ਕਿਸਾਨਾਂ-ਲੀਡਰਾਂ ਦੀ ਮੀਟਿੰਗ 'ਤੇ ਬੋਲੇ Grewal,'ਨਹੀਂ ਚਾਹੀਦਾ ਕਿਸਾਨਾਂ ਦਾ ਤਾਲਿਬਾਨੀ ਫਰਮਾਨ,ਅਸੀ ਕਤਲ ਹੋਣ ਲਈ ਤਿਆਰ'

  Рет қаралды 119,474

DainikSavera

DainikSavera

Күн бұрын

#KisanAndolan #HarjitGrewal #BJP
Watch and Download All Over World
FACEBOOK: / dainiksaverapunjab
WEBSITE: www.dainiksaver...
INSTAGRAM: / dainik.savera
PLAY STORE: bit.ly/2TajL9G
APPLE APP STORE: apple.co/3aI0NyB
TWITTER: / saveratimes
TELEGRAM: t.me/dainiksav...
EPAPER: bit.ly/2TajL9G
WHATSAPP GROUP: chat.whatsapp....
Subscribe to our other Popular KZbin Channels:
Dainik Savera : / dainiksaveravideos
Savera StarTalks : / @saverastartalks
Savera Punjab : / @saverapunjab
Savera Music : / @saveramusicvideo
Savera Health : / @saverahealth
Savera Dharam : / @dainiksaveradharam
Hulchul TV : / saveratv
Dainik Savera TV
Contact : +91-81948-55555
Content Copyright @ Dainik Savera TV

Пікірлер: 326
@karnailkarnail1209
@karnailkarnail1209 3 жыл бұрын
ਇਸ ਪਾਗ਼ਲ ਕੁੱਤੇ ਨੂੰ ਤਾਂ ਸਵਾਲ ਕਰਨ ਦੀ ਲੋੜ ਈ ਨਹੀਂ ,
@gurdialsinghsingh6074
@gurdialsinghsingh6074 3 жыл бұрын
ਪਤਰਕਾਰ ਵੀਰੇ ਸਚੇ ਹੋ ਸਲਾਮ ਹੈ ਤਹਾਨੂ
@jattbabapb1313
@jattbabapb1313 3 жыл бұрын
ਜੇ ਬੰਦਾ ਸਕੇ ਪਿਉ ਦਾ ਹੋਵੇ ਤਾਂ ਐਨੀ ਬੇਇੱਜਤੀ ਹੋਣ ਤੇ ਮੁੜ ਕੇ ਕਿਸੇ ਚੈਨਲਾਂ ਤੇ ਨਾ ਆਵੇ
@harjeetbhullar7644
@harjeetbhullar7644 3 жыл бұрын
ਗਦਾਰ ਗਰੇਵਾਲ
@ekamjotsingh8568
@ekamjotsingh8568 3 жыл бұрын
ਇਹ ਪਾਗਲ ਹੋ ਗਿਆ ਇਸ ਨਾਲ ਗੱਲ ਕਿਉਂ ਕਰਦੇ
@aaliram1185
@aaliram1185 4 ай бұрын
ਸਰਕਾਰ ਵੱਲੋਂ ਲੋਕਾਂ ਨੂੰ ਗਰਮੀ ਦਾ ਹਾਈ ਅਲਰਟ ਕੀਤਾ ਹੋਇਆ ਹੈ ਕੇ ਦਿਨ ਵੇਲੇ ਬਾਹਰ ਨਾ ਨਿਕਲਿਆ ਜਾਵੇ ਅਗਰ ਬਾਹਰ ਜਾਣਾ ਪਵੇ ਤਾਂ ਆਪਣੇ ਆਪ ਨੂੰ ਹਲਕੇ ਕੱਪੜਿਆਂ ਨਾਲ ਢੱਕ ਕੇ ਰੱਖੋ ਪਰ, ਜਿੰਨੇ ਵੀ ਲੀਡਰ ਵੋਟਾਂ ਦਾ ਪ੍ਰਚਾਰ ਕਰ ਰਹੇ ਹਨ ਉਨ੍ਹਾਂ ਨੂੰ ਸਰਕਾਰ ਦੁਆਰਾ ਘੋਸ਼ਿਤ ਕੀਤਾ ਹੋਇਆ ਹਾਈ ਅਲਰਟ ਸਮਝ ਨਹੀਂ ਆ ਰਿਹਾ ਕਿਵੇਂ ਹਰਲ,ਹਰਲ ਕਰਦੇ ਫਿਰਦੇ ਐ।
@harpreetboparai4956
@harpreetboparai4956 3 жыл бұрын
Kisan ekta zindabaad
@gurlal4302
@gurlal4302 3 жыл бұрын
ਹਰਜੀਤ ਗਰੇਵਾਲ ਨੂੰ ਬੇਨਤੀ ਹੈ ਕਿ ਤੂੰ ਪੰਜਾਬ ਵਿੱਚ ਵੋਟਾਂ ਮੰਗਣ ਤਾਂ ਇੱਕ ਵਾਰ ਤੈਨੂੰ ਫਿਰ ਦੱਸਾਂਗੇ
@peerbabasabalsinghrana3903
@peerbabasabalsinghrana3903 3 жыл бұрын
ਕਪੜੇ ਪਾੜਨ ਦੀ ਗੱਲ ਕਰਦਾ ਆ ਜੋ ਇਕ ਵਾਰ ਵੋਟਾ ਮੰਗਣ ਫੇਰ ਪਤਾ ਨੀ ਕੀ ਕੀ ਪਾਟਣਾ ਹੈ
@harjinderkaur4612
@harjinderkaur4612 3 жыл бұрын
ਇਸ ਨੂੰ ਈ ਵੀ ਐਮ ਤੇ ਪੂਰਾ ਵਿਸ਼ਵਾਸ ਹੈ ਜੀ
@kuldeepkuldeep3610
@kuldeepkuldeep3610 3 жыл бұрын
ਡਰਿਆ ਬੈਠਾ ਵੱਡਾ ਲੀਡਰ ਇੱਕ ਗੱਲ ਬਾਈ ਇਹ ਜਿੱਤਿਆ ਵੀ ਹੈ ਕਿ ਉਂਝ ਮਾਰੀ ਜਾਂਦਾ ਪਾਣੀ ਚ ਡਾਂਗਾ
@peerbabasabalsinghrana3903
@peerbabasabalsinghrana3903 3 жыл бұрын
ਇਹਨਾ ਨੂੰ ਵੋਟਾਂ ਮੰਗਣ ਆਓਣ ਦਿਓ ਪਿੰਡਾ ਵਿਚੋ ਜੁਤੀਆ ਮਾਰ ਮਾਰ ਭਜਾਓਣਾ ਪੁੱਤ ਇਕ ਇਕ ਗੱਲ ਦਾ ਹਿਸਾਬ ਹੋਣਾ
@balvirkaurkaur3878
@balvirkaurkaur3878 3 жыл бұрын
ਕਿਸਾਨ ਮਜ਼ਦੂਰ ਯੂਨੀਅਨ ਏਕਤਾ ਜਿੰਦਾਵਾਦ 🙏🙏
@Goldenpunjab2024
@Goldenpunjab2024 3 жыл бұрын
ਸਭ ਨੂੰ ਆਪੋ ਆਪਣਾ ਫਰਜ਼ ਸਮਝਣਾ ਚਾਹੀਦਾ ਹੈ ਕਿ ਕੁਰਬਾਨੀਆਂ ਦੇ ਕੇ ਲਿਆਂਦੀ ਪੰਜਾਬ ਦੀ ਸਾਂਤੀ ਹਰ ਹਾਲ ਵਿੱਚ ਬਰਕਰਾਰ ਰਹਿਣੀ ਚਾਹੀਦੀ ਹੈ। ਬਾਕੀ ਗੱਲਾਂ ਬਾਅਦ ਵਿੱਚ ।
@arnavmannamavmann
@arnavmannamavmann 3 жыл бұрын
Kisan majdoor ekta jindavad
@RanjeetSingh-xo8rj
@RanjeetSingh-xo8rj 3 жыл бұрын
ਕੁਤਾ
@palwindersarao3226
@palwindersarao3226 3 жыл бұрын
2024 ਤੱਕ ਕੀ ਹੋਰ 20 ਸਾਲ ਅੱਗੇ ਵੀ ਜਾ ਸਕਦੇ ਹਾਂ ਜੇ ਕਰ ਕਾਲੇ ਕਨੂੰਨ ਵਪਸ ਨਾ ਹੋਏ ਦੱਲਾ ਵੋਟਾ ਮੰਗਣ ਆਵੀਂ
@buntykhosla5718
@buntykhosla5718 3 жыл бұрын
ਇਸ ਸਿਰ ਫ਼ਿਰੇ ਗਰੇਵਾਲ ਨਾਲ ਕਿਉਂ ਮੱਥਾ ਮਾਰਦਾ ਭਰਾ
@beantsingh3645
@beantsingh3645 3 жыл бұрын
ਇਹ ਪਾਗਲ ਹੈ
@JaspalSingh-xu5ou
@JaspalSingh-xu5ou 3 жыл бұрын
ਇਸ ਗ਼ਦਾਰ ਦੀ ਗਲ ਸੁਣੀ ਇਕ ਮਿੰਟ ਵਾਸਤੇ, ਰਬ ਮਾਫ਼ ਕਰੇ।
@reshamturna1169
@reshamturna1169 3 жыл бұрын
ਗ ਗਿਰੇਵਿਲ ਗ ਗਦਾਰ ਗ ਗੰਦਾ
@msrayat6409
@msrayat6409 3 жыл бұрын
AJJ Tek, ਜੋ ਕੁਰਸੀ ’ਤੇ ਕਾਬਜ਼ ਹੁੰਦਾ ਹੈ ਉਸ ਦੀ ਪਹਿਲ ਆਪਣੀਆਂ ਸੱਤ ਪੀੜ੍ਹੀਆਂ ਵਾਸਤੇ ਧਨ ਇਕੱਤਰ ਕਰਨ ਦੀ ਹੁੰਦੀ ਹੈ ਤੇ ਆਪਣੇ ਦੋਸਤਾਂ ਮਿੱਤਰਾਂ ਦੇ ਸਵਾਰਥ ਪੂਰੇ ਕਰਨ ਦੀ।
@ramansidhu1069
@ramansidhu1069 3 жыл бұрын
ਗਰੇਵਾਲ ਕਹਿੰਦਾ ਮੇਰੇ ਮੂੰਹ ਤੇ ਪਾਉ😂
@chahalchahal937
@chahalchahal937 3 жыл бұрын
ਅਲੀਸਾ ਬੇਗਮ ਜੀ ਕਿਦੇ ਕਿਦੇ ਤੇ ਜਾਦੂ ਕੀਤਾ ਹੁਣ ਤੱਕ ਕੀ ਕੈਪਟਨ ਤੇ ਨਈ ਚਲਿਅਾ😁😁😁😁😁😁😁
@gsntv4702
@gsntv4702 3 жыл бұрын
Grewal te tahi hiliya firda 😂😂
@sonygill7
@sonygill7 3 жыл бұрын
ਗਰੇਵਾਲ ਕੁੱਤੇ ਭੌਂਕਦੇ ਰਹਿੰਦੇ
@MS-pp5jn
@MS-pp5jn 3 жыл бұрын
ਖਾਣੇ ਸ਼ੋਲੇ ਤੇ ਪੱਦ ਬਦਾਮਾਂ ਵਾਲੇ ਵੱਡਾ ਗਰੇਵਾਲ 🤣🤣🤣🤣
@chahalchahal937
@chahalchahal937 3 жыл бұрын
ਇਦਾ ਕਿਦਾ ਹੋ ਸਕਦਾ😁😁😁😁😁
@MS-pp5jn
@MS-pp5jn 3 жыл бұрын
@@chahalchahal937 ਇਹ ਤਾ ਗਰੇਵਾਲ ਦਸ ਸਕਦਾ 🤣🤣
@jagmeetsingh5382
@jagmeetsingh5382 3 жыл бұрын
22g good job
@kamaljitsinghchahal3245
@kamaljitsinghchahal3245 3 жыл бұрын
ਗੱਦਾਰ ਗਰੇਵਾਲ
@babalkamboj9030
@babalkamboj9030 3 жыл бұрын
ਗਧੇਬਾਲ ਗਧੇ ਦਾ ਬਾਲ
@butasinghwan9389
@butasinghwan9389 3 жыл бұрын
BJP de hukam v tan Talibani hain.
@gssingh8042
@gssingh8042 3 жыл бұрын
ਏਹ ਕੁੱਤਾ ਭੌਕਦਾ ਰਹਿ ਗਿਆ ਚੇਅਰਮੈਨੀ ਲਾਲਪੁਰਾ ਲੈ ਗਿਆ
@surindersingh1314
@surindersingh1314 3 жыл бұрын
Grewal is not a good man He is a rakshash in our community
@JasbirSingh-mw1vr
@JasbirSingh-mw1vr 3 жыл бұрын
ਕਦੇ ਇਹ ਇਲੈਕਸ਼ਨ ਤਾਂ ਜਿੱਤਿਆ ਨਹੀਂ। ਭਾਜਪਾ ਵਾਲਿਆਂ ਨੂੰ ਲੱਭਦੇ ਵੀ ਅਜਿਹੇ ਹੀ ਹਨ। ਉਹਨਾਂ ਦੀ ਇਕੋ ਇਕ ਯੋਗਤਾ ਮੋਦੀ ਜੋ ਵੀ ਬੋਲੇ ,ਕਰੇ,ਜਾਂ ਵੇਚ ਦੇਵੇ ਸਭ ਸਹੀ ਹੈ
@JasbirSingh-mw1vr
@JasbirSingh-mw1vr 3 жыл бұрын
ਗਰੇਵਾਲ ਸਚ ਬੋਲ ਰਿਹਾ ਹੈ ਕਿ ਉਹ ਸੁਲਝਿਆ ਇਨਸਾਨ ਨਹੀਂ। ਵਾਕਿਆ ਹੀ ਜੇ ਉਹ ਸੁਲਝਿਆ ਹੁੰਦਾ ਤਾਂ ਕਿਸਾਨ ਸੰਘਰਸ਼ ਨੂੰ ਪਾਕਿਸਤਾਨ ਤੇ ਚੀਨ ਵਲੋਂ ਸਪਾਂਸਰਡ ਨਾ ਕਹਿੰਦਾ।
@sukhdevkamboz3741
@sukhdevkamboz3741 3 жыл бұрын
ਕੁਤਿਆਂ, ਤੇਰਾ,ਭੱਠਾ, ਬੈਠੇ, ਗਾਂ
@kuljeetsingh2945
@kuljeetsingh2945 7 ай бұрын
ਕਿਸਾਨ ਮਜਦੂਰ ਯੂਨੀਅਨ ਏਕਤਾ ਜਿੰਦਾਬਾਦ ਜਿੰਦਾਬਾਦ
@PartapSingh-hr5pb
@PartapSingh-hr5pb 3 жыл бұрын
ਵੀਰ ਜੀ ਜੇਕਰ ਸੱਹੀ ਪੱਤਰਕਾਰ ਨਾ ਹੂੰਦੇ ਤਾ ਤੁਹਾਨੂੰ ਇਸ ਗਰੇਵਾਲ ਦੇ ਅੰਦਰ ਬੈਠਾ ਸੈਤਾਨ ਨਹੀ ਦਿੱਸਣਾ ਸੀ ਸਹੀ ਪੱਤਰਕਾਰ ਹੀ ਇਹੋ ਜਿਹਾ ਦਾ ਅੱਸਲੀ ਚਿਹਰਾ ਤੁਹਾਡੇ ਸਾਹਮਣੇ ਲਿਆਉਦਾ ਹੈ ਇਹ ਅੱਜਗਰ ਸੱਪ ਨੇ ਗਰੇਵਾਲ ਵੱਰਗੇ ਆਪਾ ਇਹਨਾ ਪੱਤਰਕਾਰਾ ਤੋ ਬਿਨਾ ਇਹਨਾ ਦੀ ਅਸਲੀਅਤ ਨਹੀ ਸੱਮਙ ਸੱਕਦੇ ਨਾਲੇ ਗਾਲਾ ਦੇਣਾ ਇਹ ਤੁਹਾਡੀ ਦਿੱਖ ਖਰਾਬ ਕੱਰਦੀ ਹੈ ਆਪਾ ਜੱਜਬੇ ਨਾਲ ਗੱਲ ਕਰੀਏ ਬਹੁੱਤ ਲੋਕ ਮੈਸੇਜ ਵੇਖਦੇ ਹੂੰਦੇ ਹਨ ਇਸ ਤਰਾ ਆਪਾ ਕਿਉ ਆਪਣੀ ਦਿੱਖ ਖਰਾਬ ਕਰੀਏ ਜੀ ਮਾਗਟ
@rajumallan714
@rajumallan714 3 жыл бұрын
Eh captain to vi vada dhala hai grewal
@RRRR-vk1gy
@RRRR-vk1gy 3 жыл бұрын
aahja fir baahr maa d bukal vicho. j tenu kapre parvaun daa bahutta shaunk a.
@100poweroffaith
@100poweroffaith 3 жыл бұрын
ਗਰੇਵਾਲ ਦੱਲਾ ਆ। ਇਸ ਕੰਜਰ ਨੂੰ ਦੱਸੋ ਕਿ ਇਹਦਾ ਪਿਉ ਮੋਦੀ ਤੇ ਤਾਲੀਬਾਨੀ 'ਚ ਫ਼ਰਕ ਕੀ ਆ? ੨੨ ਜਨਵਰੀ ਤੋਂ ਬਾਅਦ ਕਦੋਂ ਇਹਨਾਂ ਕਿਸਾਨਾਂ ਨਾਲ ਗੱਲ ਕੀਤੀ? ਮੋਦੀ ਦੇ ਫ਼ੋਨ 'ਚ ਪੈਸੇ ਨਹੀਂ ਪਵਾਂ ਹੋਏ, ਫਰਵਰੀ ਮਹੀਨੇ ਤੋਂ ਲੈ ਕੇ, ਇੱਕ ਕਾਲ ਦੀ ਦੂਰੀ। ਸਾਰਾ ਕੁੱਝ ਦੇਸ ਦਾ ਵੇਚ ਦਿੱਤਾ ਪਰ ਪੈਸੇ ਨਹੀਂ ਪਵਾ ਹੋਏ। ਇਹ ਆਪਣੇ ਆਕਾ ਅੰਬਾਨੀਆਂ-ਅਡਾਨੀਆਂ ਦੇ ਗੁਲਾਮ ਆ। ਇਸ ਗਰੇਵਾਲ ਦੀ ਔਕਾਤ ਆ।
@satnamburj8162
@satnamburj8162 3 жыл бұрын
ਗਧੇਵਾਲਾ ਜੇ ਕਿਤੇ ਮਿਲ ਗਿਉਂ ਟਿਕਾਣੇ ਤੇ ਤੇਰੇ ਬਣਾਗੇ ਸੱਜਰੇ ਜਵਾਈ ਤੂੰ ਪੰਜਾਬ ਦਾ ਗਦਾਰ ਹੈਂ
@GurpreetSingh-wj8vj
@GurpreetSingh-wj8vj 3 жыл бұрын
hahaha gadewal
@msrayat6409
@msrayat6409 3 жыл бұрын
ਸਾਡੇ ਦੇਸ਼ ਦੇ ਲੀਡਰ ਲੋਕਾਂ ਨੂੰ ਵੰਡ ਕੇ ਜਾਤ-ਪਾਤ ,ਕੋਮਾ, ਧਰਮ ਨਾਲ ਵੰਡ ਕੇ ਰਾਜ ਨਾਲ ਅਪਣੀ ਐਸ਼ ਕਰਦੇ ਹੋਏ ਪੈਸਾ ਬਣਾ ਕੇ ਲੋਕਾਂ ਨੂੰ ਕਮਜ਼ੋਰ ਕੀਤਾ ਹੈ: ਲੋਕੋ ਜਾਗੋ,
@sukhjeetsingh3958
@sukhjeetsingh3958 3 жыл бұрын
Kishan ekta jindawad
@sukhjinderkang4852
@sukhjinderkang4852 3 жыл бұрын
Talaban farman from BJP not kisans!! Manifesto koi poora keeta nahi, Teri campaign kisay nahi hone daynee. Grewal is same old record repeating again and again. 32 kisan leaders jindabad 🙏 💪💪💪💪💪🚜🚜🚜🚜🚜🚜
@ManpreetSingh-bw1oj
@ManpreetSingh-bw1oj 3 жыл бұрын
Garewal ne ta hai hi ghussa banda 🤬🤬🤬🤬🤬🤬🤬
@gursahibsingh5570
@gursahibsingh5570 3 жыл бұрын
ਗਦਾਰ ਬੰਦਾ ਏ ਗਰੇਵਾਲ
@msrayat6409
@msrayat6409 3 жыл бұрын
ਸਾਨੂੰ ਉਹ ਠੋਸ ਮਾਡਲ ਚਾਹੀਦਾ ਐ ਜਿਸ ਨਾਲ਼ ਹਰੇਕ ਪੰਜਾਬੀ ਨੂੰ ਸਿਹਤ, ਸਿੱਖਿਆ ਤੇ ਰੁਜ਼ਗਾਰ Rs3000 ਪੈਨਸਨ,ਸ਼ੁੱਧ ਵਾਤਾਵਰਨ ਦਾ ਪ੍ਰਬੰਧ ਹੋਵੇਗਾ.. ਕਿਵੇਂ ਹੋਵੇਗਾ ਇਹ ਠੋਸ ਮਾਡਲ ਕਿੱਥੇ ਐ ਤੇ ਕਿਸ ਕੋਲ ਐ?????
@jotsingh3020
@jotsingh3020 3 жыл бұрын
ਗਰੇਵਾਲ ਸਾਹਿਬ ਮੈਨੂੰ ਟਿਕਟ ਦਿੱਤੀ ਜਾਵੇ ਬਰਨਾਲੇ ਤੋਂ ਮੈਂ ਚੋਣਾਂ ਲੜਨ ਨੂੰ ਤਿਆਰ ਹਾ
@Amrit-kf1xw
@Amrit-kf1xw 3 жыл бұрын
ਪਰਮਾਤਮਾ ਦੇ ਘਰ ਦੇਰ ਹੈ ਅੰਧੇਰ ਨਹੀਂ ਇਸ ਦਾ ਅੰਤ ਦੇਖਣਾ ਕਿਨਾਂ ਬੁਰਾ ਹੋਵੇਗਾ ਗਾ
@aiscnj
@aiscnj 3 жыл бұрын
Government tried to make them understand at least 11 times, but some vested interests does not want the solution to the problem. Kisans are under the influence of some terrorists
@sangatsingh2242
@sangatsingh2242 3 жыл бұрын
ਗਰੇਵਾਲ ਗਦਾਰੀ ਦਾ ਮੁੱਲ ਮਿਲਕੇ ਰਹੇਗਾ ਜਿਹੜੀ ਤੂੰ ਬੇਸ਼ਰਮੀ ਫੜੀ ਹੈ ਤੇਰੀ ਨੀਅਤ ਨੂੰ ਜਰੂਰ ਫਲ ਮਿਲੇਗਾ
@mohinderjitdhaliwal4000
@mohinderjitdhaliwal4000 3 жыл бұрын
Pls reporter don't waste your time with him.
@harpreetboparai4956
@harpreetboparai4956 3 жыл бұрын
Grewal pgl a bahut vadda
@rajindersinghsidhu7316
@rajindersinghsidhu7316 3 жыл бұрын
DJ ki taraf se Punjab ka mukhymantri Grewal Sahab Honge
@sonubutter4861
@sonubutter4861 3 жыл бұрын
Very good Sir ji 👃👃👃🦁 ji 💪
@amarjitheyer2118
@amarjitheyer2118 3 жыл бұрын
ਇਹਨੂੰ ਕੋਣ ਪੁਛਦਾ ਉਥੇ ਪਹਿਲਾਂ ਇਹ ਕਹਿੰਦਾ ਸੀ । ਇਹ ਕਾਮਰੇਡ ਆ । ਕਮਿਊਨਿਸਟ ਪਾਰਟੀਆਂ ਕਰਵਾਉਂਦੀਆ।
@sarabjitsimgh607
@sarabjitsimgh607 3 жыл бұрын
Kisan ekta jinda bad
@bindugupta5804
@bindugupta5804 3 жыл бұрын
Jhutiya maro garewal de
@BaldevSingh-mt8fo
@BaldevSingh-mt8fo 3 жыл бұрын
Please ask this leader if the three laws are cancelled what loss will be happen to Govt
@simerjeetsingh945
@simerjeetsingh945 3 жыл бұрын
Pagal aaa dimag sahi nhi iss da
@Harjinder_singh_Brar
@Harjinder_singh_Brar 3 жыл бұрын
Khatar ne changa kita harjeet gandwal
@kuljeetsingh2945
@kuljeetsingh2945 7 ай бұрын
ਜੈ ਜਵਾਨ ਜੈ ਕਿਸਾਨ
@karmjeetkarmjeet7307
@karmjeetkarmjeet7307 3 жыл бұрын
Sorry Garewal Sahib you have to face anger of farmers but Modi ji preferred Lalpura Sahib upon you.Your frustration is clear in this video.
@sukhdevsingh-fr8fm
@sukhdevsingh-fr8fm 3 жыл бұрын
ਪਤਰਕਾਰ ਬਹੁਤ ਵਧੀਆ
@MalkitSingh-nl1sg
@MalkitSingh-nl1sg 7 ай бұрын
ਇਹਨੂੰ ਬੀ ਜੇਂ ਪੀ ਵਿੱਚ ਪੁੱਛਦਾ ਕੌਣ ਐ
@LovepreetSingh-sj2yh
@LovepreetSingh-sj2yh 3 жыл бұрын
ਪੰਗਾ ਬਣ ਕੇ ਬੋਲੀ ਬੋਲਣੀ ਸਰਕਾਰਾਂ ਦੀ ਕੰਮ ਨਹੀਂ ਸਰਦਾਰਾਂ ਦੇ ਕਿਰਦਾਰ ਨਾਲੋਂ ਮਹਿੰਗੇ ਹੋ ਗਏ ਰੁਤਬੇ ਕੁਰਸੀ ਆਲੀਆਂ ਦੇ
@preetkamboj3687
@preetkamboj3687 3 жыл бұрын
Harjeet grewall nu juttiyan bajan giya
@amreekkaur4136
@amreekkaur4136 3 жыл бұрын
ਇਹ ਬੰਦਾ ਨਹੀ ਭੈਕਣ ਤੋ ਹਟਦਾ ॥
@PartapSingh-hr5pb
@PartapSingh-hr5pb 3 жыл бұрын
ਸਾਰਾ ਦੇਸ ਵੇਚੀ ਜਾਦੇ ਐ ਅੱਜੇ ਕਹਿੰਦੇ ਅਸੀ ਦੇਸ ਭੱਗਤ ਹਾ ਪੱਤਾ ਨਹੀ ਉਹ ਦੇਸ ਭੱਗਤੀ ਅੰਬਾਨੀ ਅੰਡਾਨੀ ਦੀ ਤਾ ਕਰ ਰੱਹੇ ਹੋ ਜੋ ਰੋਜਗਾਰ ਪਹਿਲਾ ਮਿਲਦਾ ਸੀ ਕੀ ਹੂੱਣ ਉਹ ਮਹਿਕਮੇ ਖੱਤਮ ਕਰਨ ਤੇ ਹੀ ਇਹਨਾ ਦਾ ਕੇਦਰ ਬਿੰਦੂ ਹੈ ਇਹਨਾ ਸਾਰਾ ਦੇਸ ਵੇਚ ਦੇਣਾ ਹੈ ਈਸਟ ਕੰਪਨੀ ਵਾਗ ਇਹਨਾ ਨੂੰ ਸੱਰਮ ਨਹੀ ਲੋਕਾ ਤੋ ਗੱਲਤੀ ਹੋਈ ਇਹਨਾ ਨੂੰ ਫੂੱਲ ਪਾਵਰ ਚ ਲਿਆਦਾ ਉਹ ਕੀ ਰਹਿ ਗਿਆ ਵੇਚਣ ਤੋ ਵੱਡੇ ਘਰਾਣਿਆ ਨੂੰ ਸੱਸਤੀ ਮਨੂੰਖੀ ਸੱਕਤੀ ਦੇਣ ਲੱਈ ਲੇਬਰ ਕਾਨੂੰਨ ਇਹ ਪਾਸ ਕਰ ਗੱਏ ਯਾਰ ਇਹ ਗਰੇਵਾਲ ਨੂੰ ਤਾ ਪੰਜਾਬ ਦਾ ਸੀ ਐਮ ਬੱਨਣ ਦਾ ਸੁੱਪਨਾ ਲੱਈ ਫਿਰਦੇ ਇਹ ਮੌਕਾ ਤੁਸੀ ਦੱਸਣਾ ਇਹਨਾ ਗੱਦਾਰਾ ਨੂੰ ਕਿ ਜੱਨ ਸੱਕਤੀ ਕੀ ਹੂੰਦੀ ਹੈ ਜੀ
@GagandeepSingh-tm8wx
@GagandeepSingh-tm8wx 3 жыл бұрын
Grewal de phen da kosa
@ramansingh7334
@ramansingh7334 3 жыл бұрын
Hun tu harjeet Grewal salliya jhutiya khaniya aa bandra
@RanjitSingh-kh4cm
@RanjitSingh-kh4cm Жыл бұрын
ਸਿੱਖਾ ਦੇ ਭੇਸ ਚ ਜਾਲੀ ਸਿੱਖ ਗਰੇਵਾਲ ਪੱਗ ਨੂੰ ਦਾਗ ਲਾਇਆ ਸਿੱਖਾਂ ਦੀ ਨੂੰ
@bajsinghbaj1094
@bajsinghbaj1094 3 жыл бұрын
ਤੁਸੀਂ ਲੋਕਤੰਤਰ ਤਰੀਕੇ ਨਾਲ ਹੀ ਬਿਲ ਪਾਸ ਹੋਏ ਨੇ ਤੁਸੀਂ ਲੋਕਾਂ ਨੇ ਲੋਕਤੰਤਰ ਨੂੰ ਖਤਮ ਕਰ ਕਿ ਦਫ਼ਨ ਕਰ ਦਿੱਤਾ ਹੈ। ਜਦੋਂ ਤੁਹਾਡੇ ਸਿਰ ਵਿੱਚ ਜੁਤੀਆਂ ਪੇਦੀਆ ਨੇ ਪਿੰਡਾਂ ਵਿੱਚੋਂ ਫ਼ੇਰ ਤੁਹਾਨੂੰ ਲੋਕਤੰਤਰ ਯਾਦ ਆਉਂਦਾ ਹੈ। ਸਾਲੇ ਰਾਣੀ ਖਾ ਦੇ।। ਹੁਣ ਰੋਦੇ ਆ
@dhillon3995
@dhillon3995 3 жыл бұрын
ਤੂੰ ਤਾਂ ਗਰੇਵਾਲ ਸੋਚ ਸਮਝ ਕੇ ਬੋਲਿਆ ਕਰ ਤਾਲਿਬਾਨੀ ਫੁਰਮਾਨ ਬੀ ਜੇ ਪੀ ਦਾ ਜਿਹੜੀ ਹਿੰਦੂ ਰਾਸ਼ਟਰ ਬਣਾਉਣਾ ਚਾਹੁੰਦੀ ਹੈ
@jasjitkaur1888
@jasjitkaur1888 3 жыл бұрын
Shame on grewal
@KulwinderSingh-hk4xs
@KulwinderSingh-hk4xs 3 жыл бұрын
ਗਰੈਵਾਲ ਮੋਦੀ ਬੁਡ ਜੈਨ ਵਾਲਾ ਹੇ
@GurpreetSingh-qc5jc
@GurpreetSingh-qc5jc 3 жыл бұрын
Punjab India the secret of success of the mukh mantri Sukhbir Singh Badal zindabaad Punjab India the secret 2022
@jaswantsingh364
@jaswantsingh364 3 жыл бұрын
Garewal da dimag kharab he
@dsmangat8864
@dsmangat8864 3 жыл бұрын
ਗਰੇਵਾਲ ਦੀ ਸਰਵਿਸ ਹੋਣ ਵਾਲੀ ਐ
@harjotdhillon7914
@harjotdhillon7914 3 жыл бұрын
Grewal pagl ho gya
@BalwinderSingh-eh8sn
@BalwinderSingh-eh8sn 3 жыл бұрын
ਇਹ ਗਧੇਵਾਲ ਨੂੰ ਸਿਰਫ ਆਪਣਾ ਭਾਪਾ ਮੋਦੀ ਹੀ ਦਿਖਦਾ।ਸਰਵਿਸ ਤਾਂ ਤੇਰੀ ਪਿੰਡਾਂ ਵਾਲਿਆਂ ਨੇ ਕਰਨੀ ਐ.....ਕੌਲੀ ਚੱਟ।
@gamdoorsingh3771
@gamdoorsingh3771 3 жыл бұрын
Grewal fuddhu banda is nu pushan di jurrart aa.
@jagrajsinghgill1183
@jagrajsinghgill1183 3 жыл бұрын
ਇਹ ਕਹਿੰਦਾ ਹੈ ਮੈ ਡਰਦਾ ਨਹੀਂ ਫਿਰ ਸਕਿਉਰਟੀ ਕਿਉ ਰੱਖੀ ਹੈ
@liftingfood9298
@liftingfood9298 3 жыл бұрын
BJP 👎🏾👎🏾
@singhSingh-nd4jc
@singhSingh-nd4jc 3 жыл бұрын
ਗਰੇਵਾਲ ਬੀਜੇਪੀ ਦਾ ਦੱਲਾ ਇਸ ਨੂੰ ਛਿੱਤਰਾਂ ਦੀ ਘਾਟ ਏ
@satwindersinghchahal5716
@satwindersinghchahal5716 3 жыл бұрын
ਵੀਰ ਜੀ ਇਸ ਦੇ ਹੱਥ ਵਿਚ ਕੁਝ ਨਹੀਂ ਇਹ ਤਾਂ ਖ਼ਾਲੀ ਲਫਾਫੇ ਹਨ
@shinderpalmaan9917
@shinderpalmaan9917 3 жыл бұрын
Harjeet grewal nal gal Karen da koye Faeda nehi es DE mat mare peye Eya press reporter sahib ji es nu sare Punjab ch egnor kero eh koye benda Eya
@jatindertiwana7363
@jatindertiwana7363 3 жыл бұрын
ਇਹਨੂੰ ਕੀ ਸਵਾਲ ਪੁੱਛਣੇ ਸੀ ਇਹ ਤਾ ਗਰੇਵਾਲ ਨਾ ਤੇ ਕਲੰਕ ਆ
@balrajsingh8901
@balrajsingh8901 3 жыл бұрын
Grewal is a very wise man loo Kisan had broken the heads of Haryana police. Give him Padam Siri .
@lovelylovely9483
@lovelylovely9483 3 жыл бұрын
Grewal is pro hindi...anti punjabi man..Please dont allow bjp for 30 years in punjab
@sattisohi6875
@sattisohi6875 2 жыл бұрын
ਬਿਲਕੁਲ ਅਕਾਲੀ ਕਹਿੰਦੇ ਸਨ ਕਾਨੂੰਨ ਸਹੀ ਹੈ
@jagtarsinghbrar5124
@jagtarsinghbrar5124 3 жыл бұрын
pattar car weer good good
@FatehSingh-r4j
@FatehSingh-r4j 11 ай бұрын
ਇਹ ਮੋਦੀ ਦਾ ਪੁੱਤਰ ਓਦੋਂ ਵੀ ਕਹਿੰਦਾ ਕਨੂੰਨ ਵੀ ਵਾਪਸ ਨਹੀਂ ਹੋਣੇ
@jagroopsinghmand9262
@jagroopsinghmand9262 3 жыл бұрын
ਭੌਕਣ ਵਾਲੇ ਕੁੱਤੇ ਕਦੇ ਵੱਢਦੇ ਨਹੀ ਹੁੰਦੇ।ਇਹ ਵੀ ਕੀ ਕਰੇ ਭਾਜਪਾ ਦੀ ਬੁਰਕੀ ਦਾ ਮੁੱਲ ਤਾ ਮੋੜਨਾ ਹੀ ਪੈਣਾ
@AmarjeetSinghAdramanifilmActor
@AmarjeetSinghAdramanifilmActor 8 ай бұрын
Bjp jindabad
@swaransjnghbhullar4607
@swaransjnghbhullar4607 3 жыл бұрын
This Grewal actually ( RSS NICKER DHARI) has gone mad & not in sense.
@lovelylovely9483
@lovelylovely9483 3 жыл бұрын
Alisha Begum..why this ad essential for this channel..
@kulwindersingh3871
@kulwindersingh3871 3 жыл бұрын
Good. Very. Very. Good. Patar. Kari
@BALKARSINGH-jh4tx
@BALKARSINGH-jh4tx 3 жыл бұрын
😄😄😄🤣🤣🤣🙋🏻‍♂️🙋🏻‍♂️🙋🏻‍♂️
@JoginderSingh-tn8rp
@JoginderSingh-tn8rp 3 жыл бұрын
B j p ke khilaf kisan neta theek kar rahe hai kiyoki b j p central sarkar kisano ki sudh nahi le rahi b j p ko vote ki chote dena jaroori hai pujab vich b j p ka safaya hai
@gurmelsingh2071
@gurmelsingh2071 3 жыл бұрын
Grewal da demag khrab ho gea
@surjitsinghsandhu4723
@surjitsinghsandhu4723 3 жыл бұрын
Kutagadar
@jassi.jassi0075
@jassi.jassi0075 3 жыл бұрын
ਵਧੀਆ ਪੱਤਰਕਾਰ ਕੋਈ ਟੂਣਾ ਟੋਟਕਾ ਦੀ ਮਸ਼ਹੂਰੀ ਨਹੀਂ ਕਰਦੇ ਘਟੀਆ ਚੈਨਲ
@gurlal4302
@gurlal4302 3 жыл бұрын
ਹਰਜੀਤ ਗਰੇਵਾਲ ਕੌਮ ਦਾ ਗ਼ਦਾਰ ਹੈ ਮੋਦੀ ਦਾ ਟੋਮੀ ਭੌਂਕ ਰਿਹਾ ਹੈ
@SukhdevSingh-rx3om
@SukhdevSingh-rx3om 3 жыл бұрын
Press Reports v Trp le riea,
@reshandhaliwal243
@reshandhaliwal243 8 ай бұрын
ਐਪੀ ਦੀਆਂ ਵੋਟਾਂ ਬਹੁਤ ਪੈਣੀਆਂ ਤੈਨੂੰ ਗਦਾਰ
@tarsemlalbanga2727
@tarsemlalbanga2727 3 жыл бұрын
ਇਸ ਬੰਦੇ ਦੀ ਸਕਲ ਦਿਖਾ ਕੇ ਕਿਸਾਨਾਂ ਦਾ ਮੂੜ ਖਰਾਬ ਕਰ ਰਹੇ ਹੋ
哈哈大家为了进去也是想尽办法!#火影忍者 #佐助 #家庭
00:33
火影忍者一家
Рет қаралды 115 МЛН
Which One Is The Best - From Small To Giant #katebrush #shorts
00:17
哈哈大家为了进去也是想尽办法!#火影忍者 #佐助 #家庭
00:33
火影忍者一家
Рет қаралды 115 МЛН