EP-6 : ਆਹ ਚੱਕੋ ਭਾਰ ਘਟਾਉਣ ਆਲਾ ਡਾਈਟ ਪਲਾਨ, ਸਮਝੋ ਰੋਟੀਆਂ ਛੱਡੇ ਬਿਨਾਂ ਪਤਲੇ ਹੋਣ ਦੀ ਤਕਨੀਕ | Akhar

  Рет қаралды 434,093

Mitti ਮਿੱਟੀ

Mitti ਮਿੱਟੀ

Күн бұрын

ਆਹ ਚੱਕੋ ਭਾਰ ਘਟਾਉਣ ਆਲਾ ਡਾਈਟ ਪਲਾਨ, ਸਮਝੋ ਰੋਟੀਆਂ ਛੱਡੇ ਬਿਨਾਂ ਪਤਲੇ ਹੋਣ ਦੀ ਤਕਨੀਕ | Akhar
#Loseweight #Calories #Akhar
'ਅੱਖਰ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਮਿੱਟੀ ਨਾਲ ਜੋੜਨ ਦਾ ਇਕ ਅਹਿਦ ਹੈ।
ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
akhar channel,lose weight fast,lose weight workout,lose weight in 2 weeks,motape to mukti,dr navdeep singh,diet for weight loss,diet for weight loss for women,best diet plan for weight loss,best diet plan for muscle gain,best diet plan for weight gain,what to eat and drink to gain weight,best food weight loss,best diet food for weight loss,how to get abs,six pack workout,lose weight home remedies,Calories,calorie deficit for weight loss

Пікірлер: 877
@palvindersingh7702
@palvindersingh7702 3 ай бұрын
ਡਾ ਸਹਿਬ ਤੇ ਸਿਵੀਆਂ. ਸਹਿਬ ਰੱਬ ਚੜ੍ਹਦੀ ਕਲਾ ਵਿੱਚ ਰੱਖੇ ਮੇਰੇ ਦੋਵੇ ਵੀਰਾਂ ਨੂੰ ਤੇ ਪੰਜਾਬ ਨੂੰ ਲੁਟ ਕੇ ਖਾਨ ਵਾਲੇ ਲਾਲਚੀ ਡਾਕਟਰ ਤੋ ਬਚਾਉਣ ਲਈ ਬਹੁਤ ਹੀ ਵਧੀਆ ਤਰੀਕੇ ਨਾਲ ਲੋਕਾਂ ਨੂੰ ਸਮਝਾਉਣ 🙏🙏
@BathindeWaleBai
@BathindeWaleBai 3 жыл бұрын
ਬਹੁਤ ਖੂਬ ਡਾਕਟਰ ਸਾਹਿਬ ਅੱਜ ਤੱਕ ਏਨੇ ਵਧੀਆ ਤਰੀਕੇ ਨਾਲ ਕਿਸੇ ਨੇ ਵੀ ਨਹੀਂ ਦੱਸਿਆ ਵਾਹਿਗੁਰੂ ਜੀ ਸਿਰ ਤੇ ਮੇਹਰ ਭਰਿਆ ਹੱਥ ਰੱਖਣ ਦੋਨੋ ਵੀਰਾਂ ਦੇ
@drsaabdrsaab4130
@drsaabdrsaab4130 3 жыл бұрын
Yrr ਇਕ ਗੱਲ ਦਿਲ ਦੀ ਕਰਦਾ ।।।ਬਹੁਤ ਮਿਹਨਤ ਕਰਦਾ ਸੋਹਣੀਆ ਨਿਊਜ਼ ਲਿਆਉਣ ਲਈ।।।ਰੱਬ ਤੇਨੂੰ ਤਰੱਕੀ ਬਖਸੇ਼
@balrajsingh8989
@balrajsingh8989 3 жыл бұрын
nice bro
@rockyrattu935
@rockyrattu935 3 жыл бұрын
555555
@nirmalachumber7185
@nirmalachumber7185 3 жыл бұрын
@@balrajsingh8989 qqqq
@silent_710
@silent_710 3 жыл бұрын
Fake id
@tajindersingh5869
@tajindersingh5869 3 жыл бұрын
Good information 🙏🙏
@gurpreetsinghgopi2155
@gurpreetsinghgopi2155 3 жыл бұрын
ਸ਼ਾਬਾਸ਼ ਛੋਟੇ ਵੀਰ ਜਿਉਂਦੇ ਰਹੁ ਜੀ ਇਸ ਬੇਹੱਦ ਖਾਸ ਜਾਣਕਾਰੀ ਦੇਣ ਲਈ ਆਪ ਜੀ ਦਾ ਬਹੁਤ-ਬਹੁਤ ਵਿਸ਼ੇਸ਼ ਧੰਨਵਾਦ ਵਾਹਿਗੁਰੂ ਤੁਹਾਨੂੰ ਲੰਬੀ ਉਮਰ ਤੇ ਸਰੀਰਕ ਤੰਦਰੁਸਤੀ ਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ
@jyotijariyal8583
@jyotijariyal8583 Жыл бұрын
Jo aap bataaoge main Vahi khaungi per motapa kam karungi 🙏 thanks my bro
@jyotijariyal8583
@jyotijariyal8583 Жыл бұрын
, Jis tarike se aap Hamen samjhate Ho Puri samajh a Jaati Hai Ki Hamen kya khana chahie kya Nahin khana chahie
@kuldiprathore7299
@kuldiprathore7299 Жыл бұрын
Good Dr sahib thanks ji god bless u ji
@Kamaljitkaur-ll2bh
@Kamaljitkaur-ll2bh 3 жыл бұрын
ਡਾਕਟਰ ਜੀ ਨਵਰੀਤ ਜੀ ਮੈ ਤੁਹਾਡੀਆ ਸਾਰੀਆ ਵੀਡੀਓ ਦੇਖਦੀ ਆ ਮੈਨੂੰ ਤੁਸੀ ਦੋਵੇ ਬਹੁਤ ਵਧੀਆ ਲੱਗਦੇ ੳ ਸਰੀਰਕ ਇਲਾਜ ਦੇ ਨਾਲ ਨਾਲ ਤੁਸੀ ਮਾਨਸਿਕ ਇਲਾਜ ਵੀ ਕਰ ਜਾਂਦੇ ੳ ਤੁਹਾਡਾ ਗੱਲ ਕਰਨ ਦਾ ਤਰੀਕਾ ਬੇਹੱਦ ਵਧੀਆ ਹੈ ਜੀ
@harjinderkaur9193
@harjinderkaur9193 3 жыл бұрын
Bahut vadhia eh episode 4 time DEKHEA
@cheema4278
@cheema4278 3 жыл бұрын
Sat Sri akal ji
@kiranjitkaur5578
@kiranjitkaur5578 3 жыл бұрын
Ehna dia videos kithe ne hor
@harjinderkaur9193
@harjinderkaur9193 3 жыл бұрын
@@kiranjitkaur5578 Dr navdeep da apna channel aa slim and strong
@kiranjitkaur5578
@kiranjitkaur5578 3 жыл бұрын
@@harjinderkaur9193 okay g,, thanks 🙏
@SukhwinderSingh-mv7rd
@SukhwinderSingh-mv7rd 3 жыл бұрын
ਸੋਹਣੀ ਵੀਡੀਓ ਸੋਹਣੀ ਜਾਣਕਾਰੀ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🙏👍👍
@sandeepgrewal5452
@sandeepgrewal5452 3 жыл бұрын
ਡਾਕਟਰ ਤੇ ਨਵਰੀਤ ਜੀ ਬਹੁਤ ਹੀ ਵਧਿਆ ਜਾਣਕਾਰੀ ਦਿੱਤੀ ਹੈ ਬਹੁਤ ਬਹੁਤ ਧੰਨਵਾਦ 🙏🏻🙏🏻🙏🏻🙏🏻🙏🏻
@subhashgrover6027
@subhashgrover6027 3 жыл бұрын
ਇੱਕ ਦਿਨ ਦੀ ਕੈਲੋਰੀ ਕੱਢਣ ਦਾ ਹੋਰ ਸੌਖਾ ਫਾਰਮੂਲਾ ਮੰਨ ਲਓ ਸਾਡਾ ਵੇਟ 70-5=65 ਕਿਲੋ ਹੈ ਇਸ ਹਿਸਾਬ ਨਾਲ ਸਾਨੂੰ ਇੱਕ ਘੰਟੇ ਵਿੱਚ 65 ਕੈਲੋਰੀ ਦੀ ਜਰੂਰਤ ਹੈ ਅਤੇ 24 ਘੰਟੇ ਦੇ ਦਿਨ ਵਿੱਚ 24 ਗੁਣਾ ਕੈਲੋਰੀ ਦੀ ਲੋੜ ਹੈ ਇਸ ਲਈ 24 ਨਾਲ ਗੁਣਾ ਕਰਨਾ ਸੌਖਿਆਂ ਯਾਦ ਰਖਿੱਆ ਜਾ ਸਕਦਾ ਹੈ
@gurjeetsingh597
@gurjeetsingh597 3 жыл бұрын
Good vr jii
@vaarispunjabdederabassi1403
@vaarispunjabdederabassi1403 3 жыл бұрын
ਉਮਰ ਅਤੇ ਕੱਦ ਦੇ ਹਿਸਾਬ ਨਾਲ ਔਰਤ/ਮਰਦ ਦਾ ਭਾਰ ਕਿੰਨਾ ਹੋਣਾ ਚਾਹੀਦਾ ਹੈ,??? ਇਹ ਦੱਸਣ ਦੀ ਮਿਹਰਬਾਨੀ ਕਰਨਾ ਜੀ???? ਤੁਹਡੀ ਜੋੜੀ ਬਹੁਤ ਵਧੀਆ ਤਰੀਕੇ ਨਾਲ ਵਧੀਆ ਸੇਵਾ ਕਰ ਰਹੀ ਹੈ। ਵਾਹਿਗੁਰੂ ਤੁਹਾਨੂੰ ਪਰੀਵਾਰ ਸਮੇਤ ਤੰਦਰੁਸਤੀ, ਖੁਸ਼ਹਾਲੀ ਅਤੇ ਚੜੵਦੀ ਕਲਾ ਬਖਸ਼ਣ ਜੀ।
@karamjitkaur4630
@karamjitkaur4630 3 жыл бұрын
ਸਤਿ ਸ੍ਰੀ ਅਕਾਲ ਡਾਕਟਰ ਸਾਹਿਬ ਜੀ ਤੁਸੀਂ ਸਾਨੂੰ ਆਪਣੀ ਬੋਲਚਾਲ ਤੋਂ ਬਹੁਤ ਵਧੀਆ ਲੱਗਦੇ ਹੋ ਤੁਹਾਡੇ ਵੱਲੋਂ ਦਿੱਤੀ ਜਾਣਕਾਰੀ ਬਹੁਤ ਅਨਮੋਲ ਹੁੰਦੀ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।
@amarbhulla483
@amarbhulla483 3 жыл бұрын
Novreet sir very nice gall puri dimag ch beth gi ajje tak kise ne nii samjaia thanku bro
@h.s.dhaliwal1826
@h.s.dhaliwal1826 3 жыл бұрын
ਬਹੁਤ ਬਹੁਤ ਧੰਨਵਾਦ ਵੀਰਾਂ ਦਾ ਸਹੀ ਰਸਤਾ ਦਿਖਾ ਦਿੱਤਾ
@suritkaur8350
@suritkaur8350 2 ай бұрын
Koi nahi mila aap jesa jo ase samjha sake you tube bohat search ki ❤❤❤
@vinodkumar6654
@vinodkumar6654 3 жыл бұрын
One of the best program.bhut hi badiya ji . Carry on ji.
@NavjotKaur-wz2dt
@NavjotKaur-wz2dt 3 жыл бұрын
Good work Dr Navdeep Really appreciate your efforts.
@charanpreetsingh5025
@charanpreetsingh5025 3 жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ
@sukhiduggankaur384
@sukhiduggankaur384 2 жыл бұрын
ਇਹ ਡਾਕਟਰ ਵਧੀਆ ਗੱਲ ਕਰ ਰਿਹਾ ਹੈ, ਇਹ ਨਵਰੀਤ ਵਿੱਚੋਂ ਹੀ ਟੋਕ ਦਿੰਦਾ ਹੈ, ਕੰਮ ਦੀ ਗੱਲ ਕਰਨ ਦਿਉ
@amarjitkaur7849
@amarjitkaur7849 18 күн бұрын
ਬਿਲਕੁਲ ਸਹੀ..ਚੱਲਦੀ ਗੱਲ ਵਿਚ ਹੀ ਅਪਣੀ ਬੇਮਤਲਬ ਗੱਲ ਕਰਨ ਲੱਗ ਜਾਂਦਾ ਏ
@gurpartapsinghrai3292
@gurpartapsinghrai3292 3 жыл бұрын
ਨਵਰੀਤ ਵੀਰ ਭਾਰ ਘਟਾਉਣ ਦਾ ਸਭ ਤੋ ਸੌਖਾ ਤਰੀਕਾ ਗਰਮ ਪਾਣੀ ਪੀਣਾ ਰੋਟੀ ਖਾਣ ਤੋ ਇਕ ਘੰਟੇ ਬਾਅਦ...ਸਾਰਾ ਦਿਨ ਗਰਮ ਪਾਣੀ ਪੀਣ ਨਾਲ 2-4 ਕਿਲੋ ਭਾਰ ਘੱਟ ਜਾਦਾ ਮਹੀਨੇ ਚ
@gurpartapsinghrai3292
@gurpartapsinghrai3292 3 жыл бұрын
@@Prauna ਵੀਰ ਨਵੀ ਈ ਗੱਲ ਕੱਢ ਕੇ ਮਾਰੀ😂😂ਗਰਮ ਪਾਣੀ ਪੀਣ ਨਾਲ ਝੁਰੜੀਆ ਖਤਮ ਹੁੰਦੀਆ..
@sukhbhangu4943
@sukhbhangu4943 3 жыл бұрын
Veer g oh nhan nl huda grm Pani nl na ki pin nl pina ta kossa hi chahida aw🙏
@reng4229
@reng4229 3 жыл бұрын
peet ch pani barjanda hi ki kareye
@gurpartapsinghrai3292
@gurpartapsinghrai3292 3 жыл бұрын
@@sukhbhangu4943 ਹਾਜੀ ਜਿੰਨਾ ਗਰਮ ਪਾਣੀ ਪੀਣ ਸਕਦੇ ਆ ਆਰਾਮ ਨਾਲ ਉਹਨਾ ਗਰਮ ਪਾਣੀ ਲੈ ਸਕਦੇ ਆ
@gurpartapsinghrai3292
@gurpartapsinghrai3292 3 жыл бұрын
@@Prauna ਵੀਰ ਗੂਗਲ ਤੇ ਸਰਚ ਕਰ ਲਈ ਵੀ ਝੁਰੜੀਆ ਪੈਦੀਆ ਕੇ ਨਾ
@gurwinderkaur8059
@gurwinderkaur8059 3 жыл бұрын
Meinu hmesha wait rehndi eh dr saab di video d very nice full knowlegeable
@noorrewal9227
@noorrewal9227 3 жыл бұрын
NYC .......menu Kari had tk calories di knowledge ho gi aa ...or kj v Khan ton pehla calories automatically count ho jandea......or han thyroid kr k mostly dr.walk karan di yaa koi exercise karan di v slah dinde ne so mai walk v suru kiti aa..calories di thodi knowledge kr k walk karna v interesting lagda ....thanks
@PalwinderSingh-qv2qb
@PalwinderSingh-qv2qb 3 жыл бұрын
ਬਹੁਤ ਬਹੁਤ ਧੰਨਵਾਦ ਅੱਖਰ ਚੈਨਲ ਦਾ ਤੇ ਡਾਕਟਰ ਦਾ
@sarbjeet75
@sarbjeet75 3 жыл бұрын
ਬਹੁਤ ਵਧੀਆ ਢੰਗ ਨਾਲ ਸਮਝਾਇਆ। ਬਾਈ ਜੀ
@prgtsingh4706
@prgtsingh4706 3 жыл бұрын
ki asi roti de naal milk v pee sakde aaa
@meditation_.
@meditation_. Ай бұрын
Respect for you akhar news wale veer
@varjeetsingh223
@varjeetsingh223 3 жыл бұрын
Dr navdeep di rab lami umer kareh
@kh3768
@kh3768 3 жыл бұрын
Ssa ...💖💖💖💚💖💖💖 allaha tuhanoo khush rkhay khalid gujranwala panjab pakistan
@mandhirsain604
@mandhirsain604 3 жыл бұрын
Is izu8iiIiiqi Ii I ii ii
@manjeetkhangura3816
@manjeetkhangura3816 9 ай бұрын
ਬਹੁਤ ਵਧੀਆ ਤਰੀਕੇ ਨਾਲ ਸਮਝਾਉਂਦੇ ਤੁਸੀਂ, ਧੰਨਵਾਦ ਜੀ 🙏
@hardeepcheema7614
@hardeepcheema7614 3 жыл бұрын
Well done dr sahib
@keharsingh7427
@keharsingh7427 3 жыл бұрын
Ok thanks
@parneetkharoud8121
@parneetkharoud8121 Жыл бұрын
Very imformative Very collective In very detailed way Very clear Thanks Dr sahib nd sivia ji
@filmytvhacks9386
@filmytvhacks9386 3 жыл бұрын
Bahut vadiya information.. Dono brothers da gal krn da tarika bahut vadiya hai..Navreet paji south hero Allu Arjun wang lag rhe ne😊
@ManpreetKaur-ss8qs
@ManpreetKaur-ss8qs 3 жыл бұрын
Bhut wadea tarekey nal samjaea dr saab ne thanks 🙏
@manpreetkaur2478
@manpreetkaur2478 Ай бұрын
You are very excellent.
@inderjeetkaur6476
@inderjeetkaur6476 2 жыл бұрын
Thank you so much ji jinna nu nhi pta c ohna nu smjhaun lyi ji
@kamalahuja7003
@kamalahuja7003 3 жыл бұрын
Rab tuhada bhla kre
@mistersingh6470
@mistersingh6470 3 жыл бұрын
ਬਹੁਤ ਵਧੀਆ ਬਾਈ, ਜਾਂਦੇ ਜਾਂਦੇ ਮਨ ਦੀ ਭੁੱਖ ਰੂਹ ਨਾਲ਼ ਠਾਰਨ ਵਾਲ਼ੇ ਭੁਜੀਏ ਦੀਆਂ ਕੈਲੋਰੀਜ਼ ਤਾਂ ਦੱਸ ਜਾਂਦੇ ਅਖੇ ਹਿਸਾਬ ਹੋਜੇ ਕਿ ਉਹਦੇ ਬਦਲੇ ਰੋਟੀਆਂ ਕਿੰਨੀਆਂ ਛੱਡਣੀਆਂ...😂😂😂
@slimandstrong
@slimandstrong 3 жыл бұрын
Almost 500 Calories per 100 Gram in Bhujia
@drsaabdrsaab4130
@drsaabdrsaab4130 3 жыл бұрын
Yrr ਭੁੱਜੀਆ ਨਾ ਛਡਵਾਉ
@mistersingh6470
@mistersingh6470 3 жыл бұрын
@@slimandstrong ਧੰਨਵਾਦ ਡਾਕਟਰ ਸਾਬ੍ਹ...
@gulshanbutter813
@gulshanbutter813 3 жыл бұрын
😀😀😀😀
@KiranpreetDhaliwal-ys6py
@KiranpreetDhaliwal-ys6py Ай бұрын
Shi keha veer😂😂
@gursharansingh2249
@gursharansingh2249 3 жыл бұрын
Very good information thanks
@harinderpalsingh5461
@harinderpalsingh5461 3 жыл бұрын
suger patients bare v daso, bhukh bahoot lagdi
@ranbirsingh644
@ranbirsingh644 2 жыл бұрын
Good information dr Saab 👌👌👌👌
@gurjitbilling8119
@gurjitbilling8119 3 жыл бұрын
Sir boht wadia video lagi and boht knowledgeable c, sir asi kihri diet follow kriye k jide Khan nal susti na pwe and energy bni rwe body ch , means kyi Bari asi koi oda da food morning , afternoon or evening ch kha lande jide nal susti paa jndi , neend jhi Aon lag pandi ,,, Means Ida de v food aa jide Khan nal body ch susti pandi na k banda energetic rnda ,,, Ide te jroor video bnyo sir ,,,,🙏
@avinashkaur8991
@avinashkaur8991 3 жыл бұрын
Thx veer g well done bhut help mili thodi is diet chart to
@gurjeetsingh597
@gurjeetsingh597 3 жыл бұрын
Kina weight loss karta jii tusi
@neenaparihar2943
@neenaparihar2943 3 жыл бұрын
Veere ,breakfast, lunch, dinner de option de do 1500 calories de hisaab nal .Thoda saukha hoju aam janta layi
@inderjitsinghchahal383
@inderjitsinghchahal383 3 жыл бұрын
Bhut vadia information video ji menu eh information len leti kaffi time lagya but tusi 20 mint ch puri jankari de ditti thank 🙏you🙏
@SunitaRani-gz2ho
@SunitaRani-gz2ho 2 жыл бұрын
Thanks ji 🙏
@rajwanshkaur4180
@rajwanshkaur4180 2 жыл бұрын
ਬਹੁਤ/ਬਹੁਤ ਵਧੀਆ। 👌👍👌👍
@ranbirsingh644
@ranbirsingh644 2 жыл бұрын
True information....I salute to you 👌👌👌👌
@KulwinderKaur-jk6pt
@KulwinderKaur-jk6pt Жыл бұрын
ਵੀਰ ਜੀ ੳਮਰ 60,ਸਾਲ ਮੇਰਾ ਵੇਟ 80ਕਿਲੋ ਹੈ ਚਾਰਟ ਬਣਾ ਕੇ ਦਿਓ ਜੀ ਸਾਨੂੰ
@shupindersidhu5660
@shupindersidhu5660 3 жыл бұрын
Thankuu veer ji tuc eda di information nal bhut help kr rhe ho loka di mainu bhut vdia lagdia thodia videos 👍
@charn99thb46
@charn99thb46 3 жыл бұрын
Right
@paramjeetkaur2267
@paramjeetkaur2267 2 жыл бұрын
Thanks veere
@preetmaarman7872
@preetmaarman7872 2 жыл бұрын
Thanks for good information 👍
@JeetBargariKabaddi
@JeetBargariKabaddi 3 жыл бұрын
ਵਧੀਆ ਜਾਣਕਾਰੀ
@imaansingh4901
@imaansingh4901 2 жыл бұрын
ਬਹੁਤ ਬਹੁਤ ਧੰਨਵਾਦ ਵੀਰ ਜੀ 🙏🙏🙏
@balwinderbrar3739
@balwinderbrar3739 3 жыл бұрын
ਧੰਨਵਾਦ ਜੀ ❤️❤️❤️🙏🙏🙏
@NaturesonHerbals
@NaturesonHerbals 3 жыл бұрын
ਵੀਰ ਦਾ ਆਵਦਾ ਵੀ ਕੋਈ youtube channel ਹੈ???
@HaranjanKaur
@HaranjanKaur 2 жыл бұрын
Slim & Strong
@LAKHWINDERSINGH-vj5fk
@LAKHWINDERSINGH-vj5fk 3 жыл бұрын
Great nd good channel.. watching from 🇬🇧..
@hardeepkaur1448
@hardeepkaur1448 3 жыл бұрын
Thx ji👍👍🙏🏼
@user-yu3pr4gk5z
@user-yu3pr4gk5z 3 жыл бұрын
Bahut vadia uprala sivia sab
@thevlogs1740
@thevlogs1740 3 ай бұрын
Very very good job for all people 🎉
@sarbjeetkaur9292
@sarbjeetkaur9292 3 жыл бұрын
Excellent
@PrabhjotKaur-xr9eo
@PrabhjotKaur-xr9eo 2 жыл бұрын
ਬਹੁਤ ਵਧੀਆ
@kulwinderkaur6548
@kulwinderkaur6548 3 жыл бұрын
Thanks Dr ji 🙏
@kiranjotkaursaini7807
@kiranjotkaursaini7807 3 жыл бұрын
Thanks dr. Vir g bhut informative video aa
@baljeetkaur1996
@baljeetkaur1996 3 жыл бұрын
Thanks Dr.saheb great calculation
@harpreetdhillon7518
@harpreetdhillon7518 3 жыл бұрын
Thank you sir
@seemasaini939
@seemasaini939 3 жыл бұрын
Nice information
@dharamveersingh7978
@dharamveersingh7978 3 жыл бұрын
Bahut nice video c kamm aali y ji
@sharan8785
@sharan8785 3 жыл бұрын
Beta ji Thanks
@amancheema6018
@amancheema6018 3 жыл бұрын
Siraaaaaaaaaaa atttttttttttttt ghaint bhai ji
@rakeshkaila6564
@rakeshkaila6564 2 жыл бұрын
Thanks veer ji 🙏🙏🙏
@baljitkaur2452
@baljitkaur2452 3 жыл бұрын
Very beneficial information 👍👍👍👍
@bskalkat431
@bskalkat431 3 жыл бұрын
Dr Saab excellent work. Thx Sivia bai
@arshaulakh4791
@arshaulakh4791 3 жыл бұрын
10 rtia 2 kole Dal sabji 2 kole dudh 3 kole Chah adhia srab ghardi kola lassi baki bhujia biskut kinia kalri bngia by daso jr
@GurwinderSingh-fr8ij
@GurwinderSingh-fr8ij 3 жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਜੀ ਧੰਨਵਾਦ ਜੀ
@paramjitsidhu2566
@paramjitsidhu2566 10 күн бұрын
Thanku veer
@rajdawinderkaur2068
@rajdawinderkaur2068 9 ай бұрын
Very nice information 🎉🎉 Very funny video and good knowledge ❤❤ Excellent ji🎉🎉 Eda di knowledge wali video banade raho God bless you 🎉🎉
@karmankaur7668
@karmankaur7668 3 жыл бұрын
ThaNks alot veer ji.....bhut vdia information..punjabi loka nu khas kar pinda walia nu eh information de bhut need c ..waheguru ji thnu hor jiada kabil bnae ke video de through tusi smaj da bhala kar sako...🙏
@rajgur4794
@rajgur4794 Ай бұрын
Very nice boht vadia g
@navjot4255
@navjot4255 3 жыл бұрын
ਬਹੁਤ ਖੂਬ 👏👏
@melasinghsandhusandhu
@melasinghsandhusandhu 4 ай бұрын
V good infermastion 🎉
@simardhaliwal5080
@simardhaliwal5080 3 жыл бұрын
Great job bro .....jldi jldi next bhag v leke aao ....Thnk u so much eni vdia information den lai ...😊😊 dr sab tc bhut cute o 😁😁😜
@GOVT.TEACHER2026
@GOVT.TEACHER2026 3 жыл бұрын
Thanks allot for Wonderfulinformation
@sukhdeepkaur7723
@sukhdeepkaur7723 2 жыл бұрын
Very good way of talking Very impressive interview
@gurlalsinghdhanoa4216
@gurlalsinghdhanoa4216 2 жыл бұрын
Bhut vadia veer G m bhut kefus c
@arshkaler8554
@arshkaler8554 2 жыл бұрын
Bhut vadiya y ❤😊
@Tanveer-Kaur
@Tanveer-Kaur 3 жыл бұрын
very easy methods to understand 👍
@gagandhillon7867
@gagandhillon7867 3 жыл бұрын
Dr sir Fat Los te Vedo kreo g
@HaranjanKaur
@HaranjanKaur 2 жыл бұрын
Veer, eh sari video series hai e ess cheez baare c..
@simmichuhansimmi4673
@simmichuhansimmi4673 3 жыл бұрын
Thanks navreet you are doing appreciated work.
@jagtarsekhon1938
@jagtarsekhon1938 Жыл бұрын
Bahut badhiya video Dr sahib all the best 💕
@mandeepkaurjattana2412
@mandeepkaurjattana2412 3 жыл бұрын
ਬੱਸ ਮੁਕਦੀ ਗੱਲ , ਘੱਟ ਖਾਓ !!!
@ripangill7606
@ripangill7606 2 жыл бұрын
Eat less burn more
@jaswantsamra9185
@jaswantsamra9185 3 жыл бұрын
Good information, thanks
@mandeepkaur-uh6bc
@mandeepkaur-uh6bc 3 жыл бұрын
Wao nice idea to calculate ur weight
@aishmeetvirk1587
@aishmeetvirk1587 Жыл бұрын
Very good g thx for help
@mussukashyap6119
@mussukashyap6119 3 жыл бұрын
thanks ji dsnvaste👌👌
@simarjitsandhusingh2112
@simarjitsandhusingh2112 3 жыл бұрын
Waheguru Ji Mehar karo
@ishersingh7483
@ishersingh7483 3 жыл бұрын
ਬਹੁਤ ਖੂਬ ਜੀ ਬਹੁਤ ਧੰਨਵਾਦ ਜੀ
@Ranjitsingh-pe9dt
@Ranjitsingh-pe9dt 3 жыл бұрын
siraa laata ajj Dowen bro ne hahahahaha😀😀😀😀🇩🇪🇩🇪 1/2killo gulaaab jaman
@SurajSingh-lw4rq
@SurajSingh-lw4rq 3 жыл бұрын
Bai ji good enfermation God bless you
@lovelytindawala3573
@lovelytindawala3573 2 ай бұрын
God bless u sir 🙏
@navidhillon5968
@navidhillon5968 3 жыл бұрын
Waheguru g mehar karna g
@happdeyol2788
@happdeyol2788 2 жыл бұрын
Thax sir
Dad gives best memory keeper
01:00
Justin Flom
Рет қаралды 20 МЛН
Секрет фокусника! #shorts
00:15
Роман Magic
Рет қаралды 72 МЛН
Dad gives best memory keeper
01:00
Justin Flom
Рет қаралды 20 МЛН