ਇੱਕ ਦਿਨ ਆਖਾਂਗੇ, ਸਾਡੇ ਪੱਲੇ ਤਾਂ ਕੱਖ ਪਿਆ ਹੀ ਨਹੀਂ | Part 7 | Dhadrianwale

  Рет қаралды 19,894

Emm Pee

Emm Pee

Күн бұрын

Пікірлер: 163
@KamaljitKaur-fy3uu
@KamaljitKaur-fy3uu 13 күн бұрын
ਹਲੂਣਾ ਦਿੰਦੀਆਂ ਬਾਣੀ ਦੀਆਂ ਵਾਜਾਂ ਜੀ ਹਮੇਸ਼ਾਂ 🙏ਨੌਵੀਂ ਪਾਤਸ਼ਾਹੀ ਜੀ ਦੇ ਬਚਨ ਸਾਨੂੰ ਦਾਤਾਂ ਵਿੱਚ ਗੁਆਚਿਆਂ ਨੂੰ ਦੇਵਣਹਾਰ ਦਾਤੇ ਦਾ ਸ਼ੁਕਰਾਨਾ ਕਰਨ ਵੱਲ ਪ੍ਰੇਰਦੇ ਹਨ ਜੀ 🙏ਬਹੁਤ ਵਧੀਆ ਤਰੀਕੇ ਨਾਲ ਵਿਆਖਿਆ ਕੀਤੀ ਜੀ ਆਪ ਜੀ ਨੇ ਕਿ ਪਿਆਰ ਹੀ ਕਰਤੇ ਨਾਲ ਪਾਈਏ ਤਾਂ ਕਿ ਉਸਦੀ ਬਣਾਈ ਹਰ ਕਰੀਏਸ਼ਨ ਲਈ ਅਟੈਚ,ਡਿਟੈਚ ਦੋਨੋਂ ਸਿੱਖ ਸਕੀਏ 🙏ਕੋਟਨਿ ਕੋਟਿ ਧੰਨਵਾਦ ਜੀ ਆਪ ਜੀ ਦਾ 🙏
@PremjeetKaur-bs1bc
@PremjeetKaur-bs1bc 13 күн бұрын
ਤਨ ਧਨ ਜਿਹ। ਤੋ ਕ‌ਉ ਦੀਓ। ਤਾਂ ਸਿਉ ਨੇਹ।ਨ।ਕੀਨ।। ਕਹੁ। ਨਾਨਕ।ਨਰ।ਬਾਵਰੇ। ਅਬ।ਕਿਉਂ।ਡੋਲਤ।ਦੀਨ। ।।ਸਲੋਕ। ਮਹਿਲਾ ਨੋਵਾਂ।੯।।। ਆਪ ਜੀ ਬਹੁਤ ਵਧੀਆ ਸਮਝਾ ਰਹੇ ਹੋ ਜੀ। ਬਹੁਤ ਬਹੁਤ ਧੰਨਵਾਦ ਆਪ ਜੀ ਦਾ ਜੀ ਸ਼ੁਕਰ ਕਰਾਂ ਅੱਜ ਦੇ।ਦਿਨ।ਦਾ।ਜੀ।
@Sapindarkaurdhaliwal
@Sapindarkaurdhaliwal 13 күн бұрын
ਸਤਿ ਸ੍ਰੀ ਅਕਾਲ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ🙏🙏ਵਾਹਿਗੁਰੂ ਜੀ ਤੂਹਾਨੂੰ ਚੜਦੀ ਕਲਾ ਵਿੱਚ ਰੱਖੇ ਜੀ🙏🙏
@SukhwinderKaur-co7fs
@SukhwinderKaur-co7fs 13 күн бұрын
ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਕਿਰਪਾ ਕਿਰਪਾ ਮੇਹਰ ਮੇਹਰ ਕਰੋ ਜੀ 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻 ਬੇਟੇਸਿਰਤੇ ਮੇਹਰ ਭਰਿਆ ਹੱਥ ਰੱਖਣਾ ਜੀ
@rajkamalbrar1392
@rajkamalbrar1392 13 күн бұрын
ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮੇਰੇ ਵਾਹਿਗੁਰੂ ਸਾਹਿਬ ਜੀ ਕੋਟਿ ਕੋਟਿ ਪ੍ਰਨਾਮ ਮੇਰੇ ਵਾਹਿਗੁਰੂ ਸਾਹਿਬ ਜੀ 🙏🙏🙏🙏🙏🌷🌷🌷🌹🌹🌹🌺🌺🌺🌸🌸🌸
@parmjeetdha3681
@parmjeetdha3681 13 күн бұрын
ਧੰਨ ਧੰਨ ਦਸਾਂ ਪਾਤਸ਼ਾਹੀਆਂ ਜੀ ਨੂੰ ਕੋਟ ਕੋਟ ਪ੍ਰਣਾਮ ਜੀ ਹੇ ਵਾਹਿਗੁਰੂ ਜੀ ਆਪ ਜੀ ਦੇ ਕਿੱਤੇ ਅਹਿਸਾਨਾ ਦਾ ਦੇਣ ਨਹੀਂ ਦੇ ਸਕਦੇ ਵਾਹਿਗੁਰੂ ਜੀ ਜੋ ਆਪ ਜੀ ਨੇ ਸਾਡੇ ਲਈ ਕੀਤਾ ਵਾਹਿਗੁਰੂ ਜੀ 🙏🙏🙏🙏🙏🙏🙏🙏🙏
@GurpreetSingh-zi1hx
@GurpreetSingh-zi1hx 13 күн бұрын
ਵਾਹਿਗੁਰੂ ਜੀ 🌹 ਵਾਹਿਗੁਰੂ ਜੀ 🌹 🙏
@parmjeetdha3681
@parmjeetdha3681 13 күн бұрын
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੂੰ ਕੋਟ ਕੋਟ ਪ੍ਰਣਾਮ ਜੀ ਹੇ ਵਾਹਿਗੁਰੂ ਸਰਬੱਤ ਦਾ ਭਲਾ ਕਰਨਾ ਜੀ 🙏🙏🙏🙏🙏🙏🙏
@BootaLalllyan-no6bu
@BootaLalllyan-no6bu 13 күн бұрын
ਤੁਹਾਡਾ ਧੰਨਵਾਦ ਭਾਈ ਸਾਹਿਬ ਜੀ 🙏♥️♥️
@parmjeetdha3681
@parmjeetdha3681 13 күн бұрын
ਧੰਨ ਹੋ ਭਾਈ ਸਾਹਿਬ ਜੀ ਜੋ ਸਾਨੂੰ ਕੁਰਾਹੇ ਪੈ ਗਿਆ ਨੂੰ ਸਿੱਧੇ ਰਸਤੇ ਪਾਉਣ ਲਈ ਬਹੁਤ ਕਠਿਨ ਟਾਈਮ ਵਿਚੋਂ ਗੁਜਰ ਰਹੇ ਹੋ ਜੀ ਆਪ ਜੀ ਦਾ ਕੋਟ ਕੋਟ ਸੁਕਰਾਨਾ ਜੀ 🙏🙏🙏🙏🙏🙏🙏🙏
@parmjeetkaur5256
@parmjeetkaur5256 13 күн бұрын
ਧੰਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਧੰਨ ਗੁਰਾਂ ਦੀ ਬਾਣੀ ਜਿਹੜੀ ਸਾਨੂੰ ਧੁਰ ਅੰਦਰੋਂ ਝੰਜੋੜ ਕੇ ਰੱਖ ਦਿੰਦੀ ਹੈ ਧੰਨਵਾਦ ਭਾਈ ਸਾਹਿਬ ਜੀ ❤️🙏
@gurjitkaurkailay7345
@gurjitkaurkailay7345 13 күн бұрын
ਵਾਹਿਗੁਰੂ ਧੰਨ ਵਾਹਿਗੁਰੂ ਜੀ 🙏🙏
@u.pdepunjabipind1620
@u.pdepunjabipind1620 13 күн бұрын
ਜੇ ਤੂੰ ਨਾ ਫੜਦਾ ਸਾਡੀ ਬਾਂਹ ਅਸੀਂ ਰੁਲ ਜਾਣਾ ਸੀ 🙏 ਵਾਹਿਗੁਰੂ ਜੀ 🙏
@ManjeetSingh-tj6iu
@ManjeetSingh-tj6iu 13 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਇਟਲੀ ਵਾਹਿਗੁਰੂ ਜੀ ਬਾਬਾ ਜੀ ਦੀ ਲੰਮੀ ਉਮਰ ਕਰੇ
@ShamsherSingh-j8m
@ShamsherSingh-j8m 13 күн бұрын
ਬਹੁਤ ਬਹੁਤ ਧੰਨਵਾਦ ਜੀ
@kesarsingh6754
@kesarsingh6754 13 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@rampal33e65
@rampal33e65 13 күн бұрын
ਅਸੀਂ ਆਪਣੇ ਆਪ ਕੁਝ ਵੀ ਨਹੀਂ ਹਾਂ ਜੀ। ਸਾਨੂੰ ਸਭ ਕੁਝ ਵਾਹਿਗੁਰੂ ਪਰਮਾਤਮਾ ਹੀ ਦਿੰਦੇ ਹਨ ਜੀ। ਸਾਨੂੰ ਹਮੇਸ਼ਾਂ ਵਾਹਿਗੁਰੂ ਪਰਮਾਤਮਾ ਦੇ ਹੀ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ ਜੀ।
@satnammalka9083
@satnammalka9083 13 күн бұрын
🙏 DHAN ❤️ DHAN 🙏 DHAN ❤️ SHRI 🙏 GURU ❤️ TEGBHADUR 🙏 SAHIB ❤️ JI 🙏 MAHARAJ ❤️ JI 🙏❤️🙏❤️🙏❤️🙏❤️🙏❤️🙏❤️🙏
@u.pdepunjabipind1620
@u.pdepunjabipind1620 13 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਅਤੇ ਸਾਰੀ ਸੰਗਤ ਜੀ 😂
@HarpalSingh-wu5jv
@HarpalSingh-wu5jv 13 күн бұрын
ਸਭਨੀਂ ਛਾਲਾ ਮਾਰੀਆ ਕਰਤਾ ਕਰੇ ਸੁ ਹੋਇ🙏🙏❤❤
@amitsandhu_
@amitsandhu_ 12 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜਿਉਂਦੇ ਵਸਦੇ ਰਹੋ ਭਾਈ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ
@PremjeetKaur-bs1bc
@PremjeetKaur-bs1bc 13 күн бұрын
ਜੀ। ਗੁਰੂ ਪਿਆਰੀ ਸਮੂਹ ਸਾਧ ਸੰਗਤ ਜੀ ਸਭਨਾਂ।ਨੂੰ।ਦਿਲੋਂ।ਪਿਆਰ।ਭਰੀ। ਸਤਿ ਸ੍ਰੀ ਅਕਾਲ ਜੀ।
@PremjeetKaur-bs1bc
@PremjeetKaur-bs1bc 13 күн бұрын
ਜੀ। ਸਲੋਕ ਮਹਲਾ। 9।।ਜੀ। ਬਾਰ ਬਾਰ । ਸੁਣਨੇ ਮੇ ਅਨੰਦ ਆਉਂਦਾ ਹੈ ਜੀ।। ਧੰਨ ਗੁਰਾਂ ਦੀ ਗੁਰਬਾਣੀ ਜੀ।
@PremjeetKaur-bs1bc
@PremjeetKaur-bs1bc 13 күн бұрын
ਜੀ। ਭਾਈ ਸਾਹਿਬ ਜੀ।।ਆਪ।ਜੀ।ਨੂੰ। ਦਿਲੋਂ।ਪਿਆਰ।ਭਰੀ। ਗੁਰੂ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।
@PremjeetKaur-bs1bc
@PremjeetKaur-bs1bc 13 күн бұрын
ਜੀ।ਧਂਨ।ਧਂਨ।ਸ੍ਰੀ। ਗੁਰੂ ਗ੍ਰੰਥ ਸਾਹਿਬ ਜੀ।
@harjitkaur3753
@harjitkaur3753 13 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏
@GagandeepSingh-xe4pf
@GagandeepSingh-xe4pf 13 күн бұрын
ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ 🙏🙏 ਭਾਈ ਸਾਹਿਬ ਜੀ ਆਪ ਉੱਚੀ ਸੁੱਚੀ ਤੇ ਨੇਕ ਸੋਚ ਦੇ ਮਾਲਕ ਹੋ,,
@ManjitKaur-lu7oy
@ManjitKaur-lu7oy 13 күн бұрын
ਭਾਈ ਸਾਹਿਬ ਜੀ ਨੂੰ ਗੂਰ ਫਤਿਹ ਜੀ ਸਾਰੀ ਸੰਗਤ ਨੂੰ ਗੂਰ ਫਤਿਹ ਜੀ ਮੈ ਮਨਜੀਤ ਕੌਰ ਪਿੰਡ,ਸੈਪਲਾ ਜਿਲਾ ਸ੍ਰੀ ਫਤਿਹਗੜ੍ਹ ਸਾਹਿਬ ਤੋ ਆ ਜੀ ❤❤❤❤❤❤❤
@jasveersingh-ex3pj
@jasveersingh-ex3pj 13 күн бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਵਾਹ ਜੀ ਵਾਹ ਸਮਝਾਉਣ ਦਾ ਯਤਨ ਬਹੁਤ ਵਧੀਆ ਵਾਹਿਗੁਰੂ ਜੀ ਮੇਹਰ ਰੱਖਣ
@ManjitKaur-vv4th
@ManjitKaur-vv4th 13 күн бұрын
Anand hi anand
@ਪੰਜਾਬ-ਪੰਜਾਬ
@ਪੰਜਾਬ-ਪੰਜਾਬ 13 күн бұрын
ਵਾਹ-ਵਾਹ ਭਾਈ ਸਾਹਿਬ ਜੀ🎉ਜਿੰਦਗੀ ਬਣਾ🎉ਦਿੱਤੀ ਧੰਨ ਹੋ🙏🏻🙏🏻
@ManjitKaur-wl9hr
@ManjitKaur-wl9hr 13 күн бұрын
ਤਾਰਦੇ ਨੇ ਜੀ ਸਾਨੂੰ ਬਚਨ ਗੁਰਾਂ ਦੇ 🙏🏻ਧੰਨ ਸਤਿਗੁਰੂ ਧੰਨ ਵਾਹਿਗੁਰੂ ਜੀ 🙏🏻
@Harman-w2x
@Harman-w2x 13 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਭਾਈ ਸਾਹਿਬ ਬੋਹਤ ਧਨਵਾਦ 🙏🙏🙏🙏🙏🙏🙏🙏🙏🙏💯
@pritamsingh5053
@pritamsingh5053 13 күн бұрын
🙏🙏♥️ ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ ਆਪ ਜੀਆਂ ਨੇ ਸਾਨੂੰ ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਹੈ ਜੀ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਆਪ ਜੀ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏🌹🌹
@HarjinderSingh-tz1vj
@HarjinderSingh-tz1vj 13 күн бұрын
Satnam waheguru ji
@GurnamsinghSingh-n2t
@GurnamsinghSingh-n2t 13 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ
@devinderpalsingh1010
@devinderpalsingh1010 13 күн бұрын
ਆਪ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਜੀ 💖💖🙏🙏🙏
@manjitkaur7399
@manjitkaur7399 13 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਸਰਬੱਤ ਦਾ ਭਲਾ ਕਰ। ਰਹੇ ਓ 🙏🙏🙏🙏🙏
@KulwinderSingh-ej4io
@KulwinderSingh-ej4io 13 күн бұрын
Waheguru ji 🙏❤️ jo lok bolde ne ke Bhai Saab g gurbani di gl nhi krde eh sb ohna nu send kro v kis gl di vichaar kr rhe ne sade Bhai Saab g 🙏😊
@gurdevkaur1209
@gurdevkaur1209 8 күн бұрын
❤❤ਵਾਹਿਗੁਰੂ ਜੀ ਕਿਰਪਾ ਕਰੋ ਜੀ ਸਰਬੱਤ ਦਾ ਭਲਾ ਕਰੋ ਜੀ ਸਭਨਾਂ ਨੂੰ ਸਦਾ ਚੜ੍ਹਦੀ ਕਲਾ ਬਖਸ਼ੋ ਜੀ ਤੇ ਢੇਰ ਸਾਰੀਆਂ ਖੁਸ਼ੀਆਂ ਤੇ ਕਾਮਯਾਬੀਆਂ ਬਖਸ਼ੋ ਜੀ ਤੰਦਰੁਸਤੀ ਬਖਸ਼ੋ ਜੀ ਤੁਹਾਡਾ ਲੱਖ ਲੱਖ ਸ਼ੁਕਰ ਹੈ ਜੀ ਨਿਮਰਤਾ ਬਖਸ਼ੋ ਜੀ ਸਮੱਤ ਬਖਸ਼ੋ ਪਿਤਾ ਜੀ
@VipanjeetKaur-uc2hr
@VipanjeetKaur-uc2hr 13 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਸੰਗਤ ਨੂੰ ਜੀ 🙏
@Bollywood_Movie_No._1
@Bollywood_Movie_No._1 13 күн бұрын
Waheguru waheguru ji ❤️🌹🌹❤️
@parmjeetdha3681
@parmjeetdha3681 13 күн бұрын
ਸਾਡੇ ਬਹੁਤ ਸਤਿਕਾਰ ਯੋਗ ਭਾਈ ਸਾਹਿਬ ਜੀ ਤੇ ਭਾਈ ਸਾਹਿਬ ਜੀ ਨੂੰ ਪਿਆਰ ਕਰਨ ਵਾਲੀ ਸਾਰੀ ਸਾਧ ਸੰਗਤ ਜੀ ਬਹੁਤ ਹੀ ਪਿਆਰ ਤੇ ਸਤਿਕਾਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏🙏🙏🙏🙏🙏🙏🙏🙏🙏🙏
@diljotsingh789
@diljotsingh789 13 күн бұрын
Dhan dhan guru teg Bahadur Sahib Ji kirpa karo g 🙏🙏💐🙏🙏
@bittubansa3810
@bittubansa3810 13 күн бұрын
🙏❤️🌹 Waheguru ji ka khalsa waheguru ji ki Fateh ji 🙏❤️🌹
@SimranjeetKaur-vi2uj
@SimranjeetKaur-vi2uj 13 күн бұрын
Waheguru g satnam g 🙏🙏🙏🙏🙏🙏🙏🙏🙏🙏🙏🙏🙏🙏🙏🌻🌼🌷🌸💐🌺🌹🌻🌼🌷🌸💐🌺🌹🌻🌼🌷🌸💐🌺🌹🌻🌼🌷🌸💐🌺🌹
@jaswindersidhu1830
@jaswindersidhu1830 12 күн бұрын
ਵਾਹਿਗੁਰੂ ਜੀ ਵਾਰੇ ਜਾਈਏ ਇਸ ਕੁਦਰਤ ਦੇ
@guranshlife7069
@guranshlife7069 8 күн бұрын
ਬਾਬਾ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@apsmanak7656
@apsmanak7656 12 күн бұрын
ਭਾਈ ਸਾਹਿਬ ਜੀ ਗੁਰੂ ਫਤਹਿ ਜੀ,,
@RAMANDEEPKAUR-tj2dp
@RAMANDEEPKAUR-tj2dp 13 күн бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ।।
@HarpreetKaur-gf9kl
@HarpreetKaur-gf9kl 13 күн бұрын
Wheguru ji ka khalsa Wheguru ji ki fatha vir ji 🙏 🎉🎉
@RajwinderKaur-hy2og
@RajwinderKaur-hy2og 13 күн бұрын
Waheguru ji ka khalsa waheguru ji ki fateh bhai sahib ji 🙏🙏
@gurmukhsingh6384
@gurmukhsingh6384 13 күн бұрын
ਵਾਹਿਗੁਰੂ ਜੀ ਮੇਹਰ ਕਰਨ
@Gillsaab2908
@Gillsaab2908 13 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@SatnamSingh-wd8zb
@SatnamSingh-wd8zb 13 күн бұрын
waheguru ji🙏🙏🙏🙏🙏🙏🙏🙏🙏🙏🙏🙏🙏🙏👍👍👍👍👍👍
@AvtarSinghTari-n8q
@AvtarSinghTari-n8q 13 күн бұрын
🙏 ਵਾਹਿਗੁਰੂ ਜੀ 🙏
@LakhKaur-pg6qq
@LakhKaur-pg6qq 13 күн бұрын
Wahegurji wahegurji wahegurji wahegurji wahegurji wahegurji
@SukhbirKaur-hb4xy
@SukhbirKaur-hb4xy 13 күн бұрын
ਵਾਹਿਗੁਰੂ ਜੀ ਵਾਹਿਗੁਰੂ ਜੀ ❤🎉
@RajveerKaur-g9r
@RajveerKaur-g9r 13 күн бұрын
Great bhai sab jij,,thnxxx ,,,,,,,,raah dukhon liii
@charnjitsingh8484
@charnjitsingh8484 13 күн бұрын
Waheguru ji ka khalsa Waheguru ji ki fateh ❤❤🎉 ji
@ravinderkaur9636
@ravinderkaur9636 12 күн бұрын
Bahut bahut Shukrana Aap ji da 🙏🏼✨🙏🏼
@KulwinderKour-ic2mw
@KulwinderKour-ic2mw 13 күн бұрын
Mera sohna veer God bless you
@hardeepsinghgrewal2899
@hardeepsinghgrewal2899 13 күн бұрын
Satnam Shri waheguru ji ❤
@singhpowar3411
@singhpowar3411 13 күн бұрын
Waheagure ji ka kalsa Waheagure ji ke fathe ji 🙏
@SurinderKaur-co9ji
@SurinderKaur-co9ji 13 күн бұрын
Thanks bhaee sahib s sloka nu vichar krke smjawan da
@somnath3386
@somnath3386 13 күн бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@rattansingh4351
@rattansingh4351 13 күн бұрын
Wah ji wah Bhai Sahib ji🙏🙏🙏🙏🙏
@BALRAJSINGH-cl4br
@BALRAJSINGH-cl4br 13 күн бұрын
ਵਾਹਿਗੁਰੂ ਜੀ
@manjitkaursandhu4785
@manjitkaursandhu4785 13 күн бұрын
Waheguru ji ka Khalsa Waheguru ji ki fateh ji🙏Phai Shab Ji 🙏Jug jug jeo Phai Shab Ji 🙏🙏♥️🙏🙏
@sukhidhandhwar5476
@sukhidhandhwar5476 13 күн бұрын
Waheguru mehar kare te sarbat Da bhala kare insaan bano thinking positive
@manjitpandher7586
@manjitpandher7586 13 күн бұрын
Wahagru ji 🙏🏼
@MukeshKumar-j3j4e
@MukeshKumar-j3j4e 13 күн бұрын
ਭਾਈ ਸਾਹਿਬ ਵਿਚਾਰਾਂ ਦੇ ਜ਼ਰੀਏ ਜੁੜੇ ਰਿਹਾ ਕਰੋ ਜੀ 🙏ਸਵੇਰ ਸ਼ੁਰੂ ਹੀ ਸੁਣ ਕੇ ਹੁੰਦੀ ਆ ਨਵੀਂ ਵੀਡਿਓ ਨਾਲ ਜਾਂ ਪੁਰਾਣੀ ਨਾਲ
@kulwantsinghgill3031
@kulwantsinghgill3031 13 күн бұрын
Guru Fathe ji ❤❤❤
@sukhsandhu7535
@sukhsandhu7535 13 күн бұрын
🙏🙏🙏🙏🙏🙏🙏❤❤❤
@inderjeetkaur3274
@inderjeetkaur3274 13 күн бұрын
Very very very thanks bahi shib ji ❤
@KamaljeetKaur-b8i
@KamaljeetKaur-b8i 13 күн бұрын
Waheguru ji ka Khalsa waheguru ji ki Fateh ji
@simarjeetkaur-xs3rz
@simarjeetkaur-xs3rz 12 күн бұрын
Dhan shri guru nanak ji
@dilpreetkaur5069
@dilpreetkaur5069 13 күн бұрын
💯💯 % correct waheguru ji ❤❤ 🙏🏻🙏🏻
@gurjitkaurkailay7345
@gurjitkaurkailay7345 13 күн бұрын
ਵਾਹ ਜੀ ਵਾਹ ਭਾਈ ਸਾਹਿਬ ਜੀ 🙏🙏
@harpalsingh2669
@harpalsingh2669 13 күн бұрын
Shukrana Bhai saab ji 🙏🙏💐
@taranjitsingh2714
@taranjitsingh2714 9 күн бұрын
Thank you Bhai Sahib 🙏🇨🇦🪯
@LaiLoPRNAWABGANJD
@LaiLoPRNAWABGANJD 13 күн бұрын
Waheguru Ji Ka Khalsa Waheguru Ji Ki Fateh
@NarinderSingh-mj6rs
@NarinderSingh-mj6rs 13 күн бұрын
🎉🎉🎉🎉🎉
@sarbjitkaur9661
@sarbjitkaur9661 13 күн бұрын
🙏💐💐💐thanks bhai sahib g
@FakkarFakeer869
@FakkarFakeer869 13 күн бұрын
Waheguru waheguru🎉🎉
@ManinderSingh-mq7ep
@ManinderSingh-mq7ep 13 күн бұрын
Waheguru ge ❤Waheguru ge ❤
@jassimanchanda2925
@jassimanchanda2925 13 күн бұрын
Waheguru ji waheguru ji
@inderjeetkaur3274
@inderjeetkaur3274 13 күн бұрын
Very nice pointe
@jagdevsidhu5356
@jagdevsidhu5356 13 күн бұрын
Bahut badhiya bhai sahab
@gurinderkaur5637
@gurinderkaur5637 13 күн бұрын
ਵਾਹ ਵਾਹ ਭਾਈ ਸਾਹਿਬ ਜੀ❤❤
@SukhdevSingh-eg6zf
@SukhdevSingh-eg6zf 12 күн бұрын
❤❤❤❤❤ ਸਤਿ ਸ੍ਰੀ ਆਕਾਲ ਬਾਈ ਜੀ 🙏
@GP-gm9xj
@GP-gm9xj 13 күн бұрын
Thank you
@HarvinderSingh-or1kf
@HarvinderSingh-or1kf 13 күн бұрын
वाहेगुरु जी चडदीकला रहो जी ❤
@harbanskhattra584
@harbanskhattra584 13 күн бұрын
Waheguru ji mehar kre
@jarnailsingh4665
@jarnailsingh4665 10 күн бұрын
Very nice ji
@davinderkaur469
@davinderkaur469 13 күн бұрын
Waheguru ji
@happysingh1061
@happysingh1061 13 күн бұрын
Bhot vadia uprala bai ji
@JaswantSingh-gc7qx
@JaswantSingh-gc7qx 13 күн бұрын
❤️🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@JaspalSingh-qj5cc
@JaspalSingh-qj5cc 13 күн бұрын
Bhai saab jio 🎉
@gurjeetsingh9370
@gurjeetsingh9370 13 күн бұрын
Bilkul sahi keha Bai g
Правильный подход к детям
00:18
Beatrise
Рет қаралды 11 МЛН
Quilt Challenge, No Skills, Just Luck#Funnyfamily #Partygames #Funny
00:32
Family Games Media
Рет қаралды 55 МЛН
When you have a very capricious child 😂😘👍
00:16
Like Asiya
Рет қаралды 18 МЛН
小丑教训坏蛋 #小丑 #天使 #shorts
00:49
好人小丑
Рет қаралды 54 МЛН
Bahi Ranjit Singh ji Dhadria walel
28:14
Gurbani Taran Tarn gurdwara lakir sahib
Рет қаралды 214 М.
Parmatma Kol Ek Vaar Mangta Banke Mang Ke Ta Vekh | Bhai Sarbjit Singh Ludhiana Wale | Full Katha
29:42
Full Katha Bhai Sarbjit Singh Ji Gurbani
Рет қаралды 204 М.
Правильный подход к детям
00:18
Beatrise
Рет қаралды 11 МЛН