EP 705 | Now ED to probe the 100cr Cyber fraud case. Will Harjot Bains be called? Money trail found?

  Рет қаралды 6,386

Hind Punjab

Hind Punjab

Күн бұрын

Пікірлер: 30
@HardeepSingh-HH88
@HardeepSingh-HH88 Ай бұрын
ਸੱਤ ਸ਼੍ਰੀ ਆਕਾਲ ਜੀ 🙏 ਪਰਮਾਤਮਾ ਤੁਹਾਨੂੰ ਲੰਬੀ ਅਤੇ ਤੰਦਰੁਸਤ ਉਮਰ ਬਖਸ਼ਿਸ਼ ਕਰਨ
@PardeepSingh-vo8hz
@PardeepSingh-vo8hz Ай бұрын
ਬਹੁਤ ਵਧੀਆ ਜਾਣਕਾਰੀ। ਇਹੋ ਜਿਹੀਆਂ ਠੱਗੀਆਂ ਅਤੇ ਇਹਨਾਂ ਨਾਲ ਸਬੰਧਤ ਵਿਅਕਤੀਆਂ ਵਿਰੁੱਧ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।
@GurjeetSingh-nn9zn
@GurjeetSingh-nn9zn Ай бұрын
ਪਰਮਾਰ ਸਾਹਬ ਜੀ ਦੀ ਵਾਹਿਗੁਰੂ ਜੀ ਲੰਬੀ ਉਮਰ ਮੰਗਦੇ ਵਾ
@narindersandhu8298
@narindersandhu8298 Ай бұрын
ਪ੍ਰਮਾਰ ਜੀ ਤੁਹਾਡੀ ਸਚਾਈ ਨੂੰ ਸੇਲੁਟ ਹੈ ਇਹੋ ਜੇਹੇ ਪੱਤਰਕਾਰ ਨਹੀਂ ਮਿਲਦੇ
@AvtarSingh-zu5rd
@AvtarSingh-zu5rd Ай бұрын
Very good language and disciplined fair reporting.
@PargatSingh-kv4kp
@PargatSingh-kv4kp Ай бұрын
PARMAR SAHIB. LIVE LONG. MAY GO SUCESS YOU.
@rajdeepsinghdhanju9824
@rajdeepsinghdhanju9824 Ай бұрын
ED ਦਾ ਧੰਨਵਾਦ ਪੰਜਾਬ ਵਿੱਚ ਆਉਣ ਲਈ। ਸਾਡੇ ਸ਼ੁਤਰਾਣਾ ਹਲਕੇ ਦੇ ਐਮ ਐਲ ਏ ਕੁਲਵੰਤ ਬਾਜੀਗਰ ਦੀ ਵੀ ਜਾਂਚ ਕੀਤੀ ਜਾਵੇ
@HarjinderSingh-hk7jh
@HarjinderSingh-hk7jh Ай бұрын
ਪਰਮਾਰ ਸਾਹਿਬ ਸਤਿ ਸ੍ਰੀ ਅਕਾਲ ਜੀ ਪ੍ਰਵਾਨ ਕਰਨੀ ਪਰਮਾਰ ਸਾਹਿਬ ਤੁਸੀਂ ਆਪਣੀ ਟੀਮ ਦੇ ਮੈਂਬਰ ਫਗਵਾੜਾ ਵਿਖੇ ਵੀ ਭੇਜ ਕੇ ਸਰਕਾਰੀ ਜਾਇਦਾਦਾਂ ਦੀ ਇਨਕੁਆਰੀ ਹੋਣੀ ਚਾਹੀਦੀ ਹੈ ਕਾਰਪੋਰੇਸ਼ਨ ਦੇਪ੍ਰਧਾਨਾਂ ਨੇ ਵੇਚ ਦਿੱਤੀਆਂ ਹਨ ਇਹਨਾਂ ਦੀ ਵੀ ਸਾਰ ਲਈ ਜਾਵੇ
@kamalbains9042
@kamalbains9042 Ай бұрын
ਬਹੁਤ ਵਧੀਆ ਰਿਪੋਰਟ 👍🏻
@jassbir1363
@jassbir1363 Ай бұрын
ਸਹੀ ਹੈ ਜੀ , ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਣਾ ਜਰੂਰੀ ਹੈ , ਤਾਂ ਕਿ ਬਿਨਾਂ ਵਜਾਂ ਆਮ ਆਦਮੀ ਦੀ ਸਰਕਾਰ ਬਦਨਾਮ ਨਾ ਹੋਵੇ , ਨਾ ਹੀ ਕਿਸੇ ਅਫਸਰ ਅਤੇ ਮੰਤਰੀ ਨੂੰ ਬਦਨਾਮ ਨਾ ਕੀਤਾ ਜਾਵੇ ।ਬੇਕਸੂਰ ਨੂੰ ਸਜਾ ਨਾ ਮਿਲੇ , ਕਸੂਰਵਾਰ ਨੂੰ ਮਿਸਾਲੀ ਸਜਾਂ ਮਿਲਣੀ ਚਾਹੀਦੀ ਹੈ । ਤਾਂ ਕਿ ਕੱਟੜ ਇਮਾਨਦਾਰ ਸਰਕਾਰ ਤੇ ਕੋਈ ਸੁਆਲ ਨਾ ਚੁੱਕੇ ।
@narinderkumar7074
@narinderkumar7074 Ай бұрын
Good analysis
@gurpalsingh2412
@gurpalsingh2412 Ай бұрын
Sat Shri Akal Ji 🎉🎉
@authorroop
@authorroop Ай бұрын
Good evening, Sir! They come with all the shebang. They spend hours here. And, then comes the lull.
@hindpunjab2400
@hindpunjab2400 Ай бұрын
Yes they do
@JitenderKumar-lp2yv
@JitenderKumar-lp2yv Ай бұрын
Waheguru Waheguru Ji 🙏🙏🙏
@pwsnew
@pwsnew Ай бұрын
Very good 👍
@sukhveersandhu4u87
@sukhveersandhu4u87 Ай бұрын
Good evening sir🎉
@AvtarSingh-zu5rd
@AvtarSingh-zu5rd Ай бұрын
It appears that money have crushed loyalty towards duty ,respect and moral values in our country may be politicians, bureaucrats or criminals this case is a set example of it.
@ohigill
@ohigill Ай бұрын
ssa sir ji, duja comment, always wait for ur episode 👍
@AmritSingh-ju3cx
@AmritSingh-ju3cx Ай бұрын
Nice 🙏
@worldcupfinalmatchwasfixed
@worldcupfinalmatchwasfixed Ай бұрын
Dono case ki investigation hogi. State aur e d dono investigation karegain. E.d apne sources se kisi ko bhi arrest kar sakti hai . Pahle summon karegi aur phir arrest aur phir sari property seize
@haripalgill3471
@haripalgill3471 Ай бұрын
🙏🙏🙏
@amritparkashsinghbhullar5063
@amritparkashsinghbhullar5063 Ай бұрын
How is ur treatment going on sir
@kulvirbenipal
@kulvirbenipal Ай бұрын
SSA sir
@princesingh560
@princesingh560 Ай бұрын
Ur episode is too long
МЕНЯ УКУСИЛ ПАУК #shorts
00:23
Паша Осадчий
Рет қаралды 4,5 МЛН
What type of pedestrian are you?😄 #tiktok #elsarca
00:28
Elsa Arca
Рет қаралды 27 МЛН
За кого болели?😂
00:18
МЯТНАЯ ФАНТА
Рет қаралды 2,7 МЛН
МЕНЯ УКУСИЛ ПАУК #shorts
00:23
Паша Осадчий
Рет қаралды 4,5 МЛН