Farmers protest: Water canon ਮੋੜਨ ਵਾਲੇ Navdeep Singh ਨੂੰ ਸੁਣੋ | 𝐁𝐁𝐂 𝐏𝐔𝐍𝐉𝐀𝐁𝐈

  Рет қаралды 112,383

BBC News Punjabi

BBC News Punjabi

2 жыл бұрын

ਅੰਬਾਲਾ ਦੇ ਰਹਿਣ ਵਾਲੇ ਨਵਦੀਪ ਸਿੰਘ ਨੇ ਕਿਸਾਨ ਅੰਦੋਲਨ ਦੀ ਸ਼ੁਰੂਆਤ ਵੇਲੇ ਵਾਟਰ ਕੈਨਨ ਦਾ ਮੂੰਹ ਮੋੜ ਦਿੱਤਾ ਸੀ।
ਅੰਦੋਲਨ ਦੇ ਇੱਕ ਸਾਲ ਬਾਅਦ ਨਵਦੀਪ ਸਿੰਘ ਕੀ ਸੋਚਦੇ ਹਨ ਅਤੇ ਕਿੰਨੀ ਬਦਲੀ ਉਨ੍ਹਾਂ ਦੀ ਜ਼ਿੰਦਗੀ।
ਰਿਪੋਰਟ- ਕਮਲ ਸੈਣੀ
ਐਡਿਟ- ਰਾਜਨ ਪਪਨੇਜਾ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐁𝐁𝐂’𝐬 coverage on Afghanistan crisis, 𝐜𝐥𝐢𝐜𝐤: bbc.in/3gsZSXK
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐦𝐨𝐫𝐞 𝐯𝐢𝐝𝐞𝐨 𝐨𝐧 𝐟𝐚𝐫𝐦𝐞𝐫𝐬 𝐩𝐫𝐨𝐭𝐞𝐬𝐭, 𝐜𝐥𝐢𝐜𝐤: bit.ly/2WOfpXY
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐁𝐁𝐂’𝐬 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐨𝐧 𝐜𝐨𝐫𝐨𝐧𝐚𝐯𝐢𝐫𝐮𝐬, 𝐜𝐥𝐢𝐜𝐤: bbc.in/2zjT6B9
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐒𝐮𝐛𝐬𝐜𝐫𝐢𝐛𝐞 𝐭𝐨 𝐨𝐮𝐫 𝐘𝐨𝐮𝐓𝐮𝐛𝐞 𝐜𝐡𝐚𝐧𝐧𝐞𝐥: bit.ly/2o00wQS
𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/punjabi
𝐅𝐀𝐂𝐄𝐁𝐎𝐎𝐊: / bbcnewspunjabi
𝐈𝐍𝐒𝐓𝐀𝐆𝐑𝐀𝐌: / bbcnewspunjabi
𝐓𝐖𝐈𝐓𝐓𝐄𝐑: / bbcnewspunjabi

Пікірлер: 333
@raghvirsinghhans02
@raghvirsinghhans02 2 жыл бұрын
ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ🙏🙏
@rockysaini9006
@rockysaini9006 2 жыл бұрын
नवदीप जी आप अंबाला की शान हो..... आप से ही आने वाली युवा पीढ़ी सीख लेगी और आपसे ही प्रेरणा लेगी......... युवा वर्ग आपसे बहुत प्रेरित है.... आपको दिल से सैल्यूट....... जय जवान जय किसान 🙏🙏🙏🙏🙏
@balwinderkaurnanda4017
@balwinderkaurnanda4017 2 жыл бұрын
ਤੁਹਾਡੇ ਇਸ ਪਹਿਲੇ ਜਬਰਦਸਤ Action ਨੇ ਨੌਜਵਾਨਾਂ ਨੂੰ ਬਹੁਤ ਜ਼ਿਆਦਾ ਹਿੰਮਤ ਦਿੱਤੀ. God bless you ਬੇਟਾ. ਸੱਭ ਯਾਦ ਰੱਖਿਆ ਜਾਵੇਗਾ l
@ajaybirsidhu5566
@ajaybirsidhu5566 2 жыл бұрын
I have a pop pop
@saintsoldier5671
@saintsoldier5671 2 жыл бұрын
ਮਾਨ ਆ ਨਵਦੀਪ ਤੇਰੇ ਤੇ.
@Jupitor6893
@Jupitor6893 2 жыл бұрын
ਜੀਊਂਦੇ ਵੱਸਦੇ ਰਹੋ ਬੱਚੇ ਤੁਹਾਡੇ ਸਿਰ ਤੇ ਹੀ ਆਊਣ ਵਾਲਾ ਕਲ੍ਹ ਹੈ। 🙏🍀🌹🌾
@likechannelnew7192
@likechannelnew7192 2 жыл бұрын
kzbin.info/www/bejne/l53Nlaadh7qlgsU ਦਿੱਲੀ ਫ਼ਤਿਹ ਦੀ ਖੁਸ਼ੀ ਵਿੱਚ ਸਿੰਘੁੂ ਬਾਰਡਰ ਤੇ ਭੰਗੜਾ
@Davindergill1313
@Davindergill1313 2 жыл бұрын
ਮੈਨੂੰ ਪੂਰਾ ਯਾਦ ਐ ਅੱਜ ਵੀ ਜਦੋ ਤੇਰੀ ਵੀਡੀਓ ਵੇਖੀ ਸੀ ਤਾ ਲੂੰਹ ਕੰਡੇ ਖੜੇ ਹੋਗੇ ਸੀ ਐਨਾ ਜੋਸ਼ ਭਰਿਆ ਸੀ ਵੀਰ ਤੈਨੂੰ ਹਮੇਸ਼ਾ ਯਾਦ ਰੱਖਿਆ ਜਾਊਗਾ
@itsvlogs9722
@itsvlogs9722 2 жыл бұрын
God bless you veer khush raho
@dineshsinghyadav9760
@dineshsinghyadav9760 2 жыл бұрын
मेरे जैसे लाखों हज़ारों युवाओं के प्रेरणास्रोत हैं आप नवदीप जी 🙏🏻🙏🏻
@arashdeepkaur5272
@arashdeepkaur5272 2 жыл бұрын
ਮੌਕਾ,,,ਵੀ ਰੱਬ ਹਰ ਕਿਸੇ ਨੂੰ ਨਹੀਂ ਦਿੰਦਾ ਰੱਬ।🙏🏼ਇਹ ਸੇਵਾ ਲੈਣੀ ਸੀ ਤਾਂ ਹੀ ਸਬੱਬ ਬਣਿਆ 🙏🏼
@ksphotographyisru1146
@ksphotographyisru1146 2 жыл бұрын
ਵਾਹਿਗੁਰੂ ਮਿਹਰ ਭਰਿਆ ਹੱਥ ਰੱਖੇ ਮੇਰੇ ਭਰਾ ਦੇ ਸਿਰ ਤੇ🙏🏻
@sarvjitdeol9622
@sarvjitdeol9622 2 жыл бұрын
🙏🌾🕉️ੴ 🕉️🌾🙏 ਬੇਟਾ ਸੱਚੇਪਾਤਸ਼ਾਹ ਤੈਨੂੰ ਹਮੇਸ਼ਾ ਚੱੜਦੀ ਕਲਾ ਵਿੱਚ ਰੱਖਣ 🇮🇳❤️🇮🇳❤️🇮🇳❤️🇮🇳❤️🇮🇳 🌾🌾🌾🌾🌾🌾🌾🌾🌾
@piararam7662
@piararam7662 2 жыл бұрын
Great Novdeep Singh Kisan Mazdoor Akta Zindabad.
@randhirsingh515
@randhirsingh515 2 жыл бұрын
ਨਵਦੀਪ ਤੈਨੂੰ ਸ਼ਾਬਾਸ਼ ਬੇਟਾ ਤੈਨੂੰ ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਜਿਸ ਨੇ ਇਸ ਅੰਦੋਲਨ ਵਿੱਚ ਇੰਨਾ ਹਿੱਸਾ ਪਾਇਆ ਵਾਹਿਗੁਰੂ ਤੇਰੇ ਹਮੇਸ਼ਾ ਅੰਗ ਸੰਗ ਰਹੇ
@user-rw6cn9nr3i
@user-rw6cn9nr3i 2 жыл бұрын
ਮਾਣ ਆ ਨਵਦੀਪ ਸਿੰਘ ਤੇ❤️😘
@sukhkaur5156
@sukhkaur5156 2 жыл бұрын
ਬਹੁਤ ਹੀ ਵਧੀਆ ਨਵਦੀਪ ਵੀਰੇ ਵਹਿਗੁਰੂ ਜੀ ਤੇਨੂੰ ਚੜ੍ਹਦੀ ਕਲਾ ਵਿੱਚ ਰੱਖੇ ਬਹੁਤ ਹੀ ਵਧੀਆ ਸੋਚ ਤੇਰੀ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
@sandhuparamjit8544
@sandhuparamjit8544 2 жыл бұрын
Waheguru Navdeep nu chardi kala vich rakhe.
@gurpreetjuneja9358
@gurpreetjuneja9358 2 жыл бұрын
Navdeep role model of today's youngsters. Proud on you
@mdeepsinghrehal4650
@mdeepsinghrehal4650 2 жыл бұрын
ਬਹੁਤ ਸੋਹਣੀਆਂ ਤੇ ਸੁਚੱਜੀਆਂ ਗੱਲਾਂ ਕੀਤੀਆਂ ਵੀਰ ਨਵਦੀਪ ਨੇ, ਵਾਹਿਗੁਰੂ ਕੌਮ ਦੀ ਚੜ੍ਹਦੀ ਕਲਾ ਰੱਖਣ 🙏🙏
@ramse78
@ramse78 2 жыл бұрын
Proud of you navdeep
@pritvirk1
@pritvirk1 2 жыл бұрын
ਸਲੂਟ ਛੋਟੇ ਵੀਰ ਤੁਹਾਡੇ ਜ਼ਜਬੇ ਨੂੰ
@tannusandhu8700
@tannusandhu8700 2 жыл бұрын
ਨਵਦੀਪ ਬਹੁਤ ਵਧੀਆ ਸੋਚ
@gurnamkaurdulat3883
@gurnamkaurdulat3883 2 жыл бұрын
ਇਤਿਹਾਸ ਦਾ ਯਾਦਗਾਰੀ ਪਾਤਰ ਹੋ ਨਿਬੜਿਆ ਨਵਰੀਤ ਸਿੰਘ। ਜਿਉਂਦਾ ਵਸਦਾ ਰਹਿ ਪੁੱਤਰਾ ।
@simransidhu8607
@simransidhu8607 2 жыл бұрын
100%
@SatnamSingh-tk9vc
@SatnamSingh-tk9vc 2 жыл бұрын
Singh is King 👑
@ParamjitKaur-bp4de
@ParamjitKaur-bp4de 2 жыл бұрын
ਨਵਦੀਪ ਤੇਰੇ ਅੱਗੇ ਆਹ ਬਾਲੀਵੁੱਡ ਵਾਲੇ ਵੀ ਫਿੱਕੇ । ਇਨਸਾਨੀਅਤ ਦੇ ਨਾਲ-ਨਾਲ ਵਿਅਕਤੀਤੱਵ ਵੀ ਲਾਜਵਾਬ। ਤੂੰ ਕਿਸਾਨਾਂ ਦਾ ਹੀਰੋ ਰਹੀਂ। ਵਾਹਿਗੁਰੂ ਤੇਰੇ ਵਰਗੇ ਪੁੱਤ ਸਭ ਨੂੰ ਦੇਵੇ।
@Prauna
@Prauna 2 жыл бұрын
ਹਰਿਆਣਾ 💪💪💪💪🌾🌾🌾 ਪੰਜਾਬ 💪🌾💪🌾💪🌾 ਯੂਪੀ 💪🌾💪🌾🌾ਉਤਰਾਖੰਡ 💪🌾💪🌾ਪੂਰੇ ਦੇਸ਼ ਦੇ ਕਿਸਾਨ ਏਕਤਾ ਜਿੰਦਾ ਬਾਦ 💪💪💪🌾🌾
@narindernanua9870
@narindernanua9870 2 жыл бұрын
ਮਾਨ ਹੈ ਬੇਟਾ ਤੇਰੇ ਉਤੇ ਵੀਹਗੂਰ ਤੈਨੂੰਅ ਚੜ੍ਹਦੀ ਕਲਾ ਰੱਖੇ
@bswarring
@bswarring 2 жыл бұрын
Navdeep is great, his thoghts are great
@simaranjitkaur9311
@simaranjitkaur9311 2 жыл бұрын
Balle sherra.... waheguru meher krn app ji te
@samra7759
@samra7759 2 жыл бұрын
ਬਹੁਤ ਵਧੀਆ ਵੀਰ ਜੀ
@KAMAL-jp7jb
@KAMAL-jp7jb 2 жыл бұрын
Veer tusi Haryana te Punjab de sher ho tuhade te sab nu man hai. Tusi es trah he apne loka lyi kam karde rehna tusi sirra he lata c.
@yadkingra29
@yadkingra29 2 жыл бұрын
ਗੱਲਾਂ ਸਾਫ਼ ਤੇ ਸੱਚੀਆਂ ,ਦਿਲ ਸਾਫ਼ ਤੇ ਫ਼ਰੇਬ ਰਹਿਤ ਜੋ ਅੱਜ ਕੱਲ੍ਹ ਮੁਸ਼ਕਿਲ ਨਾਲ ਬੰਦੇ ਵਿੱਚ ਵੇਖਣ ਨੂੰ ਮਿਲਦਾ ,'ਹੀਰਾ 'ਵੀ ਫਿੱਕਾ ਸ਼ਬਦ ਲਗਦਾ ਬਾਈ ਜੀ।
@BhupinderSingh-xb4hl
@BhupinderSingh-xb4hl 2 жыл бұрын
Navdeep🎤🌾🌾🌹🌹🌹🌹🌏🎞 kishan mazdur ekta jindabad jindabad 🌏💪🌾🌾🌾🎙🎙🎙🎙🌾🌾🌾💪🌏 ___________ਪੰਜਾਬ punjab________
@Mr9729292832
@Mr9729292832 2 жыл бұрын
Chakme putt mawa de, Sach di hamesha jitt hundi aa, te sache bande agge vaddi vaddi to sarkaar v kuch ni kr skdi, Navdeep nu rabb zindagi di har khushi bakshe
@jasvirsing9792
@jasvirsing9792 2 жыл бұрын
navdeep sach bolda honest boy l like you bata ji
@Surjitsingh-zm3wf
@Surjitsingh-zm3wf 2 жыл бұрын
ਵੀਰੇ ਬਹੁਤ ਜੋਸ਼ ਭਰਿਆ ਸੀ ਤੇਰੀ ਓਸ water cannan ਵਾਲੀ ਵੀਡੀਓ ਨੇ , ਬਹੁਤ ਜੋਸ਼ ਦਿੱਤਾ ਸੀ ਤੁਹਾਡੀ ਉਸ ਦਲੇਰੀ ਨੇ !! Selute to you 👍👍💪💪
@Gurjitsingh-zh5cc
@Gurjitsingh-zh5cc 2 жыл бұрын
Sada Hero 🔥🔥
@jassalkaur3548
@jassalkaur3548 2 жыл бұрын
🙏🙏
@rajinderkaur1880
@rajinderkaur1880 2 жыл бұрын
ਬਹੁਤ ਹੀ ਸੁਨਹਿਰੀ ਇਤਿਹਾਸ ਰਚਿਆ ਗਿਆ,ਤੁਹਾਡੇ ਵਰਗੇ ਬਹੁਤ ਸਾਰੇ ਯੋਧਿਆਂ ਦੇ ਕਾਰਨ ਹੀ ਅਸੀ ਜਿੱਤ ਹਾਸਿਲ ਕੀਤੀ ਹੈ।ਬਹੁਤ ਸਾਰੀਆ ਜਾਨਾ ਦੀ ਕੁਰਬਾਨੀ ਦਿੱਤੀ, ਇਕ ਵਿਸ਼ਵਾਸ ਸੀ ਕਿ ਸੱਚ ਦੀ ਅਵਾਜ਼ ਦਬਾਈ ਨਹੀਂ ਜਾ ਸਕਦੀ। ਜੂਦੇ ਵਸਦੇ ਰਹੋ👍🏻👍🏻👍🏻👍🏻👍🏻
@baljeetsingh-xo8gs
@baljeetsingh-xo8gs 2 жыл бұрын
Jai kisan.
@JasvirKaur-qq4ed
@JasvirKaur-qq4ed 2 жыл бұрын
Very proud of u navdeep veere from 🇺🇸 USA . God bless u bro.
@amanpreetkaur4096
@amanpreetkaur4096 2 жыл бұрын
ਨਵਦੀਪ ਪੁੱਤ ਤੂੰ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਐਂ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ 🙏
@MeenaKumari-mf8ol
@MeenaKumari-mf8ol 2 жыл бұрын
ਵਾਹਿਗੁਰੂ 🕋🛕💒⛪️🕍🕌🙌☝️👏👏👏👏👏👏👏👏👏👏👏👏👏👏👏👏👏ਅਰਦਾਸ ਕਰਦੀ ਹਾਂ ਮੇਹਰ ਭਰਿਆ ਹੱਥ ਰੱਖੇ ਨਵਦੀਪ ਸਿੰਘ ਜੀ ਤੇ ਤਹੁਡੇ ਪਰਵਾਰ ਨੂੰ ਮੇਹਰ ਭਰਿਆ ਹੱਥ ਰੱਖੇ ਨਵਦੀਪ ਬਾਟਰਕੈਨਲ ਵਾਲੇ ਜੀ ਬਹੁਤ ਬਹੁਤ ਧੰਨਵਾਦ ਜੀ 🙌👏👏🙏🙏🙏
@jagmohansarao5273
@jagmohansarao5273 2 жыл бұрын
Good luck with your family....novdeep
@pritpalsingh5872
@pritpalsingh5872 2 жыл бұрын
Guru sahib di boht kirpa h
@jassar100
@jassar100 2 жыл бұрын
Haryane da maan , Navdeep Singh. Good luck.
@rajwinderhundal8271
@rajwinderhundal8271 2 жыл бұрын
ਪਰਮਾਤਮਾਂ ਤੁਹਾਨੂੰ ਸਦਾ ਚੜਦੀ ਕਲਾ ਵਿੱਚ ਰੱਖੇ
@gurmeetsinghjaitohandal1933
@gurmeetsinghjaitohandal1933 2 жыл бұрын
ਬਹੁਤ ਵਧੀਆ
@jagatkamboj9975
@jagatkamboj9975 2 жыл бұрын
जय किसान मजदूर एकता जिंदाबाद किसान संयुक्त मोर्चा जिंदाबाद नारी शक्ति जिंदाबाद जय जवान जय भारत जय किसान नवदीप भाई जिंदाबाद
@harvinderatwal1971
@harvinderatwal1971 2 жыл бұрын
Real sher 🌾🌾🌾🌾🌾. Jeonda vasda hsda reh 👌👌👌👏👏🐆🐆🐆🐆
@Score.in_IELTS
@Score.in_IELTS 2 жыл бұрын
ਤੁਹਾਡੇ ਵਰਗੇ ਨੌਜਵਾਨਾਂ ਦੀ ਸਖ਼ਤ ਜ਼ਰੂਰਤ ਹੈ 🙏🙏 ਜਿਓਂਦੇ ਵਸਦੇ ਰਹੋ 🙌🙌 ਵਾਹਿਗੁਰੂ ਚੜ੍ਹਦੀਕਲਾ ਵਿੱਚ ਰਖੇ
@OhiSandhu
@OhiSandhu 2 жыл бұрын
Navdeep is real hero of farmers protest jis nal sare youth nu haunsla milya..gud bro keep it up..hope we will meet in future..
@ksbagga7506
@ksbagga7506 2 жыл бұрын
Waheguru ji
@jindersidhujindersidhu8773
@jindersidhujindersidhu8773 2 жыл бұрын
ਕਿਸਾਨ ਮਜਦੂਰ ਏਕਤਾ ਜ਼ਿੰਦਾਬਾਦ
@pantorouterindia3210
@pantorouterindia3210 2 жыл бұрын
Proud of you veere
@singhsaab1690
@singhsaab1690 2 жыл бұрын
Veer ji tuci sher oo sade..we love you
@rajinderjassal3401
@rajinderjassal3401 2 жыл бұрын
Waheguru g hamesha tohanu chardikla bakshe 🥰🥰🥰🥰🥰🥰🙏🙏🙏🙏🙏🙏
@gursewaksingh765
@gursewaksingh765 2 жыл бұрын
🥰🥰😍👌
@singhsaab1690
@singhsaab1690 2 жыл бұрын
Tuhade ser te aun wala kaal hai tuci ho sabde hero
@lifepal8296
@lifepal8296 2 жыл бұрын
Haryana da Maan Navdeep Singh God blees you 🌹🌹🌹🌹🌹🌹🌹🌹
@palwindersingh0555
@palwindersingh0555 2 жыл бұрын
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ✊
@gurpreetbrar5743
@gurpreetbrar5743 2 жыл бұрын
ਜਿੱਤਣ ਦਾ ਜਜ਼ਬਾ ਲੈ ਕੇ ਚੱਲੇ ਸੀ ਪਿੱਛੇ ਹਟਣਾ ਜਾਂ ਹਾਰਨਾ ਕਦੇ ਸੋਚਿਆ ਨਹੀਂ ਨਵਦੀਪ ਦਾ ਹੌਂਸਲਾ ਜਿੱਤ ਦਾ ਨਿਸ਼ਾਨ ਸੀ। ਸਾਡਾ ਏਕਾ ਜ਼ਿੰਦਾਬਾਦ 💪💪👌👍👍🌾🌾🌾
@MrSaini12
@MrSaini12 2 жыл бұрын
Well done navdeep. You are roll model for youngsters
@jaribassi8901
@jaribassi8901 2 жыл бұрын
WHAEGURO ji Mehar Rakhe tere te vere kisaan Majdoor ekta jindabaadddd
@kabelsingh713
@kabelsingh713 2 жыл бұрын
Waheguru ji🙏🙏
@paramkaur5397
@paramkaur5397 2 жыл бұрын
ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ੇ ।
@hartejsingh57
@hartejsingh57 2 жыл бұрын
ਵਾਹਿਗੁਰੂ ਜੀ
@onkarrai4060
@onkarrai4060 2 жыл бұрын
ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਚ ਰੱਖਣ ਵੀਰ ਜੀ
@sukhjiwansingh3899
@sukhjiwansingh3899 2 жыл бұрын
Great. Kalghidhar sache patshah charhdi kla bakhashan ji aap ji nu
@tractorandfarmingvlogs8931
@tractorandfarmingvlogs8931 2 жыл бұрын
नवदीप भई आपकी बात बिलकुल सही है मैं एक शादी में गया हुआ था वहाँ आपकी वॉटर कैनन वाली विडीओ देखी और इतना जोश आया के शादी से सीधा घर आकर कपड़े लेकर सीधा दिल्ली बॉर्डर पे गया था। आप एक आदर्श हो हम युवा किसानो के लिए
@gidh745
@gidh745 2 жыл бұрын
Kisan akta morcha jindabaad
@punjabipoet9612
@punjabipoet9612 2 жыл бұрын
We are proud of u Veerai 😊😊🎊🎊🎊
@harpreetkaur5548
@harpreetkaur5548 2 жыл бұрын
Nabdeep we all are Proud of you 👏👏👏🇮🇳🌾🙏
@smilesingh99
@smilesingh99 2 жыл бұрын
You have become role model of manies, salute to you….🙏
@garysingh5571
@garysingh5571 2 жыл бұрын
Navdeep paji..salute a tonu...tusi bahut lokka di inspiration ho...idda he lagge raho...
@paramjeetbrar4814
@paramjeetbrar4814 2 жыл бұрын
Thanks navdeep
@karamjitkaur2843
@karamjitkaur2843 2 жыл бұрын
God bless you navdeep ਜਿੱਤ ਦੀਆਂ ਬਹੁਤ ਬਹੁਤ ਮੁਬਾਰਕਾਂ 💐💐💐💐💐🌾🌾🌾🌾🌾 ਕਿਸਾਨ ਏਕਤਾ ਜ਼ਿੰਦਾਬਾਦ
@Sahibakaur179
@Sahibakaur179 2 жыл бұрын
JO BOLE SO NIHAL SATSRIAKAL WAHEGURU JI KA KHALSA WAHEGURU JI KI FATHE
@avtarsingh7405
@avtarsingh7405 2 жыл бұрын
Good sirra karta c veer🙏👌👍
@gurbingrewal5628
@gurbingrewal5628 2 жыл бұрын
Sooooooo proud of you Navdeep veer 🙏Punjab di shaan ho tussi
@kksandhu3838
@kksandhu3838 2 жыл бұрын
Kisan Mazdoor Ekta Jindabad
@gurtejsinghsidhu9161
@gurtejsinghsidhu9161 2 жыл бұрын
ਕਿਸਾਨ ਮਜ਼ਦੂਰ ਯੂਨੀਅਨ ਜਿੰਦਾਬਾਦ
@kamaljeetsinghkhalsa2553
@kamaljeetsinghkhalsa2553 2 жыл бұрын
प्रेरणा बने आप युवा के जीयो मेरे लाल
@bswarring
@bswarring 2 жыл бұрын
Good job bbc
@RANDHAWA485
@RANDHAWA485 2 жыл бұрын
ਸੱਤ ਸੀ੍ ਅਕਾਲ ਵੀਰ ਜੀ
@ranibasra601
@ranibasra601 2 жыл бұрын
Navdeep is role model of today’s youngsters everyone proud of you
@kiranbajwa3497
@kiranbajwa3497 2 жыл бұрын
Salute Kisan Ekta jindabad
@sahibsinghsaran5008
@sahibsinghsaran5008 2 жыл бұрын
Great job veer Ji
@bhupindersandhu5373
@bhupindersandhu5373 2 жыл бұрын
Waheguru ji mehar karo ji
@didarsingh1450
@didarsingh1450 2 жыл бұрын
Sardar sab bapu ji great persnolty
@BeHappy-ci6nl
@BeHappy-ci6nl 2 жыл бұрын
ਬਹੁਤ ਅੱਛਾ ! ਕਿਆ ਬਾਤਾਂ,,,, ਨਾਮ ਯਾਦ ਰੱਖਿਆ ਜਾਊਗਾ !
@karmjeethans7906
@karmjeethans7906 2 жыл бұрын
ਪੁਤਰ ਤੁਸੀ ਬਹੁਤ ਦਲੇਰੀ ਦਖਾੲੀ ਤਹਾਨੂੰ ਦੇਖ ਕੇ ਹੋਰਾ ਜਬਾਨਾ ਵਿਚ ਵੀ ਕੁਝ ਕਰਨ ਦੀ ਹਿੰਮਤ ਆੲੀ ਤਹਾਨੂੰ ਸਲੂਟ ਹੈ ਵਹਿਗੁਰੂ ਲੰਬੀ ਓੁਮਰ ਕਰੇ ਤੇ ਤੰਦਰੂਸਤੀ ਚੜ੍ਹਦੀ ਕਲਾ ਬਖਸਣ Canada
@joginderkaur5531
@joginderkaur5531 2 жыл бұрын
Salute to you 🙏🙏
@jagdishbahia9162
@jagdishbahia9162 2 жыл бұрын
Dil se salute Navdeep puter ji🙏🙏 Waheguru ji bless you stay blessed always🙏🙏🙏🙏
@kanwalkaur9045
@kanwalkaur9045 2 ай бұрын
ਜੳਊਦਾ ਰਹੇ ਨਵਦੀਪ ਪੂਤ ਵਾਹਿਗੁਰੂ ਜੀ ਮੇਹਰ ਕਰੇ
@jagjitsingh1993
@jagjitsingh1993 2 жыл бұрын
Bai ji love you great job
@GurtejSingh-hf2df
@GurtejSingh-hf2df 2 жыл бұрын
ਨਵਰੀਤ ਸਿੰਘ ਕਿਸਾਨ ਮੋਰਚੇ ਦਾ ਪਹਿਲਾ ਸ਼ਹੀਦ ਅਤੇ ਨਵਦੀਪ ਸਿੰਘ ਮੋਰਚੇ ਦੇ ਅਸਲੀ ਹੀਰੋ, ਦੋਵਾਂ ਨੇ ਸਿੱਖ ਕੌਮ ਦੇ ਹੀਰਿਆਂ ਵਿੱਚ ਨਾਮ ਲਿਖਵਾ ਲਿਆ।
@charanjeetkaur4616
@charanjeetkaur4616 2 жыл бұрын
God bless you put Jai jai kisan jai kisan jai kisan
@harminderbilla5010
@harminderbilla5010 2 жыл бұрын
Kisan Mazdoor ekta jindabad navdeep bir tere nal hai
@0479696
@0479696 2 жыл бұрын
Well done 👍🏽 love from 🇬🇧
@preetains1171
@preetains1171 2 жыл бұрын
Kisan Majdoor Eakta Zindabad Zindabad
@gurindersingh8109
@gurindersingh8109 2 жыл бұрын
ਵਾਹਿਗੁਰੂ ਨਵਦੀਪ ਸਿੰਘ ਦੇ ਅੰਗ ਸੰਗ ਸਹਾਈ ਹੋਵੇ ਜੀ।
@tarsemsinghwander9082
@tarsemsinghwander9082 2 жыл бұрын
ਕਿਸਾਨ ਮਜ਼ਦੂਰ ੲੇਕਤਾ ਜਿੰਦਾਬਾਦ।
@kamaljitkaurkamaljitkaur1394
@kamaljitkaurkamaljitkaur1394 2 жыл бұрын
Beta ji buhet karma wale maa baap hun jinha de beta hai tuhade warga waheguru tuhanu appni cchater cchaeya vich rakhn chardikla vich raho maan hai tuhade warge baccheya te
@BaljeetKaur-ub2od
@BaljeetKaur-ub2od 2 жыл бұрын
BBc new,thanks dil se,app ka kisan andolan mai bohat barha jogdan raha,lov yu,bindu rajput,roopnagar,punjab
New model rc bird unboxing and testing
00:10
Ruhul Shorts
Рет қаралды 24 МЛН
Who has won ?? 😀 #shortvideo #lizzyisaeva
00:24
Lizzy Isaeva
Рет қаралды 65 МЛН
ЧУТЬ НЕ УТОНУЛ #shorts
00:27
Паша Осадчий
Рет қаралды 9 МЛН
New model rc bird unboxing and testing
00:10
Ruhul Shorts
Рет қаралды 24 МЛН