Рет қаралды 16,222
#Soni_Sehora #Pehalwan #Punjab_Kesari
ਬੁਲੰਦ ਅਵਾਜ ਦਾ ਕੁਮੇਟਰ 👉ਜੱਸੀ ਰਾਈਏਵਾਲ,,,,97815-81475
42 ਸਾਲਾਂ ਪੰਜਾਬ ਕੇਸਰੀ ਪਹਿਲਵਾਨ ਦੇ ਰਿਹਾ ਨਵੇਂ ਮੁੰਡਿਆਂ ਨੂੰ ਟੱਕਰ... ਸੋਨੀ ਸਿਹੋੜਾ
ਪੂਰਾ ਨਾਮ ਰਾਜਿੰਦਰ ਸਿੰਘ ਸੋਨੀ
ਸਵ:ਭਾਗ ਸਿੰਘ ਫੋਜੀ ਦਾ ਬੇਟਾ
ਦੇਸੀ ਖੁਰਾਕ ਅਤੇ ਦੇਸੀ ਮਿਹਨਤ ਨਾਲ ਹੋਈਆਂ ਤਕੜਾ
ਉਸਤਾਦ - ਪਹਿਲਵਾਨ ਅਮਰੀਕ ਸਿੰਘ ਰੋਣੀ
ਜ਼ਿਲਾ ਲੁਧਿਆਣਾ, ਤਹਿਸੀਲ ਪਾਈਲ
40 ਸਾਲ ਵਿੱਚ ਬਣੀਆਂ ਪੰਜਾਬ ਕੇਸਰੀ
ਮਿੱਟੀ ਦੀ ਕੁਸ਼ਤੀ ਵਿਚ ਸਭ ਤੋਂ ਲੰਮਾ ਸਮਾਂ ਚੱਲਣ ਵਾਲਾ ਪਹਿਲਵਾਨ
ਆਪਣੇ ਸਮੇਂ ਦੇ ਹਰ ਇਕ ਨਾਮਵਰ ਪਹਿਲਵਾਨ ਨਾਲ ਕੀਤੀ ਕੁਸ਼ਤੀ
ਬੁਲੰਦ ਅਵਾਜ ਦਾ ਕੁਮੇਟਰ 👉ਜੱਸੀ ਰਾਈਏਵਾਲ,,,,97815-81475
ਧਾਰਮਿਕ ਸਮਾਗਮ । ਨਗਰ ਕੀਰਤਨ । ਸਭਿਆਚਾਰ ਮੇਲੇ । ਕੁਸਤੀ ਦੰਗਲ । ਕਬੱਡੀ ਟੂਰਨਾਮੈਂਟ । ਦੌੜ ਮੁਕਾਬਲੇ । ਕ੍ਰਿਕਟ । ਜਾਗਰਣ । ਫੁੱਟਬਾਲ । ਵਿਆਹ । ਲਾਈਵ ਕਵਰੇਜ ਪ੍ਰੋਗਰਾਮ ਕਰਵਾਉਣ ਲਈ ਸੰਪਰਕ ਕਰੋ ਜੀ - 94630-37326