Farmer vs Taranjit Sandhu | ਕਿਸਾਨਾਂ ਦੇ ਵਿਰੋਧ 'ਤੇ ਭੜਕੇ ਤਰਨਜੀਤ ਸੰਧੂ -''ਮੈਂ ਜਿਥੇ ਜਾਣਾ ਚਾਹੁੰਦਾ ਜਾਵਾਂਗਾ''

  Рет қаралды 17,796

ABP Sanjha

ABP Sanjha

Ай бұрын

Farmer vs Taranjit Sandhu | ਕਿਸਾਨਾਂ ਦੇ ਵਿਰੋਧ 'ਤੇ ਭੜਕੇ ਤਰਨਜੀਤ ਸੰਧੂ -''ਮੈਂ ਜਿਥੇ ਜਾਣਾ ਚਾਹੁੰਦਾ ਜਾਵਾਂਗਾ''
#Punjab #Majitha #Farmerprotest #Taranjitsandhu #BJP
ਮਜੀਠਾ ਹਲਕੇ 'ਚ ਚੋਣ ਪ੍ਰਚਾਰ ਕਰਨ ਗਏ ਭਾਜਪਾ ਦੇ ਉਮੀਦਵਾਰ ਤਰਨਜੀਤ ਸਿੰਘ ਸੰਧੂ ਨੂੰ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦਾ ਸਾਹਮਣਾ ਕਰਨਾ ਪਿਆ |
ਜਿਸ ਤੋਂ ਬਾਅਦ ਮੀਡੀਆ ਦੇ ਮੁਕਾਤਬ ਹੋਏ ਸੰਧੂ ਕਿਸਾਨਾਂ ਤੋਂ ਨਾਰਾਜ਼ਗੀ ਜਾਹਰ ਕਰਦੇ ਨਜ਼ਰ ਆਏ |
ਸੰਧੂ ਨੇ ਕਿਹਾ ਕਿ ਉਹ ਖ਼ੁਦ ਕਿਸਾਨ ਦੇ ਪੁੱਟ ਹਨ | ਉਹ ਵੀ ਕਿਸਾਨਾਂ ਦੀ ਆਮਦਨ ਦੋਗੁਣੀ ਕਰਨਾ ਚਾਹੁੰਦੇ ਹਨ
ਲੇਕਿਨ ਉਨ੍ਹਾਂ ਦਾ ਹੀ ਵਿਰੋਧ ਕੀਤਾ ਜਾ ਰਿਹਾ ਹੈ | ਸੰਧੂ ਨੇ ਸਾਫ ਸ਼ਬਦਾਂ 'ਚ ਕਿਹਾ ਕਿ ਉਹ ਕਿਸਾਨਾਂ ਨਾਲ ਗੱਲਬਾਤ ਕਰਨ ਨੂੰ ਹਮੇਸ਼ਾ ਤਿਆਰ ਹਨ
ਲੇਕਿਨ ਗੱਲ ਕਿਸਾਨੀ ਮਸਲਿਆਂ ਮੁੱਦਿਆਂ ਤੇ ਹੱਲ ਦੀ ਹੋਣੀ ਚਾਹੀਦੀ ਹੈ |ਰਾਜਨੀਤੀ ਦੀ ਨਹੀਂ
Subscribe Our Channel: ABP Sanjha / @abpsanjha Don't forget to press THE BELL ICON to never miss any updates
Watch ABP Sanjha Live TV: abpsanjha.abplive.in/live-tv
ABP Sanjha Website: abpsanjha.abplive.in/
Social Media Handles:
KZbin: / abpsanjha
Facebook: / abpsanjha
Twitter: / abpsanjha
Download ABP App for Apple: itunes.apple.com/in/app/abp-l...
Download ABP App for Android: play.google.com/store/apps/de...

Пікірлер: 94
@AmrikSingh-wm3px
@AmrikSingh-wm3px Ай бұрын
ਬੀਜੇਪੀ,,,, ਆਪ nu ਭਜਾਓ pb ਬਚਾਓ
@arnsthans8850
@arnsthans8850 Ай бұрын
ਸੱਦੂ ਜੀ ਤੁਸੀਂ ਠੱਗਾਂ ਦੀ ਟੋਲੀ ਦੇ ਨਾਲ ਕਿਉਂ ਸਮਝੋਤਾ ਕੀਤਾ ਹੈ ਜਦੋਂ ਤੁਸੀਂ ਇਹਨਾਂ ਦਾ ਪ੍ਰਚਾਰ ਕਰੋਂ ਗੇ ਤੁਹਾਡਾ ਵਿਰੋਧ ਹੋਉ ਗਾਂ ਤੁਸੀਂ ਕਹਿੰਦੇ ਹੋ ਇਹਨਾਂ ਦੀ ਆਮਦਨ ਵੱਧੇਗੀ ਨਹੀਂ ਘੱਟੇ ਗੀ 😂😂😂😂
@dalbirsingh5890
@dalbirsingh5890 Ай бұрын
ਜਿਹੋ ਜਿਹੀ ਮੋਦੀ ਨੇ ਆਮਦਨ ਡਬਲ ਰੋਲ ਦਿੱਤੀ ਓਹੋ ਜਿਹੀ ਇਹ ਰੋਲੂ
@phootphath4851
@phootphath4851 Ай бұрын
ਇਹ ਕਾਮਰੇਡ ਨੇਂ, ਪੰਜਾਬ ਦਾ ਬੇੜਾ ਗ਼ਰਕ ਕਰਤਾ ਇਹਨਾਂ ਨੇਂ
@sukhsingh8950
@sukhsingh8950 Ай бұрын
Je gal karni hundi phir kal metting vich kyo nahi aaye
@baljindermavi17
@baljindermavi17 Ай бұрын
❤❤❤❤❤
@ksonezero8932
@ksonezero8932 Ай бұрын
ਤਰਨਜੀਤ ਤੇਰੀ ਮਾੜੀ ਕਿਸਮਤ ਅਮਰੀਕਾ ਵਿੱਚ ਸਿੱਖਾਂ ਤੋਂ ਵੱਚਿਆ ਪੰਜਾਬ ਸਿੱਖ ਕਿਸਾਨਾਂ ਦੇ ਧੱਕੇ ਚੜ੍ਹ ਗਿਆ
@NirmalSingh-bz3si
@NirmalSingh-bz3si Ай бұрын
ਇਹ ਕੌਣ ਸਾਲਾ ਪਹਿਲਾਂ ਤਾਂ ਦੇਖਿਆ ਨੀ??
@jasbirsingh-rx3yv
@jasbirsingh-rx3yv Ай бұрын
Spoon of govy
@kamaldeepsingh9131
@kamaldeepsingh9131 Ай бұрын
Eh tan hune e aakddi janda
@sukhdevsingh4249
@sukhdevsingh4249 Ай бұрын
Sandu ji mody da putt
@Ip_gamer_s
@Ip_gamer_s Ай бұрын
🐕🐕🐕🐕
@sarbjitsingh3113
@sarbjitsingh3113 Ай бұрын
ਦਲਿਆ ਦਾ ਕੋਈ ਵੀ ਯਕੀਨ ਨਾ ਕਰੋ ਇਹਨੂ ਕੋਣ ਪੁਛਦਾ ।ਕੌਲੀ ਚਟ ਹੈ।
@ManjitSingh-jx7eu
@ManjitSingh-jx7eu Ай бұрын
Zameer murgi Tarun Sindhu
@SukhBeer-hc8vf
@SukhBeer-hc8vf Ай бұрын
ਚਵਲ ਬੁੱਚੜ ਲੀਡਰ ਹੁੰਦੇ ਨੇ
@parveensehgal7955
@parveensehgal7955 Ай бұрын
Eh Ta Sab Paesa Lae Ke B J P Da Virodh Kar rahe hai
@RanjitSingh-tv8us
@RanjitSingh-tv8us Ай бұрын
Kisan da put hunda ta bjp ch ralda....modi da pithhu
@lakhwinderbhullar2624
@lakhwinderbhullar2624 Ай бұрын
Kisan eakt jindabad
@harminderkaurdhillon3864
@harminderkaurdhillon3864 Ай бұрын
Majhe d putt hai tan haar k ghar behjaa.
@bittusaini7750
@bittusaini7750 Ай бұрын
Jhuth bol riha
@parveensehgal7955
@parveensehgal7955 Ай бұрын
B J P Jindabad Modi ji Jindabad
@Carryfans973
@Carryfans973 Ай бұрын
Ab To election ke bad hi Hogi galat baat
@JagtarSingh-iu3kh
@JagtarSingh-iu3kh Ай бұрын
ਇਨਾ ਤੇ ਕੋਇ ਵਿਸਵਾਸ ਕਰਨ ਜੀ ਲੋੜ ਨਹੀ
@jasbirsingh-rx3yv
@jasbirsingh-rx3yv Ай бұрын
Your contribution to pb zero😅
@inderbirsingh7453
@inderbirsingh7453 Ай бұрын
Fakhar_a_Gadaar of khalasthan (Punjab)
@NirmalSingh-bz3si
@NirmalSingh-bz3si Ай бұрын
ਕਿਸਾਨ ਯੂਨੀਅਨ ਜਿੰਦਾਬਾਦ??
@NsjattAmritsar
@NsjattAmritsar Ай бұрын
Koi jawab nai tere kol kisna da
@gurtejsingh5383
@gurtejsingh5383 Ай бұрын
ਕਿਸਾਨ ਦਾ ਪੁਤ ਨਹੀਂ ਬੀ ਜੇ ਪੀ ਦਾ ਸਾਊ ਪੁੱਤ ਸੰਧੁ
@jatindersharma8921
@jatindersharma8921 Ай бұрын
Ena nu hi roki jande ne
@nirmaldhiman773
@nirmaldhiman773 Ай бұрын
Jdon Lok Hi Vrodh Krde Ne Fer Lokan Vich Kioun Jande Ho Vote Lokan Ne Pouni Hai Na K Police Ne
@prabhgill7897
@prabhgill7897 Ай бұрын
ਕਿਸਾਨ ਦਾ ਪੁੱਤਰ ਨਹੀਂ ਜੇ ਕਿਸਾਨ ਦਾ ਪੁੱਤਰ ਹੈਂ ਤਾਂ ਛੱਡੋ ਭਾਜਪਾ ਦਾ ਸਾਥ ਜੇ ਸਾਥ ਨਹੀਂ ਛੱਡਣਾ ਤਾਂ ਤੁਸੀਂ ਕਿਸਾਨ ਦੇ ਪੁੱਤਰ ਨਹੀਂ ਗਦਾਰ ਹੋ
@amrikwahla
@amrikwahla Ай бұрын
By going in BJP you have spoiled the status of your grand father samundari sahib
@NSingh-of7jw
@NSingh-of7jw Ай бұрын
Not a BJP party but L I E party
@amarjitkaurchauhan
@amarjitkaurchauhan Ай бұрын
Kisan ekta zindabad b j p htaio desh vichao
@ekamrandhawa5123
@ekamrandhawa5123 Ай бұрын
ਭੇਡਾਂ ਦਾ ਸਰਪੰਚ
@RajbirRandhawa-kh8dv
@RajbirRandhawa-kh8dv Ай бұрын
ਸ਼ਰਮ ਨਹੀ ਕਰਦਾ ਕਹਿੰਦਾ ਮੈ ਜਿੱਥੇ ਜਾਣਾ ਜਾਵਾਂਗਾ ਬੁੱਢੇ ਵਾਰੇ ਘਰ ਬੈਠੇ ਪੋਤੇ ਪੋਤੀਆਂ ਵਿੱਚ ਕੁਰਸੀ ਦੀ ਲਾਲਸਾ ਨਹੀ ਜਾਦੀ ਬੇਸ਼ਰਮ ਬੁੱਢਾ
@SukhdevSingh-bq8oq
@SukhdevSingh-bq8oq Ай бұрын
To kota and tano Ma jandaha Moka on tha MaVekhaga jalg
@SukhdevSingh-bq8oq
@SukhdevSingh-bq8oq Ай бұрын
Rajbir Randhawa ji jo Massi Paea Mano es tha jevab theo ji
@SukhdevSingh-bq8oq
@SukhdevSingh-bq8oq Ай бұрын
PM Modi ji Modi ji Modi ji Modi ji Pm Modi ji❤❤❤❤❤🔱🔱🔱🔱🔱💯💯💯💯💯💐💐💐💐💐🇮🇳🇮🇳🇮🇳🇮🇳🇮🇳💯💯💯💯💯♥🌹💐
@AjayAjay-ho3mh
@AjayAjay-ho3mh Ай бұрын
Kise be leader ajj Tak koi be asha Kam kiye ho
@SubhashKumar-zm2pn
@SubhashKumar-zm2pn 12 күн бұрын
Modi..ji..4o4..par...humy..punjav..modi..ji..chay...
@user-li9kl4bm8u
@user-li9kl4bm8u Ай бұрын
Kisan da putt hovega pr hun nhi na riha aukhe wele te virodhiya da jholi chuk baneya firda a,
@pritammanshahia3030
@pritammanshahia3030 Ай бұрын
ਜਚਕੇ ਵਿਰੋਧ ਇਨਾ ਕੂਤਿਆ ਦਾ ਇਹ ਆਕੇ ਕੂਸਤਾ ਭੌਕਦੇ ਨੇ ਠੱਗਾ ਦੀ ਪਾਲਟੀ ਹੈ ਕੋਈ ਇਨਾ ਤੇ ਇਤਵਾਰ ਨਾ ਕਰੋ
@jasbirsingh-rx3yv
@jasbirsingh-rx3yv Ай бұрын
Sheep
@jasbirsingh-rx3yv
@jasbirsingh-rx3yv Ай бұрын
Zero person
@user-sc3ds6bd2d
@user-sc3ds6bd2d Ай бұрын
ਤੈਨੂੰ ਕਿਸੇ ਨੇ ਵੀ ਨਹੀਂ ਪੁੱਛਣਾ
@lovejit4811
@lovejit4811 Ай бұрын
Lakhlahnt tary tay
@jaspalsinghpinka3571
@jaspalsinghpinka3571 Ай бұрын
ਬੀਜੇਪੀ ਆਰ ਐਸ ਐਸ ਦਾ ਕੂਤਾ 🐕🐕🐕
@paramjitsingh5268
@paramjitsingh5268 Ай бұрын
Had ho gi teri bhukh aje gai ni 40 saal afsar riha hun ghar beh ja banda ban ke kisan da put hunda ta azad khad janda bjo keo disi tainu
@user-io1yf6rx3v
@user-io1yf6rx3v Ай бұрын
Sandhu ji tusi bjp Modi andani Ambani dian amdna dugniya karde ho kisana di koi gal nahi karda sab bakvas hai
@user-oy7uk8qk3p
@user-oy7uk8qk3p Ай бұрын
Go back
@arwindersingharwindersingh359
@arwindersingharwindersingh359 Ай бұрын
Son ofa jumla party
@lakhwinderbhullar2624
@lakhwinderbhullar2624 Ай бұрын
Bjp vrodh
@SukhdevSingh-bq8oq
@SukhdevSingh-bq8oq Ай бұрын
O Caval Punjab Tha Bara Gark na karo
@sita4379
@sita4379 Ай бұрын
SANDHU WILL BE DEFEATED IN AMRITSAR BADLY.
@majorsingh1124
@majorsingh1124 Ай бұрын
Kisan majdur Ekta jindabad jindabad❤❤
@wamansingh4117
@wamansingh4117 Ай бұрын
BJP ਹੀ ਕਿਉਂ ਦਿੱਲੀ ਦੀਆਂ ਸਾਰੀਆਂ ਪਾਰਟੀਆਂ, ਬਾਦਲਾਂ ਸਮੇਤ ਦਾ ਬਾਈਕਾਟ ਕਰੋ ਵੀਰੋ ਅਕਾਲੀ ਦਲ ਅਮ੍ਰਿਤਸਰ ਨੂੰ ਵੋਟ ਪਾਕੇ ਦੁਨੀਆਂ ਨੂੰ ਦੱਸ ਦਿਓ ਕਿ ਪੰਜਾਬ ਭਾਰਤ ਤੋਂ ਆਜ਼ਾਦ ਹੋਣਾ ਚਾਹੁੰਦਾ ਏ ਇਹ ਤੁਹਾਡਾ referendum ਹੀ ਹੋਵੇਗਾ
@rameshbhatia5551
@rameshbhatia5551 Ай бұрын
Tpunjabnoseet
@RajinderSingh-ri3jc
@RajinderSingh-ri3jc Ай бұрын
ਵਿਕਾਊ ਨਾਂ ਨਾਂ ਨਾਂ ਨਾਂ ਨਾ
@gurpalsingh8592
@gurpalsingh8592 Ай бұрын
Tarenjetkotabjpthekota
@phootphath4851
@phootphath4851 Ай бұрын
ਬੀਜੇਪੀ ਜਿੰਦਾਬਾਦ, ਜਿੰਨਾ ਵਿਰੋਧ ਹੋਊ, ਬੀਜੇਪੀ ਓਨੀ ਹੀ ਮਜ਼ਬੂਤ ਹੋਊ 🇮🇳🇮🇳♥️♥️
@jatindersingg8119
@jatindersingg8119 Ай бұрын
Kalia pahda munia Jaa sakdia samjaea nahi Jaa sakdia
@satpalsingh8770
@satpalsingh8770 Ай бұрын
ਜਾਹ ਜਾਕੇ ਅਮਰੀਕਾ ਬੈਠ
@user-gl4md8qp4u
@user-gl4md8qp4u Ай бұрын
ਬਿਝੂਆ ਜਦੋਂ ਗੋਲੇ ਤੇ ਗੋਲੀਆਂ ਚਲ ਰਹੀਆ ਸੀਉਦੋ ਕਿਹੜੇ ਭਾਂਡੇ ਚ ਵੜਿਆ ਸੀ
@rajmohindersingh2869
@rajmohindersingh2869 Ай бұрын
ਸਾਰੇ ਹੀ ਰਾਜਨੀਤਕ ਪਾਰਟੀਆਂ ਦੇ ਆਗੂ ਆਪਣੇ ਆਪ ਨੂੰ ਕਿਸਾਨ ਦਾ ਪੁੱਤਰ ਹੀ ਦੱਸਦੇ ਹਨ
@BaljitSingh-rj3qc
@BaljitSingh-rj3qc Ай бұрын
ਸੰਧੂਆ ਜੇ ਕਿਸਾਨ ਦਾ ਪੁੱਤਰ ਹੁੰਦਾ ਤਾਂ ਭਾਜਪਾ ਵਿੱਚ ਨਾ ਰਲਦਾ। ਭਾਜਪਾ ਅਤੇ ਅਕਾਲੀਆਂ ਦਾ ਵਿਰੋਧ ਪੰਜਾਬ ਵਿੱਚ ਹਰ ਹਾਲਤ ਵਿੱਚ ਹੋਵੇਗਾ ਕਿਉਂਕਿ ਕਿ ਇਹ ਵੀ ਜਿੱਤ ਗਏ ਤਾਂ ਭਾਜਪਾ ਨਾਲ ਹੀ ਰਲਣ ਗੇ।
@nirmaldhiman773
@nirmaldhiman773 Ай бұрын
Bjp Da Vrodh Zari Rhege
@MS-nt8cx
@MS-nt8cx Ай бұрын
ਕਿੰਨੇ ਘੂਸੇ ਲੋਕ ਨੇ ਬੀ ਜੇ ਪੀ ਦਾ ਵਿਰੋਧ ਕਰ ਰਹੇ ਨੈ ਪਰ ਅਕਾਂਲੀ-ਦਲ ਜੋ ਪਹਿਲਾਂ ਵੀ RSS-BJP ਦੇ ੨ਲ ਸੀ ਹੁਣ ਵੀ ਨੇ ਤੇ 2024 ਦੀਆਂ ਵੋਟਾਂ ਤੋ ਬਾਅਦ ਵੀ ਮੋਦੀ ਦਾ ਥੁਕਿਆ ਚੱਟਣਗੇ ਪਰ ਘੂਸੇ ਲੋਕ ਅਕਾਂਲੀਆਂ ਦਾ ਵਿਰੋਧ ਨਹੀਂ ਕਰ ਰਹੇ।
100❤️
00:20
Nonomen ノノメン
Рет қаралды 64 МЛН
🍟Best French Fries Homemade #cooking #shorts
00:42
BANKII
Рет қаралды 53 МЛН
Amritpal ਲਈ ਗਾਇਆ ਨਵਾਂ ਗਾਣਾ Aman Rozi #amritpalsingh #amanrozi
9:39
Malwa Punjabi Cultural LIVE Frames
Рет қаралды 379 М.
100❤️
00:20
Nonomen ノノメン
Рет қаралды 64 МЛН