Family intro sada apas wich ki rista, mehar kisdi beti

  Рет қаралды 254,437

Sandeep preet vlogs

Sandeep preet vlogs

2 ай бұрын

Пікірлер: 973
@parmjeet5653
@parmjeet5653 2 ай бұрын
ਨਨਾਣ ਭਰਜਾਈ ਵਾਲੀ ਲਾਈਨ ਵੇਖ ਕੇ ਰੂਹ ਖੁਸ਼ ਹੋਗੀ ਪਰਮਾਤਮਾ ਸਾਰਿਆਂ ਦੀਆ ਜੋੜੀਆਂ ਇਦਾ ਹੀ ਬਣਾਈ ਰੱਖਣ ❤Love u bhut Sara ❤
@rajwantkaur2937
@rajwantkaur2937 2 ай бұрын
ਮੈਂ 4,5 ਸਾਲ ਤੋ ਤੁਹਾਡੀ videos ਦੇਖਦੀ ਆ, ਸਾਨੂੰ ਸਭ ਦਾ ਪਤਾ ❤❤
@GKAUR-qv5vm
@GKAUR-qv5vm 2 ай бұрын
Meri vadi sister v tuhadi vedio dekhde si ohna di pichli oct 18 nu death ho gai
@gurusonu8367
@gurusonu8367 2 ай бұрын
3 sal taa hoye mera khyal vdio pandyo nu hoye
@RavinderSingh-ir1if
@RavinderSingh-ir1if 2 ай бұрын
​@@gurusonu8367Nhi ji ihna da channel khol k dakho 4 year da v series na
@AshmeetSidhu-yb8lr
@AshmeetSidhu-yb8lr 2 ай бұрын
Mai 3 sal totuhadi video dekhdi aa vht vadea tuhadi family h
@AshmeetSidhu-yb8lr
@AshmeetSidhu-yb8lr 2 ай бұрын
Sandeep te preet nanad phabi da pyar hdekh ke bht Khushi hundi aa
@kulwantsingh1949
@kulwantsingh1949 2 ай бұрын
ਹਾਂ ਜੀ ਸਾਨੂੰ ਤਾਂ 4 5 ਸਾਲ ਦਾ ਪਤਾ ਜਦੋਂ ਗੁਰਮੇਹਰ ਹੋਣ ਵਾਲੀ ਸੀ ੳਦੋ ਸਨਦੀਪ ਦੀਆਂ ਵੀਡੀਓ ਦੇਖਦੀ ਹੁੰਦੀ ਸੀ😊😊😊
@depakdepak1277
@depakdepak1277 Ай бұрын
@SantoshRayat-eb7qr
@SantoshRayat-eb7qr 2 ай бұрын
Preet da brbadi vich bhot bhot emotional 😭 role c sachi aj rula hi dita 😢
@damanpreetsingh9904
@damanpreetsingh9904 2 ай бұрын
2020 ਸਾਲਾਂ ਤੋਂ ਜੁੜੀ ਆ ਤੁਹਾਡੇ ਨਾਲ ਬਹੁਤ ਵਧੀਆ ਪਰਿਵਾਰ ਆ ਬਾਬਾ ਜੀ ਤੰਦਰੁਸਤੀ ਬਬਖਸ਼ਣ ❤❤
@Punjabi312
@Punjabi312 2 ай бұрын
ਅਸੀਂ ਸਭ ਨੂੰ ਚੰਗੀ ਤਰ੍ਹਾਂ ਜਾਣਦੇ ਹਾਂ ਅਸੀਂ ਸ਼ੁਰੂ ਤੋਂ ਹੀ ਜੁੜੇ ਹਾਂ
@user-og7bq6pw9n
@user-og7bq6pw9n 2 ай бұрын
ਜੀਤਾ ਉਹ ਸੀਨ ਬਹੁਤ ਵਧੀਆ ਨਤੀਜੇ ਨਾਲ ਪੇਸ਼ ਕੀਤਾ ਜਿਹੜਾ ਮਾਰਕੇ ਮੁੱਕੀ ਨਾਸਾ ਫੇਹਦੂ
@anhadsinghrandhawa312
@anhadsinghrandhawa312 2 ай бұрын
ਵੀਰ ਜੀ ਭੂਆ ਤੇ ਸਾਡੀ ਸਭ ਦੀ ਹੈ❤
@sarabjeetkaur910
@sarabjeetkaur910 2 ай бұрын
ਅਸੀਂ ਤਾ ਤਿੰਨ ਸਾਲ ਤੋਂ ਦੇਖ ਰਹੇ ਹਾਂ ਸਭ ਨੂੰ ਜਾਣਦੇ ਹਾਂ❤❤
@user-hb6cr1wn9g
@user-hb6cr1wn9g 2 ай бұрын
ਜੀਤਾਂ ਤੇ ਸੋਨੂ ਵੀਰ ਜੀ ਇਹਨਾਂ ਦੀ ਫੈਮਿਲੀ ਬਹੁਤ ਵਧੀਆ
@JaswinderKaur-fr3wp
@JaswinderKaur-fr3wp 2 ай бұрын
Very Very nice family members 👌 wahguru ji sada khush rakhe put g wahguru ji charde kalan vech rakhe 🙏
@sandeepkaur2442
@sandeepkaur2442 2 ай бұрын
ਵਿੱਕੀ ਵੀ ਜੀਤਾਂ ਜੀਤਾਂ ਕਰਦਾ ਨੀ ਥੱਕਦਾ ਜਿਵੇਂ ਭੈਣ ਭਰਾ ਹੋਣ 😊
@harjinderkaur3302
@harjinderkaur3302 2 ай бұрын
Waheguru ji ਤੁਹਾਨੂ ਹੋਰ ਖੁਸ਼ੀਆ ਦੇਣ ❤❤❤
@BhupinderSingh-ow1fn
@BhupinderSingh-ow1fn 2 ай бұрын
ਸਾਨੂੰ ਪੰਜ ਸਾਲ ਹੋ ਗੇ ਅਸੀਂ ਤੁਹਾਡੀਆਂ ਵੀਡੀਓ ਵੇਖਦੀ ਆ ਮੈ ਜਸਵਿੰਦਰ ਕੌਰ ਪਿੰਡ ਰੁਕਣੇ ਵਾਲਾ ਸਾਡਾ ਸੋਨੂੰ ਵੀਰ ਦਾ ਸੁਭਾਅ ਬਹੁਤ ਵਧੀਆ ਏ
@pindervirk9494
@pindervirk9494 2 ай бұрын
ਅਸੀਂ ਤਾਂ ਤੁਹਾਨੂੰ ਬਹੁਤ ਦੇਰ ਤੋਂ ਦੇਖਦੇ ਹਾਂ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ 🙏🏻🥰
@armaandeepsingh5206
@armaandeepsingh5206 2 ай бұрын
ਮੈ 3 ਸਾਲ ਤੋ ਤੁਹਾਡੀ videos ਦੇਖਦੀ ਆ ਬੁਹਤ ਵਧੀਆ ਪਰਿਵਾਰ ਆ ਬਾਬਾ ਜੀ ਤੰਦਰੁਸਤੀ ਬਖਸ਼ਣ
@prani-jb7ik
@prani-jb7ik 2 ай бұрын
ਫਿਰ ਕੀ ਹੋ ਗਿਆ ਬੱਚੇ ਭੂਆ ਤੇ ਵੀ ਜਾਂਦੇ ਹਨ😊😊😊😊 ਆਪਣਿਆਂ ਤੇ ਹੀ ਜਾਣਾ ਹੁੰਦਾ ਬੱਚੇ ਨੇ
@ManjeetKaur-ux3si
@ManjeetKaur-ux3si 2 ай бұрын
ਵਾਹਿਗੁਰੂ ਜੀ ਤੁਹਾਡੇ ਸਭ ਪਰਿਵਾਰਾਂ ਨੂੰ ਤੰਦਰੁਸਤੀ ਬਖਸ਼ਨ ਜੀ
@NirmalSingh-ym2zo
@NirmalSingh-ym2zo 2 ай бұрын
ਅਸੀਂ ਸਾਰਿਆਂ ਨੂੰ ਹੀ ਜਾਣਦੇ ਹਾਂ ਸਾਨੂੰ ਤੁਹਾਡੀ ਫੈਮਿਲੀ ਬਹੁਤ ਹੀ ਵਧੀਆ ਲੱਗਦੀ ਹੈ
@user-uc4xl1sy2u
@user-uc4xl1sy2u 2 ай бұрын
ਵਾਹਿਗੁਰੂ ਸਾਰੀ ਫੈਮਲੀ ਨੂੰ ਏਸੇ ਤਰਾਂ ਖੁਸ਼ ਰਖੇ very nice family❤❤❤❤
@The.trend-Abhi
@The.trend-Abhi 2 ай бұрын
Sanu v sareya da pta jado gurmehar hoi main odo di dekhdi a.kawal paji kinne emotional c new baby lai hospital c shat te baith ke video bnai c .te jado gurmehar hoi bhut emotional hoye c Khushi vich 😊love u bhut sara sareya nu
@HARWINDERSINGH-wx2qu
@HARWINDERSINGH-wx2qu 2 ай бұрын
Sanu v sareya da pta jado gurmehar hoi main odo di dekhdi a love you all family member😊😊
@loveLeen-eb6ye
@loveLeen-eb6ye 2 ай бұрын
ਮੈਂ ਤੇ ਤੁਹਾਨੂੰ ਜਾਨਦੀ ਆਂ ਐਂਡ ਸ਼ੁਰੂਆਤ ਤੋਂ ਹੀ ਤੁਹਾਡੀ ਵੀਡੀਓ ਵੇਖਦੀ ਹਾਂ ❤❤❤❤
@Virk-2022
@Virk-2022 2 ай бұрын
ਅਗਰ ਘਰ ਦੀ ਵਹੁਟੀ ਦਾ ਸੁਭਾਅ ਘੈਟ ਤਾਂ ਇਕੱਠ ਚਲਦਾ ਆ ❤
@GurpreetSingh-co1gx
@GurpreetSingh-co1gx 2 ай бұрын
ਅੱਸੀ ਤੇ 5,6, ਸਾਲ ਤੋ ਵੇਖ ਰਹੇ ❤
@gurfatehgill2054
@gurfatehgill2054 Ай бұрын
🎉🎉
@parveenpal8053
@parveenpal8053 2 ай бұрын
Kitna acha lgada h agar Ghar witch aapas da Prem pyar hovay to ghar swarag bn janda
@user-nr7bz9pr1y
@user-nr7bz9pr1y 2 ай бұрын
Very nice family members asi sari family members bare janda tude sari ristadari da v PTA but ajj vala vlog very nice Sara kuj clear pta laga jagea har kisa nu GBU ❤️
@japleenvirk7453
@japleenvirk7453 2 ай бұрын
Sanu tusi sarry femailly bhut pasand o veer ji❤nice priwar❤
@tajinderpurewal5428
@tajinderpurewal5428 2 ай бұрын
Waheguru g Ida hi sare bhen Bharava da pyar banai rakhe
@guricheema2954
@guricheema2954 2 ай бұрын
Assi ta bahut purane judhe hA sanu tuhade sab rishtya da pta love you whole team ❤
@manpreetdhaliwal786..
@manpreetdhaliwal786.. 2 ай бұрын
Tuhanu sari family nu kise di nazar na lge waheguru ji tuhada pyar bnai rakhe ji ❤
@winderGill-jd8jl
@winderGill-jd8jl 2 ай бұрын
ਨਾਈਸ ਫੈਮਲੀ ਵਾਹਿਗੁਰੂ ਇਸੇ ਤਰਾ ਖੁਸ਼ ਰੱਖੇ ਸਾਰੇ ਪਰਿਵਾਰ ਨੰ ❤
@JaswantSingh-wx6pu
@JaswantSingh-wx6pu 2 ай бұрын
Very nice bro didi ji ❤❤❤❤❤
@SurinderKumar-vv5hy
@SurinderKumar-vv5hy 2 ай бұрын
Sare hamesha khush raho tandrust raho parmatma sab di lambi Umar kare chardi kla cha rakhe ravinder di we miss you sat Shri akal sab nu
@user-cw8rv9wl6m
@user-cw8rv9wl6m 2 ай бұрын
Bhut hi vdia family sannu v bhut time hogya thde nall judiyan nu sare family members bhut nyc ne ❤ waheguru ji thnu sarya nu chardikalan ch rkhn 🙏🤗 te eda hi pyr bnya rhe thde sarya ch 😊❤
@Bablu__Vlog
@Bablu__Vlog 2 ай бұрын
Waheguru ji eda e mehar bharya hath rakhn sari family te❤️❤️
@lakhwinderkaur3399
@lakhwinderkaur3399 2 ай бұрын
Sandeep di waheguru ne sonu veer da necher bhot vadia e❤❤❤❤❤🎉🎉🎉🎉🎉
@gursahibsinghturbanator7178
@gursahibsinghturbanator7178 2 ай бұрын
Jalandhar ਤੋ ਆ ਅਸੀਂ ਸਾਨੂੰ ਸਾਰਾ ਪਤਾ 3.4 ਸਾਲ ਤੋ ਅਸੀਂ video ਦੇਖ ਰਹੇ ਆ❤❤
@user-zn7zh7xj9h
@user-zn7zh7xj9h Ай бұрын
ਬਹੁਤ ਵਧੀਆ ਵਾਹਿਗੁਰੂ ਜੀ ਮੇਹਰ ਕਰਨ ਸਾਰੇ ਪਰਿਵਾਰ ‌ ਤੇ
@dawinderkaur1194
@dawinderkaur1194 2 ай бұрын
Bhut hi nice and beautiful family aa parmatma tuhanu hamesha chardi kla vich rakhe 🎉🎉❤❤👌👌🎊🎊god bless you all family
@jassipunia3913
@jassipunia3913 2 ай бұрын
Jdo gurmehar choti c m udo first video dekhi c thodi jis ch aunty gusse hunde c k beti hoi a ghar udo ton ena pyar pr gya is family nal k video dekhe bina dil ni lgda
@DoPalKiZindagi-vx1no
@DoPalKiZindagi-vx1no 2 ай бұрын
in sary rishton ka mujhy pehly he pta tha. Allah ap sb ko boht khush rkhy. love you all 💝💞💖💜💙💚💓❤💗💕
@bhavsagarsingh9425
@bhavsagarsingh9425 2 ай бұрын
ਤੁਹਾਡਾ ਸਾਰੀਆਂ। ਸੁਬਾਹ। ਬਹੁਤ ਵਧੀਆ
@atmaram1777
@atmaram1777 2 ай бұрын
Kanwal and Sandeep very nice Rab ana de Umar lambi karan …Sandeep bahut lovely beti h
@crazygamerz136
@crazygamerz136 2 ай бұрын
❤❤❤❤❤ ਬਹੁਤ ਵਧੀਆ ਵੀਰ ਜੀ ਤੇ ਭੈਣ ਜੀ
@JagsirSidhu-wb4hq
@JagsirSidhu-wb4hq 2 ай бұрын
ਬਹੁਤ ਵਧੀਆ ਪਰਿਵਾਰ ਆ ਤੁਹਾਡਾ
@sheetalgrover8612
@sheetalgrover8612 2 ай бұрын
Real feelings of love of family i appreciate all of u 🎉
@indralhan6912
@indralhan6912 2 ай бұрын
Muj ko bhee Sonu veerje tey jeeta bhabee behut achhey legdey hain
@sushmakher3809
@sushmakher3809 2 ай бұрын
Aap sab bohat vadiya ho hum aap ko bohat like kar de hai ❤🙏🍫👍💯
@rankusinghmutto440
@rankusinghmutto440 Ай бұрын
ਪਰਮਾਤਮਾ ਤੁਹਾਡੀ ਫੈਮਲੀ ਨੂੰ ਵੀ ਚੜ੍ਹਦੀ ਕਲਾ ਵਿੱਚ ਰੱਖੇ ਮੈਂ ਤੁਹਾਡੀਆਂ ਵੀਡੀਓ ਜਦੋਂ ਦੀਆਂ ਚਲ ਸ਼ੁਰੂ ਹੋਈਆਂ ਚਲਣੀਆਂ ਉਦੋਂ ਤੋਂ ਹੀ ਸੀ ਦੇਖਦੀ ਹਾਂ ਮੈਂ ਜ਼ਿਲਾ ਬਰਨਾਲਾ ਪਿੰਡ ਭਦੌੜ ਤੋਂ ਬਲੋਕ ਕਰਦੀ ਹਾਂ
@darkocean1402
@darkocean1402 2 ай бұрын
Di asi sri teem nu pasand krde a god bless you all the Punjab teem ❤
@baljitkaur3602
@baljitkaur3602 2 ай бұрын
Mane 4. 5 sall ho gaei dekhade nu Very nice all family
@gurnivazuppal5780
@gurnivazuppal5780 2 ай бұрын
Kawal veer bouti nice na waguru har pane no as tari da veer davi
@Kuljitkaur-qu3tb
@Kuljitkaur-qu3tb 2 ай бұрын
Waheguru ji mehar krn tuhada pyr inj he bna k rakhan
@loveLeen-eb6ye
@loveLeen-eb6ye 2 ай бұрын
ਮੈਂ ਤੇ ਤੁਹਾਡੇ ਸਾਰੇ ਬਲੋਗਸ ਐਂਡ ਐਪੀਸੋਡਸ ਡੇਲੀ ਵੇਖਦੀ ਆਂ ਐਂਡ ਬਹੁਤ ਜਿਆਦਾ ਮਜਾ ਆਉਂਦਾ ਤੁਹਾਡੀ ਬਲੋਗ ਐਪੀਸੋਡਸ ਐਂਡ ਬਲੋਗਸ ਵੇਖਣ 'ਚ ਆਈ ਲਵ ਯੂ ਫੈਲੀ ਮੈਬਰਸ ਐਂਡ ਤੁਸੀਂ ਇੰਨੇ ਚੰਗੇ ਲੱਗਦੇ ਹੋ ਕਿ ਮੇਰਾ ਜੀ ਕਰਦਾ ਕਿ ਮੈਂ ਤੁਹਾਡੇ ਕੋਲ ਮਿਲਨਾ ਵਾ ਪੰਜਾਬ ਹਾਂ ਜੀ ਤੁਸੀਂ ਬਹੁਤ ਵਧੀਆ ਲੱਗਦੇ ਹੋ ਸਿਰਫ ਮੈਂ ਤੁਹਾਡੀਆਂ ਹੀ ਵੀਡੀਓ ਵੇਖਣੀ ਆ ਬਸ ਐਂਡ ਦੇਵਗਨ ਹੋਣਾਂ ਦੀਆਂ ਬੇਨਤੀਆਂ ਬਸ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@gillvairoke6158
@gillvairoke6158 2 ай бұрын
Sanu ਤਾਂ odo da pata jado mani, sehaj, vikki, pretty video bnonde c... odu baad vich fer tuc aaye a kamal veer ji, sandeep didi... main tuhode naal bahut time ton judhi ha... baki ਭੂਆ ji di acting menu bahut vadia lagdi a vaise ta sare e bahut vadia lagde a... ❤.. main tuhodiya saria hi videos dekhdi a😊.. "sas pardhan" di video ch bahut mja aaya.. unde kafi part c❤..
@bachitterdhillon3099
@bachitterdhillon3099 Ай бұрын
Very nice kawal veer ji di soch nu salaam
@SimranKaur-ts5no
@SimranKaur-ts5no 2 ай бұрын
Wahiguru ji 🙏 From Toronto canada 🇨🇦 I am watching since 4,5 years
@ManjeetKaur-ux3si
@ManjeetKaur-ux3si 2 ай бұрын
ਬਹੁਤ ਵਧੀਆ ਫੈਮਲੀ ਹੈ
@Punjabi312
@Punjabi312 2 ай бұрын
ਅਸੀਂ ਗੁਰਮੇਹਰ ਦੇ ਜਨਮ ਤੋਂ ਪਹਿਲਾਂ ਹੀ ਜਾਣਦੇ ਹਾਂ
@surindergill8714
@surindergill8714 2 ай бұрын
ਸਨਦੀਪ ਵੇਖ ਬਹੁਤ ਖੁਸ਼ੀ ਹੋਈ ਤੁਹਾਡੇ ਭੈਣ ਭਰਾ ਦਾ ਰਿਸ਼ਤੇ ਨੂੰ ਵੇਖ ਹੈ ਸਨਦੀਪ ਕਈ ਵਾਰ ਆਪਣੇ ਨਾਲ ਦੇ ਜੰਮੇ ਵੀ ਪਿਆਰ ਕਰਦੇ ਵਾਹਿਗੁਰੂ ਤੁਹਾਡੀ ਰਿਸ਼ਤੇ ਵਿੱਚ ਪਿਆਰ ਪਾਵੇ ਜੀ ਮੈਨੂੰ ਵੀ ਸੋਨੂੰ ਪੁੱਤਰ ਬਹੁਤ ਚੰਗਾ ਲੱਗਦਾ ਹੈ ਸਰਿਦੰਰ ਕੌਰ ਗਿੱਲ USA Chicago ❤️❤️❤️❤️🙏🙏🙏🙏👍👍👍👍✌️✌️✌️
@PritamSingh-kh5tc
@PritamSingh-kh5tc Ай бұрын
So so beautiful family waheguru ji thnu sb nu chardikala c rakhy ma thudi video joor dakdhdi a bot bot soni lagdy a ❤❤❤🎉😂😂😂😅
@anhadsinghrandhawa312
@anhadsinghrandhawa312 2 ай бұрын
ਤੁਸੀ ਤੇ ਸਾਡੇ ਰੋਮ ਰੋਮ ਵਿੱਚ ਵਸਦੇ❤
@SurjitSingh-bb2vx
@SurjitSingh-bb2vx 2 ай бұрын
Very Very Very Very nice family ji and so beautiful sweet family ji 😂😂😂❤❤❤❤😊😊😊⁵.⁶.ਸਾਲ ਤ,
@rajnibhanot9418
@rajnibhanot9418 Ай бұрын
Bhua ji all time my favourite❤❤❤...gaint acting krde haaa
@pritbajwa3019
@pritbajwa3019 Ай бұрын
Mei USA rehnda. Tuhada blog dekh k eda lagda k tusi sare koi mere apne ho. Ethe dur bethe punjab te punjabi culture vekhan nu milda hy. Rab tuhanu bohat taraki deve. Eda hi hasde vasde raho. God bless you all.
@HarbhajanKaurBajwa
@HarbhajanKaurBajwa 2 ай бұрын
ਹਾਜੀ ਜੀ ਸਾਨੂੰ ਪਤਾ 2020❤❤❤❤ ਤੋ ਜਾਣਦੇ ਆ ਜੀ ਤੁਹਾਡੀਆਂ ਸਾਰੀਆਂ ਵਿਡੀਓ ਦੇਖ ਦੇ ਆ ਜੀ ❤❤❤❤
@Ravinderjeetkaur-ov6fw
@Ravinderjeetkaur-ov6fw 2 ай бұрын
ਜੇ ਪਰੀਤ ਦੇ ਡੈਡੀ ਦੀ ਭੂਆ ਦਾ ਪੋਤਾ ਹੈ ਤਾਂ ਪਰੀਤ ਦਾ ਵਿਆਹ ਨਹੀਂ ਹੋ ਸਕਦਾ ਕਿਉਂਕਿ ਉਹ ਪਰੀਤ ਦਾ ਭਰਾ ਲੱਗੂ ਤੁਸੀ ਕਹਿੰਦੇ ਹੋ ਵਿਆਹ ਹੋ ਸਕਦਾ ਜੋ ਗਲਤ ਆ
@kuljeetgrewal889
@kuljeetgrewal889 Ай бұрын
ਬਿਲਕੁਲ ਸਹੀ ਆ।ਸਕੀ ਭੂਆ ਦੀ ਨੂੰਹ ਕਿਵੇ ਬਣ ਸਕਦੀ ਆ
@sukhdeepkaur3348
@sukhdeepkaur3348 Ай бұрын
me ve eiha sochde aa
@kaurharinders6540
@kaurharinders6540 Ай бұрын
Hangi sade ni eda hunda ,sade bhen bhara e hunda ASI bhave dady g da ja mummy g da bhua masi mama da jahda margi bacha hon apas Vich nahi banda viah krona
@user-gz5jt8tj4n
@user-gz5jt8tj4n Ай бұрын
Nahi preet di bhua di nanad da munda hai
@Ravinderjeetkaur-ov6fw
@Ravinderjeetkaur-ov6fw Ай бұрын
@@user-gz5jt8tj4n ਪਰ ਤੁਸੀਂ ਵੀਡੀਓ ਵਿੱਚ ਕਹਿ ਰਹੇ ਹੋ ਮਾਏ ਨੀ ਮੈ ਕਿਸਨੂੰ ਦਰਦ ਵਿੱਚ ਕਿ ਪਰੀਤ ਦੇ ਡੈਡੀ ਦੀ ਭੂ ਦਾ ਵੈਸੇ ਤਾਂ ਸਾਨੂੰ ਰੀਅਲ ਰਿਸ਼ਤੇ ਦਾ ਪਤਾ ਵੀਡੀਓ ਚ ਗਲਤ ਬੋਲਿਆ
@Chanderjitsinghx0
@Chanderjitsinghx0 17 күн бұрын
ਜੀਤਾਂ ਦੀਦੀ ਜੀ ਸੋਨੂੰ ਵੀਰ ਜੀ ਸਦਿਪ ਦੀਦੀ ਜੀ ਸਾਰੇ ਪਰਿਵਾਰ ਨੂੰ ਵਹਿਗੁਰੂ ਚੜਦੀਕਲਾ ਵਿੱਚ ਰੱਖੇ ਜੀ ਉਕੇ ਜੀ
@ReenaKalsi.
@ReenaKalsi. 2 ай бұрын
ਮੈਨੂੰ ਵੀ ਸੱਭ ਬਾਰੇ ਪਤਾ ਆ, 4 ਸਾਲ ਹੋ ਚਲੇ ਆ ਤੁਹਾਡੇ ਸਾਰੇ ਪਰਿਵਾਰ ਨਾਲ ਜੁੜੇ ਹੋਇਆ ਨੂੰ।😍😍😍😍
@user-harpeetgill
@user-harpeetgill 2 ай бұрын
Vry nice family ❤❤
@maninderpalkaur8592
@maninderpalkaur8592 2 ай бұрын
Sonu veer hamasa sadeep da veer ban k rhi wehaguru thanu bhut devaga
@amritpalsinghamritpalsin-ig9nq
@amritpalsinghamritpalsin-ig9nq Ай бұрын
Waheguru ji tuhanu tandrustiya bakhshan chardikala bakhshan sare pariwar nu eida hi khush rakhn love u all family ❤️❤️❤️❤️❤️❤️❤️❤️🥰🥰🥰🥰😘😘😘😘😘😘😘😘😘😘😘😘😘🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹❤️❤️❤️❤️❤️❤️❤️❤️❤️❤️❤️
@JASPREET-vlog237
@JASPREET-vlog237 Ай бұрын
Waheguru mehar kre tuadi sari family te sade ghr te har tym tuadia ee video dakhea jadea ne
@RajwinderKaur-qo1ej
@RajwinderKaur-qo1ej 2 ай бұрын
ਅਸੀਂ ਤੇ 5 , 6 ਸਾਲ ਤੋਂ ਵੇਖ ਰਹੇ ❤❤🙏🙏
@Sandhunav04
@Sandhunav04 2 ай бұрын
Asi te 3,4 saal to vekh rhe vdos sanu te sab pta ❤❤🥰🥰
@MandeepKaur-sy8of
@MandeepKaur-sy8of 26 күн бұрын
Bhot saal ho gye thonu dakhde nu hun ta real ch miln nu dil karda sachi awe lagda jiwe phla tu jande aa thonu apna pan jjaa miss you❤ bhot sera bhot sohni family vese ajj de time ch koi sath awe rye nhi sakda solat aa thonu🎉🎉
@Arvinderkumar-kw3kn
@Arvinderkumar-kw3kn 2 ай бұрын
Waheguru ji ida khus rehna mere pyare shone dil de kareeb the Punjab team my life my jaan always blesss u ❤❤❤❤❤❤❤❤❤❤❤❤❤❤❤
@harsimratsinghbajwa3265
@harsimratsinghbajwa3265 2 ай бұрын
ਪਹਿਲਾਂ ਸਹਿਜ ਮਨੀ ਵੀ ਤੁਹਾਡੇ ਨਾਲ ਸੀ ਹੁਣ ਉਹ ਇੰਗਲੈਂਡ ਚਲੇ ਗਏ
@gurwinderathwalgurwinderat4223
@gurwinderathwalgurwinderat4223 Ай бұрын
Hanji oh ki lgde ehna de
@parmindersandhu7262
@parmindersandhu7262 2 ай бұрын
ਅਸੀ ਤਾ ਬਹੁਤ ਪੁਰਾਣੇ ਫੈਨ ਤੁਹਾਡੇ ਧੂੰਦੇ ਤੋ
@Ai™kirshna
@Ai™kirshna 21 күн бұрын
ਸੰਦੀਪ ਭਾਬੀ ਜੀ ਕੌਣ ਕਹਿੰਦਾ ਹੈ ਕਿ ਸਿਰਫ ਨਾਲ ਦੇ ਜੰਮੇ ਹੀ ਵੀਰ ਭਰਜਾਈ ਹੋ ਸਕਦੇ ਨੇ ਜਿਹਦੇ ਨਾਲ ਦਿਲ ਤੋਂ ਪਿਆਰ ਹੋਵੇ ਉਹ ਤਾਂ ਨਾਲ ਦੇ ਜੰਮਿਆਂ ਤੋਂ ਵੀ ਕਈ ਗੁਣਾ ਵਧੀਆ ਤੇ ਚੰਗਾ ਵਰਤ ਜਾਂਦੇ ਨੇ ਸਿਰਫ ਸਾਨੂੰ ਰਿਸ਼ਤਾ ਦਿਲ ਤੋਂ ਨਹੀਂ ਦਿਲ ਨਾਲ ਹੀ ਨਿਭਾਉਣਾ ਚਾਹੀਦਾ ਹੈ। ਹੋਰ ਸੋਨੂ ਵੀਰ ਜੀ ਤੇ ਜੀਤਾ ਭਾਬੀ ਜੀ ਤੁਸੀਂ ਵੀ ਸੰਦੀਪ ਭਾਬੀ ਨਾਲ ਭਰਾ ਭਰਜਾਈ ਵਾਲਾ ਹੀ ਰਿਸ਼ਤਾ ਸਾਰੀ ਉਮਰ ਲਈ ਰੱਖਣਾ ਜੀ ਹੋਰ ਤੁਹਾਡਾ ਪਿਆਰ ਪਰਮਾਤਮਾ ਇਸੇ ਤਰਾਂ ਬਣਾਈ ਰੱਖੀ ❤❤❤❤🥰🥰🥰🥰🤗🤗🤗🤗💞💞💞💞💞💞
@joginderkaur7883
@joginderkaur7883 Ай бұрын
Family nu ek karke rakhna enha asan nhi waheguru hamesha khushiya naal jholi bhari rkhea aap sab di ❤❤❤
@ejazrana7281
@ejazrana7281 2 ай бұрын
You are doing a great work, preserving Punjabi language and culture and linking with past of Punjabi culture by showing old houses etc. Overall great work.
@GaganKahlon-mn5ei
@GaganKahlon-mn5ei 2 ай бұрын
ਅੱਜ ਜੀਤਾ ਦੀਦੀ ਬਹੁਤ ਸੋਹਣੇ ਲਗ ਰਹੇ❤❤
@user-yn7dj6ei1t
@user-yn7dj6ei1t Ай бұрын
❤❤❤❤❤❤❤
@syrakhan9734
@syrakhan9734 2 ай бұрын
0:30 main punjab Pakistan sy hun or mujy apky drama boht pasand hyn bilkul esa lgta hy jesy sb kuch hamara wala he mahol hy or main ap sab ko janti hun boht achy 🥰🥰
@anjnanakhwal3205
@anjnanakhwal3205 2 ай бұрын
Very nice family 👍❤️ Stay together ❤and love ❤️ each other and respect 👍❤️ Bhuaji ji great ❤ Jeeja ji and Sonu paaji very wonderful family and very good understanding 🙏🙏❤️❤️
@Surinderkaur-zm3db
@Surinderkaur-zm3db 2 ай бұрын
gurmaher sadi 4 prava di iko ik pan a ji bouht vadia a ji 👌
@harsimratsinghbajwa3265
@harsimratsinghbajwa3265 2 ай бұрын
ਅਸੀਂ ਤਾ ਸੁਰੂਆਤ ਤੋਂ ਵੇਖ ਰਹੇ ਹਾਂ।।
@KamaljitKaur-tg9bd
@KamaljitKaur-tg9bd 21 күн бұрын
Bahut vadhia ji permatma tuhanu sabh nu bahut progress devey tey tusi edda hi unemployment nu door kardey rho.wahegurujituhanu hamesha cardinals ch rakhan
@gurpreetkaurgill7007
@gurpreetkaurgill7007 2 ай бұрын
Veera sanu ta Sara patta c asi bht time toh dekhda a thnu ❤❤
@HarjeetKaur-un7dw
@HarjeetKaur-un7dw 2 ай бұрын
Sanu Pehla e sab pta manu ta tuhde rishtedara d v phechan a tuhdi Bhua nanke sab wmk sab te
@balivinderkaur8883
@balivinderkaur8883 2 ай бұрын
ਸਾਨੂੰ 4,5ਸਾਲ ਹੋ ਗੲਏ ਵਹਿਗੁਰੂ ਮੇਹਰ ਕਰੇ ਤੁਹਾਡੇ ਸਾਰਿਆਂ ਤੇ ❤❤
@gurpreetgill4892
@gurpreetgill4892 2 ай бұрын
Sat shri akal ji...asi ty purany jandy pahchandy ny... Love you to all family ji.❤
@jasssekhon9991
@jasssekhon9991 2 ай бұрын
Very nice family ...rab thnu khush rakhe ❤❤❤
@balvinderkaur9486
@balvinderkaur9486 2 ай бұрын
Mei pickle dedh saal se dekh rhi hoon,jagirdaar abi dekha.kawal ,sandeep ki acting or grey hair boht jach rhe the,boht badia.
@anngelicakanwar2921
@anngelicakanwar2921 2 ай бұрын
Namaste Kamal paji sandeep pabi ji
@darkocean1402
@darkocean1402 2 ай бұрын
Sonu veer ji te Sandeep bhbhi sachi iko jhe lgde a god bless you bhi bhan ❤
@ParvinderBasra
@ParvinderBasra Ай бұрын
Very nice jeta family❤❤raji khusi rakha waheguru ji❤❤😮
@shayiri_vala_sardar9706
@shayiri_vala_sardar9706 2 ай бұрын
ਅਸੀ ਤਾ ਸ਼ੁਰੂ ਤੋ ਹੀ ਤੁਹਾਡੀਆ ਵੀਡੳਉ ਦੇਖਦੇ ਹਾ
@amandeepkaurgill5475
@amandeepkaurgill5475 2 ай бұрын
Sat Shri akal ji all family ❤❤❤
@lakhwinderkaur7081
@lakhwinderkaur7081 Ай бұрын
Waheguru tuhanu chardikla bakshe love you all members 🙏🙏🙏🙏🙏❤❤❤❤❤
Appa Kiti Ajj Ghar Laii Sohping Dakho Pura New Vlog 2024
11:22
Shera Riar Vlog
Рет қаралды 149 М.
A teacher captured the cutest moment at the nursery #shorts
00:33
Fabiosa Stories
Рет қаралды 49 МЛН
Best KFC Homemade For My Son #cooking #shorts
00:58
BANKII
Рет қаралды 67 МЛН
Sigma girl and soap bubbles by Secret Vlog
00:37
Secret Vlog
Рет қаралды 14 МЛН
How Many Balloons Does It Take To Fly?
00:18
MrBeast
Рет қаралды 196 МЛН
Ajj Sanu Milan Kon aaya 😊
8:51
Sandeep preet vlogs
Рет қаралды 28 М.
Sandeep Di Niki Bhen Mummy Di 3 Dhee, Sandeep Apni Bhen Da Kina Krdi Aa
29:21
Sandeep preet vlogs
Рет қаралды 302 М.
Ajo Dassia Ghar Da Kina K Kam Ho Gia 😊
13:34
Sandeep preet vlogs
Рет қаралды 342 М.
Aao tuhanu viah dikhaiea kawal te sandeep da (2)
20:42
Sandeep preet vlogs
Рет қаралды 272 М.
Mtlbprast dunia funny and serious video
26:21
The Punjab
Рет қаралды 630 М.
😱 Майнкрафт, но Мы Построили СУПЕР ЗАМОК [Битва 1 на 1] + Фиксплей
21:01
skibidi toilet multiverse 039 (part 4)
6:06
DOM Studio
Рет қаралды 5 МЛН
Кім бірінші schoolboy runawayды жеңеді?
24:24
ҚЫЗЫҚТЫ-СӘТТЕР
Рет қаралды 69 М.