ਪੰਜਾਬੀ ਮੁਟਿਆਰਾਂ ਦੇ ਪੰਸਦੀਦਾ ਦੇਸ਼ ਵੱਲ🇰🇷ਇੱਥੇ ਵਸਦਾ ਕੁੜੀਆਂ ਦਾ ਦਿਲ😀Japan to South Korea Ferry|Punjabi Vlog

  Рет қаралды 110,885

Navdeep Brar

Navdeep Brar

Күн бұрын

Пікірлер: 253
@yadwindersingh-rw2de
@yadwindersingh-rw2de 4 ай бұрын
ਬਹੁਤ ਹੀ ਵਧੀਆ ਢੰਗ ਨਾਲ ਪਰਗਟ ਫਲੌਫ ਨੂੰ ਉਸਦਾ ਜਵਾਬ ਦਿੱਤਾ ਉਸ ਨੇ ਪੰਜਾਬੀਆਂ ਦਾ ਮਜਾਕ ਉਡਾਇਆ ਸੀ
@jovandeepsingh-Riar
@jovandeepsingh-Riar 4 ай бұрын
Yr ava agg ch kyohh pon da kamm na krya kro laddai katon de jga hor vdha rha ho
@VarinderSingh-eu7nq
@VarinderSingh-eu7nq 4 ай бұрын
ਦੋਨੋ ਆਪਣੇ ਪੰਜਾਬੀ ਵੀਰ ਹਨ ਰੱਬ ਇਹਨਾਂ ਨੂੰ ਦੋਸਤ ਬਣਾਈ ਰੱਖੇ😮😮
@khushisekhon7991
@khushisekhon7991 4 ай бұрын
ਪਰਗਟ ਗਸਤੀ ਦਾ ਬੱਚਾ ਜਿਸ ਨੂੰ ਮੇਰੀ ਗੱਲ ਗ਼ਲਤ ਲਗਦੀ ਆ ਬੈਕ ਰੇਪਲੀ ਕਰੋ ਉਸ ਦੀ ਭੈਣ ਤੇ ਮਾਂ ਨੂੰ ਸਵਾਰ ਕੇ ਜਵਾਬ ਮਿਲ ਜਾਊ ਗਾ ਅਜੋ ਆਵਦੀ ਪੀੜ੍ਹੀ ਤੇ ਸੋਟਾ ਮਰੋਨਾ ਕਿੱਸੇ ਨੇ ਕੋਈ ਗਸਤੀ ਦਾ ਬੱਚਾ ਜੌ ਮੇਰੇ ਜਵਾਬ ਤੇ ਅਸ਼ਹਮਤ ਹੋਵੇ
@diljitboparai1666
@diljitboparai1666 4 ай бұрын
@@khushisekhon7991
@sukhjitsingh07005
@sukhjitsingh07005 4 ай бұрын
ਬਹੁਤ ਵਧੀਆ ਮੁੱਲਖ ਹੈ ਕੌਰੀਆ ਮੈਂ ਏਸ ਦੇਸ਼ ਵਿੱਚ 1988 ਤੋਂ 1993 ਤੱਕ ਰਹਿਕੇ ਗਿਆ ਹਾਂ ਉਸ ਟਾਈਮ 5ਲੰਖ ਬਾਣ ਤਨਖਾਹ ਸੀ ਉਸ ਟਾਈਮ 80 ਹਜ਼ਾਰ ਬਾਣ ਦਾ 100 USA ਡਾਲਰ ਬਨਦਾ ਸੀ
@BalvirSingh-wg2kn
@BalvirSingh-wg2kn 4 ай бұрын
Eh hunda emandari vlog 👍🏾👍🏾👍🏾 Pargat chagal wagu ni.......
@amarjitkaur1995
@amarjitkaur1995 4 ай бұрын
ਨਵੇਂ ਦੇਸ਼ ਵਿੱਚ ਨਵਦੀਪ ਸਿੰਘ ਦੀ ਪੁਰਾਣੀ ਦਿੱਖ ਬਰਕਰਾਰ। ਸਭ ਕੁਝ ਬਹੁਤ ਵਧੀਆ 😊
@harafangle9473
@harafangle9473 4 ай бұрын
ਜੀ ਆਇਆਂ ਨੂੰ, ਨਵਾਂ ਦੇਸ ਨਵਾਂ ਸਫਰ ਨੂੰ ਚੜ੍ਹਦੀ ਕਲਾ ਵਿੱਚ ਰੱਖੇ ❤❤❤❤❤🙏🙏🙏🙏🙏
@Avinoorsinghmaan
@Avinoorsinghmaan 4 ай бұрын
ਸਤਿ ਸ੍ਰੀ ਆਕਾਲ ਜੀ ਵੀਰ ਜੀ 🎉🎉🎉🎉🎉🎉🎉 ਪਰਮਾਤਮਾ ਤੁਹਾਡੇ ਸਿਰ ਉਪਰ ਮਹਿਰ ਭਰਿਆ ਹੱਥ ਰੱਖਣ 🎉🎉🎉🎉 ਬਹੁਤ ਬਹੁਤ ਧੰਨਵਾਦ ਜੀ ਇਹ ਜਾਣਕਾਰੀ ਲਈ ਜੀ 🎉🎉🎉🎉
@kuldipkumar5322
@kuldipkumar5322 4 ай бұрын
ਨਵਦੀਪ ਵੀਰੇ ਸਿਓਲ ਤੋ ਥੋੜਾ ਅੱਗੇ ਓਜੰਬੋ ਥਾਣੀ ਅੱਗੇ ਸੰਗੂਰੀ ਟਾਊਨ ਜਰੂਰ ਜਾਇਓ ।ਉਥੇ ਕੋਰੀਆ ਦਾ ਇਕੋ ਇਕ ਗੁਰਦੁਆਰਾ ਸਾਹਿਬ ਹੈ । ਵੈਸੇ ਤਾਂ ਇਕ ਹੋਰ ਵੀ ਹੈ ਇਸ ਤੋ ਥੋੜਾ ਅੱਗੇ,ਪਰ ਸੰਡੇ ਨੂੰ ਸਾਰੇ ਪੰਜਾਬੀ ਇੱਥੇ ਹੀ ਇਕੱਠੇ ਹੁੰਦੇ ਹਨ । ਮੈਂ ਵੀ 2007 to 2012 ਤਕ ਇੱਥੇ ਕੰਮ ਕੀਤਾ ਸੀ । ਬਹੁਤ ਹਾਰਡ ਵਰਕ ਦੇਸ਼ ਹੈ , ਪਰ ਲੋਕ ਬਹੁਤ ਚੰਗੇ ਨੇ ।2012 ਚ ਮੈਨੂੰ 21 ਲੱਖ ਵਾਨ ਮਿਲਦਾ ਸੀ ਜੋ ਇੰਡੀਆ ਦਾ ਇਕ ਲੱਖ ਦੇ ਕਰੀਬ ਬਣਦਾ ਸੀ। ਕੋਰੀਆ ਚ ਰਹਿਨ ਖਾਣ ਦਾ ਸਾਰਾ ਖਰਚਾ ਕੰਪਨੀਆਂ ਹੀ ਕਰਦੀਆਂ ਹਨ ।
@sukhchainsingh-cb9pb
@sukhchainsingh-cb9pb 4 ай бұрын
ਬਾਈ ਕਿੰਨੇ ਪੈਸੇ ਲੱਗੇ ਸੀ ਵੀਜ਼ੇ ਦੇ ਉਦੌ
@kuldipkumar5322
@kuldipkumar5322 4 ай бұрын
@@sukhchainsingh-cb9pb ਬਾਈ ਜੀ ਉਦੋਂ 4 ਲੱਖ ਲੱਗੇ ਸੀ।
@swaransingh483
@swaransingh483 4 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਭਾਈ ਸਾਬ ਜੀ
@MajorSingh-po6xd
@MajorSingh-po6xd 4 ай бұрын
ਧੰਨਵਾਦ ਜੀ ਬਰਾੜ ਸਾਹਿਬ ਤੁਸੀਂ ਸਾਨੂੰ ਨਿੱਤ ਨਵੇਂ ਨਵੇਂ ਦੇਸਾਂ ਦੀ ਸੈਰ ਕਰਵਾ ਰਹੇ ਹੋ
@SatnamSingh-fe3tg
@SatnamSingh-fe3tg 4 ай бұрын
Dhan Guru Nanak Dev g Chadikala Rakhna 🙏
@ksbagga7506
@ksbagga7506 4 ай бұрын
ਨਵਦੀਪ ਸਿੰਘ ਜੀ। ਬਹੁਤ ਵਧੀਆ ਸੈਰ ਸਪਾਟਾ ਕਰਵਾ ਰਹੇ ਹੋ। ਧੰਨਵਾਦ ਜੀ।
@Navdeepbrarvlogs
@Navdeepbrarvlogs 4 ай бұрын
❤️❤️🙏🙏
@Bapla.baldevBapla.baldev
@Bapla.baldevBapla.baldev 4 ай бұрын
​@@Navdeepbrarvlogs❤❤BHA.JI.KORIA.VICH.SUGRY.SEHAR.AA.ME.1994.VICH.V.UTHE.KAM.KITA❤❤❤
@Gurjit1469
@Gurjit1469 4 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ ਨਵਦੀਪ ਸਿੰਘ ਖਾਲਸਾ ਜੀਓ🙏🙏❤️❤️🙏🙏 ਦੱਖਣੀ ਕੋਰੀਆ ਦੀ ਯਾਤਰਾ ਲਈ ਦੁਆਵਾਂ ਜੀ❤❤🙏🙏
@Navdeepbrarvlogs
@Navdeepbrarvlogs 4 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ❤️❤️🙏🙏
@haveliwalimandeer
@haveliwalimandeer 4 ай бұрын
ਨਵਦੀਪ ਬਾਈ ਜੇ ਤੁਸੀ ਮੇਰਾ comment south korea ਵਿਚ ਹੀ ਦੇਖਰੇ ਹੋ ਫਿਰ ਤੂਸੀ samsung innovation museum ਜਰੂਰ ਜਾਇਓ । ਬਹੁਤ ਵਧੀਆ ਜਗ੍ਹਾ technology vaare bahut kuch aa
@bhogal786
@bhogal786 4 ай бұрын
ਭਰਾ ਨਵਦੀਪ ਮੈਂ 1986 ਵਿੱਚ ਸਿਓਲ ਗਿਆ ਸੀ ਮੈਂ ਸਮੁੰਦਰੀ ਜਹਾਜ਼ ਰਾਹੀਂ 1986 ਵਿੱਚ ਸਿਓਲ ਗਿਆ ਸੀ। ਸਾਡਾ ਜਹਾਜ਼ ਇੱਕ ਮਾਲ-ਵਾਹਕ ਜਹਾਜ਼ ਸੀ
@Maannbaiman
@Maannbaiman 4 ай бұрын
Bhra nii uncle ji " beta kaho "" 91 " 92 da msa brth hona y da " toda app hi soch lya kro g
@rssbbksart2633
@rssbbksart2633 4 ай бұрын
Waah! Paaji hun South Korea da tour kya baat. Mera favourite desh. Ethon de bhut sare actors mere favourite a Khaas krk "Kim Hyun Joong, Lee Min Ho". Kro sairan fer. Paji ethe v ik "Gurudwara" haiga.
@gurjaapsinghteji5840
@gurjaapsinghteji5840 4 ай бұрын
22 ji fer parna ban leya pagg sohni lagdi tuhanu oh jive bujarg tuhadi photo khich reha si pagg vich ghaint aouni si
@Navdeepbrarvlogs
@Navdeepbrarvlogs 4 ай бұрын
Veere Possible nai hunda har war pagg banna Lekin Parna Banneya jaa skda so Ehda jawaab main kayi war de chukkeya hope you understand
@JasmersinghJassbrar-ok5wq
@JasmersinghJassbrar-ok5wq 4 ай бұрын
ਇਹ ਤਾਂ ਸ਼ੁਰੂ ਚ,ਹੀ ਬਹੁਤ ਵਧੀਆ ਤੇ ਸੋਹਣਾ ਸ਼ਹਿਰ ਲਗਦਾ ਹੈ ।
@raghubirsingh4250
@raghubirsingh4250 4 ай бұрын
ਵੀਰ ਜੀ ਸਤਿ ਸ੍ਰੀ ਆਕਾਲ, ਵੀਰ ਜੀ ਇਹ ਨਾਰਮਲ ਸ਼ਿਪ ਨਹੀਂ ਹੈ, ਇਹ ਥਲਿਉਂ ਖ਼ਾਲੀ ਹੋ ਇਸ ਕਰਕੇ ਇਸ ਦੀ ਸਪੀਡ ਜ਼ਿਆਦਾ ਹੈ, ਇਹ ਮਾਡਲ ਸੱਭ ਤੋਂ ਪਹਿਲਾਂ ਅਮਰੀਕੀ ਨੇਵੀ ਨੇ ਬਣਾਇਆ ਸੀ,ਪਰ ਉਚੀਆਂ ਲਹਿਰਾਂ 10/15 ਮੀਟਰ ਵਿਚ ਬਹੁਤ ਅਨ ਸਟੇਬਲ ਸੀ, ਸ਼ੁਕਰੀਆ
@Navdeepbrarvlogs
@Navdeepbrarvlogs 4 ай бұрын
🙏🙏❤️❤️
@Bapla.baldevBapla.baldev
@Bapla.baldevBapla.baldev 4 ай бұрын
❤❤❤❤❤🇳🇱🇳🇱🇳🇱👍👍♥️♥️​@@Navdeepbrarvlogs
@LUCKYSingh-jv4im
@LUCKYSingh-jv4im 4 ай бұрын
Sat shree akal
@HariSingh-sn2nh
@HariSingh-sn2nh 4 ай бұрын
​@@Navdeepbrarvlogsbahi korea vich gurugher jayo Sunday open honda hai...
@BalkarSingh-dc1oq
@BalkarSingh-dc1oq 4 ай бұрын
ਬਹੁਤ ਹੀ ਵਧੀਆ
@SukhwinderSingh-wq5ip
@SukhwinderSingh-wq5ip 4 ай бұрын
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤
@btspinkofficial3106
@btspinkofficial3106 4 ай бұрын
Yes 💜💜💜. My dream come true to watch Navdeep to visit south Korea 🇰🇷. Thanks alot ❤
@Navdeepbrarvlogs
@Navdeepbrarvlogs 4 ай бұрын
🙏🙏❤️❤️
@KulwinderSingh-fm5hu
@KulwinderSingh-fm5hu 4 ай бұрын
ਨਿਰਾ ਪਿਆਰ ਬਾਈ ਨਵਦੀਪ ❤❤❤
@renusarwan9966
@renusarwan9966 4 ай бұрын
Bahut sohna desh .sochea ni c aah country v ghumm sakde nice clean city
@parwinderkaur8425
@parwinderkaur8425 4 ай бұрын
🙏🏻 ਸਤਿ ਸ੍ਰੀ ਆਕਾਲ ਵੀਰ ਜੀ
@jagirsandhu6356
@jagirsandhu6356 4 ай бұрын
ਬੱਹੁਤ ਵਧੀਆ ਬੇਟਾ🍀🍁👌🥗🏩🐦‍🔥🥀🌹🌸🎉🎊🌻🎋🚩🪭🌸🧲🚩🪭🎋🌻🏩🐦‍🔥🥗☀️🥀💒🍀🚵🏽‍♂️🌻🎋🪭🖼️🍁🎊🎉🎉🚩🌹🌹🌸🌸❤️❤️👍👍🌻🐦‍🔥🪭🪭🐦‍🔥🥀🖼️🌹🪭🌸🌹
@paramjitsinghsingh251
@paramjitsinghsingh251 4 ай бұрын
ਬਹੁਤ ਵਧੀਆ ਜੀ ਰੱਬ ਮੇਹਰ ਕਰੇ ❤️❤️
@gs0009
@gs0009 4 ай бұрын
Best thumbnail брат
@arunvalecha1247
@arunvalecha1247 4 ай бұрын
Bahut hi Vadiya Bhai Navdeep Brar. I really like your courage.
@manjitsinghkandholavpobadh3753
@manjitsinghkandholavpobadh3753 4 ай бұрын
❤ ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤
@jeetramanvlogs
@jeetramanvlogs 4 ай бұрын
Bahut sohna vlog always ❤
@gurpreet9719
@gurpreet9719 4 ай бұрын
Nyc vidya❤❤❤
@sukhjindersingh5026
@sukhjindersingh5026 4 ай бұрын
Waheguru ji ka Khalsa waheguru ji ki Fateh 🙏❤❤❤
@Navdeepbrarvlogs
@Navdeepbrarvlogs 4 ай бұрын
Waheguru ji ka khalsa waheguru ji ki fateh ji❤️❤️🙏🙏
@SumitParas2937
@SumitParas2937 4 ай бұрын
❤❤ love u aa veer❤❤ parmatma tuhanu hamesha chardikla vich rakhe...
@ARSH_CA
@ARSH_CA 4 ай бұрын
Menu Bhot Khushi hundi aew jdo mai comment dekhda oh vi Punjabi language vich
@ManjinderSingh-bb4cd
@ManjinderSingh-bb4cd 4 ай бұрын
Aiven e ghumde raho bai te dunia dikhaunde raho ❤🙏🏻
@AmrikSingh-vh5oh
@AmrikSingh-vh5oh 4 ай бұрын
Nice bro kept it up👍👍👍👍👍
@BalvirSingh-wg2kn
@BalvirSingh-wg2kn 4 ай бұрын
Good 👍🏾🔥👍🏾🔥🔥👍🏾
@jasskaur_ot7919
@jasskaur_ot7919 4 ай бұрын
Thankyou, veere sanu saadi dream city and country dikhon lyi.... Hopefully, one day, I will visit this beautiful home country of BTS......
@satnamsinghsidhu5730
@satnamsinghsidhu5730 4 ай бұрын
ਬਹੁਤ ਵਧੀਆ ❤❤❤❤
@punjabvlogers4899
@punjabvlogers4899 4 ай бұрын
Breakfast d nal navdeep Brar g de vlogs wah wah wah wah 🙂🙂
@jasvirmaan2074
@jasvirmaan2074 4 ай бұрын
ਨਵਦੀਪ ਬਾਈ 🙏👍👌✌️💐💐
@kuldeepsinghlahoria5268
@kuldeepsinghlahoria5268 4 ай бұрын
ਬੋਹਤ ਵਧੀਆ ਵੀਰੇ
@Bapla.baldevBapla.baldev
@Bapla.baldevBapla.baldev 4 ай бұрын
KASBA PIND.AA.JI.TUHADA😮😮😮MALERKOTLE.LAGE.MERA.PIND.BAPLA
@deepmalhiludhiana6052
@deepmalhiludhiana6052 4 ай бұрын
🙏🏻🙏🏻🌹🌹 **ਵਾਹਿਗੁਰੂ ਜੀ ਕਾ ਖ਼ਾਲਸਾ** **ਵਾਹਿਗੁਰੂ ਜੀ ਕੀ ਫਤਹਿ** 🌹🌹🙏🏻🙏🏻
@Navdeepbrarvlogs
@Navdeepbrarvlogs 4 ай бұрын
Waheguru ji ka khalsa waheguru ji ki fateh ji❤️❤️🙏🙏
@ideastechnology5866
@ideastechnology5866 4 ай бұрын
Bai g bahut bahut pyaar tuhanu baithe sanu dunia ghuma rahe ho great bro love you sukhraj singh goindwal sahib
@tejbir-q4t
@tejbir-q4t 4 ай бұрын
Navdeep brar did great work ❤
@sawarnsingh9989
@sawarnsingh9989 4 ай бұрын
very nice video god bless sawarn Singh from UK
@Crazybtsgirl608
@Crazybtsgirl608 4 ай бұрын
OMG thank you so much . Main kdo di wait krhi c b koi apna punjabi skorea Jaye. Thank you so much bai.
@BeingPunjabee
@BeingPunjabee 4 ай бұрын
SSA bro .. Japan/korea are famous for Ramen noodle so wolud like to your reviews on the Korean food and Ramen bowl specially .....
@Kkss1374
@Kkss1374 4 ай бұрын
🙏🙏ਸਤਿ ਸ਼੍ਰੀ ਅਕਾਲ ਵੀਰ ਜੀ ਬਹੁਤ ਵਧੀਆ ਲੱਗ ਰਿਹਾ ਵੀਡੀਓ ਦੇਖ ਕੇ ਬਾਕੀ ਤੁਸੀਂ ਦਸਤਾਰ ਹੀ ਸਜਾਇਆ ਕਰੋ look ਵਧੀਆ ਲੱਗਦੀ aa
@naibsingh-p2j
@naibsingh-p2j 4 ай бұрын
Best of luck for new country
@HKbeautifulplaces
@HKbeautifulplaces 4 ай бұрын
Good one bhaji 👍
@worldtraveller1095
@worldtraveller1095 4 ай бұрын
Southkorea, japan and singapore are the most safest countries in the world.... Best countries in my opinion 🙏🏻
@Panj-aab-75
@Panj-aab-75 4 ай бұрын
ਚੜ੍ਹਦੀਕਲਾ ਬਰਾੜ ਸਾਬ❤👌🏻
@Navdeepbrarvlogs
@Navdeepbrarvlogs 4 ай бұрын
ਮਹਾਰਾਜ ਆਪ ਅੰਗ ਸੰਗ ਜੀ 🙏❤️🙏❤️
@RoopSidhu-f4x
@RoopSidhu-f4x 4 ай бұрын
Great Effort
@sonucommunication7900
@sonucommunication7900 4 ай бұрын
ਬਹੁਤ ਵਧੀਆ ਸ਼ਹਿਰ
@amanbansia6248
@amanbansia6248 Ай бұрын
All gud brother
@jaswindersinghsodhi1851
@jaswindersinghsodhi1851 4 ай бұрын
Great experience
@gurindersidhu1625
@gurindersidhu1625 4 ай бұрын
Very good navdeep ji
@goldychadha127
@goldychadha127 4 ай бұрын
SSA Veer ji ❤❤❤❤❤
@LUCKYSingh-jv4im
@LUCKYSingh-jv4im 4 ай бұрын
Sat shree akal
@sukhbirsingh-nk4sn
@sukhbirsingh-nk4sn 4 ай бұрын
Kaind bro
@ParkashSingh-nh6op
@ParkashSingh-nh6op 4 ай бұрын
Navdeep Singh je Dhanwad visit Korea ajj dastar nahi sajaye
@amarjeetkaur8113
@amarjeetkaur8113 4 ай бұрын
Good luck beta
@pappybrar4705
@pappybrar4705 4 ай бұрын
Ok brar saab
@DavinderSingh-o9z
@DavinderSingh-o9z 4 ай бұрын
ਵਾਹਿਗੁਰੂ ਜੀ ਆਪ ਦੇ ਦਾੜੈ ਦਾ ਰੂਪ ਕਿਸੇ ਨਾ ਕਿਸੇ ਵਿਡੀਉ ਚ ਬਦਲਾ ਬਦਲਾ ਜਾ ਲਗਦਾ ਕੀ ਹੈ ਮੇਰੇ ਤੋ ਪਹਿਲਾਂ ਵੀ ਕਿਸੇ ਵੀਰ ਨੇ ਕਿਸੀ ਵਿਡੀਉ ਚ ਏ ਗਲ ਕਹੀ ਸੀ ਕਿਸੀ ਗਲ ਦਾ ਗੂਸਾ ਲਗੇ ਤਾ ਮਾਫੀ ਮਗਦਾ ਹਾਂ
@PremSingh-ly7lx
@PremSingh-ly7lx 4 ай бұрын
👍 👌 ❤sunam udham singh wala 22g sangrur 🎉Thanks
@gurtejbrar6430
@gurtejbrar6430 4 ай бұрын
ਸਹੀ ਕਿਹਾ
@GaganDeep-v6c
@GaganDeep-v6c 4 ай бұрын
Veer ji thank you please soul jarur jao ❤❤❤❤
@Daljit779
@Daljit779 4 ай бұрын
Navdeep Bhai Search South Korea Kabaddi Team.
@jaswindersinghbrar4731
@jaswindersinghbrar4731 4 ай бұрын
Nice video ❤❤❤
@baaz84
@baaz84 4 ай бұрын
Train to busan yadd a gaye ❤❤
@GurmeetSingh-beer
@GurmeetSingh-beer 4 ай бұрын
🎉🎉❤🎉❤🎉🎉
@iqbalsidhu6651
@iqbalsidhu6651 4 ай бұрын
Well come my dear brother ji
@jujharsingh2791
@jujharsingh2791 4 ай бұрын
ਬਹੁਤ ਵਧੀਆ ਲਗੀਆਂ
@sandeepsidhu2695
@sandeepsidhu2695 4 ай бұрын
Jug jug jiyo bro
@RajinderSingh-ds3mf
@RajinderSingh-ds3mf 4 ай бұрын
ਸਤਿ ਸ੍ਰੀ ਅਕਾਲ ਬਾਈ ਜੀ (ਰਾਜ ਗਿੱਲ ਦਿੜ੍ਹਬਾ )
@jaskaransingh3-c904
@jaskaransingh3-c904 4 ай бұрын
Nice video byji
@navcat111
@navcat111 4 ай бұрын
Hi, I live in Japan, and you can get an IC card from any train station, it’s much easier to use and the cost is free, all you have to do is just charge the card with money. Japan even has a tourist IC card that’s valid for 15 days I believe, you could just return it when you’re done. Hopefully that helps next time you go. Yes havinf a visa or credit card is nice but, these IC cards are also a method of payment similar to a credit card. But you don’t need to worry about interest rates etc, because it’s just charge and go, and then simply tap in and out of the stations or buses.
@kanwaljeetsingh5193
@kanwaljeetsingh5193 4 ай бұрын
Sat Sri Akal ji 🙏 ☬ ❤ ithe v Gurughara hai shayad Seoul ch je hove ta othe v cover laina veer ji
@kuldipkumar5322
@kuldipkumar5322 4 ай бұрын
L G,Samsung Hyundai ਸਾਰੀਆਂ ਕੋਰੀਆ ਦੀਆਂ ਕੰਪਨੀਆਂ ਨੇ , ਦਿੱਲੀ ਮੈਟਰੋ ਟ੍ਰੇਨ ਵੀ ਕੋਰਿਆ ਨੇ ਹੀ ਬਣਾ ਕੇ ਹੀ ਦਿੱਤੀ ਹੈ ।
@sukhjitsingh07005
@sukhjitsingh07005 4 ай бұрын
ਵੀਰ ਥੇਗੂ ਸਹਿਰ ਆਜੰਗਬੂ ਸਹਿਰ ਵੀ ਜਾਣਾ ਓਥੇ ਆਪਣੇ ਪੰਜਾਬੀ ਬਹੁਤ ਹਨ
@CHOBBAR604
@CHOBBAR604 4 ай бұрын
ਵੀਰ ਜੀ ਦੱਖਣ ਕੋਰੀਆ ਵਿਚ ਗੁਰੂਦੁਆਰਾ ਸਾਹਿਬ ਵੀ ਹੈ
@rajwantkaur6816
@rajwantkaur6816 4 ай бұрын
Sat Sri Akal Ji 🙏👍🙏👍🙏👍🙏
@parteekmehra4972
@parteekmehra4972 4 ай бұрын
Bhaji i am first veiwer
@Navdeepbrarvlogs
@Navdeepbrarvlogs 4 ай бұрын
❤️❤️🙏🙏
@jarnailsingh2657
@jarnailsingh2657 4 ай бұрын
Good morning navdeep ji❤❤❤❤
@rajindersingh5261
@rajindersingh5261 4 ай бұрын
Sat sri akaal veer ji
@Navdeepbrarvlogs
@Navdeepbrarvlogs 4 ай бұрын
Sat sri akal ji❤️❤️🙏🙏
@balkarsinghdhaliwal592
@balkarsinghdhaliwal592 4 ай бұрын
ਸਤਿ ਸ੍ਰੀ ਆਕਾਲ ਬਾਈ ਨਵਦੀਪ । ਮਾਸਟਰ ਬਲਕਾਰ ਸਿੰਘ ਧਾਲੀਵਾਲ ਰਾਏਪੁਰ ਮਾਨਸਾ
@RoopSidhu-f4x
@RoopSidhu-f4x 4 ай бұрын
Very nice
@meharsingh6855
@meharsingh6855 4 ай бұрын
Nice ❤
@worldtraveller1095
@worldtraveller1095 4 ай бұрын
ਮੈਂ ਸਾਊਥਕੋਰੀਆ 4 ਸਾਲ ਰਹਿ ਕੇ ਆਆਂ ਹਆਂ ਵੀਰ.... Prince from mexico🙏🏻
@inderjeetsinghjaswal6301
@inderjeetsinghjaswal6301 4 ай бұрын
Hlo vire ਸੁਣਿਆ ਸਾਊਥ ਕੋਰੀਆ ਚੰਗੀ ਕਮਾਂਈ ਆ ਵਰਕ ਪਰਮਿਟ ਤੇ।ਸਹੀ ਜਾਂ ਗ਼ਲਤ ਜੀ।ਬਾਕੀ ਵਰਕ ਪਰਮਿਟ ਦਾ ਰੇਟ ਕਿੰਨਾ ਕੁ ਵੀਰੇ
@kabirkhan-yw9ew
@kabirkhan-yw9ew 4 ай бұрын
Bro tuci Mexico he rhne hun v
@jaswantrai5840
@jaswantrai5840 4 ай бұрын
Navdeep singh ji on tour Pagri bnea kro. Impressive lagde hai.
@aryansangha6619
@aryansangha6619 4 ай бұрын
Hello ji I have car from south Korea hyundai sonata 2022 n line if u read this comment please mention in your next video love from United States California
@nahalamarjeet
@nahalamarjeet 4 ай бұрын
good luck for KOREA
@punjabvlogers4899
@punjabvlogers4899 4 ай бұрын
🙏🏼🙏🏼veer g
@TheNikkaTravel
@TheNikkaTravel 4 ай бұрын
ਵੀਰ ਜੀ ਜਦੋਂ ਪੰਜਾਬ ਆਇਆ ਤਾਂ ਜਰੂਰ ਦੱਸਿਉ, ਮਿਲਾਂਗੇ ਜਰੂਰ।
@Saabwraich
@Saabwraich 4 ай бұрын
Waheguru ji
@jaskaransingh-xj3nw
@jaskaransingh-xj3nw 4 ай бұрын
nice video
@asadsayed4551
@asadsayed4551 4 ай бұрын
😊😊😊😊 👌👌👍🏻
@Kuldeep06sraw
@Kuldeep06sraw 4 ай бұрын
Good.video.ji
@gulshanattri9833
@gulshanattri9833 4 ай бұрын
ਜਦੋ ਪਾਣੀ ਚ ਸ਼ਿੰਪ ਆਂ ਉਹ ਗਾਣਾਂ ਕਿਹੜਾਂ ਲੱਗਾਂ ਕੇ ਰਾਸ਼ਟਰੀ ਗਾਣ ਇਹਨਾਂਂ ਦਾਂ ..ਜੋ ਵੀ ਆਂ ਯਾਰ ਕੀ ਆਂ 11:23/11:30
How many people are in the changing room? #devil #lilith #funny #shorts
00:39
Beat Ronaldo, Win $1,000,000
22:45
MrBeast
Рет қаралды 152 МЛН
Интересно, какой он был в молодости
01:00
БЕЗУМНЫЙ СПОРТ
Рет қаралды 3,9 МЛН
So Cute 🥰 who is better?
00:15
dednahype
Рет қаралды 18 МЛН
How many people are in the changing room? #devil #lilith #funny #shorts
00:39