Exclusive Interview With Jagmandeep Singh || Narendra Tomar || Bhagwant Maan

  Рет қаралды 247,898

Rozana Lok Naad TV

Rozana Lok Naad TV

Күн бұрын

Пікірлер: 825
@avtarsinghsandhu9338
@avtarsinghsandhu9338 11 ай бұрын
ਦੇਸ਼ ਅਤੇ ਪੰਜਾਬ ਪ੍ਰਤੀ ਪਿਆਰ ਦਾ ਧੰਨਵਾਦ ਕਰਦੇ ਹਾਂ , ਜੋ ਗੰਦੀ ਸਿਆਸਤ ਨੰਗੀ ਕਰ ਰਹੇ ਹਨ, ਹੋਰ ਬੱਚ ਕੇ ਰਹਿਣਾ ਸਿਆਸਤ ਬਹੁਤ ਗੰਦੀ ਹੈ ਜੀ ।।
@surjitgill6411
@surjitgill6411 11 ай бұрын
ਜਿਗਰੇ ਵਾਲਾ ਬੰਦਾ ਜਗਮਨਜੀਤ ਸਿੰਘ ਜਿਹੜਾ ਇਹ ਗੱਲਾਂ ਖੁਲਦਿਲੀ ਨਾਲ ਕਰ ਰਿਹਾ । ਤਿੰਨ ਮੁਹਾਜ ਇੱਕੋ ਵੇਲੇ ਖੋਲੀ ਬੈਠਾ।
@amriksingh9589
@amriksingh9589 11 ай бұрын
ਬਾਈ ਜਿਹੜਾ ਬੰਦੇ ਦਾ ਕਾਰੋਬਾਰ ਅਰਬਾਂ ਖਰਬਾਂ ਦਾ ਹੋਵੇ ਉਹ ਵੀ ਨਸੇ ਦਾ ਨਾਲੇ ਇਕ ਨੰਬਰ ਵਿਚ ਉਹ ਛੋਟੀ ਚੀਜ਼ ਨਹੀਂ ਹੁੰਦਾ ਬੰਦੇ ਦਾ ਅਤੀਤ ਉਸ ਦਾ ਪਿਛਾ ਨਹੀ ਛੱਡਦਾ ਨਰਕ ਸਵਰਗ ਇਸ ਧਰਤੀ ਉਪਰ ਹੀ ਹੈ
@gurmukhgill5867
@gurmukhgill5867 11 ай бұрын
ਜਗਮਨਦੀਪ ਜੀ ਤੋਹਾਡੀ ਪੰਜਾਬ ਪ੍ਰਤੀ ਭਾਵਨਾ ਦੀ ਕਦਰ ਕਰਦੇ ਹਾਂ ਤੁਹਾਡੀ ਬੇਬਾਕੀ ਨੇ ਪੰਜਾਬੀਆ ਨੂੰ ਕੀਲ ਕੇ ਰੱਖ ਦਿੱਤਾ ਹੈ ਆਸ ਹੈ ਤੁਸੀ ਸਮਾਂ ਸੰਭਾਲ ਲਵੋਗੇ ਸਚਾਈ ਜੱਗ ਜ਼ਾਹਰ ਹੋ ਜਾਵੇਗੀ ਭਗਤਾਂ ਦੀਆਂ ਅੱਖਾਂ ਖੁੱਲ ਜਾਣਗੀਆਂ
@nimmadhillo1788
@nimmadhillo1788 11 ай бұрын
Chor ne sare
@kanwalpreets1181
@kanwalpreets1181 11 ай бұрын
ਵਧੀਆ ਲੱਗਾ ਬਾਈ ਮੂਸੇਵਾਲੇ ਦੀ ਗੱਲ ਕੀਤੀ ਦਰਦ ਹੈ ਬਾਈ ਨੂ ਮੋਤ ਦਾ
@jasjitsinghgill5804
@jasjitsinghgill5804 11 ай бұрын
ਇਸਨੇ ਆਪਣੇ ਬਾਰੇ ਵੀ ਸਭ ਸੱਚ ਦੱਸ ਦਿੱਤਾ ਕਿਵੇ ਭੱਜਿਆ । ਬਾਕੀ ਵੀ ਸਾਰਾ ਸੱਚ ਹੀ ਲਗਦਾ।
@MandeepSingh-rv3oo
@MandeepSingh-rv3oo 11 ай бұрын
ਬਾਈ ਸਾਰੀਆਂ ਗੱਲਾਂ ਸਹੀ ਬੋਲਿਆ ਇਹਨਾਂ ਕਾਲੀਆਂ ਭੇਡਾਂ ਨੂੰ ਜੇਲ ਭੇਜਿਆ ਜਾਵੇ ਵੋਟਾਂ ਲੈਣ ਵੇਲੇ ਹੋਰ ਹੁੰਦੇ ਨੇ ਬਾਦ ਚ ਹੋਰ ਬਣ ਜਾਦੇ ਨੇ ਆਮ ਆਦਮੀ ਨੇ ਅੱਜ ਤੱਕ ਕਿਸੇ ਵੀ ਪਿੰਡ ਵਿੱਚ ਕੋਈ ਵੀ ਗਰਾਟ ਨੀ ਦਿੱਤੀ
@sukhbirsingh7679
@sukhbirsingh7679 11 ай бұрын
A Kanjar ma hi bol rahe hain haramzadi ham donon hi
@sukhbirsingh7679
@sukhbirsingh7679 11 ай бұрын
Haramzade yah log Kanjar han
@sukhbirsingh7679
@sukhbirsingh7679 11 ай бұрын
Haramzade yah log Kanjar han
@sukhbirsingh7679
@sukhbirsingh7679 11 ай бұрын
Haramzade yah log Kanjar han
@sukhbirsingh7679
@sukhbirsingh7679 11 ай бұрын
Haramzade yah log Kanjar han
@SK-io4gd
@SK-io4gd 11 ай бұрын
ਭੇਡੂਆਂ ਨੂੰ ਨਮੋਸ਼ੀ ਹੋਣੀ ਚਾਹੀਦੀ ਹੈ
@rajurj6829
@rajurj6829 11 ай бұрын
Kyu hove? Fer besarm kute lok, dalle hon da ki faida?😂😂😂
@parampannu354
@parampannu354 11 ай бұрын
ਭੇਡੂ ਹਰ ਪਾਰਟੀ ਚ ਹੁੰਦੇ ਨੇ
@kanwalpreets1181
@kanwalpreets1181 11 ай бұрын
ਸੁਖਵਿੰਦਰ ਦੇ ਹਾਸੇ ਤੋਂ ਲੱਗਦਾ ਮਾਨ ਦੀ ਲਗਾਹ ਨਾਲ਼ੋਂ ਵੀ ਹਿੱਟ ਹੋਊ ਲੱਗਦਾ ਮੂਸੇਵਾਲੇ ਦੇ ਗੀਤ ਨਾਲ਼ੋਂ ਵੱਧ ਵਿਊ ਮਿਲਣਗੇ😂
@harjindersingh1631
@harjindersingh1631 11 ай бұрын
ਜੇਕਰ ਇਹੀ ਹਾਲ ਰਿਹਾ ਤਾਂ ਲੋਕਾਂ ਨੇ ਇਹਨਾਂ ਲੀਡਰਾਂ ਨੂੰ ਪਿੰਡਾਂ ਸ਼ਹਿਰਾਂ ਵਿੱਚ ਨਹੀਂ ਵੜਨ ਦੇਣਗੇ ਜੀ।
@KulwnderKaur-k1p
@KulwnderKaur-k1p 11 ай бұрын
ਲੋਕ ਤਾਂ ਜੁੱਤੀਆਂ ਮਾਰਨ ਗੇ ਵੀਰ ਜੀ।
@Singh.Randhawa
@Singh.Randhawa 11 ай бұрын
Loka di gal chad Odi mata ji ne nayi vadan dita si Hun tan eda kam paka thup hona
@GurbhejSingh-od3oy
@GurbhejSingh-od3oy 11 ай бұрын
ਲੋਕ ਬੜੇ ਬੇਸ਼ਰਮ ਆ ਬਹੁਤ ਜਲਦੀ ਭੁੱਲ ਜਾਂਦੇ ਆ ਆਪਣਾ ਫਾਇਦਾ ਦੇਖਣਾ ਬਸ ਇਹਨਾਂ ਨੇ ਲੋਕਾਂ ਦਾ ਹੀ ਬੇੜਾ ਬਹਿ ਜਾਂਦਾ
@punjjaabdesh8659
@punjjaabdesh8659 11 ай бұрын
ਪੱਤਰਕਾਰ ਸਾਹਬ ਬਹੁਤ ਵਧੀਆ ਬਾਈ, ਆਪ ਬਹੁਤ ਘੱਟ ਬੋਲਿਆ, ਬਾਈ ਨੂੰ ਖੁੱਲਾ ਟਾਇਮ ਦਿੱਤਾ ਬੋਲਣ ਵਾਸਤੇ। ਨਹੀਂ ਇੱਕ ਹੋਰ ਚੈਨਲ ਤੇ ਸੱਤਰ ਪਰਸੈਂਟ ਟਾਇਮ ਤਾਂ ਐਂਕਰ ਈ ਖਾ ਗਿਆ, ਬਾਈ ਮਸਾਂ ਵੀਹ ਪੱਚੀ ਪਰਸੈਂਟ ਬੋਲਿਆ
@Funnyymasala
@Funnyymasala 11 ай бұрын
ਦੋਸਤ ਬਣਾਉਣ ਲੱਗਿਆਂ ਸੌ ਵਾਰ ਸੋਚਣਾ ਚਾਹੀਦੈ ਬਾਕੀ ਸੰਸਾਰ ਹੈ ਆਪਣੀਆਂ ਕੱਛ ਵਿੱਚ ਦੂਜੇ ਦੀਆਂ ਹੱਥ ਵਿੱਚ
@sand305
@sand305 11 ай бұрын
😂😂😂
@WahegurujiWaeguruji-rn1fi
@WahegurujiWaeguruji-rn1fi 11 ай бұрын
ਕਿਸੇ ਨੂੰ ਵੀ ਆਪਣਾ ਦੋਸਤ ਸਮਝ ਕੇ ਦਿਲ ਦੀਆਂ ਗੱਲਾਂ ਨਾ ਸੁਣਾਇਓ ਕਿਉਂਕਿ ਦੋਸਤਾਂ ਦੇ ਵੀ ਦੋਸਤ ਹੋਇਆ ਕਰਦੇ ਨੇ 🙏
@ydgdyr
@ydgdyr 11 ай бұрын
Jeda. Loka. Nu. Thoka.dita srkara Ne
@mangatkular5941
@mangatkular5941 11 ай бұрын
ਅਵਾਜ਼ ਕੱਟੀ ਕਿਉਂ ਹੈ। ਪਤਾ ਲੱਗੇ ਪੰਜਾਬ ਦੇ ਲੋਕਾਂ ਨੂੰ ਨਕਲੀ ਇਨਕਲਾਬ ਲਿਆਉਣ ਵਾਲੇ ਲੋਕਾਂ ਦੇ ਪਰਿਵਾਰ ਦੇ ਮੁੱਖੀ ਝੰਡਾ ਸਿੰਓ ਜੀ ਦੀ ਕਿ ਕਿ ਕਰਤੂਤਾਂ ਕੀਤੀਆਂ ਨੇ ਚੈਨਲ ਵਾਲੇ ਲੋਕਾਂ ਨੂੰ ਬੇਨਤੀ ਕਰਦਾ ਹਾਂ ਆਵਾਜ਼ ਨਾ ਕੱਟਕੇ ਚੈਨਲ ਤੇ ਵਾਇਰਲ ਕਰਿਆਂ ਕਰੋਂ ਜੀ
@fansidhumosewala
@fansidhumosewala 11 ай бұрын
Pesa fir kida khana 😂😂😂 sare sale khande ne amm loka de pese nu gand ne sab ajj de time ch 😂😂😂dogle sardar tag la ditta salea ne 😂😂
@Gur-vx9fj
@Gur-vx9fj 11 ай бұрын
ਇਕ ਵਾਰ ਤਾਂ ਸਭ ਸੱਚ ਹੀ ਲਗਦਾ, ਅਸਲੀਅਤ ਤਾਂ ਦਿਨ ਪੈਕੇ ਬਾਹਰ ਆਉ
@harbanssamra5674
@harbanssamra5674 11 ай бұрын
ਨੌਜਵਾਨੋ ਕਦੇ ਵੀ ਕਮੀਨੇ ਯਾਰਾਂ ਨਾਲ ਰਲਕੇ ਕੋਈ ਗ਼ਲਤ ਕੰਮ ਨਾਂ ਕਰਿਓ ਪਤਾ ਨਹੀਂ ਕਦੋਂ ਰੱਬ ਤੁਹਾਨੂੰ ਮੁੱਖ ਮੰਤਰੀ ਬਣਾ ਦੇਵੇ
@GurbhejSingh-od3oy
@GurbhejSingh-od3oy 11 ай бұрын
😂😂
@varindersharmavarinderchan5172
@varindersharmavarinderchan5172 11 ай бұрын
ਬਾਈ ਇੱਕ ਗੱਲ ਅਸਲ ਪੰਜਾਬੀਆ ਦੀ ਇਹ ਯਾਰ ਮਾਰ ਨੀ ਕਰਦੇ ...ਜਦੋਂ ਕੋਈ ਕਿਸੇ ਗੱਲੋਂ ਅੱਕ ਜਾਦਾਂ ਫੇਰ ਹੀ ਉਹ ਐਟੀਆਂ ਦਾ ਭੈਣ ਗੜਦਾ ...ਮੇਰਾ ਵਿਚਾਰ
@MbShamsher
@MbShamsher 11 ай бұрын
​@@varindersharmavarinderchan5172😊qv Q😊q😊q😊😊q😊à😊😊😊😊😊😊😊
@kiransinghgill1793
@kiransinghgill1793 11 ай бұрын
ਇਹ ਕਮੀਨਾ ਯਾਰ ਨਹੀਂ ਹਾਂ ਕਮੀਨੇ ਬੰਦੇ ਨਾਲ ਯਾਰੀ ਪਾਈ ਬੈਠਾ ਸੀ। ਫੇਰ ਵੀ ਬੱਚਿਆਂ ਕਰਕੇ ਚੁੱਪ ਬੈਠਾ ਸੀ ਕਿਉਂਕਿ ਮੈਨੂੰ ਯਾਦ ਹੈ 2016- 2017 ਦੀ ਗੱਲ ਹੈ ਸ਼ਾਇਦ ਜਿਹੜੇ ਲੋਕ ਉਦੋਂ ਫੇਸਬੁੱਕ ਤੇ ਸਰਗਰਮ ਸਨ ਸਭ ਜਾਣਦੇ ਨੇ ਉਸ ਵੇਲੇ ਵੀ ਇਸ ਨੂੰ ਬਹੁਤ ਕਿਹਾ ਸੀ ਕਿ ਨਸ਼ਰ ਕਰ ਦੇਵੇ ਪਰ ਇਸ ਨੇ ਨਹੀ ਕੀਤੀਆ ।
@gurcharansingh1660
@gurcharansingh1660 11 ай бұрын
ਵੀਰ ਹਰਬੰਸ ਸਮਰਾ ਸਾਹਿਬ, ਜਗਮਨਦੀਪ ਵੀ ਕਮੀਨਿਆਂ ਦਾ ਪ੍ਰਧਾਨ ਯਾਰ ਐ, ਇਸ ਦੀਆਂ ਗੱਲਾਂ ਸੁਣ ਕੇ ਲਗਦੈ ਠੱਗ ਅਤੇ ਬਲੈਕਮੇਲਰ ਐ, ਜਿਸ ਨਾਲ ਬੈਠ ਕੇ ਖਾ ਪੀ ਲਿਆ ਉਸ ਦੇ ਭੇਤ ਗੁਪਤ ਰੱਖੇ ਜਾਂਦੇ ਨੇ ਇਹ ਬੰਦਾ ਪੈਸੇ ਦਾ ਯਾਰ ਐ ਜੋ ਆਪ ਵੀ ਦੱਸ ਰਿਹਾ, ਸਬੂਤ ਇਹ ਹੈ ਕਿ ਕਹਿ ਰਿਹਾ 24 ਚ ਵੋਟਾਂ ਵੇਲੇ ਵੀਡੀਓ ਜਾਰੀ ਕਰੂੰ, ਸੌਦੇਬਾਜ਼ੀ ਕਰਨ ਲੱਗਾ ਹੈ ਕਿ ਮੋਟਾ ਮਾਲ ਲੈ ਕੇ ਚੁੱਪ ਕਰ ਜਾਊੰ
@highmind3636
@highmind3636 11 ай бұрын
ਜਦੋਂ ਬੀਪ ਲੱਗੀ ਸੀ ਪੱਤਰਕਾਰ ਵੀ ਹੱਸਦਾ ਸੀ ਮੀਨਾ ਮੀਨਾ 😅😅😅
@rachpalsinghsandhu1616
@rachpalsinghsandhu1616 11 ай бұрын
ਪਹਿਲਾਂ ਭਗਵੰਤ ਸਿੰਘ ਮਾਨ ਜੌ ਵੀ ਹੋਵੇ ਅੱਜ ਦੀ ਗੱਲ ਕਰੋ। ਅੱਜ ਤਾਂ ਪੰਜਾਬ ਦੇ ਲੋਕ ਭਲਾਈ ਵਾਸਤੇ ਮਾਂ ਚੰਗਾ ਕੰਮ ਕਰ ਰਿਹਾ ਹੈ।
@Romana_bathinde_wala
@Romana_bathinde_wala 11 ай бұрын
ਚਮਚੇ ਚਮਚੇ ਹੀ ਰਿਹਣਗੇ ਚਾਹੇ ਕੁਝ ਮਰਜੀ ਹੋਵੇ
@TruthSeeker-lo7eu
@TruthSeeker-lo7eu 11 ай бұрын
Chamchey nu chamchey hi dikhdey ney
@Romana_bathinde_wala
@Romana_bathinde_wala 11 ай бұрын
@@TruthSeeker-lo7eu ਆਪਾ ਤਾਂ ਠੁਹੀ ਨਹੀਂ ਮਾਰਦੇ ਕਿਸੇ ਸਾਲੇ ਦੀ
@AmanDeep-nh3yq
@AmanDeep-nh3yq 11 ай бұрын
ਇਹ ਟੀਂ ਈ ਈ ਈ ਦਾ ਕੀ ਮਤਲਬ। ਤੁਸੀਂ ਯਾਰ ਲੋਕਾਂ ਨੂੰ ਬੇਵਕੂਫ ਸਮਜਿਆ। ਜਦ ਗੱਲ ਸੁਣਾਉਣੀ ਨੀ ਫੇਰ ਇੰਟਰਵਊ ਦਾ ਕੀ ਮਤਲਬ???
@darasingh3026
@darasingh3026 11 ай бұрын
ਜੇ ਖਬਰ ਵਿੱਚ ਟੀ ਹੀ ਚਲਾਉਣੀ ਹੈ ਤਾਂ ਫਿਰ ਖਬਰ ਦਿਖਾਉਣ ਦਾ ਕੀ ਫ਼ਾਇਦਾ ਤੁਸੀਂ ਚੈਨਲ ਵਾਲੇ ਬੇਕੂਫ ਹੋ ਪਰ ਚੈਨਲ ਵੇਖਣ ਵਾਲੇ ਤੁਹਾਡੇ ਵਰਗੇ ਬੇਕੂਫ ਨਹੀਂ ਹੈ
@amarjeetsinghgrewal6474
@amarjeetsinghgrewal6474 11 ай бұрын
ਟੀ ਚਲਾਉਣੀ ਹੀ ਪਵੇਗੀ ਕਨੂੰਨ ਇਜ਼ਾਜ਼ਤ ਨਹੀਂ ਦਿੰਦਾ ,
@DaljitKahlon-b4e
@DaljitKahlon-b4e 11 ай бұрын
Tu..c..sahara. Dala.
@ajaibsingh261
@ajaibsingh261 11 ай бұрын
ਹੈਲੋ ਚੈਨਲ ਜੀ ਅਵਾਜ ਬੰਦ ਨਾ ਕਰੋ, ਗੱਲ ਕਰੋ ਸਾਫ
@fansidhumosewala
@fansidhumosewala 11 ай бұрын
Block Krna dekh k mein tan fuddu a channel wale dogle sardar ne eh Paisa khana es krke maa chadonda pya tee tee la k 😂😂
@WahegurujiWaeguruji-rn1fi
@WahegurujiWaeguruji-rn1fi 11 ай бұрын
ਕਾਸ਼ ਤੁਸੀਂ ਵੋਟਾਂ ਤੋਂ ਪਹਿਲਾਂ ਇਹ ਸਭ ਦੱਸਦੇ ਪੰਜਾਬ ਦਾ ਕੁੱਝ ਭਲਾ ਹੋ ਜਾਂਦਾ, 😢😭
@paramjitsingh2461
@paramjitsingh2461 11 ай бұрын
ਹਾਂਜੀ ਵੀਰਜੀ , ਅਸੀਂ ਸੁਖਬੀਰ ਸਿੰਘ ਬਾਦਲ ਨੂੰ ਚੁਣ ਲੈਣਾ ਸੀ ਆਪਣਾ ਮੁੱਖ ਮੰਤਰੀ।
@SurjitSingh-cb1bd
@SurjitSingh-cb1bd 11 ай бұрын
੍ਰ ਫ‌
@musclehutbodybuilding2583
@musclehutbodybuilding2583 11 ай бұрын
​@@paramjitsingh2461badal faimly nu ਬੇਅਦਬੀ ne kha leya varna jina kam badal huna ne kita punjab ch hor kisi ne nahi kita
@tirathsingh7632
@tirathsingh7632 11 ай бұрын
Veer brother nu😂ta jail ch Rakhea c kive karda eh kushh
@tirathsingh7632
@tirathsingh7632 11 ай бұрын
Saare Desh nu nahi ta Saare Panjaab nu Dhanwad karna Chahida Es Bhraa da Hun Dimaag ch Rakheo aa Saare Liddera da Apne Adhikaar nu Samj naal use kareo Mokka Aun te
@ssingh7424
@ssingh7424 11 ай бұрын
ਜਿਨਾਂ ਜਿਨਾਂ ਨਾਲ ਇੰਨਾਂ ਧੱਕੇ ਨਾਲ ਕੀਤਾ ਉੱਨਾਂ ਨੂੰ ਆਪ ਹੀ ਸਾਹਮਣੇ ਆ ਜਾਣਾ ਚਾਹੀਦਾ ਨਹੀ ਤਾਂ ਇੰਨਾਂ ਸੌਦੇਬਾਜ਼ੀ ਕਰਕੇ ਫ਼ਾਇਦਾ ਲੈ ਜਾਣਾ ਫਿਰ ਰੌਲਾ ਪਾਉਣਾ ਫਿਰ ਸੌਦੇਬਾਜ਼ੀ ਕਰ ਲੈਣਗੇ
@jaswantsingh-li5lf
@jaswantsingh-li5lf 11 ай бұрын
ਸੁਣ ਲਵੇ ਪੰਜਾਬ ਦੀ ਮੰਡੀਰ ਜਿਹੜੇ ਭਗਵੰਤ ਮਾਨ ਦੇ ਗੱਪਾ ਵਿੱਚ ਫ਼ਸ ਗਏ ਆ ਦੇਖ ਲਉ ਭਗਵੰਤ ਮਾਨ ਦੇ ਰੰਗ ਏਵੇਂ ਨਹੀਂ ਤਲਾਕ ਹੋਇਆ ਇਸ ਭੰਡ ਦਾ ਇਸ ਲਈ ਕੇਜਰੀਵਾਲ ਨੇ ਮੁੱਖ ਮੰਤਰੀ ਦਾ ਦਾਵੇਦਾਰ ਕੀਤਾ ਸੀ ਭਗਵੰਤ ਮਾਨ ਨੂੰ ਕਿਉਂਕਿ ਭਗਵੰਤ ਮਾਨ ਦੇ ਰੀੜ ਦੀ ਹੱਡੀ ਨਹੀਂ ਸੀ ਆ ਕਾਰਨਾਮਿਆਂ ਕਰਕੇ ਪੰਜਾਬ ਦਾ ਜਹਾਜ਼ ਚੱਲ ਰਿਹਾ ਕੇਜਰੀਵਾਲ ਦੀ ਸੈਰ ਲਈ ਪੂਰੇ ਦੇਸ਼ ਵਿੱਚ ਹੁਣ ਬੀ ਕੋਈ ਕਸਰ ਬਾਕੀ ਹੈ ਭਗਵੰਤ ਮਾਨਾ ਹਲੇ ਤਾਂ ਇਹ ਵੀਰ ਜੀ ਟੇਲਰ ਦਸ ਰਹੇ ਹਨ ਫਿਲਮ ਤਾਂ ਬਾਕੀ ਹੈ ਮਰ ਜਾਉ ਆਪ ਵਾਲਿਉ ਜਿਹੜੇ ਡਿਵੇਟ ਵਿੱਚ ਵੜੇਚ ਸਾਹਿਬ ਜੀ ਨਾਲ ਬੈਸ ਕਰ ਰਿਹਾ ਸੀ ਕਿ ਮਜੀਠੀਆ ਨੇ ਫਿਲਮ ਗਲਤ ਚਲਾ ਰਿਹਾ ਹੈ ਆ ਸੁਣ ਲੈ ਭਗਵੰਤ ਮਾਨ ਦੇ ਚੇਲਿਆਂ ਗੂਰੂ ਚੇਲਾ ਕੱਲੇ ਗੱਪ ਮਾਰਨ ਜੋਗੇ ਹਨ ਪੰਜਾਬ ਨੂੰ ਬਰਬਾਦ ਕਰਨ ਲੱਗੇ ਹੋਏ ਹਨ
@gagangill5102
@gagangill5102 11 ай бұрын
Baki politician taan rab de Roop ne....keo veer😂😂😂 Tu Ap das ....kaun kuri set nai karda
@JagroopSingh-no7xy
@JagroopSingh-no7xy 11 ай бұрын
@@gagangill5102ਭੇਡੇ ਆਪਣੇ ਇਮਾਨਦਾਰ ਝੰਡੇ ਦੀ ਗੱਲ ਕਰੋ
@gagangill5102
@gagangill5102 11 ай бұрын
@@JagroopSingh-no7xy ja jo hunda kar la....even na cheekaan maar
@JagroopSingh-no7xy
@JagroopSingh-no7xy 11 ай бұрын
@@gagangill5102 ਕਰਨਗੇ ਜੋ ਕਰਨਾ ਪੰਜਾਬ ਦੇ ਲੋਕ
@gagangill5102
@gagangill5102 11 ай бұрын
@@JagroopSingh-no7xy ਚੀਕਾਂ ਕਿਉਂ ਮਾਰੀ ਜਾਨਾਂ ਫੇਰ....
@jasstiwana14
@jasstiwana14 11 ай бұрын
ਬਾਈ ਜੀ ਬਹੁਤ ਬਹੁਤ ਧੰਨਵਾਦ ਕੈੜਾ ਰਹੀ ਕੱਢਦੇ ਇਹਨਾਂ ਦੇ ਬਲ ਸਾਰਿਆਂ ਦੇ
@SukhwinderSingh-ir1rd
@SukhwinderSingh-ir1rd 11 ай бұрын
ਸਚਾਈ ਬੋਲ ਗਿਆ ਕਨੇਡੀਅਨ ਪੰਜਾਬੀ
@sudeshkumari7260
@sudeshkumari7260 11 ай бұрын
ਬਕਵਾਸ ਕਰਦਾ bJP da pithu
@JagroopSingh-no7xy
@JagroopSingh-no7xy 11 ай бұрын
@@sudeshkumari7260ਉਹ ਹਰਾਮ ਦੀ ਨਸਲ ਇਸ ਬੰਦੇ ਨੇ ਖੇਤੀਬਾੜੀ ਮੰਤਰੀ ਤੋਮਰ ਜੋ bjp ਦਾ ਮੰਤਰੀ ਹੈ ਤੇ ਇਸ ਨੇ ਹਜਾਰਾ ਕਰੋੜ ਫਰਾਡ ਦੇ ਇੱਲਜਾਮ ਲਾਏ ਹਨ ਇਹ bjp ਵਾਲਾ ਕਿਵੇ ਹੋ ਗਿਆ
@Lvbatala0092
@Lvbatala0092 11 ай бұрын
@@sudeshkumari7260o proof de reha tere kol haige proof fer commnt kar
@Lvbatala0092
@Lvbatala0092 11 ай бұрын
@@sudeshkumari7260tu Bhagwant maan di pithu aa Sudesh kumari 😂😂😂
@Lvbatala0092
@Lvbatala0092 11 ай бұрын
@@sudeshkumari7260agle ne bjp hilla diti Canada da top buisness man tu kon aa
@gurditsingh1792
@gurditsingh1792 11 ай бұрын
ਬੱਲੇ ਬੱਲੇ ਕਿਆ ਬਾਤਾਂ 🎉
@highmind3636
@highmind3636 11 ай бұрын
ਯਾਰ ਵੋਟਾਂ ਤੋ ਪਹਿਲਾਂ ਦੱਸਣਾ ਸੀ.
@didersingh7524
@didersingh7524 11 ай бұрын
ਲਗਦਾ ਬਾਈ ਸਚ ਬੋਲਦਾ
@jaimalsingh36
@jaimalsingh36 11 ай бұрын
ਪੱਤਰਕਾਰ ਜੀ ਅਵਾਜ਼ ਬੰਦ ਨਾ ਕਰਿਆ ਕਰੋ ਅਗਲੇ ਦੀ ਗੱਲ ਪਬਲਿਕ ਸਾਹਮਣੇ ਆਉਣ ਦਿਆ ਕਰੋ ਬੇਨਤੀ ਹੈ ।
@sudeshkumari7260
@sudeshkumari7260 11 ай бұрын
ਨਾਲੇ ਆ ਜਿਹੜਾ ਬੋਲਦਾ ਇਹਦੀ ਸ਼ਕਲ ਦਸਦੀ ਕੇ ਆਪ ਬਲੈਕ ਮੈਲਰ ਹੈ
@JagroopSingh-no7xy
@JagroopSingh-no7xy 11 ай бұрын
@@sudeshkumari7260ਜੇ ਇਹ ਬਲੈਕ ਮੇਲਰ ਹਨ ਤਾ ਤੁਹਾਡੇ ਮੰਤਰੀ ਚੋਰ ਕਰਕੇ ਬਲੈਕ ਮੇਲ ਹੋ ਰਹੇ ਹਨ
@harbinderparmar790
@harbinderparmar790 11 ай бұрын
@@sudeshkumari7260ਅੱਛਾ ! ਬਈ ਬਹੁਤ ਤੇਜ਼ ਦਿਮਾਗ ਹੈ ਤੁਹਾਡਾ ! ਬਹੁਤ ਜ਼ਿਆਦਾ !
@navdeepsinghbrar1016
@navdeepsinghbrar1016 11 ай бұрын
@@sudeshkumari7260ਉਹ ਤਾ ਕਹਿ ਰਿਹਾ ਮੈ ਕੋਈ ਸ਼ਰੀਫ ਬੰਦਾ ਨੀ ਜੇ ਵੀਡਿਉ ਬਾਹਰ ਆ ਗਈਆਂ ਤਾ ਭਗਵੰਤ ਕੀ ਕਹੂ 😂
@ydgdyr
@ydgdyr 11 ай бұрын
@@sudeshkumari7260 ki.hal.ji
@BhupinderSingh-km7np
@BhupinderSingh-km7np 11 ай бұрын
ਵਾਹਿਗੁਰੂ ਜੀ ਕੀ ਫਤਹਿ ਵਾਹਿਗੁਰੂ ਜੀ ਕੀ ਫਤਹਿ
@sandeepbadwal6819
@sandeepbadwal6819 11 ай бұрын
ਐਨਾ ਦੇਸ਼ ਅਤੇ ਰਾਜ ਦੇ ਲੋਕਾਂ ਨਾਲ ਧੋਖਾ ਕਰਦੇ ਨੇ ਇਹ ਚਿੱਟ ਕਪੜੀਏ ਕੰਜ਼ਰ,, ਸਾਡੀ ਲੋਕਾਂ ਦੀ ਸੋਚ ਤੋਂ ਬਹੁਤ ਪਰੇ ਦੀ ਗੱਲ ਹੈ। ਇਹ ਲੋਕ ਪੰਜਾਬ ਦਾ ਕੀ ਭਲਾ ਕਰਨਗੇ,ਸੋਚ ਹੀ ਲਵੋ ਲੋਕੋ।
@girjesh0
@girjesh0 11 ай бұрын
SUKHWINDER JI 🙏. MAI REGULARLY VIEWER AA PAR AJJ PEHLI WAR TUHANU VI INI JANKARI DITI GYI KI TUSI VI DHAYAN NAAL KHUSH HO KE DEKHIA.LOVE YOU AND BEST WISHES FROM KAPURTHALA PUNJAB PROVINCE INDIA 🇮🇳🙏🌹🙏🌹🇮🇳
@manindermadahar24
@manindermadahar24 11 ай бұрын
ਜਵਾਂ ਸਹੀ ਕਿਹਾ ਅਸੀ ਤਾਂ ਬਹੁਤ ਚਿਰ ਦੇ ਦਾ ਰਿਹਾ ਲੋਕਾ ਨੂੰ ਏਨਾ ਦੀਆ ਕਰਤੂਤਾ ਪਰ ਲੋਕ ਸਮਜ ਨਈ ਰਹੇ ਆਹ ਹੁਣ ਸੁਣ ਲਓ
@MohanSingh-zu7cn
@MohanSingh-zu7cn 11 ай бұрын
ਜੇ ਲੱਤਾਂ ਭਾਰ ਨਹੀ ਝੱਲਦੀਆਂ ਤਾ ਇੰਟਰਵਿਊ ਕਿਊ ਕਰਦੇ ਹੋ
@rbrehal1852
@rbrehal1852 11 ай бұрын
ਬਹੁਤ ਵਧੀਆ ਵੀਰ ਜੀ
@Balbirsinghusa
@Balbirsinghusa 11 ай бұрын
ਦੋ ਕੁ ਸਾਲ ਪਹਿਲਾਂ ਸੁਣਨ ਵਿੱਚ ਆਇਆ ਸੀ ਕਿ ਭਗਵੰਤ ਮਾਨ ਦੀਆਂ ਕਿਸੇ ਨੇ ਹੋਟਲ ਵਿੱਚ ਕੈਮਰਾ ਲਾਕੇ ਤਿੰਨ ਕੁੜੀਆਂ ਨਾਲ ਵੀਡੀਉ ਬਣੀ ਆਂ।ਬਾਬਾ ਜਾਣਾ ਸੱਚ ਆ ਜਾਂ ਝੂਠ।ਥਰਮੋਸ਼ ਵਿੱਚ ਕਹਿੰਦੇ ਕੈਮਰਾ ਲਾਕੇ ਬਣਾਈ ਵੀਡੀਉ।ਤਾਂ ਏਹੇ ਬੰਦਾ ਹੁਣਾ ਤਾਂ।
@darshinsidhu6718
@darshinsidhu6718 11 ай бұрын
Very good job 22 jugmandeep Singh Waheguru ji Maher Rakhni
@NsJattana
@NsJattana 11 ай бұрын
ਬਾਈ ਤੁਸੀ ਸੱਚੇ ਹੋ,, ਪਰ ਆਪਣਾ ਖਿਆਲ ਰੱਖਣਾ, ਤੈਨੂੰ ਕੈਨੇਡਾ ਤੱਕ ਮਾਰ ਸਕਦੇ ਨੇ, ਰੱਬ ਤੈਨੂੰ ਲੰਬੀ ਦੇਵੇਂ ਸਾਡਾ ਪੰਜਾਬ ਗੰਦੇ ਬੰਦਿਆ ਕੋਲੋ ਬਚ ਜਾਵੇ
@JaimalSingh-rt9ke
@JaimalSingh-rt9ke 11 ай бұрын
ਭਗਵੰਤ ਮਾਨ ਕੇਹੜਾ ਘੱਟ ਹੋਉ
@Major.Singh69
@Major.Singh69 11 ай бұрын
ਭਗਵੰਤ ਮਾਨ ਕੋਈ ਦੁਧ ਧੋਤਾ ਨਹੀ ਮੇਰੇ ਦੋਸਤ ਨੇ ਇਸ ਨੂੰ ਫੰਡ ਭੇਜੀਆ ਜਦੋ ਹੀ ਪਹਿਲੀ ਵਾਰ ਖੜੀਆ ਸੀ , ੳਦੋ ਮੈ ਕਿਹਾ ਕਿ ਬਾਈ ਜੀ ਫੰਡ ਆ ਕੁਝ ਤਾ ਪਰਚੀ ਕਿਥੋ ਕਟਵਾ , ਇਸ ਨੇ ਤਰੁੰਤ ਕਿਹਾ ਇਹ ਨੰਬਰ ਨੋਟ ਕਰ ਇਸ ਨੂੰ ਫੋਨ ਕਰ ਕਿ ਫੜਾ ਦੀ , ਬਹੁਤ ਖਰਚੇ ਆ , ਪਾਰਟੀ ਨੇ ਤਾ ਖਾ ਜਾਣਾ ,,,
@harpalhazra8709
@harpalhazra8709 10 ай бұрын
ਬਹੁਤ ਵਧੀਆ ਵਿਚਾਰ ਨੇ ਕਨੇਡੀਅਨ ਪੰਜਾਬੀ ਦੇ।
@SatnamSingh-qh5nm
@SatnamSingh-qh5nm 11 ай бұрын
ਇਹ ਬਿਜ਼ਨਸ ਮੈਨ ਬੰਦਾ ਜੇਕਰ ਇਹ ਸੱਚ ਬੋਲ ਰਿਹਾ ਤਾਂ ਵੀਡੀਓ ਤੋਂ ਕਰੋੜਾਂ ਰੁਪਏ ਕਮਾਉ ।।
@SukhjinderkaurKahlon-sq9oi
@SukhjinderkaurKahlon-sq9oi 11 ай бұрын
Good
@gurbhejsingh5209
@gurbhejsingh5209 11 ай бұрын
Great interview
@gurmeetgill1898
@gurmeetgill1898 11 ай бұрын
ਇਹ ਜਗਦੀਪ ਸਿੰਘ ਬਾਈ ਬਿਲਕੁਲ ਸਚਾਈ ਬੋਲਦੇ ਹਨ।ਇਹ ਗੱਲਾਂ ਪੁਰਾਣੀਆਂ ਹਨ ਪਰ ਸਚਾਈ
@AbcDef-oy6uh
@AbcDef-oy6uh 11 ай бұрын
ਬੰਦਾ system ਨਾਲ ਖੇਡ ਚੁੱਕਿਆ, ਸੱਚ ਬੋਲਦਾ ਲਗਦਾ
@jaspalsinghbuttar2664
@jaspalsinghbuttar2664 11 ай бұрын
Jagmandeep Bai is 1000% right
@harjeetkullar9834
@harjeetkullar9834 10 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@drhargobindsingh632
@drhargobindsingh632 11 ай бұрын
ਇਕ ਉਹ ਬੰਦਾ ਜਿਹਨੂੰ ਤੋਮਰ ਪਰਿਵਾਰ ਨਾਲ ਕੰਮ ਕਰਕੇ ਕਰੋੜਾਂ ਰੁਪਈਆ ਮਿਲਿਆ ਜੇਲ ਚੋਂ ਭਜਾਉਣ ਵਿੱਚ ਵੀ ਤੋਮਰ ਪਰਿਵਾਰ ਨੇ ਯੋਗਦਾਨ ਦਿੱਤਾ ਕੋਈ ਸ਼ੱਕ ਨਹੀਂ ਕੌਮਰ ਪਰਿਵਾਰ ਕਰਪਟ ਹੈ ਪਰ ਇਸ ਬੰਦੇ ਨੇ ਉਹਨਾਂ ਨਾਲ ਕੰਮ ਵੀ ਕੀਤਾ ਤੇ ਇਸ ਬੰਦੇ ਨੂੰ ਜੇਲ ਵਿੱਚੋਂ ਭਜਾ ਕੇ ਵਾਪਸ ਜਾਨ ਵੀ ਬਚਾਈ ਫਿਰ ਵੀ ਇਹ ਬੰਦਾ ਉਹਨਾਂ ਦੇ ਖਿਲਾਫ ਬੋਲ ਰਿਹਾ ਹੈ ਕਿਤੇ ਮਸਲਾ ਕੋਈ ਹੋਰ ਹੈ ਇਸੇ ਤਰ੍ਹਾਂ ਹੀ ਭਗਵੰਤ ਮਾਨ ਦੇ ਖਿਲਾਫ ਇਹ ਬੋਲ ਰਿਹਾ ਹੈ ਜਿਹੜਾ ਬੰਦਾ ਖੁਦ ਕਬੂਲ ਕਰ ਰਿਹਾ ਹੈ ਕਿ ਮੈਂ ਬਦਮਾਸ਼ ਹਾਂ ਮੈਂ ਵੀ ਕਬੂਤਰ ਭਜਾਏ ਨੇ ਮੈਂ ਵੀ ਉਹ ਕੀਤਾ ਮੈਂ ਵੀ ਆਹ ਕੀਤਾ ਤੇ ਅੱਜ ਉਹ ਪੰਜਾਬ ਦੀ ਸੁਰੱਖਿਆ ਦੀ ਚਿੰਤਾ ਕਰਦਾ ਹੋਇਆ ਕਹਿ ਰਿਹਾ ਹੈ ਕਿ ਮੈਂ ਹੂੰ ਐ ਕਰ ਦੂ ਮੈਂ ਐ ਕਰ ਦੂ ਕਿਉਂ ਇਕ ਲੰਡੂ ਤੇ ਵਿਕਾਊ ਬੰਦੇ ਦੇ ਪਿੱਛੇ ਮੀਡੀਆ ਐਵੇਂ ਵਜਨ ਉਠਾਈ ਫਿਰਦਾ ਹੈ
@Indportaus
@Indportaus 11 ай бұрын
Rabb ne himmat ditti bai nu
@1tuhitu
@1tuhitu 11 ай бұрын
Jagmandeep sianh , mja aa gya yaar ikk wari tan. Intzaar 2024 daa. Hunn pichhay naa hattein.
@dalbirsingh9467
@dalbirsingh9467 11 ай бұрын
ਵਾਹਿਗੁਰੂ ਸਰਬੱਤ ਦਾ ਭਲਾ ਕਰੇ ਜੀ ✅💯🆗🙏
@WahegurujiWaeguruji-rn1fi
@WahegurujiWaeguruji-rn1fi 11 ай бұрын
ਹੁਣ ਕਿਤੇ ਖ੍ਰੀਦ ਨਾ ਲਵੇ ਤੈਨੂੰ ਭੰਡ 😢😭
@CanadaKD
@CanadaKD 11 ай бұрын
ਬੰਦਾ ਬਹੁਤ ਪੁਹੰਚੀ ਹੋਈ ਚੀਜ ਆ।
@sukhjitbrar4319
@sukhjitbrar4319 11 ай бұрын
ਲਗਦੈ ਝਾੜੂ ਦੇਕੇ , ਇਹ ਬਣਾਉਣਗੇ ਮੋਰ ਆਮ ਆਦਮੀ ਪਾਰਟੀ ਅਤੇ ਤੋਮਰ ਕਿਆਂ ਨੂੰ …
@ArshdeepSingh-j3s
@ArshdeepSingh-j3s 11 ай бұрын
ਜਿਉਂਦਾ ਰਹਿ ਜੱਟਾ,, ਵਾਹਿਗੁਰੂ ਭਲੀ ਕਰੇ
@jaggusingh3346
@jaggusingh3346 11 ай бұрын
ਮੇਰੇ ਗੁਰੂ ਸਾਹਿਬ ਜੀ ਦੇ ਬੱਚੇ ਪੰਜਾਬ ਸਿਆ ਤੂੰ ਦੱਸ,ਕਿਸ ਤੇ ਯਕੀਨ ਕਰੀਏ, ਅਕਾਲੀ ਦਲ, ਕਾਂਗਰਸ, ਹੁਣ ਆਮ ਆਦਮੀ ਪਾਰਟੀ,,ਕਿਧਰ ਜਾਈਏ,ਬੁਰਾ ਹਾਲ ,ਇਹਨਾਂ ਦਾ ਅਜੇ ਡੇਢ ਸਾਲ ਹੋਇਆ,ਜੇ ਏਹ ਖਬਰ ਸੱਚ ਹੋਗੀ ਤਾਂ ਤੇ ਬਹੁਤ ਮਾੜੀ ਗੱਲ ਹੈ, ਉਸ ਤਰਾਂ ਵੀ ਮਾੜੇ ਹਾਲ ਨੇ,ਕੌਈ ਦੱਸੇ?।
@SatnamSingh-qk3nc
@SatnamSingh-qk3nc 11 ай бұрын
ਵੀਰ ਜੀ ਬਹੁਤ ਚੰਟ ਬੰਦਾ
@mukhtarsingh4091
@mukhtarsingh4091 11 ай бұрын
Salute to you for exposing the truth your forefathers jamir is still alive in you.
@taranvirbains7209
@taranvirbains7209 11 ай бұрын
Jo marji a sach samne rakh dita bande ne nhi eh sach b ni samne aunda hamesha thanku eh bai da sach ta samne aya badde inqalabi da ik oh sirsa sab bnya fir da jehra Sikha da bhut dardi a tomar huni ta sira kr dita ehna nu ki jarort a hakk de kamai krn de
@satveersingh689
@satveersingh689 11 ай бұрын
Bande ewe nhi kehnde ke yaar Mara na hove eho jahe yaar hunde Bhave Banda Sacha hove
@onkarsharma3410
@onkarsharma3410 11 ай бұрын
Very nice inter really interview Thanks Sundu and Jajmandeep Singh
@onkarsharma3410
@onkarsharma3410 11 ай бұрын
Thankful to you
@mukhtarsinghsanger9259
@mukhtarsinghsanger9259 11 ай бұрын
22 ਜੀ ਟੱਲੀਆਂ
@Kuldeepsingh-gt1dj
@Kuldeepsingh-gt1dj 10 ай бұрын
❤,ਹੈ,, ਕੋਈ ਹੋਰ ❤
@DalwinderSingj
@DalwinderSingj 11 ай бұрын
ਆ ਬੀਪ ਜਿਹੀ ਲਾਕੇ ਸਾਰੀ ਵੀਡੀਓ ਦੀ ਭੈਣ ਗੜਤੀ
@ManbirMaan1980
@ManbirMaan1980 11 ай бұрын
ਜਦੋਂ ਕੋਈ ਮਤਲਬ ਦੀ ਗੱਲ ਆਉਂਦੀ ਸੀ ਉਦੋਂ ਟੂਂ ਟੂਂ ਜਿਹੀ ਲਾਕੇ ਸਾਰੀ ਗੱਲਬਾਤ ਦੀ ਭੈਅ ਗੜਤੀ
@AJY.....VLOG.
@AJY.....VLOG. 11 ай бұрын
Jagmandeep singh g is 👍 great personality
@JagsirSingh-dz1fm
@JagsirSingh-dz1fm 11 ай бұрын
ਇਹਨੂੰ ਪੁੱਛੋ ਕਿਸਾਨ ਮੋਰਚੇ ਵੇਲੇ ਕਿੱਥੇ ਸੀ ਉਦੋਂ ਵੀ ਤੋਮਰ ਨਾਲ ਮੁਲਾਕਾਤ ਹੁੰਦੀ ਸੀ ਉਸ ਟਾਈਮ ਕਿਉਂ ਨੀ ਬੋਲਿਆ ਇਹ
@JaswinderSingh-xj5rz
@JaswinderSingh-xj5rz 11 ай бұрын
ਵੀਰ ਜੀ, ਤੁਹਾਡਾ ਦਿਮਾਗ ਕੰਮ ਕਰਦਾ ਹੈ। ਬੱਸ ਸੁਣੀ ਜਾਓ ਤੇ ਹੋਰਨਾਂ ਲੋਕਾਂ ਦੀ ਸੋਚ ਪਰਖੀ ਜਾਓ।
@Jagmansamra
@Jagmansamra 11 ай бұрын
Sub pata ji
@surindersinghjyoti
@surindersinghjyoti 11 ай бұрын
ਨਸ਼ੇ ਦਾ ਵਰੋਧੀ , ਤੇ ਭੰਗ ਦੀ ਖੇਤੀ???? ਭਾਵੇਂ ਮਨਜ਼ੂਰ ਸ਼ੁਦਾ ਏ ਪਰ ਨਸ਼ਾ ਤੇ ਨਸ਼ਾ ਹੀ ਏ…..
@lsmangat1000
@lsmangat1000 11 ай бұрын
ਖਰੀਦ ਲਿਆ ਵਿਰੋਧੀਆਂ ਨੇ ਪਰ ਹੁਣ ਕਝ ਨਹੀ ਹੋਣਾ ਜਿਨਾ ਮਰਜੀ ਬਦਨਾਮ ਕਰ ਲਵੇ
@harbinderparmar790
@harbinderparmar790 11 ай бұрын
@@surindersinghjyotiਦਬਵਾਈਆਂ ਲਈ ਖੇਤੀ ਕਰ ਰਿਹਾ ਹੈ !
@paramjitsingh6295
@paramjitsingh6295 11 ай бұрын
Good job sir
@beanthundal7431
@beanthundal7431 11 ай бұрын
ਪਤਰਕਾਰ ਟੱਟੂ ਦਾ ਤੂੰ ਜ਼ੇ ਬੁੰਡ ਚ ਦਮ ਨਈ ਹੈਗਾ
@willswills4353
@willswills4353 11 ай бұрын
Salute to this man
@HarpreetSingh-vw2ry
@HarpreetSingh-vw2ry 11 ай бұрын
Good 👍👍👍👍
@Dil-Sacha-hai
@Dil-Sacha-hai 11 ай бұрын
Bhagwant Mann sada sher hai.....❤
@sarabjitsingh3295
@sarabjitsingh3295 11 ай бұрын
Bhagwant maan sher ne Bhagwant maan khota cm Bhagwant maan Dhokhebaz cm Bhagwant maan Gadar cm Bhagwant maan Punjab da Gadar
@rickyjattboy
@rickyjattboy 11 ай бұрын
Bhagwant Maan 🫏 gadhaa h..salaa sher da..
@-paramjeetkamboj
@-paramjeetkamboj 11 ай бұрын
ਜਗਮਨਦੀਪ ਸਿੰਘ ਜੀ ਡਾਂਟਏ ਰਹੋ ਅਸੀ ਤੁਹਾਡੇ ਨਾਲ ਹੈ
@deeppanjabnetwork7015
@deeppanjabnetwork7015 11 ай бұрын
ਜਗਮਨਦੀਪ ਦਾ ਬਹੁਤ ਵੱਡਾ ਜਿਗਰਾ ਹੈ ਕੋਈ ਵੀ ਵੀਰ ਜੇ ਸਿੱਧੂ ਮੂਸੇ ਵਾਲੇ ਵੀਰ ਨੂੰ ਅਤੇ ਪੰਜਾਬ ਨੂੰ ਪਿਆਰ ਕਰਦਾ ਹੈ ਤਾ ਲੋਕਾ ਅੱਗੇ ਸੱਚ ਜਰੂਰ ਰੱਖਣ ਜੇ ਇਨਾ ਲੀਡਰਾ ਨੇ ਸਿੱਧੂ ਵੀਰ ਨੂੰ ਇਨਸਾਫ ਨਾ ਦਿੱਤਾ ਤਾ ਫਿਰ ਸਿੱਧੂ ਮੂਸੇ ਵਾਲਾ ਜੱਟ ਇਨਾ ਲੋਕਾ ਦੀਆ ਜੜਾ ਵਿੱਚ ਜਰੂਰ ਬੈਠੂ ਸਿੱਧੂ ਵੀਰ ਕੋਈ ਆਮ ਇਨਸਾਨ ਨਹੀ ਸੀ ਉਹ ਤਾ ਰੱਬ ਦਾ ਰੂਪ ਸੀ ਜਗਮਨਦੀਪ ਨੇ ਲੋਕਾ ਅੱਗੇ ਇਹ ਗੱਲ ਰੱਖ ਕੇ ਬਹੁਤ ਵੱਡਾ ਕੰਮ ਕਰਿਆ ਹੈ ਜੇਕਰ ਇਹ ਸਾਰਾ ਕੁੱਝ ਸੱਚ ਹੋਇਆ ਤਾ ਫਿਰ ਜਗਮਨਦੀਪ ਦੀਆ ਸੁਵਰਗ ਵਿੱਚ ਜੜਾ ਲੱਗ ਜਾਣ ਗਈਆ ਕਿਉਕਿ ਆਮ ਲੋਕਾ ਦੀਆ ਸੀਸਾ ਆਲੀਆ ਨਹੀ ਜਾਦੀਆ ਜਗਮਨਦੀਪ ਅਤੇ ਇਸ ਪੱਤਰਕਾਰ ਵੀਰ ਨੇ ਬਹੁਤ ਵੱਡਾ ਜਿਗਰਾ ਕਰਿਆ ਹੈ ਅਗੇ ਸਮੇ ਨਾਲ ਸਾਰਾ ਕੁੱਝ ਸਾਹਮਣੇ ਆ ਜਾਣਾ ਹੈ ? 🙏
@nirmalsinghmallhi9773
@nirmalsinghmallhi9773 11 ай бұрын
ਵਾਹਿਗੁਰੂ ਵਾਹਿਗੁਰੂ ਜੀ
@jasvindersingh2816
@jasvindersingh2816 11 ай бұрын
Very nice good job bro salute aaa
@HardeepSingh-HH88
@HardeepSingh-HH88 11 ай бұрын
ਬਹੁਤ ਵਧੀਆ ਜਗਮਨਦੀਪ ਸਿੰਘ ਕਰ ਨੰਗੇ ਵੀਰ ਇਹਨਾ ਚੋਰਾਂ ਨੂੰ
@punjjaabdesh8659
@punjjaabdesh8659 11 ай бұрын
ਜਗਮਨ ਜੁਗਨੂੰ, ਜੇ ਕੁਮੈਂਟ ਪੜੇਂਗਾ, ਮੈਨੂੰ ਜਵਾਬ ਦੇਈਂ ਬਾਈ। ਆਪਾਂ ਕੱਠੇ ਪੜੇ ਹੋਏ ਆਂ ਭਵਾਨੀਗੜ੍ਹ ਕਾਲਜ ਚ। ਮੈਂ ਬੀ ਏ (B.A.) ‌ਆਂ। ਮਲਕੀਤ ਤਾਂ ਭਗਵੰਤ ਦੀਆਂ ਵੀਡੀਓਜ਼ ਚ ਵੀ ਆਇਆ ਇੱਕ ਦੋ ਚ। ਭਗਵੰਤ ਦੀ ਪਟਿਆਲੇ ਆਲੀ ਕੋਠੀ ਆਪਣੇ ਰਿਸ਼ਤੇਦਾਰਾਂ ਕੋਲ ਈ ਆ ਹੁਣ, ਇਹਤੋਂ ਖਰੀਦੀ ਸੀ।
@Jagmansamra
@Jagmansamra 11 ай бұрын
Ki nam bai tuhada
@punjjaabdesh8659
@punjjaabdesh8659 11 ай бұрын
@@Jagmansamra jugnu mera naam B A hi jaanda ji. B A ,M A di jodi. College comedy king B A
@SUNILSharma-xn9io
@SUNILSharma-xn9io 11 ай бұрын
जगमनदीप सिंह जी व चैनल वाले पत्रकार बीर सिंह जी से हाथ जोड़कर विनती है आपको पुरी दुनिया देख रही है आप मिलकर पुरे देश वासियों का भला कर सकते हैं आप खेती मंत्री से खसखस की खेती लीगल कराओ आपका नाम इतिहास में दर्ज होगा देश वासी आपको याद रखेंगे अफीम भुककी में जो माफिया खत्म हो जाएगा गरीब का भला होगा
@balbirsingh540
@balbirsingh540 11 ай бұрын
ਪਰਮਾਤਮਾ ਲੰਬੀ ਉਮਰ ਬਕਸ਼ੇ ਇਸ ਵੀਰ ਨੂੰ।
@saleemakhter2879
@saleemakhter2879 11 ай бұрын
Respected Singh Sahib, You are great sir.
@harbajansingh9580
@harbajansingh9580 9 ай бұрын
hlo hey kida bss chalda hun lai ve jnda
@ravneetkaurbhullar9254
@ravneetkaurbhullar9254 11 ай бұрын
❤❤❤❤❤
@jogindersinghjs3081
@jogindersinghjs3081 11 ай бұрын
ਪਹਿਲਾ ਕਿਉ ਨਹੀ ਬੋਲਿਆ ਅੱਜ ਚੇਤਾ ਆਇਆ ਜਦੋ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਹੈ ਇਹ 10000 ਕਰੌੜ ਰਿਸਵਤ ਦੀਆ ਗੱਲਾ ਕਰਦਾ ਉਸ ਸਮੇ ਵਿੱਚ 10000 ਕਰੌੜ ਦੀ ਬਹੁਤ ਵੱਡੀ ਰਕਮ ਹੁੱਦੀ ਹੈ
@ranjitgill7432
@ranjitgill7432 11 ай бұрын
ਬਾਈ ਜੀ ਇਹ ਨਸ਼ੇ ਵੀ ਬੰਦਾ ਐਵੇਂ ਮੀਡੀਆ ਉਪਰ ਫੇਮ ਲੈਦਾ।
@jarnailsingh1731
@jarnailsingh1731 11 ай бұрын
Very nice information
@BalkarSingh-ko2qy
@BalkarSingh-ko2qy 11 ай бұрын
ਪੱਤਰ ਕਾਰ ਸਾਹਿਬ ਜੀ ਆਵਾਜ਼ ਕਿਓ ਬੰਦ ਕਰਦੇ ਹੋ ਜੀ ਕਈ ਗੱਲਾਂ ਸੁਣਨ ਵਾਲੀਆ ਹੁੰਦੀਆ ਹਨ ਜੀ
@9sb9sb54
@9sb9sb54 11 ай бұрын
🙏👍👍 he is amazing person...
@ਯੰਗਤੁਰਕਸੱਚਬੋਲਦੇ
@ਯੰਗਤੁਰਕਸੱਚਬੋਲਦੇ 11 ай бұрын
ਹਰ ਇੰਨਸਾਨ ਦਾ ਕੋਈ ਨਾ ਕੋਈ ਭੂਤਕਾਲ (ਪਾਸਟ) ਹੁੰਦਾ ਹੈ। ਪਰ ਹਰ ਮਸ਼ਹੂਰ ਹਸਤੀ ਤੇ ਇਲਜਾਮ ਉਦੋਂ ਲਾਇਆ ਜਾਂਦਾ ਹੈ ਜਦ ਉਹ ਉਚਾਈਆਂ ਤੇ ਹੁੰਦਾ ਹੈ। ਜਦ ਉਹ ਤੁਹਾਡਾ ਸਾਥੀ ਸੀ ਤਦ ਤੁਹਾਡੀ ਜ਼ਮੀਰ ਕਿਉਂ ਨੀ ਜਾਗਦੀ। ਇਸੇ ਲਈ ਕਹਾਵਤ ਬਣੀ ਹੋਈ ਹੈ ਕਿ "ਅਗਰ ਤੁਹਾਡਾ ਕੋਈ ਕਮੀਨਾ ਦੋਸਤ ਗੁੱਸੇ ਹੋਜੇ ਉਹਨੂੰ ਛੇਤੀ ਤੋਂ ਛੇਤੀ ਮਨਾ ਲਵੋ ਨਹੀਂ ਤਾਂ ਪਤਾ ਨੀ ਕਦੋਂ ਘੜੇ ਤੋਂ ਕੌਲਾ ਚੱਕ ਦੇਵੇ " 😅😂😅
@kamarbirsingh2588
@kamarbirsingh2588 11 ай бұрын
Bhootkaal, elzaam, zameer baad vich kr laena veerae, video dubara dekh lvo, us ne 2011 vich jdo hotel ch MAAN LEELA dekhi tan os nu es bndae da asl Kirdaar ptaa lg gia c.... koi gl nahi bardaasht kro ehdi vaari hun.... Khehra v dost c es da, Manpreet badal v, alka lamba v, Kumar vishvaas v..... Waiting for CLIMAX....🤣🤣🤣🤣🤣
@pappugrewal9019
@pappugrewal9019 11 ай бұрын
ਲੱਗਦਾ ਇਹ ਬੰਦਾ ਹੁਣ ਮਨਪ੍ਰੀਤ ਬਾਦਲ ਤੇ ਜੋ ਜੋ ਨੇਂ ਭਗਵੰਤ ਮਾਂਨ ਨੂੰ ਸਬਕ ਸਖਾਉਣ ਲਈ ਲਿਆਂਦਾ ਕਿਓਂ ਕੇ ਭਗਵੰਤ ਮਾਂਨ ਮਨਪ੍ਰੀਤ ਨੂੰ ਸਿੱਧਾ ਹੋ ਗਿਆ ਸੀ ਜਿਹੜੇ ਉਹ ਫੀਲਡ ਵਿੱਚ ਸੀ ਓਥੇ ਇਹ ਕੁਛ ਤਾਂ ਚੱਲਦਾ ਈ ਆ ਪਰ ਹੁਣ ਉਹ ਕੀ ਕਰ ਰਿਹਾ ਉਹ ਦੇਖਣ ਲੋਕ ਜਵਾਨੀ ਚ ਤਾਂ ਸਾਰੇ ਈ ਕੁਛ ਨ ਕੁਛ ਤਾਂ ਕਰਦੇਈਆ ਇਹਨਾਂ ਸਾਰਿਆਂ ਕੋਲੇ ਇੱਕ ਦੂਜੇ ਦੀਆਂ ਕਮਜ਼ੋਰੀਆਂ ਹੈ ਗੀਆਂ ਹੁਣ ਸਾਰੇ ਈ ਇੱਕ ਦੂਜੇ ਤੇ ਚਿੱਕੜ ਸੁੱਟਣਗੇ ਜੋ ਕਿ ਪੰਜਾਬ ਲਈ ਅਤੇ ਨਵੀਂ ਪੀੜੀ ਲਈ ਚੰਗਾ ਨਹੀਂ ਹੋਊਗਾ। ਪਰਮਾਤਮਾਂ ਈ ਸੁਮੱਤ ਬਖਸ਼ੇ ਇਹਨਾਂ ਨੂੰ।
@Itsharmansidhu13
@Itsharmansidhu13 11 ай бұрын
ਵਧੀਆ interview
@bkaul8066
@bkaul8066 11 ай бұрын
ਲੱਤਾਂ ਭਾਰ ਨੀ ਝੱਲਦੀਆਂ ਇੰਟਰਵਿਊ ਨਹੀਂ ਕਰਨਾ ਚਾਹੀਦਾ। ਜੁਗਨੂੰ ਜੀ ਦਾ ਇੰਟਰਵਿਊ ਸੱਚੇ ਨਿਡਰ ਪੱਤਰਕਾਰ ਵੱਲੋਂ ਹੋਣਾ ਚਾਹੀਦਾ ਹੈ।
@BAJWASINGH
@BAJWASINGH 11 ай бұрын
ਇਹ ਪਹਿਲਾਂ ਦੀਆਂ ਗੱਲਾਂ।
@SurenderSingh-r3k
@SurenderSingh-r3k 8 ай бұрын
Good news
@satnambilla7913
@satnambilla7913 11 ай бұрын
ਮਿਤਰੋ ਤੁਸੀਂ ਭੰਗਵੰਤ ਮਾਨ ਨੂੰ ਮਾੜਾ ਕਹੀ ਜਾਨੇ ਆ ਚੰਗਾ ਕੀਹਨੂੰ ਕਹੀੲਏ
@tarsemmannp5499
@tarsemmannp5499 11 ай бұрын
ਸਚ ਕਹਿ ਗਿਆ ਞੀਰ ❤
@manindermadahar24
@manindermadahar24 11 ай бұрын
ਇਹ ਕਮ ਜਿਗਰੇ ਵਾਲਾ ਬੰਦਾ ਹੀ ਕਰ ਸਕਦਾ
@gurmailsingh9833
@gurmailsingh9833 11 ай бұрын
Very good jankari bhai jagmandeep and paterkar
@preetsandy4495
@preetsandy4495 10 ай бұрын
Waheguru ji Bhagwant Maan very good ha
@BalwantSingh-uz2tq
@BalwantSingh-uz2tq 11 ай бұрын
I fully agree with Jagmandeep Singh
@DharamDhaliwal-dw4hk
@DharamDhaliwal-dw4hk 11 ай бұрын
ਸਾਲ਼ੇ ਹੋਏ ਆ ਝਾੜੂ ਦੇ😅😅😅😅
@ajaychaudhary1307
@ajaychaudhary1307 11 ай бұрын
You are very genuine 🎉
@balrajdeepsingh615
@balrajdeepsingh615 11 ай бұрын
ਪੰਜਾਬ ਵਿੱਚ ਕਿਉ ਨਹੀ ਫੀਮ ਪੋਸਤ ਦੀ ਖੇਤੀ ਹੁਦੀ ਇਥੇ ਮੌਤ ਪੈਦੀ ਇਥੇ ਮੌਤ ਵਾੜੀ ਜ਼ਹਿਰ ਜੀਭ ਵਾਲੀ ਗੋਲੀ ਇਸ ਨੂੰ ਪੀਸ ਕੇ ਟੀਕਾ ਲਾਉਂਦੇ ਨੇ ਮੌਤ ਹੋ ਜਾਂਦੀ ਪੰਜਾਬ ਵਿੱਚ ਵੀ ਚਾਹੀਦੀ ਆ
@kulwantkaur-zy4eo
@kulwantkaur-zy4eo 11 ай бұрын
But jo vi h Ajj de time vich Man ji Sab to VADHIA SOCH VADHIA vichar apne punjab nu Rangla Punjab bnan vale Eko Ek honest Sapna poora karan vale person aa God blessed Always stay 🙏🙏💐💐
@bajsinghbaj1094
@bajsinghbaj1094 11 ай бұрын
ਰੱਬ ਦੇ ਘਰ ਸਭ ਫੈਸਲਾ ਹੋਵੇਗਾ, ।
КОГДА К БАТЕ ПРИШЕЛ ДРУГ😂#shorts
00:59
BATEK_OFFICIAL
Рет қаралды 6 МЛН
Каха и лужа  #непосредственнокаха
00:15
CAN YOU DO THIS ?
00:23
STORROR
Рет қаралды 46 МЛН