Pehlwan jassa patti 'ਚ 15 ਬੰਦਿਆਂ ਜਿੰਨੀਂ ਜਾਨ ਐ ! golu cheema interview | Kabaddi | Sirlekh

  Рет қаралды 28,300

Sirlekh

Sirlekh

Ай бұрын

Pehlwan jassa patti 'ਚ 15 ਬੰਦਿਆਂ ਜਿੰਨੀਂ ਜਾਨ ਐ ! golu cheema interview | Kabaddi | Sirlekh
ਪਹਿਲਵਾਨ ਜੱਸਾ ਪੱਟੀ 'ਚ 15 ਬੰਦਿਆਂ ਜਿੰਨੀਂ ਜਾਨ ਐ !
ਕਬੱਡੀ ਆਲਿਆਂ ਦੀ ਕਬੱਡੀ ਨੂੰ ਕੀ ਦੇਣ ਐ ?
ਜਿਹੜਾ ਰੱਜੂ,ਓਹੀ ਗੱਜੂ,ਪਹਿਲਵਾਨ ਪਹਿਲਾ ਮਰਦ ਹੈ !
ਉਸਤਾਦ ਗੋਲੂ ਚੀਮਾਂ ਪਹਿਲਵਾਨ ਨੇ ਪੰਜਾਬ ਦੀ ਜਵਾਨੀ ਬਾਰੇ ਅਤੇ ਘੱਟ ਰਹੀਆਂ ਉਮਰਾਂ ਬਾਰੇ ਬਹੁਤ ਖੂਬਸੂਰਤ ਗੱਲਾਂ ਕੀਤੀਆਂ ਹਨ। ਉਸਤਾਦ ਜੀ ਨੇ ਦੱਸਿਆ ਕਿ ਸਾਡੀਆਂ ਖੁਰਾਕਾਂ ਅਤੇ ਸਰੀਰਕ ਮਿਹਨਤ ਦਾ ਆਪਸੀ ਸੁਮੇਲ ਹੈ । ਵੀਡੀਓ ਨੂੰ ਪੂਰੀ ਸੁਣਿਓ ਅਤੇ ਸ਼ੇਅਰ ਕਰੋ।
Pehlwan jassa patti,jassa patti,Pehlwan,golu cheema interview,golu cheema,golu,cheema,Kabaddi,Gollu Cheema,ਭਲਵਾਨੀ,Pehlwani,phelwan,Kushti,पहलवानी,pahlevani,Indian Wrestling,pahalwan jassa patti,pahalwan jassa,pahalwan gollu cheema,pahalwan golu cheema,Palwinder Singh Cheema,Pehlwan Golu cheema,ਪਹਿਲਵਾਨ ਜੱਸਾ ਪੱਟੀ,ਉਸਤਾਦ ਗੋਲੂ ਚੀਮਾਂ,ਗੋਲੂ ਚੀਮਾਂ ਪਹਿਲਵਾਨ,ਗੋਲੂ ਚੀਮਾਂ,ਪਹਿਲਵਾਨ,sirlekh,sirlekh tv,sirlekh channel,kushti,kusti,kabaddi,kabaddi interivew,phelwan interview
#pehlwan #jassapatti #golucheema #Kabaddi #Kushti #पहलवानी #pahlevani #golucheema #ਪਹਿਲਵਾਨ #sirlekh

Пікірлер: 54
@ParbhjeetCheema
@ParbhjeetCheema Ай бұрын
ਧੰਨ ਧੰਨ ਸੰਤ ਅਤਰ ਸਿੰਘ ਜੀ ਅਖਾੜਾ ਚੀਮਾ ਸਾਹਿਬ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ 🙏👏👏
@Princejassowal1984
@Princejassowal1984 11 күн бұрын
ਵੱਡੇ ਵੀਰ ਗੋਲੂ ਪਹਿਲਵਾਨ(ਜੀ)ਚੀਮਾਂ ਕਹਿਣਾ ਤੇ ਲਿੱਖਣਾ ਅੱਗੇ ਤੋਂ ਆਪਾਂ 🙏
@rajinderaustria7819
@rajinderaustria7819 Ай бұрын
ਵਾਹਿਗੁਰੂ ਵਾਹਿਗੁਰੂ ਜੋ ਗੋਲੂ ਚੀਮਾਂ ਜੀ ਨੇਂ ਸਿਹਤ ਦੀ ਤੰਦਰੁਸਤੀ ਅਤੇ ਪੰਜਾਬ ਲਈ ਗੱਲਬਾਤ ( ਵਿਚਾਰ ) ਕੀਤੀ ਮੈਨੂੰ ਸੁਣ ਕੇ ਇਹਨਾਂ ਕੁ ਚੰਗਾ ਲੱਗਿਆ ਕਿ ਮੈਂ ਲਿਖ ਕੇ ਬਿਆਨ ਨਹੀਂ ਕਰ ਸਕਦਾਂ ਵਾਹਿਗੁਰੂ ਗੋਲੂ ਚੀਮਾਂ ਜੀ ਨੂੰ ਤੰਦਰੁਸਤੀ ਅਤੇ ਲੰਬੀ ਉਮਰ ਬਖਸ਼ੇ। ਇਸ ਦੇ ਨਾਲ ਮੈਂ ਸਿਰਲੇਖ ਚੈਨਲ ਦਾ ਵੀ ਧੰਨਵਾਦ ਕਰਦਾ ਹਾਂ। RAJINDER SINGH AUSTRIA ( VIENNA )
@rupinderpalsingh8171
@rupinderpalsingh8171 13 күн бұрын
Jionde rho pehlwano kabbadi staro tusi Punjab nu bcha k rakhea te tuhade to sahi msg janda ajj d youth nu waheguru tuhanu chardikla ch rakhe
@nachhattarsingh4802
@nachhattarsingh4802 Ай бұрын
ਪਹਿਲਵਾਨ ਜੀ ਦੀਆਂ ਸਾਰੀਆਂ ਗੱਲਾ ਖਰੀਆਂ ਨੇ ਜੇ ਇਸ ਨੂੰ ਸੁਣ ਕਿ ਇਸ ਲੀਹ ਤੇ ਚੱਲੀਏ ਸਰੀਰ ਆਪਣਾ ਇਹਨੂੰ ਜਿੰਨਾ ਵਾਹਾਂ ਗੇ ਉੱਨਾਂ ਵੱਧ ਚੱਲੂ 🙏
@sukhimaghanian707
@sukhimaghanian707 Ай бұрын
ਪੰਜਾਬ ਦੇ ਹਰ ਵਸਨੀਕ ਨੂੰ ਇਹ ਵੀਡੀਓ ਪੂਰੀ ਸੁਣਨੀ ਚਾਹੀਦੀ ਹੈ
@gurpreetbassi9842
@gurpreetbassi9842 Ай бұрын
ਸਹੀ ਕਿਹਾ ਜੀ
@HarpreetSingh-ml5zd
@HarpreetSingh-ml5zd Ай бұрын
ਇੱਜ਼ਤ ਸਿਰਫ਼ ਕੁੁਸਤੀ ਪਲੇਅਰ ਹੀ ਕਰਦੇ ਹਨ, ਇਹ ਸੱਚ ਆ। ਬਹੁਤ ਹੀ ਵਧੀਆ ਭਲਵਾਨ ਜੀ। ਪਰਮਾਤਮਾ ਤੁਹਾਨੂੰ ਤੰਦਰੁਸਤ ਰੱਖੇ। f,, Harpreet bhalwan khosa gym daroli bhai moga
@chamkurthind7765
@chamkurthind7765 Ай бұрын
ਉਸਤਾਦ ਸਿਕੰਦਰ ਸਿੰਘ ਪਹਿਲਵਾਨ ਆਲਮਗੀਰ ਉਹਨਾਂ ਨੇ ਰੁਸਤਮੇ ਹਿੰਦ ਪਹਿਲਵਾਨ ਪੈਦਾ ਕੀਤੇ ਆ
@roshanlal5576
@roshanlal5576 Ай бұрын
भाई जी पहलवान अमरीक सिंह जी रोनी का इंटरव्यू करो बहुत अच्छे पहलवान रहे हैं अपने समय के इंसान भी बहुत अच्छे हैं अपना अखाड़ा चलाते है, समाज के लिए बहुत अच्छा संदेश है उनके पास,❤❤
@samreetaulakh7950
@samreetaulakh7950 Ай бұрын
ਵਾਹਿਗੁਰੂ ਤੁਹਾਨੂੰ ਚੜਦੀ ਕਲਾ ਬਕਸ਼ੇਂ ਬਾਈ ਜੀ
@bradmann595
@bradmann595 Ай бұрын
ਗੋਲੂ ਬਾਈ ਦੀ ਉਮਰ 57 ਸਾਲ ਸੁਣੀ ਆ, ਤੇ ਸਿਹਤ ਦੇਖ ਲਓ, ਬਾਈ ਸਾਡੇ ਪਿੰਡ ਕਾਲੇਕੇ, ਬਰਨਾਲਾ ਕੁਸਤੀ ਤੇ ਆਉਂਦਾ ਹੁੰਦਾ ਸੀ
@kalaaulakh1575
@kalaaulakh1575 Ай бұрын
ਬਹੁਤ ਵਧੀਆ ਬਾਈ
@harpreetjawandha4299
@harpreetjawandha4299 21 күн бұрын
Bhut vadia interview bhalwan ji Apni safety v jaroor rakhiya karo
@AvtarSingh-lq7rg
@AvtarSingh-lq7rg Күн бұрын
Ustad god work
@kanwaljitsidhu8842
@kanwaljitsidhu8842 17 күн бұрын
Golu cheema 💪💪👍👍
@nzlocalcleaners2130
@nzlocalcleaners2130 Ай бұрын
ਬਹੁਤ ਵਧੀਆ ਪਹਿਲਵਾਨ ਜੀ
@mical7240
@mical7240 Ай бұрын
Sat shree akal golu phlwan ji
@tarnjitsingh3096
@tarnjitsingh3096 Ай бұрын
ਜਿਉਂਦੇ ਵੱਸਦੇ ਰਹੋਂ ਮੱਲ ਜੀ ॥🤗❤️😇
@gauravjaria191
@gauravjaria191 20 күн бұрын
Bai nazara aa gaya , edan lagda pehalwaan banniye .
@Kisanfoodfarming
@Kisanfoodfarming Ай бұрын
Bhut vdia golu y
@RajbirSingh-qh7gg
@RajbirSingh-qh7gg Ай бұрын
Right a 22 ji
@parmjitbrar9837
@parmjitbrar9837 20 күн бұрын
Very very good
@sartajsidhu8781
@sartajsidhu8781 Ай бұрын
Amazing interview !!! May Guru bless you Cheema Sahib for your pure thoughts and social contribution. ❤️❤️❤️❤️❤️🙏🙏🙏🙏🙏 Best regards!!!
@user-rf6yg8id4h
@user-rf6yg8id4h Ай бұрын
Changia video hai
@kuljitdhaliwal5082
@kuljitdhaliwal5082 Ай бұрын
❤❤❤❤❤❤❤
@amritcheemadesisardar4658
@amritcheemadesisardar4658 Ай бұрын
Steel man of Punjab
@prabhsingh7462
@prabhsingh7462 Ай бұрын
WaHeGuRu g
@satnamdass3711
@satnamdass3711 Ай бұрын
Bhut ❤bdiya Veer ji..rab tarikaya 🎉deve
@pirthijattana86
@pirthijattana86 Ай бұрын
Ustad di ik ik gll sunnn wali a❤❤❤
@tirath5732
@tirath5732 Ай бұрын
Good 👍
@harbanskaur4681
@harbanskaur4681 28 күн бұрын
Bhuat vaidy voice ji awaaz punjab the
@Korwala
@Korwala Ай бұрын
❤❤❤❤❤❤
@luckyanand2730
@luckyanand2730 Ай бұрын
ਬਾਈ ਜੀ ਬਹੁਤ ਵਧੀਆ
@jagdarshansamrarecordz
@jagdarshansamrarecordz Ай бұрын
Waheguru g tuhaanu chadhdi Klaas ch rakhan.
@gurdarshansingh4526
@gurdarshansingh4526 Ай бұрын
WAHEGURU
@manjitbawabawa2921
@manjitbawabawa2921 Ай бұрын
Very nice 👌
@NpsuNoni
@NpsuNoni Ай бұрын
🙏🏻🙏🏻
@user-tn3gl2my4j
@user-tn3gl2my4j Ай бұрын
❤❤❤gollu chemma❤❤
@HarbhinderGill
@HarbhinderGill Ай бұрын
Very good 👍
@FALCON-us5yk
@FALCON-us5yk Ай бұрын
❤️🦅🙏
@user-mb3bw6so2m
@user-mb3bw6so2m Ай бұрын
Bhot bhot bhot shoni gal bat c bai
@sarbjit7343
@sarbjit7343 Ай бұрын
💪💪👍👍
@lallykhurpa5912
@lallykhurpa5912 Ай бұрын
❤🙏
@GurnamSingh-nd5yt
@GurnamSingh-nd5yt Ай бұрын
Meri benti bura na sochna khini khthni de pure hona jruri he aapne aap nu hr koi pushe mere dil vich ki he boln nal kus nhi hona kr ke vhkhavo vehkh ke shi hovega ji
@gurwindergurwinder1110
@gurwindergurwinder1110 Ай бұрын
ਅਮੀਰੀ ਵਾਲੀ ਕਿਆ ਬਾਤ
@veergill2130
@veergill2130 Ай бұрын
Nਵੀਰ
@kashmirasingh454
@kashmirasingh454 Ай бұрын
Sakinder sekh is best jassa pati
@amarjeetthindsingh3423
@amarjeetthindsingh3423 Ай бұрын
ਗੋਲੂ ਭਰਾ ਤੁਸੀਂ ਬੇਸ਼ੱਕ ਬਹੁਤ ਤਕੜੇ ਪਹਿਲਵਾਨ ਹੋ।ਤੁਹਾਡੇ ਜਿਸ ਚੇਲੇ ਨੇ ਸੰਗਰੂਰ ਤੁਹਾਡੇ ਪੈਰੀਂ ਹੱਥ ਲਾਏ ,ਉਸਦਾ ਨਾਂ ਵੀ ਦੱਸਿਓ।
@HarishKumar-gw6yj
@HarishKumar-gw6yj Ай бұрын
Amarjeet Thind ਸਤਿ ਸ਼੍ਰੀ ਅਕਾਲ ਵੀਰੇ. ..ਮੈਂ ਆ ਉਹ ਪਹਿਲਵਾਨ ਜਿਨ੍ਹੇ ਪੈਰੀਂ ਹੱਥ ਲਾਏ ਨੇ ਮੇਰਾ ਨਾਮ Sunny ਚੀਮਾ ਤੇ ਹੁਣ ਬਤੌਰ ਥਾਣੇਦਾਰ ਮਹਿਕਮਾ ਪੁਲਿਸ ਵਿੱਚ ਸੇਵਾਵਾਂ Police Station City Sangrur ਨਿਭਾ ਰਿਹਾ ਹਾਂ ਮੇਰੇ ਗੁਰੂ Jagtar Singh @Gollu Phalwan ਜਿਹਨਾਂ ਨੇ ਜ਼ਿੰਦਗੀ ਚ ਬਹੁਤ ਕੁਛ ਸਿਖਾਇਆ ਤੇ ਚੰਗੀ ਸਿਖਿਆ ਦੇ ਕੇ ਸਹੀ ਰਾਹ ਨੂੰ ਤੋਰਿਆ
@gurisangruriya
@gurisangruriya 29 күн бұрын
Gollu y da cntct ki aa y
@user-io5up6vn2b
@user-io5up6vn2b Ай бұрын
Jassa Patti rondu palwan har k sholder far k ron penda comments kark ohh daso jina ne dakhya eda karda har bar har k 😅😅😅😅😅😅😅😅😅
@sukhrajdhillondhillon3440
@sukhrajdhillondhillon3440 Ай бұрын
ਤੁਸੀਂ ਦੋਗਲੇ ਬੀਜ ਦੇ ਉੱਗੇ ਹੋਏ ਗੰਦੇ ਨਾਲੇ ਦੇ ਬੂਟੇ ਹੋ ਤੁਹਾਨੂੰ ਪੰਜਾਬ ਦੇ ਪਲੇਆਰਾਂ ਤੇ ਨਹੀਂ ਭਈਏ ਤੇ ਮਾਣ ਹੁੰਦਾ ਏ ਜਿਹੜੇ ਤੁਹਾਡੇ ਘਰ ਦਾ ਖਾ ਕੇ ਤੁਹਾਡੀ ਭੈਣ ਤੇ ਮਾਂ ਚੋਦ ਦੇ ਹਨ
@jsbrar4407
@jsbrar4407 Ай бұрын
sharm koi tanu tere nal kushti hoi osdi eve sale ghar dap dap wajde loka bare dsde firde ohh ohh aye a ohh aye a tu ki a oeee shrabia
DO YOU HAVE FRIENDS LIKE THIS?
00:17
dednahype
Рет қаралды 85 МЛН
Каха и суп
00:39
К-Media
Рет қаралды 2,4 МЛН
Always be more smart #shorts
00:32
Jin and Hattie
Рет қаралды 48 МЛН
JASSA PATTI LEG ROUTINE | MESSAGE FOR YOUTH | FARMER PROTEST- EPISODE-1
44:33
Exclusive interview | Golu Cheema | ਗੋਲੂ ਚੀਮਾ
12:32
RUSTOM DI AWAAZ
Рет қаралды 3,7 М.
DO YOU HAVE FRIENDS LIKE THIS?
00:17
dednahype
Рет қаралды 85 МЛН