ਖੈਰ ਦੀਦ ਦੀ ਲੈਂਣ ਪਾਤਸ਼ਾਹ ਆਏ ਹਾਂ (ਕਲਗੀਧਰ ਦੀ ਮਹਿਮਾਂ) | Poetry | Dhadrianwale

  Рет қаралды 104,165

Emm Pee

Emm Pee

Күн бұрын

Пікірлер: 211
@KamaljitKaur-fy3uu
@KamaljitKaur-fy3uu 6 ай бұрын
ਅੱਜ ਨਾ ਖਾਲੀ ਮੋੜੀਂ ਬਹੁਤ ਤਿਹਾਏ ਹਾਂ 🙏 ਖੈਰ ਦੀਦ ਦੀ ਲੈਣ ਪਾਤਸ਼ਾਹ ਆਏ ਹਾਂ 🙏
@balwindersingh-nz2hm
@balwindersingh-nz2hm 6 ай бұрын
ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦਾ ਬਹੁਤ ਵਧੀਆ ਉੱਪਰਾਲਾ ਹੈ ਜੀ।❤ ਧੰਨਵਾਦ ਜੀਓ
@SamandeepKaur-v3w
@SamandeepKaur-v3w 5 ай бұрын
Mere kol shabad muk gye , is shabad di tareef krn lai. Kini mithi awaaj wah wah wah wah..........
@jaspreetbhullar8398
@jaspreetbhullar8398 6 ай бұрын
ਅੱਜ ਨਾ ਖ਼ਾਲੀ ਮੋੜੀ ਬਹੁਤ ਤਿਹਾਏ ਹਾਂ 🙏 🙏ਖ਼ੈਰ ਦੀਦ ਦੀ ਲੈਣ ਪਾਤਸ਼ਾਹ ਆਏ ਹਾਂ ਜੀ 🙏🙏🙏🙏
@ManjitKaur-wl9hr
@ManjitKaur-wl9hr 6 ай бұрын
ਬਹੁਤ ਵੱਡਾ ਫ਼ਰਕ ਹੈ ਫੋਨ 'ਤੇ ਸੁਣਨਾ ਅਤੇ ਗੁਰੂ ਸਾਹਿਬ ਜੀ ਦੀ ਹਜੂਰੀ ਵਿੱਚ ਬੈਠ ਕੇ ਸੁਣਨ ਦਾ, ਉੱਥੇ ਤਾਂ ਵੱਖਰਾ ਹੀ ਅਨੰਦ ਸੀ 🙏🙏ਭਾਈ ਸਾਹਿਬ ਜੀ ਹਮੇਸ਼ਾਂ ਖੁਸ਼ ਰਹੋ, ਤੰਦਰੁਸਤ ਰਹੋ, ਚੜ੍ਹਦੀ ਕਲ਼ਾ 'ਚ ਰਹੋ 🙏🙏🙏🙏🙏🙏
@ssbani6949
@ssbani6949 6 ай бұрын
ਭਾਈ ਸਾਹਿਬ ਕਦੇ ਸਮਾਂ ਬਣੇ ਭੀਮ ਰਾਓ ਅੰਬੇਡਕਰ ਦਾ ਜੀਵਨ ਸੁਨਾਇਉ ❤❤❤❤❤ ਕਿਨਾਂ ਦਰਦ ਹੰਢਾਉਂਦੇ ਰਹੇ
@kuljeetsingh2120
@kuljeetsingh2120 5 ай бұрын
Jroor baba tuhaade to bina ohna vaare koi changi tra ni smjha skda.kive ohna ne aam loka lyi apni jindgi laayi🙏🏻🙏🏻🙏🏻
@bhupinderkaler1976
@bhupinderkaler1976 6 ай бұрын
ਵੈਸਾਖੀ ਅਤੇ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੂਰਬ ਦੀ ਲੱਖ ਲੱਖ ਵਦਾਈ ਹੋਵੇ ਜੀ
@gurjeetkaur9238
@gurjeetkaur9238 6 ай бұрын
ਬਹੁਤ ਹੀ ਸ਼ਾਲਾਘਾਯੋਗ ਕੰਮ ਕਰ ਰਹੇ ਨੇ ਭਾਈ ਸਾਹਿਬ ਜੀ ਜੀਓ ਜੀ 🙏ਜਿੰਦਗੀ ਰੁਸ਼ਨਾਉਣ ਲਈ ਜੀ 🙏ਧੰਨਵਾਦ ਜੀ
@MerapunjabPB03
@MerapunjabPB03 6 ай бұрын
ਧੰਨ ਧੰਨ ਮੇਰੇ ਦਸ ਗੁਰੂ ਸਾਹਿਬਾਨ ਗਿਆਰਵਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਕੋਟਿ ਕੋਟਿ ਪ੍ਰਣਾਮ ਹੈ
@jodhagurm4149
@jodhagurm4149 6 ай бұрын
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਧੰਨ ਮੇਰੇ ਕਲਗੀਧਰ ਪਾਤਸ਼ਾਹ ਮਹਿਮਾ ❤❤❤
@jot_patwari_farm_raipur
@jot_patwari_farm_raipur 6 ай бұрын
🙏🙏 ਜਦੋਂ ਦੇ ਭਾਈ ਸਾਬ ਨੂੰ ਸੁਨਣ ਲੱਗੇ ਓਦੋ ਦੇ ਵਹਿਮਾਂ ਭਰਮਾਂ ਵਿੱਚੋ ਨਿੱਕਲ ਗੇ🙏 ਨਹੀਂ ਤਾ ਕਦੇ ਕਿੱਥੇ ਤੁਰਦੇ ਫਿਰਦੇ ਭਟਕਦੇ ਰਹਿੰਦੇ ਸੀ🙏ਜਦੋ ਦੇ ਇਹਨਾ ਦੇ ਸ਼ਬਦ ਸੁਣਦੇ ਮਿਹਨਤ ਕਰਨੀ ਸ਼ੁਰੂ ਕਰ ਦਿੱਤੀ 🙏ਏਦਾ ਨੀ ਅਜਮਾਹ ਕਿ ਦੇਖੀਆ ਗੱਲ਼ਾਂ ਲਾਗੂ ਵੀ ਕੀਤੀਆ ਜ਼ਿੰਦਗੀ ਚ। 🙏ਕਦੇ ਬਾਈ ਜੀ ਸਾਡੇ 15/20 ਟੀਨ ਹੂੰਦੇ ਸੀ ਕਣਕ ਦੇ ਮਿਹਨਤ ਕੀਤੀ 40/50 ਹਜ਼ਾਰ ਦੀ ਕਣਕ ਹੋ ਗਈ ਮਿਹਨਤ ਦਾ ਮੁੱਲ ਮੁੜ ਗਿਆ 🙏ਜਦੋ ਦੇ ਸੁਣਦੇ ਮਿਹਨਤ ਆਲੇ ਪਾਸੇ ਹੋਈ ਲੱਗ ਗਏ ਸਾਰੇ ਵਹਿਮ ਭਰਮ ਆਲਸ ਛੱਡ ਕਿ ਮਿਹਨਤ ਕੀਤੀ 🙏 ਸਵੇਰੇ 5 ਵਜੇ ਤੌ ਉੱਠ ਕਿ ਕੰਮ ਕਰੀ ਦਾ। ਪਤਾ ਹੋਈ ਨੀ ਲੱਗਦਾ ਟਾਈਮ ਦਾ ਇੱਕ ਇੱਕ ਮਿੰਟ ਸੈਟ ਕਰਲਿਆ ਜਿੰਦਗੀ ਚ 🙏🙏🙏🙏
@jaspalkaur1794
@jaspalkaur1794 6 ай бұрын
Bilkuk right gal a ji tuwade ❤❤
@MerapunjabPB03
@MerapunjabPB03 6 ай бұрын
ਧੰਨ ਧੰਨ ਮੇਰੇ ਕਲਗੀਆਂ ਵਾਲੇ ਪਾਤਸ਼ਾਹ ਜੀ ਦਾ ਪਰਿਵਾਰ ਕੋਟਿ ਕੋਟਿ ਪ੍ਰਣਾਮ ਹੈ
@iharpreetsingh01
@iharpreetsingh01 6 ай бұрын
ਧੰਨ ਗੁਰੂ ਗੋਬਿੰਦ ਸਿੰਘ ❤🌸
@ministories_narinder_kaur
@ministories_narinder_kaur 6 ай бұрын
ਵਿਸਾਖੀ ਦੀਆਂ ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਸਭ ਸੰਗਤਾਂ ਨੂੰ ਵਧਾਈਆਂ
@karnalkaur4402
@karnalkaur4402 6 ай бұрын
ਗੁਰੂ ਗੋਬਿੰਦ ਸਿੰਘ ਜੀ, ਸਦਾ ਅੰਗ ਸੰਗ ਸਹਾਈ ਹੋਣ ਜੀ ❤❤❤❤❤❤❤🎉🎉
@SukhwinderSingh-wq5ip
@SukhwinderSingh-wq5ip 6 ай бұрын
ਵਾਹਿਗੁਰੂ ਜੀ ❤
@ssbani6949
@ssbani6949 6 ай бұрын
ਭਾਈ ਸਾਹਿਬ ਜੀ ਵਿਸਾਖੀ ਦੀਆਂ ਬਹੁਤ-ਬਹੁਤ ਵਧਾਈ ❤
@SukhwinderTejay
@SukhwinderTejay 6 ай бұрын
ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਵਣ ਜੀ 🙏🏻🙏🏻🙏🏻🙏🏻🙏🏻🌹🌹
@GurnamsinghSingh-n2t
@GurnamsinghSingh-n2t 6 ай бұрын
ਵਾਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ
@KantaRani-xy2eo
@KantaRani-xy2eo 6 ай бұрын
ਖਾਲਸਾ ਪੰਥ ਸਾਜਣਾ ਦਿਵਸ ਮੌਕੇ ਆਪ ਨੂੰ ਲੱਖ ਲੱਖ ਵਧਾਈ
@MerapunjabPB03
@MerapunjabPB03 6 ай бұрын
ਸਾਰੇ ਸ਼ਹੀਦਾਂ ਨੂੰ ਸੁੱਚੇ ਦਿਲੋਂ ਕੋਟਿ ਕੋਟਿ ਪ੍ਰਣਾਮ ਹੈ
@chamkaursingh5420
@chamkaursingh5420 6 ай бұрын
ਜਿਉਂ ਭਾਈ ਸਾਹਿਬ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ
@sohansingh3803
@sohansingh3803 5 ай бұрын
ਵਾਹਿਗੁਰੂ ਚੜਦੀਕਲਾ ਰੱਖੇ
@ManjitKaur-wl9hr
@ManjitKaur-wl9hr 6 ай бұрын
ਧੰਨ ਸਤਿਗੁਰੂ ਜੀ 🙏🙏ਖੈਰ ਦੀਦ ਦੀ ਲੈਣ ਪਾਤਸ਼ਾਹ ਆਏ ਹਾਂ 🙏🙏ਬਖਸ਼ੀ ਗੁਰੁ ਮੇਰਿਆ 🙏.......
@MerapunjabPB03
@MerapunjabPB03 6 ай бұрын
ਭਾਈ ਸਾਹਿਬ ਜੀ ਦੇ ਮਾਤਾ ਪਿਤਾ ਨੂੰ ਕੋਟਿ ਕੋਟਿ ਪ੍ਰਣਾਮ ਹੈ
@MerapunjabPB03
@MerapunjabPB03 6 ай бұрын
ਪਰਮੇਸ਼ੁਰ ਦਿਵਾਰ ਬਹੁਤ ਹੀ ਜ਼ਿਆਦਾ ਸੋਹਣਾ ਲੱਗਦਾ ਪਿਆ ਹੈ
@paramjitkaur495
@paramjitkaur495 6 ай бұрын
💐🪔💐ਧੰਨ ਧੰਨ ਖਾਲਸਾ ਗੁਰੂ ਮਾਤਾ ਸਾਹਿਬ ਕੌਰ ਜੀ 💐🪔💐ਧੰਨ ਧੰਨ ਗੁਰੂ ਗੌਬਿੰਦ ਸਿੰਘ ਜੀ ਮਹਾਰਾਜ ਜੀ💐🎂💐🎂💐🌹🌹🌹🌹🌹🌹❤️❤️❤️❤️❤️
@Simran_bhullar966
@Simran_bhullar966 6 ай бұрын
Waheguru ji 🙏🙏
@VipanjeetKaur-uc2hr
@VipanjeetKaur-uc2hr 6 ай бұрын
ਸਾਹਿਬ ਏ ਕਮਾਲ ਗੁਰੂ ਗੋਬਿੰਦ ਸਿੰਘ ਸਾਹਿਬ ਜੀ 🎉❤🌹🌹🌹🌹🙏🙏🙏🙏🙏🌹🌹
@MerapunjabPB03
@MerapunjabPB03 6 ай бұрын
ਧੰਨ ਧੰਨ ਮੇਰੇ ਬਾਬਾ ਨਾਨਕ ਜੋ ਸਿੱਖੀ ਪੰਥ ਦੀ ਸਾਜਨਾ ਕੀਤੀ ਹੈ
@MerapunjabPB03
@MerapunjabPB03 6 ай бұрын
ਧੰਨ ਧੰਨ ਲਿਖਣ ਵਾਲੇ ਦੀ ਕਲਮ ਨੂੰ ਕੋਟਿ ਕੋਟਿ ਪ੍ਰਣਾਮ ਹੈ
@ManjeetKaur-kw3dw
@ManjeetKaur-kw3dw 5 ай бұрын
Waheguru.ji
@ManjeetKaur-kw3dw
@ManjeetKaur-kw3dw 5 ай бұрын
❤❤❤❤❤❤❤❤❤❤❤❤❤❤❤❤❤❤❤❤❤❤❤❤
@RajuGill-ym5ne
@RajuGill-ym5ne 6 ай бұрын
ਬਹੁਤ ਵਧੀਆ ਜੀ
@GurnamsinghSingh-n2t
@GurnamsinghSingh-n2t 6 ай бұрын
ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@pawandeepbadesha5686
@pawandeepbadesha5686 6 ай бұрын
WA ji wah
@rajinderkaur3731
@rajinderkaur3731 6 ай бұрын
❤❤❤❤ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰ ਹੈ
@Paramjitsingh-on5eo
@Paramjitsingh-on5eo 6 ай бұрын
Waheguru ji ka Khalsa waheguru ji ki Fateh sare sangat Bhai sahib ji nu 🌹♥️🙏🙏🌹♥️🌹♥️🌹♥️🌹♥️🌹♥️🙏🙏🙏🙏🙏🙏🙏🙏🙏🙏
@FakkarFakeer869
@FakkarFakeer869 6 ай бұрын
Waheguru waheguru🎉🎉
@RajuGill-ym5ne
@RajuGill-ym5ne 6 ай бұрын
ਵਾਹਿਗੁਰੂ ਜੀ ਮਿਹਰ ਕਰਨ
@MandeepKaur-uj3dg
@MandeepKaur-uj3dg 6 ай бұрын
Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru ji 🙏
@jassbains3426
@jassbains3426 6 ай бұрын
Waah waah...❤
@SarbjitKaur-i8z
@SarbjitKaur-i8z 6 ай бұрын
Waheguru ji waheguru ji waheguru ji waheguru ji waheguru ji Wmk baba ji ❤❤❤❤❤❤❤❤❤❤❤❤❤🎉🎉🎉🎉🎉🎉🎉🎉🎉
@navpreetkamboj437
@navpreetkamboj437 3 ай бұрын
Wmkg
@perminderkaur7488
@perminderkaur7488 6 ай бұрын
Wah g wah Bhai sahib ji chadikala Ch rakhn sadaaaaaaaa waheguru ji ❤
@SarbjitsinghTiwana
@SarbjitsinghTiwana 6 ай бұрын
🙏 ਵਾਹਿਗੁਰੂ ਜੀ🙏
@BalditKaur-h4z
@BalditKaur-h4z 6 ай бұрын
❤❤Vaah2 Vaheguru3 veeeeeeeeeery SUPREME MEANINGFUL ❤ly ❤Shaabth TQ1,000 tyms 🍉🥱🙏🙏🙏🙏🙏🙏🙏🙏🙏🙏❤❤❤❤
@harbachansingh7257
@harbachansingh7257 6 ай бұрын
Dhan Dhan Guru Gobind Singh Sahib Ji Sabh Te Kirpa Kero Ji 🥭🍓🥦🥥🍇 🍑 🌽 🍒 🥝 🍓
@abhiyuvikaur8186
@abhiyuvikaur8186 6 ай бұрын
❤️❤️
@sajansingh1774
@sajansingh1774 6 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹਿ 🙏🙏🙏
@JassiSingh-zr2lk
@JassiSingh-zr2lk 6 ай бұрын
Waheguru g
@inderjeetkaur3274
@inderjeetkaur3274 6 ай бұрын
Very nice kavita
@shapindersingh271
@shapindersingh271 6 ай бұрын
waaa ji waaa❤️❤️🙏🏻
@GurpreetSingh-zi1hx
@GurpreetSingh-zi1hx 6 ай бұрын
ਵਾਹਿਗੁਰੂ ਜੀ 🌹 ਵਾਹਿਗੁਰੂ ਜੀ 🙏
@bhindersingh9532
@bhindersingh9532 6 ай бұрын
Guru Nanak Dev ji, Parkash Purb diye sub Sangat nu Bahut bahut badhai ji🙏🏻🌹🙏🏻🙏🏻🌹🙏🏻🌹🙏🏻🌹🙏🏻🙏🏻
@gurjindersingh4666
@gurjindersingh4666 6 ай бұрын
Wha .ji Wha ji
@TeraNirmaan
@TeraNirmaan 6 ай бұрын
V good babbar❤️
@RajneetkaurRandhawa-e1q
@RajneetkaurRandhawa-e1q 6 ай бұрын
ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ 🙏🙏
@sukhwinderbasi9818
@sukhwinderbasi9818 6 ай бұрын
ਵਾਹਿਗੁਰੂ
@gurchetansingh5903
@gurchetansingh5903 6 ай бұрын
Dhan Guru Gobind Singh ji maharaj
@JaswinderKaur-xi8ww
@JaswinderKaur-xi8ww 6 ай бұрын
Waheguru ji 🙏 🙏 🙏 🙏 🙏
@MajorSingh-kr4vx
@MajorSingh-kr4vx 6 ай бұрын
ਵਾਹ ਜੀ ਵਾਹ 🙏🏻
@HarjitSingh-b7g
@HarjitSingh-b7g 2 күн бұрын
Satnam Waheguru ji🙏🙏🙏🙏🙏🌹🌹🌹🌹🌹🥀🥀🥀🥀🥀🍒🍒🍒🍒🍒💐💐💐💐💐🎋🎋🎋🎋🎋🎆🎆🎆🎆🎆😁😁😁😁😁😎😎😎😎😎
@BalwinderSingh-ug2mf
@BalwinderSingh-ug2mf 6 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਬਹੁਤ ਧੰਨਵਾਦ ਆਪ ਜੀ ਦੇ ਬਹੁਤ ਵਧੀਆ ਵਿਚਾਰ ਨੇ ਭਾਈ ਸਾਹਿਬ ਜੀ
@amitsandhu_
@amitsandhu_ 6 ай бұрын
ਵਾਹ ਜੀ ਵਾਹ
@vishalprabhjitsingh7196
@vishalprabhjitsingh7196 6 ай бұрын
Waheguru g Assi Fouji border te sewa Kader hoye . Tuhade jihe insan di vichar naal Jurhe hoya . Burf ch reh ke v guru de naam da Anand aur nigh rehnda hai. Bhut so hi lagda wa jindgi. Jindabad jindgi
@Gurbanivideocreator
@Gurbanivideocreator 6 ай бұрын
Waheguru ❤
@editingmaster9308
@editingmaster9308 6 ай бұрын
Wah g 🙏🙏🙏
@AffectionateAlien-et3ef
@AffectionateAlien-et3ef 6 ай бұрын
Waheguru ji 🎉🎉🎉🎉🎉
@sajan__sahota09
@sajan__sahota09 6 ай бұрын
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ 🙏🙏
@satgursingh8633
@satgursingh8633 6 ай бұрын
❤❤❤❤❤❤❤
@RajinderKaur-qk9ox
@RajinderKaur-qk9ox 6 ай бұрын
ਬਹੁਤ ਵਧੀਆ ਭਾਈ ਰਣਜੀਤ ਸਿੰਘ ਜੀ🙏
@sajan__sahota09
@sajan__sahota09 6 ай бұрын
ਵਾਹ ਵਾਹ ਭਾਈ ਸਾਹਿਬ ਜੀ 💯✔️🚩
@amarjotsingh3372
@amarjotsingh3372 6 ай бұрын
Wahe guru ji
@MandeepSingh-sh8dp
@MandeepSingh-sh8dp 6 ай бұрын
Waah Bhai sahib g kya sukoon a tuhadi awaaz ch tuhade is shabad ch mn nu bhut sohna lga
@JaswantSingh-gc7qx
@JaswantSingh-gc7qx 6 ай бұрын
💐🙏❤️🙏🙏🙏🙏🙏🙏🙏🙏🙏🙏🙏🙏🙏🙏
@parasdeepsingh3896
@parasdeepsingh3896 6 ай бұрын
ਵਾਹਿਗੁਰੂ ਜੀ
@BTSarmy-rc9ec
@BTSarmy-rc9ec 6 ай бұрын
Waheguru ji ka Khalsa waheguru ji ki Fateh g🙏
@hujcoxjro7277
@hujcoxjro7277 6 ай бұрын
Waheguru ji waheguru ji waheguru ji waheguru ji waheguru ji ❤❤❤❤❤
@SimranjeetKaur-vi2uj
@SimranjeetKaur-vi2uj 6 ай бұрын
Waheguru g satnam g 🙏🙏🙏🙏🙏🙏🙏🙏🙏🙏🙏🙏🙏🙏💐💐💐💐💐💐💐💐💐🌷🌷🌷🌷🌷🌷🌷🌷🌷🌷🌷🌼🌼🌼🌼🌼🌼🌼🌼🌼🌻🌻🌻🌻🌻🌻🌻🌻🌻🌻🌸🌸🌸🌸🌸🌸🌸🌸🌸🌸😊😊😊😊😊😊😊😊😊😊
@harjitkaur3753
@harjitkaur3753 6 ай бұрын
🙏🙏🙏🙏
@amarjotsingh3372
@amarjotsingh3372 6 ай бұрын
👍👍👍👍👍
@bhindersingh9532
@bhindersingh9532 6 ай бұрын
Bhai Sahib ji 🙏🏻🙏🏻, Vasakhi diya Bahut bahut mubaraka g aap sare nu ji, Very nice Decoration 🎂💐💐🎂🍰🍰🌋🌋🎇🎆
@ShamsherSingh-ff5jg
@ShamsherSingh-ff5jg 6 ай бұрын
ਬਹੁਤ ਵਧੀਆ ਜ਼ਤਨ 🌹🌹🙏
@LakhwinderKaur-vo7nh
@LakhwinderKaur-vo7nh 6 ай бұрын
Waherguru ji waherguru ji waherguru ji waherguru ji
@harishsandhu3071
@harishsandhu3071 6 ай бұрын
ਬਹੁਤ ਵਧੀਆ ਗੁਰੂ ਜੀ
@Harjit-yv7mh
@Harjit-yv7mh 5 ай бұрын
Dhan dhan Guru Gobind sahib ji
@sacsimgh6795
@sacsimgh6795 19 күн бұрын
Guru Maharaj pic is very beautiful Wahuguru ji mera Bapu Kalgianwala
@Raman-o8z
@Raman-o8z 6 ай бұрын
Sare nu Khalsa panth di sirjan di baddhi ❤❤
@KantaRani-xy2eo
@KantaRani-xy2eo 6 ай бұрын
Waheguru ji waheguru ji waheguru ji
@parwinderkapoor2345
@parwinderkapoor2345 6 ай бұрын
Satnam waheguru ji 🙏
@gs669
@gs669 6 ай бұрын
Dhan dhan sahibe kmal guru gobind singh ji Maharaj ji 🙏🙏🙏🤗🤗🤗🤗🤗
@RajwinderKaur-hy2og
@RajwinderKaur-hy2og 6 ай бұрын
Waheguru ji ka khalsa waheguru ji ki fateh bhai sahib ji🙏🙏
@labbisingh8204
@labbisingh8204 6 ай бұрын
Shri Guru Gobind Singh Sahib ji🙏❤️
@kulwantkaur5660
@kulwantkaur5660 6 ай бұрын
Waheguru ji Waheguru ji ❤
@Sidhupunjab230
@Sidhupunjab230 6 ай бұрын
ਵਾਹ ❤
@parmodchopra4243
@parmodchopra4243 6 ай бұрын
Satnam ji 🙏 ❤
@harmansidhu977
@harmansidhu977 6 ай бұрын
Waheguru ji ❤wah ji wah❤❤❤❤❤
@FatehsinghFateh-lt7vj
@FatehsinghFateh-lt7vj 6 ай бұрын
Vesakhi diya bot bot Mubaraka ji
@ShamsherSingh-jp5gl
@ShamsherSingh-jp5gl 6 ай бұрын
Wahaguru Ji 🎉❤
@JaspreetSingh-io7jb
@JaspreetSingh-io7jb 6 ай бұрын
Dhan kalgidhar pita ❤️
Will A Basketball Boat Hold My Weight?
00:30
MrBeast
Рет қаралды 126 МЛН
Миллионер | 2 - серия
16:04
Million Show
Рет қаралды 1,8 МЛН
Ouch.. 🤕⚽️
00:25
Celine Dept
Рет қаралды 29 МЛН
НАШЛА ДЕНЬГИ🙀@VERONIKAborsch
00:38
МишАня
Рет қаралды 3,3 МЛН
Sache Patshah
7:18
Bhai Ranjit Singh Dhadrianwale
Рет қаралды 53 М.
Will A Basketball Boat Hold My Weight?
00:30
MrBeast
Рет қаралды 126 МЛН