EXCLUSIVE INTERVIEW - ਨਿਰੰਕਾਰੀ ਮੁਖੀ ਨੂੰ ਮਾਰਣ ਵਾਲੇ ਜਥੇਦਾਰ ਰਣਜੀਤ ਸਿੰਘ

  Рет қаралды 144,073

The Khalas TV

The Khalas TV

Күн бұрын

Пікірлер: 358
@jaspalsingh-xy3kn
@jaspalsingh-xy3kn 3 жыл бұрын
👏🏻ਭਾਈ ਸਾਹਿਬ ਜੀ ਤੁਸੀ ਕੌਮ ਦੇ ਅਨਮੋਲ ਹੀਰੇ ਹੋ , ਗੁਰੂ ਸਾਹਿਬਾਨ ਜੀ ਤੁਹਾਨੂੰ ਹਮੇਸ਼ਾਂ ਚੜਦੀ ਕਲਾਂ ਅਤੇ ਤੰਦਰੁਸਤੀ ਬਖ਼ਸ਼ਣ ਜੀ।
@babbumahey4573
@babbumahey4573 6 жыл бұрын
Nirankari mission agge nalo bhout wdful reha hei
@manjeetsinghpawar1383
@manjeetsinghpawar1383 3 жыл бұрын
ਜਥੇਦਾਰ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏🙏🙏
@Basra4458
@Basra4458 3 жыл бұрын
ਸਿੱਖ ਕੌਮ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਭਾਈ ਸਾਹਿਬ ਦੀ ਸੋਚ ਤੇ ਸਿਧਾਂਤ ਤੇ ਪਹਿਰਾ ਦਈਏ 🙏
@GuruNanakAgro
@GuruNanakAgro 6 жыл бұрын
Waheguru Ji, We all with you Singh Sahib
@IamStillAround
@IamStillAround 6 жыл бұрын
ਰਣਜੀਤ ਸਿੰਘ ਜੀ ਪਰਮਾਤਮਾ ਨੇ ਤੁਹਾਨੂੰ ਬਹੁਤ ਵਧੀਅਾ ਸੋਚ ਦਿੱਤੀ ਹੈ .. ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਵਿਚ ਰੱਖਣ .. ਬਹੁਤ ਹੀ ਸਹੀ ਗੱਲਾਂ ਕਹੀਅਾ ਨੇ ਤੁਸੀ ..
@sandeepmonga1231
@sandeepmonga1231 6 жыл бұрын
ਸੱਚ ਨੂੰ ਦਬਾਇਆ ਨਹੀਂ ਜਾ ਸਕਦਾ
@kashmiraujla360
@kashmiraujla360 2 жыл бұрын
ਸਿੰਘ ਸਾਹਿਬ ਦਾ ਕੌਮ ਕਦੇ ਦੇਣਾ ਨਹੀਂ ਦੇ ਸਕਦੀ। ਕੌਮ ਸਿੰਘ ਸਾਹਿਬ ਦੀ ਰੀਣੀ ਰਹੇਗੀ ਰੱਬ ਇੰਨਾਂ ਦੀ ਚੜਦੀ ਕਲਾ ਤੇ ਬਲ ਬਖ਼ਸ਼ੇ। ਲੋਕਾ ਨੂੰ ਇਕੱਠੇ ਹੋਣਾ ਚਾਹੀਦਾ ਹੈ 🙏🙏🙏🙏🙏
@jasvirkaur-qd9kp
@jasvirkaur-qd9kp 6 жыл бұрын
ਸਿੰਘ ਸਾਹਿਬ ਜੀ ਨੰੂ ਗੁਰੂ ਮਹਾਰਾਜ ਜੀ ਚੜ੍ਹਦੀ ਕਲਾ ਚ ਰੱਖਣ
@SAMJEJUS
@SAMJEJUS 6 жыл бұрын
Nirankari mishan ne desh nu jo dita sfai abhian ,drakht lagana, blood donate.sab naal pyar karna pyar bhai chare da mission hai jab nirankari guru ko goli mari thi to nirankari bhagat bhark othe the baba hardev sing ne kha tha ke khoon nalio me nahi nasso me bhana chaye nirankari mission ek prampita ke drshan krva raha hai ek ko jano ek ko mano ek ho jao
@SharwanKumar-ku8uc
@SharwanKumar-ku8uc 4 жыл бұрын
Dhan Nirankar ji
@RaviKumar-jc4vt
@RaviKumar-jc4vt 3 жыл бұрын
Tuhi nirankar 🥰🙏🏻
@jaswindersandhu9807
@jaswindersandhu9807 6 жыл бұрын
ਬਾਦਲਾ ਨੇ ਸਾਡੇ ਹਰਿਮੰਦਰ ਸਾਹਿਬ ਤੇ ਕਬਜ਼ਾ ਕੀਤਾ ਹੋਇਆ ਨਰੈਣੂ ਮਹੰਤ ਮੱਸੇ ਰੰਘੜ ਵਾਲੇ ਕੰਮ ਕਰਨ ਲੱਗ ਪਏ ਨੇ
@khalsakhalsa2205
@khalsakhalsa2205 6 жыл бұрын
ਸਿੰਘ ਸਾਹਿਬ ਜੀ ਜੋ ਕੂਰਬਾਨੀ ਤੂਸੀ ਕੌਮ ਦੇ ਲਈ ਕੀਤੀ ਸਿੱਖ ਕੌਮ ਸੱਦਾ ਤੁਹਾਡੀ ਕੂਰਬਾਨੀ ਨੂੰ ਯਾਦ ਰਖੇਗੀ
@pinderatwal4878
@pinderatwal4878 6 жыл бұрын
prabhu Kashyap veer mai Kai jagah tuhade comment dekhda mai koi behns nhi Krna chohnda bs ek war Sara itehas ap read kro jenu v tusi galat keh rahe ho ohna da Sare jeevan bare pado han Kai bande galat v san pr ohna nu Jo saja sant jarnail Singh ji ne ya sikha ne saja Jo mili oh v pado hindus di support oh ap karde san .....Baki suniya sunaiya Galla kyo karde o baki dharam yudh morcha film Dekh Lao ....Oh ap kehnde c k Jo hindu pkka hindu hai oh mera pra hai oh na ap hindu's diya betiya nu bachaya mai pura ta nhi das sakda ap pad k Dekh lo tusi v galat kehna shad daunge
@ravneetsingh4966
@ravneetsingh4966 6 жыл бұрын
ਬਿੱਲ ਕੁੱਲ ਸਹੀ ਗੱਲਾ ਨੇ ਜਥੇਦਾਰ ਭਾਈ ਸਾਹਿਬ ਸਰਦਾਰ ਰਣਜੀਤ ਸਿੰਘ ਦੀਆ ਕੋਮੀ ਹਿਰਾ
@veersinghbrar4669
@veersinghbrar4669 6 жыл бұрын
Khalsa Khalsa .khalsa
@punjabi1988.
@punjabi1988. 6 жыл бұрын
Prabhu kashyap bhootni deya moot nikal janda tuhade vargeya da ajj v bhindrawale santa da naam sunn k
@navjotkang8231
@navjotkang8231 6 жыл бұрын
prabhu Kashyap Apni bakwas band kr I smjh eho gandian gaala tennu hi Mubarak besharm
@jagmeetsinghdandiwal208
@jagmeetsinghdandiwal208 6 жыл бұрын
ਬਹੁਤ ਵਧੀਆ ਭਾਈ ਸਾਹਿਬ ਜੀ।
@singhjasvinder01
@singhjasvinder01 6 жыл бұрын
ਵਾਹਿਗੁਰੂ ਜੀ
@LakhvirSingh-bw3bt
@LakhvirSingh-bw3bt 3 жыл бұрын
ਸਾਨੂੰ ਮਾਣ ਹੈ ਭਾਈ ਰਣਜੀਤ ਸਿੰਘ ਜੀ ਤੇ
@bills9813
@bills9813 6 жыл бұрын
ਭਾਈ ਸਾਹਿਬ ਜੀ ਬਹੁਤ ਵਧੀਆ ਕੰਮ ਕਰ ਰਹੇ ਹੋ ਕੋਮ ਤੁਹਾਡੇ ਨਾਲ ਹੈ ਜੀ ਵਾਹਿਗੁਰੂ ਜੀ ਚੜਦੀ ਕਲਾ ਕਰਨਗੇ
@ranjitsingh-lv2cb
@ranjitsingh-lv2cb 6 жыл бұрын
ਭਾਈ ਸਾਹਿਬ ਤੁਹਾਡੇ ਵਰਗੇ ਦੂਰਅੰਦੇਸ਼ੀ ਸਿੱਖ ਬਹੁਤ ਘੱਟ ਹਨ ਜੋ ਗੁਰੂ ਸਿਧਾਤਾ ਤੇ ਪਹਿਰਾ ਦੇ ਰਹੇ ਹਨ ਪਰਮਾਤਮਾ ਤੁਹਾਡੀ ਜ਼ਿੰਦਗੀ ਲੰਬੀ ਕਰੇ ਅਸੀ ਤੁਹਾਡੇ ਨਾਲ ਹਾ ਵਾਹਿਗੁਰੂ ਤੁਹਾਨੂੰ ਕਾਮਯਾਬੀ ਬਖਸ਼ੇ
@joginders7424
@joginders7424 6 жыл бұрын
ਭਾੲੀ ਸਾਹਬ ਜੀ ਨੂੰ ਜਥੇਦਾਰ ਦੇਖਣਾ ਚਾਹੁੰਦਾਂ ਹਾਂ
@SajjanSingh-zm5mk
@SajjanSingh-zm5mk 6 жыл бұрын
Waheguru tuhade te kirpa karan 👍
@rajvinderkaur8340
@rajvinderkaur8340 6 жыл бұрын
Great sir with u I remember your step to stop bringing GURU GRANTS SAHIB to marriage palaces for marriage s . Now every Anand karaj s are done in nearby gurudhwar s thanks sir with u.
@jagdeshsingh2337
@jagdeshsingh2337 6 жыл бұрын
ਬਹੁਤ ਵਧੀਆ ਵਿਚਾਰ ਹੈ ਭਾਈ ਸਾਹਿਬ ਵਾਹਿਗੁਰੂ ਜੀ ਆਪ ਜੀ ਚੜ੍ਹਦੀ ਕਲਾ ਵਿਚ ਰਖੇ
@rajinderkaur2867
@rajinderkaur2867 6 жыл бұрын
singh sahib ji you are great person
@gurbhejsingh5390
@gurbhejsingh5390 6 жыл бұрын
bahut vadia gian Walia Galla eh sochi suchi soch nu Salaam hai
@blackheart7127
@blackheart7127 6 жыл бұрын
ਵਾਹਿਗੁਰੂ mehar kare tuhade tae
@HardeepSingh-oq8sd
@HardeepSingh-oq8sd 6 жыл бұрын
ਵਾਹਿਗੁਰੂ ਜੀ🙏🏻🙏🏻🙏🏻🙏🏻🙏🏻
@baggarathore4161
@baggarathore4161 6 жыл бұрын
Rabba sanu ve ehna miln joga krde jehna ny julm nu khtam kita nirnkari vrge nu soda laya waheguru chrdi kla ch rakhy ranjit singh Ji recpct krda dilo tuhadi ji
@mpsingh2668
@mpsingh2668 2 жыл бұрын
ਤੁਸੀ ਭਾਈ ਸਾਹਿਬ ਅਗੇ ਆਉ ਤੇ ਕੋਮ ਨੂੰ ਸਾਭੋਂਂ । ਦਿਲੋ ਅਰਦਾਸ ਹੈ ਜੀ ।
@ranjeetghumaanranjeetghuma8048
@ranjeetghumaanranjeetghuma8048 6 жыл бұрын
ਪੂਰੀ ਸਪੋਰਟ ਆ ਜਥੇਦਾਰ ਜੀ ਤੁਸੀ ਅੱਗੇ ਆਓ ਅੱਕੇ ਪੲਏ ਆ ਬਾਦਲਾ ਤੋ
@giakaur600
@giakaur600 6 жыл бұрын
Sikh kom was/is/will always be grateful for bhai jathedar ranjit singh ji We need jathedar like bhai ji. Khalsa ji has fought for Sikh religion Every Sikh should. vote for jathedar ranjit singh ji
@manbirsingh5298
@manbirsingh5298 6 жыл бұрын
Pta ni guru granth sahib ji nu padh k v smjh ni lgdi tuhanu.. Sukhwinder singh ji... ਏਕੁ ਪਿਤਾ ਏਕਸ ਕੇ ਹਮ ਬਾਰਿਕ...
@Ajjadsingh
@Ajjadsingh 6 жыл бұрын
Waheguru ji App maharr kara Ji..
@gurmukhsingh1946
@gurmukhsingh1946 6 жыл бұрын
fir ki nirankari khatam ho gae aj vi ona vich kini nimrata hai jo pala vi c
@SurinderSingh-bd7vp
@SurinderSingh-bd7vp 3 жыл бұрын
Thui nirankar Main Teri saran Manu bakash Lo Satguru kirpa karain ena nu nirankar Di samnaj aa jaye manvata kayam rhe
@sukhe_grewal
@sukhe_grewal 3 жыл бұрын
Waheguru thaunu chardikala ch rakhe 🙏🙏
@premsingh-dt5of
@premsingh-dt5of 6 жыл бұрын
Very good discussion .
@sjujharsingh4679
@sjujharsingh4679 6 жыл бұрын
Waheguru chdhdi kla ch rakhe sabka Jathedar bhai Ranjit singh ji nu.bhai ji ne sare vishea te bhot vadia vichar ditte. Sari komm nu ikjutt hona chahida hai hun hee vela hai hambla marn dee dair ta pehla hi btheri ho chuki aa
@KuldeepSingh-zq5xc
@KuldeepSingh-zq5xc 6 жыл бұрын
ਵਾिਹਗੂਰੂ ਜੀ ਠੀਕ ਅਾ
@sadhusingh9821
@sadhusingh9821 6 жыл бұрын
ਵਾिਹਗੁਰੂ ਜੀ ਕਾ ਖਾਲਸਾ ਵਾिਹਗੁਰੂ ਜੀ ਕੀ ਫਤिਹ ਬਾੲੀ ਸਾिਹਬ ਜੀ
@bachiteraulakh6198
@bachiteraulakh6198 6 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
@khalsadeshpunjab3680
@khalsadeshpunjab3680 6 жыл бұрын
ਵਾਹਿਗੁਰੂ ਜੀ ਬਹੁਤ ਵਧੀਅਾ ਜੀ ਵਾਹਿਗੁਰੂ ਜੀ ਕਿਰਪਾ ਕਰਨ ਗੇ ਜੀ
@amanparviz6648
@amanparviz6648 6 жыл бұрын
Bahut vadia Khalas TV thanks ji
@kanwarjeetsingh1086
@kanwarjeetsingh1086 6 жыл бұрын
ਸਿੰਘ ਸਾਹਿਬ ਜੀ ਚੜ੍ਹਦੀ ਕਲਾ ਪੰਥ ਖਾਲਸਾ ਦੀ
@manpreetsinghdandiwal4306
@manpreetsinghdandiwal4306 6 жыл бұрын
Jinda shaheed bhai ranjeet singh jathedar ji
@gagandeepsingh5760
@gagandeepsingh5760 6 жыл бұрын
Waheguru g
@singhvari
@singhvari 6 жыл бұрын
Singh Saab the great...
@BaljeetSingh-lw6pj
@BaljeetSingh-lw6pj 6 жыл бұрын
Waheguru Mehar Karan Thude Te G
@SAMJEJUS
@SAMJEJUS 4 жыл бұрын
ਇਕ ਗੁਰਬਚਨ ਸਿੰਘ ਨੂੰ ਮਾਰ ਕੇ ਤੁਸੀਂ ਸਮਝਦੇ ਹੋ ਕਿ ਨਿਰੰਕਾਰੀ ਮਿਸ਼ਨ ਬੰਦ ਹੋ ਗਿਆ ਨਹੀਂ ਸਗੋਂ ਹੋਰ ਵੀ ਵੱਧ ਗਿਆ ਹੈ ਬਾਬਾ ਗੁਰਬਚਨ ਸਿੰਘ ਜੀ ਨੇ ਘਰ-ਘਰ ਵਿੱਚ ਆਪਣੇ ਵਰਗੇ ਕਈ ਗੁਰਬਚਨ ਪੈਦਾ ਕਰ ਦਿੱਤੇ ਨੇ ਗੁੜ ਮਿੱਠਾ ਹੈ ਜਾ ਕੌੜਾ ਖਾਇਆ ਪਤਾ ਲੱਗਦਾ ਗੁਰੂ ਪੂਰਾ ਹੈ ਜਾਂ ਅਧੂਰਾ ਜਾਇਆ ਹੀ ਪਤਾ ਲੱਗਦਾ ਹੈ ਰਿਪੋਰਟਰ ਜੀ ਭਾਸ਼ਾ ਤਾਂ ਥੋੜੀ ਮਿੱਠੀ ਬੋਲੋ ਜੀ ਕਿ ਗੁਰੂ ਨੇ ਇਹਦਾ ਬੋਲਣਾ ਸਿਖਾਇਆ ਆਪ ਜੀ ਨੂੰ ਮਿੱਠਾ ਮਿੱਠਾ ਬੋਲਦੀ ਜੁਬਾਨ ਚੰਗੀ ਹੁੰਦੀ ਏ ਬੁਰਿਆਂ ਨਾਲ ਭੀ ਨੇਕੀ ਕਰਨੀ ਇਹ ਗੁਰੂ ਪੂਰਾ ਜਾਣੇ
@jarnailsinghsingh8696
@jarnailsinghsingh8696 6 жыл бұрын
bahut change bichar han koi galat gal nahin kahi sikh kaum nu ajehe bande chahide ne Sat shri akal ji
@jasbirsingh6680
@jasbirsingh6680 6 жыл бұрын
ਬਿਲਕੁਲ ਸਹੀ ਗੱਲਾਂ ਨੇ ਜੀ ਤੁਹਾਡੀਆਂ।
@BaljitSingh-zm3wp
@BaljitSingh-zm3wp 6 жыл бұрын
Very Nice vichar. Vehguru meher Karen. Sat sri akal ji
@simranjeetsingh2458
@simranjeetsingh2458 6 жыл бұрын
Bhai SAHIB g aap g de kurbani de sdke java .. 🙏🏼🙏🏼rub chrdikala bakhse
@upinderjeetsinghchahal2794
@upinderjeetsinghchahal2794 6 жыл бұрын
Good Singh sahib we are with you
@gurdipsingh7694
@gurdipsingh7694 6 жыл бұрын
good g
@gurcharansingh1204
@gurcharansingh1204 6 жыл бұрын
ਖਾਲਸਾ ਜੀ ਬਾਦਲ ਵੀ ਗੰਦਾ ਕੈਪਟਨ ਵੀ ਗੰਦਾ ਸਿੰਘ ਸਾਹਿਬ ਗਿਆਨੀ ਜੀ ਕਿਸੇ ਗੁਰੂ ਕੇ ਸਿੱਖ ਦਾ ਨਾ ਲੋ
@arjunvirk1435
@arjunvirk1435 6 жыл бұрын
Good
@jasvirsingh5301
@jasvirsingh5301 6 жыл бұрын
salute Hai jathedar.bhai ranjit.singh ji tuhanu or.salute Hai tuhadi kurbani nu
@pintugill4330
@pintugill4330 6 жыл бұрын
Bilkul theek gall aaa Bhai ranjit singh ji tuhadee
@jaswindersingh-hx8ez
@jaswindersingh-hx8ez 6 жыл бұрын
Bilkul .....nirankar or nirankar nu manan wale kade khatam nahi hundey....
@mssandhu5289
@mssandhu5289 6 жыл бұрын
ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਤੁਹਾਡੀ ਕਦਰ ਕਰਦੇ ਆਂ ਅਜ ਸਾਨੂੰ ਲੋੜ ਆ ਇਹਨਾਂ ਬਾਦਲਾਂ ਨੂੰ ਤੇ ਇਹਦੀ ਜੁੰਡਲੀ ਨੂੰ ਪੰਜਾਬ ਦੀ ਕੁਰਸੀ ਤੋਂ ਜਿਨਾਂ ਚਿਰ ਬਾਹਰ ਨਹੀਂ ਕਰਦੇ ਅਸੀਂ ਇਹ ਸਮਝ ਲੌ ਇਦਾਂ ਈ ਮਰਾਂਗੇ ਜੇ ਮਸਲੇ ਹਲ ਕਰਨੇ ਨੇ ਤਾਂ ਪੰਜਾਬ ਦੇ ਲੋਕਾਂ ਨੂੰ ਬਾਦਰਾਂ ਦੇ ਵਿਰੁਧ ਤੇ ਕੰਗਰੁਸ ਨੂੰ ਵੀ ਬਾਹਰ ਦਾ ਰਸਤਾ ਵਿਖਾਉਣਾ ਪਵੇਗਾ ਪੰਜਾਬੀਓ ਜਮੀਰ ਨੂੰ ਹਿਲੂਣਾ ਦਿਓ
@DeepSingh-uz6yg
@DeepSingh-uz6yg 2 жыл бұрын
ਅੱਜ ਪੰਜਾਬ ਨੇ ਪੂਰੀ ਤਰ੍ਹਾਂ ਇਸ ਸੋਚ ਨੂੰ ਨਕਾਰ ਦਿੱਤਾ ਹੈ ਨਿਰੰਕਾਰੀ,ਸਿੱਖ ਇਕਠੇ ਰਹਿ ਰਹੇ ਨੇ ਇਕ ਦੂਸਰਿਆ ਦੇ ਖੁਸੀ ਗਮੀ ਦੇ ਮੌਕਿਆਂ ਤੇ ਇਕੱਠੇ ਹੁੰਦੇ ਨੇ
@tank9911
@tank9911 6 жыл бұрын
salute sir
@iqbalsingh-pr2er
@iqbalsingh-pr2er 6 жыл бұрын
Satnam shree wahe guru ji satnam shree wahe guru ji satnam shree wahe guru ji
@kulvirgharialkulvirgharial4417
@kulvirgharialkulvirgharial4417 6 жыл бұрын
ਜਥੇਦਾਰ ਸਹਿਬ ਤੁਹਾਡੀ ਬੁਹਤ ਵੱਡੀ ਕੁਰਬਾਨੀ ਹੈ ਕਦੈ ਵੀ ਅੱਖੋ ਪਰੋਖੇ ਨਹੀ ਕਰਾਗੇ
@manpreetsingh-ee4kk
@manpreetsingh-ee4kk 6 жыл бұрын
waheguru
@paramhitech80
@paramhitech80 6 жыл бұрын
👍👍👍
@gurdhingra5340
@gurdhingra5340 6 жыл бұрын
Great ranjit singh ji
@sonymatharu9275
@sonymatharu9275 6 жыл бұрын
waheguru g good kita
@manindersinghkhalsa2488
@manindersinghkhalsa2488 6 жыл бұрын
ਭਾਈ ਸਾਹਿਬ ਕੌਮੀ ਅਣਖ ਤੇ ਗੈਰਤ ਦੀ ਮਿਸਾਲ ਹਨ। SGPC ਨੂੰ ਬਾਦਲ ਦੇ ਕਬਜ਼ੇ ਚੋਂ ਆਜ਼ਾਦ ਕਰਾਉਣਾ ਬਹੁਤ ਔਖਾ ਕੰਮ ਹੈ ਕਿਉਂਕਿ ਬਾਦਲ ਦੇ ਕੌਲੀਚੱਟ ਤੇ ਬਾਬਿਆਂ ਦੇ ਭਗਤਾਂ ਦੀ ਬਹੁਤਾਤ ਹੈ।
@mandeepsidhu7333
@mandeepsidhu7333 3 жыл бұрын
Waheguru ji ka khalsa Waheguru ji ki fateh
@pritpalsinghchinna8628
@pritpalsinghchinna8628 6 жыл бұрын
waheguru ji ka kh alsa waguruji fteh
@sukhjitsingh3355
@sukhjitsingh3355 6 жыл бұрын
Bhai ranjit singh jii jathedar jii ...waheguru chardikla bakshe
@ssmalwai22
@ssmalwai22 6 жыл бұрын
theek kiha bhai sahib ne bahut wadia massa rangad badal dall
@ashunoor5794
@ashunoor5794 6 жыл бұрын
Baba ji sanu bhaut omida ne ke tusi sikhpanth nu ik doyege asi hun sikhpanth nu ekatheya dekhna chonde ha ha waheguru ji ki fateh
@karengill6822
@karengill6822 2 жыл бұрын
So proud
@satindersinghsandhu1253
@satindersinghsandhu1253 6 жыл бұрын
bot vdia gal ae g ajj tohade varge Singha di bot lod ae koam nu...Waheguru g chardiyaklaan bakshn
@charanjitrajcharanjitraj9167
@charanjitrajcharanjitraj9167 6 жыл бұрын
ਰਣਜੀਤ ਸਿੰਘ ਜੀ ਕਰਿਮਨਲ ਕਿੰਨਾ ਲੋਕਾ ਨੂੰ ਕਿਹਾ ਜਾਦਾ ਹੈ ਸਜਾ ਦਾ ਕੀ ਮਤਲਬ ਹੁੰਦਾ ਹੈ ਕਿਸੇ ਚੰਗੇ ਇਨਸਾਨ ਨੂੰ ਮਾਰ ਕੇ ਇਨਸਾਨਿਅਤ ਖਤਮ ਕੀਤੀ ਜਾ ਸਕਦੀ ਹੈ ਕੀ ਨਿਰੰਕਾਰੀ ਇੱਕ ਆਦਮੀ ਨੂੰ ਮਾਰਕੇ ਖਤਮ ਹੋ ਗਿਆ ਹੈ ਜਾ 100 ਗੁਣਾ ਵੱਧ ਗਿਆ ਹੈ ਭਾਰਤ ਦਾ ਕਾਨੂੰਨ ਸਰਬਤ ਦੇ ਭਲੇ ਦਾ ਹੈ ਦਲੀਲ ਨਾਲ ਭਾਰਤੀ ਕਾਨੂੰਨ ਵਿੱਚ ਕੋਈ ਪੰਜ ਕਮੀਆ ਗਿਣਾਓ ਆਪ ਨੇ ਸਰਬਤ ਦੇ ਭਲੇ ਲਈ ਗੁਬਚਨ ਸਿੰਘ ਨੂੰ ਮਾਰਿਆ ਸੀ ਤਾ ਆਪ ਨੂੰ ਕਾਨੂੰਨ ਨੇ ਸ਼ਜਾ ਕਿਓ ਦਿੱਤੀ ਸਰਬਤ ਦੇ ਭਲੇ ਚਹੁੰਣ ਵਾਲੇ ਦਲੀਲ ਨਾਲ ਜਬਾਬ ਦੇ ਸਕਦੇ ਹਨ ਮੂਰਖ ਲੋਕਾ ਦੀਆ ਕਰਤੂਤਾ ਤੋ ਭਲੀਭਾਤ ਜਾਣੂ ਹਾ ਰਣਜੀਤ ਸਿੰਘ ਜੀ ਗੁਣਵਾਨ ਉਹ ਲੋਕ ਹੁੰਦੇ ਹਨ ਜੋ ਲੋਕ ਲੋਕਾ ਨੂੰ ਮਗਰ ਲਾ ਲੈਦੇ ਹਨ ਕੁਝ ਲੋਕ ਰੋਲਾ ਬਹੁਤ ਪਾਉਦੇ ਹਨ ਬਣ ਪਿੰਡ ਦੇ ਪੰਚ ਨਹੀ ਸਕਦੇ
@ssmalwai22
@ssmalwai22 6 жыл бұрын
baiwkoof bande fer kanoon ne reha kyu krta c j edda he guna c t
@BALWINDERSINGH-gd1ye
@BALWINDERSINGH-gd1ye 6 жыл бұрын
Jis nirnkari ne Guru Granth sahib di beadbi kiti ohnu soda la k Bhai Sahib ne bhut vadia kam kita...nale knoon sikha de khilaf hi chalda ..
@ssmalwai22
@ssmalwai22 6 жыл бұрын
onnu banda kehna v gunah hai
@resamkhangura7763
@resamkhangura7763 6 жыл бұрын
ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਫਤਿਹ
@SonuVerma-ys2il
@SonuVerma-ys2il 6 жыл бұрын
Waheguru
@VickySingh-vg2us
@VickySingh-vg2us 2 жыл бұрын
ਸਿੱਖ ਕੌਮ ਦੇ ਮਹਾਨ ਯੋਧੇ
@parmindersingh4287
@parmindersingh4287 6 жыл бұрын
Sahi gal bhai sahib ji, education, employment and health programs required for needy person and presently SGPC can do this but presently they are fail to provide said service to sikhs or needy person.
@SatnamSingh-kx8xb
@SatnamSingh-kx8xb 6 жыл бұрын
Bhai Singh sahib bilkul sahi bol rehey ji.
@BALWINDERSINGH-gd1ye
@BALWINDERSINGH-gd1ye 6 жыл бұрын
Bhai Ranjit singh ji jindabad
@r.p.singhsekhon795
@r.p.singhsekhon795 6 жыл бұрын
Bhai Sahib U.R. right .GOD. BLESS YOU
@princesandhu645
@princesandhu645 6 жыл бұрын
Bhai Saab Sikh kaum di shan...... support Singh sahib ji
@amritpalsingh-qe3jc
@amritpalsingh-qe3jc 6 жыл бұрын
Bhai ranjit Singh zindabad
@tarancheema4876
@tarancheema4876 6 жыл бұрын
Waheguru ji aap te hor kirpa karn
@mukhtyarsidhu2141
@mukhtyarsidhu2141 6 жыл бұрын
good g
@HariSingh-vv9pm
@HariSingh-vv9pm 6 жыл бұрын
Waheguru g maehar karnge
@sukhjitsingh3355
@sukhjitsingh3355 6 жыл бұрын
Bhai ranjit singh jathedar jii han te assi uhna noo hale bhe mande ha
@mehraraj2953
@mehraraj2953 6 жыл бұрын
ਭਾਈ ਰਣਜੀਤ ਸਿੰਘ ਵਰਗੇ ਬੰਦੇ ਨੂੰ ਅਸੀ ਪਿੱਛੇ ਕਰਕੇ ਬਾਦਲਾਂ ਤੋ ਕਿਹੜੀ ਭਲਾਈ ਦੀ ਉਮੀਦ ਕਰ ਰਿਹੇ ਹਾ
@MANJEETKAUR-mb9nf
@MANJEETKAUR-mb9nf 6 жыл бұрын
Shame on such polititians who give value to politics & ignore the Panth & have forgotten the sacrifices of Sikh Gurus.
@sonuchhabra2745
@sonuchhabra2745 6 жыл бұрын
Good effort khalsa
@gurpreet3320
@gurpreet3320 6 жыл бұрын
I support Jathetar ranjeet Singh
@harmindersinghsra210
@harmindersinghsra210 6 жыл бұрын
Think of Khalsa for ever and everywhere , then it will be" Khalsa Raj " everywhere !
@gurpejsingh3016
@gurpejsingh3016 6 жыл бұрын
Great.
@sukhrajdhillonsingh
@sukhrajdhillonsingh 6 жыл бұрын
💐💐
@HarmeetSingh-em2gk
@HarmeetSingh-em2gk 6 жыл бұрын
man. hi. babe. ranjeet. singh. jita
@ranbirsingh7086
@ranbirsingh7086 6 жыл бұрын
जो काम धीरमलिऐ करते थै वो काम आज कुछ सिख कर रहे है.
@deepdeep3267
@deepdeep3267 6 жыл бұрын
V nice cph waheguru ji
@gianipartapsingh8266
@gianipartapsingh8266 6 жыл бұрын
deep Sandhu ਜਥੇਦਾਰ ਭਾਈ ਰਣਜੀਤ ਸਿੰਘ ਜੀ ਗੁਰੂ ਸਾਹਿਬ ਜੀ ਦੇ ਸੱਚੇ ਸੁੱਚੇ ਸਿੰਘ ਹਨ ਹਰ ਗੱਲ ਬਿਲਕੁਲ ਦਰੁਸਤ ਹੈ ਕੁਰਬਾਨੀ ਵਾਲੇ ਸਿੰਘ ਸਾਹਿਬਾਨ ਜੀ ਦੇ ਨਾਲ ਹਾਂ
@gurdipsingh9789
@gurdipsingh9789 6 жыл бұрын
Waheguru g mehar karange khalsa g
@suchaleader4801
@suchaleader4801 6 жыл бұрын
You are right veer ji
@BalwinderSingh-zm7bz
@BalwinderSingh-zm7bz 6 жыл бұрын
Very good. Mishan
@GurpreetSingh-qs9cs
@GurpreetSingh-qs9cs 6 жыл бұрын
Well done bhai sahib ji
@kasmirsingh5535
@kasmirsingh5535 6 жыл бұрын
WAheguru ji ka khalsa waheguru ji fatih
@funtv5980
@funtv5980 6 жыл бұрын
Bilkul sahi
Мясо вегана? 🧐 @Whatthefshow
01:01
История одного вокалиста
Рет қаралды 7 МЛН
На фокус Българи в Казахстан
14:15
зетра медиа
Рет қаралды 13 М.
प्रभु से क्या मांगे | What should we ask from God?
19:28
Sant Rajinder Singh Ji Maharaj
Рет қаралды 90 М.