ਘਰਾਂ ‘ਚੋਂ ਕੱਢ-ਕੱਢ ਚਲਾਨ ਕੱਟਣ ਵਾਲੇ ਪੁਲਿਸ ਅਫਸਰ ਦਾ ਧਾਕੜ ਇੰਟਰਵਿਊ, ਵੱਡੇ ਅਫਸਰਾਂ ਦੀਆਂ ਗੱਡੀਆਂ ਵੀ ਨਹੀਂ ਬਖਸ਼ਦਾ

  Рет қаралды 144,012

Hashtag Punjab

Hashtag Punjab

Күн бұрын

Пікірлер: 301
@amardeepsingh8338
@amardeepsingh8338 5 ай бұрын
ਇੰਨਾ ਧਿਆਨ ਚਿੱਟੇ ਵੱਲ ਦਿੱਤਾ ਹੋਵੇ ਹਜਾਰਾ ਮਾਵਾਂ ਭੈਣਾ ਤੁਹਾਡੀ ਪੰਜਾਬ ਪੁਲੀਸ ਦਾ ਧੰਨਵਾਦ ਕਰਨਗੀਆ ਲੋਕ ਨਿਯਮ ਫਾਲੋ ਕਰਨ ਨੂੰ ਤਿਆਰ ਵਾ ਪਹਿਲਾਂ ਆਪਣਾ ਆਪ ਸੁਧਾਰੋ
@jssandhu1824
@jssandhu1824 4 ай бұрын
Jada 22 dhakar kursi nu salama rehgey hor 3 ja 4 saal naukri d frr glli d kutteya n v puchnaaa katda vadey afsara d chlan 😂😂
@jssandhu1824
@jssandhu1824 4 ай бұрын
Kada*
@hardeepdharni8697
@hardeepdharni8697 5 ай бұрын
ਬਹੁਤ ਵਧੀਆ ਵੀਰ ਜੀ ਜੇ ਤੁਹਾਡੇ ਵਰਗੇ ਪੁਲੀਸ ਅਫ਼ਸਰ ਹੋਣ ਫੇਰ ਤਾਂ ਬਣ ਜਾਵੇਗਾ ਪੰਜਾਬ ਸੋਨੇ ਦੀ ਚੀੜੀ❤❤❤❤🎉🎉🎉🎉
@majorsingh4297
@majorsingh4297 5 ай бұрын
ਤੇਰੇ ਵਰਗੇ ਅਫ਼ਸਰ ਮੇਰੇ ਮਰਦੇ ਪੰਜਾਬ ਨੂੰ ਆਕਸੀਜ਼ਨ ਦਾ ਕੰਮ ਕਰ ਸਕਦੇ ਆ, ਜਿਉਂਦੇ ਰਹੋ ਸਿੰਘ ਸਾਹਿਬ
@user-shama88
@user-shama88 5 ай бұрын
ਬਹੁਤ ਵਧੀਆ ਗੱਲ ਹੈ ਲੂਟਾ ਖੋਆ ਬੰਦ ਹੋਣਗੀਆਂ
@RashpalSingh-sm8mh
@RashpalSingh-sm8mh 5 ай бұрын
❤❤
@dimplegill6519
@dimplegill6519 5 ай бұрын
bilkul sahi afficar
@akwinderkaur9428
@akwinderkaur9428 5 ай бұрын
ਬਹੁਤ ਵਧੀਆ ਕੰਮ ਕੀਤਾ ਸਾਰੇ ਮੁਲਾਜ਼ਮ ਇਮਾਨਦਾਰੀ ਨਾਲ ਕੰਮ ਕਰਨ ਬੱਚੇ ਗਲਤੀ ਕਰਕੇ ਮੰਨਦੇ ਨਹੀਂ ਆਪਣੇ ਕਾਗ਼ਜ਼ ਵੀ ਪੂਰੇ ਕਰਨਗੇ
@charanjitsingh4388
@charanjitsingh4388 5 ай бұрын
ਵੈਰੀ ਗੁੱਡ ਬਹੁਤ ਵਧੀਆ ਅਫਸਰ ਹੈ ਬੋਲ ਬਾਣੀ ਤੋਂ ਪਤਾ ਲੱਗਦਾ ਇਮਾਨਦਾਰ ਅਫਸਰ ਹੈ ਲੋਕਾਂ ਨੂੰ ਵੀ ਚਾਹੀਦਾ ਹੈ ਇਨ੍ਹਾਂ ਦਾ ਸਾਥ ਦਿੱਤਾ ਜਾਵੇ ਟ੍ਰੈਫਿਕ ਵਿਚ ਸੁਧਾਰ ਹੋਵੇ । ਨਾਲੇ ਸਾਡੇ ਵਾਸਤੇ ਖੜੇ ਨੇ। । ਧੰਨਵਾਦ ਜੀ ।
@kjgaming1066
@kjgaming1066 5 ай бұрын
Bai ji km ta vdia kr rhe par nashe wl v dhean den na aj kl neyane neyane nashea ch lge aa saade ethe 14 sall da munda tikka la k mreya nasha taksar wl v dhean den
@Daske.WaleSahi
@Daske.WaleSahi 5 ай бұрын
ਬਹੁਤ ਬਹੁਤ ਧੰਨਵਾਦ ਅਫਸਰ ਸਾਬ੍ਹ
@sartajrandhawa3999
@sartajrandhawa3999 5 ай бұрын
ਇਮਾਨਦਾਰ ਅਫਸਰ ਸਾਰੇ ਪੰਜਾਬ ਵਿੱਚ ਹੋਣੇ ਚਾਹੀਦੇ ਹਨ
@JaswinderSingh-io7uo
@JaswinderSingh-io7uo 5 ай бұрын
❤❤❤ ਸਾਰੇ ਪੰਜਾਬ ਵਿੱਚ ਹੀ ਇਸ ਤਰ੍ਹਾਂ ਦੇ ਅਫਸਰ ਹੋਣੇ ਚਾਹੀਦੇ ਹਨ ਜੀ ❤❤❤ ਬਹੁਤ ਧੰਨਵਾਦ ਜੀ 👍👍💕💕❤❤
@lallytoor1507
@lallytoor1507 5 ай бұрын
1 ਅਗਸਤ ਤੋਂ ਲਾਗੂ ਹੋਇਆ ਨਵਾਂ ਕਾਨੂੰਨ ਸ਼ਾਇਦ ਇਸ ਨਾਲ ਲੁੱਟਾਂ- ਖੋਹਾਂ , ਚੋਰੀਆਂ ਵੀ ਘੱਟ ਜਾਣਗੀਆਂ
@amrindergill7942
@amrindergill7942 5 ай бұрын
ਸਰ ਤੂਸੀ ਪੰਜਾਬ ਦਾ ਮਾਣ ਓ । ਵਾਹਿਗੁਰੂ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਚੜਦੀ ਕਲਾ ਚ ਰੱਖਣ 🙏🏼 ਦਾਡੇ ਲਈ ਤਾਂ ਤੁਹਾਡੇ ਵਰਗੇ ਪੁਲਿਸ ਅਫਸਰ ਹੀ ਰੱਬ ਨੇ ।
@KulwantSingh-qe3eo
@KulwantSingh-qe3eo 5 ай бұрын
❤❤ ਬਹੁਤ ਵਧੀਆ ਕਾਰਜ ਸ਼ੁਰੂ ਕੀਤਾ ਗਿਆ ਹੈ ਜੀ , ਸਾਰੇ ਅਫ਼ਸਰ ਸਹਿਬਾਨ ਅਜਿਹਾ ਕਾਰਜ ਸ਼ੁਰੂ ਕਰ ਦੇਣ ਤਾਂ ਪੰਜਾਬ ਦੀ ਧਰਤੀ ਤੇ ਹਾਦਸੇ ਵੀ ਘੱਟ ਜਾਣਗੇ ।❤❤
@Singhsinghsingh6987
@Singhsinghsingh6987 5 ай бұрын
ਕਦੇ ਚਿੱਟਾ ਵੀ ਫਡ ਲਉ
@ReshamSingh-fe5wp
@ReshamSingh-fe5wp 5 ай бұрын
ਭਗਤ ਜੀ ਸਲਾਮ ਹੈ, ਇਹ ਸਭ ਤੁਹਾਡੀ ਸਖ਼ਤ ਮਿਹਨਤ ਤੇ ਇਮਾਨਦਾਰੀ ਦਾ ਨਤੀਜਾ ਹੈ.
@Manohardass-gn9id
@Manohardass-gn9id 5 ай бұрын
ਬਹੁਤ ਵਧੀਆ ਸਰ, ਜੀ ਆਪ ਨੂੰ ਸਲਾਮ, ਜੀ
@sandeepkumarsandeep6084
@sandeepkumarsandeep6084 5 ай бұрын
ਬਹੁਤ ਵਧੀਆ ❤❤❤❤❤❤❤❤❤
@BaljinderSingh-mr5gj
@BaljinderSingh-mr5gj 4 ай бұрын
ਨਸ਼ਿਆਂ ਤੇ ਵੀ ਕੰਟਰੋਲ ਕਰੋ ਬਸ ਕੱਲੇ ਚਲਾਨ ਕੱਟਣ ਦਾ ਪਤਾ
@sukhramrajpal8379
@sukhramrajpal8379 5 ай бұрын
ਅਗਰ ਪੁਲਿਸ ਚਾਹੇ ਤਾਂ ਸਭ ਕੁਝ ਬੰਦ ਹੋ ਸਕਦਾ ਹੈ। ਨਹੀਂ ਤਾਂ ਪੈਸੇ ਲੈ ਕੇ ਛੱਡੀ ਜਾਂਦੇ ਨੇ। ਇਸ ਕਰਕੇ ਸੁਧਾਰ ਨਹੀਂ ਹੋ ਰਿਹਾ।
@bogabassissss8603
@bogabassissss8603 5 ай бұрын
ਜੇਕਰ ਤੁਸੀਂ ਨਸ਼ਿਆਂ ਤੇ ਧਿਆਨ ਦਿੱਤਾ ਜਾਵੇ ਨਸ਼ਿਆ ਬੰਦਾ ਹੋ। ਸਕਦਾ ਹੈ
@Funnyvideoarts96
@Funnyvideoarts96 5 ай бұрын
ਮਾੜੇ ਘਰ ਦੇ ਤਚਲਾਨ ਕੱਟੇ ਜਾਂਦੇ ਹਨ ਪਰ ਜਦੋਂ ਕੋਈ ਤੱਕੜੇ ਘਰ ਕਾਕਾ ਆਜਾਵੇ ਤਾ ਉਸ ਚਲਾਨ ਕੋਨ ਕੱਟੁ ਧੰਨਵਾਦ ❤❤❤❤ ਖੈਰ ਕਨੂੰਨ ਤਾ ਵਦੀਆ
@Deolsingh5483
@Deolsingh5483 5 ай бұрын
Tuse bilkul sch kea ji ma USA vich hn etha bhut skti ha
@Udhamsekhon
@Udhamsekhon 4 ай бұрын
ਚਲਾਨ ਤਾ ਘਰ ਜਾ ਕੇ ਕੱਟਦੇ ਆ ਨਸ਼ਾ ਸੜਕਾਂ ਤੇ ਵੀ ਨੀ ਫੜ ਹੁੰਦਾ ਇਹਨਾ ਤੋਂ 😂
@SandeepSinghSonu-eh1yz
@SandeepSinghSonu-eh1yz 5 ай бұрын
ਸਲੂਟ ਹੈ ਪੁਲਿਸ ਆਫਿਸਰ ਨੂੰ
@babasabishahji
@babasabishahji 5 ай бұрын
ਸੂਕਰਆ ਭਰਾਵਾ ਕੋਈ ਤੇ ਰੱਬ ਦਾ ਬੰਦਾ ਚੰਗਾ ਮਿਲੇਆ 🙏
@GurmeetSingh-iv8gg
@GurmeetSingh-iv8gg 5 ай бұрын
ਨਸ਼ੇ ਤੇ ਧਿਆਨ ਦੇਣ ਦੀ ਲੋੜ ਹੈ
@jagjotsingh108
@jagjotsingh108 5 ай бұрын
Good job punjab police👍🏻
@kuldipsingh6246
@kuldipsingh6246 5 ай бұрын
ਪੁਲਿਸ ਜੀ ਐਨਾ ਜ਼ੋਰ ਨਸ਼ੇ ਫੜਨ ਤੇ ਵੀ ਲਾ ਦਿੳ ਜੀ ਮਾਵਾਂ ਦੇ ਪੁੱਤ ਬੱਚ ਜਾਣ
@kamaljitboparai7865
@kamaljitboparai7865 5 ай бұрын
ਹੁਣ ਜਾਣੇ ਨੇ ਮਾਤਾ ਦੇ ਤਿੰਨ ਤਿੰਨ ਚੜੇ ਆਉਣੇ ਆਂ, ਕੋਈ ਕਾਰਵਾਈ ਨਹੀ ਹੋਣੀ ਇਹ ਸਭ ਡੱਡੂ ਡਰਾਮਾ ਹੈ, ਲੱਗਦਾ ਰਿਟਾਇਰਮੈਂਟ ਤੋ ਬਾਦ ਇਲੈਕਸ਼ਨ ਲੜੂਗਾ
@shamindersingh8917
@shamindersingh8917 5 ай бұрын
ਸਾਡੇ ਪਿੰਡ ਕੋਲ ਵੀ ਜਵਾਕ ਬੁਲਟ ਦੇ ਪਟਾਕੇ ਬਹੁਤ ਮਾਰਦੇ ਅਾ ਸਕੂਲ ਵਾਲੇ ਬੱਚੇ
@sukhrajsandhu691
@sukhrajsandhu691 5 ай бұрын
Juttia. Feeeri jao. Jnb. Fad. Fad. K
@GurkeeratSingh-qm3jn
@GurkeeratSingh-qm3jn 5 ай бұрын
ਵੀਰ ਸਾਡੇ ਪਿੰਡ ਚ ਇਕ ਮੁੰਡਾ ਆਪਣੇ ਘਰ ਵਿਚ ਹੀ ਪਟਾਕੇ ਪਾਈ ਜਾਂਦਾ ਹੈ ਅੱਜ ਵੀ ਸ਼ਾਮ 6ਵਜੇ ਇਹ ਕੁਝ ਕਰ ਰਿਹਾ ਸੀ.. ਜਦੋਂ ਉਸਦੀ ਮਾਂ ਨੂੰ ਆਖੀਦਾ ਹੈ ਤਾਂ ਓਹ ਬਹੁਤ ਪੁੱਠਾ ਬੋਲਦੀ ਹੈ 🤔🤔
@My_mini_vlog01
@My_mini_vlog01 4 ай бұрын
ਘਰ ਘਰ ਜਾ ਕੇ ਨਸ਼ਿਆਂ ਦਾ ਵੀ ਪਤਾ ਕਰੋ ਭਾਈ ਸਾਬ ਜੀ ਇਕੱਲੇ ਚਲਾਨ ਕੱਟਣ ਨਾਲ ਜਾਂ ਫ਼ਿਰ bond ਕਰਨ ਨਾਲ ਸੁਧਾਰ ਨੀ ਆਉਣਾ , ਯਰ ਏਨਾ ਨਸ਼ਾ ਵਿਕ ਰਿਹਾ ਆ ਸ਼ਰੇਆਮ ਦੁਕਾਨਾਂ ਤੇ ਮੈਡੀਕਲ ਸਟੋਰਾਂ ਤੇ ਪਰ ਓਧਰ ਕੋਈ ਧਿਆਨ ਨੀ ਦਿੰਦਾ ਤੇ ਚਲਾਨ ਕੱਟਣ ਤੇ ਜ਼ੋਰ ਦਿੱਤਾ ਆ ਬਸ ਹੱਦ ਈ ਹੋਈ ਪਈ ਐ ਯਰ
@HoneySingh-pr8mq
@HoneySingh-pr8mq 5 ай бұрын
ਜੇ ਨਸ਼ਾ ਮੁਕਤ ਮੁਹਿੰਮ ਯੂਥ ਨੇ ਚਲਾਈ ਹੁੰਦੀ। ਜਾਂ ਕੋਈ ਨਸ਼ੇ ਖਿਲਾਫ ਬੋਲਦਾ। ਤਾਂ ਸਰਕਾਰ ਤੇ ਪੁਲਿਸ ਵਾਲਿਆਂ ਨੇ ਉਹ ਬੰਦੇ ਹੀ ਚੁੱਕ ਲੈਣੇ ਸੀ। ਇਹੋ ਜਿਹੇ ਚੰਗੇ ਗਿਆਨ ਤਾਂ ਸਾਰੇ ਵੰਡਦੇ ਆ। ਕਿੰਨੇ ਪੁਲਿਸ ਵਾਲੇ ਫੜਨੇ ਆ ਜਿਨਾਂ ਨੇ ਹਜੇ ਤੱਕ ਨੰਬਰ ਪਲੇਟਾਂ ਨਹੀਂ ਲਾਈਆਂ।
@bhagsingh6602
@bhagsingh6602 5 ай бұрын
ਹੋਲੇ ਮਹੱਲੇ ਦੇ 15-15 ਮੋਟਰ ਦਾ ਇਕੱਠੇ ਜਾਂਦੇ ਪਟਾਕੇ ਮਾਰਦੇ ਕੋਈ ਪੁਲਿਸ ਵਾਲਾ ਨਹੀਂ ਰੋਕਦਾ ਉਹਨਾਂ ਨੂੰ ਡਰਦਾ
@NarinderSingh-d3s
@NarinderSingh-d3s 5 ай бұрын
@@bhagsingh6602 ਹੋਲੇ ਮੁਹੱਲੇ ਤੇ ਜਾਂਦੇ ਹੋਏ ਟਰੈਕਟਰਾਂ ਤੇ ਜਾਂਦੇ ਵੀ ਤਰ੍ਹਾਂ ਤਰ੍ਹਾਂ ਦੀਆਂ ਆਵਾਜ਼ਾਂ ਕੱਢਦੇ ਨੇ ਉੱਚੀ ਡੈਕ ਦੀ ਲਾਉਂਦੇ ਨੇ ਇਹ ਦੀ ਬੰਦ ਹੋਣਾ ਚਾਹੀਦਾ ਏ
@classyaman1248
@classyaman1248 5 ай бұрын
@@NarinderSingh-d3smaata chintpurni jan lgge ni tractor te deck laa k gye lokk?
@jasssangha07
@jasssangha07 5 ай бұрын
ਭਗਤਿਆ ਚਿੱਟਾ ਵੀ ਫੜਲਾ 😅
@alfaazr9799
@alfaazr9799 5 ай бұрын
Good duty bhai ji
@DilbagSingh-j7u
@DilbagSingh-j7u 5 ай бұрын
ਬਹੁਤ ਵਧੀਆ ਕੰਮ ਕੀਤਾ ਸਰ
@Cheema-zh6qn
@Cheema-zh6qn 5 ай бұрын
Bhut vdhiya sir tuhde vrge hone chahide officer baki sab sab chor ne police ch
@HarryChd-y1t
@HarryChd-y1t 5 ай бұрын
RTO fail karta bahut bahut badhiya kam kar rahe ho❤❤❤
@gurbhejsingh3017
@gurbhejsingh3017 5 ай бұрын
ਜਿਨਾ ਧਿਆਨ ਤੁਸੀ ਟਰੈਫਿਕ ਵੱਲ ਦੇ ਰਹੇ ਹੋ ਜੇਕਰ ਏਨਾ ਧਿਆਨ ਤੁਸੀ ਨਸਾ ਵੇਚਣ ਵਾਲੇ ਵੱਲ ਦਵੋ ਤਾਂ ਲੱਖਾ ਮਾਵਾਂ ਦੇ ਪੁੱਤ ਬੱਚ ਜਾਣਗੇ ਪਰ ਤੁਸੀ ਉਸ ਵੱਲ ਧਿਆਨ ਤੁਸੀ ਦੇਣਾ ਨਹੀ ਕਿਉਂ ਕਿ ਨਸੇ ਤੋਂ ਤੁਹਾਨੂੰ ਮੋਟੀ ਕਮਿਸ਼ਨ ਮਿਲ਼ਦੀ ਹੈ ਇਸ ਕਰਕੇ ਤੁਸੀ ਨਸੇ ਵਾਲੇ ਨੂੰ ਫੜਦੇ ਨਹੀ ਸਰਮ ਕਰੋ ਜੋਂ ਕੰਮ ਤੁਹਾਨੂੰ ਪਹਲਾ ਕਰਨਾ ਚਾਹੀਦਾ ਹੈ ਉਹ ਤੁਸੀ ਕਰਦੇ ਨੀ
@Gagandeep_singh09
@Gagandeep_singh09 5 ай бұрын
Punjab police Zindabad ❤
@gurmailsingh5654
@gurmailsingh5654 5 ай бұрын
Very good police officer❤❤❤❤❤❤❤❤❤
@paramjitjassi3418
@paramjitjassi3418 5 ай бұрын
Honest officer. Salute sir
@sandhugujjran
@sandhugujjran 5 ай бұрын
ਏਨਾ ਧਿਆਨ ਨਸ਼ੇ ਵਾਲਿਆ ਤੇ ਚੋਰਾ ਤੇ ਵੀ ਦੇ ਲੋ
@sonyrajput89000
@sonyrajput89000 5 ай бұрын
ਇਸ ਪੁਲੀਸ ਵਾਲੇ ਦੀ ਡਿਊਟੀ ਚਿੱਟੇ ਦੇ ਵਪਾਰੀਆ ਤੇ ਲਾਉਣੀ ਚਾਹੀਦੀ ਆ ਪਤਾ ਲੱਗ ਜਾਓ ਜਿੰਨਾ ਦਿਲ ਲਾਕੇ ਮੋਟਰਸਾਈਕਲਾ ਦੇ ਪਟਾਕੇ ਬੰਦ ਕਰਾ ਰਿਹਾ ਚਿੱਟਾ ਵੇਚਣ ਵਾਲਿਆਂ ਨੂੰ ਕਿੰਨਾ ਕ ਦਿਲ ਲਾਕੇ ਫੜਦਾ ਕਿਉੰਕਿ ਮੁੰਡੇ ਤਾਂ ਚਿੱਟੇ ਨਾਲ ਮਰ ਰਹੇ ਆ ਨਾ ਕੇ ਮੋਟਰਸਾਈਕਲ ਦੇ ਪਟਾਕੇ ਮਰੋਣ ਨਾਲ ✅
@dimplegill6519
@dimplegill6519 5 ай бұрын
bilkul sahi ehna to sare pulice afficaran nu kuj sikhna chahida hai
@mandeepsinghmandeepsingh5213
@mandeepsinghmandeepsingh5213 5 ай бұрын
ਇਹ ਚਿੱਟਾ ਵੇਚਣ ਵਾਲਿਆਂ ਦੀ ਕਿਉਂ ਨਹੀਂ ਕਾਰਵਾਈ ਕਰਦੇ ਕੰਮ ਉਹ ਕਰਦੇ ਜਿਹੜਾ ਨਾ ਕਰਨਾ ਹੋਵੇ
@deepsharma3909
@deepsharma3909 5 ай бұрын
Ehi taan afsos di gal eh ki sare thwadi taran ni sochde ...
@officialsaaji7709
@officialsaaji7709 5 ай бұрын
Love u Mamu ji 🫡❤️❤️🙏🏻
@SherSingh-ec7jr
@SherSingh-ec7jr 5 ай бұрын
ਬਹੁਤ ਵੱਧੀਆ ਗੱਲ ਆ ਪਰ ਥੋੜਾ ਹੈਲਮੱਟ ਤੇ ਵੀ ਧਿਆਨ ਦਿਓ ਧੰਨਵਾਦ ਜੀ🙏
@HarpreetSingh-ij1ij
@HarpreetSingh-ij1ij 5 ай бұрын
ਸੈਸ਼ਨ ਚੌਕ ਤੋਂ ਲੈ ਕੇ ਗੌਰਮਿੰਟ ਕਾਲਜ ਤੱਕ ਲੱਗਦੇ ਜਾਮ ਦਾ ਤੁਹਾਡੇ ਕੋਲ ਕੋਈ ਹੱਲ ਨਹੀਂ ਸਿਰਫ ਚਲਾਨ ਕਰਨ ਤੋਂ ਇਲਾਵਾ ਕੋਈ ਕੰਮ ਨਹੀਂ
@HarpreetSingh-oq8bd
@HarpreetSingh-oq8bd 5 ай бұрын
ਸਰ ਜੀ ਬੇਨਤੀ ਹੈ ਕਿ ਸਾਡੇ ਸ਼ਹਿਰ ਅੰਮ੍ਰਿਤਸਰ ਵਿੱਚ ਇੱਕ ਵਾਰ ਕਿਰਪਾ ਕੇ ਜਰੂਰੀ ਡਿਉਟੀ ਲਗਾ ਕੇ ਅਉ ਜੀ ❤❤ ਸਲੂਟ ਹੈ ਜੀ ਪੂੰਗੇ ਵੱਲੋ
@HarbansMehemi
@HarbansMehemi 5 ай бұрын
Nice sir ji
@surjitsingh3662
@surjitsingh3662 4 ай бұрын
ਅੱਜਿਹੇ ਕਰਮਚਾਰੀ ਤੇ ਅੱਧਕਾਰੀ ਨੂੰ ਪੰਜਾਬ ਸਰਕਾਰ ਵਲੋ ਸਨਮਾਨਿਤ ਕਰਕੇ ਹੋਰ ਕਰਮਚਾਰੀਆਂ ਤੇ ਅੱਧਕਾਰੀਆ ਦਾ ਹੌਸਲਾ ਵੱਧਾਣਾ ਚਾਹਿਦਾ ਹੈ।
@jashantejsin3206
@jashantejsin3206 5 ай бұрын
ਬਾੲੀ ਯਾਰ ਪਟਕਿਆ ਵਾਲੀਆਂ ਕੰਪਨੀਆ ਜਿਹੜੀਆ ਸਲਾਸਰ ਬਣਾਉਦੀਆ ਨੇ ਉਹਨਾ ਤੇ ਕੌਣ ਕਾਰਵਾਈ ਕਰੂ ਜੇ ਵੱਡੇ ਹਾਰਨ ਬਣਗੇ ਨੀ ਫੇਰ ਖਰੀਦੂ ਕੌਣ
@NishaKakkar-pr8mp
@NishaKakkar-pr8mp 5 ай бұрын
Wg tuhadi umar lmbi kre
@SatnamSingh-vd4rh
@SatnamSingh-vd4rh 5 ай бұрын
Hero.
@ਰਾਜਕਰੇਗਾਖਾਲਸਾ-ਚ6ਮ
@ਰਾਜਕਰੇਗਾਖਾਲਸਾ-ਚ6ਮ 5 ай бұрын
ਜੇ ਇੰਨਾ ਧਾਕੜ ਆ ਤਾਂ ਪਹਿਲਾਂ ਕਿੱਥੇ ਸੀ ਕੱਲੇ ਚਲਾਨ ਕਰਕੇ ਹਵਾ ਨਾਂ ਦਿਓ ਇਹਨੂੰ ਨਸ਼ਾ ਸ਼ਰੇਆਮ ਵਿਕਦਾ ਉਹਨੂੰ ਰੋਕੇ ਅਸਲਾ ਲੈ ਕੇ ਬੰਦੇ ਮਾਰ ਦਿੰਦੇ ਆ ਉਹਨਾਂ ਨੂੰ ਠੋਕੇ ਉਦੋਂ ਕਿੱਥੇ ਹੁੰਦਾ ਇਹ ਚਿੱਟਾ ਵਿਕਾਉਣ ਵਾਲੇ ਲੀਡਰ ਨੇ ਉਹਨਾਂ ਨੂੰ ਠੋਕੇ ਸਿਰਫ ਚਲਾਨ ਕਰਕੇ ਕਿਸੇ ਨੂੰ ਮਹਾਨ ਨੀਂ ਬਣਾਈਦਾ ਚਲਾਨ ਤਾਂ ਟਰੈਫਿਕ ਪੁਲਿਸ ਵੀ ਕੱਟ ਦਿੰਦੀ ਆ ਜੇ ਕੋਲ ਪਾਵਰ ਹੈ ਤਾਂ ਚਲਾਨਾਂ ਤੋਂ ਉੱਤੇ ਵੀ ਬਹੁਤ ਕੁਝ ਆ ਕਰਨ ਲਈ ਉਹ ਕਰੋ
@blocksingh8216
@blocksingh8216 5 ай бұрын
Very good ਜੀ proud to be officer like this under 18 anyone drive Australia 🇦🇺 👍.
@jagtarkasumbri8861
@jagtarkasumbri8861 5 ай бұрын
Good police ofser
@dimplegill6519
@dimplegill6519 5 ай бұрын
bachiya lai bhut wadia officar aa god bless you officar sab
@bhupindersing5120
@bhupindersing5120 5 ай бұрын
Very good sir ji
@baljeetsingh451
@baljeetsingh451 5 ай бұрын
Boht vdia oprala police da
@savepunjab1997
@savepunjab1997 5 ай бұрын
Wonderful. Well done. Govt should honor such officer.
@JagtarSingh-vi4zi
@JagtarSingh-vi4zi 5 ай бұрын
ਸਲਾਮ ਐ ਜੀ ਇਸ ਤਰਾਂ ਦੇ ਧਾਕੜ ਨੇਕ ਅਫਸਰਾਂ ਨੁੰ ਜਿਹੜਾ ਵੀ ਕੋਈ ਸਿਫਾਰਸ਼ ਕਰਦਾ ਐ ਉਸ ਤੇ ਕਾਰਵਾਈ ਕਰੋ।।
@GurpreetSingh-vg9jf
@GurpreetSingh-vg9jf 5 ай бұрын
ਤੁਸੀਂ ਆਪਣੇ ਵੁਹ ਕਨਨੰ ਅਤੇ ਆਪਣੇ ਬੱਚਿਆਂ
@SunitaRani-v6s
@SunitaRani-v6s 5 ай бұрын
Bahut vadia
@JaswinderSingh-ud8ni
@JaswinderSingh-ud8ni 5 ай бұрын
Sar ਇਸ ਅਫਸਰ ਦੀ ਡਿਊਟੀ ਅੰਮ੍ਰਿਤਸਰ ਲਾਈ ਜਾਵੇ ਇਥੇ ਲੋਕ ਪ੍ਰਵਾਹ nhi ਕਰਦੇ
@majorsingh4297
@majorsingh4297 5 ай бұрын
ਇਸ ਅਫਸਰ ਦੀਆਂ ਗੱਲਾਂ ਸੁਣ ਕੇ ਬਾਕੀ ਪੁਲਿਸ ਅਫਸਰਾਂ ਨੂੰ ਵੀ ਇਸੇ ਤਰ੍ਹਾਂ ਕਾਨੂੰਨ ਦੀ ਪਾਲਣਾ ਕਰਨ ਕਰਾਉਣ, ਨਹੀਂ ਤਾਂ ਸ਼ਰਮ ਨਾਲ ਮਰ ਜਾਂਣ ਚੱਪਣੀ ਚ ਨੱਕ ਡੋਬ ਕੇ
@VickyMand-b1s
@VickyMand-b1s 5 ай бұрын
Jai hind sir g I salute you sir g
@HPJohal-qi1lo
@HPJohal-qi1lo 5 ай бұрын
Subhash uncle ne att krai aa
@SarwanDass-qp1pi
@SarwanDass-qp1pi 5 ай бұрын
Very good work Hard Rock God bless you all your team members long terms relationship always thanks Sarwandass Mehton Adampur Doaba Jalandhar 🙏🙏🙏🙏🙏🙏🙏🙏🙏🙏🙏
@gurjanthundal7053
@gurjanthundal7053 5 ай бұрын
ਬੱਚੇ ਪਹਿਲਾ ਚਿੱਟੇ ਤੋਂ ਬਚਾਲ ਲੋ ਏ ਕੰਮ ਬਾਚ ਕਰਨਾ ਚਿੱਟੇ ਵਾਲੇ ਤਾਂ ਫੜਲੋ
@Batala_promotion
@Batala_promotion 4 ай бұрын
ਜੀ ਪਿਛੇ PCR Bike ਦੀ Number ਪਲੇਟ ਕਿੱਥੇ ਆ ????????
@JattSauda_Dxxx
@JattSauda_Dxxx 4 ай бұрын
ਨਸ਼ੇ ਬਾਰੇ ਕੀ ਖ਼ਿਆਲ ਆ ਜੀ
@AmrjitSandhu-i4d
@AmrjitSandhu-i4d 5 ай бұрын
Thanks Sar g
@NarinderSingh-d3s
@NarinderSingh-d3s 5 ай бұрын
ਹੈਲਮਟ ਦੀ ਪੋਆਓ ਲੋਕਾਂ ਨੂੰ
@kalakumar4595
@kalakumar4595 5 ай бұрын
ਉਹ ਇਹਨਾਂ ਨਾਲ ਤਾਂ ਸਰਜੂਗਾ ਬਾਈ ਉਹ ਪੁਲਿਸ ਵਾਲੇ ਬਾਈ ਇਹ ਗੱਡੀਆਂ ਮੋਟਰਸਾਇਕਲ ਵਾਲਾ ਕੋਈ ਬੰਦੇ ਨਹੀਂ ਮਰਦੇ ਠੀਕ ਆ ਕੋਈ ਭੈਣ ਚੋ ਅੱਗ ਨਹੀਂ ਲੱਗਦੀ ਇਹਦੇ ਨਾਲ ਆਹ ਨਸ਼ੇ ਫੜੋ ਨਸ਼ੇ ਜਿਹੜਾ ਪੰਜਾਬ ਖਾਲੀ ਹੋਇਆ ਪਿਆ ਮਾਵਾਂ ਦੇ ਪੁੱਤ ਭੈਣਾਂ ਦੇ ਭਾਈ ਮਰ ਰਹੇ ਨਾ ਨਾ ਨਸ਼ੇ ਫੜੋ ਚਿੱਟਾ ਫੜੋ ਮਗਰ ਮੱਛ ਛੋੜੋ ਪੜੋਮਗਰ ਮੱਛਾ ਤੋਂ ਡਰ ਲੱਗਦਾ ਉਹਨਾਂ ਨੂੰ ਫੜਦੇ ਨਹੀਂ ਕਿਉਂ ਚੜਾਵਾ ਚੜਦਾ ਚੜਾਵਾ ਬੰਦ ਕਰੋ ਮਗਰ ਮੱਛ ਕਰੋ ਪੜੋ ਚੜਾਵਾ ਬੰਦ ਕਰਜੇ ਇਨਾ ਧਿਆਨ ਨਸ਼ੇ ਕਣੀ ਦਿੱਤਾ ਜਾਵੇ ਪੰਜਾਬ ਸਵਰਗ ਬਣ ਜੂਗਾ ਠੀਕ ਆ ਚੈਨਲ ਧਿਆਨ ਧਿਆਨ ਨਸ਼ੇ ਵੱਲ ਦਿੱਤੇ ਜਾਵੇਪੰਜਾਬ ਸਵਰਗ ਬਣ ਜੂਗਾਪੁਲਿਸ ਨੂੰ ਸਾਰਾ ਪਤਾ ਵੀ ਕੌਣ ਵੇਚਦਾ ਕੌਣ ਨਹੀਂ ਸਾਰਾ ਪਤਾ ਇਹਨੂੰ
@MallHr41
@MallHr41 5 ай бұрын
Justice for sidhu moosa wala da insaf karo police loka da calan kare janda a
@pbxkhan7864
@pbxkhan7864 5 ай бұрын
nive e afsar y di soch aa j sbb di soch aye hove sudhaar bhut hou bki e y riswat ni lnda ehde kamma to lgda
@PritamMusafir
@PritamMusafir 5 ай бұрын
Fourtuner da Katt chlan fir pta lggo greeb loka nu TNG krkr ki milda
@FREE123F
@FREE123F 5 ай бұрын
Very good sir g👌🏻👌🏻👌🏻👌🏻👌🏻👌🏻
@bholasinghfoji9151
@bholasinghfoji9151 5 ай бұрын
V. Good. T. Officir
@JaswantSingh-tu5du
@JaswantSingh-tu5du 5 ай бұрын
ਪੰਜਾਬੀ ਲਫਜ ਧੱਕੜ ਹੈ ਧਾਕੜ ਹਿੰਦੀ ਲਫ਼ਜ਼ ਹੈ ਜਿਵੇਂ ਪੰਜਾਬੀ ਚ ਭੁੱਲ, ਹਿੰਦੀ ਚ ਭੂਲ ਜਿਵੇਂ ਪੰਜਾਬੀ ਚ ਕੰਮ, ਹਿੰਦੀ ਚ ਕਾਮ ਜਿਵੇਂ ਪੰਜਾਬੀ ਚ ਵੰਡ, ਹਿੰਦੀ ਚ ਬਾਂਟ ਉਵੇਂ ਹੀ ਪੰਜਾਬੀ ਚ ਧੱਕੜ, ਹਿੰਦੀ ਚ ਧਾਕੜ ! ਧਿਆਨ ਦੇਣ ਯੋਗ ਹੈ ਕਿ ਇਨ੍ਹਾਂ ਪੰਜਾਬੀ ਲਫ਼ਜ਼ਾਂ ਵਿੱਚ ਟਿੱਪੀ ਤੇ ਅੱਧਕ ਦੀ ਵਰਤੋਂ ਹੋਈ ਹੈ ਅੱਧਕ ਤੇ ਟਿੱਪੀ ਨਾਲ਼ ਬਣੇ ਹੋਏ ਲਫ਼ਜ਼ ਪੰਜਾਬੀ ਦੀ ਸ਼ਾਨ ਹਨ ਇਸੇ ਕਰਕੇ ਪੰਜਾਬੀ ਸਾਰੀ ਦੁਨੀਆ ਚ ਹਰਮਨ ਪਿਆਰੀ ਹੈ ਜੇਕਰ ਅੱਧਕ ਤੇ ਟਿੱਪੀ ਹਟਾ ਦਿੱਤੀ ਜਾਵੇ ਤਾਂ ਸਮਝੋ ਪੰਜਾਬੀ ਦੀ ਫੂਕ ਨਿਕਲ਼ ਗਈ ! ਹੁਣ ਪੰਜਾਬੀ ਦੇ ਲਫ਼ਜ਼ ਧੱਕੜ ਦੀ ਥਾਂ ਤੇ ਹਰਿਆਣਵੀ ਸ਼ਬਦ ਧਾਕੜ ਪੰਜਾਬੀ ਚ ਦਾਖਲ ਕਰਨ ਦੀ ਮੁਹਿੰਮ ਚਲਾਈ ਜਾ ਰਹੀ ਹੈ !
@mohinderpalsingh1858
@mohinderpalsingh1858 5 ай бұрын
ਹੁਸ਼ਿਆਰਪੁਰ ਪਹਿਲਾਂ ਵੀ ਧਾਕੜ ਅਫ਼ਸਰ ਆਇਆ ਸੀ ਹੁਣ ਉਹ ਕਿੱਥੇ ਹੈ
@lovedeepsandhu7508
@lovedeepsandhu7508 5 ай бұрын
lbea nai mud k bai oh
@SunnySonu-m5k
@SunnySonu-m5k 5 ай бұрын
ਜਸਵਿੰਦਰ ਭਲੇ ਵਰਗੀ ਆਵਾਜ਼
@SurjitSingh-dl5ex
@SurjitSingh-dl5ex 5 ай бұрын
🎉😊😊😊😊
@paramjeetkumar2881
@paramjeetkumar2881 5 ай бұрын
Sir tuhadi voice same like jaswinder bhalla
@dilawarsingh2143
@dilawarsingh2143 5 ай бұрын
ਸਰ ਹਾਜੀਪੁਰ ਚ ਤਾਂ ਪੁਲਿਸ ਦੇ ਸਾਹਮਣੇ ਹੀ ਪਟਾਕੇ ਮਾਰ ਦਿੰਦੇ ਨੇ , ਕੀ ਹਾਜੀਪੁਰ ਚ ਇਹ ਕਾਨੂੰਨ ਲਾਗੂ ਨਹੀ ਹੁੰਦਾ।
@SroopSingh-m6e
@SroopSingh-m6e 5 ай бұрын
पटियाला में कब आएगा ऐसा अफसर हम खड़े देखते रह जाते हैं कि ग्रीन लाइट होगी और हम पर करेंगे सड़क लेकिन हमारा तो नंबर ही नहीं आता
@kulwindersinghninda375
@kulwindersinghninda375 5 ай бұрын
ਕੁੜੀਆਂ ਚਿੜੀਆਂ ਦੇ ਸਕੂਲ ਵੱਲ ਵੀ ਧਿਆਨ ਦਿਓ ਬਹੁਤ ਗੂੱਸਾ ਆਂਉਦਾ ਮੁੰਡੀਰ ਉੱਤੇ
@darbarasinghbajwa3195
@darbarasinghbajwa3195 5 ай бұрын
👍👍good subesh ji
@Parkashram-xt1wx
@Parkashram-xt1wx 5 ай бұрын
chitta b band karo sir jai hind sir
@VijayKumar-oj4ys
@VijayKumar-oj4ys 5 ай бұрын
Gudd.ustad.g.gudd.gudd.job.
@Rohitshergill389
@Rohitshergill389 5 ай бұрын
ਏਨੂ ਸ਼ਿਰ। ਤੇ ਚੜਾ ਲਓ ਫਿਰ। ਜਿਦਣ ਕਿਸ਼ੇ। ਨੇ ਇਦੈ ਤੋ ਤੰਗ ਆ ਕੇ ਇਥੇ ਨਾਲ ਕੋਈ ਕਾਰਾ ਕੀਤਾ ਫਿਰ ਤੁਸ਼ੀ ਰੋਲਾ ਪੋਣਾ
@balwindersingh7954
@balwindersingh7954 4 ай бұрын
Very good Inspts
@gursharansingh385
@gursharansingh385 4 ай бұрын
Very good work
@amrindergill7942
@amrindergill7942 5 ай бұрын
Proud of you Sir 💪🏼💪🏼🇮🇳🇮🇳
@malkitsinghmalkit9719
@malkitsinghmalkit9719 5 ай бұрын
Very good sir
@swarnjeet9705
@swarnjeet9705 5 ай бұрын
Very very honestly duty lie thanks
@OfficeBalvirsingh
@OfficeBalvirsingh 5 ай бұрын
Good join 👍👏👏😁👏🎉❤
@manmohansingh419
@manmohansingh419 5 ай бұрын
Sar ji tusi greet ho
@gillsaabgill1017
@gillsaabgill1017 5 ай бұрын
Sir chitta nu bad Kary ji
@simranjitsingh1746
@simranjitsingh1746 4 ай бұрын
Good,veri,Good,ji,sir
@VikramSingh-qm5hc
@VikramSingh-qm5hc 5 ай бұрын
👍🙏
Непосредственно Каха: сумка
0:53
К-Media
Рет қаралды 12 МЛН
🎈🎈🎈😲 #tiktok #shorts
0:28
Byungari 병아리언니
Рет қаралды 4,5 МЛН
Жездуха 42-серия
29:26
Million Show
Рет қаралды 2,6 МЛН
Непосредственно Каха: сумка
0:53
К-Media
Рет қаралды 12 МЛН