Baba Kashmira Singh : ਕੀ ਕਰਦਾ ਸੀ ਬਾਦਲ ਦਾ ਪਿਤਾ

  Рет қаралды 1,524,092

TV Punjab

TV Punjab

Күн бұрын

For latest news log on to tvpunjab.com/
Punjabi News ਸਭ ਤੋਂ ਪਹਿਲਾਂ ਵੇਖਣ ਲਈ SUBSCRIBE ਕਰੋ ਸਾਡਾ KZbin ਚੈਨਲ - www.youtube.co...
#Kashmir #Singh #interview
"Kashmira singh ji" "baba kashmira singh ji" "kashmira" "baba kashmira singh ji interview" "baba kashmira singh ji satsang" "baba kashmira singh ji diwan" "baba kashmira singh ji news"
KZbin: / tvpunjab
Twitter: / tvpunjab
Facebook: / tvpunjabofficial
Instagram: / tvpunjab
"badal news" "badal" "badal news today" "badal news punjabi" "parkash singh badal" "parkash singh badal news" "parkash badal interview" "parkash badal funny speech" "parkash badal press confrence" "parkash badal security" "parkash badal history" "parkash singh badal funny speech" "parkash singh badal interview" "parkash singh badal latest news" Mandeep Singh Tut

Пікірлер: 922
@gurjas99
@gurjas99 Ай бұрын
ਪਰਮਾਤਮਾ ਤੁਹਾਨੂੰ ਤੁਹਾਡੀ ਸੋਚ ਮੁਤਾਬਿਕ ਹਿੰਮਤ ਤੇ ਦਲੇਰੀ ਦੇਵੇ
@jassasinghahluwalia9263
@jassasinghahluwalia9263 25 күн бұрын
ਸ਼ਾਇਦ ਵੱਡੇ ਬਾਦਲ ਸਾਬ੍ਹ ਦੇ ਪਿਤਾ ਦਾ ਨਾਮ ਛਾਂਗਾ ਸਿੰਘ ਨਹੀਂ ਸੀ, ਜਥੇਦਾਰ ਜਗਦੇਵ ਸਿੰਘ ਜੀ ਤਲਵੰਡੀ ਦੇ ਪਿਤਾ ਜੀ ਦਾ ਨਾਮ ਬਾਬਾ ਛਾਂਗਾ ਸਿੰਘ ਜੀ ਸੀ
@akshbrar1074
@akshbrar1074 23 күн бұрын
ਬਿੱਲ ਕੁੱਲ ਸਹੀ ਛਾਂਗਾ ਸਿੰਘ ਜਗਦੇਵ ਤਲਵੰਡੀ ਦਾ ਪਿਤਾ ਸੀ ਪਰਕਾਸ਼ ਬਾਦਲ ਦੇ ਪਿਉ ਦਾ ਨਾ ਰਘੁਰਾਜ ਸਿੰਘ ਸੀ
@onlysidhumoosewala7857
@onlysidhumoosewala7857 23 күн бұрын
ਬਾਦਲ ਦੇ ਪਿਓ ਦਾ ਨਾਂ ਹੈਗਾ ਸੀ ਰਘੂਨਾਥ ਸਿੰਘ ਬਾਦਲ
@KirpalSinghMehra
@KirpalSinghMehra 24 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਧਨ ਧਨ ਗੁਰੂ ਰਾਮਦਾਸ ਜੀ ਬਾਬਾ ਕਸ਼ਮੀਰਾ ਸਿੰਘ ਜੀ ਨੂੰ ਚੜ੍ਹਦੀ ਕਲਾ ਵਿੱਚ ਰੁੱਖੇ ਧੰਨਵਾਦ ਜੀ
@dehatijadibuti1928
@dehatijadibuti1928 3 ай бұрын
ਸੇਵਾ ਕਾਹਦੀ ਕੀ ਕਾਲਜਾਂ ਵਿੱਚ ਲੜਕੀਆਂ ਤੋਂ ਫੀਸ ਨਹੀਂ ਲੈਂਦਾ ਹਸਪਤਾਲ ਵਿੱਚ ਮਰੀਜ਼ਾਂ ਤੋਂ ਪੈਸੇ ਨਹੀਂ ਲੈਂਦਾ
@ajitsinghmann1845
@ajitsinghmann1845 6 жыл бұрын
ਤੇਰੇ ਪਿੰਡ ਵਾਲੇ ਹੀ ਤੇਰੀਆ ਕਰਤੂਤਾਂ ਬਾਰੇ ਦੱਸਦੇ ਨੇ ਤੂੰ ਸਾਧ ਦਾ ਬਾਣਾ ਪਾ ਕੇ ਸ਼ੈਤਾਨਾ ਵਾਲੇ ਕੰਮ ਕੀਤੇ. ਤੂੰ ਪੁਲਿਸ਼ ਦਾ ਟਾਉਟ ਬਣਕੇ ਕਈ ਖਾੜਕੂ ਸਿੰਘ ਸ਼ਹੀਦ ਕਰਾਏ ਵਾ.
@khalsag9167
@khalsag9167 5 жыл бұрын
ਹਾਜੀ ੲਿਹ ਬਹੁਤ ਗਲਤ ਬੰਦਾ ਵੀਰੇ
@KushwantSingh-er8vl
@KushwantSingh-er8vl 3 ай бұрын
ਉਹ ਆਪ ਹੀ ਦੱਸੀ ਜਾ ਰਿਹਾ ਕਿ ਉਸਨੂੰ raw ਨੇ ਸੁਰੀਖਿਆ ਦਿੱਤੀ, ਇਸ ਲਈ ਇਹ ਏਜੇਂਸੀਆਂ ਦਾ ਬੰਦਾ ਸੀ
@jatt.isjatt
@jatt.isjatt Жыл бұрын
00:23 ਸ਼ਾਂਗਾ ਸਿੰਘ..ਬੱਕਰੀਆਂ ਚਾਰਦਾ ਸੀ,,🤣 ਹੁਣ ਬਾਬਾ ਕਸ਼ਮੀਰਾ ਸਿੰਘ ਇੰਟਰਵਿਊ ਚ ਲੋਕਾਂ ਨੂੰ ਚਾਰੀ ਜਾ ਰਿਹਾ ਐ,,😂😂 ਮੁੱਖ ਮੰਤਰੀ ਭਗਵੰਤ ਮਾਨ ਤਾਂ ਕਹਿੰਦਾ ਹੈ,, ਪ੍ਰਕਾਸ਼ ਬਾਦਲ ਦੇ ਪਿਓ ਦਾ ਨਾਂ ਰਘੂਰਾਜ ਸੀ..! ਮੰਨਪ੍ਰੀਤ ਬਾਦਲ ਦੀ ਦਾਦੇ ਦੇ ਨਾਮ ਤੇ ਰਘੂਰਾਜ ਟਰਾਂਸਪੋਰਟ ਵੀ ਐ..! ਓਂ ਗੱਲ ਐ ਇੱਕ,,, ਮੈਂ,,,ਮੈਂ,,ਮੈਂ,,ਮੈਂ,,ਮੈਂ..!ਬਾਬੇ ਦੇ ਦਰਦਾਂ ਦੀ ਇੰਟਰਵਿਊ,,🤔
@sukhwindersingh-ib2sf
@sukhwindersingh-ib2sf Жыл бұрын
ਬਾਬਾ ਕਸਮੀਰਾ ਸਿੰਘ ਜੀ|ਗੱਲਾਂ ਸੁਣਣ ਵਲਿਆਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਦਾ ਹੈ ਜੀ|
@ramkrishan9386
@ramkrishan9386 2 жыл бұрын
ਬਾਬਾ ਕਸ਼ਮੀਰ ਸਿੰਘ ਜੀ ਤੁਸੀ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਧਨਵਾਦ।
@navisharma3469
@navisharma3469 2 жыл бұрын
ਜਤਿੰਦਰਵੀਰ ਜੀਓ ਅੱਜ ਬੈਨੀਪਾਲ ਸਾਹਿਬ ਦੀ ਕੋਈ ਘਾਟ ਮਹਿਸੂਸ ਹੀ ਨਹੀਂ ਹੋਣ ਦਿੱਤੀ। ਧੰਨਵਾਦ ਜੀ
@eknoorcheema1636
@eknoorcheema1636 2 жыл бұрын
0ĺ0ĺ0pĺ0p0l0
@mohindersingh8964
@mohindersingh8964 11 ай бұрын
ਬਹੁਤ ਵਧੀਆ ਜੀ ।
@kahlonsingh9046
@kahlonsingh9046 2 жыл бұрын
ਬੇਬੇ ਜੀ ਮੈਂ ਸੰਤ ਬਣਾਂਗਾ, ਬੰਦਾ ਬੜਾ ਚਲੰਤ ਬਣਾਂਗਾ। ਬੇਬੇ ਜੀਅਅਅਅਅ ਮੈਂ ਸੰਤ ਬਣਾਂਗਾ।
@jarnailsinghjarnail119
@jarnailsinghjarnail119 Жыл бұрын
⁰⁰P
@jarnailsinghjarnail119
@jarnailsinghjarnail119 Жыл бұрын
0ĺĺ))))))
@devinderpaldhillon9627
@devinderpaldhillon9627 24 күн бұрын
Baba kashmira Singh ਨੂੰ ਕਿਸਨੇ ਰੋਕਿਆ । ਉਹ ਤੁਹਾਡੇ ਟੀ ਵੀ ਤੇ ਲਿਸਟ ਕਿਉਂ ਨਹੀਂ ਜਾਰੀ ਕਰ ਦੇਂਦੇ ਬਾਦਲ ਦੀ ਜਾਇਦਾਦ ਦੀ ?
@ਨਿਰੋਲਬਾਣੀਵਿਆਖਿਆ
@ਨਿਰੋਲਬਾਣੀਵਿਆਖਿਆ Жыл бұрын
ਬਾਪੂ ਜੀ ਨੂੰ ਅਤੇ ਪਤਰਕਾਰ ਵੀਰ ਜੀ ਨੂੰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ 🙏 ਬਾਪੂ ਜੀ ਦਾ ਸਾਰੀ ਅੰਦਰਲੀਆਂ ਜਾਣਕਾਰੀਅਾਂ ਦੇਣ ਲੲੀ ਬਹੁਤ ਹੀ ਧੰਨਵਾਦ 💖🙏 . ਪਰ ਅਫਸੋਸ ੲਿਸ ਗੱਲ ਦਾ ਹੈ ਕੇ ਸਾਡੇ ਬਹੁਤ ਸਾਰੇ ਪੰਜਾਬੀ ਅਤੇ ਅਾਪਣੇ ਅਾਪ ਨੂੰ ਸਿੱਖ ਕਹੋਣ ਵਾਲੇ ਘੲੀ ਲੋਕ ਹਲੇ ਵੀ ਗਦਾਰ ਬਾਦਲ ਪਰਿਵਾਰ ਦੇ ਪਿੱਛੇ ਲੱਗੇ ਹੋਏ ਨੇ 😔😔 ਵਾਹਿਗੁਰੂ ਸਾਨੂੰ ਸਭ ਨੂੰ ਚੰਗੇਮਾੜੇ ਦੀ ਸੋਝੀ ਦੇਣ ਤਾਂ ਜੋ ਸਿੱਖ ਕੌਮ ਹੋਰ ਖਵਾਰ ਹੋਣ ਤੋਂ ਵਚ ਸਕੇ 🙏🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏
@Harjeet-Aujla
@Harjeet-Aujla 2 ай бұрын
Satnaam ji
@gurukekregemojguruke4857
@gurukekregemojguruke4857 4 жыл бұрын
ਤੁਸੀ ਕਿਹੜੇ ਘਟ ੳ ੲਿਕੌ ਥਾਲੀ ਦੇ ਚਟੇ ਞਟੇ ਹਹੌ ਕਦੀ ਬਾਦਲ ਦੀ ਪੂਙ ਕਦੀ ਕੈਪਟਨ ਦੀ ਫੜ ਲੲੀ ਜਿਸ ਦੀ ਫੜਣੀ ਸੀ ਓੁਸ ਤੌ ੳੁਸ ਦੇ ਅਸੂਲਾ ਤੌ ਦੂਰ (ਹਾਥੀ ਦੇ ਖਾਣ ਞਾਸਤੇ ਹੌਰ ਦਿਖਾਣ ਞਾਸਤੈ ਹੌਰ
@malkitsingh5925
@malkitsingh5925 25 күн бұрын
Wahegurugi Wahegurugi ❤️ 🙏🏻 👍
@wahegurumatt1088
@wahegurumatt1088 4 жыл бұрын
ਮਰਨ ਦਾ ਭੇ ਨੀ ਕਹਿੰਦਾ ਸਵਾਮੀ ਗੱਡੀ ਬੁੱਲੇਟ ਪਰੂਫ ਏਕ pilot gypsy ਅੱਗੇ ਏਕ ਪਿੱਛੇ ਸੈਂਟਰ ਗੌਰਮੈਂਟ ਤੋਂ security ਲਈ ਫਿਰ ਕਿਸ ਚੀਜ ਦਾ ਭੇ
@satnamsingh-cx2zd
@satnamsingh-cx2zd 2 жыл бұрын
Satnam ji baba ji
@GurmeetKaur-k7c
@GurmeetKaur-k7c 24 күн бұрын
Satnam wahiguru ji
@randeepkaur4102
@randeepkaur4102 Жыл бұрын
Very good Baba ji 🙏🏻🙏🏻🙏🏻🙏🏻👍
@gurbaxsingh4615
@gurbaxsingh4615 2 жыл бұрын
ਬਹੂਤ ਹੀ ਵਧੀਆ ਬਾਪੂ ਜੀ।
@RajwinderSingh-gh5zl
@RajwinderSingh-gh5zl 2 жыл бұрын
ਭੁਖੜ ਬਾਦਲ
@gurukekregemojguruke4857
@gurukekregemojguruke4857 4 жыл бұрын
ਕਹਿਦੇ Guru nanak dav ji d sikh but guru gobind singh ji de name toਡਰ ਲਗਦਾ ਕੀਓੁ rss ਜਗਤ ਨਰਾੲੀਣ ਅਖਬਾਰ ਞਾਲੇ ਖੁਸ ਕਰਨੇ guru ਕਹਿੜਾ ਞੇਖ ਰਿਹਾ ਡੇਰੇ ਨਿਸਾਣ ਸਾਹਿਬ ਦੀ ਜਗਾ ਨੀਕਰ ਟਗੀ ਬਗਬਤ ਦੀ (ਸਹਿ ਜਾ ਗਲਤ ਜੂਅਾਬ ਦੇਦਿਓ)
@RajwinderSingh-gh5zl
@RajwinderSingh-gh5zl 2 жыл бұрын
ਸੁਖਬੀਰ ਬਾਦਲ ਡਾਕੂ
@jaswinderkaur5628
@jaswinderkaur5628 2 жыл бұрын
. Mere Satguru Jesa koi nhi, dina de din ne & dhukhiya de mashiha ne👍🙏🙏🙏Satnam ji 🌹 Satnam ji Satnam ji HAJOOR Ji SWAMi ji 🙏 🙏🙏🙏🙏🙏🌻🌻🙏🙏🙏
@jasvindersingh4813
@jasvindersingh4813 Жыл бұрын
Hona Vee nahi chahida Eh Eko Thug Bahut Aa
@PardeepSingh-fj5zx
@PardeepSingh-fj5zx 5 жыл бұрын
Jeheaa ne v glt cmnt kity a. Sare bndr a ehna nu kuj ni pta bss bakwaas krna aunda bndraa nu bina kise nu jany bina judge ni krna chahida deeweoo jina ne glt cmnt kity a oh sare pta lg gy kithy jndy a khere babbea nu mndy a
@sarabkaur6226
@sarabkaur6226 3 жыл бұрын
Thankss dear... I m upset after reading some bad comments about a Personality
@mann-kg4pg
@mann-kg4pg 4 жыл бұрын
ਸੰਤ ਬਾਬਾ ਕਸ਼ਮੀਰਾ ਸਿੰਘ ਜੀ ਬਿਲਕੁਲ ਠੀਕ ਕਿਹਾ ਰਹੇ ਹਨ। ਕਿਉਂਕਿ ਮੈਂ ਯਕੀਨ ਦੇ ਨਾਲ ਕਹਿ ਸਕਦਾ ਹਾਂ ਕਿ ਸੰਤ ਝੂਠ ਨਹੀਂ ਬੋਲ ਸਕਦੇ। ਰਵੀ ਕਾ ਤੇਜ ਘਟੇ ਨਹੀਂ ਚਾਹੇ ਘਣ ਆਏ ਉਮੰਡ ਸੰਤ ਬਚਨ ਪਲਟੇ ਨਹੀਂ ਚਾਹੇ ਪਲਟ ਜਾਏ ਬਰਿਹਮੰਡ। ਸਤਿਨਾਮ ਜੀ
@princepathak98
@princepathak98 Жыл бұрын
Very good personality Baba Kashmira Singh.
@mamrajsingh2799
@mamrajsingh2799 2 жыл бұрын
ਬਾਬਾ ਕਸ਼ਮੀਰ ਸਿੰਘ ਜੀ ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਜੀ।ਮੈਂ ਆਪ ਜੀ ਦਾ ਕਾਇਲ ਹੋ ਗਿਆ ਹਾਂ। ਬਾਦਲਾਂ ਨੇ ਤਾਂ ਪੰਜਾਬ ਤੇ ਸਿੱਖੀ ਦਾ ਬੇੜਾ ਗ਼ਰਕ ਕਰ ਕੇ ਰੱਖ ਦਿੱਤਾ ਹੈ।
@DarshanSingh-yc8lb
@DarshanSingh-yc8lb Жыл бұрын
Pp
@navreetkaur7015
@navreetkaur7015 Жыл бұрын
@@DarshanSingh-yc8lb ਯਯਯਯਯਯਯਯਯਯ
@KamalVerma-xi9px
@KamalVerma-xi9px Жыл бұрын
bgjju
@KamalVerma-xi9px
@KamalVerma-xi9px Жыл бұрын
65
@KamalVerma-xi9px
@KamalVerma-xi9px Жыл бұрын
@@navreetkaur7015b judk
@ParamjitSingh-po5eo
@ParamjitSingh-po5eo Жыл бұрын
ਸੁਖਬੀਰ ਦਾ ਹਾਲ ਬਹੁਤ ਹੀ ਬੁਰਾ ਹੋਣਾ, ਇਕ
@g.s.dgomnaam9007
@g.s.dgomnaam9007 4 жыл бұрын
ਸੁਣ ਕੇ ਦੇਖ ਕੇ ਬਹੁਤ ਵਧੀਆ ਲੱਗਾ ਬਾਬਾ ਜੀ
@gurdeepsinghmatharu8854
@gurdeepsinghmatharu8854 24 күн бұрын
ਤੇਰੈ ਪਿਓ ਦੀ ਜ਼ਮੀਨ ਚ ਬੱਕਰੀਆਂ ਚਾਰਦਾ ਸੀ ਤੇ ਉਥੇ ਦੱਸਦੇ ਹਨ ਕੇ ਥੋਡੇ ਘਰੇ ਆਉਂਣਾ ਜਾਣਾ ਹੋ ਗਿਆ ਸੀ ਤੇ ਤੂੰ ਉਸੇ ਦੀ ਔਲਾਦ ਦੱਸਦੇ ਹੈਂ ।।
@hardeepsinghcheema429
@hardeepsinghcheema429 3 жыл бұрын
ਵਧੀਆ ਗਲਾਂ ਬਾਬਾ ਕਸ਼ਮੀਰਾ ਸਿੰਘ ਜੀ ਦੀਆਂ
@SS-ff1tu
@SS-ff1tu 3 жыл бұрын
ਬਾਬਾ ਗੱਲ ਨਾਲੇ ਦੀ ਕਰਦਾ ਤੁਸੀਂ ਬੱਲੇ ਬੱਲੇ ਕਰੀ ਜਾਂਦੇ ਵਾਹ ਤੁਹਾਡੀ ਸੋਚ ਦੇ ਗੁਰੂ ਤੁਹਾਨੂੰ ਸਮਤ ਦੇਵੇ
@Avtar-xu1dd
@Avtar-xu1dd 25 күн бұрын
ਉਏ ਕਸਮੀਰੇ ਪਹਿਲਾਂ ਕਿੱਥੇ ਸੀ ਤੂੰ ? ਜਿੰਨੀ ਚਿੱਟੀ ਸਿਉਂਕ ਹੈ ਇਹ ਸਾਰੀ ਅੰਗਰੇਜਾਂ ਦੀ ਪਦਾਇਸ ਹੈ ਜੀ
@rabdabanda9307
@rabdabanda9307 5 жыл бұрын
baba g nu pushooo k tusi loka nu kyu 5 akhra da naamdan dinde ho k simran karo.... gurugranth sahib nal kyu nahi jorde.... loka de paisia nal hosp bana k loka kolo ehne paise kyu lainde
@PardeepSingh-fd2fj
@PardeepSingh-fd2fj 4 жыл бұрын
Ki prblm a
@rabdabanda9307
@rabdabanda9307 4 жыл бұрын
veere mein v guru piyara haan but bhut question ne mann ch asi 1996 da updesh layia
@PardeepSingh-fd2fj
@PardeepSingh-fd2fj 4 жыл бұрын
Veer tuc gurpiyre ho satnam veer ji par social media sawaal krna sahi ni a
@livi952
@livi952 Ай бұрын
ਸਬ ਗੌਲ ਮਾਲ ਹੈ ਜੀ ਸਬ ਗੌਲ ਮਾਲ ਹੈ ਸਬ ਤੁਸੀ ਇੱਕੋ ਥੈਲੀ ਦੈ ਚਾਟੈ ਪੱਟੈ ਹਨ
@GurnamSingh-iq4qd
@GurnamSingh-iq4qd 21 күн бұрын
ਬਾਬਾ ਜੀ ਤੁਹਾਡੇ ਨਰਸਿੰਗ ਕਾਲਜ ਦੀਆਂ ਫੀਸਾਂ ਬਹੁਤ ਹਨ,
@harbanssingh996
@harbanssingh996 6 жыл бұрын
ਬਾਬਾ ਜੀ ਇਹ ਵੀ ਦੱਸਣਗੇ ਕਿ ਪੰਜਾਬ ਦੇ ਹਾਲਾਤ ਖਰਾਬ ਕਰਨ ਵਿਚ ਗਿਅਾਨੀ ਜੈਲ ਸਿੰਘ ਅਤੇ ਦਰਬਾਰਾ ਸਿੰਘ ਕਾਂਗਰਸੀ ਲੀਡਰਾਂ ਦੀ ਅਾਪਸੀ ਖਹਿਬਾਜੀ ਦਾ ਕਿਨਾਂ ਵੱਡਾ ਰੋਲ ਹੈ.
@harcharansingh7927
@harcharansingh7927 6 жыл бұрын
Harbans Singh $
@brar-qr5mr
@brar-qr5mr 6 жыл бұрын
8
@mandeepkaur-zx6lj
@mandeepkaur-zx6lj 5 жыл бұрын
Harbans Sing, .j
@vijaykumarsharma4640
@vijaykumarsharma4640 5 жыл бұрын
enmity of Zail singh and Darbara singh put the Punjab economy in reverse gear.
@hukammander-tt3kt
@hukammander-tt3kt Жыл бұрын
ਆ ਬੀ ਦਸ ਦੇ ਕਰਜ਼ ਪੰਜਾਬ ਦਾ ਜੋ ਕੋਈ ਵੀ ਨਹੀਂ ਕਰ ਸਕਦਾ ਹੈ ਉਸ ਨੂੰ ਬਾਦਲ ਸਾਹਿਬ ਨੇ ਮਾਫ਼ ਕਰਵਾਇਆ ਸੀ ਇੰਦਰ ਕੁਮਾਰ ਗੁਜਰਾਲ ਤੋਂ ਹੂਣ ਲਾ ਲੈ ਹਿਸਾਬ
@akshbrar1074
@akshbrar1074 23 күн бұрын
ਗੁਜਰਾਲ ਨੇ ਕੋਈ ਕਰਜਾ ਮਾਫ਼ ਨੀ ਕੀਤਾ ਇਹ ਬਾਦਲ ਜੂੰਡਲੀ ਦਾ ਝੂਠ ਸੀ ਉਹੀ ਬਾਦਲ ਫੇਰ ਸੈਂਟਰ ਸਰਕਾਰ ਤੋਂ ਮੰਗ ਕਰਦਾ ਰਿਹਾ ਕੇ ਪੰਜ਼ਾਬ ਸਿਰ ਅੱਤਵਾਦ ਦਾ ਚੜ੍ਹਿਆ ਕਰਜਾ ਮਾਫ਼ ਕੀਤਾ ਜਾਵੇ ਇਹ ਤਾਂ ਬਾਦਲ ਦੀ ਕਿਸਮਤ ਹੀ ਚੰਗੀ ਸੀ ਕੇ ਵਿਰੋਧੀ ਧਿਰ ਕਮਜੋਰ ਰਹੀ ਜਦੋਂ ਬਾਦਲ ਕਰਜ਼ਾ ਮਾਫੀ ਦੀ ਮੰਗ ਕੀਤੀ ਤਾਂ ਉਹਨੂੰ ਕਿਸੇ ਨੇ ਸੁਆਲ ਨੀ ਕੀਤਾ
@gurwinderchatha556
@gurwinderchatha556 4 жыл бұрын
1ਘੰਟਾ ਖਰਾਬ ਕੀਤਾ ਇਟਰਵਿਉ ਸੁਣਕੇ ਮੈ ਮੈ ਤੋ ਬਿਨਾ ਕੁਝ ਨਹੀ
@SahilSood-u1o
@SahilSood-u1o 3 ай бұрын
ਅਜ ਮੈਂ ਕਰ ਲਿਆ ਘੰਟਾ ਖਰਾਬ
@Darshansingh-ww6vd
@Darshansingh-ww6vd 26 күн бұрын
​i@@SahilSood-u1o🎉
@jwalagaget8057
@jwalagaget8057 Жыл бұрын
ਸਵਾਮੀ ਜੀ ਰਾਜਨੀਤੀ ਵਿੱਚ ਆਓ।ਅਤੇ ਪੰਜਾਬ ਦਾ ਸੁਧਾਰ ਕਰੋ
@kashmirsinghbathbath4362
@kashmirsinghbathbath4362 6 жыл бұрын
ਬਾਬਾ ਜੀ,ਪੰਜਾਬ ਚ ਗੁਰੂ ਸਾਹਿਬਾ ਦੀ ਮੇਹਰ ਨਾਲ ਬਹੁਤ ਮਹਾਂਪੁਰਖ ਪੈਦਾ ਹੋਏ ਪਰ ਫਿਰ ਵੀ ਸਾਡਾ ਨੌਜਵਾਨ ਸਭ ਤੋਂ ਜ਼ਿਆਦਾ ਭਟਕੇ ਹੋਏ ਹਨ ।
@sawinderghuman3039
@sawinderghuman3039 2 жыл бұрын
Right
@gurukekregemojguruke4857
@gurukekregemojguruke4857 2 жыл бұрын
Guru sib ਦੀ ਮੇਹਰ ਨਾਲ ਨਹੀ rss ਦੀ ਮੇਹਰ ਨਾਲ ਬਾਬੇ ਡੇਰੇ ਬਹੂਤ ਨੇ ਸੱਮਝਦਾਰ ਲੌਕ ੲਿਹਨਾ ਦੀਅਾ ਚਾਲਾ ਞਿਚ ਨਹੀ ਫੱਸ ਰਹੇ
@balramsingh8856
@balramsingh8856 2 жыл бұрын
RSS ne SGPC de lokan nu kharideaa taksaal te RSS de bande baithe
@sansarmiani6516
@sansarmiani6516 2 жыл бұрын
ਬਾਬਾ ਜੀ ਭੇਡਾਂ ਬਕਰੀਆਂ ਚਾਰਨੀਆਂ ਕੋਈ ਮਾੜਾ ਕੰਮ ਨਹੀਂ (ਇਯੜ ਚਾਰਨਾ ਕੰਮ ਪੈਗੰਬਰਾਂ ਦਾ)ਮਾਲਵੇ ਅਤੇ ਰਾਜਪੂਤਾਨੇ ਵਾਲੇ ਸਤਲੁਜ ਬੰਨਣ ਦੋਂ ਪਹਿਲਾਂ ਹਜਾਰਾਂ ਏਕੜਾਂ ਦੇ ਮਾਲਕ ਇਹੋ ਕਿੱਤਾ ਕਰਿਆ ਕਰਦੇ ਸਨ ਹੁਣ ਭੀ ਮਾਸ ਤੇ ਉੰਨ ਦੇ ਧਨਾਢ ਵਪਾਰੀ ਇਨਹਾਂ ਖੇਤਰਾਂ ਚ ਹੀ ਰਹਿਂਦੇ ਹਨ ਦਸਮ ਪਿਤਾ ਜੀ ਦੇ ਵਰਦਾਨ ਦੀ ਵੀ ਕਿਰਪਾ ਹੈ ! ਅਸਾਂ ਦੇ ਪਿੰਡ ਤਸੀਲ ਸ਼ਕਰਗੜਹ ਠੇਹੜ ਦੇ ਇਲਾਕੇ ਚ ਗੁੰਗਾ ਪਲਵਾਣ ਛਿੰਝ ਤੇ ਆਇਆ ਸੀ ਪਿੜ ਤੇ ਜਾਂਦਿਆਂ ਲੋਕੀਂ ਮੇਰੇ ਦਾਦਾ ਜੀ ਦੀ ਬਕਰੀ ਦੀਆਂ ਚਾਰ ਨਵਜਨਮੀਆਂ ਮੇਮਣੀਆਂ ਜਰੂਰ ਵੇਖ ਕੇ ਵਿਚਲੀ ਗਲੀ ਵਿਚੋਂ ਲੰਘਦੇ ਸਨ ਧਨਵਦ ਜੀ
@sansarmiani6516
@sansarmiani6516 2 жыл бұрын
ਇਹ ਉੱਤਰ ਕਿਸੇ ਸੜੀ ਸਿਆਸਤ ਤੋਂ ਪਰੇਰਿਤ ਨਹੀਂ ਹੈ ਜੀ
@pintugill4330
@pintugill4330 6 жыл бұрын
Gaddaari krkey sikh kaum naal e enni property bnayee badal ney awien ni bnee
@akshbrar1074
@akshbrar1074 19 күн бұрын
ਕਸ਼ਮੀਰਾ ਕਹਿੰਦਾ ਕੇ ਕਿਸੇ ਨੂੰ ਬਾਬਾ ਕਹਿਣਾ ਗਾਲ ਆ ਵਾਹ ਇਹ ਆ ਸਾਡੇ ਅਖੌਤੀ ਧਾਰਮਕ ਆਗੂ ਇਹਨੂੰ ਪਤਾ ਹੀ ਨੀ ਬਾਬਾ ਦੀਪ ਸਿੰਘ ਬਾਬਾ ਬੋਤਾ ਸਿੰਘ ਬਾਬਾ ਗਰਜਾ ਸਿੰਘ ਆਦਿ
@akshbrar1074
@akshbrar1074 7 күн бұрын
ਸਿੱਖ ਧਰਮ ਚ ਤਾਂ ਬਾਬਾ ਬਹੁਤ ਹੀ ਸਤਿਕਾਰ ਯੋਗ ਸ਼ਬਦ ਆ ਪਰ ਇਹ ਲੋਕ ਧਾਰਮਿਕ ਥੋੜੋ ਆ ਇਹ ਤਾਂ ਮੌਡਰਨ ਆਂ ਬਾਬਾ ਬੋਤਾ ਸਿੰਘ ਬਾਬਾ ਗਰਜਾ ਸਿੰਘ ਤੋਂ ਇਲਾਵਾ ਹੋਰ ਵੀ ਬਹੁਤ ਬਾਬੇ ਆ ਬਾਬਾ ਦੀਪ ਸਿੰਘ ਬਾਬਾ ਬੰਦਾ ਸਿੰਘ ਬਹਾਦਰ ਮਜੂਦਾ ਸ਼ੰਘਰਸ਼ ਚ ਬਹੁਤ ਖਾੜਕੂ ਸਿੰਘਾਂ ਦੇ ਨਾ ਨੂੰ ਬਾਬਾ ਸ਼ਬਦ ਲਗਦਾ ਸੀ ਇੱਥੋਂ ਤੱਕ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਂਰਾਜ ਨੂੰ ਵੀ ਸਤਿਕਾਰ ਨਾਲ ਬਾਬਾ ਕਿਹਾ ਜਾਂਦਾ
@shavindermaan6982
@shavindermaan6982 6 жыл бұрын
ਗਲਤ ਤਾਂ ਨਹੀਂ ਬੋਲਦੇ ਕਿਉਂਕਿ ਸੱਚ ਪਤਾ ਨਹੀਂ ਪਰ ਜੇ ਬੱਕਰੀਆਂ ਪਾਲਣ ਨਾਲ ਅਰਬਾਂ ਪਤੀ ਬਣ ਜਾਂਦਾ ਬੰਦਾ ਫੇਰ ਤਾਂ ਮੈਂ ਵੀ ਬੱਕਰੀਆਂ ਪਾਲੂ ਗਾਂ ਅਰਬਾਂ ਨਾ ਕਰਜਾ ਤਾਂ ਲੈ ਹੀ ਜਾਵੇਗਾ
@kulwantsner1405
@kulwantsner1405 2 жыл бұрын
ਬਾਬਾ ਜੀ ਬਾਦਲ ਦੇ ਪਿਓ ਦਾ ਨਾਂ ਛਾਂਗਾ ਸਿੰਘ ਨਹੀਂ ਸੀ ਛਾਂਗਾ ਸਿੰਘ ਤਾਂ ਜਗਦੇਵ ਤਲਵੰਡੀ ਦੇ ਪਿਓ ਦਾ ਨਾਂ ਸੀ
@mandersingh9153
@mandersingh9153 3 ай бұрын
ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਪਿਤਾ ਦਾ ਨਾਮ ਸਰਦਾਰ ਰਘੁਰਾਜ ਸਿੰਘ ਜੀ ਸੀ ਬਾਦਲ ਪਿੰਡ ਦੇ ਮਾਲਕ ਸਿਰਫ 6 ਪਰਿਵਾਰ ਹਨ ਜਿਨ੍ਹਾਂ ਵਿਚੋਂ ਇਕ ਬਾਦਲ ਪਰਿਵਾਰ ਹਨ
@karanjatt9986
@karanjatt9986 6 жыл бұрын
ਤੁਹਾਡੇ ਭਗਤਾਂ ਦਾ ਬੋਲਾ ' ਸਤਿਨਾਮ ਜੀ ' ਹੁੰਦਾ ਹੈ ਪੂਰੀ ਖਾਲਸੇ ਵਾਲੀ ਫਤਿਹ ਕਿਉਂ ਨਹੀਂ ਹੁੰਦੀ??
@sarbjeetsinghbrarr1263
@sarbjeetsinghbrarr1263 6 жыл бұрын
Kihrra khalsa,, dhumma da, basal da,, nirankari da,, radha swami da,, nanksari da,,, 2020da,, ssmann da,, akal tzkht da,,,, kihrra,,,,, pehley tusi decide karo,, Nihanga da. Iss veley 15 group ne,, ik da kiha duja naraj,, daso aam skin kithey javey,,,,lakh lahnent tuhadey,,,,,,
@jaspindersingh216
@jaspindersingh216 5 жыл бұрын
@@sarbjeetsinghbrarr1263 tu bai khalsa bn tu sect bre gl krda
@jaspindersingh216
@jaspindersingh216 5 жыл бұрын
Bai eh ap lautu aa
@yugrajchandi191
@yugrajchandi191 5 жыл бұрын
ਫਰੀਦਾ ਬੁਰੇ ਦਾ ਭਲਾ ਕਰ
@singhvirkvirk1597
@singhvirkvirk1597 5 жыл бұрын
ਇਸ ਬਾਬੇ ਨੂੰ ਇਹ ਪੁਛੋ ਕੇ ਪਹਿਲਾ ਪੰਜਾਬ ਵਿਚ ਡੇਰਿਆ ਦੀ ਕੋਈ ਕਮੀ ਸੀ ਜੋ ਇਕ ਹੋਰ ਡੇਰਾ ਬਣਾ ਕੇ ਬਹਿ ਗਿਆ ।ਬਾਕੀ ਬਾਬੇ ਨਾਨਕ ਵੱਲੋ ਦਿਤੇ ਨਾਮ ਸਿਮਰਨ ਵਿਚ ਕੋਈ ਕਮੀ ਸੀ ਜੋ ਇਹ ਪੰਜ ਅਁਖਰਾ ਦਾ ਨਾਮਦਾਨ ਦਿੰਦਾ ਹੈ ਤੇਉਹ ਨਾਮਦਾਨ ਹੈ ਕੀ ਬਲਾ ਜੋ ਗੁਰਬਾਣੀ ਤੋ ਵੀ ਵੱਡਾ ।
@baldevbhullar2394
@baldevbhullar2394 Жыл бұрын
ਵਾਹਿਗੁਰੂ ਬਾਬਾ ਜੀ ਬਾਦਲ ਦੇ ਪਿਤਾ ਦਾ ਨਾਮ ਰਘੁਰਾਜ ਸਿੰਘ ਸੀ 5+ਭਰਾ ਸੀ+4000+ਦੇ ਕਰੀਬ ਜ਼ਮੀਨ, ਪਿੰਡ ਬਾਦਲ 90+ਕਿਲੇ ਨਾਨਕਿਆਂ ਚੱਕ ਬਾਦਲ ਰਾਜਸਥਾਨ ਭੂਨੇ ਹਰਿਆਣਾ ਚ ਲਾਹੋਰ ਪੜਿਆ
@DarbaraSingh-v1g
@DarbaraSingh-v1g Жыл бұрын
Darrbarasingh
@luckysidhu1952
@luckysidhu1952 Жыл бұрын
NANKE BADAL DE ABual khurana hai na RAJISTHAN CHAK BADAL EHNA DA PIND NAHI EH LOK AMRITSAR ZILLE DE NE JHABAL DE
@43teji
@43teji 5 жыл бұрын
Badla to baad , babe kashmira da hi naam aunda richest punjabia ch. Example: 2 lakh di toilet seat hi lgi aa bathroom ch. (sources)
@gurpreetsingh-xf7qx
@gurpreetsingh-xf7qx 4 жыл бұрын
Tenu bht pata aa tu address de apna tainu mai leh k janda ki 2 lakh aa ja ki aa
@sonushahkot8053
@sonushahkot8053 4 жыл бұрын
Seat saaf karn aaune hone tusi
@backgroundmusical2353
@backgroundmusical2353 3 жыл бұрын
Prava teji ta rojj sadee home vich a ke toilet chat da
@sukhjinderpunjabigirlpunja6232
@sukhjinderpunjabigirlpunja6232 4 жыл бұрын
ਬਾਬਾ ਜੀ ਆਪਾਂ ਵੀ ਪੁਲਿਸ ਵਿੱਚ ਸਿਪਾਹੀ ਸਾ ਗੱਲ ਹੈ ਕਿ ਸਿੱਖ ਕੌਮ ਨੂੰ ਇਕੱਠੇ ਨਹੀਂ ਹੋਣ ਦੇਣਾਂ ਜਿਸ ਦੀ ਕੋਠੀ ਦਾਣੇ ਉਸ ਦੇ ਕਮਲੇ ਵੀ ਸਿਆਣੇ ਰੱਬ ਰਾਖਾ ਚੱੜਦੀ ਕਲਾਂ ਵਿੱਚ ਰਹੋ ਰੱਬ
@ssonews7278
@ssonews7278 Жыл бұрын
ਲਿਸਟ ਊਹਨਾ ਨੁ ਦੇਵੋਂ ਜਿਨਾ ਕਾਰਵਾਈ ਕਰਨੀ ਹੋਵੇ।ਜੇ ਹੋਂਣ ਸਾਰੇ ਚੋਰ ਉਚੱਕੇ ਤੇ ਕਾਰਵਾਈ ਕੋਊਣ ਕਰੇਂ। ਬਾਦਲਾਂ ਉਪਰ ਕਾਰਵਾਈ ਨਹੀ ਹੋਣੀ ਖਾਲੀ ਖੁਸਰਿਆ ਵਾਂਗੂ ਹਥਿ ਝਾੜੀ ਜਾਂਣ ਗੇ।।
@gurbachansingh3877
@gurbachansingh3877 24 күн бұрын
Is dhug di gula vich koi such Nani auj to 150 sal pahila pushu palak bahut Amir hunda si auj Afrika vich laiv satok rukhde hun lok😊
@gsgs5609
@gsgs5609 6 жыл бұрын
10:08 wrong gurbani it is not like this it is ਕਬੀਰ ਨਾ ਹਮ ਕੀਅਾ ਨ ਕਰਹਿਗੇ ਨਾ ਕਰ ਸਕੈ ਸਰੀਰ॥
@darshansingh8982
@darshansingh8982 6 жыл бұрын
ਪੰਜਾਬੀ ਦੁਨਿਅਾ egg
@ushadhillon1656
@ushadhillon1656 3 жыл бұрын
Satnaam babaji
@lovigill1
@lovigill1 4 жыл бұрын
Budda eve maari janda.. gup te gup ..
@lovigill1
@lovigill1 3 жыл бұрын
@@backgroundmusical2353 tu patt la jehda kuj patina..
@baljeetgurna5061
@baljeetgurna5061 5 жыл бұрын
ਮੈਂ ਬਹੁਤ ਹੈ ਬਾਬਾ ਜੀ ਤੁਹਾਡੇ ਵਿੱਚ। ਪੁੱਛ ਲਓ ਬਾਦਲ ਦੀ ਲਿਸਟ। ਹੋਰ ਦੀ ਹੋਰ ਗੱਲ। ਮੈਂ ਮੈਂ
@deepa12917
@deepa12917 6 жыл бұрын
ਬਾਦਲ ਸਾਰਾ ਪੰਜਾਬ ਖਾ ਗਏ
@jaspalsandhu1502
@jaspalsandhu1502 6 жыл бұрын
amardeepsingh taggar ਬਿਲਕੁਲ ਠੀਕ ਕਿਹਾ ਤੁਸੀਂ ਇੰਦਰਾ ਬੰਤਾ ਕੇ ਪੀ ਇਹ ਤਾਂ ਸਣੇ ਕੈਪਟਨ ਸਭ ਦੇਵਤੇ ਸੀ ਤੁਸੀਂ ਪੂਜੋ ਇਹਨਾ ਨੂੰ
@sardulsidana7100
@sardulsidana7100 6 жыл бұрын
Bilkul Galat, Badal Punjab nu ikale nahi kha gye sago Sikh Pant5h nu Bhi Sabh tu wad Dha Laa gye. SGPC DI Hindi published ik Book anusar, 1) Guru Nanak dev ji ne Hindu dharam apnaya see,2) G.Arjun Deve ji da damag khrab ho gya C- sdantulan kho chuke sate ehna ne ATAMHATAY KER LAYEE C , 3) s.g.hARGOBIND SIHIB AAPNE PITA DI MOTE TO BAD AAPNA DAMAGI SANTULAN KHO BETHE TE EHNA NE BHI ATAMHATAYA KER LAYEE SEE & S.G.TEGH BAHADUR SAHIB DA DAMAG KHARAB HO GYA SEE TE ATAMAHATAYA KER LAYEE SEE- EHNA NE KISE LAYE KOI KURBANI NAHI DITI c & S.G.GOBIND SINGH SAHIB Da
@sardulsidana7100
@sardulsidana7100 6 жыл бұрын
Jaspal Sandhu correct
@sardulsidana7100
@sardulsidana7100 6 жыл бұрын
Jatinder
@mantejsingh1113
@mantejsingh1113 6 жыл бұрын
Moo ;in
@KulwinderKaur-ik1em
@KulwinderKaur-ik1em 6 жыл бұрын
ਬਾਦਲ ਨੇ ਪੰਜਾਬ ਲੁਟ ਕੇ ਖਾਹ ਲਿਅਾ
@sardulsidana7100
@sardulsidana7100 6 жыл бұрын
Guru piario Punjabi taa likhni sikho Piario... Tusi likhya hai khah laya.... Right & correct punjabi world is kha laya.
@karanrai8241
@karanrai8241 6 жыл бұрын
Sardul Sidana ...
@karanrai8241
@karanrai8241 6 жыл бұрын
Sardul Sidana
@bikrammahal3857
@bikrammahal3857 6 жыл бұрын
Gurubknuvvyyyani
@deepdhillon3284
@deepdhillon3284 4 жыл бұрын
K
@jaswinderkaur5628
@jaswinderkaur5628 2 жыл бұрын
Lots of thanks SWAMi ji HAJOOR ji 🙏 ✨️ ✨️✨️✨️✨️🙏🙏🙏🙏🙏
@AmritPalSingh-my1wz
@AmritPalSingh-my1wz Жыл бұрын
Eh ney Asli majhe dey jarnail salute ai Baba ji.. 🙏🙏
@mittiputtmajhail2960
@mittiputtmajhail2960 3 ай бұрын
Majha te Riarki alag alag ne.
@lakhwinder2610
@lakhwinder2610 2 жыл бұрын
ਬਾਬਾ ਜੀ ਤੁਸੀਂ ਪਹਿਲਾਂ ਕਿਉ ਨਹੀ ਦੱਸਿਆ ਬਾਦਲਾ ਦੀ ਜ਼ਇਦਾਦ ਕਿੰਨੀ ਹੈ ਤੇ ਕਿਥੇ ਕਿਥੇ ਹੈ ਅੱਜ ਕਿਉ ਦੱਸ ਰਿਹਾ
@akshbrar1074
@akshbrar1074 23 күн бұрын
ਅੱਜ ਕਿਹੜਾ ਦਸ ਰਿਹਾ
@00hardev
@00hardev 3 жыл бұрын
ਇਹ ਬਾਬਾ ਪੰਜਾਬ ਪੁਲਿਸ ਵਿਚ ਸੀ। 1986 ਵਿਚ ਸਾਡੇ ਘਰ ਆਇਆ ਸੀ। ਬਹੁਤ ਪਾਖੰਡ ਕਰਦਾ ਸੀ
@jagirsingh3510
@jagirsingh3510 3 ай бұрын
ਸਹੀ ਕਿਹਾ ਜੀ.ਲੋਕ ਬਾਬਾ ਜੀ ਕਹਿਣ ਗੇ. ਘਰ ਮੁਹਰੇ ਨੇਮ ਪਲੇਟ ਤੇ ਲਿਖਿਆ ਸਰਦਾਰ ਕਸਮੀਰ ਸਿੰਘ ਦੇਖ ਸਕਦੇ ਜੀ
@akshbrar1074
@akshbrar1074 23 күн бұрын
ਇਹ ਕਹਿੰਦਾ ਮੈਂ ਗਿਆਨੀ ਜੈਲ ਸਿੰਘ ਜਦੋਂ ਗਰਿ ਮੰਤਰੀ ਸੀ ਉਦੋਂ ਮੈਂ ਪੁਲਿਸ ਮਹਿਕਮੇਂ ਤੋਂ ਰਿਟਾਇਰਮੈਂਟ ਲੈਅ ਲਈ ਸੀ ਤੇ ਗਿਆਨੀ ਜੈਲ ਸਿੰਘ ਤਾਂ ਚਾਰਾਸੀ ਤੋਂ ਪਹਿਲ਼ਾਂ ਹੀ ਰਾਸ਼ਟਰਪਤੀ ਬਣ ਗਿਆ ਸੀ
@pritpalsingh5325
@pritpalsingh5325 Жыл бұрын
Kashmira Singh was old PP employee and curpt Man of india. 😀👎👎👎👎👎👎👎
@Kabr-tv7ii
@Kabr-tv7ii 6 жыл бұрын
ha ha Yar bakrea Vala Punjab da ve dudh Choo gea ...
@tarloksinghpunia7888
@tarloksinghpunia7888 3 жыл бұрын
Vire zo bakri rakhda hai dudh o hi cho sakda hai ik akhan bhi hai dudh bakri da bhez dildara denghu nall sell ghat ghye
@jugrajsinghjattana6797
@jugrajsinghjattana6797 27 күн бұрын
Okok😢😢😮😮❤🎉😢😢😢😢😢ok
@AZAD_DIMAG_AZAD_KHYAAL
@AZAD_DIMAG_AZAD_KHYAAL 6 жыл бұрын
ਸੰਤ ਜਰਨੈਲ ਸਿੰਘ ਜੀ ਦੀ ਮੁਖਬਰੀ ਕਿੰਨੇ ਕੀਤੀ ਸੀ ਤੇ ਕੌਨ ਬਲੂ ਸਟਾਰ ਤੋਂ ਪਹਲੇ ਇੰਦਰਾ ਨੂੰ ਮਿਲਣ ਵਾਸਤੇ ਗਯਾ ਸੀ ਉਹ ਕੌਣ ਸੀ ਉਸਦੇ ਨਾਲ 2 ਬੰਦੇ ਹੋਰ ਗਏ ਸੀ ਇਕ ਸੰਤ ਲੌਂਗੋਵਾਲ ਤੇ ਇਕ ਹੋਰ ਸੀ ਕਿਸਨੂੰ ਡਰ ਸੀ ਆਪਣੀ ਸਿਆਸਤ ਖੋ ਜਾਣ ਦਾ ਉਹ ਕੌਣ ਸੀ ਜੋ ਉਸ ਟਾਈਮ ਦੇ ਹੋਮ ਮਿਨਿਸਟਰ ਗਿਆਨੀ ਜੈਲ ਸਿੰਘ ਜੀ ਨੂੰ ਜਾਕੇ ਕਹਿੰਦਾ ਹੈ ਜੇ ਬਚਾ ਲੋ ਪੰਜਾਬ ਨਹੀਂ ਤੇ ਜਰਨੈਲ ਸਿੰਘ ਭਿੰਡਰਾਂਵਾਲੇ ਨੇ ਸਬ ਖ਼ਤਮ ਕਰ ਦੇਣਾ ਹੈ
@akshbrar1074
@akshbrar1074 23 күн бұрын
ਜਦੋਂ ਬਲੂ ਸਟਾਰ ਹੋਇਆ ਤਾਂ ਉਸ ਸਮੇਂ ਗਿਆਨੀ ਜੈਲ ਸਿੰਘ ਰਾਸ਼ਟਰਪਤੀ ਸੀ ਇਹ ਕਾਰਵਾਹੀ ਸਿਰਫ ਤੇ ਸਿਰਫ ਇੰਦਰਾਂ ਨੇ ਕੀਤੀ ਸੀ ਕਿਉਂ ਕੇ ਉਹਨੂੰ ਆਵਦੀ ਪਾਵਰ ਦਾ ਹੰਕਾਰ ਸੀ ਇਹੋ ਜਿਹੀਆਂ ਗੱਲਾਂ ਕਰਕੇ ਇੰਦਰਾਂ ਨੂੰ ਬਰੀ ਨਾ ਕਰੋ ਕਿਉਂ ਕੇ ਉਹਨੂੰ ਸਿੱਖ ਧਰਮ ਨਾਲ਼ ਰੰਜਸ਼ ਸੀ ਕਿਉਂ ਕੇ ਅਕਾਲੀ ਦਲ ਨੇ ਐਮਰਜੰਸੀ ਦਾ ਵਿਰੋਧ ਕੀਤਾ ਸੀ
@sukhdoab834
@sukhdoab834 3 жыл бұрын
Baba Kashmira was most corrupt ASI of Punjab police. When he was traffic incharge.
@knowledgeman6763
@knowledgeman6763 5 жыл бұрын
Veer g mera parivar year 1995 toh baba g de janda ... Mere father da 2007 ch accident hoyia c sannu Hosp ch koi discount nahi dita .... Baba g de gurupiyare wakh wakh thawa te sewa lounde ne paise ekthe karn di .... Mein bolna te nhi chounda but rahia nahi gayia ... Kise gareeb de help karia karo... Eh te gareeba kolo v paise mangde ne k sewa dawo kam chal rahia construction da
@HarpreetSingh-ny6bu
@HarpreetSingh-ny6bu 4 жыл бұрын
Veer ji ek do vari dekhya pata nahi lagda hunda,asi v sab thava toh thak har ke he othe jann lagge ahh.baki hospital da kam je sokha te sasta hove sarkara na karn etho tak ke u.s.a. v medical sahoolta nahi de pa reha canada v, jehra kam sarkara nahi kar pa rahiya je koi kar reha bhave private hospital nalo thoda sasta v hove tahh v sanu appreciate karna chahida,bhave sangat de sehjog nal karn kar tahh rahe ne.baki tusi loka vich ja ke paisa mang ke dakho,kina k ikkatha hunda dasyo ,paisa den lagge lokkh v dekhde ne k kis nu dena oh v visvash banuna painda a veeere
@dhillonboys630
@dhillonboys630 4 жыл бұрын
@@HarpreetSingh-ny6bu ਇਹੋ ਜਿਹੇ ਬੰਦੇ ਵੀ ਬਾਦਲਾਂ ਤੋਂ ਘੱਟ ਨਹੀਂ ਹੋਣਗੇ ਖਾਸਕਰ ਜਿਨ੍ਹਾਂ ਨੇ ਵੱਖ ਵੱਖ ਡਿਪਾਰਟਮੈਂਟਾਂ ਵਿੱਚ ਕੰਮ ਕੀਤਾ ਹੋਵੇ ਇਹੋ ਜਿਹੇ ਲੋਕ ਬਹੁਤ ਚਲਾਕ ਹੁੰਦੇ ਹਨ ਤੇ ਬੜੀ ਆਸਾਨੀ ਨਾਲ ਲੋਕਾਂ ਦੀਆਂ ਅੱਖਾਂ ਵਿੱਚ ਘੱਟਾ ਪਾ ਜਾਦੇ ਹਨ
@vinodkapoor6218
@vinodkapoor6218 2 жыл бұрын
S.g.l hospital khne ko to charitable par private hospital se bhi mehnga..pathdi oprtion k he fees 35000 jbki charitable hospital mae etne nhi lgne chahiye..medicine s.g.l se sasti baahr se mil jati to ye kaesa charitable hospital
@hloji7953
@hloji7953 3 ай бұрын
ਹੁਣ ਬਾਬਾ ਜੀ ਕੇ ਸਵਾਮੀ ਜੀ ਤੁਹਾਡੀ ਜ਼ਮੀਨ ਤਾਂ ਅੰਗਰੇਜਾ ਨੇ ਤੁਹਾਡੇ ਬਾਪ ਦਾਦੇ ਤੋਂ ਖੋਹ ਲਈ ਸੀ😅ਤੇ ਤੁਹਾਨੂੰ ਤੁਹਾਡੇ ਬਾਪ ਦਾਦੇ ਨੇ ਕੀ ਵੇਚ ਕੇ ਲਹੌਰ ਭੇਜਿਆ ਸੀ😂😂😂😂ਲੌਡਾ ਬਾਬੇ ਦਾ
@gurwinderguri9353
@gurwinderguri9353 2 жыл бұрын
great and God man Baba ji 🙏 waheguru ji waheguru ji waheguru ji waheguru ji waheguru ji
@parmparitsingh7696
@parmparitsingh7696 3 жыл бұрын
Jdo badal 5 vari punjab da mukmanti bna c ta eh gula lola no udo dasnea c sap nekl ga Hun Lker petn da ke fida
@pintugill4330
@pintugill4330 6 жыл бұрын
Sikh kaum daa khoon choos k bnayee badal ney jaidaad
@Kulwinder1787
@Kulwinder1787 6 жыл бұрын
Pintu Gill o k
@gianchand8782
@gianchand8782 6 жыл бұрын
Pintu Gill o
@JagtarSran-tv6wn
@JagtarSran-tv6wn 26 күн бұрын
ਇਹ ਚਗਲ ਕੌਂਣ ਹੈ
@jagrajsandhu8421
@jagrajsandhu8421 4 жыл бұрын
ਕਸ਼ਮੀਰਾ ਸਿੰਘ ਵੀ ਬਹੁਤ ਚਲਾਕ ਲੱਗਦਾ ਹੈ ਤੇ ਹੁਣ,,ਗੰਗਾ,ਵਿਸ਼ਨੂੰ, ਉਹਨਾਂ ਨਾਹਰਿਆਂ ਤੋਂ ਸਿਖਿਆ,।ਸਤਿ ਸ਼੍ਰੀ ਅਕਾਲ,ਰਾਮ ਰਾਮ,ਨਮਸਕਾਰ,ਵਾਹਿਗੁਰੂ ਜੀ ਕਾ ਖਾਲਸਾ,ਵਾਹਿਗੁਰੂ ਜੀ ਕੀ ਫਤਹਿ,
@RvmHdPhotography
@RvmHdPhotography 2 жыл бұрын
ik gall dssa bai bahut lok ne jo eh sabh krde ne par eh lok bhalai krde ne sabh dhrm brabr ne ehna layi koi gall nahi bolta koi maadi gall nahi
@BalwinderSingh-v7t1k
@BalwinderSingh-v7t1k 26 күн бұрын
Satnam satnam satnam satnam satnam ji
@indian1592
@indian1592 3 жыл бұрын
सच कहैया वाहेगुरु
@KulwinderSingh-ob6lt
@KulwinderSingh-ob6lt 23 күн бұрын
ਰਾਵ ਦਾ ਏਜੰਟ
@kuldeepsinghkuldeepsingh4356
@kuldeepsinghkuldeepsingh4356 6 жыл бұрын
Dhan o baba ji tusin dhan wad
@jogindersaini7200
@jogindersaini7200 Жыл бұрын
ਅੰਮ੍ਰਿਤਪਾਲ ਸਿੰਘ ਜੀ ਇਕ ਸਨਿਮਰ ਸਲਾਹ ਦੇ ਰਿਹਾ ਹਾਂ।ਕਿਰਪਾ ਕਰਕੇ ਗੁੱਸਾ ਨਾ ਕਰਨਾ ਜੀ। ਕਈ ਵਿਰੋਧੀ ਦੋਸ਼ ਲਗਾਉਂਦੇ ਹਨ ਕਿ ਆਪ ਕਈ ਵਾਰ ਤੱਤੇ ਬੋਲ ਵੀ ਬੋਲਦੇ ਹੋ। ਆਪ ਹਮੇਸ਼ਾਂ ਸ਼ੀਤਲ ਅਤੇ ਸਹਿਜ ਸੁਭਾਅ ਨਾਲ ਹੀ ਪਤਰਕਾਰਾਂ ਦੇ ਸੁਆਲਾਂ ਦੇ ਜੁਆਬ ਦੇਣਾ ਕਰਿਆ ਕਰੋ। ਗੁਰੂ ਨਾਨਕ ਪਾਤਸ਼ਾਹ ਆਪਣੇ ਮਿੱਠੇ ਬੋਲਾਂ ਅਤੇ ਸਹਿਜ ਸੁਭਾਅ ਨਾਲ ਹੀ ਵਿਰੋਧੀਆਂ ਨੂੰ ਜਿੱਤ ਲੈਂਦੇ ਸਨ ਨਿਵਣ ਸੁ ਅੱਖਰ ਖਵਣ ਗੁਣ ਜਿਹਬਾ ਮਣੀਆ ਮੰਤ।। ਇਹੁ ਦੁਇ ਭੈਣਾ ਵੇਸੁ ਕਰ, ਤਾਂ ਵਸਿ ਆਵੈ ਕੰਤ।। ਮੇਰਾ ਭਾਵ ਕਿ ਗੁਰੂ ਸਾਹਿਬਾਂ ਦਾ ਦੂਸਰੇ ਨੂੰ ਆਪਣੀ ਗੱਲ ਸਮਝਾਉਣ ਅਤੇ ਮਨਾਉਣ ਦਾ ਇਹ ਮੰਤਰ ਸੀ।ਇਸ ਮੰਤਰ ਨਾਲ ਵਿਰੋਧੀ ਚਿੱਤ ਹੋ ਜਾਂਦੇ ਸਨ। ਸੋ ਇਹ ਵਧੀਆ ਪਾਲਿਸੀ ਹੈ। ਉਮੀਦ ਹੈ ਆਪ ਬੁਰਾ ਨਹੀਂ ਮਨਾਉਗੇ। ਤੁਸੀਂ ਸੂਝਵਾਨ ਹੋ। ਮੈਂ ਸੋਚਿਆ ਕਿ ਭਰਾਵਾਂ ਨਾਲ ਤਾਂ ਚੰਗੀ ਗੱਲ ਸਾਂਝੀ ਕਰ ਲੈਣੀ ਚਾਹੀਦੀ ਹੈ।ਸੋ ਮੈਂ ਕਰ ਲਈ। ਜੇਕਰ ਮੇਰੀ ਸਲਾਹ ਬੁਰੀ ਲੱਗੇ ਤਾਂ ਅਣਗੌਲਿਆ ਕਰ ਦੇਣੀ ਜੀ। ਦਾਸ:-
@BKK454
@BKK454 Жыл бұрын
J S sahib eh gaal main v notice kiti a ji .... Hor Gallan appan ik passé rakh k dekhyea jawe tan ohna di sangat kahndi a k oh iss time de iko ik Puran sant Han jo sahi v ho sakda a iss vich koi do rai nahi ho sakdi , oh kahnde a k ohna di ani Bhagtti a jo v .. Sannu Aam lokan nu kthon pta lge k oh hor aaj de aapne aap nu guru de sewak , Shri Guru Granth Sahib ji de sewak kahon walyea nallo alag l Han .... sannu anyian nu tan Saab same hi lgde a aaj de time vich .... Jadon Baba hi appne Aap te aapne mann te appne dimag vich auon wale Karod de vikar nu control na krke gusse vich a k Tati gaal kar jnda a Kise nu burra bhala khnda a mann vich kise prati nafrat di bhawna rakh da a galat sochda a tan assi tan ik am insan a jo Adan krde a ,,,, fir sadde te Santa ja guru pyarye vich ki difference rahyega ...... Aaj de time vich politician te hor Adan dyia burayiea vadh gyia a oh Saab sadde varge aam bande krde a ..... Shaid main v galat ho sakda a ani samaj nhi ha iss lyi merre is doubt da iss question da koi answer kar sakda a tan plz jaroor kreo Dhanwad 🙏🏼
@Dhillon5657
@Dhillon5657 6 жыл бұрын
ਬਾਦਲ ਜੱਟ ਨਹੀ ਬਾਦਲ ਤਾ ਜੱਟ ਬਣਿਅਾ ਅਾ
@1tuhitu
@1tuhitu 6 жыл бұрын
He is Gulab Chand Rajpoot. Same as Captain.
@ramankaur6424
@ramankaur6424 5 жыл бұрын
It's true eh jatt nhi c bnya
@swaranjitkaur4759
@swaranjitkaur4759 4 жыл бұрын
Ch
@nirmalkaur3799
@nirmalkaur3799 4 жыл бұрын
@@1tuhitu bio dry set
@ramnajar7521
@ramnajar7521 Жыл бұрын
What means jatt
@NeelamSharma-vp9rx
@NeelamSharma-vp9rx Жыл бұрын
Helo
@msrayat6409
@msrayat6409 4 жыл бұрын
ਜਿਸ ਦਿਨ ਲੀਡਰਾਂ ਦੀ ਭੁੱਖ ਮਿੱਟ ਜਾਊ ਭਾਂਵੇ ਪਾਰਟੀ ਕੋਈ ਵੀ ਹੋਵੇ, ਉਸ ਦਿਨ ਭਗਤ ਸਿੰਘ ਦੇ ਸੁਪਨਿਆਂ ਦਾ ਪੰਜਾਬ ਬਣ ਜਾਊ
@JasPinder-gx3xs
@JasPinder-gx3xs 5 ай бұрын
BABA,KUSHMEER,SINGH,BHOT,SULJE,HOAE,INSAN,HUN,MAI,T,V,CHANL,TE,SHUKARVAR,SUNDA,HAANJI,RS,DHALIWALL,❤
@khushwindersingh5422
@khushwindersingh5422 3 жыл бұрын
ਬਾਬੇ ਅੱਜ ਕੱਲ ਸਭ ਤੋਂ ਅਮੀਰ ਹਨ
@SmilingBrownBear-su6e
@SmilingBrownBear-su6e 3 ай бұрын
😂❤ ਹੁਣ ਕਿ ਫਿਦਾ ਬੋਲਣ ਦਾ ਜਾਦ ਪੰਜਾਬ ਨੂੰ ਲੋਟ ਪੋਟ ਲੈ ਬਾਦਲ ਤਾ ਆੱਪਣ ਮਰਨਾ ਵੀ ਵਾਦੀਆਂ ਕਰ ਗੇ ਇਹਨਾਂ ਰਦਾਸ ਤਾ ਵਰਮ ਗਾਗਨੀਆ
@baljitsandhu9449
@baljitsandhu9449 Жыл бұрын
Very honest interview thanks 🙏
@meghraj4662
@meghraj4662 4 жыл бұрын
Baba ji mai app ki bhut ijjat karda c per tuci ik no de gappi ho. Tuhanu ta badal sahib the. Father. Gurraj singh da name Da patta nahi ih shana. Singh kaun hai rub to dro enna jhooth o god is bande noo akal de Megh raj maur
@backgroundmusical2353
@backgroundmusical2353 3 жыл бұрын
Megh too va gapi kuta
@GurjeetSinghAnkush
@GurjeetSinghAnkush 6 жыл бұрын
sardar kashmira singh g pls ik gal dsso tusi apni puja kyu krwaunde o.. j nhi krwaunde tan tuhanu mann wale tuhadi jgah gurbani shbd dian photos ghar ch kyu ni launde
@gallanpunjabdiyan4438
@gallanpunjabdiyan4438 3 жыл бұрын
Veer ji eh tugalwal da aa. Loki ehnu baba ji kehnde par saday ta ehnu gardar kehnde ne.
@backgroundmusical2353
@backgroundmusical2353 3 жыл бұрын
Poja kado karonde sago shi rahh te paunde nai
@larcm3
@larcm3 6 жыл бұрын
ਐਵੇਂ ਨਾ ਝੂਟ ਬੋਲੋ ਬਾਬਾ ਜੀ
@haribhushankamboj
@haribhushankamboj Жыл бұрын
Shree baba ji sat siri akal ji wahe guru aap nu bless kare
@ManpreetKaur-cm6qy
@ManpreetKaur-cm6qy 4 жыл бұрын
ਬਾਦਲ ਪੰਜਾਬ ਨੁੱ ਚੱਟ ਕੇ ਖਾ ਗਏ ਨੇ ਜੀ
@mittiputtmajhail2960
@mittiputtmajhail2960 3 ай бұрын
Mandeep Singh ni, Mandeep Lal likho. Shaklo ta tusi Sikh lagde hi ni. Kairon ta 64 ch hatt gia si te Giani 1980 ch Home minister bania si jado Indira jiti si. 77 to 80 tak Janta party di Disai te Fir Charan Singh PM san. 1980 ch midterm election ch Indira jitti si. Baba ji har gall naal me me hy. Par ih sachi k Badal j koi hor leader uthda wekhda si, ohnu snub karda si, khatam karn tak janda si, Tohra, Captain, Barnala, Jth. Kuldip Singh Bandala, Gurmeet Singh Brar ja ohda beta Jagmeet te kai hor ne jinha nu ihne siyasi khatam kitta. Jth. Khudia nu ta physically hi eliminate karva dita.
@beinghuman4622
@beinghuman4622 6 жыл бұрын
ਮੈਨੂੰ ਲੱਗਿਆ ਕੋੲੀ ਅਾਜਾਦੀ ਘੁਲਾਟੀਲੇ ਦੀ ੲਿੰਟਰਵਿੳੁ ਹੋ ਰਹੀ ਹੈ ਪਰ ੲਿਹ ਤਾਂ ਪੁਲਿਸਿਅਾ ਰਿਹਾ ਅੰਗਰੇਜ਼ਾਂ ਦਾ
@1tuhitu
@1tuhitu 6 жыл бұрын
Eh hai tattay chung.
@s.k.haridas6726
@s.k.haridas6726 20 күн бұрын
For each politician God is different for bhakti God is one
@pintugill4330
@pintugill4330 6 жыл бұрын
Sikhaan deeaan lashaan tey bnayee jaidaad badal ney
@kirandeepgilldke
@kirandeepgilldke 6 жыл бұрын
Pintu Gill acha...?? bs eni k jaankari hai..??
@sameerjahangir1233
@sameerjahangir1233 5 жыл бұрын
mohd.sadoq
@sameerjahangir1233
@sameerjahangir1233 5 жыл бұрын
@@kirandeepgilldke mo
@sameerjahangir1233
@sameerjahangir1233 5 жыл бұрын
atma.aman roji okay why the sub kuch kar 6
@balwindersinghhallan9835
@balwindersinghhallan9835 5 жыл бұрын
M
@JaswinderSingh-xy6ik
@JaswinderSingh-xy6ik 3 жыл бұрын
38000 crores ਦੇ ਮਾਲਕ ਹਨ ਸੰਘ ਤੇ ਭਾਜਪਾ ਦੇ ਝੋਲੀ ਚੱਕ ਬਾਦਲਕਿਆਂ ਮਸੰਦ.....
@PindaSingh-q4t
@PindaSingh-q4t Ай бұрын
Jasbir.lhal
@PindaSingh-q4t
@PindaSingh-q4t Ай бұрын
#
@reetusingh2734
@reetusingh2734 3 ай бұрын
Satnaam baba ji 🙏
@Jasvirsingh-dq6mo
@Jasvirsingh-dq6mo 3 ай бұрын
Teri kon lo Baba propat hosab
@ashuwalia146
@ashuwalia146 6 жыл бұрын
Satnam baba kashmira singh ji
@mittiputtmajhail2960
@mittiputtmajhail2960 3 ай бұрын
Baba ji sorry, akhir polici hi rahe. Fermann ji ne kurbani ditti si te Kurbani wala shaheed hunda e, Marda ni. Ohna da naam aj vi jeonda e sahi soch wale Sikha ch. Ih wakhri gall k time di Akali sarkar ne shahidi roll diti. Baba ji, MERE to bagair vi koi gall daso.
Running With Bigger And Bigger Lunchlys
00:18
MrBeast
Рет қаралды 119 МЛН
💩Поу и Поулина ☠️МОЧАТ 😖Хмурых Тварей?!
00:34
Ной Анимация
Рет қаралды 2 МЛН