dekhya, Par Aa Poora Dekhya, Salute Aa Dutta Tu Veere I Am Himachal Pradesh District :- UNA
@jassidhaliwal7615
@jassidhaliwal7615 16 күн бұрын
ਧੂਤਾ ਸੰਗਾਊ ਜਿਹਾ ਬੰਦਾ ਵਾਲਾ ਖੁੱਲ ਕੇ ਨਹੀ ਬੋਲਦਾ ਵੀਰ ਦੁਨੀਆ ਨੂੰ ਹਸਾਉਣ ਵਾਲਾ ਬੰਦਾ ਆਪ ਬਹੁਤ ਘੱਟ ਹੱਸਦਾ
@SimranjitSingh-vj1se
@SimranjitSingh-vj1se 7 күн бұрын
Yr bhai sara dekhia potkast dhuta heera bnda aa yr kiya batt bhai mann gye yrr waheguru Mehar kre pra te tuc dodo bnde ho heere aa yrr love you Bhai ❤❤❤❤❤
@ArunSharma-fl5cf
@ArunSharma-fl5cf 16 күн бұрын
Dutta bai is down to earth ❤💗bai keep it up ♥️🫶bai Shri Anadpur Sahib tho dakda pata haa ❤😊
@GoraGhotra-v1i
@GoraGhotra-v1i 15 күн бұрын
Sira gll baat bai g dono bnde sira kaint dill khush krta and dhute bai tarah sare bai line ch lgge raho ikk din success jrur mile gi❤❤love from patiala❤ waheguru❤
@mikkykawalanand13786
@mikkykawalanand13786 11 күн бұрын
7.5 hrs Delhi 2 uk da safar ae.love u dhuttay bro,sirf dhuttay lai comment kita 22.🤲🤲🤲🤲🤲🤲🤲🤲🤲🤲🤲🤲🤲🤲 malik saccha bhalla karray sab da 🤲🤲🤲🤲🤲🤲🤲🤲🤲🤲🤲
@ak47shooter96
@ak47shooter96 12 күн бұрын
Love from Malerkotla❤ dhutta bai amargarh dekhea c dusherra te congrats for new 🎉Thar
@LakhwinderVishal
@LakhwinderVishal 11 күн бұрын
Congratulations veere waheguru hmesha chardikala ch rakhnnn🙏🙏🙏
@SoniaRani-k5v
@SoniaRani-k5v 13 күн бұрын
Aman paji ur Rock star 🎉🎉🎉🎉🎉
@paramjeetkaur182
@paramjeetkaur182 9 күн бұрын
bht sohna podcast veere ❤ m fazilka to dekh rhi h Vedio
@navjotsinghnavu173
@navjotsinghnavu173 16 күн бұрын
Bohat sirra yr dhuta bai,,, love you😘😘😘😘
@realcricketfansclub7675
@realcricketfansclub7675 16 күн бұрын
dhutta very positive and funny yarr❤❤❤
@ManpreetKaur-tm9lo
@ManpreetKaur-tm9lo 16 күн бұрын
Dhutta vala siraa bnda ❤ love you bro dhutta being dhutta in whole podcast 😂
@ParmJeet-n3d
@ParmJeet-n3d 15 күн бұрын
Bai di gallan ne dil jit leya ❤️
@mandeepsekhon7550
@mandeepsekhon7550 6 күн бұрын
Bhut vadiya soch dutte bai di har ik di eda soch hove ta sada Punjab ajj khite di khite ponch janda
@jadwindersandhu
@jadwindersandhu 15 күн бұрын
CD Dawn ae vr ji motorcycle jehrda bai kehnda ❤
@MandeepKaur-w5g
@MandeepKaur-w5g 15 күн бұрын
Sahi gal aw veere nhi vapis AA hunda.... watching from NZ
@benipalsaab2839
@benipalsaab2839 14 күн бұрын
Congratulations 🎉🎉🎉🎉🎉dhutte bai waheguru ji mehar krn
@simrangill8946
@simrangill8946 10 күн бұрын
RESPECT FROM CANADA❤️ Bai last te tuc jehri gal kiti truckers bare……mai sachio truck te janda janda sun reha c te ik dmm ave lgga k yr bai hona nu kive pta lgga k mai kive dekh/sun reha podcast 😅😅😅
@SukWinder-yz4zi
@SukWinder-yz4zi 5 күн бұрын
ਸਭ ਤੂੰ ਸੋਹਣੀ ਵੀਡੀਓ❤❤❤
@GurpreetKaur-ng3rk
@GurpreetKaur-ng3rk 13 күн бұрын
Mere pind ton 7km aa dhutta veer da pind ❤veera Maan aa sade sangrur da❤
@Baljinder.698
@Baljinder.698 16 күн бұрын
ਧੁਤਾਂ sirra ਬੰਦਾਂ ❤❤❤❤❤
@HappyNaharofficial
@HappyNaharofficial 14 күн бұрын
Dhutta bai and aman bai tuc mnu dono he bhut vadya lgde aa 🎉 happy raho always
@RexkXd
@RexkXd 16 күн бұрын
Dhutta veera dil da heera❤
@arshmaan4943
@arshmaan4943 15 күн бұрын
Bhut vdia veer❤ God bless both of you🫶
@navjotchahal4813
@navjotchahal4813 13 күн бұрын
watching from Australia 🇦🇺❤️ positive podcast 🙌🙌
@lovepreetbawa6461
@lovepreetbawa6461 16 күн бұрын
Mera ta hass hasa dhid dukhn lag gya😂😂
@Lakhasurry
@Lakhasurry 16 күн бұрын
Baki bhut vdyea podcast se or ena be nhi keh skhde ki hass hass dnd dkhin kah ge ena ve nhi baki majja bhut ayea eda ni etho cut kr dyie sara m dkhn nu njra ayea
@LovepreetSingh-dn3xn
@LovepreetSingh-dn3xn 8 күн бұрын
Bhut ghint galabatta kitia y me kde postcard nhi dekhea c ajj pehli var dekhea te bhut jada vdia lgya 👌🏻🙏
@AmanSingh-rg9je
@AmanSingh-rg9je 16 күн бұрын
aman aujla veer jmaa sahi kehnda dharti de mamle ch❤❤
@Harmansingh-yv5td
@Harmansingh-yv5td 15 күн бұрын
ਵਾਹਿਗੁਰੂ ਹੋਰ ਤਰੱਕੀ ਵਕਸੇ
@JaspreetBrar-l4r
@JaspreetBrar-l4r 15 күн бұрын
Dhutta bai sira ❤ par podcast Ala bhut ghoosiyia bhoori gyia sare podcast ch 😂😂😂
@HarrySidhu271
@HarrySidhu271 13 күн бұрын
Shi gl bai bhut bhoorda
@Punjab_Pictures
@Punjab_Pictures 16 күн бұрын
Ghaint Sangrur Wale 🎉
@Gurjantball31
@Gurjantball31 10 күн бұрын
ਬੱਲੇ ਬੱਲੇ ਇਹ ਮੁੰਡਾ ਧੂਤਾ ਇੱਕ ਦਿਨ ਬਹੁਤ ਜਿਆਦਾ ਤਰੱਕੀ ਅੰਬਰਾਂ ਨੂੰ ਛੂਅ ਗਾਂ ਵਹਿਗੁਰੂ ਬਹੁਤ ਦਿਊਗਾ ਇਸਨੂੰ ਸੱਚਾ ਸੁੱਚਾ ਇਨਸਾਨ ਏ ਤੇ ਮਿੱਟੀ ਨਾਲ ਜੁੜਿਆ ਹੋਇਆ ਕਿੰਨੀ ਵੱਡੀ ਗੱਲ ਕਰਕੇ ਗਿਆ ਕਿਸ਼ਾਨੀ ਦੀ ਗੱਲ ਕਿ ਸਾਰੇ ਚਲੋ ਰਲ ਮਿਲਕੇ ❤❤ ਬੰਦੇ ਨੇ ਹਾ ਦਾ ਨਾਰਾ ਮਾਰਿਆ ਕਿਸਾਨਾਂ ਦੇ ਹੱਕ ਵਿੱਚ ਮੁੰਡਾ ਬਹੁਤ ਹੀ ਚੰਗਾ ਵਾ ਤੇ ਐਕਟਿੰਗ ਵੀ ਬਾ ਕਮਾਲ ਕਰਦਾ ਵਾ ਵਾਹਿਗੁਰੂ ਦੀ ਕਿਰਪਾ ਦੇ ਨਾਲ ਇਹ ਮੁੰਡਾ ਇੱਕ ਦਿਨ ਬਾਲੀਵੁੱਡ ਦੀਆਂ ਮੂਵੀਆਂ ਕਰੂਗਾ ਸੁਪਰ ਡੁਪਰ ਹਿੱਟ ਮੂਵੀਆਂ ਕਰੂਗਾ ਤੇ ਇਹਦਾ ਨਾਂ ਬਹੁਤ ਹੋਊਗਾ ਤੇ ਇਹ ਹਮੇਸ਼ਾ ਮਿੱਟੀ ਨਾਲ ਜੁੜੇ ਰਹੂਗਾ ਬੜੀ ਕਿਰਪਾ ਲੈਣੀ ਇਥੇ ਪਰਮਾਤਮਾ ਦੀ ਵਾਹਿਗੁਰੂ ਦੀ ਸੱਚੇ ਪਾਤਸ਼ਾਹ ਦੀ ਤੇ ਬੰਦਾ ਬਹੁਤ ਘੈਂਟ ਆ ਸੱਚਾ ਸੁੱਚਾ ਬੰਦਾ ਚਲੂਗਾ ਦੁਨੀਆਂ ਦੇ ਤੇ ਦੁਨੀਆ ਵੇਖੂਗੀ ਕਿਉਂਕਿ ਜਿਹੜਾ ਮਿੱਟੀ ਨਾਲ ਜੁੜਿਆ ਰਹਿੰਦਾ ਵਾ ਮਿੱਟੀ ਉਸਦਾ ਮੁੱਲ ਜਰੂਰ ਪਾਊਦੀ ਹੈ
@Sunnysingh0898
@Sunnysingh0898 15 күн бұрын
Att Kaint Koka sarra bam 💥 bhute Kaint 22 ji Amna. Veer tusi ve Kaint ho waheguru ji hamsh khush rekhe 🙏🏻🙏🏻❤️❤️❤️ App USA Truck driver California Tu 😊😊
@theartside18
@theartside18 14 күн бұрын
1:11:57 😂 sahi gall a
@LakhwinderSingh-bd9rp
@LakhwinderSingh-bd9rp 16 күн бұрын
ਮਿਹਨਤ ਬੋਲਦੀ ਆ ਧੂਤੇ ਬਾਈ ਤੇਰੀ ਸਾਨੂੰ ਮਾਣ ਆ ਤੇਰੇ ਤੇ ਪਰ ਉਹਨਾਂ ਨੂੰ ਨਾ ਭੁੱਲੋ ਜਿਹਨਾਂ ਨੇ ਮਾੜੇ ਟਾਈਮ ਚ ਸਾਥ ਦਿੱਤਾ ਹੋਵੇ
@yash4690
@yash4690 14 күн бұрын
Bhut kuj sikhn Mileya baii 💯❤️
@Inderkhedewalaofficial
@Inderkhedewalaofficial 15 күн бұрын
Love from Montreal 🇨🇦Dhutta best❤️ thanks aman bro🖤
@My-pets_family01
@My-pets_family01 Күн бұрын
Bhot vdiya ❤❤😊
@sandeepkakra9196
@sandeepkakra9196 13 күн бұрын
Sachii boht postive person ❤❤
@Inderkhedewalaofficial
@Inderkhedewalaofficial 15 күн бұрын
Will Come in your show for sure📈
@khairagagan5029
@khairagagan5029 16 күн бұрын
14:12 te Aman ਅੰਦਰੋ ਅੰਦਰੀ ਹੱਸਦਾ 😂😂😂😂😂😂😂
@brarmuktsar7138
@brarmuktsar7138 5 күн бұрын
ਧੂਤਾ ਬੰਦਾ ਸਿਰਾ ਰੱਬ ਵੀ ਬਾਹ ਇਹੋ ਜਿਹੇ ਬੰਦੇ ਦੀ ਫੜਦਾ ਬਹੁਤ ਵਧੀਆ ਬੰਦਾ ਮਿਹਨਤ ਕਰ ਕੇ ਅੱਗੇ ਆਇਆ ਬਹੁਤ ਵਧੀਆ ਪਿੰਡੀ ਆਲਿਆ ਲਵ ਯੂ❤
@KulvirSinghKulvir-x5h
@KulvirSinghKulvir-x5h 16 күн бұрын
Aman aujla veer tuc podcast bna ke apload krde oo and baad ch tuc fer Sara podcast dekh de khud v plz daseo jrur . And podcast Boht vadya❤
@Bcg597
@Bcg597 12 күн бұрын
Love you dhutte veere te aman veere from Haryana ❤❤
@BhindaBatala
@BhindaBatala 16 күн бұрын
USA toh dekh riha 22 bhut gaint podcast❤
@GeetakajlaKajla
@GeetakajlaKajla 7 күн бұрын
So nice aman ji nice podcast ❤❤❤❤
@MANJOTSINGH-v4v
@MANJOTSINGH-v4v 12 күн бұрын
Sirraa❤❤❤❤God bless u
@rahulgill7342
@rahulgill7342 16 күн бұрын
Love From Gurdaspur 🚀❤️
@luckymsw
@luckymsw 5 күн бұрын
Sangeet Ajj to kafi sma pehla main book ch padiya sleem khan da vanda c us bnaiya c par je apa sochiya vi jave baba guru Nanak dev ji duvara vi sangit da ucharn kita giya je books hi sab nall bolde as ta sleema khan ji kita❤❤
@unknowntalent5987
@unknowntalent5987 12 күн бұрын
ਵਾਹਿਗੁਰੂ ਜੀ ਮਿਹਰ ਕਰਨ ਸਮਾਲਸਰ ਮੋਗਾ ❤
@GurjantSidhu-f3v
@GurjantSidhu-f3v 12 күн бұрын
Dhoooteee brooooooo iiiii llllllooooovvvvveeeeeeee yooouuuuuuu....... ❤
@tarsemsingh2238
@tarsemsingh2238 14 күн бұрын
ਵਾਹਿਗੁਰੂ ਤੈਨੂੰ ਹਮੇਸ਼ਾ ਤੰਦਰੂਸਤ ਰੱਖੇ
@jot8219
@jot8219 6 күн бұрын
I m watch from canada 🇨🇦 and I m also from Sangrur ❤️
@JASPREET-JASSA
@JASPREET-JASSA 16 күн бұрын
Aman bai good interview ❤
@DavinderpalSingh-f9r
@DavinderpalSingh-f9r 16 күн бұрын
Sirra banda dhutta bai❤😂🎉
@Imprabh47
@Imprabh47 14 күн бұрын
1:02:40 ਕੁਝ ਹੋਰ ਹੀ ਚੰਗਾ ਲਗਦਾ ਬਾਈ ਨੂੰ NORA ਦਾ 😂
@13_likhari_pb11
@13_likhari_pb11 15 күн бұрын
ਬਾਈ ਜਿਹੜਾ ਦਿਨ ਵਿਚ 500 ਦਿਹੜੀ ਕਮਾ। ਰਿਹਾ ਸੋਕ ਲਿਖਣ ਗਾਉਣ ਦਾ ਪਰ ਗਰੀਬੀ ਆ ਕਰ ਸਕਦੇ ਓ ਪੋਡਕਾਸਟ ❤
@DimpleGarg-h5v
@DimpleGarg-h5v 14 күн бұрын
A se Sangrur vala he ha ❤ bhot vadia podcast se ❤❤
@Baljinder_sian
@Baljinder_sian 16 күн бұрын
ਧੂਤੇ ਬਾਈ ਨੂੰ ਵਾਹਿਗੁਰੂ ਚੜਦੀ ਕਲਾ ਵਿਚ ਰੱਖਣ 🙏🙏
КОНЦЕРТЫ:  2 сезон | 1 выпуск | Камызяки
46:36
ТНТ Смотри еще!
Рет қаралды 3,7 МЛН
Every team from the Bracket Buster! Who ya got? 😏
0:53
FailArmy Shorts
Рет қаралды 13 МЛН
Какой я клей? | CLEX #shorts
0:59
CLEX
Рет қаралды 1,9 МЛН
COFFEE WITH KANGARH | EP - 30 | BALWINDER BULLET
1:18:13
Ladi Kangarh
Рет қаралды 17 М.
Special Podcast with Gulab Sidhu | SP 05 | Punjabi Podcast |
1:11:22
Punjabi Podcast
Рет қаралды 724 М.
КОНЦЕРТЫ:  2 сезон | 1 выпуск | Камызяки
46:36
ТНТ Смотри еще!
Рет қаралды 3,7 МЛН