ਅਉਣ ਵਾਲੇ ਗੰਭੀਰ ਮਸਲੇ ਤੇ ਗੱਲ ਕਰੀਏ, ਘਰਾਂ ਦੇ ਕਲੇਸ਼ | ਨਵੀਂ ਸਵੇਰ ਦਾ ਨਵਾਂ ਸੁਨੇਹਾ | Episode 294 Dhadrianwale

  Рет қаралды 133,537

Emm Pee

Emm Pee

Күн бұрын

Пікірлер: 536
@SandeepSingh-ky1wj
@SandeepSingh-ky1wj 2 жыл бұрын
ਜਿਸ ਘਰ ਵਿੱਚ ਕਲੇਸ਼ ਨਹੀਂ ਹੁੰਦਾ ਉਹ ਘਰ ਸਵਰਗ ਹੁੰਦਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@akashmakhan777
@akashmakhan777 2 жыл бұрын
ਭਾਈ ਸਾਬ ਜਪਜੀ ਸਾਹਿਬ ਦੀ ਸਾਨੂੰ ਵਿਆਖਿਆ ਕਰਦੋ, ਤੁਹਾਡੇ ਤੋਂ ਵਧੀਆ ਕੋਈ ਨਹੀਂ ਦੱਸ ਸਕਦਾ ✨💫
@Truth-Always
@Truth-Always 2 жыл бұрын
ਭਾਈ ਸਾਹਿਬ ਜੀ ਇਸ ਸਮਾਜ ਦੇ ਸੁਧਰਨ ਦੇ ਆਸਾਰ ਘੱਟ ਹਨ। ਪਰ ਆਪ ਜੀ ਦੀਆਂ ਕੋਸ਼ਿਸ਼ਾਂ ਨੂੰ ਧੰਨਵਾਦ ਦੇਣਾ ਬਣਦਾ ਹੈ।👏🙏❤️🇮🇳
@baljeetsidhu67
@baljeetsidhu67 2 жыл бұрын
ਤੁਹਾਡੇ ਸਵੇਰ ਦੇ ਸੁਨੇਹੇ ਜੀ ਸਮਾਜ ਨੂੰ ਬਹੁਤ ਵਧੀਆ ਸੇਧ ਦੇ ਰਹੇ ਹਨ ਧੰਨਵਾਦ ਭਾਈ ਸਾਹਿਬ ਜੀ 🙏🏻
@amanatsidhu5101
@amanatsidhu5101 2 жыл бұрын
ਬਹੁਤ ਵਧੀਆ ਸਲਾਹ ਦਿੱਤੀ ਹੈ ਭਾਈ ਸਾਹਿਬ ਨੇ । ਬੀਬੀਆਂ ਨੂੰ ਇਸ ਤੇ ਅਮਲ ਜ਼ਰੂਰ ਕਰਨਾਂ ਚਾਹੀਦਾ ਹੈ🙏
@KamaljitKaur-fy3uu
@KamaljitKaur-fy3uu 2 жыл бұрын
ਦਖਲਅੰਦਾਜ਼ੀ ਤਾਂ ਕੋਈ ਵੀ ਰਿਸ਼ਤਾ ਨਹੀਂ ਬਰਦਾਸ਼ਤ ਕਰਦਾ ਜੀ,ਹਰ ਰਿਸ਼ਤੇ ਨੂੰ ਹੀ ਉਹਦੀ ਬਣਦੀ ਆਜ਼ਾਦੀ ਦੇਣੀ ਚਾਹੀਦੀ ਹੈ ਜੀ 🙏
@manpreetpannu0673
@manpreetpannu0673 2 жыл бұрын
Acha ji
@gurjitsinghgiaspura2146
@gurjitsinghgiaspura2146 2 жыл бұрын
ਭੈਣ ਕਮਲਜੀਤ ਜੀ ਹੋ ਸਕਦਾ ਤੁਹਾਡੇ ਕੁਮੈਂਟ ਕਰਨ ਉਪਰ ਬਹੁਤ ਸਾਰਿਆ ਨੂੰ ਜੇਲਸੀ ਹੁੰਦੀ ਹੋਵੇ ਪਰ ਤੁਸੀ ਡਟੇ ਰਹਿਣਾ ਤੇ ਕੁਮੈਂਟ ਕਰਦੇ ਰਹਿਣਾ ਜਿਸ ਤਰਾ ਭਾਈ ਸਾਹਿਬ ਤੋ ਬਹੁਤ ਸਾਰਿਆ ਨੂੰ ਜੇਲਸੀ ਹੈ ਪਰ ਉਹ ਆਪਣੇ ਵਿਚਾਰ ਦਿੰਦੇ ਹੀ ਰਹਿੰਦੇ ਹਨ
@manpreetpannu0673
@manpreetpannu0673 2 жыл бұрын
Ajadi v de k vekh laya kuch nai banya
@KamaljitKaur-fy3uu
@KamaljitKaur-fy3uu 2 жыл бұрын
@@gurjitsinghgiaspura2146 ਹਾਂ ਜੀ ਵੀਰ 🙏 ਆਪਾਂ ਸਭ ਨੇ ਡਟ ਕੇ ਹੀ ਸਾਥ ਦੇਣਾ ਹੈ 👍
@kiransandhu5162
@kiransandhu5162 2 жыл бұрын
@@gurjitsinghgiaspura2146 sahi keha veera tusi Kamal di da comment Manu bahut vadia legda na
@sukhiduggankaur384
@sukhiduggankaur384 2 жыл бұрын
ਗੁਰੂ ਫਤਿਹ ਭਾਈ ਸਾਹਿਬ ਜੀ, ਮੈਂ ਆਪਣੇ ਕੁਆਰੇ ਬੇਟੇ ਨੂੰ ਵੱਖਰਾ ਘਰ ਬਣਾ ਕੇ ਦੇ ਦਿੱਤਾ ਹੈ, ਲੜਾਈ ਕਰਕੇ ਅੱਡ ਹੋਣ ਨਾਲੋਂ ਪਹਿਲਾਂ ਹੀ ਠੀਕ ਹੈ, ਘਰ ਦਾ ਸਾਰਾ ਸਮਾਨ ਵੀ ਲੈ ਦਿੱਤਾ ਹੈ, ਅਸੀਂ ਆਪਣਾਂ ਵੱਖਰਾ ਘਰ ਵਿੱਚ ਹਾਂ, ਇਹ ਗੱਲ ਬਿਲਕੁਲ ਸਹੀ ਹੈ ਤੁਹਾਡੀ, ਪਿਆਰ ਬਣਿਆ ਰਹਿੰਦਾ ਹੈ ਇੱਕ ਬੇਟਾ ਬਾਹਰ ਹੈ, ਆਪਣੀ ਜ਼ਿੰਦਗੀ ਜੀਣ ਖੁਸ਼ ਰਹਿਣ
@randeepkaur4311
@randeepkaur4311 2 жыл бұрын
Very good👍
@gurdeepbenipal8878
@gurdeepbenipal8878 2 жыл бұрын
ਬੇਟਾ ਬਹੁਤ ਕਰਮਾ ਵਾਲਾ ਹੈ ਜਿਸ ਨੂੰ ਇੰਨੇ ਚੰਗੇ ਮਾਂ ਬਾਪ ਮਿਲੇ ਹਨ ਵਾਹਿਗੁਰੂ ਜੀ ਸਭ ਨੂੰ ਇਸ ਤਰ੍ਹਾਂ ਦੇ ਮਾਪੇ ਮਿਲਣ ਜੀ 🙏🙏🙏🙏🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@Kaurjawandha07
@Kaurjawandha07 3 ай бұрын
@@randeepkaur4311sahi keeta
@ManjitKaur-wl9hr
@ManjitKaur-wl9hr 2 жыл бұрын
ਬਿਲਕੁਲ ਸਹੀ ਕਿਹਾ ਭਾਈ ਸਾਹਿਬ ਜੀ ਇੱਕ -ਦੂਜੇ ਦੇ ਮਾਮਲੇ 'ਚ ਲੋੜ ਤੋਂ ਵੱਧ ਦਖ਼ਲ ਅੰਦਾਜ਼ੀ ਹੀ ਕਲੇਸ਼ ਦਾ ਕਾਰਨ ਬਣਦੀ ਹੈ l
@parmeetirex4297
@parmeetirex4297 2 жыл бұрын
ਸੈ
@kiransandhu5162
@kiransandhu5162 2 жыл бұрын
Bilkul sahi gal aa
@jagmeetsingh8448
@jagmeetsingh8448 2 жыл бұрын
@@kiransandhu5162 ĺ
@jagmeetsingh8448
@jagmeetsingh8448 2 жыл бұрын
@@kiransandhu5162 ĺ
@shivmotor7903
@shivmotor7903 2 жыл бұрын
ਭਾਈ ਸਾਹਿਬ ਦੇ ਕਿਤੇ ਸਾਰੇ ਪ੍ਰਚਾਰਕਾ ਦੀ ਸੋਚ ਤੁਹਾਡੇ ਵਾਂਗ ਹੋ ਜਾਏ ਤਾਂ ਪੰਜਾਬ ਫੇਰ ਤੋਂ ਖੁਸ਼ਹਾਲ ਹੋ ਜਾਵੇਗਾ।
@Amrik-uf9qo
@Amrik-uf9qo Жыл бұрын
😅😊😊😅😅😊😅😊😅😅😅😅😅😅 6:53 😅😅
@Amrik-uf9qo
@Amrik-uf9qo Жыл бұрын
😅 7:44 7:45 7:45
@Amrik-uf9qo
@Amrik-uf9qo Жыл бұрын
8:30 8:30 8:31 😅
@bekasoormanav9731
@bekasoormanav9731 2 жыл бұрын
ਇਸਤੋਂ ਵਧੀਆ, ਸੌਖੀ, ਸੋਹਣੀ, ਛੋਟੀ ਤੇ ਬਹੁਤ ਹੀ ਜਿਆਦਾ ਜਰੂਰੀ ਗੱਲ ਹੋਰ ਕੋਈ ਹੋ ਹੀ ਨਹੀਂ ਸਕਦੀ।
@rajnidewi2756
@rajnidewi2756 2 жыл бұрын
🙏🙏ਜੇ ਇਕ ਮਾਂ ਆਪ ਕੰਮ ਕਰਕੇ ਬੱਚੇ ਵੱਡੇ ਕਰੇ ,,,ਫਿਰ ਓ ਸਾਰੀ ਕਮਾਈ ਆਪਣੇ ਬੱਚਿਆਂ ਨੂੰ ਪੜਾਓ ਤੇ ਲਾ ਦੇਵੇ…ਘਰ ਵੀ ਨਾ ਹਜੇ ਬਣਿਆ ਹੋਵੇ ,,,ਤੇ ਬੱਚੇ ਬਿਨਾ ਕਿਹੇ ਆਪ ਹੀ ਵਿਆਹ ਕਰਵਾ ਕੇ ਘਰ ਆ ਜਾਣ,,,,ਹਜੇ ਤਾਂ ਇਕ ਹੀ ਕਮਰਾ ,,,,ਜਿਸ ਵਿੱਚ ਸਭ ਰਹਿੰਦੇ ,,,,ਤੇ ਫਿਰ ਮਾਂ ਕੀ ਕਰੇ,,,pls ਕੋਈ ਹੱਲ ਜ਼ਰੂਰ ਦੱਸਿਓ ਬਾਬਾ ਜੀpls
@kinderjeetkaur7486
@kinderjeetkaur7486 2 жыл бұрын
ਆਪ ਵਿਆਹ ਕਰਾ ਲਿਆ ਤਾਂ ਕੋਈ ਗੱਲ ਨੀ ਮਾਤਾ, ਹੁਣ ਜੇ ਬੱਚੇ ਪੜੇ ਨੇ ਤਾਂ ਅਪਣਾ ਘਰ ਬਣਾਉਣ ਜਾ ਕਿਰਾਏ ਤੇ ਰਹਿਣ ਤੁਸੀਂ ਤਾਂ ਅਪਣੇ ਇਕ ਕਮਰੇ ਵਿਚ ਰਹਿਣਾ ਹੀ ਹੈ
@Panji2000
@Panji2000 2 жыл бұрын
Let him go. Let him live his life. You did and perform your responsibilities to raise him . Now it’s time to enjoy your life,
@baljeetsidhu67
@baljeetsidhu67 2 жыл бұрын
ਹਰ ਇੱਕ ਨੂੰ ਉਹਦਾ ਬਣਦਾ ਹੱਕ ਦੇਣਾ ਚਾਹੀਦਾ ਹੈ ਇਸ ਤਰਾਂ ਨਾਲ ਰਿਸਤਿਆ ਵਿੱਚ ਪਿਆਰ ਬਣਿਆ ਰਹਿੰਦਾ ਹੈ ਬਹੁਤ ਵਧੀਆ ਸਮਝਾਇਆ ਭਾਈ ਸਾਹਿਬ ਜੀ 🙏🏻
@RanjitSingh-on4xk
@RanjitSingh-on4xk 2 жыл бұрын
@Harleen Kaur .
@jasveerkaur3329
@jasveerkaur3329 2 жыл бұрын
@Harleen Kaur aaaa
@mandeepsinghgolu2247
@mandeepsinghgolu2247 2 жыл бұрын
@Harleen Kaur;
@simranpreetkaur5913
@simranpreetkaur5913 2 жыл бұрын
ਬਿਲਕੁਲ ਸੱਚ ਹੈ ਜੀ ਜਦੋਂ ਅਸੀਂ ਦੂਜੇ ਦੀ ਜਿੰਦਗੀ ਵਿੱਚ ਦਾਖਲ ਅੰਦਾਜੀ ਦਿੰਦੇ ਹਾ ਤਾ ਕਲੇਸ਼ ਦਾ ਕਾਰਨ ਬਣਦਾ ਹੈ ਇਸ ਲਈ ਬੱਚਿਆਂ ਨੂੰ ਆਪਣੇ ਢੰਗ ਨਾਲ ਜੀਣ ਦੇਣਾ ਚਾਹੀਦਾ ਹੈ 🙏🙏🙏🙏
@kiransandhu5162
@kiransandhu5162 2 жыл бұрын
Hnji bilkul sahi
@karmjeetkaur4890
@karmjeetkaur4890 2 жыл бұрын
ਇਹ ਸੁਝਾਅ ਪੰਜਾਬ ਵਿੱਚ ਮੁਸ਼ਕਿਲ ਆ
@skumar925
@skumar925 2 жыл бұрын
Right
@jaswantchahal
@jaswantchahal 2 жыл бұрын
ਵਾਹਿਗੁਰੂ ਜੀ ਭਾਈ ਸਾਹਿਬ ਤੁਸੀਂ ਜੋ ਗਿਆਨ ਦੇ ਰਹੇ ਹੋ ਉਸਦਾ ਦੇਣ ਦਿੱਤਾ ਨਹੀਂ ਜਾ ਸਕਦਾ ਜੀ ਤੁਹਾਨੂੰ ਅਸੀਂ ਪਿਆਰ ਕਰਦੇ ਹਾਂ ਜੀ। 🙏❤️🙏
@baljeetsidhu67
@baljeetsidhu67 2 жыл бұрын
ਬਹੁਤ ਵਧੀਆ ਅੱਜ ਦਾ ਸੁਨੇਹਾ ਭਾਈ ਸਾਹਿਬ ਜੀ 🙏🏻 🙏🏻
@amritpreet8203
@amritpreet8203 2 жыл бұрын
ਸਾਡੇ ਕਰਮ ਚੰਗੇ ਹਨ ਪਰਮੇਸ਼ੁਰ ਨੇ ਆਪ ਜੀ ਨੂੰ ਮਿਲਾਇਆ 🙏🏻🙏🏻💐💐💐
@asingh4019
@asingh4019 2 жыл бұрын
ਬਹੁਤ ਵਧੀਆ ਵਿਚਾਰ ਭਾਈ ਸਾਹਿਬ ਜੀ ਧੰਨਵਾਦ
@daljindersinghghuman3512
@daljindersinghghuman3512 2 жыл бұрын
ਤੁਸੀਂ ਬਹੁਤ ਸੋਹਣਾ ਸਮਝਾਂਦੇ ਊ....ਪੱਰ੍ ਲੋਕ ਸਮਝਦੈ ਨਹੀਂ...
@KamaljitKaur-fy3uu
@KamaljitKaur-fy3uu 2 жыл бұрын
ਤੁਹਾਡੇ ਸਮਾਜ਼ ਨੂੰ ਸੋਹਣਾ ਬਣਾਉਂਦੇ ਇਨ੍ਹਾਂ ਏਡੇ ਸੋਹਣੇ ਵਿਚਾਰਾਂ ਲਈ ਤਹਿ ਦਿਲੋਂ ਸ਼ੁਕਰੀਆ ਜੀ 🙏
@AmandeepKaur-mg3uc
@AmandeepKaur-mg3uc 2 жыл бұрын
if you don't mind sis . tusi kuch jiada hi show off krde o jidan tuc hi jiada bhai Saab nu follow krde o hor koi ta sunn da hi nhi.
@nd1132
@nd1132 2 жыл бұрын
@@AmandeepKaur-mg3uc 😀😀😀😀😀😀😀😀😀😀😂😂😂😂😂😂😂😂😂😂😂😂
@nd1132
@nd1132 2 жыл бұрын
@@AmandeepKaur-mg3uc DEAR SISTER Amandeep kaur menu v kai war lagda she tries her best ki sare comments nu read and like and appreciate kita jawe like uhna da focus comments nu soch vichaar ke likhan wal rehnda howe jiwen hor koi comment hi nahi karda bus uhna De hi kafi comment hunde ....chalo koi nahi jiwen koi khush rehnda .😊
@gurjitsinghgiaspura2146
@gurjitsinghgiaspura2146 2 жыл бұрын
ਕਮਲਜੀਤ ਜੀ ਤੁਸੀ ਡਟੇ ਰਹੋ ਤੇ ਕੁਮੈਂਟ ਕਰਦੇ ਰਹਿਣਾ
@nd1132
@nd1132 2 жыл бұрын
@@gurjitsinghgiaspura2146 acha veerji. .thank you ji.plz it was just a normal talk...who stops her ....even we 're big fan and follower of Bhayi Sahib ji...and implement his teachings in our life....GOD bless you...plz do not mind .
@RajinderKaur-qk9ox
@RajinderKaur-qk9ox 2 жыл бұрын
ਬਿਲਕੁਲ ਠੀਕ ਹੈ ਭਾਈ ਸਾਹਿਬ ਜੀ👍🙏
@rsmmusic9334
@rsmmusic9334 2 жыл бұрын
ਭਾਈ ਸਾਹਿਬ ਜੀ ਬਹੁਤ ਚੰਗੇ ਵਿਚਾਰ ਲੱਗੇ ਆਪ ਜੀ ਦਾ ਬਹੁਤ ਧੰਨਵਾਦ 🙏
@ਸਤਿਨਾਮ-ਯ8ਙ
@ਸਤਿਨਾਮ-ਯ8ਙ 2 жыл бұрын
ਭਾਈ ਸਾਹਿਬ ਜੀ ਗੁਰੂ ਫ਼ਤਹਿ ਪ੍ਰਵਾਨ ਕਰਨੀ ਜੀ
@balwindersingh-nz2hm
@balwindersingh-nz2hm 2 жыл бұрын
ਭਾਈ ਸਾਹਿਬ ਜੀ ਬਹੁਤ ਧੰਨਵਾਦ ਜੀ। ਹੁਣ ਤਾਂ ਸਾਨੂੰ ਪਰਮੇਸ਼ਰ ਦੁਆਰੀਏ ਬਣਨ ਉੱਤੇ ਵੀ ਮਾਣ ਪ੍ਰਾਪਤ ਹੁੰਦਾ, ਕਿਉਂ ਕਿ ਤੁਸੀਂ ਸਾਨੂੰ ਬਹੁਤ ਕੁਝ ਸਿੱਖਣ ਲਈ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੋੜਿਆ ਹੈ ਜੀ।ਆਪ ਵੀ ਤੁਸੀਂ ਬਹੁਤ ਵਧੀਆ ਢੰਗ ਨਾਲ ਸਮਝਾਉਂਦੇ ਹੋ ਜੀ।
@parasdhillon1642
@parasdhillon1642 2 жыл бұрын
ਅਨਹਦ ਸ਼ਬਦ ਕੀ ਜੈ ਸਭ ਕਰਤਾ ਗੁਰਦੇਵ
@hkaur9379
@hkaur9379 2 жыл бұрын
ਅੱਜ ਦੇ ਵਿਚਾਰਾਂ ਲਈ ਭਾਈ ਸਾਹਿਬ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਕੀਮਤੀ ਵਿਚਾਰ ਆ ਭਾਈ ਸਾਹਿਬ ਜੀ ।।ਥਾਂਦੀ ਹੌਲੈਡ 🙏🙏🙏🙏🙏
@sukhvir434
@sukhvir434 2 жыл бұрын
ਜੇਕਰ ਸਾਰੇ ਮੈਂਬਰ ਇਕ ਦੂਸਰੇ ਲਈ ਸਮਰਪਿਤ ਹੋਣ ਤਾਂ ਇਕੱਠੇ ਰਹਿਣ ਦਾ ਫਾਇਦਾ ਹੁੰਦਾ, ਨਹੀ ਤਾਂ ਅਲੱਗ ਰਹਿ ਕੇ ਹੀ ਜੀਵਨ ਵਧੀਆ ਬਤੀਤ ਹੁੰਦੇ ਹਨ, ਬਹੁਤ ਵਧੀਆ ਟੋਪਿਕ ਛੋਹਿਆ ਤੁਸੀ ਭਾਈ ਸਾਹਿਬ ਜੀ ਧੰਨਵਾਦ 🙏🙏👌👌👍🏼👍🏼🌹🌹
@nirmalakaur4322
@nirmalakaur4322 2 жыл бұрын
Bhut ache vichar dii.sang pae
@KamaljitKaur-fy3uu
@KamaljitKaur-fy3uu 2 жыл бұрын
ਤੁਹਾਡੇ ਇਹਨਾਂ ਵਿਚਾਰਾਂ ਨੂੰ ਜੇ ਹਰ ਘਰ ਵਿੱਚ ਪ੍ਰੈਕਟਿਕਲੀ ਲਾਗੂ ਕੀਤਾ ਜਾਵੇ ਤਾਂ ਸਮਾਜ ਵਿੱਚੋਂ ਘਰੇਲੂ ਕਲੇਸ਼ ਹੀ ਖਤਮ ਹੋ ਜਾਣ ਜੀ 🙏
@kiransandhu5162
@kiransandhu5162 2 жыл бұрын
Hnji
@bhagwantkaur674
@bhagwantkaur674 2 жыл бұрын
Bilkull sech gall hai g
@kulwant3434
@kulwant3434 2 жыл бұрын
Absolutely Right g
@SatnamSingh-bc5zm
@SatnamSingh-bc5zm 2 жыл бұрын
ਸੰਯੁਕਤ ਪਰਿਵਾਰ ਦੇ ਜਿੱਥੇ ਫ਼ਾਇਦੇ ਹਨ ਉੱਥੇ ਔਗੁਣ ਵੀ ਬੜੇ ਹਨ।ਸਾਂਝੇ ਪਰਿਵਾਰ ਵਿੱਚ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਘਰ ਦੇ ਸਾਰੇ ਬੰਦਿਆਂ ਤੋਂ ਮਨਜ਼ੂਰੀ ਲੈਣੀ ਪੈਂਦੀ ਹੈ। ਕੋਈ ਨਾ ਕੋਈ ਰੁੱਸ ਜਾਂਦਾ ਹੈ ਅਤੇ ਮਾਮਲਾ ਵਿਗੜ ਜਾਂਦਾ ਹੈ। 🙏🙏🙏
@binderbinder8745
@binderbinder8745 2 жыл бұрын
ਬੁਹਤ ਚੰਗੇ ਵਿਚਾਰ ਦੇਣ ਲਈ ਤੁਹਾਡਾ ਧੰਨਵਾਦ ਹੈ
@skumar925
@skumar925 2 жыл бұрын
Hlo
@jaswindersidhu1830
@jaswindersidhu1830 2 жыл бұрын
ਸਹੀ ਗੱਲ ਆ ਭਾਈ ਸਾਹਿਬ ਜੀ ਦੁਨੀਆਂ ਤੋਂ ਈਰਖਾ ਖ਼ਤਮ ਹੋ ਜਾਊ
@dalvirsingh2354
@dalvirsingh2354 2 жыл бұрын
ਬਹੁਤ ਹੀ ਵਧੀਆ ਸੁਨੇਹਾ ਦਿੱਤਾ ਹੈ ਭਾਈ ਸਾਹਿਬ ਜੀ
@saregama798
@saregama798 2 жыл бұрын
Eh ikk sahi sedh hai smaaj nu....ajj nahin tan kll ese vichardhara nu apnauna paina...nahin tan haalon behaal ho hi jaana es panjab ne....eh tareeka bohot practical hai te successful v....bohot bohot dhandwad...ajj de sunehe da...suneha tan roz e kmaal da hundda...par ajj tan comment den lyee har haal ch sma kadhna hi si ....ikk vaar phr ton dhandwad 🙏🙏👍✅👏💫
@rupindersidhu1313
@rupindersidhu1313 2 жыл бұрын
ਬਹੁਤ ਵਧੀਆ ਭਾਈ ਸਾਹਿਬ ਜੀ ਲੋਕਾ ਦੀਆ ਅੱਖਾ ਖੋਲ੍ਹਣ ਲਈ ਤੇ ਚੰਗੇ ਸੁਝਾਅ ਦੇਣ ਲਈ ਤੁਹਾਡਾ ਧੰਨਵਾਦ ਜੀ 🙏🙏🙏🙏🙏🙏🙏🙏
@sahib-srishti
@sahib-srishti 2 жыл бұрын
ਭਾਈ ਸਾਹਿਬ ਜੀ ਆਮ ਘਰਾਂ ਵਿਚ ਆਉਂਦੀਆਂ ਮੁਸ਼ਕਿਲਾ ਦਾ ਜ਼ਿਕਰ ਕਰਦੇ ਨੇ ਜੋਕਿ ਤਕਰੀਬਨ ਜ਼ਿਆਦਾਤਰ ਘਰਾਂ ਵਾਪਰ ਰਹੀਆਂ ਨੇ। ਬਹੁਤ ਵਧੀਆ ਜੀ।
@rajnikhosla7465
@rajnikhosla7465 2 жыл бұрын
Bahut hi pyara Sandesh......humare liye toh nhi socha kisi ne aisa ....pr hum zaroor krege apne bacho ke liye ....
@parmeetirex4297
@parmeetirex4297 2 жыл бұрын
ਜਾਂ ਤੇ ਸੱਸ ਚੰਗੀ ਹੋਵੇ ਨਈਂ ਤੇ ਫੋਟੋ ਟੰਗੀ ਹੋਵੇ
@kaurdeep395
@kaurdeep395 2 жыл бұрын
Nhi bhut galt soch di bni h eh...apni ma b kise di sas bnu eh na bhuliye aapa
@harbhajanvirk9618
@harbhajanvirk9618 2 жыл бұрын
💯right🙏🏽🙏🏽
@user-vr8nz2xx9n
@user-vr8nz2xx9n 2 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@munishmehra1078
@munishmehra1078 2 жыл бұрын
ਬਹੁਤ ਵਧੀਆ ਵਿਚਾਰ ਕਿਤੇ ਨੇ ਤੁਸੀਂ ਬਾਬਾ ਜੀ 🙏 ਧੰਨਵਾਦ ਜੀ 🙏
@baliharsingh8005
@baliharsingh8005 2 жыл бұрын
ਭਾਈ ਸਾਹਿਬ ਜੀ, ਇਹ ਤਾਂ ਖਰਚੇ ਦਾ ਕੰਮ ਹੈ,,ਮੇਰਾ ਵਿਚਾਰ ਹੈ ਕਿ ਸਸ ਮਾਂ ਬਣਜੇ, ਨੁਹ ਧੀ ਬਣਜੇ, ਤਾਂ ਇਸ ਕਲੇਸ ਦਾ ਇਲਾਜ ਬਿਨਾਂ ਖਰਚੇ ਤੋਂ ਹਲ ਹੋ ਸਕਦਾ ਹੈ ਹਰ ਮਾਂ ਧੀ ਨੂੰ ਨੂੰਹ ਦੀ ਸਿਖਿਆ ਦੇਵੇ, ਅਤੇ ਫਰਜ ਸਮਝਨੇ ਚਾਹੀਦੇ ਹਨ, ਬਟਵਾਰਾ ਹੋਜੇ ਬਾਅਦ ਵਿਚ ਇਕ ਹੋਣਾ ਬੜਾ ਔਖਾ ਹੈ ।ਇਹ ਦੁਨੀਆਂ ਸਤਰੰਗੀ ਹੈ ।
@kinderjeetkaur7486
@kinderjeetkaur7486 2 жыл бұрын
Bhai ਸਾਹਿਬ ਨੇ ਸਿਰਫ ladies ਨੂੰ ਅਲਗ ਕਰਨ ਲਈ ਕਿਹਾ ਜਿਵੇਂ ਜਠਾਣੀ dhrani ਅੱਡ hundia ohnj ਇਕੱਠ ਰੱਖੋ
@GurtejSingh-hk1rb
@GurtejSingh-hk1rb 2 жыл бұрын
ਵਾਹਿਗੁਰੂ ਜੀ ਚੜ੍ਹਦੀ ਕਲਾਂ ਵਿਚ ਰੱਖੇ ਭਾਈ ਸਾਹਿਬ ਜੀ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❣️🙏🏿
@hardevsingh2145
@hardevsingh2145 2 жыл бұрын
Guru waheguru waheguru waheguru Ji waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru
@amandeepkaur4889
@amandeepkaur4889 2 жыл бұрын
👏👏
@ਰਾਮਸਿੰਘਖਾਲਸਾ
@ਰਾਮਸਿੰਘਖਾਲਸਾ 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ🙏🙏🙏🙏🙏
@gurinderkaur5637
@gurinderkaur5637 2 жыл бұрын
ਬਹੁਤ ਵਧੀਆ ਸੁਨੇਹਾ ਦਿੱਤਾ ਭਾਈ ਸਾਹਿਬ ਜੀ
@PardeepSingh-lj2qj
@PardeepSingh-lj2qj 2 жыл бұрын
ਬੁਹਤ ਵਧੀਆ ਜੀ 🙏
@Poison_Modz
@Poison_Modz 2 жыл бұрын
ਵਾਹਿਗੁਰੂ ਜੀ ਕੀਰਪਾ ਕਰੋ ਜੀ 🙏🏻🙏🏻🙏🏻🙏🏻🙏🏻
@ਸਤਿਨਾਮ-ਯ8ਙ
@ਸਤਿਨਾਮ-ਯ8ਙ 2 жыл бұрын
ਵਾਹਿਗੁਰੂ ਮੇਹਰ ਕਰੇ ਤੁਹਾਡੇ ਉੱਤੇ ਸਚ ਬੋਲਣ ਲਈ
@amardeepshergill6815
@amardeepshergill6815 2 жыл бұрын
ਬਹੁਤ ਵਧੀਆ ਤਰੀਕੇ ਨਾਲ ਬਹੁਤ ਪਿਆਰੇ ਨਤੀਜੇ ਲੈਣੇ ਆ ਤੁਹਾਨੂੰ ਸੁਣਨ ਨਾਲ ਲਏ ਜਾ ਸਕਦੇ ਆ❤️
@organicfarmingsocietysangr2216
@organicfarmingsocietysangr2216 2 жыл бұрын
ਬਾਬਾ ਜੀ ਬਹੁਤ ਵਧੀਆ ਸੁਝਾਅ,,ਮੈਂ ਬਹੁਤ ਨੂੰ ਇਹੀ ਸੁਝਾਅ ਦਿੰਦਾਂ,,ਦੂਜਾ ਭਰਾਵਾਂ ਨੂੰ ਕਿ ਘਰ ਕੋਠੀ ਦੂਰ ਦੂਰ ਬਣਾਉ,,ਨਾਲ ਨਾਲ ਬਣਾਉਂਗੇ,,ਕੰਧ ਉਤੋਂ ਦੀ ਲੜਾਈ।
@meharsinghmankoo6994
@meharsinghmankoo6994 4 ай бұрын
ਬਾਬਾ ਜੀ ਤੁਹਾਡੇ ਸੁਝਾਅ ਬੁਹਤ ਚਗੈ ਹਨ
@randeepkaur4311
@randeepkaur4311 2 жыл бұрын
ਭਾਈ ਸਾਿਹਬ ਤੁਸੀਂ ਬੜੀ ਸੂਖਮਤਾ ਨਾਲ ਆਪਣੇ ਨਿੱਗਰ ਵਿਚਾਰ ਪੇਸ਼ ਕਰਦੇ ਹੋ , ਹਰ ਛੋਟੀ ਵੱਡੀ ਗੱਲ ਨੂੰ ਧਿਆਨ ਵਿੱਚ ਰੱਖਕੇ ,ਜੇ ਹਰ ਘਰ ਵਿੱਚ ਇਹ ਵਿਚਾਰ ਪ੍ਰੈਕਟੀਕਲ ਹੋ ਜਾਣ ਤਾਂ ਸਾਡਾ ਸਮਾਜ ਸਵਰਗ ਬਣ ਜਾਵੇ।
@karmjitkaur4807
@karmjitkaur4807 2 жыл бұрын
, ਭਾਈ ਸਾਹਿਬ ਮੇ ਤੁਹਾਡੀ ਗੱਲ ਨਾਲ ਸਹਿਮਤ ਹਾਂ ਪਰ ਆਪ ਤੋਂ ਵੱਡਿਆਂ ਦੀ ਸਲਾਹ ਲੈਣੀ ਚਾਹੀਦੀ ਹੈ ਕਿਉਂਕਿ ਜਦੋਂ ਮੇਰੀ ਸੱਸ ਜਿਉਂਦੀ ਸੀ ਉਹ ਹਰ ਕੰਮ ਵਿੱਚ ਦਖਲ ਅੰਦਾਜੀ ਕਰਦੀ ਮੈਨੂੰ ਚੰਗਾ ਨਹੀਂ ਸੀ ਲੱਗਦਾ ਪਰ ਅੱਜ ਉਹ ਨਹੀਂ ਹੈ ਮੈਨੂੰ ਕੋਈ ਰੋਕਣ-ਟੋਕਣ ਵਾਲਾ ਨਹੀਂ ਉਸ ਦੀਆਂ ਗੱਲਾਂ ਯਾਦ ਆਉਂਦੀਆਂ ਨੇ ਉਹ ਹਮੇਸ਼ਾ ਸਹੀ ਹੀ ਟੋਕਦੀ ਸੀ
@ParamjitKaur-kf3jm
@ParamjitKaur-kf3jm 2 жыл бұрын
baba ji ki khieee....kivve satkaar kriee tuhada. ...I have no words.....jug jug jio
@ashmeetvideosshow7193
@ashmeetvideosshow7193 2 жыл бұрын
Dhanwad baba g tuhada iniya changiyan Galla dasan waste, sanu Navi soch den lyi, dhanwad baba g tuhada bahut bahut....
@kamaldeepkaur1007
@kamaldeepkaur1007 2 жыл бұрын
ਵਾਹ ਜੀ ਵਾਹ 🙏🌹 ਤੁਸੀ positive energy ਭਰ ਦਿੰਦੇ ਹੋ ਵੀਰ ਜੀ ♥️
@harshwinderkaur7260
@harshwinderkaur7260 2 жыл бұрын
🙏🙏🙏 ਬਹੁਤ ਵਧੀਆ ਵਿਚਾਰ ਚਰਚਾ ਧੰਨਵਾਦ ਜੀ 🙏🙏👍🏼👍🏼
@SandeepSingh-ky1wj
@SandeepSingh-ky1wj 2 жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਦੀਪ ਸਿੰਘ ਖਾਲਸਾ ਨਿਆਮੂ ਮਾਜਰੇ ਵਾਲੇ ਜਿਲਾ ਸ੍ਰੀ ਫਤਿਹਗੜ੍ਹ ਸਾਹਿਬ ਤੋਂ
@lakhvindersingh6985
@lakhvindersingh6985 2 жыл бұрын
Very good ਵਿਚਾਰ ਹੈ ਪਾੲੀ ਸਾਹਬ ਜੀ
@surindermohan2342
@surindermohan2342 Жыл бұрын
ਭਾਈ ਸਾਹਿਬ ਜੇਕਰ ਹਰ ਇੱਕ ਸੱਜਣ ਤੂਹਾਡੀ ਵੀਡਿਓ ਨੂੰ ਸੁਣ ਲਵੇ ਤਾਂ ਇਹ ਗੱਲ ਬਿਲਕੁੱਲ ਸਹੀ ਹੈ ਕਿ ਉਹ ਆਪਣੇ ਮਸਲੇ ਖੁੱਦ ਹੱਲ ਕਰ ਸਕਦਾ ਹੈ ❤
@suriastono3061
@suriastono3061 2 жыл бұрын
ਬਹੁਤ ਵਧੀਆ ਨੁਕਤਾ ਭਾਈ ਸਾਬ ਏਦਾਂ ਹੀ ਕਰਨਾ ਚਾਹੀਦਾ ਹੈ ਹਰ ਮਾਂ ਬਾਪ ਨੂੰ ਇਸ ਨਾਲ ਘਰ ਚ ਲੜਾਈ ਵੀ ਨਹੀਂ ਹੁੰਦੀ ਨਾਲ ਦੇ ਨਾਲ ਆਪਸੀ ਰਿਸ਼ਤਾ ਵੀ ਕਾਇਮ ਅਤੇ ਇੱਜ਼ਤ ਵੀ ਬਣੀ ਰਹਿੰਦੀ privacy ਬਹੁਤ ਬਹੁਤ ਜਰੂਰੀ ਆ ਜੀ
@fflovers9012
@fflovers9012 2 жыл бұрын
ਬਹੁਤ ਵਧੀਆ ਵਿਚਾਰ ਬਾਬਾ ਜੀ 🙏
@amritpreet8203
@amritpreet8203 2 жыл бұрын
ਵਾਹਿਗੁਰੂ ਜੀ ਧੰਨਵਾਦ
@SaintMSGInsan0.2
@SaintMSGInsan0.2 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਵਧੀਆ ਵਿਚਾਰ ਹਨ ਜੀ
@tungwali
@tungwali 2 жыл бұрын
ਪੰਛੀ ਵੀ ਜਦ ਉਨ੍ਹਾਂ ਦਾ ਬੱਚਾ ਉੱਡਣ ਲੱਗ ਜਾਂਦਾ ਹੈ ਤੇ ਚੋਗਾ ਚੁਗਣ ਲੱਗ ਜਾਂਦਾ ਹੈ ਉਹ ਖਹਿੜਾ ਛੱਡ ਦਿੰਦੇ ਆ। ਪਰ ਮਨੁੱਖ ਹੀ ਐਸਾ ਜੀਵ ਹੈ ਜੋ ਪੀੜ੍ਹੀਆਂ ਤੱਕ ਦਾ ਫਿਕਰ ਕਰਦਾ ਹੈ।
@charanjeetsingh9799
@charanjeetsingh9799 2 жыл бұрын
ਸਾਡੇ ਭਾਈ ਸਾਹਿਬ ਜੀ ਜਿੰਦਾਬਾਦ
@harnoorsandhu269
@harnoorsandhu269 2 жыл бұрын
👌👌 bhaut jyaada sohna vichaar Bhai Sahib ji 🙏🏻🙏🏻🙏🏻 thanks
@baljeetsidhu67
@baljeetsidhu67 2 жыл бұрын
ਸਤਿ ਸ੍ਰੀ ਅਕਾਲ ਭਾਈ ਸਾਹਿਬ ਜੀ 🙏🙏
@mandeepnarula1966
@mandeepnarula1966 2 жыл бұрын
ਔਲੇ ਦਾ ਖਾਧਾ ਤੇ ਸਿਆਣੇ ਦਾ ਆਖਿਆ ਬਾਅਦ ਵਿੱਚ ਪਤਾ ਚਲਦਾ ...
@sumangulati1875
@sumangulati1875 Жыл бұрын
Bhai saheb tuhade vicharan nu sun ke samajh ke meri jindagi sudhar gayi hai tuhada kot kot dhanwad
@kuldeepkaur1505
@kuldeepkaur1505 2 жыл бұрын
Thanks bhai sahibb
@sonubains74
@sonubains74 2 жыл бұрын
ਚੰਗੇ ਦਿਲ ਵਾਲੇ ਇਨਸਾਨ ਹੀ ਦੂਜੇ ਨੂੰ ਚੰਗਾ ਵੇਖਣਾ ਚਾਹੁੰਦੇ ਹਨ ਜਿਵੇਂ ਕਿ ਭਾਈ ਸਾਹਿਬ।ਸ਼ੁਕਰੀਆ ਭਾਈ ਸਾਹਿਬ ਜੀ।
@kaurdeep395
@kaurdeep395 2 жыл бұрын
M te bhai ji di os gal to sahmat aa ki jo apan farz h jo apan karm h os nu dilo nibhao bs apna karm kro apna best dyo bs sab vdiya
@ranjitkaur6432
@ranjitkaur6432 2 жыл бұрын
SSA ji👏bhai Sahib g, dil tu dhanbad aap g da menu mat dene lyi ❤️🙏🙏🙏🙏🙏🙏🙏🙏🙏🙏
@sharanjeetsinghsandhu624
@sharanjeetsinghsandhu624 2 жыл бұрын
Waheguru ji ka khalsa waheguru ji ki fateh ji very nice message bhut bhut dhanwad bhai saab ji
@veerpalkaur3583
@veerpalkaur3583 2 жыл бұрын
Bohat vdiya vichar Bhai Sahib ji 🙏🙏 satnam sri waheguru ji 🙏🙏🙏🙏🌹🌹🌹🌹
@gurinderkaur5637
@gurinderkaur5637 2 жыл бұрын
, ਸਤਿ ਸ੍ਰੀ ਆਕਾਲ ਭਾਈ ਸਾਹਿਬ ਜੀ ਆਪ ਜੀ ਨੂੰ ਸੁਣਨ ਨਾਲ ਬਹੁਤ ਕੁਝ ਸਿੱਖਣ ਨੂੰ ਮਿਲਿਆ ਜ਼ਿਦਗੀ ਬਦਲ ਗਈ ਧੰਨਵਾਦ ਭਾਈ ਸਾਹਿਬ ਜੀ ਕੇਲਸ਼ ਦੂਰ ਕਰਨ ਲੱਗ ਪਏ
@journalistchanderparkashba6978
@journalistchanderparkashba6978 2 жыл бұрын
ਨਾਣਦਾ ਵਿ ਪੇਕੇ ਆ ਕੇ ਪਗੇ ਲੈਦੀਆਂ ਨੇ
@gillgill3930
@gillgill3930 2 жыл бұрын
🙏🙏ਹਰ ਇਕ ਨੂ ਇਕਠੇ ਰਹਿਣ ਦਾ ਬਲ ਬਖਸ਼ੀ
@ParminderSingh-us5xx
@ParminderSingh-us5xx 2 жыл бұрын
ਬਹੁਤ ਵਧੀਆ ਭਾਈ ਸਾਹਿਬ ਸਾਰੀ ਟੀਮ 👍👍👍👍👌👌👌🙏🙏🙏
@harpreetsinghmann4052
@harpreetsinghmann4052 2 жыл бұрын
ਭਾਈ ਸਾਹਿਬ ਬਹੁਤ ਕੌੜਾ ਸੱਚ ਬੋਲਿਆ ਤੁਸੀਂ ਜੇ ਸਾਰਾ ਸਮਾਜ ਇਸ ਗੱਲ ਨੂੰ ਸਮਝ ਜਾਵੇ ਤਾਂ ਪੰਜਾਬ ਖੁਸ਼ਹਾਲ ਹੋ ਜਾਵੇਗਾ । ਭਾਈ ਸਾਹਿਬ ਜੀ ਤੁਹਾਡਾ ਬਹੁਤ ਧੰਨਵਾਦ ਜੀ
@radhikatiwari9443
@radhikatiwari9443 2 жыл бұрын
Wahh ji ,kya mudha lye bhai sahib, aapko hamara ladies k koti koti dhanyavad. Waheguru ji meher kare is
@gurdeepkaurbains5183
@gurdeepkaurbains5183 2 жыл бұрын
Wahaguru ji ka khalsa wahaguru ji ki fateh ji 🙏 mohali airport it City to ji very nice ji
@sanudhillondhillon4538
@sanudhillondhillon4538 2 жыл бұрын
Very good lesson dita g baba ji tusi
@DastarDhariCrowdMusic
@DastarDhariCrowdMusic 2 жыл бұрын
"ਸਤਿ ਸ਼੍ਰੀ ਅਕਾਲ ਜੀ" ਭਾਈ ਸਾਹਿਬ ਜੀ🙏 || ਵਾਹਿਗੁਰੂ ਜੀ ||🌹 || वाहेगुरु जी ||👍 Waheguru Ji🙏
@vijayverma-ww1wk
@vijayverma-ww1wk 2 жыл бұрын
Revolutionary soch Bhai Sahib 🙏🏻
@jasbirkaurgrewal5207
@jasbirkaurgrewal5207 2 жыл бұрын
Wah ! Good Message Bhai Sahib JI. Ajj kai ghar jurh jaange . Very Nice . Thanks a lot JI.
@kulwindersinghmomi2943
@kulwindersinghmomi2943 2 жыл бұрын
Bhai Sahib Ji Very Nice
@amandeepkour2013
@amandeepkour2013 2 жыл бұрын
Bhut vdia bhayi Sahib Ji 🙏🙏🙏🙏🙏🙏🙏
@neetusood4988
@neetusood4988 2 жыл бұрын
ਬਹੁਤ ਪਰਿਵਾਰ ਪਿਆਰ ਨਾਲ ਰਹਿੰਦੇ ਨੇ। ਜੇ ਅਪਣੇ ਮਾਪਿਆ ਨਾਲ ਇਕੱਠੇ ਰਹਿ ਸਕਦੇ ਹਾ ਤਾ ਫਿਰ ਸੁਹਰੇ ਨਾਲ ਕਿਉ ਨਹੀ। ਮਾ ਬਾਪ ਸੱਸ ਸੁਹਰੇ ਹੀ ਹੁੰਦੇ ਨੇ। ਇਕ ਦੂਜੇ ਦਾ ਸਤਿਕਾਰ ਕਰਨਾ ਚਾਹੀਦਾ ਹੈ।
@kinderjeetkaur7486
@kinderjeetkaur7486 2 жыл бұрын
ਕਈ ਵਾਰ ਧੀ ਚੰਗੀ ਨਹੀਂ ਹੁੰਦੀ ਓਵੇਂ ਹੀ ਕਈ ਵਾਰ ਧੀ ਤਾਂ ਚੰਗੀ ਹੁੰਦੀ ਹੈ ਪਰ ਸਹੁਰੇ nahi..... So ਜਿਵੇਂ bhai ਸਾਹਿਬ ਕਰ rahe ਨੇ ਏਸ ਵਿੱਚ ਕੋਈ ਹਰਜ਼ nahi
@SukhwinderSingh-pu1pu
@SukhwinderSingh-pu1pu 2 жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏 ਬਹੁਤ ਵਧੀਆ ਸਮਜਾਇਆ ਭਾਈ ਸਾਹਿਬ,ਪਰ ਆਪਣੇ ਪੰਜਾਬ ਵਿੱਚ ਤਾਂ ਇਹਦੇ ਉਲਟ ਹੁੰਦਾ ਸਭ ਕੁਝ ਨੂੰਹ ਨੂੰ ਆਉਂਦੇ ਸਾਰ ਕਹਿਣ ਲੱਗ ਜਾਂਦੇ ਤੂੰ ਇਹ ਨੀ ਕਰਨਾ ਉਹ ਨੀ ਕਰਨਾ ਆ ਨੀ ਪਾਉਣਾ ਜੋ ਸਮਝਦਾਰ ਹੋਣਗੇ ਉਹ ਤੁਹਾਡੀਆਂ ਗੱਲਾਂ ਨੂੰ ਜਰੂਰ ਫੋਲੋ ਕਰਨਗੇ🙏🙏🙏
@ਪਰਗੱਟਸਿੰਘ-ਸ6ਪ
@ਪਰਗੱਟਸਿੰਘ-ਸ6ਪ 2 жыл бұрын
ਬਹੁਤ ਵਧੀਆ ਸੁਨੇਹਾ ਹੈ ਜੀ
@gurlabhsingh1425
@gurlabhsingh1425 2 жыл бұрын
Good morning 🙏🙏🍓 bhai sahib ji
@kamaljeetkaur5651
@kamaljeetkaur5651 2 жыл бұрын
Sat Shri akaal🙏💯right as ji🙏 bhut vdiya vichar hai ji🙏🌹
@jaswantsinghsaggu4756
@jaswantsinghsaggu4756 2 жыл бұрын
Bhaut he vadhia vichar ne waheguru tuhanu hamesha charrdikla vich rakhan
@balwinder2609
@balwinder2609 2 жыл бұрын
ਬਹੁਤ ਵਧੀਆ ਵਿਚਾਰ ਹਨ ਭਾਈ ਸਹਿਬ ਧੰਨਵਾਦ
@gurwindersingh-xc5bb
@gurwindersingh-xc5bb 2 жыл бұрын
ਸੋਚਦੇ ਆ ਭਾਈ ਸਾਬ 🙏😊 je ਬੇਬੇ ਮੰਨ ਗਈ ਤਾਂ 😉😂
@rbrar3859
@rbrar3859 2 жыл бұрын
ਬਿੱਲ ਕੁੱਲ ਸਹੀ ਕਿਹਾ ਹੈ ਭਾਈ ਸਾਹਬ ਜੀ। ਪਰ ਇਹ ਨਹੀਂ ਸੱਮਜਦੀਆ ਕਰਮਾ ਵਾਲੀਆਂ ਇਹਨਾਂ ਨੂੰ ਪਰਮਾਤਮਾ ਸਮੱਤ ਬਖ਼ਸ਼ੇ ਭਾਈ ਸਾਹਬ ਜੀ। ਘਰ ਵਿੱਚ ਅੱਗ ਏਹੀ ਪਾਉਂਦੀਆਂ ਨੇ। ਹਜੇ ਇਹਨਾਂ ਵਿਚਾਰੀਆਂ ਨੂੰ ਅਜ਼ਾਦੀ ਚਾਹੀਦੀ ਆ।
@pmsir1039
@pmsir1039 2 жыл бұрын
नमस्ते गुरु जी
@MSGaminG-cc4dz
@MSGaminG-cc4dz 2 жыл бұрын
Bhai Sahib Ji dillon Dhanvad g K Moge Wala
@shanbrar3479
@shanbrar3479 2 жыл бұрын
Waheguru ji ka khalsa Waheguru ji ki fateh🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@jimmysingh7095
@jimmysingh7095 2 жыл бұрын
ਅੱਜ ਵੀ ਬਹੁਤ ਵਧੀਆ ਜੀ ।।।
@gurvipankaur6058
@gurvipankaur6058 2 жыл бұрын
ਵਾਹਿਗੁਰੂ ਜੀ ਤੇਰਾ ਸ਼ੁਕਰ ਹੈ
@SK-cd5wb
@SK-cd5wb Жыл бұрын
Bhai Sahib badlde jamane mutabik practical solution dasde han.Bahut dhanvad ji
They Chose Kindness Over Abuse in Their Team #shorts
00:20
I migliori trucchetti di Fabiosa
Рет қаралды 12 МЛН
小路飞还不知道他把路飞给擦没有了 #路飞#海贼王
00:32
路飞与唐舞桐
Рет қаралды 81 МЛН
Кто круче, как думаешь?
00:44
МЯТНАЯ ФАНТА
Рет қаралды 4,8 МЛН
ਜਾਗੋ ਜਾਗੋ ਸੁਤਿਓ !! bhai sarbjeet singh dhunda
9:44
Gurbhej singh khalsa
Рет қаралды 13 М.