ਲੋਹੜੀ ਸਿੰਘਾਂ ਦੇ ਪਰਵਾਰਾਂ ਨਾਲ ਕੀਰਤਨ ਭਗਤੀ, ਰਿਉੜੀਆਂ ਜਲੇਬੀਆਂ | Lohri 2025 | Parmeshar Dwar | Dhadrianwale

  Рет қаралды 46,825

Emm Pee

Emm Pee

Күн бұрын

Пікірлер: 174
@ManjitKaur-wl9hr
@ManjitKaur-wl9hr 20 сағат бұрын
ਸ਼ੁਕਰ ਹੈ ਦਾਤਿਆ ਤੇਰਾ, ਗੁਰਦੁਆਰਾ ਪ੍ਰਮੇਸ਼ਰਦੁਆਰ ਸਾਹਿਬ ਵਿੱਚ ਇਸੇ ਤਰ੍ਹਾਂ ਰੌਣਕਾਂ ਲੱਗੀਆਂ ਰਹਿਣ, ਭਾਈ ਸਾਹਿਬ ਜੀ ਸਦਾ ਚੜ੍ਹਦੀ ਕਲ਼ਾ 'ਚ ਰਹਿਣ 🙏🏻🙏🏻
@DeepakSingh-u8r8f
@DeepakSingh-u8r8f 11 сағат бұрын
ਸਾਰਿਆਂ ਸਿੰਘਾਂ ਨੂੰ ਅਤੇ ਬਾਬਾ ਰਣਜੀਤ ਸਿੰਘ ਜੀ ਨੂੰ ਲਖ ਲਖ ਵਧਾਈਆਂ ਹੋਵਣ ਜੀ ਲੋਹੜੀ ਦੇ ਤਿਉਹਾਰ ਦੀਆਂ ਜੀ
@parmjeetdha3681
@parmjeetdha3681 21 сағат бұрын
ਸਾਡੇ ਬਹੁਤ ਸਤਿਕਾਰ ਯੋਗ ਭਾਈ ਸਾਹਿਬ ਜੀ ਤੇ ਭਾਈ ਸਾਹਿਬ ਜੀ ਨੂੰ ਪਿਆਰ ਕਰਨ ਵਾਲੀ ਸਾਰੀ ਸਾਧ ਸੰਗਤ ਜੀ ਬਹੁਤ ਹੀ ਪਿਆਰ ਤੇ ਸਤਿਕਾਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏🙏🙏🙏🙏🙏
@KamaljitKaur-fy3uu
@KamaljitKaur-fy3uu 19 сағат бұрын
ਜੁਗ ਜੁਗ ਜੀਓ ਜੀ 🙏ਬਹੁਤ ਖੂਬਸੂਰਤ ਤਰੀਕੇ ਨਾਲ਼ ਇਹ ਖੁਸ਼ੀਆਂ ਮਨਾਈਆਂ ਜੀ ਆਪ ਜੀ ਨੇ ❤ਪਰਮੇਸ਼ਰ ਦੁਆਰ ਪਰਿਵਾਰਾਂ ਨਾਲ ਖੁਸ਼ੀਆਂ ਸਾਂਝੀਆਂ ਕਰਦੇ ਰਹੋ ਹਮੇਸ਼ਾਂ ਜੀ ਤੇ ਆਪ ਜੀ ਦੇ ਸੋਹਣੇ ਦਰ ਤੇ ਰੌਣਕਾਂ ਲੱਗੀਆਂ ਰਹਿਣ ਜੀ 🙏
@rubysekhonsekhon8114
@rubysekhonsekhon8114 18 сағат бұрын
ਮਾਣ ਯੋਗ ਸਾਡੇ ਭਾਈ ਸਾਹਿਬ ਜੀ ਦਾ 👏 ਪਿਆਰ ਪ੍ਰਵਾਰਾਂ ਨਾਲ ਸੰਗਤਾਂ ਨਾਲ ਤਾਹੀਂ ਤਾਂ ਵਿਰੋਧੀਆਂ ਤੋਂ ਬਰਦਾਸ਼ਤ ਨਹੀਂ ਹੁੰਦਾ ਇਹ ਪਿਆਰ ਇਹ ਇਕੱਠ ਵੇਖ ਕੇ ਉਹ ਕੀ ਕਰਨ ਪੁੱਠਾ ਬੋਲਦੇ ਆ ਇਲਜ਼ਾਮ ਲਾਉਂਦੇ ਆ ਇਹਨਾਂ ਦੀ ਕੋਈ ਵਾ ਨਹੀਂ ਚੱਲਦੀ ਇਹਨਾਂ ਦੇ ਫਿਰ ਮਿਰਚਾਂ ਬਹੁਤ ਲੱਗਦੀਆਂ ਭਾਈ ਸਾਹਿਬ ਜੀ ਇਸ ਤਰ੍ਹਾਂ ਚੜ੍ਹਦੀ ਕਲਾ ਰਹਿਣ ਇਹ ਹੀ ਅਰਦਾਸ ਕਰਦਿਆ ਜੀ ਧੰਨਵਾਦ ਜੀ 👏
@JagdevSinghPannu-zx9dm
@JagdevSinghPannu-zx9dm 19 сағат бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@PremjeetKaur-bs1bc
@PremjeetKaur-bs1bc 20 сағат бұрын
ਜੀ। ਸਤਿਗੁਰ ਸੱਚੇ ਪਾਤਸ਼ਾਹ ਜੀ ਸਭਨਾਂ ਨੂੰ ਸਦਾ ਸਦਾ ਚੜਦੀ ਕਲਾ ਬਖਸ਼ਣ ਜੀ । ਸਭਨਾਂ ਦੇ ਸਿਰ ਉੱਪਰ ਆਪਣਾ ਮਿਹਰ ਭਰਾ ਹੱਥ ਰੱਖਣ ਜੀ।
@gagandeepsingh417
@gagandeepsingh417 18 сағат бұрын
ਬਹੁਤ ਸੋਹਣੇ ਲਗਦੇ ਪਏ ਹੋ ਭਾਈ ਸਾਬ ਜੀ 🙏🙏ਵਾਹਿਗੁਰੂ ਤਾਹਨੂੰ ਚੜ੍ਹਦੀਕਲਾ ਚ ਰੱਖਣ
@rubysekhonsekhon8114
@rubysekhonsekhon8114 18 сағат бұрын
ਪਿਆਰ ਵੰਡਾਂਗੇ ਤਾ ਪਿਆਰ ਮਿਲੇਗਾ ਜਿਵੇਂ ਕਿ ਸਾਡੇ ਭਾਈ ਸਾਹਿਬ ਜੀ ਕਰਦੇ ਆ ਵਾਹਿਗੁਰੂ ਜੀ ਇਸ ਤਰ੍ਹਾਂ ਹੀ ਚੜ੍ਹਦੀ ਕਲਾ ਚ ਰੱਖਿਓ 👏👏
@sukhpalshergill6236
@sukhpalshergill6236 20 сағат бұрын
ਗੁਰਸਾਹਿਬਾਨ ਜੀ ਦੇ ਪਿਆਰੇ ਭਾਈ ਸਾਬ ਜੀ ਸਮਾਜ ਵਿਚ ਪਿਆਰ ❤❤❤❤❤
@SurinderKaur-co9ji
@SurinderKaur-co9ji 19 сағат бұрын
Buhut buhut wdia gaya bhaee sahib ne Sare khush rho lohri Mnade walio
@harpreetsinghmehra4783
@harpreetsinghmehra4783 10 сағат бұрын
ਭਾਈ ਸਾਹਿਬ ਜੀ ਆਪ ਜੀ ਨੂੰ ਤੇ ਆਪ ਦੀ ਸੰਗਤ 1:12 ਜੀ ਨੂੰ ਲੱਖ ਲੱਖ ਵਧਾਈਆਂ ਹੋਣ ਲੋਹੜੀ ਦੀਆਂ ਜੀ ❤❤🙏🙏❤❤
@dilbaghsharma7023
@dilbaghsharma7023 7 сағат бұрын
ਸੰਤਾ ਮਹਾਪੁਰਸ਼ਆਂ ਦੇ ਸਾਰੇ ਪਰਿਵਾਰ ਨੂੰ ਲੋਹੜੀ ਅਤੇ ਮਾਘੀ ਦੀਆਂ ਲੱਖ ਲੱਖ ਮੁਬਾਰਕਾਂ ਹੋਵਣ ਜੀ l
@satamsingh6432
@satamsingh6432 19 сағат бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਬਹੁਤ ਵਧੀਆ ਲੱਗਿਆ
@homegardening9579
@homegardening9579 8 сағат бұрын
ਬਹੁਤ ਖੁਸ਼ੀ ਹੋਈ ਰੋਣਕਾਂ ਦੇਖ ਕੇ
@JassyMaster777-xe4yg
@JassyMaster777-xe4yg 21 сағат бұрын
ਬਹੁਤ ਹੀ ਵਧੀਆ ਗੱਲ ਕੀਤੀ ਭਾਈ ਸਾਹਿਬ ਜੀ
@JasmirSingh-p4v
@JasmirSingh-p4v 19 сағат бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤
@gurtejsinghsidhu9161
@gurtejsinghsidhu9161 19 сағат бұрын
ਸੁਕਰਾਨਾ ਭਾਈ ਸਾਹਿਬ ਜੀਉ ❤
@gudimangewal6448
@gudimangewal6448 5 сағат бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏❤️🙏❤️🙏❤️🙏❤️🙏❤️🙏❤️🙏
@manjitkaur7399
@manjitkaur7399 8 сағат бұрын
ਵਾਹ ਜੀ ਵਾਹ ਕਿਆ ਰੋਣਕਾਂ ਲਗੀਆਂ।ਨੇ। ਜੀ ਸ਼ੁਕਰ ਹੈ ਜੀ।ਸ਼ੁਕਰ। ਹੈ 🙏🙏🙏🙏🙏
@mojfakiradisunny2671
@mojfakiradisunny2671 20 сағат бұрын
Waheguru ji ka Khalsa waheguru ji ki Fateh ji
@vaishalitaneja501
@vaishalitaneja501 19 сағат бұрын
Waheguru ji da Khalsa waheguru ji di fateh 🙏
@ManjitKaur-lu7oy
@ManjitKaur-lu7oy 19 сағат бұрын
ਭਾਈ ਸਾਹਿਬ ਜੀ ਨੂੰ ਗੂਰ ਫਤਿਹ ਜੀ ਸਾਰੀ ਸੰਗਤ ਨੂੰ ਗੂਰ ਫਤਿਹ।ਜੀ।ਮੈ ਮਨਜੀਤ ਕੌਰ ਪਿੰਡ ਸੈਪਲਾ ਜਿਲਾ ਸ੍ਰੀ ਫਤਿਹਗੜ੍ਹ ਸਾਹਿਬ ਤੋ ਆ ਜੀ ਹੋਰ ਦਸੋ ਜੀ ਸਾਰੇ ਵੀਰ ਤੇ ਭੈਣਾ ਠੀਕ ਓ ਜੀ।❤❤❤❤❤❤❤❤❤
@manjitkaursandhu4785
@manjitkaursandhu4785 19 сағат бұрын
Jug jug jeo Bhai Shab Ji 🙏🙏♥️♥️🙏🙏Happy Lohri ji Sera nu ji🙏🙏🙏🙏
@teghfateh269
@teghfateh269 19 сағат бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ🙏🙏 ਭਾਈ ਸਾਹਿਬ ਜੀ
@gurtejsinghsidhu9161
@gurtejsinghsidhu9161 19 сағат бұрын
ਜਿੰਦਗੀ ਜਿੰਦਾਬਾਦ ਜੀਉ ❤🎉
@SurmukhsinhhShamma
@SurmukhsinhhShamma 20 сағат бұрын
Waheguru g Happy Lohri g Parmatama sabh nu Taraki Bakse Good jio
@KaramjitSingh-x5o
@KaramjitSingh-x5o 19 сағат бұрын
Happy Lohri Baba ji 🙏❤❤🙏
@Manindersinghdhillon11
@Manindersinghdhillon11 5 сағат бұрын
Wha ji wha bhai sab ji jindabad ❤️ 🙏 ♥️ ❤❤❤❤❤❤
@veerpalkaur3875
@veerpalkaur3875 19 сағат бұрын
Happy lohri Baba ji🎉🎉
@DEVENDERKUMAR-kp9we
@DEVENDERKUMAR-kp9we 18 сағат бұрын
LOHRI DI BHUT BHUT MUBARAKA JE BABA JE AAPKA ASHIRWAD SADA HI BANNA RAHE
@harvinderkaur6111
@harvinderkaur6111 19 сағат бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@guranshlife7069
@guranshlife7069 18 сағат бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@BabajiGurdaspuri-ob5qt
@BabajiGurdaspuri-ob5qt 8 сағат бұрын
ਬਹੁਤ ਵਧੀਆ ਵਾਹਿਗੁਰੂ ਜੀ ਆਪਣੀ ਕਿਰਪਾ ਬਣਾਈ ਰਖਿਉ
@gurshan97122
@gurshan97122 18 сағат бұрын
❤Bhai saab ji dhanbad ji🎉🎉🎉🎉aanand aa gya ji. Wah wah wah guru ji
@paintaliyavideos249
@paintaliyavideos249 21 сағат бұрын
Waheguru Ji 🙏🙏
@jaggiguru3127
@jaggiguru3127 20 сағат бұрын
ਕੁੜੀ ਨਹੀਂ ਬਾਬਾ ਜੀ ਬੱਚੀ ਜਾਂ ਲੜਕੀ ਹੁੰਦਾ ਓਪਰੇ ਸ਼ਬਦ ਸੁਣ ਕੇ ਬੁਹਤ ਦੁੱਖ ਹੋਇਆ
@JeetBrar-xd6nx
@JeetBrar-xd6nx 20 сағат бұрын
Sade ta Munda, kudi hi kande ne Punjabi ch Bai tu kitho hai Opra tan kug v nahi kaha
@SukhdevSingh-eg6zf
@SukhdevSingh-eg6zf 7 сағат бұрын
ਸਾਰੇ ਪਰਮੇਸ਼ਰਦੁਆਰ ਦੀ ਸੰਗਤ ਨੂੰ ਸਤਿ ਸ੍ਰੀ ਆਕਾਲ ਜੀ ❤❤❤❤❤
@JagtarmattuJagtar
@JagtarmattuJagtar 21 сағат бұрын
ਵਾਹਿਗੁਰੂ ਜੀ 🙏🙏🙏🙏
@gurdeepkaurbains5183
@gurdeepkaurbains5183 20 сағат бұрын
Wahaguru ji ka khalsa wahaguru ji ki fateh ji mohali airport it City to ji very very nice clip ji happy Lohri ji 🙏 ❤❤❤❤❤🎉🎉🎉🎉🎉
@parminderchanna1963
@parminderchanna1963 21 сағат бұрын
Waheguru ji ka Khalsa waheguru ji ki Fateh 🎉🎉🎉❤❤❤ bahi saab tussi hameshaa chardikala vich ravo 🎉🎉🎉❤❤
@karamjitsingh8908
@karamjitsingh8908 19 сағат бұрын
ਬਹੁਤ ਵਧੀਆ ਜੀ
@tirathkaur3983
@tirathkaur3983 20 сағат бұрын
Waheguru ji Bhai sahib ji nu chardi kala vich rakhan
@RamanjotKaur-o2n
@RamanjotKaur-o2n 9 сағат бұрын
Waheguru ji waheguru ji waheguru ji 🎉🎉🎉🎉🎉🎉🎉🎉🎉🎉🎉🎉🎉🙏🙏🙏🙏🙏🙏🙏🙏🙏🙏💐💐💐💐💐💐💐💐💐💐💐🌹💐🌹🌹🌹🌹🌹🌹🌹🌹🌹🌹🌹🌹🌲🌲🌲🌲🌲🌲🍄🍄🍄🍄🍄🍄
@SukhjinderKaur-y6v
@SukhjinderKaur-y6v 19 сағат бұрын
Jug jug jeo Bhai sab ji ❤❤❤❤❤
@Manindersinghdhillon11
@Manindersinghdhillon11 5 сағат бұрын
Sady bhai sab jindabad ❤️ 🙏 ♥️ 💖 💕
@God_lover-pb61
@God_lover-pb61 21 сағат бұрын
Baba ji tusi loka nu khush rakhde je boht wadhia lagda diwan har roj ghare chalda Abhi Jalalabad west
@milkhasingh9568
@milkhasingh9568 8 сағат бұрын
,,ਭਾਈ ਸਾਹਿਬ ਜੀ ਆਪ ਦੀ ਸਦਭਾਵਨਾ, ਸਾਦਗੀ ਸਹਿਣਸ਼ੀਲਤਾ, ਪ੍ਰੇਮ, ਭਾਈਚਾਰਾ, ਪ੍ਰੈਂਮ ਭਗਤੀ, ਰੱਬੀ ਪਿਆਰ ਆਪ ਦੇ ਚੇਰਏ ਅਤੇ ਮਨ ਤੋਂ ਝਲਕ ਰਿਹਾ ਹੈ ਪਰਮਾਤਮਾ ਇਜ਼ ਨੂੰ ਬਣਾਈ ਰੱਖੇ ਅਤੇ ਚੜਦੀਕਲਾ ਵਿਚ ਰੱਖੇ ।
@jassifilms4722
@jassifilms4722 20 сағат бұрын
ੴ ਸਤਿਨਾਮੁ ਸ੍ਰੀ ਵਾਹਿਗੁਰੂ ਜੀ
@SurinderKaur-co9ji
@SurinderKaur-co9ji 20 сағат бұрын
RB ghr ghr kushi e ke ave Sare chrdi kla wich Rho lohri Mnnann walio kush Rho
@tirathkaur3983
@tirathkaur3983 20 сағат бұрын
, Happy Lohri to all family members Khush raho 🎉🎉
@DamanTiwana-xi8ys
@DamanTiwana-xi8ys 4 сағат бұрын
Wah bhai sahab ji wah jug jug jio ji waheguru ji waheguru ji
@gurbaazkhaira
@gurbaazkhaira 4 сағат бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏🙏❤❤❤❤
@nehakaushal4307
@nehakaushal4307 9 сағат бұрын
whaguru g ka khalsa waheguru g ke fetha baba g ❤❤❤
@bittubansa3810
@bittubansa3810 9 сағат бұрын
🙏❤️🌹 Waheguru ji ka khalsa waheguru ji ki Fateh ji 🙏❤️🌹
@GurpreetKaur-uf1px
@GurpreetKaur-uf1px 16 сағат бұрын
Happy lohri baba ji
@jagtarsingh4620
@jagtarsingh4620 8 сағат бұрын
ਬਹੁਤ ਹੀ ਵਧੀਆ ਜੀ ❤❤❤❤❤
@pargatsingh1622
@pargatsingh1622 21 сағат бұрын
ਵਾਹਿਗੁਰੂ ਜੀ ❤❤❤❤
@butaram7940
@butaram7940 19 сағат бұрын
Shukar,ha,g,bhai,sahib,g,🤜🙏🙏🙏🙏🙏🙏🙏🙏🙏🙏🙏
@ManjitKaur-s3s
@ManjitKaur-s3s 16 сағат бұрын
ਸ਼ੁਕਰ ਜੀ ਵਾਹਿਗੁਰੂ ਜੀ। ਆਨੰਦ ਹੀ ਆਨੰਦ । ਚੜ੍ਹਦੀਕਲਾ ਜੀ । We miss .......
@harinderbal505
@harinderbal505 5 сағат бұрын
Baba ji di family Waheguru ji sukh rakhy
@kesarsingh6754
@kesarsingh6754 17 сағат бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@DamanTiwana-xi8ys
@DamanTiwana-xi8ys 4 сағат бұрын
Happy lohri ji happy magi Ji bhai sahab ji
@ManinderSingh-mq7ep
@ManinderSingh-mq7ep 6 сағат бұрын
Waheguru ge Waheguru ge ❤❤🎉🎉❤❤
@homegardening9579
@homegardening9579 8 сағат бұрын
ਸ਼ੁਕਰ ਦਾਤਿਆ ਤੇਰਾ ❤
@JaswinderKaur-qq3jw
@JaswinderKaur-qq3jw 11 сағат бұрын
bhuth badea baba ji
@Renu-beasoya1567
@Renu-beasoya1567 18 сағат бұрын
Happy lohdi sari sangat ko🙏
@Manindersinghdhillon11
@Manindersinghdhillon11 5 сағат бұрын
Happy Lohri bhai sab ❤❤❤❤❤❤❤
@parmindertiwana3942
@parmindertiwana3942 20 сағат бұрын
Wah ji wah bhai saab ji 🙏🏼
@GagandeepSingh-xe4pf
@GagandeepSingh-xe4pf 7 сағат бұрын
ਭਾਈ ਸਾਹਿਬ ਜੀ ਆਪ ਉੱਚੀ ਸੁੱਚੀ ਤੇ ਨੇਕ ਸੋਚ ਦੇ ਮਾਲਕ ਹੋ,,,,
@PirthiSingh-w9b
@PirthiSingh-w9b 9 сағат бұрын
Waheguru ji baba ji bahut hi badiya lakkara thik kar lavo ji kite apne bhar nal lakker pallat jave
@VickySingh-w7c
@VickySingh-w7c 21 сағат бұрын
Wahaguru ji❤❤❤❤
@devindersingh3312
@devindersingh3312 14 сағат бұрын
ਵਾਹਿਗੁਰੂ ਜੀ
@manjeetkaur816
@manjeetkaur816 2 сағат бұрын
Happy lodi baba ji
@inderjeetkaur3274
@inderjeetkaur3274 20 сағат бұрын
Waheguru ji k kalsha waheguru ji k fathy fathy
@kaurbrar5463
@kaurbrar5463 21 сағат бұрын
Congratulations ❤️
@andysangha1able
@andysangha1able 21 сағат бұрын
waheguru waheguru ji saab no badiya ji 👍🇨🇦❤️❤️❤️
@kulwantsingh-u4r
@kulwantsingh-u4r 14 сағат бұрын
Wahgura happy lohri
@SarbjeetKaur-sm6lh
@SarbjeetKaur-sm6lh 20 сағат бұрын
Wahegiru❤❤❤❤❤❤❤
@LaiLoPRNAWABGANJD
@LaiLoPRNAWABGANJD 21 сағат бұрын
Waheguru Ji
@SarbjeetKaur-sm6lh
@SarbjeetKaur-sm6lh 20 сағат бұрын
Waheguruki🥀🥀🥀🥀❤️❤️❤️❤️
@inderjeetkaur3274
@inderjeetkaur3274 21 сағат бұрын
Waheguru ji k kalsha waheguru ji k fathy sahrie saghte no
@SurinderKaur-co9ji
@SurinderKaur-co9ji 20 сағат бұрын
Very very nice to c sare lohri mngde chrdi kla wich rho
@SurinderKaur-co9ji
@SurinderKaur-co9ji 21 сағат бұрын
Sab nu tuhanu chrdi wich rkhe RB
@inderjeetkaur3274
@inderjeetkaur3274 21 сағат бұрын
Happy lohri wah ji wah
@SurinderKaur-co9ji
@SurinderKaur-co9ji 19 сағат бұрын
Great nice to hear
@ChandSingh-m2x
@ChandSingh-m2x 9 сағат бұрын
Good g
@jkkalyana7973
@jkkalyana7973 8 сағат бұрын
❤❤❤❤🎉🎉Anupgarh rajasthan to
@KaurKharoud
@KaurKharoud 19 сағат бұрын
Very nice g
@NoorBoutique14
@NoorBoutique14 7 сағат бұрын
🙏🏻🙏🏻🙏🏻🙏🏻
@harmeshsinghpurewal8228
@harmeshsinghpurewal8228 21 сағат бұрын
🙏💐🌸💐🌹🎉🙏
@VajinderSingh-sm3wr
@VajinderSingh-sm3wr 21 сағат бұрын
Dhan guru ramdas ji😊
@khalarsaab1983
@khalarsaab1983 21 сағат бұрын
❤❤❤❤❤❤❤❤❤❤❤❤❤❤
@SurjitSingh-be5kh
@SurjitSingh-be5kh 21 сағат бұрын
❤❤❤❤❤❤❤
@inderjeetkaur3274
@inderjeetkaur3274 21 сағат бұрын
Very good 💯/
@KAPTAAN-1M
@KAPTAAN-1M Сағат бұрын
🙏🙏🙏🙏🙏🌹🌹🌹🌹🌹🌹🙏👏👏👏👏
@sukhpalchahal4327
@sukhpalchahal4327 19 сағат бұрын
😂❤❤❤❤
@SumitriDevi-n1w
@SumitriDevi-n1w 8 сағат бұрын
🎉🎉🎉🎉
@TKA-o1l
@TKA-o1l 6 сағат бұрын
🙏
@davindersaini8629
@davindersaini8629 21 сағат бұрын
🙏🙏♥️❤️🌹
@sweetlikesugax8282
@sweetlikesugax8282 16 сағат бұрын
Happy lody
Tuna 🍣 ​⁠@patrickzeinali ​⁠@ChefRush
00:48
albert_cancook
Рет қаралды 148 МЛН
1% vs 100% #beatbox #tiktok
01:10
BeatboxJCOP
Рет қаралды 67 МЛН
ਭਾਈ ਰਣਜੀਤ ਸਿੱਘ ਜੀ ਢੰਡਰੀਆ ਵਾਲੇ ਦੇ ਵਿਚਾਰ
5:26
Sony Singh - Australian 🇦🇺 Vlogger
Рет қаралды 11 М.
Tuna 🍣 ​⁠@patrickzeinali ​⁠@ChefRush
00:48
albert_cancook
Рет қаралды 148 МЛН