ਜ਼ਿਆਦਾ ਸੋਚਦੇ ਰਹਿਣ ਵਾਲੇ ਲੋਕ, ਕੰਟਰੋਲ ਕਿਵੇਂ ਕਰਨ | Episode 441 | ਨਵੀਂ ਸਵੇਰ ਦਾ ਨਵਾਂ ਸੁਨੇਹਾ | Dhadrianwale

  Рет қаралды 174,444

Emm Pee

Emm Pee

Жыл бұрын

For all the latest updates, please visit the following page:
ParmesharDwarofficial
emmpee.net/
~~~~~~~~
This is The Official KZbin Channel of Bhai Ranjit Singh Khalsa Dhadrianwale. He is a Sikh scholar, preacher, and public speaker.
~~~~~~~~
Overthinking people, how to control | Dhadrianwale
DOWNLOAD "DHADRIANWALE" OFFICIAL APP ON AMAZON FIRE TV STICK
For Apple Devices: itunes.apple.com/us/app/dhadr...
For Android Devices: play.google.com/store/apps/de...
~~~~~~~~
Facebook Information Updates: / parmeshardwarofficial
KZbin Media Clips: / emmpeepta
~~~~~~~~
MORE LIKE THIS? SUBSCRIBE: bit.ly/29UKh1H
___________________________
Facebook - emmpeepta
#Bhairanjitsingh
#Dhadrianwale
#podcast
#overthinking

Пікірлер: 494
@ManjitKaur-wl9hr
@ManjitKaur-wl9hr Жыл бұрын
Overthinking ਨੂੰ ਰੋਕਣ ਲਈ best idea (ਜੋ ਹੋਇਆ, ਚੰਗਾ ਹੋਇਆ, ਚੰਗਾ ਹੋ ਰਿਹਾ ਅਤੇ ਚੰਗਾ ਹੀ ਹੋਵੇਗਾ )ਦੇਣ ਲਈ ਬਹੁਤ -ਬਹੁਤ ਧੰਨਵਾਦ ਭਾਈ ਸਾਹਿਬ ਜੀ 🙏🙏...
@jasveersinghseerabrar
@jasveersinghseerabrar Жыл бұрын
Very nice ji
@KamaljeetKaur-sx8io
@KamaljeetKaur-sx8io Жыл бұрын
ਓਵਰ ਥਿੰਕਿੰਗ ਰੋਕਣ ਲਈ "ਸਭ ਭਲਾ ਹੋਇਆ "ਦਾ ਸੰਕਲਪ ਬਹੁਤ ਮੱਦਦਗਾਰ ਸਾਬਤ ਹੋਏਗਾ ਜੀ 🙏 ਅਸੀਂ ਲਾਗੂ ਕਰਾਂਗੇ 🙏ਆਪ ਜੀ ਦਾ ਕੋਟਨਿ ਕੋਟਿ ਧੰਨਵਾਦ ਜੀ🙏
@sukhasinghpunjabiboy33322
@sukhasinghpunjabiboy33322 Жыл бұрын
ਸਤਨਾਮ ਵਾਹਿਗੂਰੁ ਜੀ ਬਹੁਤ ਵਧੀਆਂ ਇਲਾਜ ਦੱਸਿਆ ਬਾਬਾ ਜੀ ਸੋਚਣ ਬਾਰੇ ਦ
@user-ek3mu9ce7q
@user-ek3mu9ce7q Жыл бұрын
ਨਵੀਂ ਸਵੇਰ ਦਾ ਸਨੇਹਾ ਸੁਣੀਆਂ ਸਾਰਾ ਦਿਨ ਮਨ ਖ਼ੁਸ਼ ਆ ਭਾਈ ਸਾਹਿਬ ਜੀ
@gurlalrai2335
@gurlalrai2335 Жыл бұрын
ਸਾਡੀ ਜਿੰਦਗੀ ਨੂੰ ਸੇਧ ਦੇਣ ਲਈ ਧੰਨਵਾਦ ਭਾਈ ਸਾਹਿਬ ਜੀ
@rajveerkhialakhiala5327
@rajveerkhialakhiala5327 3 ай бұрын
Waheguru ji ❤❤❤
@LakhwinderKaur-wv7ft
@LakhwinderKaur-wv7ft Ай бұрын
Thank you baba ji
@KamaljitKaur-fy3uu
@KamaljitKaur-fy3uu Жыл бұрын
ਓਵਰਥਿੰਕਿੰਗ ਤੋਂ ਬਚਣ ਲਈ ਏਡੀ ਵਧੀਆ ਜੁਗਤੀ ਦੱਸਣ ਲਈ ਆਪ ਜੀ ਦਾ ਤਹਿ ਦਿਲੋਂ ਸ਼ੁਕਰੀਆ ਜੀ 🙏
@simranpreetkaur5913
@simranpreetkaur5913 Жыл бұрын
Waheguru ji🙏🙏🙏🙏🙏
@sukhibinner6238
@sukhibinner6238 2 ай бұрын
Galat baat Ku I love nice and my family's life is so you don't have
@jagdishkaur9755
@jagdishkaur9755 Жыл бұрын
ਆਪਜੀ ਦੀ ਸੇਧਮਈ ਸੋਚ ਸਾਨੂੰ ਬੜਾ ਸਹਾਰਾ ਦਿੰਦੀ ਹੈ। ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ।
@gurveersingh2409
@gurveersingh2409 Жыл бұрын
ਵਿਚਾਰ ਚਲਦੇ ਰਹਿਣੇ ਆਂ। ਦਿਮਾਗ ਨੂੰ ਹਮੇਸ਼ਾ ਚੰਗੇ ਵਿਚਾਰ ਦਿਉ। ਚੰਗਾ ਦੇਖੋ, ਚੰਗਾ ਬੋਲੋ,ਚੰਗਾ ਸੁਣੋਂ। ਜਿੰਦਗੀ ਬਦਲ ਜਾਏਗੀ।🙏🙏🙏
@majhewalleshorts628
@majhewalleshorts628 Жыл бұрын
ਸਲੂਟ ਵਾ ਬਾਬਾ ਜੀ... ਬਹੁਤ ਵਧੀਆ ਸੁਨੇਹਾ ਦਿੰਦੇ ਹੋ...ਹਰ ਸੁਨੇਹਾ ਵਿਚ ਕੁਝ ਸਿੱਖਣ ਨੂੰ ਮਿਲਦਾ ਹੈ.. ਤੁਹਾਨੂੰ ਸੁਣ ਕੇ ਜਿੰਦਗੀ ਵਿੱਚ ਬਦਲਾਅ ਆਇਆ ਹੈ.. ਆਪ ਜੀ ਦਾ ਧੰਨਵਾਦ ਜੀ
@manjitjawanda3837
@manjitjawanda3837 Жыл бұрын
ਗੁਰੂ ਫ਼ਤਿਹ ਜੋ ਹੋਇਆ ਚੰਗਾ ਹੋਇਆ ਇਹ ਸਬ ਤੋਂ ਚੰਗੀ ਆਵਾਜ਼ ਹੈ ਦਿਮਾਗ ਨੂੰ ਸ਼ਾਂਤ ਕਰਣ ਲਈ
@AmandeepKaur-ju1zy
@AmandeepKaur-ju1zy Жыл бұрын
🙏 ਸੱਚ ਆਉ ਜੀ ਸਭ ਨੂੰ ਸਭ‌ ਤੋਂ ਪਹਿਲਾਂ ਸਭ ਨੂੰ ਮੇਰੇ ਵੱਲੋਂ ਸਵੇਰ ਦੀ ਸਤਿ ਸ੍ਰੀ ਆਕਾਲ ਜੀ 🙏 ਪਰਮਾਤਮਾ ਸਭ ਨੂੰ ਚੜ੍ਹਦੀ ਕਲ੍ਹਾ ਬਖ਼ਸ਼ੇ ਜੀ ਸਭ ਦਾ ਭਲਾ ਕਰੇ ਜੀ ਧੰਨ ਵਾਹਿਗੁਰੂ 🪴 ਧੰਨ ਵਾਹਿਗੁਰੂ 🌹 ਧੰਨ ਵਾਹਿਗੁਰੂ ਧੰਨ✍️🌹
@AmandeepKaur-vs9tt
@AmandeepKaur-vs9tt 10 ай бұрын
🙏ਭਾਈ ਸਾਹਿਬ ਜੀ ਤੁਸੀਂ ਜ਼ਿੰਦਗੀ ਦੇ ਹਰ ਚੰਗੇ ਮੱਦੇ time ਵੇਲ਼ੇ samblna ਤੇ ਸਮਝਣਾ ਸਿਖਾਇਆ ਹੈ ਆਪ ਜੀ ਦਾ ਦਿਲੋਂ ਧੰਨਵਾਦ ਧੰਨਵਾਦ ਧੰਨਵਾਦ ਧੰਨਵਾਦ ਕਰਦੇ ਹਾਂ 🎉🎉🎉❤🙏ਮੇ ਬਹੁਤ ਪੀੜਤ ਸੀ ec overthinking ਦੀ ਪ੍ਰਾਬਲਮ ਤੋਂ ❤❤❤🙏
@dalwindersingh5617
@dalwindersingh5617 Жыл бұрын
ਮੈਂ ਸੋਚ ਰਿਹਾ ਭਾਈ ਸਾਬ ਕੋਈ ਐਸੀ ਗੱਲ ਕਰਨ ਅੱਜ ਏਹੀ ਵਿਸ਼ਾ ਚੁਣਿਆ ਧੰਨਵਾਦ ਕੀਉ ਕੀ ਮੇਰੀ ਬੇਟੀ ਦੀ ਅਸਟ੍ਰੇਲੀਆ ਦੀ ਫਾਇਲ ਲਾਈ ਸੀ ਪਰ ਕੰਮ ਬਣਿਆ ਨਹੀਂ ਓ ਹੁਣ ਟੈਂਨਸਨ ਕਰ ਰਹੀ ਹੈ ਮੈਂ ਉਸਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਜੋ ਹੋ ਰਿਹਾ ਚੰਗਾ ਹੋ ਰਿਹਾ।‌
@splendor2988
@splendor2988 Жыл бұрын
Tuhada kehra district aa ji ?
@harishkapoor8541
@harishkapoor8541 2 ай бұрын
Waheguru Ji Waheguru Ji Waheguru Ji Waheguru Ji Waheguru Ji
@harjot4243
@harjot4243 Жыл бұрын
🙏 Waheguru ♥️ ji 🙏 waheguru 🌹 ji 🥀 waheguru 🌷 ji 🌹 waheguru 🌹 ji 🙏♥️🙏🌹🥀🌷🌹🌹🌹🥀🌹👍🏻❤️♥️🌹🥀🌷🌹👍🏻
@GurmeetSingh-dr4vl
@GurmeetSingh-dr4vl Жыл бұрын
Very good Baha’i sahib ji
@Deepsingh-ng7nf
@Deepsingh-ng7nf Жыл бұрын
ਹਾਂਜੀ ਮਾਨਸਿਕ ਮਸਲਿਆਂ ਤੇ ਗੱਲ ਕਰਨੀ ਬਹੁਤ ਹੀ ਜਰੂਰੀ ਹੈ॥ ਵਧੀਆ ਤੋਂ ਵਧੀਆ ਖਿਡਾਰੀ ਵੀ ਹਾਰ ਜਾਂਦੈ ਜੇ ਮਾਨਸਿਕ ਤੌਰ ਤੇ ਕਮਜੋਰ ਹੋਵੇ॥
@AkwinderkourKindr-ld4ux
@AkwinderkourKindr-ld4ux Жыл бұрын
Mery batei da lay ardas karna 🙏🙏🙏🙏
@AkwinderkourKindr-ld4ux
@AkwinderkourKindr-ld4ux Жыл бұрын
Mery batei 28 year de ha batei lae ardas karho❤🙏🙏🙏🙏
@jatinderkumar2844
@jatinderkumar2844 Жыл бұрын
​@@AkwinderkourKindr-ld4ux waheguru mehar karn
@SandeepSingh-ky1wj
@SandeepSingh-ky1wj Жыл бұрын
"""""" ਵਹਿਗੁਰੂ """"" ਆਉਣ ਵਾਲਾ ਸਮਾਂ ਆਜਿਹਾ ਹੋਣਾ ਏ , ਜਿਸ ਵਿੱਚ ਦੁਨੀਆ ਦੌਲਤ ਨੂੰ ਨਹੀਂ ਸਰੀਰ ਦੀ ਤੰਦਰੁਸਤੀ ਨੂੰ ਤਰਸੇਗੀ । ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸੰਦੀਪ ਸਿੰਘ ਨਿਆਮੂ ਮਾਜਰਾ ਜਿਲਾ ਫਤਿਹਗੜ੍ਹ ਸਾਹਿਬ ਤੋਂ
@gurpiarsingh1538
@gurpiarsingh1538 Жыл бұрын
Waheguru Ji
@SandeepSingh-ky1wj
@SandeepSingh-ky1wj Жыл бұрын
@@gurpiarsingh1538 ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@Harpreetsingh-tj5gi
@Harpreetsingh-tj5gi Жыл бұрын
shi keha mere mother nu cancer di problem aa paisa v aa but aj onha di tandrusti mangde aa
@deeppunjabtocanada6919
@deeppunjabtocanada6919 Жыл бұрын
ਵਾਹਿਗੁਰੂ ਜੀ
@amitsandhu_
@amitsandhu_ Жыл бұрын
ਤੁਹਾਨੂੰ ਹੁਣ ਕੇ ਤਾਂ ਸਾਰਾ ਸਟਰੈਸ ਈ ਖਤਮ ਹੋ ਜਾਂਦਾ 🙏🙏👍
@GurmejSingh-sw6dz
@GurmejSingh-sw6dz 4 күн бұрын
Waheguru ji waheguru ji 💐🌹🌺🌺☘️🌹🌹🌹🌹🌺🌺☘️🍀🌏🌹🌺☘️🍀🌏🍁🌼🌻🌻
@navpreetkamboj437
@navpreetkamboj437 2 күн бұрын
Wmkg
@shallu8993
@shallu8993 Жыл бұрын
Bilkul sahib gal kitni tusi thovada bohot dhanwad waheguru ji da khalsa waheguru ji di Fatah satnam shri waheguru
@user-lp5xn7gl6x
@user-lp5xn7gl6x 11 ай бұрын
ਬਹੁਤ ਵਧੀਆ ਭਾਈ ਸਾਹਿਬ ਜੀ
@KulwinderSingh-vz4xi
@KulwinderSingh-vz4xi Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤਾਂ ਨੂੰ ਜੀ
@Shersingh84082
@Shersingh84082 Жыл бұрын
ਧੰਨਵਾਦ ਜੀ
@gurmeetmaan4629
@gurmeetmaan4629 Жыл бұрын
👃👃👃👃ਬਹੁਤ ਵਧੀਆ ਤਰੀਕੇ ਨਾਲ਼ ਵਿਚਾਰ ਹਨ
@tonisingh7041
@tonisingh7041 Жыл бұрын
ਧੰਨਵਾਦ ਬਾਬਾ ਜੀ🙏🙏🙏🙏🙏🙏🙏🙏
@butalallian6930
@butalallian6930 Жыл бұрын
Vdhya soch paida kr rhe ho ji khush rho ji bhai sahb ji jeo ji 👍🙏🙏
@surindersidana1653
@surindersidana1653 Жыл бұрын
Very Nice Sir Ji 🙏🙏🙏🙏🙏🙏🙏🙏🙏
@sandeepsandy379
@sandeepsandy379 5 ай бұрын
ਬਹੁਤ ਬਹੁਤ ਧੰਨਵਾਦ ਬਾਬਾ ਜੀ
@daljeetkaur-hm5wj
@daljeetkaur-hm5wj 5 ай бұрын
Vaheguru.ji.tha.kahalsa.vaheguru.ji.ki.fathy
@BalwinderSingh-wo6wh
@BalwinderSingh-wo6wh Жыл бұрын
ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@gursevkaur3289
@gursevkaur3289 Жыл бұрын
Waheguru ji ka Khalsa waheguru Ji ki fateh Baba ji.
@arshdeepsidhu3327
@arshdeepsidhu3327 Жыл бұрын
Bahut hi badhiya jankari ji
@RamanjitKaur-ml5ly
@RamanjitKaur-ml5ly 9 ай бұрын
Waheguru ji ka Khalsa Waheguru ji ki Fateh 🙏🙏
@amarkhalsa4567
@amarkhalsa4567 Жыл бұрын
ਭਾਈ ਸਾਬ ਤੁਸੀਂ ਆਪਣੀ ਜਵਾਨ ਦਾ ਇਲਾਜ ਕਰਵਾਉਣ ਦੀ ਕਿਰਪਾਲਤਾ ਕਰੋ ਵਾਲੀ ਲੰਬੀ ਹੋ ਗਈ
@gurjindersingh4666
@gurjindersingh4666 Жыл бұрын
Dhanbad G
@dalvirpunia2913
@dalvirpunia2913 Жыл бұрын
ਬਾਬਾ ਜੀ ਧੰਨਵਾਦ ਜਾਨ ਬੁਹਤ ਦੁੱਖੀ ਸੀ
@avtarkaur7476
@avtarkaur7476 Жыл бұрын
Harman Kaur 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
@dilpreetkaur5069
@dilpreetkaur5069 Жыл бұрын
💯💯💯
@SandeepSingh-ky1wj
@SandeepSingh-ky1wj Жыл бұрын
ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸੰਦੀਪ ਸਿੰਘ ਨਿਆਮੂ ਮਾਜਰਾ ਜਿਲਾ ਫਤਿਹਗੜ੍ਹ ਸਾਹਿਬ ਤੋਂ ਭਾਈ ਸਾਹਿਬ ਨੂੰ ਗੁਰੂ ਫਤਿਹ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@SunnyKumar-v5l
@SunnyKumar-v5l 9 күн бұрын
Waheguru ji
@gurwindersandhu5589
@gurwindersandhu5589 Жыл бұрын
Bhut chnga hoya ji
@sukhasingh6735
@sukhasingh6735 Жыл бұрын
Thank you bhai sahib
@Just-amazing99
@Just-amazing99 Жыл бұрын
Sikha da sab toin vadiya motivational speaker ne bhai saab
@Shabnammajoka388
@Shabnammajoka388 Жыл бұрын
Wmk
@SukhdevSingh-mg6ps
@SukhdevSingh-mg6ps Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਿਲਕੁਲ ਸਹੀ ਗੱਲ ਆ ਜੀ
@jaswindersingh-rb5ji
@jaswindersingh-rb5ji Жыл бұрын
ਬਹੁਤ ਧੰਨਵਾਦ ਜੀ
@nimratschannel2100
@nimratschannel2100 Жыл бұрын
Ranjit singh is great parcharak in sikh kom
@koonerbro4996
@koonerbro4996 Жыл бұрын
Satnam.sire waheguru ji
@rajinderkaur2381
@rajinderkaur2381 Жыл бұрын
Right good
@amritsinghamritsingh9982
@amritsinghamritsingh9982 Жыл бұрын
Wah ji wah Bhai Sahib Ji najara a gia
@jassudhaliwal1493
@jassudhaliwal1493 Жыл бұрын
Sachi thank you ajj meri eh problem v tuc kthm krti veer ji
@harshwinderkaur7260
@harshwinderkaur7260 Жыл бұрын
ਬਹੁਤ ਧੰਨਵਾਦ ਜੀ 🙏🏻🙏🏻🙏🏻🙏🏻
@manjitkaur7399
@manjitkaur7399 Жыл бұрын
🙏🙏🙏🙏🙏
@gurpreetKaur-ck8jp
@gurpreetKaur-ck8jp Жыл бұрын
ਬਹੁਤ ਸੋਹਣਾ ਨੁਕਤਾ ਹੈ
@hardipsingh7691
@hardipsingh7691 Жыл бұрын
Thanks for ur time bhai Saab ji 🙏
@avtarkaur7476
@avtarkaur7476 Жыл бұрын
Harman Kaur 🌹🙏🏻🙏🏻🙏🏻🙏🏻🙏🏻🙏🏻🙏🏻🙏🏻
@bhupindersinghghumman9307
@bhupindersinghghumman9307 Жыл бұрын
Good message
@Jashandandiwal2468
@Jashandandiwal2468 10 ай бұрын
Waheguru Ji 🙏🙏🙏
@arshsidhu6371
@arshsidhu6371 Жыл бұрын
Dhanwaaad g bhut wadia msg ditha g
@jagsirram2148
@jagsirram2148 Жыл бұрын
ਵੀਰ ਜੀ ਵਾਹਿਗੁਰੂ ਆਪ ਜੀ ਨੂੰ ਚੜ੍ਹਦੀ ਕਲਾ ਬਖਸ਼ੇ
@sukhwantsinghbuttar3694
@sukhwantsinghbuttar3694 11 ай бұрын
ਬਹੁਤ ਵਧੀਆ ਜੀ
@user-eg7mj9we6v
@user-eg7mj9we6v Жыл бұрын
Right bhai g
@mithusingh8874
@mithusingh8874 Жыл бұрын
SSA y ji 🙏 ❤️
@nachhatarsingh595
@nachhatarsingh595 Жыл бұрын
Waheguru
@jagirsingh7381
@jagirsingh7381 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਹੁਤ ਵਧੀਆ ਵੀਚਾਰ ਸਾਂਝੇ ਕੀਤੇ ਹਨ ਧੰਨਵਾਦ ਜੀ
@honeyrajput6748
@honeyrajput6748 Жыл бұрын
🙏🙏🙏🙏🙇‍♂️🙇‍♂️🙇‍♂️
@painterkaura10
@painterkaura10 Жыл бұрын
Our respected bhai sahib ji, I LOVE YOU BROTHER, sadha sukhi raho. DHAN NIRANKAR JI 🙏😊🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹
@sukhdeepsingh3285
@sukhdeepsingh3285 Жыл бұрын
Waheguru ji 🙏
@ManjitSingh-ox1cc
@ManjitSingh-ox1cc Жыл бұрын
Best Bhai sahib ji
@tarsaimchand1732
@tarsaimchand1732 Жыл бұрын
Ram Ram bhai ji
@KamaljitKaur-fy3uu
@KamaljitKaur-fy3uu Жыл бұрын
ਸੌੜੀ ਤੇ ਤੰਗਦਿਲ ਸੋਚ ਨੂੰ ਖਤਮ ਕਰ ਇੱਕ ਤੰਦਰੁਸਤ ਸਮਾਜ ਸਿਰਜ ਰਹੇ ਹਨ ਆਪ ਜੀ ਦੇ ਬਚਨ 🙏 ਕੋਟਨਿ ਕੋਟਿ ਧੰਨਵਾਦ ਜੀ ਆਪ ਜੀ ਦਾ 🙏
@sartajsingh7679
@sartajsingh7679 Жыл бұрын
Wmk🌺
@deepraj6953
@deepraj6953 Жыл бұрын
bhut vadhiya ji
@ManjitKaur-wl9hr
@ManjitKaur-wl9hr Жыл бұрын
Right ji🙏🙏
@strategicfacts7935
@strategicfacts7935 Жыл бұрын
​@@sartajsingh7679 । Jk।9। L।o L 9 🤮 8 98। no o। Za7i, eis
@jagdishkaur9755
@jagdishkaur9755 Жыл бұрын
ਵਾਹ! ਕਮਲਜੀਤ ਕੌਰ ਜੀ।
@mandeep19897
@mandeep19897 Жыл бұрын
Sukhr hai waheguru ji tera🙏🙏🙏🙏🙏🙏
@harryharry1953
@harryharry1953 Жыл бұрын
Thanks bro.., 🙏🙏🙏🙏🙏🙏🙏🙏🙏🙏 Video sun ke problem solved ho jandi aa.... Motivation mildi aa.. Sanu. 🙏🙏🙏🙏🙏🙏🙏🙏🙏🙏🙏
@satvirdhaliwal5839
@satvirdhaliwal5839 Жыл бұрын
God bless Babaji🙏🏻⛱️🙏🏻🌹
@veenaohri524
@veenaohri524 Жыл бұрын
Waheguru tuhada bhla kre
@diljeet1866
@diljeet1866 Жыл бұрын
Waheguru jiii
@naharsaab2293
@naharsaab2293 Жыл бұрын
God bless you veer ji 🙏🏻🙏🏻🙏🏻🙏🏻🙏🏻🙏🏻
@harveysingh7495
@harveysingh7495 Жыл бұрын
Waheagure ji 🙏
@artofwar8555
@artofwar8555 Жыл бұрын
Waho waho gobind
@avtarkaur7476
@avtarkaur7476 Жыл бұрын
🙏🏻 Harman 🙏🏻 Kaur 🙏🏻🙏🏻🙏🏻🙏🏻🙏🏻🙏🏻🎂
@avinashkaur8379
@avinashkaur8379 Жыл бұрын
Ji waheguru ji Changa ho gya
@sharandeepkaur5205
@sharandeepkaur5205 Жыл бұрын
ਵਾਹ ਜੀ
@harpreetkaur3181
@harpreetkaur3181 Жыл бұрын
Waheguru ji🙏 Stay blessed always with good health🙏 💐
@SukhvirSingh-zm3hk
@SukhvirSingh-zm3hk Жыл бұрын
I love you baba ji
@sukhmandersinghmaan2704
@sukhmandersinghmaan2704 Жыл бұрын
Thanks baba ji boht vadia msg ditta tusi eni gl nl MN positive ho gya
@sukhdevsinghdhami2650
@sukhdevsinghdhami2650 Жыл бұрын
Bhut wdia idea dita mahraj ji
@msurinderd
@msurinderd Жыл бұрын
Goood bhai sahib ji
@balbirkaur8832
@balbirkaur8832 Жыл бұрын
Bht bht thanks baba ji🙏🏼🙏🏼🙏🏼🙏🏼🙏🏼🙏🏼🙏🏼🌻🌷💐🌹
@amankaut1964
@amankaut1964 Жыл бұрын
Sahi aa baba ji bhut Tension ho rahi c kese gall di ktm ho gai tude vichar nal waheguru ji ka khalsa waheguru ji ki fateh ❤❤🙏🙏
@amritpalsingh-mm5rc
@amritpalsingh-mm5rc Жыл бұрын
Thanks bahi Sahib ji God bless you
@bandnasood4997
@bandnasood4997 Жыл бұрын
Baba ji m thdiyn vedios roz roz dekhdi aw schii jo jo mri life ch ho rya hunda ohde bare tsi hmsha gl krde o te mnu ini help mildi aw vedios dekh k thdiyn gallan ton thde thoughts ton ...schii dhnwd baba ji🙏
@sukhwinderkaurbajwa1996
@sukhwinderkaurbajwa1996 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏
@sarbjeetkaur4574
@sarbjeetkaur4574 Жыл бұрын
Satnam Shri waheguru ji 🙏🙏🌹🌹 thank you thank you thank you baba ji ♥️♥️🤗🤗
@rajnikhurana5279
@rajnikhurana5279 Жыл бұрын
bhai sahib ji waheguru tuhanu tandrusti deve
@banisandhu4140
@banisandhu4140 Жыл бұрын
Thanks bhai Saab Ji
아이스크림으로 체감되는 요즘 물가
00:16
진영민yeongmin
Рет қаралды 47 МЛН
Survival skills: A great idea with duct tape #survival #lifehacks #camping
00:27
孩子多的烦恼?#火影忍者 #家庭 #佐助
00:31
火影忍者一家
Рет қаралды 49 МЛН
ਆਪਣੇ ਬੱਚਿਆਂ ਨੂੰ ਸਿੱਖੀ ਨਾਲ ਜੋੜਨ ਲਈ ਕੁਝ ਤਾਂ ਕਰੋ
6:59
ਤਾਬਿਆਦਾਰ ਗੁਰੂ ਪੰਥ ਕੌਂਸਲ ਅੰਮ੍ਰਿਤਸਰ
Рет қаралды 1,9 М.
Bahi Ranjit Singh ji Dhadria walel
28:14
Gurbani Taran Tarn gurdwara lakir sahib
Рет қаралды 52 М.
ਨੱਚਣ ਗਾਉਣ ਵਾਲਿਆਂ ਦੇ ਫੈਨ ਪਛਤਾਉਣਗੇ!
17:04
gurudwara lakir sahib  #fasebok #waheguruji #youtube #instagram
19:35
Gurbani Taran Tarn gurdwara lakir sahib
Рет қаралды 62 М.
😁💸 @karina-kola
0:16
Andrey Grechka
Рет қаралды 7 МЛН
Зачем она так поступила с ним??😨
0:26
BitesFrome
Рет қаралды 1,8 МЛН
ТГК: ЛОГОВО FRIENDS #россия #чатрулетка
0:21
АлексДан
Рет қаралды 5 МЛН