Рет қаралды 431,646
ਜਸਬੀਰ ਸਿੰਘ, ਜੋ ਰੋਪੜ ਦੇ ਰਹਿਣ ਵਾਲੇ ਹਨ, ਇਕ ਪ੍ਰਸਿੱਧ KZbinr ਹਨ। ਉਹ ਵਲੌਗ ਬਣਾਉਣ ਅਤੇ Jaanmahal Video ਦੇ ਨਾਮ ਨਾਲ ਚੈਨਲ ਲਈ ਮਸ਼ਹੂਰ ਹਨ । ਹਾਲਾਂਕਿ, ਇਹ ਜਸਬੀਰ ਦੇ ਸਾਰੇ ਸੰਘਰਸ਼ਾਂ ਦਾ ਹੀ ਫਲ ਹੈ ।
ਇਕ ਸਮਾਂ ਸੀ ਜਦੋਂ ਉਨ੍ਹਾਂ ਨੂੰ ਇਕ ਰੈਸਟੋਰੈਂਟ ਵਿਚ ਕੰਮ ਕਰਨਾ ਪਿਆ ਅਤੇ ਉਹਨਾ ਨੇ ਖੇਤੀ ਵੀ ਕੀਤੀ । ਪਰ ਉਹ ਜਾਣਦੇ ਸਨ ਕਿ ਉਹ ਕਿਸੇ ਦੂਜੀ ਚੀਜ਼ ਲਈ ਬਣੇ ਹਨ। ਸਾਰੀਆਂ ਚੁਣੌਤੀਆਂ ਵਿੱਚੋਂ ਲੰਘਦਿਆਂ ਓਹਨਾ ਨੇ ਆਪਣਾ KZbin Channel ਬਣਾਇਆ, ਪਰ ਇਹ ਵੀ ਸੌਖਾ ਨਹੀਂ ਸੀ । ਵੀਡੀਓ ਦੀ ਸ਼ੂਟਿੰਗ ਸਮੇਂ ਓਹਨਾ ਦਾ ਮਜ਼ਾਕ ਉਡਾਇਆ ਗਿਆ ਅਤੇ ਅਪਮਾਨਿਤ ਕੀਤਾ ਗਿਆ. ਇਹ ਓਹਨਾ ਨੂੰ ਏਨਾ ਪ੍ਰਭਾਵਤ ਕਰ ਗਿਆ, ਕਿ ਓਹਨਾ ਨੇ ਆਪਣੇ ਆਪ ਨੂੰ 1.5 ਸਾਲਾਂ ਲਈ ਬੰਦ ਕਰ ਲਿਆ. ਪਰ ਉਨ੍ਹਾਂ ਸਾਲਾਂ ਨੇ ਓਹਨਾ ਦੀ ਕਿਸਮਤ ਨੂੰ ਇੱਕ ਵੱਡੇ ਢੰਗ ਨਾਲ ਬਦਲ ਦਿੱਤਾ, ਤੇ ਅੱਜ ਉਹ ਆਪਣੀ ਵਿਸ਼ੇਸ਼ ਪ੍ਰਤਿਭਾ ਅਤੇ ਹੁਨਰ ਲਈ ਪ੍ਰਸ਼ੰਸਤ ਕੀਤੇ ਜਾਂਦੇ ਹਨ ।
Jasbir Singh, who hails from Ropar is a famous KZbinr. He is known for making vlogs and famous for the channel called JaanMahal Video. However, this is just the end result of all the struggles Jasbir had been through. There was a time when he had to work in a restaurant and do farming. But he knew he is made for something big. While going through all the challenges he made his youtube channel, but even that was not easy. He was mocked and humiliated for shooting videos. This affected him so much, that he locked himself for 1.5 years. But those years turned his destiny in a big way. Today he gets appreciated for his special talent and skills.
Here are a few of his work sample :
Kites Flying / KARANVEER DI NEW CYCLE
( • Kites Flying / KARANVE... )
KARANVEER DE NEW SHOES
( • KARANVEER DE NEW SHOES )
GHAR VICH GYM
( • GHAR VICH GYM )
Marriage Ke Side Effects Punjabi part 1
( • Marriage Ke Side Effe... )
Josh Talks passionately believes that a well-told story has the power to reshape attitudes, lives, and ultimately, the world. We are on a mission to find and showcase the best motivational stories from across India through documented videos, motivational speeches, and live events held all over the country. Josh Talks Punjabi aims to inspire and motivate you by bringing to you the best Punjabi motivational videos. What started as a simple conference is now a fast-growing media platform that covers the most innovative rags to riches, struggles to success, zero to hero, and failure to success stories with speakers from every conceivable background, including entrepreneurship, women’s rights, public policy, sports, entertainment, and social initiatives. With 8 languages in our ambit, our stories and speakers echo one desire: to inspire action. Our goal is to unlock the potential of passionate young Indians from rural and urban areas by inspiring them to overcome the challenges they face in their careers or business and helping them discover their true calling in life.
ਜੋਸ਼ ਟਾਕਸ ਭਾਰਤ ਦੀਆਂ ਸਭ ਤੋਂ ਪ੍ਰੇਰਨਾਦਾਇਕ ਕਹਾਣੀਆਂ ਏਕਾਗਰਿਤ ਕਰਦਾ ਹੈ ਅਤੇ ਉਨ੍ਹਾਂ ਨੂੰ ਤੁਹਾਡੇ ਤਕ ਪਹੁੰਚਾਉਣ ਲਈ ਇੱਕ ਪਲੇਟਫ਼ਾਰਮ ਪ੍ਰਦਾਨ ਕਰਦਾ ਹੈ| ਭਾਰਤ ਦੇ ਵੱਖ-ਵੱਖ ਖੇਤਰਾਂ ਦੇ ਲੋਕਾਂ ਨੂੰ ਆਪਣੀਆਂ ਕਹਾਣੀਆਂ ਸਾਂਝੀਆਂ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ ਤਾਕਿ ਉਹ ਆਪਣੀ ਚੁਨੌਤੀਆਂ ਭਰੀ ਜ਼ਿੰਦਗੀ ਅਤੇ ਸਫਲਤਾਵਾਂ ਦੇ ਸਫ਼ਰ ਨੂੰ ਆਮ ਜਨਤਾ ਨਾਲ ਸਾਂਝਾ ਕਰਨ ਤੇ ਨਾਲ ਹੀ ਲੋਕਾਂ ਨੂੰ ਉਜਾਗਰ ਅਤੇ ਪ੍ਰੇਰਿਤ ਕਰਨ|
► Subscribe to our Incredible Stories, press the red button ⬆️
► Say hello on FB: / joshtalkspun. .
► Instagrammers: / joshtalkspu. .
► Say hello on Sharechat: sharechat.com/JoshTalksPunjabi
----**DISCLAIMER**----
All of the views and work outside the pretext of the video of the speaker, are his/ her own and Josh Talks, by any means, does not support them directly or indirectly and neither is it liable for it. Viewers are requested to use their own discretion while viewing the content and focus on the entirety of the story rather than finding inferences in its parts. Josh Talks by any means, does not further or amplify any specific ideology or propaganda.
#JoshTalksPunjabi #KZbinr #JaanMahalVideo