EXCLUSIVE | AAP ਚ ਸ਼ਾਮਿਲ ਹੋਣ ਤੋ ਲੈਕੇ Akali ਧੜੇ ਤੱਕ ਵਾਪਸੀ ਦੀ ਪੂਰੀ ਕਹਾਣੀ Bibi Surjit Kaur ਦੀ ਜੁਬਾਨੀ

  Рет қаралды 8,763

DainikSavera

DainikSavera

Күн бұрын

#aap #interview #bibisurjitkaur
EXCLUSIVE | AAP ਚ ਸ਼ਾਮਿਲ ਤੋ ਲੈਕੇ ਅਕਾਲੀ ਧੜੇ ਤੱਕ ਵਾਪਸੀ ਦੀ ਪੂਰੀ ਕਹਾਣੀ ਸੁਣੋ Bibi Surjit Kaur ਦੀ ਜੁਬਾਨੀ
EXCLUSIVE | Listen to the full story of Bibi Surjit Kaur's return from joining AAP to Akali faction
#aapnews #akalidal #surjitkaur #joining #return #exclusiveinterview #politicsnews #punjabpolitics #politicsnewstoday #politics_news #politics #punjabinews #punjabnews #dainiksavera #punjab #punjabtoday
Watch and Download All Over World
PLAY STORE: bit.ly/2TajL9G
APPLE APP STORE: apple.co/3aI0NyB
Content Copyright @DainikSaveraTV

Пікірлер: 48
@nirmanthiksingh7559
@nirmanthiksingh7559 3 ай бұрын
ਇਹਨੂੰ ਪਤਾ ਹੀ ਕਿਸੇ ਗੱਲ ਦਾ ਨਹੀਂ ਹੈ ਇਹਨੇ ਘੁਗੂ ਸਵਾਰਨਾ
@gurdevsinghaulakh7810
@gurdevsinghaulakh7810 3 ай бұрын
ਬੀਬੀ ਨੇ ਕਿਹਾ ਸੀ ਪ੍ਰੈਸ ਵਿੱਚ ਕਿ ਲੋਕਾਂ ਦੇ ਕੰਮ ਕਰਾਓਣੇ ਨੇ ਸਰਕਾਰ ਕੋਲੋਂ ,ਇਸ ਲਈ ਆਪ ਵਿੱਚ ਸ਼ਾਮਿਲ ਹੋਈ ਹਾਂ, ਕਾਨਫਰੰਸ ਸੁਣੋ, ਹੁਣ ਝੂਠ ਬੋਲ ਰਹੇ ਹੋ, ਸਿਆਸਤ ਵਿੱਚ ਕੋਈ ਵੀ ਸੱਚ ਨਹੀਂ ਬੋਲਦਾ ਇਹ ਵੇਖ ਕੇ ਦੁੱਖ ਲਗਦਾ ਹੈ,
@RajinderTah
@RajinderTah 3 ай бұрын
ਕੀ ਭਲਾ ਕਰੂ ਇਹ ਲੋਕਾਂ ਦਾ😮
@RamSingh-wt2vq
@RamSingh-wt2vq 3 ай бұрын
ਬੀਬੀ ਗੁਰੂ ਘਰ ਸੇਵਾ ਕਰਿਆ ਕਰੋ ਅਤੇ ਸਿਆਸਤ ਛੱਡੋ ।
@parmjitsingh-hp7yk
@parmjitsingh-hp7yk 3 ай бұрын
ਅਕਾਲੀ ਦਲ ਦੀ ਕੈਡੀਡੇਟ ਦਲ ਦੇ ਪ੍ਰਧਾਨ ਵਰਗੀ ਮੰਦਬੁਧੀ ਉਮੀਦਵਾਰ
@ManjeetSingh-tx9ok
@ManjeetSingh-tx9ok 3 ай бұрын
Mata ji zhooth kyo bol Raha hoo tusi, sharam Karo
@gurpreetsingh8947
@gurpreetsingh8947 3 ай бұрын
Waise aah bibi nu dekh ke pata lagg gia ke akaali dal kuo harda riha
@Kdbildingoffical777
@Kdbildingoffical777 3 ай бұрын
Tenu pta nhi c kyo nippal chungdi jadi c
@harcharansingh1737
@harcharansingh1737 3 ай бұрын
ਇਹਨੂੰ ਸਭ ਪਤਾ ਹੈ ਬਿਲਕੁਲ ਝੂਠ ਬੋਲਦੀ ਹੈ ਇਹਦੀ ਵੀ ਮਤ ਵੀ ਗਿੱਚੀ ਪਿੱਛੇ ਹੈ ਇਹਨੇ ਤਾਂ ਸੁਖਬੀਰ ਬਾਦਲ ਦਾ ਹੀ ਥਣ ਪੜਨਾਂ ਹੈ ਇਹ ਜਿਤਕੇ ਵੀ ਕੀ ਕਰੇਗੀ
@sandhu3507
@sandhu3507 3 ай бұрын
ਸੁਖਬੀਰ ਬਾਦਲ ਨੇ ਇਸ ਗਰੀਬ ਪਰਿਵਾਰ ਨਾਲ ਬਹੁਤ ਗਲਤ ਕੀਤਾ “ ਲੋਕਾ ਨੂੰ ਚਾਹੀਦਾ ਇਸ ਅੋਰਤ ਨੂੰ ਵੋਟਾ ਪਾ ਦੇਣਾ “ ਇਸ ਅੋਰਤ ਦੀਆਂ ਗੱਲਾਂ ਲਗਦਾ “ ਇਹ ਯਾਦਾਂ ਚਲਾਕ ਚੁਸਤ ਨਹੀ
@a.s.bhullar3602
@a.s.bhullar3602 3 ай бұрын
Eddi kaaki eh bhagwant maan jado gal ch patti paa reha si os time kise nu yaad ni aaya galat ho reha nikal jana si room cho 🤦🏻‍♂️ sukhbir nu pata nahi jitna ehna 2700 vote mili gareeb da hor nuksaan hunda kadi dooji side wi wekh leya karo
@harcharansingh1737
@harcharansingh1737 3 ай бұрын
ਇਹਨੂੰ ਮੌਕਾ ਮਿਲਿਆ ਸੀ ਪਰ ਇਹ ਗੁਮਰਾਹ ਹੋਕੇ ਫੇਰ ਬਾਗੀ ਅਕਾਲੀਆਂ ਦੇ ਧੱਕੇ ਚੜ ਗੇ
@satpalsingh8770
@satpalsingh8770 3 ай бұрын
ਬੂਢੀ ਮਝ ਕਟੀਆ ਦੀ ਸਹੇਲੀ
@Anonymous-lj1zp
@Anonymous-lj1zp 3 ай бұрын
Biba g sara pata see
@lakhmirsinghkhalsa8282
@lakhmirsinghkhalsa8282 3 ай бұрын
ਬੀਬੀ ਦਾ ਪਤੀ ਪ੍ਰੀਤਮ ਸਾਬਕਾ ਕੌਂਸਲਰ ਨੇ ਕਾਲੀ ਸਰਕਾਰ ਵੇਲੇ ਲੋਕਾਂ ਨਾਲ ਠੱਗੀਆਂ ਮਾਰੀਆਂ ਕਰੋੜਾਂ ਰੁਪਏ ਇਕੱਠੇ ਕੀਤੇ ਨਾਜਾਇਜ ਕਬਜੇ ਕੀਤੇ ਆਪਣੇ ਹੀ ਮੁਹੱਲੇ ਵਿਚ ਆਪਣੇ ਹੀ ਗੁਆਂਢੀਆਂ ਦੇ ਘਰ ਢੁਹਾਏ ਬੇਘਰ ਕਰ ਦਿੱਤੇ ਗਏ ਬੀਬੀ ਨੂੰ ਲਗਦਾ ਸੀ ਕਿ ਮੈਨੂੰ ਵੀ ਕਰੋੜਾਂ ਰੁਪਏ ਮਿਲ ਜਾਣਗੇ ਪਰ ਭਗਵੰਤ ਮਾਨ ਨੇ ਇਸ ਨੂੰ ਵੇਖ ਕੇ ਸਮਝਿਆ ਕੇ ਬਹੁਤ ਵੱਡੀ ਲੀਡਰ ਹੈ ਪੈਸੇ ਨਾ ਮਿਲਣ ਕਰਕੇ ਵਾਪਸ ਭੱਜ ਗਈ ਇਸ ਬੀਬੀ ਦਾ ਕੋਈ ਅਧਾਰ ਨਹੀਂ ਹੈ ਸਾਰੇ ਸਾਥੀ ਸਾਥ ਛੱਡ ਕੇ ਦੂਜੀਆਂ ਪਾਰਟੀਆਂ ਵਿੱਚ ਸ਼ਾਮਲ ਹੋ ਗਏ ਇਸ ਬੀਬੀ ਨੂੰ ਮੈਂ ਚੰਗੀ ਤਰ੍ਹਾਂ ਜਾਣਦਾ ਹਾਂ ਲਖਮੀਰ ਸਿੰਘ ਖਾਲਸਾ ਬਸਤੀ ਮਿੱਠੂ ਜਲੰਧਰ
@Shaunkimaan1234
@Shaunkimaan1234 3 ай бұрын
ਬੀਬੀ ਕਹਿੰਦੀ ਮੇਰੇ ਬਚੇ ਨਾਲ ਨਹੀ ਸੀ ਮੈਨੂੰ ਪਤਾ ਨਹੀ ਕੌਣ ਕਿਥੇ ਲੈ ਕੇ ਗੲਏ ਫੋਟੋਅਆ ਵਿਚ ਬੇਟਾ ਮੁੱਖ ਮੰਤਰੀ ਦੇ ਨਾਲ ਖੜ ਕੇ ਫੋਟੋ ਖਿਚਵਾ ਰਿਹਾ ਦਲ ਬਦਲੂਅਆ ਤੇ ਗਪਾ ਦੇ ਪਤਾ ਨਹੀ ਹਜੇ ਕਿਹੜੇ ਰਿਕਾਰਡ ਟੁਟਣੇ ਹਨ
@PardeepKumar-i5p2d
@PardeepKumar-i5p2d 3 ай бұрын
No no galthe bol Raye ha
@KuldeepKaur-o1e
@KuldeepKaur-o1e 3 ай бұрын
Please support kejriwal for education electricity hospital facilities and development
@jagtarsingh7531
@jagtarsingh7531 3 ай бұрын
MLA ਬਣ ਕੇ ਪੰਜਾਬ ਦਾ ਨੂੰ ਡੋਬਣ ਗੇ
@RGill025
@RGill025 3 ай бұрын
Bibi sharam kar. Shareyam gapp maari jaane hai. Thodi der baad kahengi mainu bhagwant di pehchan hi nai aayi
@abhikataria6552
@abhikataria6552 3 ай бұрын
Dhud chungdi bachi si aaah ..ehda beta thowk k interview de rhea si
@shinderpalsingh3645
@shinderpalsingh3645 2 ай бұрын
ਪੱਤਰਕਾਰ ਵੀ ਯਾਰੋ ਪਤਾ ਨੀ ਕਿਉਂ ਘੁੱਗੂ ਹੀ ਕਿਉਂ ਲੱਗਦੇ ਐ , ਆਵਦੀ Trp ਵਧਾਉਣ ਤੋ ਸਿਵਾਏ ਯਾਰੋ ਦੱਸੋ ਕੀ ਲੱਗਦਾ , ਹੁਣ ਇਹ ਬੀਬੀ ਤਾ ਪਤਾ ਲੱਗਦਾ ਈ ਐ ਕਿ ਇਹ ਕੀ ਹੈ , ਕੋਈ ਹੈ ਇਹਦੇ ਚ ਤੱਤ ,ਬਕਵਾਸ ਜੀ
@shinderpalsingh3645
@shinderpalsingh3645 2 ай бұрын
ਦਿਰ ਫਿਟੇ ਮੁਹ ਸਾਡੇ ਪਿੰਡ ਦੀਆਂ ਬਹੁਤ ਹਨ ਉੱਨਾਂ ਨੂੰ ਵੀ ਦੇ ਦਿਉ ਟਿਕਟ , ਕੀ ਕਿਹਾ ਜਾਵੇ ਮੇਰੇ ਵਰਗਾ ਤਾ ਆਪ ਸਿੱਧਾ ਬੰਦਾ ਕੀ ਕਹਾ ੳ ਹੋ ਯਾਰ
@gillsarpanch5844
@gillsarpanch5844 3 ай бұрын
Jad tonu kha badal sab na ta papar vapas le lena chada c
@saranjeetsingh4711
@saranjeetsingh4711 3 ай бұрын
bibi g shreaaam jhuuth bol rahi a bhot bholi bn rahi a jo bahar a ke interview diti c news 18 nu ... ina ne ap kiha akali dal khilri hoi a mai amm admi part join kr rahi hn....
@a.s.bhullar3602
@a.s.bhullar3602 3 ай бұрын
Jhooth na bol bibi akali dal nu pata si tusi nahi jitna sirf paisa khraab hona baagi wi tuhanu use kar rahe ne haan sukhbir badal nu tuhadi help karni chahidi si tusi aapni value mitti karwa li
@saranjeetsingh4711
@saranjeetsingh4711 3 ай бұрын
bibi g ina jhooth ina mndbudhi ta koi v ni hunda tuhde bete ne jo interview diti a hun keh dio ki dra dhamka ke sadi bite lai c....
@MannSingh-l6c
@MannSingh-l6c 3 ай бұрын
Madam Bahot Tej Hai Marha Banda Chon Nahi. Lar Sakda Chona To Bad Rang. Dekhna
@HarpreetKumar-dw4mp
@HarpreetKumar-dw4mp 3 ай бұрын
EnA da beta ki keh reha c CM saab kol khad ke..sharam kro mata ji
@moesander7790
@moesander7790 3 ай бұрын
Blind people only think about them selfs only not punjab so please only person can save punjab is bhai amirtpal singh khalsa ji 🙏
@MannSingh-l6c
@MannSingh-l6c 3 ай бұрын
Loka Nu Bevkuf Bana Rahi Hai
@HarpreetKumar-dw4mp
@HarpreetKumar-dw4mp 3 ай бұрын
Eh bibi ena jhooth bol rhi a had a yr
@moesander7790
@moesander7790 3 ай бұрын
Iw she a 2 year old kid that she didn't know anything man this isn't gonna work so please let's back bhai amirtpal singhs khalsa ji 🙏 only person can save punjab
@AngrejDhillon-z6h
@AngrejDhillon-z6h 3 ай бұрын
Esde ta demag vich frk lgda kite mdbudi na m l a bna deo tenu eh e nhi pta kithe jana
@harwinderkaur9040
@harwinderkaur9040 3 ай бұрын
Like no 2
@balbirsinghgora5701
@balbirsinghgora5701 3 ай бұрын
eh vichari bholi beebi ehnenu siaast barie kujh nee pta isdi di aastha panth vich hai prde pichhe bhut kujh chll riha koi mata bare glt coment na kro
@MohinderSingh-kj4vo
@MohinderSingh-kj4vo 3 ай бұрын
ਜਲੰਧਰ ਵਾਲਿਓ ਇਸ ਗਰੀਬ ਵਰਗ ਦੀ ਬੀਬੀ ਨੂੰ ਵੱਧ ਤੋਂ ਵੱਧ ਵੋਟਾਂ ਨਾਲ ਜਿਤਾਉ ਜੀ।
@lakhmirsinghkhalsa8282
@lakhmirsinghkhalsa8282 3 ай бұрын
ਲੁਟੇਰਿਆਂ ਨੂੰ ਮੂੰਹ ਨਹੀਂ ਲਾਉ
@sukhdevsdhillon7815
@sukhdevsdhillon7815 3 ай бұрын
ਮੌਕਾ ਕੱਦੀ ਕੱਦੀ ਮਿਲਦਾ ਜਲੰਧਰ ਪੱਛਮੀ ਦੇ ਵੋਟਰੋ ਸੁੱਖਬੀਰ ਸਿੰਘ ਬਾਦਲ ਨੇ ਬੇਦਾਗ਼ ਅੱਕਸ ਵਾਲੇ ਪ੍ਰਵਾਰ ਨੂੰ ਟਿੱਕਟ ਦੇਕੇ ਹਮਾਇਤ ਵਾਪਸ ਲੈ ਲਈ ਹੈ ਵੱਧ ਤੋਂ ਵੱਧ ਵੋਟਾਂ ਪਾਕੇ ਬੀਬੀ ਸੁਰਜੀਤ ਕੌਰ ਨੂੰ ਕਾਮਯਾਬ ਕਰੋ ਧੰਨਵਾਦ
@PalSingh-hz5jv
@PalSingh-hz5jv 2 ай бұрын
😁
@dr.manjitsingh755
@dr.manjitsingh755 3 ай бұрын
ਸਾਨੂੰ ਮਾਣ ਅਕਾਲੀ ਹਾਂ ਸਾਡੀ ਸ਼ਾਨ ਅਕਾਲੀਆ ਨੇ ਅਸੀਂ ਕੋਮ ਸੂਰਮੇਆ ਦੀ ਤਖਤਾਂ ਦੇ ਬਾਲੀ ਆ
@lakhmirsinghkhalsa8282
@lakhmirsinghkhalsa8282 3 ай бұрын
ਪਰ ਬਾਦਲ ਚੰਦ ਬਾਰੇ ਜਾਣਕਾਰੀ ਨਹੀਂ ਦਿੱਤੀ ਸਿੱਖ ਕੌਮ ਦਾ ਘਾਣ ਕੀਤਾ ਬਾਦਲ ਗਦਾਰਾਂ ਦਾ ਟੋਲਾ
@RGill025
@RGill025 3 ай бұрын
2000 toh wadd nai nikal diya teriyan votan
Крутой фокус + секрет! #shorts
00:10
Роман Magic
Рет қаралды 26 МЛН
Minecraft Creeper Family is back! #minecraft #funny #memes
00:26
Крутой фокус + секрет! #shorts
00:10
Роман Magic
Рет қаралды 26 МЛН