EP: 354 | Pearls Of Wisdom | Jagmandeep | Tomar | Scam | Cannabis | Bhagwant Mann | Videos

  Рет қаралды 112,384

PUNJAB DASTAVEZ

PUNJAB DASTAVEZ

Күн бұрын

Пікірлер: 1 300
@balkourdhillon5402
@balkourdhillon5402 11 ай бұрын
ਵਾਹ ਬਈ ਵਾਹ ਜਗਮਨਦੀਪ ਜੀ ਤਸਲੀ ਕਰਵਾ ਦਿਤੀ ਪਤਰਕਾਰ ਸਾਹਿਬ ਦੀ ਆਹ ਲਖੇ ਤੇ ਝੋਟੇ ਵਾਲੀਆ ਗੱਲਾਂ ਸੁਣਾ ਕੇ ਧੰਨਵਾਦ ਠੋਕ ਕੇ ਰੱਖ।
@bhindersran2170
@bhindersran2170 11 ай бұрын
ਪੱਤਰਕਾਰ ਭਗਵੰਤ ਮਾਨ ਦਾ ਵਕੀਲ ਬਣੇ ਕੇ ਗੱਲਬਾਤ ਕਰਦਾ ਹੈ ਬਾਈ ਜਗਮਨਦੀਪ ਬੰਦਾ ਸੱਚ ਬੋਲਣ ਦੀ ਹਿੰਮਤ ਰੱਖਦਾ ਹੈ ਬਾਈ
@JaswantSingh-g7u
@JaswantSingh-g7u 11 ай бұрын
Good
@GurberjinderGill
@GurberjinderGill 11 ай бұрын
Patrkar aap vi set hi aa ?
@gurdeepsandhu727
@gurdeepsandhu727 11 ай бұрын
Sran Saab, ess Naqli Journalist da pichla record dekh lao, eh hmesha apne Swarth da pakh pur de ai, Sachai naal ehna da koyi talluq nahi hai Veer. Bhagwant Maan ne Taggar Saab nu khareed lia hai ta ohna di hi support kar ke apne fayde lyi Argument kar rahe ai.
@GurpreetSingh-oc9hq
@GurpreetSingh-oc9hq 11 ай бұрын
ਪੱਤਰਕਾਰਾ ਸਹਿਬ ਤੈਨੂੰ ਲੋੜ ਕੀ ਸੀ ਜਗਮਨ ਨੂੰ ਬਲਾਉਣ ਦੀ ਜੇ ਉਸ ਨੂੰ ਗੱਲ ਹੀ ਨੀ ਕਰਨ ਦੇਣੀ ਸੀ ਤੁਸੀ ਭਗਵੰਤ ਮਾਨ ਦੇ ਵਕੀਲ ਨਾ ਬਣੋ ਇਕ ਨਿਰਪੱਖ ਪੱਤਰਕਾਰੀ ਕਰੋ ਤੁਸੀ
@karamjitdhillon3715
@karamjitdhillon3715 11 ай бұрын
ਬਿਲਕੁਲ ਇਹ ਅਪ ਭਗਤ ਆ
@bhupindercheema399
@bhupindercheema399 11 ай бұрын
ਤੱਗੜ ਜੀ ਅੱਜ ਤੁਸੀਂ ਬੇਹੇ ਪਾਣੀ ਚ ਬੈਠ ਗਏ ਸੁਣ ਤਾਂ ਲਵੋ ਜਗਮਨ ਸਮਰਾ ਜੀ ਨੂੰ
@mickykhera2662
@mickykhera2662 11 ай бұрын
ਤਗੱੜ ਜੀ ਤੁਸੀਂ ਪਤਰਕਾਰੀ ਨਹੀਂ ਚਾਪਲੂਸੀ ਕਰ ਰਹੇ ਹੋ.... ਅਸੀਂ ਤੁਹਾਨੂੰ ਵਧੀਆ ਪਤਰਕਾਰ ਸਮਝਦੇ ਸੀ...... ਤੁਸੀਂ ਅੱਜ ਅਪਨਾਂ ਅਕਸ ਖ਼ਰਾਬ ਕਰ ਦਿੱਤਾ
@Satnamkianth
@Satnamkianth 8 ай бұрын
ਬਿਲਕੁਲ ਪੱਤਰਕਾਰ ਘਟੀਆ ਬੰਦਾ
@JaskaranSingh-oy9wg
@JaskaranSingh-oy9wg 11 ай бұрын
ਸਮਰਾ ਸਾਹਬ ਵਧੀਆ ਸੋਚ ਹੈ ਖੇਤੀ ਬਾੜੀ ਦੇ ਫ਼ਸਲੀ ਵਿਭਿੰਨਤਾ ਦਾ ਸੁਧਾਰ ਕਰਕੇ ਹੀ ਲੋਕਾਂ ਦੀ ਜ਼ਿੰਦਗੀ ਬਚਾਈ ਜਾ ਸਕਦੀ ਹੈ ਕਿਸਾਨਾਂ ਨੂੰ ਗੁਲਾਮੀ ਵਿੱਚੋਂ ਬਾਹਰ ਕੱਢਿਆ ਜਾ ਸਕਦਾ ਹੈ।ਇਹ ਡੀਬੇਟ ਟਾਈਪ ਇੰਟਰਵਿਊ ਹੈ।
@jatinderpalsrandhawa3008
@jatinderpalsrandhawa3008 11 ай бұрын
ਬਾਈ ਜਗਮਨ ਨੇ ਸਹੀ ਤੇ ਦਰੁਸਤ ਬਹਿਸ ਕੀਤੀ।
@surindersingh22katoch99
@surindersingh22katoch99 11 ай бұрын
ਤੱਗੜ ਸਾਹਿਬ ਅੱਜ ਤੁਹਾਡਾ ਇਹ ਪ੍ਰੋਗਰਾਮ ਦੇਖ ਕੇ ਪਹਿਲੀ ਵਾਰ ਇੰਝ ਮਹਿਸੂਸ ਹੋਈਆ ਕਿ ਜਿਸ ਰਜਿੰਦਰ ਸਿੰਘ ਤੱਗੜ ਨੂੰ ਮੇਂ ਇਕ ਵਧੀਆ ਪੱਤਰਕਾਰ ਦੇ ਤੌਰ ਤੇ ਜਾਣਦਾ ਸੀ ਅੱਜ ਸ਼ਾਇਦ ਉਹ ਪੱਤਰਕਾਰ ਕੀਤੇ missing ਸੀ ਅੱਜ ਤੁਹਾਡਾ ਅੰਦਾਜ਼ੇ ਬਿਆਨ ਇਹ ਦੱਸ ਰਿਹਾ ਹੈ ਕਿ ਤੁਸੀਂ ਭਗਵੰਤ ਮਾਨ ਦੇ ਖਿਲਾਫ਼ ਕੁੱਝ ਸੁਣਨ ਨੂੰ ਤਿਆਰ ਨਹੀਂ ਇਹ ਵੀ ਇਕ ਤਰ੍ਹਾਂ ਦੀ ਚਾਪਲੂਸੀ ਹੀ ਹੈ
@gurdevsinghaulakh7810
@gurdevsinghaulakh7810 11 ай бұрын
👌
@raghubirsingh2781
@raghubirsingh2781 11 ай бұрын
bilkul sahi keha
@surindersinghjyoti
@surindersinghjyoti 11 ай бұрын
ਵੀਰ ਜੀ ਮੇਰਾ ਖਿਆਲ ਜੇ ਤੱਗੜ ਨੇ ਭਗਵੰਤ ਮਾਨ ਦੇ ਪੱਖ ਵਿੱਚ ਰਹਿਣਾ ਹੁੰਦਾ ਆਹ ਗੱਲਾਂ ਲੋਕਾਂ ਸਾਹਮਣੇ ਜਨਤਕ ਕਰਨ ਦਾ ਹੌਸਲਾ ਆਪਣੇ ਆਪ ਨਾ ਕਰਦਾ…… ਤੱਗੜ ਨੇ ਗਲਤ ਨਹੀ ਕੀਤਾ….🙏
@sujansingh2623
@sujansingh2623 11 ай бұрын
ਮੈਂ ਵੀ ਸੱਚਾ ਸਮਝਦਾ ਸੀ, ਅੱਜ ਭੁਲੇਖਾ ਨਿਕਲ ਗਿਆ
@rajuarora3163
@rajuarora3163 11 ай бұрын
​@@surindersinghjyotiਏਹ ਪਹਿਲਾ ਵੀ ਬਹੁਤ ਸਾਰੇ ਐਪੀਸੋਡ ਵਿੱਚ ਭਗਵੰਤ ਮਾਨ ਦੀ ਚਮਚਾਗਿਰੀ ਕਰਦੇ ਸੁਣਿਆ ਬੜੇ ਸੋਹਲੇ ਗੌਣਦਾ ਏਹ
@amrikathwal2119
@amrikathwal2119 11 ай бұрын
ਬਿਲਕੁਲ ਸਹੀ ਗੱਲ ਜੁਗਨੂੰ ਜੀ
@dhainchand1643
@dhainchand1643 11 ай бұрын
ਜਗਮਨਦੀਪ ਵਰਗੇ ਘੈਂਟ ਜੱਟ ਨਾਲ ਇੰਟਰਵਿਊ ਕਰਨ ਲਈ ਡਾਇਪਰ ਪਾ ਕੇ‌ ਬੈਠਣਾ ਪੈਂਦਾ।
@sukhdev6966
@sukhdev6966 8 ай бұрын
ਬਿਲਕੁਲ ਸਹੀ
@amrikatwal2841
@amrikatwal2841 26 күн бұрын
Ih he canada the jhutha insan loka nu ghro beghar krn wala
@KanwarjitSinghGill-fn4iq
@KanwarjitSinghGill-fn4iq 11 ай бұрын
ਗੱਲ ਤਾਂ ਬਹੁਤ ਵੱਡੀ ਹੈ ,ਤੱਗੜ ਸਾਹਿਬ ਨੂ ਛੋਟੀ ਲੱਗਦੀ,
@world22ide
@world22ide 11 ай бұрын
ਮੈਂਨੂੰ ਲਗਦਾ ਸੀ ਕਿ ਇਹ ਦੂਜੇ ਪੱਤਰਕਾਰਾਂ ਨਾਲੋਂ ਠੀਕ ਆ ਹਾਲਾਂਕਿ ਪਹਿਲਾਂ ਵੀ ਇਹ ਭੰਡ ਨੂੰ ਡਿਫੈਂਡ ਕਰਦਾ ਸੀ ਪਰ ਅੱਜ ਤਾਂ ਸਾਲਾ ਭੰਡ ਨੂੰ ਡਿਫੈਂਡ ਕਰਦਾ ਕਰਦਾ ਸਿੱਖੀ ਤੇ ਪੰਜਾਬ ਮਾਂ ਬੋਲੀ ਦੇ ਖਿਲਾਫ ਵੀ ਭੁਗਤ ਗਿਆ ਜਗਮਨ ਵੀਰ ਇਹ ਤੈਥੋਂ ਤਾਂ ਵਾਅਦਾ ਕਰਾ ਰਿਹ ਕਿ ਕੱਲ ਨੂੰ ਕਿਸੇ ਤਰੀਕੇ ਇਹ ਭੰਡ ਦੀ ਬਦਨਾਮੀ ਰੋਕ ਸਕੇ ਜੇ ਇਹ ਹੁਣ ਦਲਾਲੀ ਕਰੂਗਾ ਇਹਨਾਂ ਦੀਆਂ ਗੱਲਾਂ ਚ ਨਾ ਆਈਂ ਤੇ ਆਪਣਾ ਧਿਆਨ ਰੱਖੀ ਆਪਾਂ ਜਾਗੋ ਪੰਜਾਬ ਗਰੁੱਪ ਚ ਹੁੰਦੇ ਸੀ ਸ਼ਾਇਦ ਤੈਨੂੰ ਯਾਦ ਹੋਵੇ ਭਾਨ ਗਰਗ ਤੇ ਨਰਿੰਦਰ ਸਿੰਘ ਹੋਰਾ ਨਾਲ
@WassanSingh-tb5ue
@WassanSingh-tb5ue 11 ай бұрын
Hun tan need aa rahi aa na 48:51 48:52
@davindersingh5442
@davindersingh5442 11 ай бұрын
ਤੱਗੜ ਸਾਬ ਮਾਨ ਦੇ ਪੈਰਾ ਿਵਚ ਿਗਰ ਿਗਆ। ਮੇਨ ਇਸੂ ਤੋ ਭਜ ਿਗਅਾ
@Rajvir.S.Dhillon
@Rajvir.S.Dhillon 11 ай бұрын
ਜਦੋਂ ਭਗਵੰਤ ਮਾਨ ਮੁੱਖ ਮੰਤਰੀ ਬਣ ਗਿਆ ਫੇਰ ਉਸਦੀ ਨਿੱਜੀ ਜ਼ਿੰਦਗੀ ਹੁਣ ਨਿੱਜੀ ਨਹੀਂ ਰਹੀ। ਜੇ ਕਿਸੇ ਨੇਤਾ ਜਾਂ ਮੁਖੀ ਦੀ ਨਿੱਜੀ ਜ਼ਿੰਦਗੀ ਸਾਫ ਨਹੀਂ ਉਹ ਸਮਾਜ ਨੂੰ ਕੀ ਸੇਧ ਦੇਵੇਗਾ ?
@rajwantkaur-q5w
@rajwantkaur-q5w 11 ай бұрын
ਪੱਤੜਕਾਰ ਸਫਾਈ ਦੇ ਰਿਹਾ ਭਗਵੰਤ ਮਾਨ ਦੀ😂😂😂😂😂
@harrypreet3846
@harrypreet3846 11 ай бұрын
patarkar kio osdi side lay rea tansion ho rhi hai
@sandeepsinghlovely4009
@sandeepsinghlovely4009 11 ай бұрын
ਹਾ ਪੂਰਾ । ਗੱਲਾ ਸੁਣੋ ਕਿਵੇਂ ਗੁਮਾ ਰਿਹਾ। ਲਫੰਗਾ ਬਣਕੇ ਕਹਾਣੀਆ ਕਰ ਰਿਹਾ
@funny_gully8468
@funny_gully8468 11 ай бұрын
Bhagwant kuta te ehe sale bande bhagwant de ne
@luckyrefrigeration9825
@luckyrefrigeration9825 11 ай бұрын
Patrakaar cart Maan da vakil jyada lagta hai
@funny_gully8468
@funny_gully8468 11 ай бұрын
@@luckyrefrigeration9825 ehna nu salya nu har mahine paise milde dalya nu
@brarjagwindersingh3900
@brarjagwindersingh3900 11 ай бұрын
ਐਂਕਰ ਨੂੰ ਕੋਈ ਗੱਲ ਨਹੀਂ ਆਉਂਦੀ ਪਈ, ਆਪ ਸਰਕਾਰ ਦੀ ਚਾਪਲੂਸੀ ਤੋਂ ਬਿਨਾਂ
@balwantkaurchahal8382
@balwantkaurchahal8382 8 ай бұрын
ਜਗਮਨਦੀਪ ਸਿੰਘ ਜੀ ਬਹੁਤ ਵਧੀਆ ਸੱਚੀਆਂ ਗੱਲਾਂ ਕਰਦੇ ਹਨ ਬਹੁਤ ਵਧੀਆ ਸੋਚ ਹੈ ਇਸ ਤਰ੍ਹਾਂ ਦੇ ਬੰਦੇ ਪੰਜਾਬ ਦੇ ਲੀਡਰ ਹੋਣਾ ਚਾਹੀਦਾ ਹੈ ਵੀਰ ਜਗਮਨਦੀਪ ਜੀ ਤੁਸੀਂ ਅੱਗੇ ਆਉਣਾ ਚਾਹੀਦਾ ਹੈ ਤੁਹਾਡੇ ਕੋਲ ਹਰ ਚੀਜ਼ ਦਾ ਹੱਲ ਤੇ ਜਵਾਬ ਹੈ ਬਹੁਤ ਵਧੀਆ ਸੋਚ ਹੈ ਬਿੱਲਕੁਲ ਤੁਸੀਂ ਪੰਜਾਬ ਬਦਲਾਓ ਲਿਆ ਸਕਦੇ ਹਾਂ ਜੀ ਇੱਥੇ ਆਉ ਤੇ ਅਸੀਂ ਹਮੇਸ਼ਾ ਤੁਹਾਡੇ ਨਾਲ ਖੜ੍ਹੇ ਹਾਂ ਜੀ ਵਾਹਿਗੁਰੂ ਜੀ ਮੇਹਰ ਰੱਖੇ ਤੁਹਾਡੇ ਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ ਜੀ ਧੰਨਵਾਦ ਸਾਹਿਤ ਸਲੂਟ ਹੈ ਤੁਹਾਨੂੰ।
@Major.Singh69
@Major.Singh69 11 ай бұрын
ਸਾਰੇ ਜੋ ਸਿੱਖ ਪਰਿਵਾਰਾਂ ਨਾਲ ਸੰਬੰਧ ਰੱਖਦੇ ਆ ਜੋ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਆ ੳਹਨਾ ਨੂੰ ਵੋਟ ਪੋਣ ਦਾ ਹੱਕ ਦੇਣਾ ਚਾਹੀਦਾ ਹੈ ,,
@simarjitsinghjohal4591
@simarjitsinghjohal4591 11 ай бұрын
ਇੰਟਰਵੀਊ ਲੈਣ ਵਾਲੇ ਭਰਾ ਆਪ ਹੀ ਨੌਰਮਲ ਨਹੀਂ ਲਗਦੇ
@kanwalpreets1181
@kanwalpreets1181 11 ай бұрын
ਜਗਮਨ ਨੇ ਬੰਦ ਕਰ ਦਿੱਤੀ ਤੱਗੜ ਦੀ ਤੱਗੜ ਨੇ ਬਹੁਤ ਕੋਸ਼ਿਸ਼ ਕੀਤੀ ਮਾਨ ਨੂ ਬਚਾਉਣ ਦੀ ਪਰ ਜਗਮਨ ਨਹੀਂ ਟਲਿਆ ਫਿਰ ਮੁੱਦਿਆਂ ਤੇ ਗੱਲ ਸੁਰੂ ਕਰ ਲਈ ਮੂੰਹ ਵੇਖਣ ਵਾਲਾ ਤੱਗੜ ਦਾ ਗੱਲ ਨਹੀਂ ਆਉਣ ਦਿੱਤੀ ਅਗਲੇ ਨੇ😂
@MalkitSingh-ej7qj
@MalkitSingh-ej7qj 11 ай бұрын
ਸਭ ਤੋਂ ਘਟੀਆ ਪੱਤਰਕਾਰੀ ਦੇਖੀ ਅੱਜ 😢😢, ਥੋੜ੍ਹਾ fresh ਹੋ ਕੇ ਬੈਠਣਾ ਸੀ Taggar ਜੀ ਅੱਖਾਂ ਜੀਆਂ ਬੰਦ ho rahiya , ਦਸੋ ਕਿੰਨਾ ਲੈਣਾ aa ਨਸਾ Taggar ਜੀ, dhiyan nal ਦੇਖੋ ਅੱਖਾਂ ਖੋਲ੍ਹ k
@JoginderSangha-s1v
@JoginderSangha-s1v 11 ай бұрын
ਪੰਗਾ ਜਗਮਨ ਨਾਲ ਪਿਆ ਤੱਗੜ ਦੀ ਡੋਜ ਜ਼ਿਆਦਾ ਹੈ ਅੱਖਾਂ ਮੀਚ ਰਿਹਾ ਛੇਤੀ ਕੀਤੇ ਉਹ ਗੱਲ ਨਹੀ ਕਰਨ ਦਿੰਦਾ ਜੀਹਦੇ ਢਿੱਡ ਚ ਨਾਗਨੀ ਖੁਰੀ ਹੁੰਦੀ ਜਿੰਦ ਸੰਘਿਆਂ ਉਏ ਨਸ਼ੇ ਤਾ ਹੁੰਦੇ ਸੱਭ ਭੈੜੇ ਪਰ ਤਲਬ ਚਿੱਟੇ ਦੀ ਸੱਭ ਤੋ ਬੁਰੀ ਹੁੰਦੀ ਵਾਹ ਜਗਮਨ ਤੱਗੜ ਦੀ ਤਸੱਲੀ ਕਰਵਾਤੀ
@BALBIRSINGH-mw6yu
@BALBIRSINGH-mw6yu 11 ай бұрын
ਜਦੋਂ ਝੰਡਾ ਦੂਜਿਆਂ ਦੇ ਪਰਸਨਲ ਜਿੰਦਗੀ ਵਾਰੇ ਬੋਲਦਾ
@amrindersandhu9488
@amrindersandhu9488 11 ай бұрын
ਬਾਈ ਜਗਮਨਦੀਪ ਸੱਚੀ ਗੱਲ ਕਰਨ ਦਾ ਜਿਗਰਾ ਬਹੁਤ ਘੱਟ ਬੰਦਿਆਂ ਵਿਚ ਹੁੰਦਾ ਬਾਈ ਜੀ ਤੁਹਾਡੇ ਜਜ਼ਬੇ ਨੂੰ ਸਲਾਮ ਹੈ
@singhbacky
@singhbacky 11 ай бұрын
ਤੱਗੜ ਜੀ ਤੁਸੀਂ ਵਧੀਆ ਪੱਤਰਕਾਰ ਹੋ ਅੱਜ ਕੀ ਗੱਲ ਪੂਰੀ ਇੰਟਰਵਿਊ ਚ ਭਗਵੰਤ ਮਾਨ ਨੂੰ ਚੰਗਾ ਕਹਿ ਰਹੇ ਹੋ
@sujansingh2623
@sujansingh2623 11 ай бұрын
ਮੇ ਸੱਚਾ ਪਤਰਕਾਰ ਸਮਝਿਆ ਸੀ ਇਸ no
@singhbacky
@singhbacky 11 ай бұрын
@@sujansingh2623 ਬਿਲਕੁੱਲ ਸਹੀ ਹੁਣ ਏਹ ਪੂਰੀ ਸਰਕਾਰੀ ਬੋਲੀ ਬੋਲਦਾ ਵਾ ਭਗਵੰਤ ਮਾਨ ਏਦਾ ਛੋਟਾ ਵੀਰ ਜੋ ਹੋਇਆ ਤੱਗੜ ਜੀ unfollow ਕਰ ਰਿਹਾਂ ਥੋਨੂੰ ਵੈਸੇ ਥੋਨੂੰ ਕੋਈ ਫਰਕ ਤਾਂ ਪੈਣਾ ਨੀ
@jagirsingh7683
@jagirsingh7683 11 ай бұрын
ਜਗਮਨਦੀਪ ਸਿੰਘ ਦੀਆਂ ਗੱਲਾਂ ਤੋਂ ਲੱਗਦਾ, ਕਿ ਇਹ ਇੱਕ ਕਮੀਨਾਂ ਇਨਸਾਨ ਐ,ਜੋ ਸਮਾਂ ਆਉਣ ਤੇ ਆਪਣੇ ਮਾਂ ਬਾਪ ਨੂੰ ਤਾਂ ਛੱਡੋ, ਆਪਣੇ ਆਪੇ ਨੂੰ ਵੀ ਵੇਚ ਸਕਦਾ ਹੈ 😢😢
@mindaware1771
@mindaware1771 11 ай бұрын
ਮੈਂ ਤੱਗੜ ਜੀ ਨੂੰ ਕਾਫੀ ਪਸੰਦ ਕਰਦਾ ਹਾਂ | ਪਰ ਅੱਜ ਦੀ ਇੰਟਰਵਿਊ ਵਿਚ ਓਹਨਾ ਦਾ ਵਿਤਕਰਾ ਭਰਪੂਰ ਰੂਪ ਦੇਖਿਆ| ਕਾਫੀ ਸਾਰੇ ਵਿਸ਼ੇ ਲੈ ਕੇ ਬਾਈ ਨੂੰ ਉਲਝਾਉਣ ਦੀ ਨਾਕਾਮ ਅਤੇ ਕੋਝੀ ਕੋਸ਼ਿਸ਼ ਕਰ ਰਹੇ ਸਨ | ਭਗਵੰਤ ਮਾਨ ਦਾ ਪੂਰਾ ਪੱਖ ਪੂਰ ਰਹੇ ਸਨ | ਬਹੁਤ ਮਾੜੀ ਗੱਲ ਹੈ ਕਿਸੇ ਭੀ ਪਤਰਕਾਰ ਲਈ | This interview brings down Taggar's credibility many notches down.
@Ghantshikari
@Ghantshikari 11 ай бұрын
Ehe sarkari tatu aa
@kulwinderjittiwana9857
@kulwinderjittiwana9857 11 ай бұрын
ਪੱਤਰਕਾਰ ਸਾਹਿਬ ਇਹ ਗੱਲਾ ਤੁਸੀ ਆਪਣੇ ਬੱਚਿਆ ਵਿੱਚ ਬਰਦਾਸਤ ਕਰ ਸਕਦੇ ਹੋ ਇੱਕ ਤੋ ਵੱਧ ਰਿਲੇਸਨ ਰੱਖਣ ਤੇ
@JatindersinghSandhu
@JatindersinghSandhu 11 ай бұрын
ਇਹ ਪੱਤਰਕਾਰ ਜਾਂ ਤਾਂ ਭਗਵੰਤ ਮਾਨ ਤੋਂ ਡਰਦਾ ਹੈ ਜਾਂ ਉਸ ਦਾ ਵੱਡਾ ਚਾਪਲੂਸ ਹੈ ਮੈਂ ਹੋਰ ਕਿਸੇ ਸਿਆਣੇ ਅਤੇ ਨਿਊਟਲ ਪੱਤਰਕਾਰ ਨੂੰ ਇਸ ਵਿਅਕਤੀ ਦੀ ਇੰਟਰਵਿਊ ਕਰਨ ਲਈ ਦਰਖ਼ਾਸਤ ਕਰਦਾ ਹਾਂ
@SK-io4gd
@SK-io4gd 11 ай бұрын
Exactly 💯
@gulabdhanoa2482
@gulabdhanoa2482 11 ай бұрын
Right ji
@JaswinderKaur-ll6ey
@JaswinderKaur-ll6ey 11 ай бұрын
ਇਹ ਸਿਲਸਿਲਾ ਹੁਣ ਸ਼ੁਰੂ ਹੋ ਗਿਆ ਹੁਣ ਵੇਖਣ ਵਾਲੀ ਗੱਲ ਇਹ ਹੈ ਕਿ ਲੱਤ ਭਾਰ ਕਿਸ ਪਤਰਕਾਰ ਦੀਆ ਝੱਲਦੀਆਂ।
@kulwinderjittiwana9857
@kulwinderjittiwana9857 11 ай бұрын
ਇਹ ਫੱਗੂਵਾਲੀਆ ਕਰਦਾ ਥੌਲਾ
@fuffad254
@fuffad254 11 ай бұрын
ਸਹੀ ਪੱਤਰਕਾਰਤਾ ਦੇਖਣੀ ਹੈ ਤਾ ਬਲਜੀਤ ਪਰਮਾਰ ਜਾਂ ਰਿਤੇਸ਼ ਲੱਖੀ ਸੁਣੋ ਪੱਤਰਕਾਰੀ ਦਾ ਬਿਲਕੁਲ ਸਹੀ ਨਮੂਨਾ ਨੇ ਇਹ 2 ਬੰਦੇ #Riteshlakhi #baljeetparmar.
@harcharansingh6037
@harcharansingh6037 11 ай бұрын
ਮੈਂ ਤੱਗੜ ਸਾਬ ਦੀਆਂ ਪਹਿਲਾਂ ਵੀਡੀਓ ਦੇਖੀਆਂ ਵਧੀਆ ਲੱਗੀਆਂ ਵਧੀਆ ਸੱਚੇ ਪੱਤਰਕਾਰ ਲੱਗੇ ਪਰ ਅੱਜ ਇਨ੍ਹਾਂ ਦਾ ਰੂਪ ਕੁਝ ਹੋਰ ਆ ਅੱਜ ਤਾ ਵਕੀਲ ਬਣਗੇ
@gurdeepmaanPB10punjab
@gurdeepmaanPB10punjab 11 ай бұрын
Sai gal ji
@kanwalpreets1181
@kanwalpreets1181 11 ай бұрын
ਵਧੀਆ ਲੱਗਾ ਬਾਈ ਨੇ ਮੂਸੇਵਾਲੇ ਬਾਰੇ ਗੱਲ ਕੀਤੀ ਇਨਸਾਫ਼ ਦੀ
@NishanSingh-f8k
@NishanSingh-f8k 11 ай бұрын
Good
@ParmjitSinghFamuti-xv6lp
@ParmjitSinghFamuti-xv6lp 11 ай бұрын
Will dan gamndeep singh good job
@ParmjitSinghFamuti-xv6lp
@ParmjitSinghFamuti-xv6lp 11 ай бұрын
Good job jagmandeep singh
@rajuarora3163
@rajuarora3163 11 ай бұрын
ਤਗੜ ਸਾਹਿਬ ਬਹੁਤ ਦੁੱਖ ਹੋਇਆ ਤੁਸੀਂ ਇਕ ਬੰਦਾ ਸੱਚ ਬੋਲ ਰਿਹਾ ਤੁਸੀਂ ਓਹਦੀ ਆਵਾਜ਼ ਦਬਾ ਰਹੇ ਹੋ ਸਰਕਾਰੀ ਤੋਤਾ ਬਣਕੇ
@JaswantSingh-g7u
@JaswantSingh-g7u 11 ай бұрын
100%
@pritpalsingh5160
@pritpalsingh5160 11 ай бұрын
ਤੱਗੜ ਸਾਹਿਬ, ਇਹ ਤਾਂ ਸੇਰ ਨੂੰ ਸਵਾ ਸੇਰ ਮਿਲ ਗਿਆ ਜੀ ਹੁਣ ਕਿਵੇਂ ਖਹਿੜਾ ਛੁਡਵੋ ਤੁਸੀਂ ?
@meharsekhon2368
@meharsekhon2368 11 ай бұрын
ਜੇਹੜੇ ਬੰਦੇ ਜਗਮਨ ਨੇ ਗਿਣਾਏ ਹਨ ਪਿਆਰੇ ਲਾਲ ਗਰਗ ਵਰਗੇ ਓਦਾ ਦੇ ਬੰਦੇ ਮਾਨਵਤਾ ਦੇ ਹਿਤੈਸ਼ੀ ਹਨ ਸਭ ਨੂੰ ਨਾਲ ਲੈਕੇ ਚੱਲਣ ਵਾਲੇ ਹਨ ਉਹ ਨੇ ਪੰਜਾਬ ਦੇ ਪੁੱਤ ਜਗਮਨ ਦੀਪ 👍
@jatindersingh-fj7vl
@jatindersingh-fj7vl 11 ай бұрын
ਪੰਜਾਬੀ ਭਾਸ਼ਾ ਜ਼ਿੰਦਾਬਾਦ ਲੱਖਾਂ ਸਿਧਾਣਾ ਸਹੀ ਕਰ ਰਿਹਾ
@GurjeetSingh-nn9zn
@GurjeetSingh-nn9zn 11 ай бұрын
ਜਗ ਮਨਦੀਪ ਸਿੰਘ ਨੇ ਬਹੁਤ ਵਧੀਆ ਗੱਲ ਕੀਤੀ ਪੰਨੂ ਨੂੰ ਬਾਹਰ ਕੱਢੇ ਪਰਚਾ ਦਰਜ ਕਰੇ
@jaswindersinghbhullar-ri7kb
@jaswindersinghbhullar-ri7kb 11 ай бұрын
ਤੱਗੜ ਸਾਹਿਬ ਤੁਸੀਂ ਇਸ ਬੰਦੇ ਨੂੰ ਸਚ ਬੋਲਣ ਤੋਂ ਕਿਉਂ ਰੋਕਦੇ
@ManjitSingh-nb8dq
@ManjitSingh-nb8dq 11 ай бұрын
Sach sunna bara akua a
@maansingh8477
@maansingh8477 11 ай бұрын
ਹੋ ਸਕਦਾ ਚੜਾਵਾ ਚੜ ਗਿਆ
@charnjeetsinghdhindsa8966
@charnjeetsinghdhindsa8966 11 ай бұрын
Fudu tager 😂
@BALLYRM
@BALLYRM 11 ай бұрын
He is just saying that the action is not illegal
@Gummmysandhus
@Gummmysandhus 11 ай бұрын
ਪੱਤਰਕਾਰ ਸਾਬ ਮਾਨ ਸਾਬ ਦਾ ਪੱਖ ਲੇ ਰਿਹਾ ਸੱਚ ਦਾ ਮੁੰਹ ਬੰਦ ਕਰਨ ਦੀ ਕੋਸਿਸ ਕਰ ਰਿਗ
@siyasibanda5077
@siyasibanda5077 11 ай бұрын
ਤੱਗੜ ਸਾਬ ਤੁਹਾਨੂੰ ਇਸ ਕਰਕੇ ਸੁਣਦੇ ਸੀ ਕਿਉਂਕਿ ਤੁਹਾਡੀ ਰੀੜ੍ਹ ਵਿੱਚ ਜਾਨ ਸੀ ਪਰ ਤੁਸੀ ਵਿਜੀਲੈਂਸ ਆਲੇ ਮਾਮਲੇ ਤੋ ਬਾਅਦ ਸਰਕਾਰ ਦੀ ਗੋਦੀ ਵਿੱਚ ਬੈਠਕੇ ਪੱਤਰਕਾਰੀ ਕਰ ਲੱਗੇ ਹੋ ਹੁਣ ਤੁਹਾਨੂੰ ਅਨਫਾਲੋ ਕਰਨਾ ਪੈਣਾ
@singhbacky
@singhbacky 11 ай бұрын
ਬਿਲਕੁੱਲ ਹੁਣ unfollow ਕਰ ਦੇਣਾ
@kushalsekhon2803
@kushalsekhon2803 11 ай бұрын
Jma sahi keha
@SK-io4gd
@SK-io4gd 11 ай бұрын
Exactly 💯
@dhaliwal1217
@dhaliwal1217 11 ай бұрын
Right 👍🏻👍🏻👍🏻
@BalwinderSingh-kd4qz
@BalwinderSingh-kd4qz 11 ай бұрын
ਇੱਕ ਸਮਰਾ ਪਹਿਲਾਂ ਵੀ ਆਇਆ ਉਹ ਜਥੇਦਾਰ ਖ਼ਿਲਾਫ਼ ਕਾਫੀ ਕੁਝ ਕਹਿੰਦਾ ਰਿਹਾ ਹੁਣ ਇਹ ਆ ਗਿਆ । ਇਹਦੀ ਕੀ ਭਰੋਸੇਯੋਗਤਾ
@ravdeepsingh2160
@ravdeepsingh2160 11 ай бұрын
ਪਤਰਕਾਰ ਨੂੰ ਬੜਾ ਦੁੱਖ ਹੋ ਰਿਹਾ ਬਾਦਲਾਂ ਨੂੰ ਬੜਾ ਬਦਨਾਮ ਕੀਤਾ ਓਦੋਂ ਉਹਨਾਂ ਦੀ ਪ੍ਰਸਨਲ ਲਾਈਫ ਨਹੀਂ ਸੀ
@Gurpreetvander
@Gurpreetvander 11 ай бұрын
ਸੀ ਐਮ ਮਾਨ ਸਾਹਿਬ ਦਾ ਮੈ ਵੀ ਫੈਨ ਆ ਤੇ ਓੁਹਨਾ ਦਾ ਸ਼ੁੱਭਚਿਤਕ ਹਾ ਪਰ ਐਦਾ ਪੱਖ ਨਹੀ ਲੈਦਾ ਜਿੱਥੇ ਮਾਨ ਸਾਹਿਬ ਗਲਤ ਨੇ ਤਾ ਗਲਤ ਹੀ ਨੇ ਜਿੱਥੇ ਓੁਹ ਸਹੀ ਹਨ ਤੇ ਸਹੀ ਹੀ ਹਨ
@NishanSingh-f8k
@NishanSingh-f8k 11 ай бұрын
Good
@HarpalSingh-wr9iv
@HarpalSingh-wr9iv 11 ай бұрын
Jagmandeep is a very intelligent person. He speaks truth boldly.
@SatpalSingh-mm5jg
@SatpalSingh-mm5jg 9 ай бұрын
Report Sahib Tan Pag Laya Hoya Lagta ji
@romysandhusandhu3359
@romysandhusandhu3359 11 ай бұрын
ਤੱਗੜ ਸਾਬ ਜੀ,,,, ਅੱਜ ਪੂਰੀ ਰਾਜਨੀਤੀ ਖੇਡ ਰਹੇ ਨੇ,,, ਲੱਗਦਾ ਕੱਟੜ ਇਮਨਦਾਰ ਸਰਕਾਰ ਨੇ,,,, ਨੇ ਤੱਗੜ ਸਾਬ ਚਿੱਟੀ ਬਰਫੀ ਖਾ ਲਈ ਹੈ,,,,, ਐਵੇ ਭੂੰਡ ਨੂੰ ਛੇੜ ਲਿਆ ਤੱਗੜ ਸਾਬ ਜੀ,,,,,
@dalbarasingh9833
@dalbarasingh9833 11 ай бұрын
ਤੱਘੜ ਜੀ ਤੁਸੀਂ ਆਹ ਐਟਰਵਿਉ ਕਰਕੇ ਆਪਣੇ ਬਾਰੇ ਦੱਸ ਦਿੱਤਾ । ਤੁਸੀ ਖੋਖਲੇ ਸਾਬਤ ਹੋਏ
@kanwalpreets1181
@kanwalpreets1181 11 ай бұрын
ਪਰਸਨਲ ਕਿਵੇਂ ਹੋ ਗਿਆ ਜੋ ਪਬਲਿਕ ਲਿਖਦਾ ਤੱਗੜ ਦਾ ਜ਼ੋਰ ਲੱਗਾ ਮਾਨ ਨੂ ਬਚਾਉਣ ਲਈ ਪਰਸਨਲ ਹੁੰਦਾ ਘਰ ਤੱਕ ਪਤਨੀ ਨਾਲ ਨਾ ਕਿ ਹਰ ਇਕ ਦੀ ਲਈ ਜਾਵੇ ਤੱਗੜ ਦਾ ਦਰਬਾਰੀ ਪੁਣਾਂ ਬਾਹਰ ਆ ਗਿਆ😂😂😂😂
@sukhvirsinghmaan4928
@sukhvirsinghmaan4928 11 ай бұрын
ਬਾਈ ਮੈਨੂੰ ਲਗਦਾ ਤੁਸੀਂ ਸਾਰੀਆਂ ਵੀਡੀਓ ਨਹੀਂ ਦੇਖਦੇ ਤੱਗੜ ਬਹੁਤ ਜਲੂਸ ਕੱਢਦਾ ਕੲੀ ਮਸਲਿਆਂ ਤੇ,, ਮੈਨੂੰ ਤਾਂ ਲਗਦਾ ਵੀ ਸਹੀ ਪੱਤਰਕਾਰੀ ਆ ਤੱਗੜ ਦੀ, ਹਾਂ,, prime asia tv ਵਾਲੇ ਜ਼ਰੂਰ ਕਿਤੇ ਨਾ ਕਿਤੇ ਪੱਖ ਚ ਹੀ ਬੋਲਦੇ ਆ
@baldevsingh7527
@baldevsingh7527 11 ай бұрын
​@@sukhvirsinghmaan4928This reporter is useless. He is defending the dramebaj and cheater bhand . He must be getting bribery from Bhand .
@rajukhansalana2012
@rajukhansalana2012 11 ай бұрын
ਤੱਗੜ ਸਾਹਿਬ ਜੀ, ਤੁਸੀਂ ਜਗਰਾਓ ਕੋਠੀ ਆਲੇ ਮਾਮਲੇ ਚ ਇੱਕ ਕਮੇਂਟ ਦੇ ਜਵਾਬ ਵਿੱਚ ਕਿਹਾ ਸੀ ਕਿ ਅੱਜ ਦੇ ਦਿਨ ਤਾਂ ਪੂਰਾ ਨਿਰਪੱਖ ਤੇ ਪੰਜਾਬ ਨਾਲ ਖੜ੍ਹਾ ਹਾਂ,ਜਿਸ ਦਿਨ ਸਰਕਾਰੀ ਹੋਇਆ ਤਾਂ ਦੱਸਾਂਗੇ। ਕੀ ਅੱਜ ਹੁਣ ਮੰਨ ਲਿਆ ਜਾਵੇ ਕਿ ਉਹ ਟਾਇਮ ਆ ਗਿਆ। ਅੱਜ ਅਪਣੇ ਕਮੇਂਟ ਪੜ੍ਹ ਲਿਓ।ਅਤੇ ਇਮਾਨਦਾਰੀ ਨਾਲ ਜਵਾਬ ਦਿਓ।
@PunjabDastavez
@PunjabDastavez 11 ай бұрын
ਇੰਤਜ਼ਾਰ ਕਰੋ ਬਾਈ ਜੀ। 2-4 ਦਿਨ ਚੈਨਲ ਤੇ ਨਜ਼ਰ ਰੱਖੇ । ਜਿੱਥੇ ਭਗਵੰਤ ਮਾਨ ਨੂੰ ਨਿੰਦਣ ਦੀ ਲੋੜ ਹੋਊ, ਬਿਲਕੁਲ ਪਿੱਛੇ ਨਹੀਂ ਹਟਾਂਗਾ।
@Major.Singh69
@Major.Singh69 11 ай бұрын
ਪੱਤਰਕਾਰ ਸਾਹਿਬ ਗਲਤ ਹੋ ਤੁਸੀ ਕੜਾ ਕਿਰਪਾਨ ਲਾਹ ਰਿਹੇ ਨੇ JET ਦਾ ਪੇਪਰ ਤੱਕ ਨਹੀ ਦੇਣ ਦਿੰਦੇ ਪੰਜਾਬ ਵਿੱਚ ਵੀ ,, ਹੋਰ ਤਾ ਛੱਡੋ , ਪੰਜਾਬ ਵਿੱਚ ਵੀ ਪੰਜਾਬੀ ਬੋਲਣ ਤੇ ਸਕੂਲਾ ਵਿਚ ਪੰਬਧੀ ਲਾ ਦਿੰਦੇ ਆ
@daljitsingh7594
@daljitsingh7594 11 ай бұрын
ਇਹ ਯੂਟਿਊਬਰ "ਆਪ" ਪ੍ਰਤੀ ਪੱਖਪਾਤੀ ਜਾਪਦਾ ਹੈ
@kanwalpreets1181
@kanwalpreets1181 11 ай бұрын
ਤੱਗੜ ਦੇ ਮੂੰਹ ਉੱਪਰੋਂ ਪੰਜਾਬੀ ਵਾਲਾ ਨਕਾਬ ਵੀ ਉੱਤਰ ਗਿਆ
@bhindertoor814
@bhindertoor814 11 ай бұрын
ਇਹੇ ਪੱਤਰਕਾਰ ਚੰਗੇ ਪੱਤਰਕਾਰ ਨਾਲ ਲੱੜਨ ਜੋਗਾ ਹੈ ਇਸ ਦੇ ਪੱਲੇ ਕੁੱਝ ਨਹੀ
@gurtejsingh6235
@gurtejsingh6235 11 ай бұрын
ਜਗਮਨਜੀਤ ਜੀ ਨੂੰ ਪੰਜਾਬ ਦਾ ਦਰਦ ਆ,ਪੰਜਾਬ ਦੇ ਹਾਲਾਤ ਦੇਖ ਕੇ ਸੀ ਐੱਮ ਸਾਬ ਤੇ ਗੁਸਾ,, ਤੱਗੜ ਸਾਬ ਜਿੰਦਾਬਾਦ
@jeetdhindsa6784
@jeetdhindsa6784 11 ай бұрын
ਬਾਈ ਜੀ ਦੋਗਲਾਪਣ ਨਹੀ ਗਲਤ ਨੂੰ ਗਲਤ ਕਹੋ
@manindermadahar24
@manindermadahar24 11 ай бұрын
ਜਗਮਨ ਵੀਰ ਦੀਆ ਗੱਲਾਂ 100% ਸਹੀ ਨੇ ਕਿਸਾਨਾਂ ਦੇ ਲਈ ਪ੍ਰੋਗਰਾਮ ਲਿਆਵੇ ਮਾਨ ਦੇਵੇ ਜਵਾਬ ਵੀਰ ਜਗਮਣ ਦਾ ਕਾਲਜ ਤਾਂ ਪਹਿਲਾ ਵਾਲੇ ਵੀ ਖਾਲੀ ਪਏ ਨੇ ਪੜ ਕੇ ਬਾਹਰ ਜਾਈ ਜਾਦੇ ਨੇ ਓਨਾ ਜਵਾਕਾ ਨੁ ਪੰਜਾਬ ਚ ਰੋਜ਼ਗਾਰ ਦੇਵੇ
@jatindersingh-fj7vl
@jatindersingh-fj7vl 11 ай бұрын
ਜਗਮਨਦੀਪ ਜੀ ਕਿਸੇ ਦੀ ਨਿਜੀ ਜੀਵਨ ਬਾਰੇ ਗੱਲ ਕਰਣੀ ਸਹੀ ਨਹੀਂ (ਤੁਹਾਡੀ ਵੀ ਨਿਜੀ ਜਿੰਦਗੀ ਨਾਲ ਕਿਸੇ ਨੂੰ ਕੋਈ ਮਤਲਬ ਨਹੀਂ ਹੋਣਾ ਚਾਹੀਦਾ) ਇਹਨਾ ਗੱਲਾਂ ਨਾਲ ਪੰਜਾਬ ਦਾ ਭਲਾ ਨਹੀਂ ਹੋਣ ਵਾਲਾ ਧੰਨਵਾਦ ਜੀ
@AbcDef-oy6uh
@AbcDef-oy6uh 11 ай бұрын
ਤੱਗੜ ਸਾਹਿਬ ਅੱਜ ਤੁਹਾਡੇ ਚਿਹਰੇ ਤੋਂ ਵੀ ਨਕਾਬ ਲਹਿ ਗਿਆ
@world22ide
@world22ide 11 ай бұрын
ਤੱਗੜ ਸਾਬ ਐਨਾ ਤਾਂ ਭੰਡ ਨੇ ਆਪਣੇ ਆਪ ਨੂੰ ਡਿਫੈਂਡ ਨੀ ਕਰਨਾ ਸੀ ਜਿੰਨਾ ਤੁਸੀ ਕਰਨਾ ਲੱਗੇ ਹੋ ਜਿਹੜਾ ਬੰਦਾ ਕਰੈਕਟਰ ਦਾ ਐਡਾ ਡਿੱਗਿਆ ਹੋਇਆ ਉਹਦੀ ਕੌਣ ਨੀ ਬਾਂਹ ਮਰੋੜ ਸਕਦਾ ਥੋਡਾ ਪੂਰਾ ਜ਼ੋਰ ਲੱਗਿਆ ਉਹਦੀ ਵੀਡੀੳ ਆਉਣ ਤੋਂ ਪਹਿਲਾਂ ਉਹਨੂੰ ਕਲੀਨ ਚਿੱਟ ਦੇਣ ਲੱਗੇ ਹੋ ਜੇ ਭੰਡ ਪੰਜਾਬ ਲਈ ਕੁਛ ਕਰਦਾ ਤਾਂ ਸਬਰ ਕਰ ਲੈਂਦੇ ਪਰ ਇਹ ਤਾਂ ਪੰਜਾਬ ਨੂੰ ਦਿੱਲੀ ਦੇ ਭਈਏ ਨੂੰ ਲੁਟਾਉਣ ਲੱਗਿਆ ਹੋਇਆ ਇਹ ਨੰਗਾ ਹੋਣਾ ਜ਼ਰੂਰੀ ਆ
@jagdeepnatt9425
@jagdeepnatt9425 11 ай бұрын
ਜਗਮਨਦੀਪ ਸਿੰਘ ਸੱਚ ਕਹਿਣ ਵਾਲਾ ਇਨਸਾਨ ਆ
@harcharansingh8732
@harcharansingh8732 11 ай бұрын
ਤੱਗੜ ਬਣਿਆ ਭਗਵੰਤ ਮਾਨ ਦਾ ਵਕੀਲ ਪਰ ਵੀਰ ਜਗਮਨਦੀਪ ਨੇ ਵੱਡੇ ਪਤਰਕਾਰ ਦੀ ਤਗੜਸਾਹੀ ਕੱਡ ਕੇ ਜਲੂਸ ਕਡਤਾ
@indian5189
@indian5189 11 ай бұрын
I am surprised that Tagarh is doing chamchagiri of landu CM Bhagwant. Tagarh Sahib journalism is not about practicality, journalism is about morality and ethical values. It is not journalist's job to be an attorney of a person. A true journalist is impartial and factual irrespective of outcome. Ends do not justify means in journalism.
@JashanChodhar
@JashanChodhar 11 ай бұрын
Jagman bai jee Salute hai bai jee thuadi daleri nu👍👍🙏🙏
@malvindermali7698
@malvindermali7698 11 ай бұрын
ਭਗਵੰਤ ਮਾਨ ਗਲਤ ਹੈ ਮਸਤੂਆਣਾ ਮੈਡੀਕਲ ਕਾਲਜ ਬਾਰੇ। ਇਸ ਮਾਮਲੇ ਬਾਰੇ sgpc ਸਹੀ ਹੈ।
@Harpreet-sidhu5911
@Harpreet-sidhu5911 11 ай бұрын
ਤੱਗੜ ਸਾਬ ਨੇ ਜਗਮਨ ਬਰੋ ਵਲੋ ਲਾਏ ਦੋਸ਼ਾਂ ਤੇ ਤਾਂ ਪੂਰੀ ਬਹਿਸ ਕਰੀ ਆ ਪਰ ਗੱਲਬਾਤ ਸਣ ਕੇ ਇਹਦਾ ਲੱਗਦਾ ਜਿਵੇਂ ਓਹ ਮੁੱਖ ਮੰਤਰੀ ਜੀ ਦੇ ਕ੍ਰਾਂਤੀਕਾਰੀ ਭਾਸ਼ਨਾਂ ਤੇ ਦਾਅਵਿਆ ਨੂੰ ਭੁੱਲ ਹੀ ਗਏ ਹੋਣ 🤣😂🤣😂
@gurdevsinghaulakh7810
@gurdevsinghaulakh7810 11 ай бұрын
ਜਾ ਓਏ ਤੱਗੜ ,ਅੱਜ ਤੇਰੀ ਅਸਲੀਅਤ ਬਾਹਰ ਆ ਗਈ ਹੈ ,ਮੈਂ ਤੇਨੂੰ ਬਾਹਲਾ ਘੈਂਟ ਸਮਝਦਾ ਸੀ,
@mohankahlon4563
@mohankahlon4563 11 ай бұрын
ਤਗੜ ਸਾਹਿਬ ਇਕ ਸੁਲਝੇ ਹੋਏ ਪਤਰਕਾਰ ਹਨ ਕਿਸੇ ਦੀ ਪਖਪਾਤ ਨਹੀਂ ਕਰਦੇ ਜੇਕਰ ਭਗਵੰਤ ਮਾਨ ਦੀ ਕੋਈ ਅਜਿਹੀ ਗਲ ਹੋਵੇ ਉਸ ਨੂੰ ਵੀ ਟੈਕਲ ਕਰਨਗੇ।ਧੰਨਵਾਦ ਜੀ।
@kulveergill2860
@kulveergill2860 11 ай бұрын
ਤੱਗੜ ਸਾਹਿਬ ਜੇਕਰ ਇੱਕ ਸੂਬੇ ਦੇ ਮੁੱਖੀ ਦਾ ਇਖਲਾਕ ਇਹੋ ਜਿਹਾ ਹੋਵੇਗਾ। ਉਹ ਆਪਣੇ ਰਾਜ ਦੀ ਪਰਜਾ ਦਾ ਇਖਲਾਕ ਕਿਵੇਂ ਉੱਚਾ ਸੁੱਚਾ ਰੱਖ ਸਕਦਾ ਹੈ। ਤੁਸੀਂ ਤਾਂ ਇਸ ਗੰਦ ਨੂੰ ਲੀਗਲ ਕਰਨਾ ਚਾਹੁੰਦੇ ਹੋ। ਇਸਦਾ ਮਤਲਬ ਤੁਹਾਡਾ ਕਰੈਕਰ ਵੀ ਇਹੋ ਜਿਹਾ ਹੀ ਹੈ।
@HardevSingh-k6k
@HardevSingh-k6k 11 ай бұрын
ਮਨੁੰਖ ਦਾ ਕਿਰਦਾਰ ਉਸਦੇ ਚਰਿੰਤਰ ਦੀ ਤਸਵੀਰ ਪੇਸ਼ ਕਰਦਾ ਹੈ
@JaskaranSingh-oy9wg
@JaskaranSingh-oy9wg 11 ай бұрын
ਸਮਰਾ ਸਾਹਬ ਕਿਰਪਾ ਕਰਕੇ ਲੈ ਦਿਓ ਜ਼ਮੀਨ ਤਾ ਕਿ ਮੈਡੀਕਲ ਕਾਲਜ ਵਿੱਚ ਪੜ੍ਹਾਈ ਲਈ ਪੰਜਾਬ ਦੇ ਬੱਚਿਆਂ ਨੂੰ ਮੌਕਾ ਮਿਲ ਸਕੇ। ਵਧੀਆ ਵਿਚਾਰ ਹਨ ਤੁਹਾਡੇ, ਹਮ ਨਹੀਂ ਚੰਗੇ, ਬੁਰਾ ਨਹੀਂ ਕੋਇ।
@singhvirk9423
@singhvirk9423 11 ай бұрын
Maan have a new sheep 🐑 now. Taggar sahib be like a journalist. Let him talk. U defend maan
@harbinderparmar790
@harbinderparmar790 11 ай бұрын
Taggar is doing right! As long as those womens are not complaining there is no need to talk about it
@singhvirk9423
@singhvirk9423 11 ай бұрын
@@harbinderparmar790 I agreed with u brother but Taggar sahib was more defending maan than to do his work as journalist This is a dark side of our journalism these days.
@harbinderparmar790
@harbinderparmar790 11 ай бұрын
@@singhvirk9423 I watched whole video indeed he was representing as a lawyer of MANN
@jagirsingh3060
@jagirsingh3060 11 ай бұрын
Yes absolutely Right
@nindisarpanch2632
@nindisarpanch2632 11 ай бұрын
​@@harbinderparmar790eh Das pher Arusha Alam ne kadon complaint kari c Captain Amrinder Singh di ? Jehra Bhagwant Maan v swaad leanda hunda c !
@harshpreetkaur5560
@harshpreetkaur5560 11 ай бұрын
ਪੰਜਾਬੀ ਮੀਡੀਆ ਸੱਚ ਨੂੰ ਦੱਬ ਰਹੀ ਹੈ
@BALBIRSINGH-mw6yu
@BALBIRSINGH-mw6yu 11 ай бұрын
ਤੱਗੜਾ ਤੇਰੇ ਕਿਓਂ ਮਿਰਚਾਂ ਲੜਦੀਆਂ
@harjitbrar8095
@harjitbrar8095 11 ай бұрын
ਪੜ੍ਹਾਈ ਓਹ ਹੋਣੀ ਚਾਹੀਦੀ ਹੈ ਜਿਸਦੇ ਵਿੱਚ ਇੱਕ ਬੱਚਾ ਜੋਂ ਪੰਜਵੀਂ ਜਮਾਤ ਪੜ ਕੇ ਅੱਗੇ ਵੱਧਦਾ ਉਸ ਨੂੰ ਆਪਣੀ ਮਾਂ ਬੋਲੀ ਦੀ ਪੂਰੀ ਪਕੜ ਹੋਣੀ ਚਾਹੀਦੀ ਹੈ ਅਤੇ ਹਿਸਾਬ ਵਿੱਚ 20 ਦਾ ਪਹਾੜਾ ਮੂੰਹ ਜ਼ੁਬਾਨੀ ਯਾਦ ਹੋਣਾ ਚਾਹੀਦਾ।
@kanwalpreets1181
@kanwalpreets1181 11 ай бұрын
ਹੁਣ ਪੱਤਲਕਾਲ ਵਿਚੋਲੇ ਵੀ ਬਣ ਗਏ
@bahadursingh504
@bahadursingh504 11 ай бұрын
ਮੈਂ ਤਾਂ ਤੱਗੜ ਸਾਹਿਬ ਨੂੰ ਪੰਜਾਬੀ ਦੇ ਸਭ ਤੋਂ ਵਧੀਆ ਪੱਤਰਕਾਰਾਂ ਵਿੱਚੋਂ ਇੱਕ ਪੱਤਰਕਾਰ ਸਮਝਦਾ ਸੀ ਪਰ ਅੱਜ ਮੈਂ ਤੱਗੜ ਸਾਹਿਬ ਦਾ ਹੋਰ ਹੀ ਰੂਪ ਦੇਖਿਆ। ਮੈਂ ਪਹਿਲੀ ਵਾਰ ਇਨ੍ਹਾਂ ਦੀ ਇੰਟਰਵਿਊ ਅੱਧ ਵਿਚਾਲੇ ਛੱਡ ਰਿਹਾ ਹਾਂ।
@jasvirsinghjasvirsingh8414
@jasvirsinghjasvirsingh8414 11 ай бұрын
ਹਾਂ ਜੀ ਹਾਂ ਤੱਗੜ ਸਾਬ 1 ਨੰ ਦਾ ਚਾਪਲੂਸ ਪਤਰਕਾਰ ਹੈ । ਜਿਵੇ ਅੱਜ ਭਗਵੰਤ ਮਾਨ ਦੀ ਕਰ ਰਿਹਾ ਏ ।
@user-hp8ei6wm4i
@user-hp8ei6wm4i 11 ай бұрын
ਪੱਤਰਕਾਰ ਨੇ ਸ਼ਰਾਬ ਪੀਤੀ
@jaswantkang3064
@jaswantkang3064 11 ай бұрын
22 ਜੀ ਪੱਤਰਕਾਰ ਸਾਬ ਵਹੂਤ ਨਿਗਰ ਤੇ ਮੁਰਲੇ ਵਕੀਲ ਸਾਬ ਨੇ ਬਗਵੰਤ ਦੇ, ਕੁੱਤੇ ਨੂੰ ਹੱਡੀ ਪੈ ਗਈ ਵਾਲੀ ਗੱਲ ਏਹ ਪੱਤਰ ਕਾਰ ਸਾਬ ਦੀ
@shangarasingh7786
@shangarasingh7786 11 ай бұрын
ਤੱਗੜ ਸਾਹਿਬ ਕਿਤੇ ਭਗਵੰਤ ਮਾਨ ਦੇ ਨਾ ਬਣ ਜਾਏਉ । ਜਨਤਾ ਦੇ ਬਣੇ ਰਹਿਓ।
@sukhwindersandhu2959
@sukhwindersandhu2959 11 ай бұрын
ਤੱਗੜ ਜੀ ਤੁਸੀ ਇੰਟਰਵੀਊ ਇਸ ਲਈ ਕਰ ਰਹੇ ਕੋ ਲੋਕ ਤੁਹਾਡੇ ਚੈਨਲ ਨੂੰ ਵੇਖਣ। ਜੇ ਤਹਾਨੂੰ ਚੰਗਾ ਨਹੀ ਲੱਗਦਾ ਇੰਟਰਵੀਊ ਬੰਦ ਕਰ ਦਿਓ। ਤੱਹੜ ਜੀ ਬਾਰਲੇ ਮੁਲਕਾਂ ਚ ਨੇਤਾਂਵਾਂ ਵਾਸਤੇ ਇੱਕ ਸਦਾਚਾਰਕ ਕਾਨੂੰਨ ਹੁੰਦਾ ਉਹ ਇਹਨਾਂ ਨੂੰ ਫਾਲੋ ਕਰਨਾ ਪੈਂਦਾ ਹੈ ਜੇ ਮਾਂ ਕਰਨ ਤੇ ਉਹਨਾਂ ਦਾ ਕੈਰੀਅਰ ਖਤਮ।
@sharmafire
@sharmafire 11 ай бұрын
Jagmandeep Singh Samra shows confidence in his interview, shows he is speaking truth. He has good plans for Punjab Agriculture. But couldn't understand how without Passport, he escaped from Nepal to Canada?
@bawatoor
@bawatoor 11 ай бұрын
money makes the mare go.
@Ranjit-Sidhu
@Ranjit-Sidhu 11 ай бұрын
Uske paas citizenship thi Canada ki. Citizen to apne desh pahunch hi jayega bina passport
@surindersinghjyoti
@surindersinghjyoti 11 ай бұрын
ਪਰਮਿੰਦਰ ਸਿੰਘ ( ਝੋਟਾ) ਚਿੱਟਾ ਰੋਕ ਰਿਹਾ ਸਮਰਾ ਭੰਗ ਦੀ ਖੇਤੀ 🤔🤔🤔🤔🤔🫡
@surindersinghjyoti
@surindersinghjyoti 11 ай бұрын
ਸਮਰਾ ਕਹਿੰਦਾ ਮੈਂ ਪਾਣੀ ਦੇ ਮਸਲੇ ਤੇ ਪੜਿਆ ਏ ਪਰ ਫਿਰ ਨਹੀ ਜੀ ਮੈਂ ਡਾਕਟਰ ਗਰਗ ਨੂੰ ਸੁਣਦਾ…,🤔
@surindersinghjyoti
@surindersinghjyoti 11 ай бұрын
ਜਿਸ ਸਕੂਲ ਵਿੱਚ ਲੱਖੇ ਦੇ ਬੱਚੇ ਪੜਦੇ ਨੇ ਉਸ ਸਕੂਲ ਵਿੱਚ ਆਪਣੇ ਬੱਚਿਆਂ ਨੂੰ ਪੜਾਇਆ ਜਾਵੇ🤔🤔🤔🤔🤔
@gurpalsingh2724
@gurpalsingh2724 11 ай бұрын
ਹੋਰ ਤਸੱਲੀਆ ਕਰਾ ਦੇ ਜਗਮਨ ਵੀਰੇ ਇਹਦੀਆ ਚਮਚਾ ਜੀ ਨੇ
@kanwalpreets1181
@kanwalpreets1181 11 ай бұрын
ਦਾਰੂ ਨਾਲ ਰੱਜ ਕੇ interview ਨਹੀਂ ਕਰਨੀ ਚਾਹੀਦੀ ਜਦ ਦਾ ਸਰਕਾਰ ਨੇ 8 ਲੱਖ ਦਾ ਐਲਾਨ ਕੀਤਾ ਤੱਗੜ ਨੇ ਸਰਕਾਰ ਦੀ ਮਸ਼ਹੂਰੀ ਸੁਰੂ ਕਰ ਦਿੱਤੀ
@harinderpreethani8147
@harinderpreethani8147 11 ай бұрын
Lagda 😂😂😂
@punjjaabdesh8659
@punjjaabdesh8659 11 ай бұрын
ਜਗਮਨ ਜੁਗਨੂੰ, ਜੇ ਕੁਮੈਂਟ ਪੜੇਂਗਾ, ਜਵਾਬ ਦੇਈਂ ਬਾਈ, ਆਪਾਂ ਕੱਠੇ ਪੜੇ ਆਂ ਭਵਾਨੀਗੜ੍ਹ ਕਾਲਜ ਆ। ਮੈਂ ਬੀ ਏ ( B. A.) ਆਂ।
@BaldevSingh-ln1nq
@BaldevSingh-ln1nq 11 ай бұрын
ਪੱਤਰਕਾਰ ਨੂੰ ਚੰਗੀ ਬੁਰਕੀ ਪਾਈ ਲੱਗਦੀ ਹੈ ਤੱਗੜ ਸਹਿਬ ਭਗਵੰਤ ਵੀ ਬਾਦਲ ਪ੍ਰਵਾਰ ਦੀਆ ਜਨਾਨੀਆਂ ਨੂੰ ਬਹੁਤ ਬੁਰਾ ਭਲਾ ਬੋਲਦਾ ਸੀ ਤੁਸੀਂ ਉਦੋਂ ਤਾ ਤੁਸੀ ਬੋਲੇ ਨੀ
@jagirsingh7683
@jagirsingh7683 11 ай бұрын
ਪੱਤਰਕਾਰ ਸਾਬ, ਵਧੀਆ ਕੀਤਾ ਕਿ ਇਸ ਬੰਦੇ ਦੀ ਅਸਲੀਅਤ ਲੋਕਾਂ ਸਾਹਮਣੇ ਪੇਸ਼ ਕਰ ਦਿੱਤੀ!! ਸਮਝਦਾਰ ਲੋਕ ਇਹਦੀ ਕਈ ਦਿਨਾਂ ਤੋਂ,ਕੀਤੀ ਜਾ ਰਹੀ ਕਿੜ੍ਹ ਕਿੜ੍ਹ ਨੂੰ ਸਮਝ ਗਏ ਹਨ😮😊😅
@JaspalSingh-hb8em
@JaspalSingh-hb8em 11 ай бұрын
Balle Jagmandeep teri knowledge and awareness kamal di hai...you should be something in Panjab....Chardikala
@deeppanjabnetwork7015
@deeppanjabnetwork7015 11 ай бұрын
ਪੱਤਰਕਾਰ ਵੀਰ ਜੀ ਅਸੀ ਪਹਿਲਾ ਤੁਹਾਡੀਆ ਬਹੁਤ ਇੰਟਰਵਿਊ ਸੁਣੀਆ ਹਨ ਤੁਸੀ ਬਹੁਤ ਸੋਣਾ ਕੰਮ ਕਰਿਆ ਹੈ ਪਰ ਜਹਿੜਾ ਇਸ ਇੰਟਰਵਿਊ ਦੌਰਾਨ ਤੁਸੀ ਕੰਮ ਕਰਿਆ ਹੈ ਕਦੇ ਗਿਟਾ ਫੜ ਲਿਆ ਕਦੇ ਮੋਡਾ ਫੜ ਲਿਆ ਕਦੇ ਗੁੱਟ ਫੜ ਲਿਆ ਸਾਰੀ ਇੰਟਰਵਿਊ ਦੌਰਾਨ ਕੁਕੜ ਖੇ ਡਾਈ ਹੈ ਬਹੁਤ ਬਹੁਤ ਬੁਰਾ ਲੱਗਿਆ ਵੀਰ ਜੀ ਤੁਸੀ ਤਾ ਸਾਫ ਸਾਫ ਸਰਕਾਰ ਨੂੰ ਡਫਿੰਡ ਕਰਨ ਵਿੱਚ ਲੱਗੇ ਹੋ ਪੱਤਰਕਾਰ ਦਾ ਕੰਮ ਸਰਕਾਰਾ ਨੂੰ ਸਵਾਲ ਕਰਨਾ ਹੁੰਦਾ ਹੈ ਨਾ ਕੇ ਸਰਕਾਰਾ ਨੂੰ ਡਫਿੰਡ ਕਰਨਾ ਇਹ ਇੰਟਰਵਿਊ ਸੁਣਕੇ ਬਹੁਤ ਬਹੁਤ ਦਿੱਲ ਦੁੱਖੀ ਹੋਇਆ ਹੈ ਤੁਹਾਡੇ ਸਿਰ ਤੇ ਪੰਗ ਹੈ ਸੋਚ ਸਮਝ ਕੇ ਗੱਲ ਵਾਤ ਕਰਿਆ ਕਰੋ ਵਾਹਿਗੁਰੂ ਤੁਹਾਨੂ ਸੁਮੰਤ ਬੰਕਛਣ ਅੱਜ ਕੱਲ ਕੁੱਝ ਪਤਾ ਨਹੀ ਲੱਗਦਾ ਕਿਸ ਦੇ ਦਿੱਲ ਵਿੱਚ ਕੀ ਹੈ ਸਾਰੀ ਇੰਟਰਵਿਊ ਦੀ ਪੱਟੀ ਮੇਸ਼ ਕਰਤੀ ਸੋ ਸੈਡ ਹੁਣ ਤਾ ਵਾਹਿਗੁਰੂ ਹੀ ਮਹਿਰ ਕਰ ਸਕਦਾ ਹੈ ਨਹੀ ਤਾ ਕੁੱਝ ਨਹੀ ਹੋ ਸਕਦਾ ? 😢😭😥💔🙏
@jeetdhindsa6784
@jeetdhindsa6784 11 ай бұрын
ਤੱਗੜ ਜੀ ਸਿਰੇ ਦਾ ਚਾਪਲੂਸ ਪੱਤਰਕਾਰ ਆ
@jasvirsinghjasvirsingh8414
@jasvirsinghjasvirsingh8414 11 ай бұрын
U r RIGHT ✅
@harinderpreethani8147
@harinderpreethani8147 11 ай бұрын
Lagda bhagat advocate bana firda
@mangatsingh2600
@mangatsingh2600 11 ай бұрын
ਜਗਮਨਦੀਪ ਸਿੰਘ ੧੦੦%ਸਹੀ ਹੈ,ਸ਼ਾਬਾਸ਼ ਸਾਬਾਸ
@tarlochansingh8471
@tarlochansingh8471 11 ай бұрын
You’re way of interviewing shows you are man of doubt full integrity
@bpbeckom3985
@bpbeckom3985 11 ай бұрын
Agree, Taggar goes on justifying unethical and moral corruptness allegations on legal grounds- trying to confuse the agreement. Either he is himself compromised some way or he is just not smart enough to understand the viewers can quickly make out his intentions.
@DriverMehkma0013
@DriverMehkma0013 11 ай бұрын
ਉਹ ਕੰਮ ਆ ਛੱਡਿਆ ਮੱਝ ਥੱਲੇ ਜਾਂਦਾ ਝੋਟੇ ਥੱਲੇ 😂
@DriverMehkma0013
@DriverMehkma0013 11 ай бұрын
Am I right…??
@bhupindercheema399
@bhupindercheema399 11 ай бұрын
ਸਹੀ ਆ ਵੀਰ ਚੰਗੇ ਭਲੇ ਪੱਤਰਕਾਰ ਸਨ ।ਪਰ ਇਹ ਬਿਲਕੁਲ ਇੱਕ ਪਾਸੜ ਗੱਲ ਕਰ ਰਹੇ ਹਨ ।ਛੋਟਾ ਭਾਈ ਸਿਰੇ ਦਾ ਕੰਜਰਖਾਨਾ ਕਰੇ ਵੱਡਾ ਭਾਈ ਅੱਖ ਸੰਭੋਗ ਦਾ ਕਿੱਸਾ ਛੇੜ ਕੇ ਮੁੱਦਾ ਹੀ ਬਦਲ ਦਿੱਤਾ ਇਸ ਨਾਲੋ ਤਾਂ ਆਜ ਤੱਕ ਵਾਲੇ ਚੰਗੇ ਨੇ ਵੀਰ 🙏
@sandhusukhmeet
@sandhusukhmeet 11 ай бұрын
I am happy to see how the interviewer have put a stop on personal life or Maan, but I am now fan or jagmandeep singh for his plan of punjab farmer's.
@gurjeetsingh5877
@gurjeetsingh5877 11 ай бұрын
ਚਮਚੇ ਤਾਂ ਬਹੁਤ ਦੇਖੇ ਨੇ ਪਰ ਐਡਾ ਕੜਛਾ,,,,
@dalbarasingh9833
@dalbarasingh9833 11 ай бұрын
ਤੱਘੜ ਜੀ ਕੀ ਜਰਮਨ ਪਾਣੀਆਂ ਦਾ ਮੰਤਰੀ ਹੈ ਜੋ ਸੁਆਲ ਇਸ ਨੂੰ ਕਰਦਾ । ਬੁੱਰਕੀ ਮਿਲ ਗਈ ਤੁਹਾਨੂੰ ।
@Gurpreetvander
@Gurpreetvander 11 ай бұрын
ਤੱਗੜ ਸਾਹਿਬ ਤੁਸੀ ਵਧੀਆ ਪੱਤਰਕਾਰ ਓ ਜੀ ਪਰ ਵਕੀਲ ਨਾ ਬਣੋ ਜੀ ...ਤੁਸੀ ਚੰਗੇ ਪੱਤਰਕਾਰ ਓ ਥੌਨੂ ਐਦਾ ਪੱਖ ਲੈਣਾ ਸ਼ੋਭਾ ਨਹੀ ਦਿੰਦਾ
@gurminderjitsingh1415
@gurminderjitsingh1415 11 ай бұрын
ਅੰਨਾ ਭਗਤ aap
@vikramjeetsingh4651
@vikramjeetsingh4651 11 ай бұрын
Hahaha Media person app party da lagdaaaa😂😂😂😂😂
@malvindermali7698
@malvindermali7698 11 ай бұрын
ਸਿੱਖ ਦੀ ਪਰੀਭਾਸ਼ਾ ਹੋਰ ਹੈ ਤੇ ਸਿੱਖ ਵੇਟਰ ਦੀ ਪਰੀਭਾਸ਼ਾ ਹੋਰ ਹੈ।
@jarnailbalamgarh4449
@jarnailbalamgarh4449 11 ай бұрын
ਤੱਗੜ ਸਹਿਬ ਬਾਦਲਕਿਆਂ ਤੇ ਬਹੁਤ ਤਵਾ ਲਾਉਂਦੇ ਰਹਿੰਦੇ ਹੋ ਪਰ ਭਗਵੰਤ ਮਾਨ ਦੇ ਵਿਰੁੱਧ ਕੋਈ ਗੱਲ ਕਰਨੀ ਸੁਣਨੀ ਨਹੀਂ ਚਾਹੁੰਦੇ ਗੱਲ ਟਾਲ ਜਾਦੇ ਹੋ ਪਰ ਮਾਨ ਨੇ ਪੰਜਾਬ ਕੀ ਕੀਤਾ ਕੋਈ ਦੋ ਕੰਮ ਦੱਸ ਦਿਓ ਮੈਂ ਮੰਨ ਲਊਂ ਕਿ ਤੁਸੀਂ ਨਿਰਪੱਖ ਹੋ ਚਮਚੇ ਨਹੀਂ
@gurpreetdagru659
@gurpreetdagru659 11 ай бұрын
ਪਤੰਦਰ ਨੇ ਤੱਗੜ ਸਾਬ ਨੂੰ ਜਮ੍ਹਾਂ ਨੰਗਾ ਕਰਤਾ😂
@eurospin731
@eurospin731 11 ай бұрын
ਇਹੋ ਜਿਹੀ ਇੰਟਰਵਿਊ ਲਈ ਕਿਸੇ ਨਿਰਪੱਖ ਅਤੇ ਨਾਂ ਵਿਕਣ ਵਾਲੇ ਪੰਜਾਬੀ ਮੀਡੀਏ ਦੀ ਬਹੁਤ ਲੋੜ ਹੈ l ਦੂਜਾ ਇਹ ਕਿ ਜਗਮਨਦੀਪ ਦੀ ਗੱਲ ਨੂੰ ਪੂਰਾ ਹੋਣ ਦੇਵੇ ਨਾਂ ਕਿ ਮੂੰਹ ਵਿੱਚੋ ਬੋਚ ਕੇ ਉਸ ਦੇ ਮੂੰਹ ਵਿੱਚ ਹੀ ਗੱਲ ਪਾ ਦੇਵੇ l ਜਿਹੜੀਆਂ ਗੱਲਾਂ ਆਮ ਲੋਕਾਂ ਤੱਕ ਕਦੀ ਪਤਾ ਹੀ ਨਹੀਂ ਲੱਗਦੀਆਂ ਉਸਦੀ ਹਰੇਕ ਵਿਅਕਤੀ ਨੂੰ ਜਾਣਕਾਰੀ ਜਰੂਰੀ ਹੈ ਤਾਂ ਕਿ ਉਹ ਇਨਾਂ ਰਾਜਨੀਤਕ ਲੋਕਾਂ ਮਗਰ ਭੇਡਾਂ ਬਣਕੇ ਨਾਂ ਲੱਗੀਆਂ ਰਹਿਣ
@nachhattarsingh2122
@nachhattarsingh2122 11 ай бұрын
ਇਹ ਕਿਹੋ ਜਿਹਾ ਪੱਤਰਕਾਰ ਆ, ਹੋਰ ਈ ਵਕੀਲੀ ਝਾੜੀ ਜਾਂਦਾ। ਜਾਂ ਤਾਂ ਪੰਗਾ ਨਾ ਲੈਣ। ਨਹੀਂ ਫਿਰ ਸਾਰੀ ਸੁਣਲਾ ਯਾਰ।ਅਗਲਾ ਠੀਕ ਕਹਿੰਦਾ ਗਲਤ ਕਹਿੰਦਾ ਇਹ ਤਾਂ ਅਗਾਂਹ ਦੀ ਗੱਲ ਹੈ।ਗਲਤ ਹੋਊ ਅੜਜੂ। ਤੂੰ ਆਪਣੀ ਪੱਤਰਕਾਰੀ ਦੀ ਜੜ੍ਹ ਆਪ ਈ ਵੱਢੀ ਜਾਨਾ ਭਲੇਮਾਣਸਾਂ।ਇਸ ਦੁਨੀਆਂ ਚ ਪਤਾ ਨੀ ਕੀ ਕੀ ਚੱਲੀ ਜਾਂਦਾ। ਪੜਦੇ ਪਿੱਛੇ ਪਤਾ ਨੀ ਕੀ ਕੀ ਹੋਈ ਜਾਂਦਾ। ਪੱਤਰਕਾਰ ਭੜੂਏ ਨੂੰ ਦੱਸੋਂ ਪੰਜਾਬ ਦਾ ਨੈਤਿਕ ਕਦਰਾਂ ਦਾ ਪਾਵਨ ਨਮੂਨਾ ਪਰ ਤਿ੍ਆ ਰੂਪ ਨ ਪੇਖੇ ਨੇਤਰ।। ਜੇਸੈ ਸੰਗ ਬਿਸੀਅਰ ਸਿਉ ਹੈ ਤੈਸੇ ਹੀ ਪਰ ਗ੍ਰਹਿ।। ਦੇਖ ਪਰਾਈਆਂ ਚੰਗੀਆਂ ਮਾਵਾਂ ਧੀਆਂ ਭੈਣਾਂ ਜਾਣੇ।। ਧਨ ਪਿਰਿ ਇਹ ਨਾ ਆਖਿਅਨ ਜੋ ਬਹਿਨ ਇਕੱਠੇ ਹੋਇ।ਏਕ ਜੋਤਿ ਦੁਇ ਮੂਰਤੀ ਧਨ ਪਿਰਿ ਕਹੀਏ ਸੋਇ।। ਰੇ ਮਨ ਅਚੇਤ ਪਾਪ ਤੇ ਡਰ ਰੇ। ਪੰਜਾਬ ਦੀਆਂ ਨੈਤਿਕ ਕਦਰਾਂ-ਕੀਮਤਾਂ ਦੇ ਸ਼ੀਸ਼ੇ ਚ ਪੱਤਰਕਾਰ ਆਪਣੀ ਸ਼ਖ਼ਸੀਅਤ ਦੇ ਦਰਸ਼ਨ ਕਰਨ। ਹੋਰ ਈ ਜਬਲੀਆ ਲੁੱਚ ਪਹੁ ਨੂੰ ਨੈਤਿਕਤਾ ਕਹੀ ਜਾਂਦਾ।
@dalbarasingh9833
@dalbarasingh9833 11 ай бұрын
ਜਰਮਨ ਘੈਂਟ ਬੰਦਾ
@KLM2220
@KLM2220 11 ай бұрын
ਰਜਿੰਦਰ ਸਿੰਘ ਤੱਗੜ ਜੀ ਬਹੁਤ ਵਧੀਆ ,,,,, ਕਰਨੈਲ ਸਿੰਘ ਖੁਰਲ।
@gurdevsinghaulakh7810
@gurdevsinghaulakh7810 11 ай бұрын
ਤੱਗੜ ਦੀ ਇਹ ਇੰਟਰਵਿਊ ਦੇਖ ਕੇ ਮੈਨੂੰ ਤੱਗੜ ਦੀ ਅਕਲ ਤੇ ਹੈਰਾਨੀ ਹੋਈ ਹੈ,ਇਸ ਬੰਦੇ ਤੋੰ ਜੋ ਸਵਾਲ ਪੁੱਛਣੇ ਸੀ ਤੂੰ ਓਹ ਪੁੱਛ ।ਊਲ ਜਲੂਲ ਸਵਾਲ ਪੁੱਛ ਰਿਹਾ ,ਇਹ ਜਗਮਨਦੀਪ ਕਿਹੜਾ ਬਹੁਤ ਵੱਡਾ ਰਾਜਨੀਤਕ ਲੀਡਰ ਹੈ । ਤੱਗੜ ਭਗਵੰਤ ਮਾਨ ਨੂੰ ਡੀਫੈਂਡ ਕਰੀ ਜਾਂਦਾ ਹੈ ।
@harbinderparmar790
@harbinderparmar790 11 ай бұрын
ਖਾਦੀ ਪੀਤੀ ਲੱਗਦੀ ਹੈ ਵਿਚ ਵਿੱਚ ਅੱਖ ਵੀ ਮਾਰੀ ਜਾਂਦੇ ਨੇ
@onkarsingh4408
@onkarsingh4408 11 ай бұрын
ਬੋਲਤੀ ਬੰਦ ਕਰ ਦਿੱਤੀ ਤਗੜ੍ਹ ਦੀ, ਭਗਵੰਤ ਮਾਨ ਦਾ ਚਮਚਾ
@jasbirkalravi6026
@jasbirkalravi6026 11 ай бұрын
Daru pee ke kise naal interview nahi karni chaheedee. Jagmandeep ji.....great work.
@ParminderSingh-lb6ym
@ParminderSingh-lb6ym 11 ай бұрын
Keda brand de ke Aya c tu jagmandeep nu😅😅😅
HELP!!!
00:46
Natan por Aí
Рет қаралды 39 МЛН
Миллионер | 2 - серия
16:04
Million Show
Рет қаралды 1,9 МЛН
ROSÉ & Bruno Mars - APT. (Official Music Video)
02:54
ROSÉ
Рет қаралды 261 МЛН
Exclusive Interview With Jagmandeep Singh || Narendra Tomar || Bhagwant Maan
52:55
Show with Pyare Lal Garg | Political | EP 503 | Talk with Rattan
50:28
Talk with Rattan
Рет қаралды 56 М.
The World’s Most Terrifying Spyware | Investigators
10:20
VICE News
Рет қаралды 1,3 МЛН
HELP!!!
00:46
Natan por Aí
Рет қаралды 39 МЛН