Sukhbir Badal ਦੇ ਅਸਤੀਫੇ ਦੀ ਮੰਗ ਮਗਰੋਂ Bibi Jagir Kaur ਦਾ ਤੱਤਾ ਇੰਟਰਵਿਊ !

  Рет қаралды 64,982

Pro Punjab Tv

Pro Punjab Tv

Күн бұрын

Sukhbir Badal ਦੇ ਅਸਤੀਫੇ ਦੀ ਮੰਗ ਮਗਰੋਂ Bibi Jagir Kaur ਦਾ ਤੱਤਾ ਇੰਟਰਵਿਊ !
ਅਸੀਂ ਕਿਸੇ ਬੰਦੇ ਦੇ ਨਹੀਂ, ਕੇਵਲ ਪੰਥ ਦੇ ਆਂ, ਕੀਤੇ ਸਿੱਧੇ ਹਮ*ਲੇ !
ਬਾਗੀ ਧੜੇ ਨੂੰ BJP ਦੀ B ਟੀਮ ਕਹਿਣ 'ਤੇ ਬੀਬੀ ਜਗੀਰ ਕੌਰ ਨੇ ਸੁਣਾਈਆਂ ਸਿੱਧੀਆਂ !
#BibiJagirKaur #SukhbirSinghBadal #ShiromaniAkaliDal #BJP #AamAadmiParty #Resignation #Interview #ProPunjabTv
Join this channel to get access to perks:
/ @propunjabtv
Pro Punjab Tv
Punjabi News Channel
India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
Like us on Facebook: / propunjabtv
Tweet us on Twitter: / propunjabtv
Follow us on Instagram: / propunjabtv
Website: propunjabtv.com/
Pro Zindagi Facebook: / prozindagitv

Пікірлер: 298
@bhupinderkaur9385
@bhupinderkaur9385 3 ай бұрын
ਭਾਈ ਸਾਹਿਬ ਅਮ੍ਰਿਤਪਾਲ ਸਿੰਘ ਨੂੰ ਪ੍ਰਧਾਨ ਬਣਾਉ ਅਕਾਲੀਦਲ ਦਾ
@laxmansingh11
@laxmansingh11 3 ай бұрын
ਭਾਈ ਅਮ੍ਰਿਤਪਾਲ ਸਿੰਘ ਨੂੰ ਬਨੋਣਾ ਚਾਹੀਦਾ ਐ ਪੰਜਾਬ ਦੀ ਖੇਤਰੀ ਪਾਰਟੀ ਦਾ ਪ੍ਰਧਾਨ
@kulwindersingh8679
@kulwindersingh8679 3 ай бұрын
ਬੀਬੀ ਜੀ ਸੂਰੀ ਨੂੰ ਮਾਰਨ ਵਾਲੇ ਭਾਈ ਸੰਦੀਪ ਸਿੰਘ ਖਾਲਸਾ ਅਮ੍ਰਿਤਸਰ ਨੂੰ ਡੇਰਾ ਬਾਬਾ ਨਾਨਕ ਤੋ ਟਿਕਟ ਦਿੱਤੀ ਜਾਵੇ ਧਾਰਮਿਕ ਪੰਥਕ ਸੋਚ ਵਾਲੇ ਆਗੂ ਜਿਵੇਂ ਸੁਖਦੇਵ ਸਿੰਘ ਭੌਰ ਪੰਜੋਲੀ ਤੁੜ ਸੋਟੇਪੁਰ ਭੋਮਾ ਧਾਮੀ ਜਗੀਰ ਕੌਰ ਕਿਰਨਜੋਤ ਵਿਚੋਂ ਕਿਸੇ ਇੱਕ ਨੂੰ ਪ੍ਰਧਾਨ ਬਣਾਇਆ ਜਾਵੇ
@pushpindersodhi7080
@pushpindersodhi7080 3 ай бұрын
ਆਪਦੀ ਸਕੀ ਧੀ ਤੇ ਜਵਾਈ ਦੀ ਕਾਤਲ ਐ ਇਹ ਦੋਗਲੀ, ਇਤਿਹਾਸ ਫਰੋਲੋ
@ShehnaazKaur-d9e
@ShehnaazKaur-d9e 3 ай бұрын
100 ਚੂਹੇ ਖਾ ਕੇ ਬਿੱਲੀ ਹੱਜ ਨੂੰ ਚੱਲੀ।
@GurtejSingh-k4i
@GurtejSingh-k4i 3 ай бұрын
ਜਿਨਾ ਤੁਸੀ ਪਾਰਟੀ ਦਾ ਘਾਂਣ ਕੀਤਾ ਸ਼ਾਇਦ ਹੀ ਪਾਰਟੀ ਚ ਕਿਸੇ ਹੋਰ ਨੇ ਕੀਤਾ ਹੋਣਾ
@mallmann8309
@mallmann8309 3 ай бұрын
ਤੂੰ ਤਾ ਦੋਗਲੀ ਨੀਤੀ ਵਰਤਦੀ ਏ ਕਦੇ ਬਾਦਲਾ ਦੀ ਕਦੇ ਦੂਜਿਆ ਦੀ।
@KashmirSingh-y1c
@KashmirSingh-y1c 3 ай бұрын
ਸਭ bjp ਜਾਣੋ
@baldevsidhu7719
@baldevsidhu7719 3 ай бұрын
Bjp ਨੇ ਪਹਿਲਾ ਇਨਾ ਨੂ independent ਜਿਤਾਨ ਦੀ ਕੋਸਿਸ ਤੇ ਫਿਰ ਵਿਚ ਵਾੜ ਕੇ ਪਾਰਟੀ ਹਥਿੳਨ ਦੀ ਕੋਸਿਸ ਹੈ ਇਹ ਮਹਾਰਾਸਟਰ ਵਾਲੀ ਗਲ ਹੈ ਇਹ ਸਰਮ ਨਹੀ
@gurvailsingh3849
@gurvailsingh3849 3 ай бұрын
ਜਦੋ ਇੱਕ ਖਾੜਕੂ ਸਿੱਖ ਸ਼ਹੀਦ ਦੀ ਧੀ ਤੇਰੇ ਕੋਲ ਨੋਕਰੀ ਲਈ ਗਈ ਤੂੰ ਕਿਹਾ ਕਿ ਤੂੰ ਕਿਹ ਕਿ ਮੇਰਾ ਪਿਉ ਮਰਿਆ ਪਰ ਕੁੜੀ ਨੇ ਤੈਨੂੰ ਕਿਹਾ ਮੈਂ ਇਹ ਨੋਕਰੀ ਨਹੀ ਕਰਨੀ ਕਿ ਤੁਸੀ ਮੇਰੇ ਪਿਉ ਮਰਿਆ ਕਹਿੰਦੇ ਹੋ ਮੇਰੇ ਪਿਉ ਲੜ ਕੇ ਸ਼ਹੀਦ ਹੋਇਆ ਇਸ ਕਰਕੇ ਤਹਾਨੂੰ ਲੋਕਾ ਨੇ ਨਿਕਾਰ ਦਿੱਤਾ ਚਰਾਸ਼ੀ ਤੋ ਬਾਹਦ ਜੋ ਕੁਝ ਸਿੱਖਾਂ ਕੌਮ ਨਾਲ ਹੋਇਆ ਸ਼ਰੋਮਣੀ ਕਮੇਟੀ ਕਿਸੇ ਪ੍ਰੀਵਾਰ ਨੋਕਰੀ ਨਹੀ ਦਿੱਤੀ ਤੁਸੀ ਕਹਿੰਦੇ ਹੋ ਅਸੀ ਪੰਥਕ ਹਾ ਚਰਾਸ਼ੀ ਤੋ ਬਾਹਦ ਪਿੰਡੇ ਦੇ ਸਿੱਖ ਮੁੰਡਿਆਂ ਨੇ ਹਥਿਆਰ ਚੱਕ ਕੇ ਹਿੰਦੁਸਤਾਨ ਦੀ ਸਰਕਾਰ ਖਿਲਾਫ ਲੜੇ ਪਰ ਉਹਨਾਂ ਦੇ ਪ੍ਰੀਵਾਰ ਦੀ ਤੁਸੀ ਬਾਂਹ ਨਹੀ ਫੜੀ ਤਹਾਨੂੰ ਕਿਸੇ ਨੇ ਵੋਟ ਨਹੀ ਪਾਣੀ ਜੋ ਮਰਜ਼ੀ ਕਰ ਲਾਉ
@KashmirSingh-y1c
@KashmirSingh-y1c 3 ай бұрын
Bjpਚ ਜਾਣੇ
@gurvailsingh3849
@gurvailsingh3849 3 ай бұрын
@@KashmirSingh-y1c ਜੀ ਬੇਜੇਬੀ ਪੰਜਾਬ ਵਿੱਚ ਲਿਆਈ ਵੀ ਬਾਦਲ ਦਲ ਸੀ
@kamaljitsingh7364
@kamaljitsingh7364 3 ай бұрын
ਲੋਕੀ ਨਵੇਂ ਤੇ ਇਮਾਨਦਾਰ ਨੌਜਵਾਨ ਚੇਹਰੇ ਚਾਹੁੰਦੇ ਹਨ ਤੇ ਪੁਰਾਣੇ ਲੁਟੇਰਿਆਂ ਦਾ ਚੇਹਰਾ ਵੀ ਨਹੀਂ ਵੇਖਣਾ ਚਾਹੁੰਦੇ ।
@sanjogtarani3997
@sanjogtarani3997 3 ай бұрын
ਕੁੜੀਆਂ ਨੂੰ ਮਾਰਨ ਵਾਲੇ ਨੂੰ ਫਾਂਸੀ ਦਿਉਂ
@PalveerDhillon98
@PalveerDhillon98 3 ай бұрын
ਬੀਬੀ ਜੀ ਹੁਣ ਸੇਤੀ ਏ ਦਲ ਕਾਮਜਾਬ ਨਹੀ ਹੁਦਾ ਹੁਣ ਇੱਕ ਲੈਹਰ ਚੱਲੇਗੀ ਤੇ ਕਾਮਜਾਬ ਹੋਵੇਗੀ ਪੰਜਾਬ ਦਾ ਭਲਾ ਹੋਵੇਗਾ
@balkarn.yessingh3917
@balkarn.yessingh3917 3 ай бұрын
ਢੋਲ ਜੰਗੀਰੋ ਦਾ ਕਦੇ ਬਾਦਲਾਂ ਦੇ ਵਿਹੜੇ ਕਦੇ ਪੰਥ ਦੇ ਵਿਹੜੇ ਵਜਦਾ
@RamSingh-wt2vq
@RamSingh-wt2vq 3 ай бұрын
ਗੁਰੂ ਦੋਖੀਓ ਗੁਰੂ ਮਾਰਿਓ ਤੁਸੀਂ ਲੋਕਾਂ ਦੇ ਮਨਾ ਵਿੱਚੋ ਨਿਕਲ ਚੁੱਕੇ ਹੋ ।
@mallmann8309
@mallmann8309 3 ай бұрын
ਤੂੰ ਬਹੁਤ ਰਬ ਦੀ ਭਗਤਣੀ ਏ
@parmindergadri1566
@parmindergadri1566 3 ай бұрын
ਪਹਿਲੇ ਕੋਈ ਅਕਾਲੀ ਦਲ ਬਾਦਲ ਨੂੰ ਸਲਾਹ ਦਿੰਦਾਂ ਉਸਨੂੰ ਬਾਦਲਾਂ ਦੇ ਚਮਚੇ ਉਸਨੂੰ ਕਾਂਗਰਸ ਦਾ ajent ਕਹਿੰਦੇ ਹੁੰਦੇ ਸੀ ਹੁਣ ਕੋਈ ਸਲਾਹ ਦਿੰਦਾਂ ਉਸਨੂੰ ਬਾਦਲਾਂ ਦੇ ਚਮਚੇ ਬੀਜੇਪੀ ਦਾ ajent ਕਹਿੰਦੇ ਹਨ ਸੋ ਬਾਦਲ ਦਲ ਦੱਸੇ ਕਿ ਸਿਰਸਾ ਸਾਧ ਦੇ ajent ਕੌਣ ਹਨ ------------?
@RomanBhatti-dn5hk
@RomanBhatti-dn5hk 3 ай бұрын
ਸਾਰੇ ਅਕਾਲੀ ਦਲ ਤੋਂ ਬਾਗੀ ਸਿਰਸੇ ਵਾਲੇ ਦੇ ਏਜੰਟ ਨੇ ਸਾਬ ਜੀ।।
@Kiranpal-Singh
@Kiranpal-Singh 3 ай бұрын
ਬਾਦਲ ਪਰਿਵਾਰ ਦੇ ਚਾਪਲੂਸ, ਬਾਦਲ ਦਲ ਨੂੰ 0 ਕਰਨ ਵਿੱਚ ਵੱਡਾ ਯੋਗਦਾਨ ਪਾ ਰਹੇ ਹਨ, *ਨਵੀਂ ਅਗਵਾਈ ਅਕਾਲੀ ਦਲ ਦਾ ਉਭਾਰ ਕਰੇਗੀ* !
@GurtejSingh-k4i
@GurtejSingh-k4i 3 ай бұрын
ਕਦੇਂ ਜਿਉਂ ਚਿੜੀਏ ਕਦੇ ਮਰ ਚਿੜੀਏ ਇਕ ਗੱਲ ਤੇ ਖੜ ਜਾਓ ਬੀਬਾ ਜੀ
@chhajjasinghchakkal2521
@chhajjasinghchakkal2521 3 ай бұрын
ਸਰਸਾ ਕਾਂਡ ਪੂਰੀ ਤਰਾਂ ਨਰਮੇ ਵਾਲੀ ਦਵਾਈ ਦੇ ਘਪਲੇ ਕਾਰਨ ਹੋਏ ਅੰਦੋਲਨ ਤੇੰ ਬਚਣ ਲਈ ਕਰਵਾਇਆ ਗਿਆ। ਗੁਰੂ ਗਰੰਥ ਸਾਹਿਬ ਚਕਣ ਵਾਲੀ ਘਟਨਾ ਦੀ ਜਾਂਚ ਵਿੱਚ ਜਾਣ-ਬੁੱਝਕੇ ਢਿੱਲ ਦਿੱਤੀ ਗਈ। ਬੇਅਦਬੀ ਹੋਣ ਕਾਰਨ ਇਨਸਾਫ ਨਹੀਂ ਮਿਲਿਆ। ਸਰਕਾਰ ਨੇ ਜੋ ਰੋਲ ਨਿਭਾਇਆ ਉਹ ਬਲਦੀ ਤੇ ਤੇਲ ਪਾਉਣ ਵਾਲੀ ਗੱਲ ਸੀ ਸੈਣੀ ਦੀ ਨਿਯੁਕਤੀ ,ਧਰਨਾਕਾਰੀ ਲੋਕਾਂ ਤੇ ਫਾਇਰਿੰਗ, ਬੇਦੋਸ਼ੇ ਹੀ ਬੰਦੇ ਫੜਨੇ ,ਲਈ ਅਕਾਲੀਦਲ ਸਿੱਧੇ ਜਾਂ ਅਸਿੱਧੇ ਜਿੰਮੇਵਾਰ ਹੈ ।
@IqbalSandhu-pb5cv
@IqbalSandhu-pb5cv 3 ай бұрын
ਸਹੀ ਗੱਲ 100 ਪ੍ਸਿੰਟ
@SimranSingh-lk2qd
@SimranSingh-lk2qd 3 ай бұрын
ਗੁਰੂ ਜੀ ਦੇ ਸਿੱਖ ਦੂਰ ਨਹੀ ਹੋਏ ਤੁਸੀਂ ਅਖੌਤੀ ਨੇਤਾ ਨਿਜੀ ਸੁਆਰਥ ਕਾਰਨ ਗੁਰੂ ਨੂੰ ਛੱਡ ਗਏ ਹੋ। ਤੁਸੀਂ ਗੁਰੂ ਜੀ ਦੀ ਮੁੱਖ ਧਾਰਾ ਵਿਚ ਪਰਤ ਆਵੋ। ਤੁਸੀਂ ਗੁਰੂ ਦੇ ਨਹੀ ਹੋਏ, ਸਿੱਖ ਸੰਗਤ ਦੇ ਹਮਦਰਦ ਕਿਥੋਂ ਹੋਵੋਗੇ। ਤੁਹਾਡੇ ਰਾਜ ਵਿਚ ਦੋਖੀਆਂ ਨੇ ਗੁਰੂ ਦੀ ਵੰਗਾਰ ਕੇ ਬੇਅਦਬੀ ਕੀਤੀ ਸੀ। ਤੁਸੀਂ ਕੀ ਕਾਰਵਾਈ ਕੀਤੀ, ਸਭ ਨੂੰ ਪਤਾ ਹੈ। ਇਸ ਦਾ ਜੁਆਬ ਦੇ ਸਕਦੇ ਹੋ?
@ravinderravi8257
@ravinderravi8257 3 ай бұрын
ਹੁਣ ਐਸਜੀਪੀਸੀ ਪੰਥ ਜਥੇਦਾਰ ਪ੍ਧਾਨ ਪ੍ਧਾਨਗੀ ਸਭ ਤੇ ਜਦੋ ਆਰਐਸ ਐਸ ਕਾਬਜ਼ ਹੋ ਗਈ ਇਹ ਰੋਲਾ ਪਾਉਣ ਬੈਠ ਗਏ ਇਹਨਾਂ ਸਭਨੂੰ ਵੀ ਕੱਢੋ ਬਾਹਰ ,,ਬਰਾਬਰ ਦੇ ਜੁੰਮੇਵਾਰ ਹਨ
@gursanjhsinghjohal7432
@gursanjhsinghjohal7432 3 ай бұрын
ਤੁਸੀਂ ਪੰਥ ਦਾ ਬਹੁਤ ਘਾਣ ਕੀਤਾ ਜਗੀਰੋ ਤੁਹਾਡਾ ਹੁਣ ਅੰਤ ਆ ਗਿਆ ਤੁਸੀਂ ਬਹੁਤ ਬੇਅਦਬੀਆਂ ਕਰਵਾਈਆਂ ਗੁਰੂ ਮਹਾਰਾਜ ਦੀਆਂ ਹੁਣ ਤਾਂ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਆਊਗਾ ਆਉਣ ਵਾਲਾ ਮੁੱਖ ਮੰਤਰੀ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ
@jasstiwana14
@jasstiwana14 3 ай бұрын
ਸੁਖਬੀਰ ਬਾਦਲ ਹਰ ਆਪਣੀ ਸਪੀਚ ਦੇ ਹਲਾ ਲੋਈਆ ਬਲਦਾ ਅਤੇ ਬੀੜੀਆਂ ਪੀਣ ਵਾਲਿਆਂ ਨੂੰ ਅਤੇ ਇਹ ਕੁੜੀ ਮਾਰ ਬੀਬਾ ਆਪਣੇ ਨਾਲ ਰੱਖੀ ਮੈਂਸ ਪਰਸਟ ਸ਼ੋਰ ਹਾਂ ਕਿ ਹੁਣ ਅਕਾਲੀ ਦਲ ਕਾਲੀ ਬਣ ਕੇ ਰਹਿ ਗਿਆ
@jasstiwana14
@jasstiwana14 3 ай бұрын
ਕਿਉਂਕਿ ਪ੍ਰਧਾਨ ਸੁਖਬੀਰ ਬਾਦਲ ਕਿਸੇ ਆਪਣੇ ਖੀਸੇ ਚੋ ਕੱਢਦਾ ਅਕਾਲ ਤਖਤ ਦੇ ਜਥੇਦਾਰ ਨੂੰ
@GurtejSingh-k4i
@GurtejSingh-k4i 3 ай бұрын
ਸ਼ਰਮ ਕਰੋ ਬੀਬਾ ਜੀ ਸਾਰੀ ਉਮਰ ਪਾਰਟੀ ਨੂੰ ਖਾਦਾ ਤੁਸੀ
@jagjitvaltoha949
@jagjitvaltoha949 3 ай бұрын
ਪਹਿਲਾ ਤੁਸੀਂ ਵੀ ਰੱਜ ਕੇ ਲੁੱਟਿਆ ਹੁਣ ਤੁਹਾਨੂੰ ਲੱਗਦਾ ਕੇ ਤੁਸੀ ਬਚਾ ਲਓ ਗੇ ਅਕਾਲੀ ਦਲ ਨੂੰ ਹੁਣ ਇਕੱਲਾ ਬਾਦਲ ਹੀ ਗ਼ਲਤ ਆ ਤੁਸੀ ਤਾਂ ਕੁੱਛ ਕੀਤਾ ਨਹੀਂ ਆ ਸ਼ਰਮ ਕਰੋ ਕੁੱਛ ਸਾਰੇ ਜਾਣੇ
@kamaldeepdhillon8487
@kamaldeepdhillon8487 3 ай бұрын
BIBI JI, SORRY TO SAY BUT NO ONE TRUST ON YOU BECAUSE OF IF SUKHA AMLI CALL YOU, BIBI JI YOU WILL BE NEXT PRESIDENT OF SGPC RIGHT A WAY YOU WILL TOUCH SUKHA AMLI FEET & THEN EVERYTHING WILL BE OK FOR YOU ,THIS IS A BITTER TRUTH
@charanjeetsingh7782
@charanjeetsingh7782 3 ай бұрын
ਦਿੱਲੀ ਵਿੱਚ ਹਰਸਿਮਰਤ ਕੌਰ ਬਾਦਲ ਕਹਿੰਦੀ ਬੀ ਜੀ ਪੀ ਕੋਲ਼ ਬਹਮਤ ਹੈ ਮਾੜੀ ਗੱਲ ਹੈ ਇੰਡੀਆ ਲਾਇਸ ਦੀ ਜਿਹੜਾ ਸਪੀਕਰ ਵਾਸਤੇ ਵੋਟਾਂ ਪਵੇ ਰਹੇ ਹਨ ਸਿਧਾ ਸਿਧਾ ਬੀ ਜੀ ਪੀ ਦੀ ਸਪੋਟ ਵਿੱਚ ਐਧਰ ਸੁਖਬੀਰ ਸਿੰਘ ਬਾਦਲ ਪੰਜਾਬ ਵਿੱਚ ਕਹਿੰਦੇ ਬੀ ਜੀ ਪੀ ਆਕਲੀ ਦਲ ਨੂੰ ਤੋੜ ਰਹੀ ਹੈ ਕੁਝ ਸਮਝ ਆਇਆ। ਪਰ ਇੱਕ ਗੱਲ ਪੱਕੀ ਹੈ ਪੰਜਾਬ ਜਾਵੇ ਢੱਠੇ ਖੂਹ ਵਿੱਚ ਇਹਨਾਂ ਆਪਣੇ ਬਿਜ਼ਨਸ ਕਰਨੇਂ ਹਨ। ਕਿਨ੍ਹਾਂ ਟਾਇਮ ਲੋਕਾਂ ਨੂੰ ਮੂਰਖ਼ ਬਨਾਓ ਗੇ
@kabalsingh6725
@kabalsingh6725 3 ай бұрын
ਭਾਈ. ਅੰਮ੍ਰਿਤਪਾਲ. ਸਿੰਘ. ਨੂੰ. ਬਣਿਓ. ਪ੍ਰਧਾਨ. 27ਬਣੋ. ਪੱਕੀ. ਸਰਕਾਰ
@jasstiwana14
@jasstiwana14 3 ай бұрын
ਉਹ ਵੀਰ ਸੁਖਬੀਰ ਬਾਦਲ ਵੀ ਟੀਮ ਹੈ ਇਹ ਵੀ ਬੀ ਟੀਮ ਹੈ ਇਹ ਸਾਰੇ ਇੱਕੇ ਥਾਲੀ ਦੇ ਚੱਟੇ ਵੱਟੇ ਹਨ
@Iqbal-cl5mz
@Iqbal-cl5mz 3 ай бұрын
ਗੁਰੂ ਘਰ ਦਾ ਖਾਂਦਾ ਗੁਰੂ ਸਾਹਿਬ ਜੀ ਕਦੇ ਮੁਆਫ ਨਹੀਂ ਕਰੇਗਾ
@laddijattsingh1391
@laddijattsingh1391 3 ай бұрын
ਪਹਿਲਾ,ਬਾਦਲ,ਰਾਜ,ਵਿਚ,ਮੋਜਾ,ਕਰਦੀ,ਰਹੀ,ਹੁਣ,ਬਾਦਲ,ਮਾ੍ੜਾ,ਹੋ,ਗਿਆ,
@sarabjitSingh-vd2lz
@sarabjitSingh-vd2lz 3 ай бұрын
ਸਿੱਖ ਕੌਮ ਬਾਦਲ ਪਰਿਵਾਰ ਤੇ ਇਹ ਜੁੰਡਲੀ ਤੋਂ ਬਹੁਤ ਦੂਖੀ ਹਨ ।
@SatnamSingh-wv9gg
@SatnamSingh-wv9gg 3 ай бұрын
ਇਹ ਜਿਹੜੀ ਛੋਡੀ ਸਾਂਝੀ ਬਾਰਤਾ ਦਾ ਉਦੇਸ਼ ਹੈ ਨਾ ਉਸ ਨੇ ਹੀ ਪਾਰਟੀ ਦਾ ਭੱਠਾ ਬੈਠਿਆ ਛੋਡੀ ਬਾਰਤਾ ਨੇ ਸਿੱਖਾਂ ਬਾਰੇ ਤਾਂ ਕਦੇ ਸੋਚਿਆ ਵੀ ਨੀ ਸਿੱਖਾਂ ਦੀ ਪਾਰਟੀ ਹੋਕੇ ਸਿੱਖਾਂ ਨਾਲ ਹੀ ਧੱਕਾ ਹੋਵੇ ਇਹ ਸਿੱਖ ਦੀ ਪਾਰਟੀ ਕਿਵੇਂ ਹੋਈ ਇਹ ਤਾਂ ਦੋਗਲਿਆਂ ਦੀ ਪਾਰਟੀ ਬਣਕੇ ਰਹਿ ਗੲਈ ਏ ਬੀਬਾ ਜੀ ਜਦੋਂ ਬਾਦਲ ਪ੍ਰਵਾਰ ਗਲਤ ਫੈਸਲੇ ਲੈਂਦਾ ਸੀ ਉਦੋਂ ਤੁਸੀਂ ਕਿੱਥੇ ਸੀ ਤੇ ਕਿਉ ਨਾ ਰੋਕਿਆ ਅੱਜ ਲੋਕਾਂ ਨੇ ਸੋਨੂੰ ਨਕਾਰ ਦਿੱਤਾ ਹੁਣ ਛੋਡੀਆ ਅੱਖਾਂ ਖੁੱਲ੍ਹੀਆਂ ਨੇ ਉਦੋਂ ਤੁਸੀਂ ਸਿੱਖ ਕੌਮ ਦੇ ਉਲਟ ਹੀ ਭੁਗਤੇ ਹੋ ਪਿਛਲਾ ਸਾਰਾ ਰਿਕਾਰਡ ਚੈਕ ਕਰ ਲਵੋ ਬੀਬਾ ਜੀ ਉਦੋਂ ਤਾ ਲਿਫਾਫਿਆਂ ਵਿੱਚੋਂ ਪ੍ਰਧਾਨ ਨਿਕਲਦੇ ਸੀ ਛੋਡੇ ਵਿੱਚੋਂ ਕੋਈ ਨੀ ਬੋਲਿਆ ਜਦੋਂ ਹੁਣ ਛੋਡੀਆ ਕੁਰਸੀਆਂ ਚਲੀਆ ਗੲਈਆ ਹੁਣ ਸੋਨੂੰ ਪੰਥ ਕਿਵੇਂ ਯਾਦ ਆ ਗਿਆ ਸੋਚੋ ਜ਼ਰਾ ਸੋਚੋ
@ajaibsingh9738
@ajaibsingh9738 3 ай бұрын
ਜਗੀਰੋ ਨੂਨਾ ਬਣਾਇਓ ਪ੍ਰਧਾਨ ਸਿਖ ਕੋਮ ਦਾ ਬੇੜਾ ਖਤਮ ਕਰੂ ਇਹ ਡੇਰਾ ਬਾਦ ਇਸਤਰੀਆਂ ਆ ਕੂੜੀ ਮਾਰ ਨਾ ਬੰਦਿਓ ਨਾ ਬਣਨ ਦਿਓ ਪ੍ਧਾਨ
@harshpreetkaur5560
@harshpreetkaur5560 3 ай бұрын
ਇਹਨਾਂ ਨੂੰ ਬੇਠਾਉ ਮੰਤਰੀ ਵਾਲੀਆਂ ਕੁਰਸੀਆ ਤੇ
@kanwaljitsinghdhillon3161
@kanwaljitsinghdhillon3161 3 ай бұрын
ਅਕਾਲੀ ਦਲ ਤੋਂ ਲੋਕਾਂ ਨੇ ਮੁੱਖ ਨਹੀ ਮੋੜਿਆ , ਬਾਦਲ ਪ੍ਰੀਵਾਰ ਨੂੰ ਲੋਕਾਂ ਨੇ ਨਕਾਰਿਆ ਹੈ। ਸੋ ਸੁਖਬੀਰ ਨੂੰ ਅਕਾਲੀ ਦਲ ਤੋਂ ਪਾਸੇ ਹੋਣਾ ਚਾਹੀਦਾ ਹੈ।
@BalwinderKaur-qu9ls
@BalwinderKaur-qu9ls 3 ай бұрын
Rosy bunti no I etc taa chichar nei jehrei ret Bajri mafia dei king nei hissa patti upper jandee hei oh hakk ch hee hongei
@majhewale4989
@majhewale4989 3 ай бұрын
AMRITPAL KHALSA nu president banao dekheyo sikha da raaj kida chalda
@mukhtiarsingh6532
@mukhtiarsingh6532 3 ай бұрын
ਦਸ ਪੰਦਰਾਂ ਵੀਹ ਜਣੇ ਪਿੱਛੇ ਹੋ ਜਾਂਣ ਨਵੇਂ ਲੋਕ ਆਉਂਣ ਅੱਗੇ ਸਾਰੇ ਲੋਕ ਨਾਲ ਤੁਰ ਪੈਣਗੇ ਪਰ ਇਹਨਾਂ ਪੁਰਾਣਿਆਂ ਤੋਂ ਇੱਕ ਦੋ ਨੂੰ ਛੱਡਕੇ ਸਾਰੇ ਤਰਸ ਕਰ ਲੈਣ ਅਕਾਲੀ ਦਲ ਤੇ ਤੇ ਪਿੱਛੇ ਹਟ ਜਾਣ। ਵਾਹਿਗੁਰੂ ਭਲੀ ਕਰੇ ਗਾ ਬਹੁਤ ਦੁੱਖ ਲੱਗਦਾ ਅਕਾਲੀ ਦਲ ਦਾ ਇਹ ਹਾਲ ਦੇਖਕੇ ਪਰ ਚਿੱਚੜ ਕਿਸਮ ਦੇ ਲਾਲਚੀ ਲੋਕਾਂ ਤੋਂ ਇਸ ਪਾਰਟੀ ਦਾ ਖਹਿੜਾ ਬਹੁਤ ਮੁਸ਼ਕਲ ਛੁੱਟੇ ਗਾ ਵਧੀਆ ਬੰਦਿਆਂ ਨੂੰ ਅੱਗੇ ਆਉਣ ਦੇਣਾ ਨਹੀਂ ਚਾਹੁੰਦੇ
@KulwinderSinghHarpalpurkulwind
@KulwinderSinghHarpalpurkulwind 3 ай бұрын
Sahi gal a bi ji ma kal gi.c daftar lok samosa kh raha c Nala dabi avaaj vich gal kar.raha si ki sukhvir nu vada dil dekauna chaida
@HoneySingh-dj4ki
@HoneySingh-dj4ki 3 ай бұрын
Bahut late ayi aa eh v line tee..bande nu banda nahi ci samjdi nain preeto
@nirmalb8469
@nirmalb8469 3 ай бұрын
ਬੀਬੀ ਜੀ ਤੁਸੀ ਸਾਰੇ ਹੀ ਮਾੜੇ ਹੋ ਹਾਲੇ ਤੁਹਾਨੂੰ ਪੱਵਲਕ ਦਾ ਤੇ ਗੂਰੁ ਸਾਹਿਬ ਦੀ ਗੋਲਕ ਖਾਣ ਦਾ ਛਰਾਫ ਤੁਹਾਨੂੰ ਸਾਰਿਆਂ ਨੂੰ ਹੀ ਪੈਣਾ ਹੈ
@rpowertrucking4818
@rpowertrucking4818 3 ай бұрын
😂😂ਬਾਈ ਜੀ ਤੁਸੀ ਬੀਬੀ ਜਗੀਰੋ ਦੀ ਫੁੱਦੀ ਵਿੱਚੋ ਨਿੱਕਲਿਆ ਮਲ ਮੂਤਰ ਪੀ ਲਊ 😂😂😂
@harmanjeetsingh8308
@harmanjeetsingh8308 3 ай бұрын
ਲਾਹਣਤ ੍ਪੌਣ ਨੂੰ ਜੀ ਕਰਦਾ ਸੀ ਪਰ ਪਰ ਸ਼ਰਮ ਕਰ ਮਾਂਵਾਂ ਭੈਣਾਂ ਵੀ ਕਮੈਂਟ ਵੇਖ ਦੀਆਂ ਨੇ ਹੋ ਸਕਦਾ ਤੇਰੀ ਵੀ ਮਾਂ ਭੈਣ ਕਮੈਟ ਪੜ੍ਹਦੀ ਹੋਵੇਂ
@ParmjnderSingh
@ParmjnderSingh 3 ай бұрын
Sharm kar veer sharm minu ta eh nai smaj ohndi ki apni maa de Umar de Janani ni tu ki Gandh likh rha va parmatma Tu darea kro sub nu Pata chlo ki bibi badla de chamchi rahi hai par kise da ehvi koi huk nai banda ki yrr ehni gandi language use kare waheguru ji waheguru ji rabb he rakha es Tara de loga da ehnu khnde ne kaliyug Pura jora te va
@GurmeetSingh-ud1dv
@GurmeetSingh-ud1dv 3 ай бұрын
ਜੋ ਇਨ੍ਹਾਂ ਵਿਚੋਂ ਰੁਸ ਗਿਆ ਬੀ ਜੇ ਪੀ ਦੀ ਝੋਲੀ ਵਿੱਚ ਪੳ
@nikkaaklia9165
@nikkaaklia9165 3 ай бұрын
ਮਾਈ ਜੋ ਵੋਟ। ਅਕਾਲੀ ਦਲ।।।ਪੲਈ।। ਆ।।ਉਹ।।ਵੋਟ।।ਸਖਵੀਰ ਸਿਘ ਦੇ।।ਮੂੰਹ।।ਨੂੰ।।ਪੲਈ।।ਆ।।ਹਾਰ ਤਾ।।ਥੋਡੇ।।।ਕਰਕੇ।।ਹੋਈਆ।।ਸਖਵੀਰ।।ਸਿਘ।।ਦੇ। ਕਿਤੇ।।ਕੰਮਾ।।ਤੇ।।ਵੀ।।ਪਾਣੀ।।ਫੇਰਤਾ।।ਤੁਸੀ।। ਬਾਕੀ।।ਮੈ। ਬਾਦਲ।।ਨਾਲ ਨਹੀ।।ਮੈ ਤਾ ਵੋਟ। ਆਮ। ਨੂੰ। ਪਾਉਦਾ ਤੇ ਐਤਕੀ।।।ਖਾਲਸਾ। ਜੀ ਨੂੰ। ਪਾਈਆ।।।ਤੁਸੀ ਪਿਡਾ। ਵਿਚ ਆ ਕੇ। ਮਿਟਗਾ ।ਕਰੋ ਸਖਵੀਰ ਇਨਾ। ਮਾੜਾ।।ਨਹੀ ।ਬਾਕੀ।।ਤੁਸੀ।।ਸਾਡੇ।।ਹਲਕੇ। ਵਿਚ। ।।ਆ। ਕੇ।।ਦਿਖੋਸਾਡੇ।।ਇਲਾਕੇ ਵਿਚ ਜਿਨੇ ਮਲੂਕਾ।।ਸਾਬ ਦੇ ਕੰਮ ਕਿਤੇ ਆ। ਕੰਮ ਵੀ ਉਹ ਕਿਤੇ ਮੰਡੀ ਨੇਹਰੀ ਖਾਲੇ 24ਘੰਟੇ।।ਬੀਜਲੀ।।ਸਾਨੂੰ।।ਕੀ।।ਨੀ।।ਦਿਤਾ ਮਲੂਕਾ।।ਸਾਬ।।ਨੇ।।ਤੁਸੀ।।ਸਾਰੀਆ ਨੇ।।ਰਲਕੇ।।ਇਕ। ਟਿਕਟ ਨੀ। ਦਿਤੀ।।ਸਾਡੇ।।ਬਾਈ।।ਕਾਕਾ। ਜੀ। ਨੂੰ।।ਗੁਰਪਰੀਤ।।ਸਿਘ।।ਮਲੂਕਾ।।ਅਕਾਲੀ ਦਲ।।ਨੂੰ ਅਁਗੇ।।ਲਜਾਣਾ ਚਾਉਦੇ। ਸਨ ਪਰ। ਤੁਹਾਡੀ। ਚੁਗਲੀਆ ਕਰਕੇ। ਬਾਦਲ।।ਸਾਬ। ਤੇ ਦਵਾ ਪਾਕੇ ਟਿਕਟ। ਨੀ ਲੈਣ।।ਦਿਤੀ ਨਕਸਾਨ ਮਲੂਕੇ।।ਕਾ।।ਨਹੀ।।ਹੋਈਆ।।ਨਕਸਾਨ।।।ਸਾਡੇ। ਪਿਡਾ। ਦਾ। ਕਿਤਾ। ਤਰਁਕੀ ਪਿਡਾ।।ਦੀ। ਰੁਕੀ।।ਮਲੂਕਾ।।ਸਾਬ।।ਪਰਾਣੇ।।ਬਦੇ।।ਸਨ।।।।ਹੁਣ। ਸਾਡੇ।।200।।ਸੋ।।ਕਿਲੇ। ਨੂੰ।।ਨਹਿਰੀ। ਪਾਣੀ। ਲਁਗੇ।।ਨੂੰ।।।4 । ਸਾਲ।।ਹੋਗੲਏ।।।ਹਨ 4 ਸਾਲ ਦਾ ਸਾਡੇ ਨਁਕੇ ਤੇ। ਪਾਣੀ। ਨਹੀ। ਆਇਆ ਬਾਕੀ। ਨੇੜੇ ਦੇ M l. A ਹੀ।।ਠੀਕ।।ਰਹਿਦੇ ਆ ਸਾਡੇ ਦੋ ਮਾਨਤਰੀ ਮਲੂਕਾ ਸਾਬ। ਤੇ ਕਾਗੜ ਸਾਬ ਸਾਡੇ। ਪਿੰਡਾ। ਵਿਚ ਉਨਾ। ਦਾ ਕੰਮ ਬੋਲਦਾ ਬਾਕੀ ਪੰਜਾਬ ਦੀ ਤਰਁਕੀ। ਲੜਕੇ ਨੀ ਹੋਨੀ ਕੰਮ ਕਿਤੇ ਤੋ ਹੋਣੀ ਆ
@ਵਾਹਿਗੁਰੂਜੀ-ਙ8ਹ
@ਵਾਹਿਗੁਰੂਜੀ-ਙ8ਹ 3 ай бұрын
ਗਲਤ ਫੈਸਲਾ ਚ ਏਹ ਸਾਰੇ ਸਾਮਿਲ ਹਨ ਇਕੱਲੇ ਬਾਦਲ ਨਹੀ, ਮਿਲ ਕੇ ਬੈਠਣ ਨਾਲ ਹਲ ਹੋਣਾ
@SandeepSingh-hi3vn
@SandeepSingh-hi3vn 3 ай бұрын
ਸ਼੍ਰੋਮਣੀ ਅਕਾਲੀ ਦਲ 2004 ਵਿਚ ਜਿੱਤਿਆ 2007 ਵਿਚ ਜਿੱਤਿਆ 2009 ਵੀ ਜਿੱਤਿਆ 2012 ਵੀ ਜਿੱਤਿਆ 2017 ਤੱਕ ਸ਼੍ਰੋਮਣੀ ਅਕਾਲੀ ਦਲ ਸੱਤਾ ਵਿਚ ਰਿਹਾ ਲਗਾਤਾਰ 10 ਸੱਤਾ ਵਿਚ ਰਹਿਣਾ ਪੰਜਾਬ ਦੀ ਕਿਸੇ ਰਾਜਨੀਤਕ ਪਾਰਟੀ ਦੇ ਹਿਸੇ ਵਿਚ ਨਹੀਂ ਆਇਆ,
@SandeepSingh-hi3vn
@SandeepSingh-hi3vn 3 ай бұрын
ਸ਼੍ਰੋਮਣੀ ਅਕਾਲੀ ਦਲ 2004 ਵਿਚ ਜਿੱਤਿਆ 2007 ਵਿਚ ਜਿੱਤਿਆ 2009 ਵੀ ਜਿੱਤਿਆ 2012 ਵੀ ਜਿੱਤਿਆ 2017 ਤੱਕ ਸ਼੍ਰੋਮਣੀ ਅਕਾਲੀ ਦਲ ਸੱਤਾ ਵਿਚ ਰਿਹਾ ਲਗਾਤਾਰ 10 ਸੱਤਾ ਵਿਚ ਰਹਿਣਾ ਪੰਜਾਬ ਦੀ ਕਿਸੇ ਰਾਜਨੀਤਕ ਪਾਰਟੀ ਦੇ ਹਿਸੇ ਵਿਚ ਨਹੀਂ ਆਇਆ,
@AmarjitSinghGhotra
@AmarjitSinghGhotra 3 ай бұрын
ਦੇਸ਼ ਦੀ ਵੰਡ, ਪੰਜਾਬ ਦੀ ਵੰਡ,ਫੇਰ 1966 ਵਿੱਚ ਪੰਜਾਬ ਸੂਬੇ ਦੇ ਫਿਰ ਤਿੰਨ ਟੋਟੇ ਕਰਕੇ ਪੰਜਾਬੀ ਸੂਬੀ ਬਨਾਉਣ ਤੋਂ ਲੈਕੇ 2022 ਤੱਕ ਪੰਜਾਬ ਵਿੱਚ ਜੋ ਸਰਕਾਰੀ ਸਾਧਨਾਂ ਦੀ ਲੁੱਟ ਖਸੁੱਟ, ਕਤਲੋਗਾਰਦ, ਆਰਥਿਕ ਮੰਦਹਾਲੀ ਤੇ ਗੰਦਗੀ ਇਹਨਾਂ ਦੋ ਰਾਜਨੀਤਕ ਪਾਰਟੀਆਂ ਕਾਂਗਰਸ ਤੇ ਅਕਾਲੀ ਦਲ ਨੇ ਫੈਲਾਈ ਸੀ ਉਸ ਗੰਦਗੀ ਵਿਚੋਂ ਇੱਕ ਨਵੀਂ ਪਾਰਟੀ (ਆਮ ਆਦਮੀ ਪਾਰਟੀ) ਨੇ ਜਨਮ ਲਿਆ। ਇਸ ਪਾਰਟੀ ਦੇ ਦਿੱਲੀ ਬੈਠੇ ਬਾਣੀਆਂ/ ਲਾਲਾ ਬਿਰਤੀ ਵਾਲੇ ਲਾਲਚੀ ਆਹੁਦੇਦਾਰਾਂ ਨੇ ਰਾਜ ਭਾਗ ਸੰਭਾਲਦਿਆਂ ਹੀ ਆਪਣੀ ਪਾਰਟੀ/ ਆਪਣੇ ਹਿਤਾਂ ਦੀ ਪੂਰਤੀ ਲਈ ਪਹਿਲੀਆਂ ਲੋਟੂ ਕਿਸਮ ਦੀਆਂ ਸਰਕਾਰਾਂ ਦੇ ਪੂਰਨਿਆਂ ਤੇ ਚੱਲਣਾ ਸ਼ੁਰੂ ਕਰ ਦਿੱਤਾ। ਨਤੀਜਾ ਦੋ ਸਵਾ ਦੋ ਸਾਲਾਂ ਵਿੱਚ ਹੀ ਇਸ ਪਾਰਟੀ ਤੋਂ ਵੀ ਪੰਜਾਬ ਵਾਸੀਆਂ ਦਾ ਮੋਹ ਭੰਗ ਹੋ ਗਿਆ ਹੈ ਅਤੇ ਮਜਬੂਰੀ/ਰਾਜਨੀਤਕ ਖਲਾਅ (political vacuum) ਦੇ ਚਲਦਿਆਂ ਇੱਕ ਵਾਰ ਫਿਰ ਲੋਕਾਂ ਨੂੰ ਉਸੇ ਪਾਰਟੀ ( ਕਾਂਗਰਸ) ਵਲ ਰੁਖ ਕਰਨਾ ਪੈ ਰਿਹਾ ਹੈ ਜਿਸ ਨੇ ਪੰਜਾਬ ਅਤੇ ਪੰਜਾਬ ਦੀ ਨੌਜਵਾਨੀ ਦਾ 1984-1995 ਦੇ ਸਮੇਂ ਦੋਰਾਨ ਰੱਜ ਕੇ ਘਾਣ ਕੀਤਾ। ਅਜੌਕੀ ਨੋਜਵਾਨ ਪੀੜੀ ਜਿਸ ਨੇ ਇਸ 30-40 ਪੁਰਾਣੇ ਕਾਲੇ ਦੌਰ ਤੋਂ ਬਾਅਦ ਜਨਮ ਲਿਆ ਹੈ ਨੂੰ ਕਾਂਗਰਸ ਪਾਰਟੀ ਦੁਆਰਾ ਪੰਜਾਬ ਉਪਰ ਕੀਤੇ ਜ਼ੁਲਮਾਂ ਦੀ ਜਾਣਕਾਰੀ/ਅਹਿਸਾਸ ਇਤਿਹਾਸ ਦੇ ਪੰਨਿਆਂ ਤੋਂ ਤੋਂ ਹੀ ਹੁੰਦਾ ਹੈ ਨਾ ਕਿ ਸਾਡੇ ਸਮੇਂ ਦੇ ਲੋਕਾਂ ਦੀ ਹੱਡਬੀਤੀ ਵਾਂਗ। ਰਹੀ ਗੱਲ ਅਕਾਲੀ ਦਲਾਂ/ਅਕਾਲੀ ਦਲ ਬਾਦਲ ਦੀ , ਇਹਨਾਂ ਦਲਾਂ ਨੇ ਕਾਂਗਰਸ /ਗਵਰਨਰੀ ਰਾਜ ਦੇ ਕਾਲ ਦੋਰਾਨ ਪੰਜਾਬੀਆਂ ਨਾਲ ਹੋਏ ਜ਼ੁਲਮਾਂ/ਧੱਕਿਆ ਦਾ ਉਹਨਾਂ ਨੂੰ ਇਨਸਾਫ ਦਿਵਾਉਣ ਲਈ ਸੁਹਿਰਦ ਕਦਮ ਉਠਾ ਕੇ ਮਲ੍ਹਮ ਲਾਉਣ ਦੀ ਥਾਂ ਇਸ ਘਿਨਾਉਣੇ ਵਰਤਾਰੇ ਉਪਰ ਕੋਝੀ ਰਾਜਨੀਤੀ ਕਰਕੇ ਇੱਕ ਵਾਰ ਫਿਰ ਪੰਜਾਬ/ਪੰਜਾਬੀਆਂ ਨੂੰ ਲੁੱਟਣ ਅਤੇ ਕੁੱਟਣ ਦਾ ਰਾਹ ਅਖਤਿਆਰ ਕੀਤਾ। ਅਕਾਲੀ ਦਲ ਬਾਦਲ ਦੇ ਸ੍ਰਪ੍ਰਸਤ ਬਾਦਲ ਟਬਰੀ ਦੇ ਇਸ ਲੁੱਟ ਖਸੁੱਟ ਅਤੇ ਹੰਕਾਰੀ ਰਵਈਏ ਤੋਂ ਹਰ ਪੰਜਾਬੀ (ਪੜਿਆ ਲਿਖਿਆ ਵਰਗ,ਘਟ ਪੜੇ ਲਿਖੇ, ਅਨਪੜ੍ਹ ਵੀ) ਪੂਰੀ ਤਰ੍ਹਾਂ ਜਾਣੂੰ ਹੈ । ਇਸੇ ਕਰਕੇ ਅਕਾਲੀਆਂ ਦੀਆਂ ਇਹੋ ਜਿਹਿਆਂ ਗੰਦੀਆਂ ਕਰਤੂਤਾਂ/ ਗੁਨਾਹਾਂ ਕਰਕੇ ਲੋਕ ਇਹਨਾਂ ਨੂੰ ਨਫ਼ਰਤ ਕਰਨ ਲੱਗ ਪਏ ਹਨ ਅਤੇ ਕਾਂਗਰਸ ਦੇ ਪੁਰਾਣੇ ਜ਼ੁਲਮਾਂ ਨੂੰ ਭੁੱਲ ਕੇ ਉਸ ਨੂੰ ਅਕਾਲੀਆਂ ਦੇ ਮੁਕਾਬਲਤਨ ਤਰਜੀਹ ਦੇਣ ਲਈ ਮਜਬੂਰ ਹਨ। ਕੇਂਦਰ ਦੀ ਸੱਤਾ ਤੇ ਕਾਬਜ਼ ਫ਼ਿਰਕੂ ਪਾਰਟੀ ਨੇ ਆਉਣ ਵਾਲੇ ਸਮੇਂ ਵਿੱਚ ਆਮ ਆਦਮੀ ਪਾਰਟੀ ਨੂੰ ਖਤਮ ਕਰਨ ਲਈ ਪੂਰੀ ਵਿਉਂਤਬੰਦੀ ਕਰ ਰੱਖੀ ਹੈ ਅਤੇ ਪੰਜਾਬ ਦੀ ਸੱਤਾ ਤੇ ਕਾਬਜ਼ ਹੋਣ ਲਈ ਇਸ ਫ਼ਿਰਕੂ ਪਾਰਟੀ ਦਾ ਮੁਕਾਬਲਾ ਕਾਂਗਰਸ ਨਾਲ ਹੋਵੇਗਾ ਨਾਂ ਕਿ ਅਕਾਲੀਆਂ ਆਮ ਆਦਮੀ ਪਾਰਟੀ ਨਾਲ। ਬਦਕਿਸਮਤੀ ਨਾਲ ਪੰਜਾਬ/ਪੰਜਾਬੀਆਂ ਨੂੰ ਮੁਗਲ ਕਾਲ ਤੋਂ ਲੈਕੇ ਹੁਣ ਤੱਕ ਲੋਟੂਆਂ ਲੁਟੇਰਿਆਂ ਨਾਲ ਹੀ ਨਜਿੱਠਣਾ ਪੈ ਰਿਹਾ ਹੈ।
@SandeepSingh-hi3vn
@SandeepSingh-hi3vn 3 ай бұрын
*ਸ਼੍ਰੋਮਣੀ ਅਕਾਲੀ ਦਲ ਪੰਥ ਪੰਜਾਬ ਦੀ ਇੱਕੋ ਇੱਕ ਨੁਮਾਇੰਦਾ ਖੇਤਰੀ ਪਾਰਟੀ ਹੈ, ਜੋ ਪੰਥ ਅਤੇ ਪੰਜਾਬ ਦੇ ਹੱਕਾਂ ਲਈ ਪਿਛਲੀ ਇੱਕ ਸਦੀ ਤੋਂ ਲੜਾਈ ਲੜਦੀ ਆ ਰਹੀ ਹੈ । ਪੰਜਾਬੀਆਂ ਨੂੰ ਇਹ ਗੱਲ ਸਮਝਣੀ ਪੈਣੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਤੋਂ ਬਿਨਾਂ ਪੰਜਾਬੀਆਂ ਦਾ ਗੁਜ਼ਾਰਾ ਨਹੀਂ ਹੋਣਾ ।
@honeysingh3310
@honeysingh3310 3 ай бұрын
ਪ੍ਰਧਾਨ ਬਦਲ ਦਿਉ,,ਜਾਰ ਕਿਉ ਨੀ ਸਮਝ ਲੱਗਦੀ 5 ਵਾਰ ਪ੍ਕਾਸ਼ ਸਿੰਘ ਬਣ ਗੇ ਬਸ ਕਰੋ,,,ਹੁਣ ਹੋਰ ਨੁੰ ਮੌਕਾ ਦਿਉ ਖੜਕੇ ਦੜਕੇ (ਧਾਕੜ) ,,,ਸਮਝ ਨੀ ਲੱਗ ਰਹੀ ਇਹਨਾ ਨੂੰ ਇੱਕ ਪਾਸੇ ਪ੍ਧਾਨ ਕੋਲ 800-1000 ਬੰਦਾ ਦੂਜੇ ਪਾਸੇ ਕਰੋੜਾ ਲੋਕ ਆ,,,
@SandeepSingh-hi3vn
@SandeepSingh-hi3vn 3 ай бұрын
ਪੰਚੀ ਪੰਚੀ ਪੰਜਾਹ ਕੋਈ ਇੱਕ ਅਸਲੀ ਅਕਾਲੀ ਦੇਖਾ। ਇੱਕ ਨੇ ਸਾਲ ਪਹਿਲਾਂ ਭਾਜਪਾ ਨਾਲ ਰਲ ਕੇ ਸ਼੍ਰੋਮਣੀ ਅਕਾਲੀ ਦਲ ਵਿਰੁੱਧ ਕਮੇਟੀ ਲੜੀ ਇੱਕ ਨੇ ਮਹੀਨਾਂ ਪਹਿਲਾਂ ਮੋਦੀ ਦੇ ਸੋਹਲੇ ਗਾਏ ਇੱਕ ਭਰਾ ਨਾਲ ਜਾ ਕੇ ਮੋਦੀ ਨਾਲ ਚਾਹ ਪੀਂਦਾ ਹੈ ਇੱਕ ਚੋਣਾਂ ਹੀ ਭਾਜਪਾ ਦੀ ਮਦਦ ਸੋਚ ਕੇ ਲੜਿਆ ਇੱਕ ਉਹੋ ਟੱਬਰ ਆ ਜੋ ਭਾਜਪਾ ਵਿਚ ਜਾਕੇ ਆਇਆ ਇੱਕ ਉਹੋ ਟੱਬਰ ਆ ਜੋ ਹੁਣੇ ਭਾਜਪਾ ਵਿੱਚ ਗਿਆ ਐੱਮ.ਪੀ ਇਲੈਕਸ਼ਨ ਵੀ ਲੜਿਆ। ਕੁੱਲ ਮਿਲਾ ਕੇ ਭਾਜਪਾ ਅਕਾਲੀ ਦਲ ਬਚਾਉਣ ਨਿਕਲੀ ਹੈ
@RaviPal-fq2mq
@RaviPal-fq2mq 3 ай бұрын
ਪੰਚੀ ਪੰਚੀ ਪੰਜਾਹ ਕੋਈ ਇੱਕ ਅਸਲੀ ਅਕਾਲੀ ਦੇਖਾ। ਇੱਕ ਨੇ ਸਾਲ ਪਹਿਲਾਂ ਭਾਜਪਾ ਨਾਲ ਰਲ ਕੇ ਸ਼੍ਰੋਮਣੀ ਅਕਾਲੀ ਦਲ ਵਿਰੁੱਧ ਕਮੇਟੀ ਲੜੀ ਇੱਕ ਨੇ ਮਹੀਨਾਂ ਪਹਿਲਾਂ ਮੋਦੀ ਦੇ ਸੋਹਲੇ ਗਾਏ ਇੱਕ ਭਰਾ ਨਾਲ ਜਾ ਕੇ ਮੋਦੀ ਨਾਲ ਚਾਹ ਪੀਂਦਾ ਹੈ ਇੱਕ ਚੋਣਾਂ ਹੀ ਭਾਜਪਾ ਦੀ ਮਦਦ ਸੋਚ ਕੇ ਲੜਿਆ ਇੱਕ ਉਹੋ ਟੱਬਰ ਆ ਜੋ ਭਾਜਪਾ ਵਿਚ ਜਾਕੇ ਆਇਆ ਇੱਕ ਉਹੋ ਟੱਬਰ ਆ ਜੋ ਹੁਣੇ ਭਾਜਪਾ ਵਿੱਚ ਗਿਆ ਐੱਮ.ਪੀ ਇਲੈਕਸ਼ਨ ਵੀ ਲੜਿਆ। ਕੁੱਲ ਮਿਲਾ ਕੇ ਭਾਜਪਾ ਅਕਾਲੀ ਦਲ ਬਚਾਉਣ ਨਿਕਲੀ ਹੈ
@nirmalsinghsinghsingh4604
@nirmalsinghsinghsingh4604 3 ай бұрын
ਬੀਬਾ ਜੀ ਤੁਸੀਂ ਬਹੁਤ ਖਾ ਲਿਆ ਪੰਜਾਬ ਤੇ ਪੰਜਾਬੀਅਤ ਨੂੰ, ਗੁਰੂ ਗ੍ਰੰਥ ਸਾਹਿਬ ਤੇ ਪੰਥ ਦਾ ਭੱਠਾ ਗੁੱਲ ਕਰਨ ਵਾਲਿਆਂ ਵਿੱਚ ਤੇਰਾ ਨਾਮ ਵੀ ਕਾਲੇ ਅੱਖਰਾਂ ਵਿੱਚ ਲਿਖਿਆ ਜਾਵੇਗਾ। ਤੁਸੀਂ ਜਿਹੜੇ ਤੀਹ ਪੈਂਤੀ ਸਾਲਾਂ ਤੋਂ ਅਕਾਲੀ ਦਲ ਵਿੱਚ ਰਹਿਕੇ ਅਕਾਲੀ ਦਲ ਦੀ ਬੇੜੀ ਵਿੱਚ ਵੱਟੇ ਪਾਏ ਨੇਂ, ਕਿਸੇ ਤੋਂ ਲੁਕਿਆ ਹੋਇਆ ਨਹੀਂ ਹੈ। ਤੁਸੀਂ ਅਕਾਲੀ ਦਲ ਨੂੰ ਛੱਡਕੇ ਕੈਪਟਨ ਅਮਰਿੰਦਰ ਸਿੰਘ ਵਾਂਗੂੰ ਪਹਾੜਾਂ ਦੀ ਸੈਰ ਕਰੋ, ਤੇ ਅਕਾਲੀ ਦਲ ਵਿੱਚ ਨਵੀਂ ਪੀੜ੍ਹੀ ਦੀ ਲੀਡਰਸ਼ਿਪ ਤਿਆਰ ਕਰੋ। ਵਰਨਾ ਤੁਹਾਡਾ ਹਾਲ ਲੋਕਾਂ ਨੇ ਐਹੋ ਜਿਹਾ ਕਰ ਦੇਣਾ ਹੈ ਕਿ ਜਿਵੇਂ ਪਿੰਡ ਵਿੱਚ ਹਲਕੇ ਕੁੱਤੇ ਦੇ ਢੂਕਣੇ ਵਿੱਚ ਡਾਂਗਾ ਵਰਦੀਆ ਹਨ, ਥੋਡੇ ਨਾਲ ਵੀ ਇਹੀ ਹਾਲ ਕਰਨਾ ਹੈ ਪੰਜਾਬ ਦੇ ਲੋਕਾਂ ਨੇ।
@santokhsingh6343
@santokhsingh6343 3 ай бұрын
ਬੀਬੀ ਜੀ ਕਿ ਕੇਜਰੀਵਾਲ ਨੇ ਅਸਤੀਫਾ ਦਿੱਤਾ ।ਮੋਦੀ ਨੇ ਅਸਤੀਫਾ ਦਿੱਤਾ ਤੁਸੀ ਕਿਉ ਆਪਣੀ ਪਾਰਟੀ ਨੂੰ ਕਮਜੋਰ ਕਰ ਰਹੇ ਹੋ ।ਬਾਦਲ ਕਰਕੇ ਹੀ ਤੇਰੀ ਅਕਾਲੀ ਦਲ ਵਿੱਚ ਹੋਰ ਹੈ।ਅਸੀ ਸੁਖਬੀਰ ਨੂੰ ਹੀ ਵੋਟਾਂ ਪਾਵਾਂਗੇ ਇਸ ਵਾਰੀ ਅਮ੍ਰਿਤਪਾਲ ਸਿੰਘ ਨੂੰ ਪਾਇਆਂ ਸੀ
@harbantsingh1522
@harbantsingh1522 3 ай бұрын
ਉਹ ਵੀਰ ਜੀ ਇਹਨਾਂ ਦੀ ਕਿਉਂ ਬਾਰ-ਬਾਰ ਇੰਟਰਵਿਊ ਕਰੀ ਜਾਦੇ ਆ ਇਹ 10 ਵਾਰੀ ਉਹਨੂੰ ਮਾੜਾ ਕਹਿ ਚੁੱਕੇ ਨੇ ਜੀ ਫਿਰ ਉਹਦੇ ਵਿੱਚ ਹੀ ਫੇਰ ਵਾਲੇ ਕਹਿੰਦੇ ਜਾ ਕੇ ਫਿਰ ਇਹ ਬਾਦਲ ਦੇ ਸੋਹਲੇ ਗਾਉਣਾ ਨਹੀਂ ਸਕਦੇ ਇਹ ਤਾਂ ਦਵਾ ਸਲੀ ਬੀਬੀ ਆ ਮਿੰਟ ਮਿੰਟ ਬਾਅਦ ਜਵਾਨ ਬਦਲਦੀ ਆ ਜਾ ਇਹਦੇ ਨਾਲ ਦਾ ਸੁਖਬੀਰ ਬਾਦਲ ਵੀ ਚੰਗਾ ਵੀ ਸਟੈਂਡ ਤੇ ਤਾਂ ਖੜਾ ਤਾਂ ਕੋਈ ਵੀ ਨਹੀਂ ਜਿਆਦੇ ਨੂੰ ਉਦੋਂ ਪਾਰਟੀ ਚੋਂ ਕੱਢ ਤਾ ਸੀ ਦਵਾਲ ਤਾ ਸੀ ਦੁਬਾਰੇ ਫਿਰ ਮੈਂ ਤਾਂ ਨਿਕਲੀ ਨਹੀਂ ਉਹਨਾਂ ਨੇ ਕੱਢਤਾ ਮੈਨੂੰ ਲੈ ਜਾਣਾ ਫਿਰ ਹਾਕਾਂ ਮਾਰਦੀ
@kikarsinghbrar6414
@kikarsinghbrar6414 3 ай бұрын
ਵਾਹਿਗੁਰੂ ਜੀਉ ਸੁਖਬੀਰ ਬਾਦਲ ਆਪ ਹੀ ਝੂੰਦਾ ਕਮੇਟੀ ਬਣਾਉਂਦਾ ਹੈ ਅਤੇ ਆਪ ਹੀ ਉਸ ਕਮੇਟੀ ਦੀ ਰੀਪੋਰਟ ਭੰਗ ਕਰ ਦਿੰਦਾ ਹੈ, ਦੇ ਰੀਪੋਰਟ ਤੇ ਅਮਲ ਹੀ ਨਹੀਂ ਕਰਨਾ ਸੀ ਤਾਂ ਕਮੇਟੀ ਬਣਾਉਣ ਦੀ ਲੋੜ ਹੀ ਕੀ ਸੀ ।
@harmandersinghcheema6102
@harmandersinghcheema6102 3 ай бұрын
ਲੋਕ ਸੋਨੂ ਵੀ ਮੂੰਹ ਨਹੀ ਲਾਉਣਗੇ ਸੁਖਬੀਰ ਛੱਡਕੇ ਉਹਦੇ ਪਿਓ ਨੂੰ ਵੀ ਪ੍ਰਧਾਨਗੀ ਤੋਂ ਹਟਾ ਦੇਵੋ ਸਾਰੇ ਤਸੀ ਲਟੇਰੇ ਕੱਠੇ ਹੋਏ ਹੋਂਹੁਣ ਤੁਹਾਨੂੰ ਪੰਥ ਜਾਦ ਆਉਣ ਲੱਗ ਪਿਆ
@bobysekhonbobysekhon9162
@bobysekhonbobysekhon9162 3 ай бұрын
ਬੀਬੀ ਜੀ ਤੁਹਾਡਾ ਟੋਲਾ ਤੇ ਸੁਖਬੀਰ ਬਾਦਲ ਭਾਂਵੇਂ ਮੂੰਹ ਕਾਲੇ ਕਰਕੇ ਵੀ ਅਕਾਲ ਤਖਤ ਤੇ ਪੇਸ਼ ਹੋ ਜਾਓ , ਕੌਮ ਨੇਂ ਫਿਰ ਵੀ ਤੁਹਾਡੀ ਸਾਰੀ ਜੁੰਡਲੀ ਨੂੰ ਮਾਫ ਨਹੀਂ ਕਰਨਾਂ । ਲੋਕਾਂ ਨੇਂ ਤੁਹਾਨੂੰ ਵੋਟਾਂ ਵਿੱਚ ਹਰ ਹਾਲ ਵਿੱਚ ਦੇਣੀ ਓ ਦੇਣੀ ਆ ।
@balrajsingh459
@balrajsingh459 3 ай бұрын
ਵਾਹ ਬੀਬੀ ਲੋਕਾਂ ਨੇ ਤਾਂ ਓਦੋਂ ਵੀ ਪਾਰਟੀ ਵਿਚੋਂ ਕੱਢਣ ਲਈ ਬਹੁਤ ਕਿਹਾ ਸੀ ਪਰ ਬਾਦਲ ਨੀ ਮੰਨਿਆ ਜਦੋਂ ਤੁਸੀਂ ਆਪਣੀ ਕੁੜੀ ਮਾਰੀ ਸੀ ਹੁਣ ਤੇਰੀ ਪ੍ਰਧਾਨਗੀ ਬੀਜੇਪੀ ਨੇ ਪੱਕੀ ਕਰਤੀ ਹੋਣੀ ਅੰਦਰ ਖਾਤੇ ਮਲੂਕੇ ਵਰਗਿਆ ਨਾਲ ਸੈਟਿੰਗ ਹੋਗੀ ਹੋਣੀ ਹੈ
@gorayasingh6930
@gorayasingh6930 3 ай бұрын
ਹੁਣ ਤੇ ਬੱਸ ਸਿਰੋ ਮੁੰਨੀ ਕਮੇਟੀ ਬਣ ਕੇ ਰਹਿ ਗਈ
@avtarsingh2531
@avtarsingh2531 3 ай бұрын
ਇਨ੍ਹਾਂ ਵਿਕਾਊ ਲੀਡਰਾਂ ਨੇ ਕੁਝ ਨਹੀਂ ਕਰਨਾ ਭਾਈ ਅੰਮ੍ਰਿਤਪਾਲ ਸਿੰਘ ਬਾਬਾ ਰਾਜਾ ਰਾਜ਼ ਸਿੰਘ ਨਿਹੰਗ ਸਿੰਘ ਵਰਗੇ ਲੋਕਾਂ ਨੂੰ ਅਕਾਲੀ ਦਲ ਦਾ ਪ੍ਰਧਾਨ ਥਾਪਿਆ ਜਾਣਾਂ ਚਾਹੀਦਾ ਹੈ
@JASWINDERSINGH-vs9qi
@JASWINDERSINGH-vs9qi 3 ай бұрын
ਕੋਈ ਵੀ ਸੁੱਖੇ ਗੱਪੀ ਦਾ ਅਸਤੀਫਾ ਨਹੀਂ ਮੰਗਦੇ ਸਭ ਡਰਾਮਾ ਹੈ ਇਹਨਾਂ ਵਿੱਚ ਜੁਰਤ ਨਹੀਂ ਅਸਤੀਫਾ ਮੰਗਣ ਦੀ ਕਿਓਂਕਿ ਇਹ ਸਭ ਕਾਣੇ ਨੇ ਲੋਕ ਦਿਖਾਵਾ ਕਰਦੇ ਨੇ
@SandeepSingh-hi3vn
@SandeepSingh-hi3vn 3 ай бұрын
ਬੀਬੀ ਜੀ ਤੋਹਾਨੂ ਪ੍ਰਧਾਨ ਤੇ ਇਸ ਕਰਕੇ ਗੁੱਸਾ ਆ ਕਿ ਤੁਹਾਨੂੰ ਐਸਜੀਪੀਸੀ ਦੀ ਪ੍ਰਧਾਨਗੀ ਨਹੀਂ ਦਿੱਤੀ ਇਸ ਲਈ ਤੁਹਾਨੂੰ ਸੁਖਬੀਰ ਸਿੰਘ ਬਾਦਲ ਮਾੜਾ ਲੱਗ ਰਿਹਾ ਹੈ
@SandeepSingh-hi3vn
@SandeepSingh-hi3vn 3 ай бұрын
ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਪੰਜਾਬ ਦੇ ਮੁੱਦਿਆ ਤੇ ਹੀ ਗੱਲ ਕਰਦੀ ਆਈ ਆ ਫੇਰ ਚਾਹੇ ਉਹ SYL ਦਾ ਮੁੱਦਾ ਹੋਵੇ ਚਾਹੇ ਬੰਦੀ ਸਿੱਖਾਂ ਦੀ ਰਿਹਾਈ ਦਾ ਮੁੱਦਾ ਹੋਵੇ
@harbantsingh1522
@harbantsingh1522 3 ай бұрын
ਬੀਬੀ ਜੀ ਅਕਾਲੀ ਦਲ ਦੇ ਵਰਕਰ ਤੇ ਇਕੱਠੇ ਹੀ ਆ ਨੇੜੇ ਹੀ ਆ ਤੁਸੀਂ ਉਹ ਥੋੜਾ ਜਿਹਾ ਪਰੇ ਹੋ ਜਾਓ ਉਹ ਆਪੇ ਹੀ ਸੈਟ ਹੋ ਜਾਣਗੇ ਤੁਸੀਂ ਛੱਡ ਜਾਓ ਅਕਾਲੀ ਦਲ ਦਾ ਖੜਾ ਘਰੇ ਬੈਠ ਕੇ ਪਾਠ ਕਰੋ ਜੀ
@bobysekhonbobysekhon9162
@bobysekhonbobysekhon9162 3 ай бұрын
ਓਦੋਂ ਤਾਂ ਅਕਾਲੀ ਦਲ ਚ ਨਜ਼ਾਰੇ ਲੁੱਟਦੀ ਰਹੀ ਆ , ਓਦੋਂ ਨੀਂ ਬੋਲੀ ,, ਹੁਣ ਕੌਮ ਮੂੰਹ ਤੇ ਚਪੇੜ ਮਾਰੀ ਆ , ਹੁਣ ਚੀਕੀ ਜਾਂਦੇ ਨੇਂ ਇਹ ਸਾਰੇ ।
@harbantsingh1522
@harbantsingh1522 3 ай бұрын
ਚੰਦੂ ਮਾਜਰਾ ਸਾਹਿਬ ਇਹਨੇ ਧੋਖਾ ਦੇ ਜਾਣਾ ਜੀ ਬੀਬੀ ਜੀ ਨੇ ਤੁਸੀਂ ਯਾਦ ਰੱਖਿਓ ਗੱਲ
@raniya-wl2gy
@raniya-wl2gy 3 ай бұрын
ਸਿੱਖ ਕੌਮ ਬਾਦਲਾ ਦੀਆ ਚਾਲਾ ਨੂੰ ਚੰਗੀ ਤਰ੍ਹਾਂ ਸੰਮਜ ਗਈ ਜਿਹਨਾ ਚਿਰ ਬਾਦਲਾ ਨੂੰ ਪਾਸੇ ਨਹੀਂ ਕਰਦੇ ਉਸ ਸਮੇਂ ਤੱਕ ਅਕਾਲੀ ਦੱਲ ਦਾ ਭਲਾ ਨਹੀਂ ਹੋ ਸਕਦਾ
@majorsingh9252
@majorsingh9252 3 ай бұрын
ਬਹੁਤ ਬੇਵਕੂਫ਼ ਬਣਾਇਆ ਹੈ ਜਨਤਾ ਨੂੰ ਹੁਣ ਨਹੀ ਚੱਲਣਾ ਕਿਉਂਕਿ ਲੋਕ ਸਿਆਣੇ ਹੋ ਗਏ ਹਨ ਹੁਣ ਕੋਈ ਨਹੀਂ ਭਰੋਸਾ ਕਰਦਾ
@jasstiwana14
@jasstiwana14 3 ай бұрын
ਪੰਜਾਬ ਵਿੱਚ ਬੜੇ ਬਾਦਲ ਲੈ ਕੇ ਆਇਆ ਬੀ ਜੇ ਪੀ ਨੂੰ ਪੰਜਾਬ ਵਿੱਚ ਹੋਰ ਕੋਈ ਨਹੀਂ ਲੈ ਕੇ ਆਇਆ ਨਾ ਕਾਂਗਰਸ ਤੇ ਨਾ ਹੋਰ ਕੋਈ
@jatindersandhu8433
@jatindersandhu8433 3 ай бұрын
ਬੀਬੀ ਜੀ ਦੀ ਹਰ ਗੱਲ ਨਾਲ ਸਹਿਮਤ ਹਾਂ ਸੁਖਬੀਰ ਨੂੰ ਅਸਤੀਫ਼ਾ ਦੇਣਾ ਚਾਹੀਦਾ ਹੈ ਇਸ ਨੇ ਪਾਰਟੀ ਖਤਮ ਕਰ ਦਿੱਤੀ ਹੈ
@jaspalsingh9569
@jaspalsingh9569 3 ай бұрын
ਇਹ ਕੋਮ ਤੇ ਪੰਥ ਦਾ ਘਾਣ ਕਰਨ ਵਾਲੀਆ ਮਹਾਨ ਸਖਸ਼ੀਅਤਾ ਵਿਚੋ ਇਕ ਹੈ ਬਹੁਤ ਲੰਬੀ ਲਿਸਟ ਹੈ ਇਹਨਾ ਦੇ ਕਾਰਨਾਮਿਆ ਦੀ ਜੋ ਲਿਖੀਆ ਨਹੀ ਜਾ ਸਕਦੀਆ
@dhanwantmoga
@dhanwantmoga 3 ай бұрын
Pahla Badal family nu bahar karo fer sochange …jaker tusi line te theak rahe tan kaom tuhade magar turegie
@chaudhary8085
@chaudhary8085 3 ай бұрын
ਬੀਬਾ ਜਗੀਰ ਕੌਰ ਠੀਕ ਕਹਿ ਰਹੀ ਹੈ ਅਕਾਲੀ ਦਲ ਬਾਦਲ ਦਾ ਪ੍ਰਧਾਨ ਨਵਾਂ ਹੋਣਾ ਚਾਹੀਦਾ ਕਿਸੇ ਸੀਨੀਅਰ ਆਗੂ ਨੂੰ ਪ੍ਰਧਾਨ ਬਣਾਇਆ ਜਾਣਾ ਚਾਹੀਦਾ
@dhanwantmoga
@dhanwantmoga 3 ай бұрын
Jena cher Badal Family bahar nahi jandi soch vi nahi sakde ke vote akali dal nu pawegie
@samar_editz773
@samar_editz773 3 ай бұрын
ਲੋਕ ਇਹਨਾ ਨੂ ਕਿਸੇ ਨੂੰ ਵੀ ਨਹੀ ਚਾਹੁੰਦੇ ਕਿਉਕਿ ਇਹਨਾ ਲੋਕਾ ਦਾ ਕਿਰਦਾਰ ਕੋਈ ਨੀ ਇਹ ਕਦੇ ਬਾਦਲਾ ਦੀਆ ਜੁੱਤੀ ਆ ਝਾੜਣ ਲੱਗ ਜਾਦੇ ਨੇ ਤੇ ਕਦੇ ਇਹੋ ਜਿਹੇ ਡਰਾਮੇ ਕਰਦੇ ਨੇ ਹੋਰ ਇਹਨਾ ਦੇ ਪੱਲੇ ਕੁਝ ਨੀ
@086wolf
@086wolf 3 ай бұрын
Amritpal nu leader mann layo, naale ohnu mainstream wich bhi le ke ayo....asli garam kheyali thode naal aa ju ghe....nakli garam kheyaliya nu pehchan lo
@kewalsingh866
@kewalsingh866 3 ай бұрын
ਸ਼੍ਰੋਮਣੀ ਅਕਾਲੀ ਦਲ ਤੇ ਰਹਿਣ ਹੀ ਨਹੀਂ ਦਿੱਤਾ ਹੁਣ ਇਹ ਸਿਰਫ ਬਾਦਲ ਹੀ ਦਾ ਦਲ ਹੈ ਇਸੇ ਕਰਕੇ ਲੋਕਾਂ ਨੇ ਨਕਾਰ ਦਿੱਤੇ। ਬਾਦਲ ਨੇ ਕੌਮ ਦਾ ਬਹੁਤ ਨੁਕਸਾਨ ਕੀਤਾ।
@SandeepSingh-hi3vn
@SandeepSingh-hi3vn 3 ай бұрын
ਸੁਖਬੀਰ ਬਾਦਲ ਨੇ ਹਮੇਸ਼ਾ ਦਿਲ ਤੋਂ ਪਾਰਟੀ ਦੀ ਸੇਵਾ ਕੀਤੀ ਹੈ ਇਹ ਸਭ ਪਾਰਟੀ ਨੂੰ ਕਮਜੋਰ ਕਰਨ ਲਈ ਚਾਲਾਂ ਚਲ ਰਹੇ ਹਨ
@SandeepSingh-hi3vn
@SandeepSingh-hi3vn 3 ай бұрын
ਸੁਖਬੀਰ ਬਾਦਲ ਨੇ ਹਮੇਸ਼ਾ ਦਿਲ ਤੋਂ ਪਾਰਟੀ ਦੀ ਸੇਵਾ ਕੀਤੀ ਹੈ ਇਹ ਸਭ ਪਾਰਟੀ ਨੂੰ ਕਮਜੋਰ ਕਰਨ ਲਈ ਚਾਲਾਂ ਚਲ ਰਹੇ ਹਨ
@SandeepSingh-hi3vn
@SandeepSingh-hi3vn 3 ай бұрын
ਸੁਖਬੀਰ ਬਾਦਲ ਨੇ ਹਮੇਸ਼ਾ ਦਿਲ ਤੋਂ ਪਾਰਟੀ ਦੀ ਸੇਵਾ ਕੀਤੀ ਹੈ ਇਹ ਸਭ ਪਾਰਟੀ ਨੂੰ ਕਮਜੋਰ ਕਰਨ ਲਈ ਚਾਲਾਂ ਚਲ ਰਹੇ ਹਨ
@SandeepSingh-hi3vn
@SandeepSingh-hi3vn 3 ай бұрын
ਸੁਖਬੀਰ ਬਾਦਲ ਨੇ ਹਮੇਸ਼ਾ ਦਿਲ ਤੋਂ ਪਾਰਟੀ ਦੀ ਸੇਵਾ ਕੀਤੀ ਹੈ ਇਹ ਸਭ ਪਾਰਟੀ ਨੂੰ ਕਮਜੋਰ ਕਰਨ ਲਈ ਚਾਲਾਂ ਚਲ ਰਹੇ ਹਨ
@sonubajwa2108
@sonubajwa2108 3 ай бұрын
Jad ram rahim nu maffi diti see, odo sukhbir kihda see, sadi sarkar 25 year rahni ai, ina nu hankar bohat ho gia see.
@jasstiwana14
@jasstiwana14 3 ай бұрын
ਉਦਣ ਕਾਹਤੋਂ ਨਹੀਂ ਬੋਲੀ ਬੀਬਾ ਜਿੱਦਨ ਰਾਮ ਰਹੀਮ ਨੂੰ ਮਾਫੀ ਨਾਵਾਂ ਲਿਖ ਕੇ ਦਿਆ ਸੀ ਉਦਣ ਬੋਲਦੀ ਫਿਰ ਤੇਰੇ ਨਾਲ ਹੁੰਦੇ ਲੋਕ
@bobysekhonbobysekhon9162
@bobysekhonbobysekhon9162 3 ай бұрын
ਕੋਈ ਮੁੱਦਾ ਚੁੱਕ ਕੇ ਮੋਰਚਾ ਲਾਉਣ ਦੀ ਗੱਲ ਅਜੇ ਵੀ ਨੀਂ ਕਰਦੇ ਇਹ । ਬੱਸ ਵੋਟਾਂ ਪਿੱਛੇ ਚੀਕਾਂ ਮਾਰੀ ਜਾਂਦੇ ਨੇਂ ।
@KuldeepSingh-ez5ko
@KuldeepSingh-ez5ko 3 ай бұрын
ਜੇ ਸੱਚੇ ਹੋ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਨੂੰ ਪ੍ਰਧਾਨ ਬਣਾਇਆ ਜਾਵੇ
@jaswantsinghkhalsadagruwala
@jaswantsinghkhalsadagruwala 3 ай бұрын
ਜਦੋਂ ਬੀਬੀ ਆਪ ਪ੍ਹਧਾਨ ਸੀ ਉਸ ਸਮੇਂ ਵੀ ਆਰ ਐਸ ਐਸ ਦਾ ਜ਼ੋਰ ਸੀ। ਹੁਣ ਵਿਸ਼ਵਾਸ ਕਰਨਾ ਔਖਾਂ ਜਿਹਾ ਹੈ।😢
@rbrar3859
@rbrar3859 3 ай бұрын
ਗੁਰੂ ਘਰਾਂ ਨੂੰ ਤੇ ਪੰਥ ਨੂੰ ਬਚਾ ਲਵੋ, ਇਹ ਲੁੱਟੇ ਗਏ ਬਚਾ ਲਵੋ।
@dr.gurwinderparhar3422
@dr.gurwinderparhar3422 3 ай бұрын
ਝੁੰਧਾ ਕਮੇਟੀ ਦੀ ਰਿਪੋਰਟ ਜਨਤਕ ਕਿਉਂ ਨਹੀਂ ਕੀਤੀ ਗਈ? ਕੋਈ ਨਹੀਂ ਬੋਲਦਾ
@DaljitsinghChauhan
@DaljitsinghChauhan 3 ай бұрын
ਆਪਣੇ ਟਿੱਡ ਭਰਨ ਲਈ ਇਹ ਲੋਕ ਤਰਲੋ ਮੱਛੀ ਹੋ ਰਹੇ ਨੇ
@Avtar-xu1dd
@Avtar-xu1dd 3 ай бұрын
ਤੂੰ ਅਕਾਲੀ ਦਲ ਦੀ ਨਹੀਂ ਤੂੰ ਤਾਂ ਭਗੌੜੀ ਏਂ ਤੀਜੇ ਦਿਨ ਉਂਠ ਕੇ ਰੌਲਾ ਪਾਉਣ ਲੱਗ ਜਾਂਦੀ ਏ ?
@bobysekhonbobysekhon9162
@bobysekhonbobysekhon9162 3 ай бұрын
ਹੁਣ ਕੁੜੀਮਾਰ ਖਾਲਸਾ ਪੰਥ ਨੂੰ ਬਚਾਉਣਗੇ 😂😂😂😂😂😂😂
@rupirupindergill2994
@rupirupindergill2994 3 ай бұрын
ਬਹਿ ਜਾ ਟਿਕ ਕੇ ਬਾਦਲ ਨਾ ਹੁੰਦੇ ਹੁਣ ਨੂੰ ਜੇਲ ਚ ਹੁੰਦੀ 😊
@FatehDeol-yw1go
@FatehDeol-yw1go 3 ай бұрын
ਹੁਣ। ਯਕੀਨ। ਨੀ। ਕਰਨਾ। ਜਨਤਾ। ਨੇ। ਜਨਤਾ। ਨੁੰ। ਗੱਲਾ। ਬੁਹੁਤ। ਆਓਦੀਆ ਨੇ। ਹੁਣ ਤਾਂ ੪ ਨੰਬਰ
@MastanRai99
@MastanRai99 3 ай бұрын
ਤੁਸੀ ਸਾਰੇ ਨਾਂ ਪੰਥ ਦੇ ਨਾਂ ਗ੍ਰੰਥ ਦੇ ਤੁਸੀਂ ਬਸ ਪੈਸੈ ਦੇ ਤੇ ਕੁਰਸੀ ਦੇ ਭੁੱਖੇ ਹੋ
@Iqbal-cl5mz
@Iqbal-cl5mz 3 ай бұрын
ਚੰਨੀ ਬੱਦਾ ਚੰਗਾ ਬੀਬਾ ਜੀ ਕਾਂਗਰਸ ਵਿੱਚ ਸ਼ਾਮਲ ਹੋਵੋ ਦਲ ਬਦਲੂ
@AngrejSingh-ns9qg
@AngrejSingh-ns9qg 3 ай бұрын
ਦੱਲੀ ਬਾਹਮਣੀ ਸਾਰੀ ਉਮਰ ਤੇਨੂੰ ਹੀ ਵੋਟਾਂ ਪੈਣ
@gursanjhsinghjohal7432
@gursanjhsinghjohal7432 3 ай бұрын
ਅਸਲੀ ਸ਼੍ਰੋਮਣੀ ਕਮੇਟੀ ਖਾਲਸਾ ਭਾਈ ਅੰਮ੍ਰਿਤਪਾਲ ਸਿੰਘ ਲਿਆਵੇਗਾ ਬੀਬੀ ਜਗੀਰੋ ਤੁਸੀਂ ਬਹੁਤ ਘਾਣ ਕੀਤਾ ਬਾਦਲਾਂ ਨਾਲ ਰਲ ਕੇ ਆਉਣ ਵਾਲਾ ਮੁੱਖ ਮੰਤਰੀ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜ਼ਿੰਦਾਬਾਦ ਲੰਡੀ ਬੁੱਚੀ ਸਭ ਭੱਜਣਗੇ ਭੱਜ ਭੱਜ ਕੇ ਕੰਧਾਂ ਵਿੱਚ ਵੱਜਣਗੇ ਤੁਹਾਡਾ ਅੰਤ ਆ ਗਿਆ ਜਗੀਰੋ
@PalwinderKaur-bp9kr
@PalwinderKaur-bp9kr 3 ай бұрын
Kive gende bande nu bhai kehnde ne jehra shri guru garanth sahib bare kuj nhi janda sharam hi nhi loka nu germ nahre lga du bhai bna du
@ashasukhwindersinghheer1441
@ashasukhwindersinghheer1441 3 ай бұрын
ਇਹਨਾਂ ਲੋਕਾਂ ਨੇ ਅਕਾਲੀ ਦੱਲ ਨੂੰ ਜ਼ੀਰੋ ਕਰ ਦਿੱਤਾ 😊
@sandeepchathu2550
@sandeepchathu2550 3 ай бұрын
Akali dal nu kamjab krna Adess partap kairo sab nu agye lyo
Поветкин заставил себя уважать!
01:00
МИНУС БАЛЛ
Рет қаралды 6 МЛН
Minecraft Creeper Family is back! #minecraft #funny #memes
00:26