No video

ਵੇਖੋ ਵਿਚਾਰ ਤਕਰਾਰ, ਦੁੱਧ ਦੀ ਕਮਾਈ ਖਾ ਗਏ ਭ੍ਰਿਸ਼ਟ ਭਾਈ | Vichar Taqrar | Balbir Singh Rajewal

  Рет қаралды 110,082

PTC NEWS

PTC NEWS

Күн бұрын

🔸ਮਾਰਕਫੈੱਡ ਅਫ਼ਸਰਾਂ ’ਤੇ ਲੱਗੇ ਕਰੋੜਾਂ ਦੇ ਘੁਟਾਲੇ ਦੇ ਇਲਜ਼ਾਮ
🔸ਵੇਰਕਾ ਪਲਾਂਟਾਂ ਨੂੰ ਡੁਬੋਣ ਦੀ ਕੋਸ਼ਿਸ਼ ?
🔸AMUL ਅੱਪ, ਵੇਰਕਾ ਡਾਊਨ ਕਿਉਂ ?
🔸ਨਾ ਕੋਈ ਮੀਟਿੰਗ ਨਾ ਕੋਈ ਕਾਰਵਾਈ !
🔸ਸਹਿਕਾਰੀ ਲਹਿਰ ਚਲਾਉਣ ਵਾਲੇ ਆਗੂਆਂ ਦੇ ਖੁਲਾਸੇ
🔸ਵੇਖੋ ਵਿਚਾਰ ਤਕਰਾਰ, ਦੁੱਧ ਦੀ ਕਮਾਈ ਖਾ ਗਏ ਭ੍ਰਿਸ਼ਟ ਭਾਈ
Date-19/7/2024
#VicharTaqrar #BalbirSinghRajewal #verka #Amul #milk #markfedofficers #scam #verkaplants #PTCNews
PTC NEWS is dedicated to the soul and heritage of Punjab offering authentic updates on current events, news, happenings and people that are of interest to Punjabis all over.
(𝑷𝒂𝒊𝒅 𝒎𝒖𝒔𝒊𝒄 𝒖𝒔𝒆𝒅 𝒊𝒏 𝒕𝒉𝒆 𝒗𝒊𝒅𝒆𝒐, 𝒑𝒓𝒐𝒗𝒊𝒅𝒆𝒅 𝒃𝒚 𝑬𝒏𝒗𝒂𝒕𝒐)
Connect with PTC News for latest updates:
》Subscribe to our channel: bit.ly/2Orydr1
》𝐕𝐢𝐬𝐢𝐭 𝐖𝐞𝐛𝐬𝐢𝐭𝐞 : www.ptcnews.tv
》𝐅𝐀𝐂𝐄𝐁𝐎𝐎𝐊 : / ptcnewsonline
》𝐓𝐖𝐈𝐓𝐓𝐄𝐑 : / ptcnews
》𝐈𝐍𝐒𝐓𝐀𝐆𝐑𝐀𝐌: / ptc_news
》𝐓𝐞𝐥𝐞𝐠𝐫𝐚𝐦 : t.me/PTC_News
》Download PTC Play App (android): play.google.co...
》Download PTC Play App (iOS): itunes.apple.c...

Пікірлер: 212
@harpalkaursandhu4250
@harpalkaursandhu4250 Ай бұрын
ਬਲਵੀਰ ਰਾਜੇਵਾਲਾ ਹਮੇਸ਼ਾ ਗੰਭੀਰ ਮੁੱਦੇ ਲੋਕਾ ਨੂੰ ਜਾਣੂ ਕਰਵਾਦੇ ਹਨ ਕਿਸਾਨ ਜੱਥੇਬੰਦੀਆ ਬਹੁਤ ਚੰਗੀ ਸੋਚ ਮੁੱਦੇ
@gurmailsingh-9882
@gurmailsingh-9882 Ай бұрын
ਸੰਗਰੂਰ ਵਾਲੇ ਵੇਰਕਾ ਮਿਲਕ ਪਲਾਟ ਵਿੱਚ ਪਿਛਲੇ ਕਈ ਸਾਲ ਤੋਂ ਘਪਲਾ ਚੱਲ ਰਿਹੈ ਕੋਈ ਨਹੀਂ ਪੁਛਦਾ, , ਇੱਥੇ,
@RamSinghshergill-yk6wz
@RamSinghshergill-yk6wz Ай бұрын
ਹਾ ਜੀ ਇਹ ਸੰਗਰੂਰ ਮਿਲਕ ਪਲਾਂਟ ਵਾਲੇ ਲੁਧਿਆਣੇ ਵਾਲੇ ਵੇਰਕਾ ਪਲਾਟ ਤੋਂ ਪਰ ਫੈਟ 50 ਪੈਸੇ ਰੇਟ ਘੱਟ ਦੇ ਰਹੇ ਹਨ
@Avtar-xu1dd
@Avtar-xu1dd Ай бұрын
ਵੇਰਕਾ ਦਾ ਕੁੱਝ ਨਹੀਂ ਬਣ ਸਕਦਾ ਬਹੁਤ ਘਪਲੇ ਚਲਦੇ ਹਨ ਜੀ ਸਰਕਾਰੀ ਡਾਇਰੈਕਟਰ ਆਪਣੇ ਆਪ ਨੂੰ ਡੀ ਸੀ ਸਮਝਦੇ ਨੇ ਜੀ
@SANDEEPSINGHBADESHA
@SANDEEPSINGHBADESHA Ай бұрын
ਡੀ ਸੀ ਨਾਲ ਰਲਿਆ ਹੋਇਆ ਘਿੳ ਖੌਇਆ ਫਰੀ ਖਾਦਾ
@KamalSingh-td8sk
@KamalSingh-td8sk Ай бұрын
ਫਿਰ ਕਹਿੰਦੇ ਹਨ ਬੱਚੇ ਬਾਹਰ ਨਾ ਜਾਣ ਇੱਥੇ ਕੰਮ ਚੱਲਣ ਨਹੀਂ ਦੇਣਾ ਕੋਈ ਹਾਲ ਨਹੀਂ ਪੰਜਾਬ ਦਾ
@harpreetharpreetsingh6483
@harpreetharpreetsingh6483 Ай бұрын
ਲੁਧਿਆਣਾ ਵੇਰਕਾ ਪਲਾਂਟ ਚ ਵੀਰੇ ਮੈ ਕੰਮ ਕੀਤਾ ਸੀ ,,ਸਾਲਾ ਇੰਨਾ ਕ ਬੁਰਾ ਹਾਲ ਸੀ ,ਚਲਲੋ ਹੁਣ ਥੋੜਾ ਫਰਕ ਪੈ ਗਿਆ ਪਰ ਉੱਥੇ ਬਾਹਰੋ ਆਏ ਯੂਪੀ ਵਾਲੇ ਬੰਦੇ ਸਰਕਾਰੀ ਨੋਕਰੀ ਕਰਦੇ ਨੇ ,,,ਬੀੜੀਆ ਪੀਦੇਂ ਉੱਪਰ ਖੜ ਦੁੱਦ ਦੇ ਟੈਂਕਰਾ ਕੋਲ ,,ਰਹੀ ਗੱਲ ਦੁੱਧ ਦੀ ਕਿਸਾਨ ਤਾ ਸਭ ਨੁ ਦਿਸ ਜਾਦੇਂ ਨੇ ਪਰ ਜੋ ਮਿਡਲ ਕਲਾਸ ਦੇ ਲੋਕ ਨੇ ਜੋ ਹਰ ਚੀਜ ਖਰੀਦ ਕੇ ਖਾਂਦਾ ਓ ਕਿੱਥੇ ਜਾਵੇ ,,,ਕੀ ਓ ਕਿਸੇ ਨੂ ਨੀ ਦਿਸ ਦਾ
@JaqubKhan-t8v
@JaqubKhan-t8v Ай бұрын
😂😂😂😂😂😂😂😂
@karanveerkaranveer1434
@karanveerkaranveer1434 Ай бұрын
ਵੀਰ ਮੈਂ ਤੇਰੀ ਗੱਲ ਨਾਲ ਸਹਿਮਤ ਹਾਂ
@grewal2202
@grewal2202 Ай бұрын
Bhaiye officer kyu laye hoye
@GurpalSingh-qo9qc
@GurpalSingh-qo9qc Ай бұрын
ਖਰੀਦ ਰੇਟ MSP ਤੇ ਕਿਸਾਨਾਂ ਤੋਂ ਦੁੱਧ ਖਰੀਦਿਆ ਜਾਂਦਾ ਹੈ 50 ਰੁਪਏ ਵੇਚਿਆ ਜਾਂਦਾਂ ਹੈ ਪੰਜਾਬ ਦੇ ਲੋਕਾਂ ਨੂੰ 70 ਰੁਪਏ ਕਿੱਲੋ ਦੇ ਵਿੱਚ ਲੈ ਕੇ ਲੀਟਰਾ ਦੇ ਵਿੱਚ ਵੇਚਿਆ ਜਾਂਦਾ ਹੈ 30 % ਆਮਦਨ ਬਿਨਾਂ ਕੁੱਝ ਖਰਚੇ ਤੋਂ ਮਿਲਕ ਪਲਾਂਟ ਦੇ ਦੁੱਧ ਵੇਚਣ ਸੇਲ ਕਰਣ ਦੇ ਕਮਿਸ਼ਨ ਦੇ ਵਿੱਚੋ 15 % ਦੇਣ 60 ਦੁੱਧ ਖਰੀਦਿਆ ਜਾਵੇ 70 ਰੁਪਏ ਵੇਚਿਆ ਜਾਵੇ ਮਿਲਕ ਪਲਾਂਟਾਂ ਨੂੰ MSP ਤੋਂ 10 % ਵੱਧ ਰੇਟ ਤੇ ਵੇਚਣਾ ਚਾਹੀਂਦਾ ਹੈ
@DarshansinghmahalDarshan
@DarshansinghmahalDarshan Ай бұрын
Bhut salan ton lut ho rahe a jis da hath nahin painda oh rola paon lag jande ne par sudar kar ka koi rage nahin
@onkarsahota1677
@onkarsahota1677 Ай бұрын
ਅਮੂਲ ਕੰਪਨੀ ਨੂੰ ਪੰਜਾਬ ਵਿਚੋਂ ਦੁੜਾਨ ਲਈ ਜਟਾਣੇ ਨੂੰ ਆਉਣਾਂ ਪਉ
@parmindersingh2081
@parmindersingh2081 Ай бұрын
ਜੋ ਕੰਮ ਮੁੱਖ ਮੰਤਰੀ ਨੇ ਕਰਨਾ ਹੁੰਦਾ ਉਹ ਤਾਂ ਕਰਦਾ ਨਹੀਂ ਸ਼ਾਮ ਨੂੰ ਦਾਰੂ ਪੀ ਕੇ ਵਿਰੋਧੀਆਂ ਨੂੰ ਭੰਡਣ ਲੱਗ ਪੈਂਦਾ ਹੈ ਇਸ ਤੋਂ ਕੋਈ ਉਮੀਦ ਨਾ ਰਖੋ ਜੀ
@user-xs3em2mx6v
@user-xs3em2mx6v Ай бұрын
ਭੰਗਵੰਤ ਮਾਨ ਨੇ ਪੂਰਾ ਸਫਾੲੀਅਾ ਕਰ ਦੇਨਾ 5 ਸਾਲ ਚ😂😂😂
@gn7036
@gn7036 Ай бұрын
Akalea vare 500 rupee liter vickda c
@user-xs3em2mx6v
@user-xs3em2mx6v Ай бұрын
@@gn7036 ਵੇਚ ਲੋਗੇ ਹੁਣ ਛੇਤੀ
@user-lf7pb5tj3g
@user-lf7pb5tj3g Ай бұрын
ਪੰਜਾਬ ਨੂੰ ਚੰਗੇ ਮੁੱਖ ਮੰਤਰੀ ਦੀ ਲੋੜ ਹੈ।
@karmjitSinghGrewal
@karmjitSinghGrewal Ай бұрын
ਵੇਰਕਾ ਵਾਲੇ ਬੇਈਮਾਨ ਨੇ ਸਾਡਾ ਦੁੱਧ ਮੱਝਾਂ ਦਾ 50ਰੁ ਖਰੀਦ ਨੇ ਜਦੋਂ ਅਸੀਂ ਡਾਇਰੀ ਤੋ ਲੈਣਾ ਤਾਂ 70ਰੁ ਲੈਂਦੇ ਆ
@bickycheema2458
@bickycheema2458 Ай бұрын
Sade be dairy wale apna hi ghar bharde ñe
@M.s_dairy_farm
@M.s_dairy_farm Ай бұрын
Bilkul veere 🎉
@rahulbhardwaj9490
@rahulbhardwaj9490 Ай бұрын
50 leke 50 thodi bechana veer g uhna ne b apne bache palne a profit b dekhna
@harjapsingh6337
@harjapsingh6337 Ай бұрын
ਓਹ ਭਰਾਵਾ fat ਦੇ ਸਿਰ ਤੇ ਆ ਸਾਡੇ ਵੀ ਵੇਰਕਾ ਹੀ ਆ ਲੋਕਾਂ ਦਾ ਮਜਾਂ ਦਾ ਦੁੱਧ 60 rs to utte ਲਗਦਾ।ਫਰ ਅਗਲੇ ਨੇ 70 hi vechna
@bickycheema2458
@bickycheema2458 Ай бұрын
@@karmjitSinghGrewal verka faíl hoje
@Gill-wasdf
@Gill-wasdf Ай бұрын
ਵੇਰਕਾ ਦੇ ਸ਼ੇਅਰ ਆਮ ਲੋਕਾਂ ਨੂੰ ਦਿੱਤੇ ਜਾਣ
@baljeetsinghdehalbaljeetsi5144
@baljeetsinghdehalbaljeetsi5144 Ай бұрын
ਭੰਡ ਪੰਜਾਬ ਨੂੰ ਬਹੁਤ ਜ਼ਿਆਦਾ ਬੁਰੀ ਤਰ੍ਹਾਂ ਬਰਬਾਦ ਕਰ ਦਿਤੀ ਹੈ ਵਾਹਿਗੁਰੂ ਹੀ ਮੇਹਰ ਕਰੇ ਪੰਜਾਬ ਦੇ ਲੋਕਾਂ ਤੋਂ
@user-xo9no4rn1s
@user-xo9no4rn1s Ай бұрын
ਹਰਪ੍ਰੀਤ ਜੀ ਤੁਸੀ ਲੀਟਰ ਤੇ ਕਿੱਲੋ ਵਾਲੇ ਦੀ ਗੱਲ ਦੱਸੀ ਲੋਕਾਂ ਨੁੰ ਕਿੱਲੋ 1000 ਗਰਾਮ ਤੇ ਲੀਟਰ 900 ਗਰਾਮ ਦਾ ਹੁੰਦਾ
@SANDEEPSINGHBADESHA
@SANDEEPSINGHBADESHA Ай бұрын
ਅਸੀ ਸਾਰਾ ਦਿਨ ਡੰਗਰਾ ਵਿਚ ਮਰ ਜਾਦੇ ਆ
@kamalkoushal7267
@kamalkoushal7267 Ай бұрын
ਅਫ਼ਸਰ ਖਾ ਗਏ ਸਾਰਾ ਕੁਝ
@user-xo9no4rn1s
@user-xo9no4rn1s Ай бұрын
ਕੋਈ ਵੀ ਵੇਰਕਾ ਜਾ ਹੋਰ ਕਿਸਾਨ ਦੇ ਕੋਲ ਕਿੱਲ ਨਾਲ ਵੇਕਰਾ ਆਪ ਲੀਟਰ ਕਿੱਲੋ 1000 ਗਰਾਮ ਤੇ ਲੀਟਰ 900 ਗਰਾਮ ਤੇ ਲੀਟਰ ਵੇਚਦੇ ਹੇ ਸਾਡੇ ਨਾਲ ਧੱਕਾ ਕਰਨ ਦੇ ਕੋਈ ਗੱਲ ਨਹੀਂ ਕਰਦਾ ਹੈ
@jatinderrana9234
@jatinderrana9234 Ай бұрын
ਵੇਰਕਾ ਦੇ ਮੁਲਾਜ਼ਮ ਅਤੇ ਦੁੱਧ ਇਕੱਠਾ ਕਰਨ ਵਾਲੇ ਸੈਕੇਟਰੀ ਹੀ ਕਰੰਪਸ਼ਨ ਦਾ ਕਾਰਨ ਹਨ ਆਮ ਕਿਸਾਨਾਂ ਨਾਲੋੰ ਵੱਧ ਕਮਾਈ ਇਹ ਕਰਦੇ ਹਨ
@surinderpalsingh2855
@surinderpalsingh2855 Ай бұрын
Corrupt failed CM ...Amul nu parmot kr riha CM
@onkarsahota1677
@onkarsahota1677 Ай бұрын
ਭਗਵੰਤ ਮਾਨ ਜੁਮੇਵਾਰ ਹੈ ਚੰਗੇ ਪੈਸੇ ਖਾ ਕੇ ਅਮੂਲ ਕੰਪਨੀ ਪੰਜਾਬ ਦੇ ਵਿੱਚ ਸੈਟ ਕਰਵਾਈ
@jatinderrana9234
@jatinderrana9234 Ай бұрын
ਬਾਦਲ ਜੜ੍ਹ ਲਾ ਕੇ ਗਏ ਸੀ ਨੈਸਲੇ ਅਤੇ ਸੁਪਰ ਕੈਪਟਨ ਲੈ ਕੇ ਆਇਆ
@DilbagSingh-fe5tk
@DilbagSingh-fe5tk Ай бұрын
ਅਸਲ ਵਿੱਚ ਬਿੱਲੀਆਂ ਨੂੰ ਦੁੱਧ ਦੀ ਰਾਖੀ ਦਾ ਕੰਮ ਦਿੱਤਾ ਗਿਆ. ਹੁਣ ਕਿੱਥੇ ਗਿਆ ਭਗਵੰਤ ਮਾਨ
@jatindersingh1572
@jatindersingh1572 Ай бұрын
ਕਿਰਪਾ ਕਰਕੇ ਇਕੱਠੇ ਹੋਵੋ and save Punjab and Punjabi
@GurpreetSingh-pe5hq
@GurpreetSingh-pe5hq Ай бұрын
ਦੁੱਧ ਦਾ ਰੇਟ ਬਹੁਤ ਘੱਟ ਹੈ
@desifarmingpunjab3194
@desifarmingpunjab3194 Ай бұрын
ਵੇਰਕਾ ਅੱਖਾਂ ਪਿੱਛੇ ਨਹੀਂ ਲੋਕਾਂ ਦੇ ਸਾਹਮਣੇ ਹੀ ਚੋਰੀ ਕਰਦਾ , ਗ਼ੌਰ ਕਰਿਓ ਕਰਿਓ ਵੇਰਕਾ ਦਾ ਪੀਲਾ ਪੈਕੇਟ ਜਿਸਦੀ fat ਸਿਰਫ 1.5 ਹੁੰਦੀ ਹੈ ਓਸ ਦੀ ਕੀਮਤ ਅੱਧਾ ਕਿਲੋ ਦਾ ਰੇਟ 30 ਰੁਪੈ ਅਤੇ ਕਿੱਲੋ ਦਾ ਰੇਟ 60 ਰੁਪੈ ਹੈ, ਜੇਕਰ ਕਿਸਾਨ ਦੇ ਦੁੱਧ 1 ਕਿੱਲੋ ਦਾ fat 1.5 ਆਏਗੀ ਤਾਂ ਕਿਸਾਨ ਨੂੰ ਇੱਕ ਕਿੱਲੋ ਦੁੱਧ ਦਾ ਰੇਟ ਸਿਰਫ 12 ਰੁਪੈ ਕਿੱਲੋ ਮਿਲੇਗਾ। ਏਹ ਚੋਰੀ ਨਹੀਂ ਤਾਂ ਕੀ ਹੈ?
@parmindersingh2081
@parmindersingh2081 Ай бұрын
ਦੱਖਣ ਵਾਲਿਆਂ ਨੇ ਤਾਂ ਅਮੁਲ ਵਾਲਿਆਂ ਨੂੰ ਉਥੇ ਵੜਨ ਈ ਨਹੀਂ ਦਿੱਤਾ ਉਨ੍ਹਾਂ ਨੇ ਤਾਂ ਸੜਕਾਂ ਤੇ ਆ ਕੇ ਰੌਲਾ ਪਾ ਲਿਆ ਸੀ ਤਾਮਿਲਨਾਡੂ ਦੀਆਂ ਵੋਟਾਂ ਵੇਲੇ ਦੂਜਾ ਉਨ੍ਹਾਂ ਨੇ ਗੁਜਰਾਤ ਦੀਆਂ ਲਾਲ ਮਿਰਚਾਂ ਦਾ ਵੀ ਬਾਈਕਾਟ ਕੀਤਾ ਹੈ ਜੀ
@shivanisharma5562
@shivanisharma5562 Ай бұрын
ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਪੂੰਡਾ ਅਪਰੂਵਡ ਕਲੋਨੀ ਵਿੱਚ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ,ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮
@harpreetharpreetsingh6483
@harpreetharpreetsingh6483 Ай бұрын
ਵੀਰੇ ਮੈ ਤੁਹਾਡਾ ਮੇਸੇਜ ਬਹੁਤ ਵਾਰ ਪੜੇ ਆ,ਤੁਸੀ ਕਿਸੇ ਚੰਗੇ ਲੀਡਰ ਜਾ ਕਿਸੇ ਕਿਸਾਨ ਲੀਡਰ ਨੂ ਮਿਲੋ ,ਕਿਸੇ ਜੱਥੇਬੰਦੀ ਨੂ ਮਿਲੋ ,,,
@shivanisharma5562
@shivanisharma5562 Ай бұрын
@@harpreetharpreetsingh6483 ਸਰਕਾਰ ਸੂਤੀ ਪੲਈ ਹੈ
@ParamjitSingh-zd5mu
@ParamjitSingh-zd5mu Ай бұрын
ਅਸੀਂ ਕਟੜ ਇਮਾਨਦਾਰ ਕੇਜਰੀਵਾਲ ਦੇ ਕਹਿਣ ਤੇ ਭਈਆ ਨੂੰ ਵੋਟਾਂ ਪਾ ਕੇ ਪੁੱਛਤਾ ਰਹੇ ਹਾਂ ਹੁਣ ਇਹ ਪੰਜਾਬ ਨੂੰ ਕਰਜਾਈ ਕਰਕੇ ਬੀ ਜੇ ਪੀ ਵਿਚ ਰਲੇਵਾਂ ਕਰ ਲੈਣਗੇ
@shivanisharma5562
@shivanisharma5562 Ай бұрын
@@ParamjitSingh-zd5mu ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਆਮ ਆਦਮੀ ਪਾਰਟੀ ਸੂਤੀ ਪੲਈ ਹੈ ਆਮ ਆਦਮੀ ਨੂੰ ਲੁੱਟਿਆ ਜਾ ਰਿਹਾ ਹੈ ਖਰੜ ਵਿਖੇ
@Manpreet-ot4po
@Manpreet-ot4po Ай бұрын
ਅਸੀ ਤਾ ਐਵੇ ਗੋਹਾ ਸਿਟੀ ਜਾਨੇ ਆ😡😡😡😡😡😡😡😡😡😡😡😡😡😡😡ਬੱਲੇ ੳ ਅਫਸਰ 😢😢😢😢
@DavinderSingh-qm7hf
@DavinderSingh-qm7hf Ай бұрын
❤❤ਗਰੀਬਾਂ, ਤਿੰਨ❤ਕਾਣਕ❤❤ਇਸ ਸਾਰਕਰ ❤ਖਾ ਦੀ❤ਹੈ ❤ਜੋ❤❤ਦੀ ❤❤ਪੰਜ ਬ❤
@manjitsinghmanjitsingh660
@manjitsinghmanjitsingh660 Ай бұрын
I am shear to Facebook groups today ...!!!
@harshpreetkaur5560
@harshpreetkaur5560 Ай бұрын
ਰਾਜੇਵਾਲ ਸਾਹਿਬ ਤੁਹਾਡੇ ਵੱਲੋਂ ਲਗਾਐ ਪ੍ਰਧਾਨ ਨੇ ਵੀ ਡੇਅਰੀ ਵਿੱਚੋ ਤਿੰਨ, ਤਿੰਨ ਲੱਖ ਦਾ ਘੱਪਲੇ ਕੀਤੇ ਨੇ
@harmindersingh6425
@harmindersingh6425 Ай бұрын
ਸਹਿਕਾਰਤਾ ਵਿਭਾਗ ਵਿੱਚ ਘਪਲੇ ਵਡੀ ਪੱਧਰ ਤੇ ਹੋ ਰਹੇ ਹਨ ਵੇਰਕਾ ਦਾ ਸਾਹਮਣੇ ਆਈ ਜਾਂਦਾ ਸੁਗਰ ਮਿਲ ਧਾਗਾ ਮਿਲ ਪਹਿਲਾ ਡੁੱਬ ਗਈਆਂ ਹਨ ਲੈਂਡ ਮੌਰਗੇਜ ਬੈਂਕ ਦਾ ਹਾਲ ਦੇਖ ਲਵੋ ਖੇਤੀਬਾੜੀ ਸੋਸਾਇਟੀਆ ਦਾ ਵੀ ਬੁਰਾ ਹਾਲ ਹੋਈ ਜਾਂਦਾ ਮਹਿਕਮੇ ਦੇ ਅਧਿਕਾਰੀ ਗਬਨ ਕਰਵਾਈ ਜਾਂਦੇ ਹਨ ਚੁਣੀਆਂ ਪ੍ਰਬੰਧਕ ਕਮੇਟੀਆਂ ਦੀ ਮਹਿਕਮੇ ਦੇ ਅਧਿਕਾਰੀ ਕੋਈ ਗੱਲ ਸੁਣਦੇ ਨਹੀਂ
@taranpreetkaur528
@taranpreetkaur528 Ай бұрын
ਵੇਰਕਾ ਦੁੱਧ ਪਹਿਲਾਂ ਬਹੁਤ ਵਧੀਆ ਸੀਗਾ ਹੁਣ ਵਧੀਆ ਨਹੀਂ ਹੈ ਇਸੇ ਕਰਕੇ ਹੁਣ ਦੁੱਧ ਮੂਲ ਕੂਲ ਵਾਲਾ ਜਿਹੜਾ ਲੈਂਦੇ ਆਂ ਅਸੀਂ ਤਾਂ ਸਦੀਆਂ ਤੋਂ ਮੋਲੀ ਲੈ ਕੇ ਦੁੱਧ ਵਰਤਦੇ ਆ ਪਰ ਵੇਰਕਾ ਵਾਲੇ ਦੁੱਧ ਵਿੱਚੋਂ ਸਮੈਲ ਆਉਂਦੀ ਸੀ ਵਧੀਆ ਨਹੀਂ ਸੀ ਤਾਂ ਮੂਲ ਕੁੱਲ ਦਾ ਲੈਦੇ ਆ ਹੁਣ ਵਧੀਆ ਕਰਕੇ ਵੇਚੋ ਤਾਂ ਲਵਾਂਗੇ ਦੁੱਧ ਵੇਰਕਾ ਹਾਂਜੀ
@parmodchopra4243
@parmodchopra4243 Ай бұрын
Good Massage 🙏 ❤
@DrKavitasChannel
@DrKavitasChannel Ай бұрын
ਇਹਦੀ ਚਰਚਾ ਚੈਨਲ ਨਹੀਂ ਕਰਦੇ। ਨਿੰਦਕ ਨੇ ਬਾਕੀ ਚੈਨਲ
@jatinderrana9234
@jatinderrana9234 Ай бұрын
ਇਹ ਸਾਰੇ ਇੱਕੋ ਗਰੁੱਪ ਦੇ ਹਨ
@Gill-wasdf
@Gill-wasdf Ай бұрын
ਇਸ ਨੂੰ ਪ੍ਰਾਈਵੇਟ ਕਰ ਦਿਉ
@jagdishsingh2362
@jagdishsingh2362 Ай бұрын
HONESTY is the BEST POLICY.GOD BLESS HONESTS. THANKS.
@amanrai4967
@amanrai4967 28 күн бұрын
ਜੈ ਕਿਸਾਨ
@karanveerkaranveer1434
@karanveerkaranveer1434 Ай бұрын
ਬਦਲਾਅ ਬਦਲਾਅ ਬਦਲਾਅ
@jagdishsingh2362
@jagdishsingh2362 Ай бұрын
GOVT. SHOULD TAKE INTEREST AND NECESSARY ACTIONS FOR THE WELFARE OF VERKA MILK PLANTS. IN PUNJAB.
@RanjitSingh-nl9bf
@RanjitSingh-nl9bf Ай бұрын
ਸਾਡੇ ਦੇਸ਼ ਨੂੰ ਭਰਿਸ਼ਟ ਲੋਕ ਅਫਸਰ ਖਾ ਗਏ 1975 ਵਿੱਚ ਚਾਇਨਾ ਦੀ ਪ੍ਰਤੀ ਵਿਅਕਤੀ ਆਮਦਨ ਸਾਡੇ ਬਰਾਬਰ ਸੀ ਹੁਣ ਢਾਈ ਗੁਣਾ ਜਿਆਦਾ ਹੋ ਗਈ ਹੈ ਚਾਈਨਾ ਕਿੱਥੇ ਪਹੁੰਚ ਗਿਆ ਆਪਣੇ ਦੇਸ਼ ਨੂੰ ਸਰਕਾਰਾਂ ਖਾ ਗਈਆਂ ਸੈਂਟਰ ਸਰਕਾਰ ਜੇ ਚੰਗੀ ਹੋਵੇ ਤਾਂ ਕਿਸੇ ਕੋਈ ਖਾ ਨਾ ਸਕੇ ਪਰ ਉੱਥੇ ਵੀ ਅਪਰਾਧੀ ਲੋਕ ਹੀ ਬੈਠੇ ਜਿਆਦਾਤਰ
@Gill-wasdf
@Gill-wasdf Ай бұрын
ਫਰੀ ਵਿੱਚ ਕੋਈ ਵੀ ਟੈਕਰ ਵਾਲਾ ਦੁੱਧ ਨਹੀ ਢੋਹਦਾ ਸੀ ਸਾਰੇ ਦੁੱਧ ਵਿੱਚ ਘਪਲਾ ਕਰਕੇ ਆਪਣਾ ਖਰਚਾ ਪੂਰਾ ਕਰ ਲੈਦਾ ਹੈ
@sarwansingh6995
@sarwansingh6995 Ай бұрын
BMC ਵਿੱਚ ਕੰਮ ਕਰਨ ਵਾਲੇ ਵੀ ਲੋਕਾਂ ਦਾ ਨੁਕਸਾਨ ਕਰਕੇ ਆਪਣੀਆਂ ਜਾਇਦਾਦਾਂ ਬਣਾਉਂਦੇ ਹਨ ਬਣਾ ਵੀ ਲਈਆਂ ਹਨ। ਮੋਹਤਵਾਰ ਸਰਪ੍ਰਸਤੀ ਕਰਦੇ ਹਨ।
@karamsingh5855
@karamsingh5855 Ай бұрын
ਪਹਿਲਾ ਜਦੋ ਪੰਜਾਬ ਵਿੱਚ 2007 ਵਿੱਚ ਆਕਾਲੀ ਦਲ ਦੀ ਸਰਕਾਰ ਸੀ ਉਸ ਵਿੱਚ ਕੈਪਟਨ ਕੰਵਲਜੀਤ ਸਿੰਘ ਜੀ ਸਹਿਕਾਰਤਾ ਮੰਤਰੀ ਸਨ ਕੈਪਟਨ ਸਾਹਿਬ ਨੇ ਸਹਿਕਾਰਤਾ ਲਹਿਰ ਨੂੰ ਘਰ-ਘਰ ਤਕ ਪਹੁੰਚਾ ਦਿੱਤਾ ਸੀ ਪਰ ਅਫਸੋਸ ਉਹ ਆਕਾਲ ਚਲਾਣਾ ਕਰ ਗਏ ਪਰ ਜੇਕਰ ਉਹ ਜਿਉਦੇ ਰਹਿੰਦੇ ਫਿਰ ਦੇਖਦੇ ਪੰਜਾਬ ਵਿੱਚ ਸਹਿਕਾਰਤਾ ਲਹਿਰ ਕਿਥੇ ਤੱਕ ਪਹੁੰਚ ਜਾਂਦੀ
@SANDEEPSINGHBADESHA
@SANDEEPSINGHBADESHA Ай бұрын
ਨਰੇਂਦਰ ਸਿੰਘ ਸ਼ੇਰਗਿੱਲ ਮੋਟਾ ਪੈਸਾ 2 no ਵਿੱਚ ਕਮਾਈ ਕਰ ਰਿਹਾ ਸਾਰੇ bristachari ne
@harjiwensingh9140
@harjiwensingh9140 Ай бұрын
Rajewal Sahib IAS Officers di ajaredari khatam kitti jave ji.Only farmers should head only Farmers please
@dilbagsinghsekhon4852
@dilbagsinghsekhon4852 Ай бұрын
ਬਾਦਲਾਂ ਨੇ ਸ਼੍ਰੋਮਣੀ ਕਮੇਟੀ ਵਿੱਚ ਵੀ ਵੇਰਕਾ ਛੱਡ ਕੇ ਅਮੁੱਲ ਦੇ ਬਣੇ ਸਮਾਨ ਨੂੰ ਪਹਿਲ ਦਿੱਤੀ ਇਹ ਵੀ ਪੰਜਾਬ ਨੂੰ ਘਾਟਾ ਪਾਇਆ।
@amansidhu1562
@amansidhu1562 Ай бұрын
ਬਿਲਕੁਲ ਸਹੀ ਗੱਲ ਆ ਸਰਕਾਰਾਂ ਨੂੰ ਧਿਆਨ ਦੇਣਾ ਚਾਹੀਦਾ
@Gill-wasdf
@Gill-wasdf Ай бұрын
ਵੇਰਕਾ ਵਿੱਚ ਅਫਸਰ ਸਾਹੀ ਭਾਰੂ ਹੈ
@Gill-wasdf
@Gill-wasdf Ай бұрын
ਵੇਰਕਾ ਦਾ ਕੋਈ ਵੀ ਅਫਸਰ ਪਿੰਡਾ ਦੇ ਵੇਰਕਾ ਸੈਂਟਰਾਂ ਨੂੰ ਕੋਈ ਵੀ ਚੈਂਕ ਨਹੀ ਕਰਦਾ
@RajivKumar-ty2qk
@RajivKumar-ty2qk Ай бұрын
ਹੁਣ ਵਾਲਿਆ ਦਿੱਲੀ ਤੋ ਸਾਰੇ ਬੰਦੇ ਲਿਆ ਕੇ ਆਪਨੇ ਥਾਂ ਥਾਂ ਸੈੱਟ ਕਰਲੇ ਘਪਲੇਬਾਜ਼ੀ ਬਹੁਤ ਮੋਟੀ ਹੋ ਰਹੀ ਆ ਹਰ ਮੇਹਕਮੇ ਚ ਭਗਵੰਤ ਨੁ ਤਾਂ ਬੱਸ ਸੀਅਮ ਦੀ ਕੁਰਸੀ ਦਿਤੀ ਆ ਕੇ ਤੂ ਚੁਟਕਲੇ ਸੁਣਾਈ ਜਾ ਲੋਕਾ ਨੁ ਬਾਕੀ ਆਪਾ sambi ਜਵਾਗੇ
@zaildarcheema106
@zaildarcheema106 Ай бұрын
ਇਸ ਹਮਾਮ ਮੇਂ ਸੱਭ ਨੰਗੇ ਹੈਂ ਕੋਈ ਭੀ ਪਾਰਟੀ ਘੱਟ ਨਹੀਂ ਹੈਗੀ ਜੀਹਨੇ ਪੰਜਾਬ ਨੂੰ ਔਰ ਸਿੱਖ ਕੌਮ ਨੂੰ ਉਜਾੜਨ ਵਿੱਚ ਕੋਈ ਕਸਰ ਬਾਕੀ ਛੱਡੀ ਹੋਵੇ ਅੰਦਰਖਾਤੇ ਸਮਝੌਤਾ ਕਰੀਂ ਫਿਰਦੇ ਨੇ ਪਹਿਲੀਆਂ ਸਰਕਾਰਾਂ ਨੂੰ ਵੀ ਕਲੀਨ ਚਿੱਟ ਨਹੀਂ ਦਿੱਤੀ ਜਾ ਸਕਦੀ ਰਾਜੇਵਾਲ ਫਖ਼ਰੇ ਕੌਮ ਦੇ ਪਰਿਵਾਰ ਦਾ ਕੌਲੀ ਚੱਟ ਹੈਗਾ ਪਹਿਲਾਂ ਇਹਨਾਂ ਗਦਾਰਾਂ ਨੇ ਦਿੱਲੀ ਵਾਲੇ ਕਿਸਾਨੀ ਅੰਦੋਲਨ ਨੂੰ ਵੇਚਿਆ ਸੀ ਗਦਾਰਾ ਨੇ ਇਹਨਾਂ ਚੇਅਰਮੈਨ ਦੀਆਂ ਜਾਇਦਾਦਾਂ ਦੀ ਜਾਂਚ ਕਰਵਾਉਂਣੀ ਚਾਹੀਦੀ ਹੈ ਛੋਟੇ ਮੁਲਾਜ਼ਮਾਂ ਨੂੰ ਦੋਸ਼ੀ ਠਹਿਰਾਇਆ ਜਾਣਾ ਗ਼ਲਤ ਹੈ
@parmodchopra4243
@parmodchopra4243 Ай бұрын
Good Job Bro 👏 ❤
@pawankumarsharma6769
@pawankumarsharma6769 Ай бұрын
ਸਾਡੇ ਕੱਟੜ ਇਮਾਨਦਾਰ ਮੁੱਖਮੰਤਰੀ ਵਾਰੇ ਕੋਈ ਗੱਲ ਨ ਕਰੋ, 2.5 ਸਾਲ ਮੀਟਿੰਗ ਨਹੀਂ ਕੀਤੀ ਫੇਰ ਕੀ ਹੋਇਆ, ਰੰਗਲਾ ਪੰਜਾਬ ਬਨ ਗਿਆ ਹੈ ਰਲਮਿਲ ਕੇ ਭੰਗੜਾ ਪਾਉ।
@harvinderthukral9892
@harvinderthukral9892 Ай бұрын
Baba ji .tadiya Sara glla thik ho skdiya ne.pr kafi time to verka di quality ch v phle nalo frk pya.
@shashiprabha8505
@shashiprabha8505 Ай бұрын
सर जी लुधियाना दूगरी में एख बंदे ने वेरका की ऐजसी छोड़ कर तीन साल पहले ही फायदे के लिए अमूल की एजेंसी ली यहां यह सवाल सीधे सरकारी अधिकारी से बनता है की छोड़ने का कारण जानते हम जैसे लोगों को मजबूरी वंश दूध लेना पड़ा
@rahulbhardwaj9490
@rahulbhardwaj9490 Ай бұрын
OH DIN DOOR NAI Y G JADON AMUL NE HI VERKA NU KHAREED LENA DEKH LEO JAD RAKHEO
@malkiatsingh5143
@malkiatsingh5143 Ай бұрын
ਇਸ ਘੁਟਾਲੇ ਦਾ ਮੁੱਢ ਬਾਦਲ ਸਰਕਾਰ ਵੇਲੇ ਬੰਨ੍ਹ ਦਿੱਤਾ ਗਿਆ ਸੀ। ਰਾਜੇਵਾਲ ਦੇ ਇੰਕਸਾਫ ਤੋਂ ਬਾਅਦ ਮੌਜੂਦਾ ਮੁੱਖ ਮੰਤਰੀ ਨੂੰ ਇਸ ਕੁਰੱਪਸ਼ਨ ਦਾ ਭਾਂਡਾ ਭੰਨਣਾ ਚਾਹੀਦਾ ਹੈ ਅਤੇ ਸੁਧਾਰ ਵੱਲ ਸਖ਼ਤੀ ਨਾਲ ਯਤਨ ਕਰਨਾ ਚਾਹੀਦਾ ਹੈ।
@shashiprabha8505
@shashiprabha8505 Ай бұрын
सर जी दूध और देसी घी की चैकिंग मुफ्त होनी चाहिए , अर्जुन यूनिवर्सिटी में आठ हजार देसी घी टैस्ट के लगते हैं कौन करवाय
@satnamsinghsandhu1001
@satnamsinghsandhu1001 Ай бұрын
ਬਾਦਲ ਪਹਿਲਾਂ ਖਾ ਗਏ ਹੁਣ ਭਗਵੰਤ ਮਾਨ ਪੱਜਾਬ ਵਿਚ ਗੁਜਰਾਤ ਨੂੰ ਦੇ ਰਹੇ
@Gill-wasdf
@Gill-wasdf Ай бұрын
ਨੈਸਲੇ ਇੱਕ ਪ੍ਰਾਈਵੇਟ ਕੰਪਨੀ ਹੈ ਉਹ ਕਿਵੇ ਕਾਮਯਾਬ ਹੈ
@dharmindersingh5185
@dharmindersingh5185 Ай бұрын
Right
@GagandeepsinghGagan-pn9bx
@GagandeepsinghGagan-pn9bx Ай бұрын
Ok
@narinderverma3873
@narinderverma3873 Ай бұрын
ਵੇਰਕਾ ਦੁੱਧ ਦੀ ਕਵਾਲਿਟੀ ਬਹੁਤ ਹੀ ਘੱਟ ਗਈ ਹੈ ਪਹਿਲਾਂ ਜਿੰਨਾ ਮਲਾਈ ਨਾਲ ਹੁਣ ਘਰ ਦੀ ਜ਼ਰੂਰਤ ਘਿਓ ਪ੍ਰਾਪਤ ਨਹੀਂ ਹੁੰਦਾ ਸਾਡੇ ਏਰੀਏ ਵਿੱਚ ਪਹਿਲਾਂ ਬਠਿੰਡਾ ਤੋਂ ਸੁਪਲਾਈ ਹੁੰਦੀ ਸੀ ਪਰ ਹੁਣ ਫਿਰੋਜ਼ਪੁਰ ਤੋਂ ਹੋ ਰਹੀ ਹੈ
@dycmmsignal2928
@dycmmsignal2928 Ай бұрын
Cm is responsible for bad management of state, roads are in bad ,shape ,verka in shambles ,atta scheme failed ,hospitals and ,schools are bad shape.
@kamaljitsinghh
@kamaljitsinghh Ай бұрын
ਬਗਵੰਤ ਮਾਨ ਕਰਕੇ ਏਹ corruption ਹੈ, Gujrat ਵਿਚ elections ਜਿੱਤਣ ਖਾਤਿਰ ਇਹ ਪੰਜਾਬ ਨਾਲ ਧੋਖਾ ਕਰ ਰਿਹਾ
@kamalchaudhary9654
@kamalchaudhary9654 Ай бұрын
Bahut vadia ❤❤❤❤❤
@jagdishsingh2362
@jagdishsingh2362 Ай бұрын
IT SEEMS WE ARE NOT HONEST IN VERKA MILK FED. DIARY SYSTEM IS GOING TO BE FAILURE. IT DISTURBED THE DAIRY OWNERS. GOD BLESS.
@Gill-wasdf
@Gill-wasdf Ай бұрын
ਅਫਸਰ ਘਪਲੇ ਕਰ ਰਹੇ ਹਨ
@amarjitdhillon4636
@amarjitdhillon4636 Ай бұрын
Cm ਕਿੱਕਲੀ ਘੜੇ ਜਾਂ ਚੁਟਕਲੇ ਘੜੇ ਜਾਂ ਕਿ ਮੀਟਿੰਗਾਂ ਕਰੇ, cm ਨੇ ਤਾਂ ਪਹਿਲਾਂ ਹੀ ਗੋਡੇ ਟੇਕੇ ਹੋਏ ਨੇ
@atamveergill3605
@atamveergill3605 Ай бұрын
Nice
@dalbarasingh1025
@dalbarasingh1025 Ай бұрын
Eh Fail Sarkar Hai Kisana Da Kya Soucho Eh Sarkar Verka Da Progress Karni Chaidi C
@DukhBhanjanCamps
@DukhBhanjanCamps Ай бұрын
Verka ਦੇ ਸਾਰੇ ਵੱਡੇ ਅਫਸਰ ਨੇਪਾਲੀ ਹਨ
@BhanguSaab-gm2ic
@BhanguSaab-gm2ic Ай бұрын
❤🎉
@gurnamdhandhi4741
@gurnamdhandhi4741 Ай бұрын
ਛੋਟੀਆਂ ਇਕਾਈਆਂ ਨੂੰ ਠੀਕ ਕਰਨ ਦੀ ਲੋੜ ਹੈ
@DeepSingh-up6be
@DeepSingh-up6be Ай бұрын
Good mr rajwal
@mm-zc3jp
@mm-zc3jp Ай бұрын
ਨੈਸਲੇ ਤੇ ਅਮੂਲ ਦੀ ਕਵਾਲਟੀ ਵੇਰਕਾ ਨਾਲੋਂ ਕਿਤੇ ਵਧੀਆ ਹੈ। ਅਗਲਿਆਂ ਨੇ ਬਿਜ਼ਨਸ ਤਾਂ ਕਰਨਾ ਹੀ ਹੈ। ਤੁਸੀਂ ਆਵਦੀ ਕਵਾਲਟੀ ਦਿਉ, ਬਿਜ਼ਨਸ ਨੂੰ ਵਧਾਉ। ਕਿਸੇ ਵਿੱਚ ਨੁਕਸ ਕਿਉਂ ਕੱਢਦੇ ਹੋ। ਬਾਈਕਾਟ ਹਰੇਕ ਚੀਜ਼ ਦਾ ਹੱਲ ਨਹੀਂ ਹੁੰਦਾ।
@gagandeepsingh-gq6vw
@gagandeepsingh-gq6vw Ай бұрын
Bhaji ih Khabar dikhao ke sadi ajj kall de naujvan lok Sara Sara dinn ac thalle mobile vich varre rehnde ne ihna Savah majja palnia
@gurindersohi6314
@gurindersohi6314 Ай бұрын
Very Good Rajewal Ji Bhut Thx
@mandysandhu6439
@mandysandhu6439 Ай бұрын
ਜੇਕਰ ਸਰਕਾਰੀ ਕਰਮਚਾਰੀ ਅੱਜ ਇਹ ਸੋਚਦੇ ਨੇ ਸਾਨੂੰ ਕੀ ਸਾਡੇ ਕੋਲ ਤਾਂ ਸਰਕਾਰੀ ਨੋਕਰੀ ਹੈ ਪਰ ਉਹ ਆਪਣੇ ਹੀ ਬੱਚਿਆਂ ਦੇ ਰਾਹ ਵਿੱਚ ਕੰਢੇ ਬੀਜ ਰਹੇ ਹਨ
@Sewasingh.sandhu
@Sewasingh.sandhu Ай бұрын
62ਫੈਟ ਦਾ ਸੌ ਰੁ ਚਾਹੀਦਾ ।
@kamaljitsinghh
@kamaljitsinghh Ай бұрын
ਅਮੂਲ ਹੋਵੇ ਯਾ ਵੇਰਕਾ ਦੁੱਧ ਦੀ quality ਬਹੁਤ ਘਟੀਆ ਹੈ
@karnailsingh-z3o
@karnailsingh-z3o Ай бұрын
Rajewal Sahib professionalism is required in Verka
@balwantshergill
@balwantshergill Ай бұрын
daily regulator must be their cm ji
@satindersingh9369
@satindersingh9369 Ай бұрын
ਹਰਪ੍ਰੀਤ ਸਰ ਭਗਵੰਤ ਮਾਨ ਵੀ ਬੀ ਜੇ ਪੀ ਨਾਲ ਮਿਲ ਕੇ ਪੰਜਾਬ ਨੂੰ ਬਰਬਾਦ ਕਰਨ ਲਈ ਕਾਲਹਾ ਹੈ ਨੋਜਵਾਨਾਂ ਨੇ ਬਾਹਰ ਜਾਣਾ ਹੀ ਹੈ
@SANDEEPSINGHBADESHA
@SANDEEPSINGHBADESHA Ай бұрын
ਵੇਰਕਾ ਵਿੱਚ ਅਰਬਾ ਦੀ ਠੱਗੀ ਭਗਵੰਤ ਮਾਨ ਸਰਕਾਰ ਨੇ ਮਾਰੀ ਆ ਪੰਜਾਬ ਨੂੰ ਬਰਵਾਦ ਕਰਨ ਦੀ ਤਿਆਰੀ
@ujagarsingh2240
@ujagarsingh2240 Ай бұрын
ਬੇਅੰਤ ਦਾ ਤਾ ਹਥ ਕੋਆਪਰੇਟਿਵ ਨਾਲ ਮਿਲ ਗਿਆ ਹੇ
@RakeshKumar-qc8ds
@RakeshKumar-qc8ds Ай бұрын
ਖ਼ਲ feed ਦੇ ਪੈਸੇ ਨੀ ਦਿੰਦੇ ਲੋਕ
@sukhdevsingh2834
@sukhdevsingh2834 Ай бұрын
ਸਾਰੇਯ ਨੇ ਖਾਨ ਤੇ ਲਕਬਨੇਯਾ ਹੋਯਾ ਹੌ ਜੀ
@ranjetbal2202
@ranjetbal2202 Ай бұрын
supply ght gyi g chara boht mehnga a mehnat boht aa
@gurwantsingh1895
@gurwantsingh1895 Ай бұрын
Speaker set karo
@gurmeetsinghsandhu8677
@gurmeetsinghsandhu8677 Ай бұрын
V good job ptc
@sukhbirsingh2576
@sukhbirsingh2576 Ай бұрын
😢
@shashiprabha8505
@shashiprabha8505 Ай бұрын
कारण तो सरकार ही है सब जगह प्राईवेट कंपनी को आगे लेकर आ रहे हैं
@partapsingh-ei8ut
@partapsingh-ei8ut Ай бұрын
ਸਰਕਾਰੀ ਮੁਲਾਜ਼ਮਾਂ ਨੇ ਹੀ ਸਰਕਾਰਾਂ ਦੇ ਮਹਿਕਮਿਆਂ ਦਾ ਭੱਠਾ ਬਿਠਾਇਆ ਹੈ ਪ੍ਰਾਈਵੇਟ ਮਹਿਕਮਿਆਂ ਕੋਲੋਂ ਪੈਸੇ ਦੇ ਲੈਣ ਦੇਣ ਕਰਕੇ
@JagtarSingh-jz1ip
@JagtarSingh-jz1ip Ай бұрын
0% ਦੇ ਪਦਰ ਤੇ ਆ
@Sewasingh.sandhu
@Sewasingh.sandhu Ай бұрын
ਮੁਲਾਜਮਾ ਦੀ ਤਨਖਾਹ ਸਭ ਦੁਧ ਚੋ ਹੀ ਨਿਕਲਦੀ ਆ
@shashiprabha8505
@shashiprabha8505 Ай бұрын
आठ हजार रुपए देसी घी चैक के कौन गरीब दे तभी तो नक़ली घी बिक्री हो रहा है क्या सरकार का ध्यान इस और नहीं है
@aviroopbrar7356
@aviroopbrar7356 Ай бұрын
Corruption?
@abhianshbhatia9396
@abhianshbhatia9396 Ай бұрын
eh ke hall kart maan ji verka da
@PunjabiHustler
@PunjabiHustler Ай бұрын
Corruption
@BalwinderSingh-hw3zw
@BalwinderSingh-hw3zw Ай бұрын
ਮਾਨ ਸਾਹਿਬ ਹਰੇਕ ਮਹਿਕਮੇ ਚ ਕਰਪਸ਼ਨ ਬੰਦ ਕਰਵਾ ਦੋ ਲੋਕਾਂ ਨੇ ਤੁਹਾਡੇ ਤੇ ਬਹੁਤ ਆਸਾਂ ਰੱਖ ਕੇ ਸਰਕਾਰਾਂ ਬਦਲੀਆਂ ਸਨ ਧਿਆਨ ਦਿਓ ।
王子原来是假正经#艾莎
00:39
在逃的公主
Рет қаралды 25 МЛН
Matching Picture Challenge with Alfredo Larin's family! 👍
00:37
BigSchool
Рет қаралды 52 МЛН
Cute kitty gadgets 💛
00:24
TheSoul Music Family
Рет қаралды 21 МЛН
小丑和白天使的比试。#天使 #小丑 #超人不会飞
00:51
超人不会飞
Рет қаралды 32 МЛН
王子原来是假正经#艾莎
00:39
在逃的公主
Рет қаралды 25 МЛН