No video

ਜਿਸ ਵਿੱਚ ਇਨਸਾਨੀਅਤ ਨਹੀਂ, ਉਹ ਕਾਹਦਾ ਧਰਮੀਂ ਹੈ | Dhadrianwale

  Рет қаралды 86,439

Emm Pee

Emm Pee

Күн бұрын

For all the latest updates, please visit the following page:
ParmesharDwarofficial
emmpee.net/
~~~~~~~~
This is The Official KZbin Channel of Bhai Ranjit Singh Khalsa Dhadrianwale. He is a Sikh scholar, preacher, and public speaker.
~~~~~~~~
In which there is no humanity, how religious is he | Dhadrianwale
DOWNLOAD "DHADRIANWALE" OFFICIAL APP ON AMAZON FIRE TV STICK
For Apple Devices: itunes.apple.c...
For Android Devices: play.google.co...
~~~~~~~~
Facebook Information Updates: / parmeshardwarofficial
KZbin Media Clips: / emmpeepta
~~~~~~~~
MORE LIKE THIS? SUBSCRIBE: bit.ly/29UKh1H
___________________________
Facebook - emmpeepta
#Bhairanjitsingh
#Dhadrianwale
#religious

Пікірлер: 200
@KamaljitKaur-fy3uu
@KamaljitKaur-fy3uu Жыл бұрын
ਸੱਚੀ ਗੱਲ ਹੈ ਜੀ 👍🙏🏻 ਅਧਿਆਪਕ ਸਿਰਫ਼ ਸਿੱਖਿਆ ਦਿੰਦਾ ਹੈ ਬੱਚੇ ਦਾ ਖਾਣ ਪੀਣ, ਰਹਿਣ -ਸਹਿਣ, ਧਰਮ -ਅਧਰਮ ਨਹੀਂ ਪਰਖਦਾ!!
@ManjitKaur-wl9hr
@ManjitKaur-wl9hr Жыл бұрын
ਅੰਤ ਨਿਬੇੜਾ ਕਰਮਾਂ ਦਾ ਹੀ ਹੋਣਾ ਸੋ ਆਪਣੇ ਫਰਜਾਂ ਨੂੰ ਪੂਰੀ ਸ਼ਿੱਦਤ ਨਾਲ਼ ਨਿਭਾਉਣ ਦੀ ਸਿੱਖਿਆ ਨਾਲ਼ ਭਰਪੂਰ ਨਵੀਂ ਸਵੇਰ ਦਾ ਨਵਾਂ ਸੁਨੇਹਾ 🙏🙏
@KamaljitKaur-fy3uu
@KamaljitKaur-fy3uu Жыл бұрын
ਬਿਲਕੁਲ ਸਹੀ ਕਿਹਾ ਮਨਜੀਤ ਜੀ 🙏🏻
@Ramanjot-creativity
@Ramanjot-creativity Жыл бұрын
ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ ਮਨਜੀਤ ਕੌਰ ਜੀ
@ManjitKaur-wl9hr
@ManjitKaur-wl9hr Жыл бұрын
@@Ramanjot-creativity ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏
@ManjitKaur-wl9hr
@ManjitKaur-wl9hr Жыл бұрын
@@KamaljitKaur-fy3uu thanks ji
@jaspreetbhullar8398
@jaspreetbhullar8398 Жыл бұрын
@@ManjitKaur-wl9hr ਬਿਲਕੁੱਲ ਸਹੀ ਕਿਹਾ ਭੈਣ ਜੀ 🙏🏻
@gurjeetsingh9370
@gurjeetsingh9370 Жыл бұрын
ਸਹੀ ਗੱਲ ਹੈ ਬਾਈ ਜੀ ਇਸ ਹਿਸਾਬ ਨਾਲ ਤਾਂ ਉਹ ਜੱਜ ਜਿਆਦਾ ਧਰਮੀਂ ਹੋਇਆ ,,ਅਤੇ ਬਲਾਤਕਾਰੀ ਬੂਬਨੇ ਨੂੰ ਮੁਆਫੀ ਦੇਣ ਵਾਲੇ ਕਿਹੜੇ ਪਾਸਿਓਂ ਧਰਮੀਂ ਹੋਏ ,,
@SandeepSingh-ky1wj
@SandeepSingh-ky1wj Жыл бұрын
ਪੰਜਾਬ, ਪੰਜਾਬੀ ਪੰਜਾਬੀਅਤ ਇਨਸਾਨੀਅਤ ਜ਼ਿੰਦਾਬਾਦ ਪੰਜਾਬੀ ਭਾਸ਼ਾ ਲਿਖਿਆ ਕਰੋ ਪੰਜਾਬੀ ਪੜੋ ਪੰਜਾਬੀ ਭਾਸ਼ਾ ਸਤਿਕਾਰ ਕਰਿਆ ਕਰੋ ਸਾਰੇ ।
@avneetjagera5769
@avneetjagera5769 Жыл бұрын
👌👌
@gureksinghgill8279
@gureksinghgill8279 Жыл бұрын
,🙏
@geetgujjar5793
@geetgujjar5793 Жыл бұрын
Before religion uh are human beings so humanity first not religion 🙏
@SandeepSingh-ky1wj
@SandeepSingh-ky1wj Жыл бұрын
@@geetgujjar5793 ਸਮਝ ਨਹੀਂ ਆਈ ਕੀ ਲਿਖਿਆ ਹੈ ਤੁਸੀਂ
@Ramanjot-creativity
@Ramanjot-creativity Жыл бұрын
ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ 👌👌👌👌👌
@gureksinghgill8279
@gureksinghgill8279 Жыл бұрын
ਇਨਸਾਨੀਅਤ ਜਿੰਦਾਬਾਦ ਧਰਮ ਤੇ ਪਹਿਲਾ ਇਨਸਾਨੀਅਤ ਹੈ 🙏Waheguru ji🙏
@gureksinghgill8279
@gureksinghgill8279 Жыл бұрын
@@balwantmann1774 🙏🙏
@Ramanjot-creativity
@Ramanjot-creativity Жыл бұрын
ਅਮਰਜੀਤ ਕੌਰ ਜੀ ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ
@gureksinghgill8279
@gureksinghgill8279 Жыл бұрын
@@Ramanjot-creativity waheguru ji ka Khalsa waheguru ji ki Fateh🙏🙏🙏
@hoteldivine2506
@hoteldivine2506 Жыл бұрын
ਵਾਹਿਗੁਰੂ ਜੀ। ਭਾਈ ਸਾਹਿਬ ਜੀ। ਜੋ ਬੰਦਾ । ਇਮਾਨਦਾਰੀ ਨਾਲ ਫਰਜ਼ ਨਿਭਾਉਂਦਾ ਹੈ। ਇਮਾਨਦਾਰੀ ਨਾਲ਼ ਡਿਊਟੀ ਕਰਦਾ ਕੋਈ ਮਾੜਾ ਕੰਮ ਨਹੀਂ ਕਰਦਾ ਹੈ । ਓਸੇ। ਲੋਕ। ਮਾੜਾ ਕਿਉਂ । ਕਹਿੰਦੇ ਹੈ।ਜੀ
@KamaljitKaur-fy3uu
@KamaljitKaur-fy3uu Жыл бұрын
ਕਿਆ ਬਾਤ ਐ ਜੀ 🙏🏻👌 ਕਾਹਦੇ ਧਰਮੀ ਜੇ ਇਨਸਾਨੀਅਤ ਹੀ ਨਹੀਂ??ਆਪ ਜੀ ਨੂੰ ਸੱਚਮੁੱਚ ਸੁਣਨ ਵਾਲੇ ਸਭ ਆਪਣੇ ਫਰਜ਼ ਸਿਰੇ ਲਗਾਉਂਦੇ ਹਨ 🙏🏻 ਧੰਨਵਾਦ ਜੀ 🙏🏻
@Ramanjot-creativity
@Ramanjot-creativity Жыл бұрын
ਕਮਲਜੀਤ ਕੌਰ ਜੀ ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ
@KamaljitKaur-fy3uu
@KamaljitKaur-fy3uu Жыл бұрын
@@Ramanjot-creativity ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰਪ੍ਰੀਤ ਜੀ 🙏🏻
@jaspreetbhullar8398
@jaspreetbhullar8398 Жыл бұрын
@@KamaljitKaur-fy3uu ਬਿਲਕੁੱਲ ਭੈਣ ਜੀ 🙏🏻 ਸਾਡਾ ਫ਼ਰਜ਼ ਹੈ ਭਾਈ ਸਾਹਿਬ ਜੀ ਦੀਆਂ ਦਿੱਤੀਆਂ ਸਿੱਖਿਆਵਾਂ ਨੂੰ ਆਪਣੀ ਜ਼ਿੰਦਗੀ ਵਿੱਚ ਲਾਗੂ ਕਰਨਾ ਤੇ ਹਰ ਰੋਜ਼ ਭਾਈ ਸਾਹਿਬ ਜੀ ਦੇ ਸੁਨੇਹਿਆਂ ਨੂੰ ਸ਼ੇਅਰ ਕਰਨਾ ਜੀ 🤗🙏🏻
@KamaljitKaur-fy3uu
@KamaljitKaur-fy3uu Жыл бұрын
@@jaspreetbhullar8398 ਬਿਲਕੁਲ ਜੀ 👍
@vijaysinghsran1185
@vijaysinghsran1185 Жыл бұрын
ਅੱਜ ਕੱਲ੍ਹ ਦੇ ਧਰਮ ਇਨਸਾਨੀਅਤ ਵਿਹੂਣੇ ਹੀ ਨੇ 🤔 ਕਿਉਂਕਿ ਇਨਸਾਨੀਅਤ ਜਿੱਥੇ ਹੋਵੇਗੀ ਉਥੇ ਲੁੱਟ ਹੋ ਹੀ ਨਹੀਂ ਸਕਦੀ ।
@gillmahi20
@gillmahi20 Жыл бұрын
ਸਁਚ ਹੈ ਜੀ ਜਿਮੇਵਾਰੀਆਂ ਹੀ ਧਰਮ ਹੈ
@sarabjitkaur8997
@sarabjitkaur8997 Жыл бұрын
ਤੁਹਾਡੇ ਸਾਰੇ ਵਿਚਾਰ ਬਹੁਤ ਵਧੀਆ ਸਾਨੂੰ ਬਹੁਤ ਕਾਇਮ ਰੱਖਦੇ ਨੇ ਵੀਰ ਜੀ, ਧੰਨਵਾਦ 🙏
@BalvirKaur_Gill
@BalvirKaur_Gill Жыл бұрын
ਭਾਈ ਸਾਹਿਬ ਜੀ ਪ੍ਰਮਾਤਮਾ ਆਪ ਜੀ ਨੂੰ ਤੰਦਰੁਸਤ ਰੱਖਣ ਜੀ
@AmandeepKaur-ju1zy
@AmandeepKaur-ju1zy Жыл бұрын
🙏 ਸਭ ਤੋਂ ਪਹਿਲਾਂ ਸਭ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏 ਪਰਮਾਤਮਾ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ ਸਭ ਦਾ ਭਲਾ ਕਰੇ ਜੀ 🌹 ਧੰਨ ਗੁਰੂ ਧੰਨ ਵਾਹਿਗੁਰੂ ਜੀ ਧਰਮ ਹੀ ਕਰਮ ਹੈ ਦਦਾ ਦਾਤਾ ਏਕੁ ਹੈ ਸਭ ਕੋ ਦੇਵਣਹਾਰੁ ਦਦਾ ਦੋਸ਼ ਨਾ ਦੈ ਦੋਸ਼ ਕਰੰਮਾ ਆਪਣਿਆਂ ਜੋ ਮੈਂ ਕੀਆ ਸੋ ਮੈ ਪਾਇਆ ਦੋਸ਼ ਨਾ ਦੀਜੇ ਅਵਰ ਜਨਾ।।✍️🌿🌸🌿
@jaspreetbhullar8398
@jaspreetbhullar8398 Жыл бұрын
🙏🏻👏🏻👏🏻🙏🏻
@balrajsinghsidhu4073
@balrajsinghsidhu4073 Жыл бұрын
ਸਹੀ ਗੱਲ ਹੈ ਬਾਬਾ ਜੀ ਤੁਸੀਂ ਮੇਰੇ ਦਿਲ ਦੀ ਗੱਲ ਕਰਤੀ ਪਹਿਰਾਵੇ ਤੋਂ ਕਿਸੇ ਇਨਸਾਨ ਦੀ ਕੀਮਤ ਨਹੀਂ ਜਾਨਣੀ ਚਾਹੀਦੀ ਇਨਸਾਨ ਦੀ ਕੀਮਤ ਉਸ ਦੇ ਕੰਮਾਂ ਤੋਂ ਜਾਨਣੀ ਚਾਹੀਦੀ ਹੈ
@hoteldivine2506
@hoteldivine2506 Жыл бұрын
ਸ਼ੁਕਰ ਕਰਾਂ ਮੈਂ ਆਪਣੇ ਸਤਿਗੁਰੂ ਜੀ ਦਾ। ਜੀ।
@KamaljeetKaur-sx8io
@KamaljeetKaur-sx8io Жыл бұрын
ਅਲੋਚਨਾ ਦੇ ਪੱਖ ਤੋਂ ਹੀ ਸੁਣ ਲੈਣ ਭਾਵੇਂ ਪਰ ਹਰ ਧਰਮੀ ਨੂੰ ਅੱਜ ਦਾ ਸੁਨੇਹਾ ਜ਼ਰੂਰ ਸੁਣਨਾ ਤੇ ਲਾਗੂ ਕਰਨਾ ਚਾਹੀਦਾ ਹੈ ਜੀ 🙏🏻 ਸ਼ੁਕਰੀਆ ਏਨੇ ਸੋਹਣੇ ਬਚਨਾਂ ਨਾਲ ਸਾਨੂੰ ਨਵਾਜਦੇ ਰਹਿਣ ਲਈ ਜੀ 🙏🏻
@jaspreetbhullar8398
@jaspreetbhullar8398 Жыл бұрын
ਵਾਹ ਜੀ ਵਾਹ ਭਾਈ ਸਾਹਿਬ ਜੀ 🙏🏻ਹਰ ਇਨਸਾਨ ਦੀ ਜ਼ਿੰਮੇਵਾਰੀ ਨਿਭਾਉਣਾ ਹੀ ਉਸਦਾ ਅਸਲੀ ਧਰਮ ਹੈ ਜੀ 🙏🏻 ਸਮੁੱਚਤਾ ਵਿੱਚ ਹਰ ਇਨਸਾਨ ਨੂੰ ਪਰਖਣ ਦਾ ਤੁਹਾਡਾ ਇਹ ਸੰਦੇਸ਼ ਬਹੁਤ ਸਿੱਖਿਆਦਾਇਕ ਹੈ ਜੀ 🙏🏻 ਧੰਨਵਾਦ ਸਾਡੇ ਭਾਈ ਸਾਹਿਬ ਜੀ 😊🙏🏻
@KamaljitKaur-fy3uu
@KamaljitKaur-fy3uu Жыл бұрын
ਬਿਲਕੁਲ ਸਹੀ ਕਿਹਾ ਜਸਪ੍ਰੀਤ ਜੀ 👍
@Ramanjot-creativity
@Ramanjot-creativity Жыл бұрын
ਹਰਮਨਦੀਪ ਜੀ ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ 👌👌👌👌
@jaspreetbhullar8398
@jaspreetbhullar8398 Жыл бұрын
@@Ramanjot-creativity ਭੈਣ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏🏻
@jaspreetbhullar8398
@jaspreetbhullar8398 Жыл бұрын
@@KamaljitKaur-fy3uu ਸਤਿ ਸ੍ਰੀ ਆਕਾਲ ਭੈਣ ਜੀ ☺️🙏🏻
@sarabsingh5487
@sarabsingh5487 Жыл бұрын
ਸਹੀ ਵਿਚਾਰ ਹਨ ਜੀ 🙏
@gurjeetsingh9370
@gurjeetsingh9370 Жыл бұрын
ਬਿਲਕੁਲ ਸੱਚ ਕਿਹਾ ਬਾਈ ਜੀ ਜੇਕਰ ਅਸੀਂ ਆਪਣਾ ਕੰਮ ਸਹੀ ਨਹੀਂ ਕਰ ਰਹੇ ਤਾਂ ਸਾਡਾ ਜਥੇਦਾਰ ਹੋਣਾਂ ਵੀ ਕੋਈ ਮਾਇਨੇਂ ਨਹੀ ਰੱਖਦਾ ,
@harvendarsingh918
@harvendarsingh918 Жыл бұрын
ਵਾਹ ਜੀ ਵਾਹ ਕਿਆ ਬਾਤਾਂ ਭਾਈ ਸਾਹਿਬ ਜੀ❤❤ ਇਹ ਹੈ ਧਰਮ ਦੀ ਪਰੀਭਾਸ਼ਾ।
@jagtarsinghmattu
@jagtarsinghmattu Жыл бұрын
ਇਨਸਾਨੀਅਤ ਬਹੁਤ ਜਰੂਰੀ ਹੈ ਜੀ 🙏ਮਨ ਜੀਤੇ ਜਗ ਜੀਤ 🙏ਮਨ ਨੂੰ ਕੰਟਰੋਲ ਕਰੋ🙏 ਜੀ ਧੰਨ ਗੁਰੂ ਨਾਨਕ ਦੇਵ ਜੀ🙏🙏🙏🙏
@prabhhere3704
@prabhhere3704 Жыл бұрын
😢kknn
@rajinderkaur3731
@rajinderkaur3731 Жыл бұрын
ਭਾਈ ਸਾਹਿਬ ਜੀ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ
@loveme6067
@loveme6067 Жыл бұрын
B4 becoming a Muslim or Sikh Let's become a human race Humanity religion Humility religious
@deepharika3335
@deepharika3335 Жыл бұрын
😢😢 ਨੇ
@gurdhiansingh6765
@gurdhiansingh6765 Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ
@user-ek3mu9ce7q
@user-ek3mu9ce7q Жыл бұрын
☘️🌹☘️ ਧਨ ਹੋ ਤੁਸੀਂ ਭਾਈ ਸਾਹਿਬ ਜੀ 🙏🌷🙏
@PremjeetKaur-bs1bc
@PremjeetKaur-bs1bc 4 ай бұрын
ਜੀ ਵਾਹਿਗੁਰੂ ਜੀ। ਅਸੀਂ ਖੁਸ਼ੀ ਨਾਲ। ਫਰਜ ਨਿਭਾ ਤੇ ਜੀ ।। ਮਿਹਨਤ ਕਰਨਾ ਪਸੰਦ ਹੈ ਜੀ।
@SukhwinderSingh-wq5ip
@SukhwinderSingh-wq5ip Жыл бұрын
ਵਾਹਿਗੁਰੂ ਜੀ
@kulvindershingh7502
@kulvindershingh7502 Жыл бұрын
Buhat vadi aa Bhai sahb ji 🙏🏼🙏🏼♥️🙏🏼♥️♥️♥️👌🔥👌
@ShamsherSingh-ff5jg
@ShamsherSingh-ff5jg Жыл бұрын
ਬਹੁਤ ਵਧੀਆ ਜੀ ਭਾਈ ਸਾਬ ਜੀ 🌹🌹🙏
@vpvp4130
@vpvp4130 Жыл бұрын
वाहेगुरु जी का खालसा वाहेगुरु जी कि फते 🙏🙏🙏🙏🙏
@GurmeetSingh-dr4vl
@GurmeetSingh-dr4vl Жыл бұрын
Great bhai sahib ji
@GurnamSingh-hu5fq
@GurnamSingh-hu5fq Жыл бұрын
🌷🙏🏻🌷👍🏻 ਬਹੁਤ ਵਧੀਆ ਬੀਚਾਰ ਜੀ। ਭਾਈ ਸਾਹਿਬ ਜੀ।
@SandeepSingh-di2jk
@SandeepSingh-di2jk Жыл бұрын
🙏ਜੈ ਰਾਜਾ ਸਾਹਿਬ ਜੀ ਦੀ🙏ਇਨਸਾਨੀਅਤ ਸਭ ਤੋ ਵੱਡਾ ਧਰਮ ਹੈ ਬਿਲਕੁਲ ਸਹੀ ਕਿਹਾ ਭਾਈ ਸਾਬ ਜੀ ਤੁਸੀ ਥੁਕਣ ਹੈ ਅੱਜ ਹੈ ਕੋਈ ਸੱਚ ਬੋਲਣ ਵਾਲਾ 🙏🙏🙏🙏
@amitsandhu_
@amitsandhu_ Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏 ਬਿਲਕੁਲ ਸਹੀ ਕਿਹਾ ਜੀ 🙏👍 ਬਹੁਤ ਬਹੁਤ ਧੰਨਵਾਦ ਜੀ 🙏👍
@charanjeetkaur6693
@charanjeetkaur6693 Жыл бұрын
Waheguru ji ka Khalsa waheguru ji ki Fateh 🙏🌷🙏🙏🙏🙏🙏🌷🙏
@RajuSingh-dw6px
@RajuSingh-dw6px Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@ministories_narinder_kaur
@ministories_narinder_kaur Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਚੰਗੇ ਅਤੇ ਸਪਸ਼ਟ ਵਿਚਾਰ ਦੇਣ ਦਾ ਅਤਿ ਧੰਨਵਾਦ
@darshansran3363
@darshansran3363 Жыл бұрын
ਥਿਲਕੁਲ ਦਰੁਸਤ ਜੀ।
@BalwinderSingh-wo6wh
@BalwinderSingh-wo6wh Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@balwantmann1774
@balwantmann1774 Жыл бұрын
Waheguruji ka khalsa waheguruji ki fateh g
@Ramanjot-creativity
@Ramanjot-creativity Жыл бұрын
ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ ਬਲਵੰਤ ਮਾਨ ਜੀ
@jaswindersingh9351
@jaswindersingh9351 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ
@gurjindersingh4666
@gurjindersingh4666 Жыл бұрын
Dhanbad G ❤
@Aashikkahn
@Aashikkahn Жыл бұрын
Beshak sab de dila vich gal honi chahiye
@butalallian6930
@butalallian6930 Жыл бұрын
Bhut vdhya soch vale vichar aa Ji bhai sahib ji ❤❤🎉🎉🙏🙏
@hardipsingh7691
@hardipsingh7691 Жыл бұрын
Thanks ji 🙏
@harmannatkaur32
@harmannatkaur32 Жыл бұрын
Waheguru ji
@mukhtiarsingh3117
@mukhtiarsingh3117 Жыл бұрын
SATNAM SHRE WAHEGURU G
@SandeepSingh-ky1wj
@SandeepSingh-ky1wj Жыл бұрын
ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸੰਦੀਪ ਸਿੰਘ ਖਾਲਸਾ ਫਤਿਹਗੜ੍ਹ ਸਾਹਿਬ ਤੋਂ ਭਾਈ ਸਾਹਿਬ ਨੂੰ ਗੁਰੂ ਫਤਿਹ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@nitnamgurbani4416
@nitnamgurbani4416 Жыл бұрын
Waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji 🙏🏼🙏🏼🙏🏼🙏🏼🙏🏼🙏🏼❤❤
@RajinderKaur-qk9ox
@RajinderKaur-qk9ox Жыл бұрын
ਕਿਆ ਬਾਤ ਭਾਈ ਸਾਹਿਬ ਜੀ🙏
@manjitkaursandhu4785
@manjitkaursandhu4785 Жыл бұрын
Waheguru ji 🙏🙏❤🙏🙏Good msg ji🙏🙏👌👌
@deepkaur8148
@deepkaur8148 Жыл бұрын
Waheguru ji Waheguru 🙏 ❤
@leelawanti8064
@leelawanti8064 Жыл бұрын
Satnam shree waheguru ji 👏🌹👏🌹🙏
@mandeep19897
@mandeep19897 Жыл бұрын
Waheguru ji🙏🙏🙏🙏🙏
@simmisimranjeetkaur8394
@simmisimranjeetkaur8394 Жыл бұрын
waheguru ji ka Khalsa waheguru ji ki Fateh 🙏🏻🙏🏻
@jeetrowdygaming
@jeetrowdygaming Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ🙏🙏
@manjitkaur7399
@manjitkaur7399 Жыл бұрын
🙏🙏🙏🙏🙏
@baldevbhullar3062
@baldevbhullar3062 Жыл бұрын
ਬਹੁਤ ਅਛਾ ਲਗਿਆ। ਸਾਨੂੰ ਅਜਿਹੀ ਸਿਖਿਆ ਅਪਣਾਉਣੀ ਚਾਹੀਦੀ ਹੈ।
@MandeepSingh-ms7fh
@MandeepSingh-ms7fh Жыл бұрын
Waheguru g
@vijaysinghsran1185
@vijaysinghsran1185 Жыл бұрын
ਬਹੁਤ ਵਧੀਆ ਵਿਚਾਰ 🙏
@jassasinghsidhu2884
@jassasinghsidhu2884 26 күн бұрын
Bahut nek vichar hai Bhai Ranjit Singh ji tohade
@RajwinderKaur-hy2og
@RajwinderKaur-hy2og Жыл бұрын
Waheguru ji ka khalsa waheguru ji ki fateh bhai sahib ji🙏🙏
@balwantmann1774
@balwantmann1774 Жыл бұрын
Waheguruji ka khalsa waheguruji ki fateh g
@SukhpalSingh-ze4tp
@SukhpalSingh-ze4tp Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 💝🙏🏻
@CHHINDASINGH-lm7rm
@CHHINDASINGH-lm7rm Жыл бұрын
waheguru waheguru waheguru
@daksh3802
@daksh3802 Жыл бұрын
Very very very very very very good nice
@AjitSingh-er1ly
@AjitSingh-er1ly Жыл бұрын
Waheguru ji ka kalsa waheguru ji ke fathe 🙏🏻🙏🏻🙏🏻🙏🏻🙏🏻🙏🏻🙏🏻🙏🏻👍👍👍👍👍👍👍👌👌👌👌👌👌👌🌹🌹🌹🌹🌹🌹🌺🌺🌺🌺🌺🌺🌺❤❤❤❤❤❤❤❤
@harjot4243
@harjot4243 Жыл бұрын
🙏 Waheguru ♥️ ji 🌹 waheguru 🥀 ji 🙏♥️🌹🥀🌹 waheguru 🌹 ji 🙏 waheguru ♥️ ji 🙏♥️🌹🌹🌹🌹🌹🥀🌹👍🏻❤️♥️🙏🙏🙏
@nikkamaan1228
@nikkamaan1228 Жыл бұрын
ਸੱਚੀਂ ਗੱਲ ਹੈ ਬਾਬਾ ਜੀ ਮੈਂ ਹਰ ਰੋਜ਼ ਸੌਂਢਾ ਦੀਵਾਨ ਸੁਣਦਾ ਹਾਂ 15ਸਾਲ ਹੋ ਗਿਆ ਪਰ ਭਾਈ ਸਾਹਿਬ ਜੀ ਅੱਜ ਤੱਕ ਮੈਂ ਮਿਲੀਆਂ ਨਹੀਂ ਪਰ ਮੈਂ
@user-ek3mu9ce7q
@user-ek3mu9ce7q Жыл бұрын
ਵਾਹਿਗੁਰੂ 🌹☘️🌺 ਮੇਹਰ ਕਰੇ 🌴🌷🌴🥀 ਤੁਹਾਡੇ ਉੱਤੇ
@ranjitsingh-xf2es
@ranjitsingh-xf2es Жыл бұрын
ਦਿੱਲੋ ਸਲੂਟ ਜੀ ।
@sukhasingh6735
@sukhasingh6735 Жыл бұрын
Thank you bhai sahib
@musiclibrary5094
@musiclibrary5094 Жыл бұрын
VERY NICE..
@sukhasingh6735
@sukhasingh6735 Жыл бұрын
Waheguru ji waheguru ji waheguru ji waheguru ji waheguru ji
@BittuSingh-qy7je
@BittuSingh-qy7je Жыл бұрын
Waheguru ji ❤,🙏🌹🤲🏽baba ji kirpa karke jo lok sacch te chale ne ona lai ardas kar dio ki sona de bacche sukhe khush tarakki karn
@jimmysingh7095
@jimmysingh7095 Жыл бұрын
ਵਾਹਿਗੁਰੂ ਸਤਿਨਾਮ ਜੀ...
@parveenkaur2583
@parveenkaur2583 Жыл бұрын
Waheguru ji 🙏🌹❤️🥀
@ManjitKaur-nz7rd
@ManjitKaur-nz7rd 11 ай бұрын
Salaam hai veer g thudhi soch nu ❤❤❤❤,👌🙏🌹
@gaganaulakh-yn1rj
@gaganaulakh-yn1rj Жыл бұрын
Waheguru ji waheguru ji 🙏🙏🙏🙏🙏🙏🙏🙏🙏🙏
@mandeepvishishat5504
@mandeepvishishat5504 Жыл бұрын
Bahut wadia gl dasi thusi ji
@mukhtiarsingh3117
@mukhtiarsingh3117 Жыл бұрын
WAHEGURU JI KA KHALSA WAHEGURU JI KI FATHE
@Jass2405
@Jass2405 Жыл бұрын
Happy birthday bhai Sahib ji 🙏
@JoginderSingh-gt5tu
@JoginderSingh-gt5tu Жыл бұрын
Waheguru ji ka khalsa Waheguru ji ki Fatahe Maharaj ji Waheguru ji
@sudeshrani8825
@sudeshrani8825 Жыл бұрын
Wahe Guru ji 🙏🙏
@onkaresso1557
@onkaresso1557 Жыл бұрын
Great job ji ssakal ji
@princebangauk
@princebangauk Жыл бұрын
I always fully satisfied with your statements
@JaswinderKaur-kq4gv
@JaswinderKaur-kq4gv Жыл бұрын
🙏🙏🙏🙏👏👏👏👏
@amritsinghamritsingh9982
@amritsinghamritsingh9982 Жыл бұрын
Wah ji wah Ustad ji
@dishakour13
@dishakour13 Жыл бұрын
🙏 Waheguru g 🙏
@curiousstudent5961
@curiousstudent5961 Жыл бұрын
Vahut vadiya bhai sahib
@pamindersingh701
@pamindersingh701 Жыл бұрын
❤❤❤❤❤
@LaiLoPRNAWABGANJD
@LaiLoPRNAWABGANJD Жыл бұрын
Waheguru Ji
@manveersangha6725
@manveersangha6725 Жыл бұрын
Bhut vadhiya trika veer g smghan da
@amrit585
@amrit585 Жыл бұрын
Waheguru ji❤
@GurdevSingh-dj6li
@GurdevSingh-dj6li Жыл бұрын
100% very good
@manusran6338
@manusran6338 Жыл бұрын
🙏🙏
@Mukhtyarsinghkhw9799
@Mukhtyarsinghkhw9799 Жыл бұрын
🙏🙏🙏🙏
@user-kt7tg1ve6q
@user-kt7tg1ve6q 5 ай бұрын
Bhot acha vachar hai
@vikaskumarchhabra1445
@vikaskumarchhabra1445 Жыл бұрын
Great Hats off to you sir
@kamaldeep860
@kamaldeep860 Жыл бұрын
Waheguru ji .
@SandeepKaur-mz4tt
@SandeepKaur-mz4tt Жыл бұрын
💯 agree with u baba Ji 🙏🏼
@lkaur4992
@lkaur4992 Жыл бұрын
Wow g beautiful nd precious words.. waheguru ji
Joker can't swim!#joker #shorts
00:46
Untitled Joker
Рет қаралды 41 МЛН
Glow Stick Secret Pt.4 😱 #shorts
00:35
Mr DegrEE
Рет қаралды 11 МЛН
New Shaan (Intro) - Dhadrianwale Sep 2020
4:30
Sahib Rai
Рет қаралды 71 М.