ਫ਼ਸਲਾਂ ਦਾ ਖਹਿੜ੍ਹਾ ਛੱਡਕੇ ਬੂਟਿਆਂ ਦੀ ਸ਼ੁਰੂ ਕਰਤੀ ਖੇਤੀ ਕਿੱਲੇ ਵਿੱਚੋਂ 11 ਲੱਖ ਰੁਪਏ ਤੋਂ ਵੱਧ ਹੁੰਦੀ ਆਮਦਨ

  Рет қаралды 15,695

Punjabi Lok Channel

Punjabi Lok Channel

Күн бұрын

Пікірлер
@bajwashop
@bajwashop 5 ай бұрын
ਬਹੁਤ ਵਧੀਆ ਯਤਨ ਹੈ ਇਸ ਕਿਸਾਨ ਦਾ
@Bajwasaab713
@Bajwasaab713 5 ай бұрын
ਮੇ ਆਪ ਕੀਤੀ ਪੋਪਲਰ ਦੀ ਖੇਤੀ ਝੋਨੇ ਕਣਕ ਨਾਲੋਂ ਮੁਨਾਫ਼ੇ ਦਾ ਸੌਦਾ
@BalrajSingh-ls1ni
@BalrajSingh-ls1ni 5 күн бұрын
ਨਜ਼ਾਰਾ ਏ ਬੂਟਿਆਂ ਦੀ ਖੇਤੀ ਦਾ
@baljindermaan1905
@baljindermaan1905 5 ай бұрын
ਇੰਨੀ ਕਮਾਈ ਨਹੀਂ ਹੈ 5 ਸਾਲ ਦੇ ਬੂਟੇ 7-8 ਲੱਖ ਵਿੱਚ ਵਿਕ ਜਾਂਦੇ ਨੇ।
@BALDEVSINGH-uf1po
@BALDEVSINGH-uf1po 5 ай бұрын
ਸੰਸਾਰ ਵਿੱਚ ਸਭ ਤੋਂ ਜਿਆਦਾ ਝੂੱਠ u tube ਤੇ ਬੋਲਿਆ ਜਾਂਦਾ ਹੈ।ਖਾਸ ਕਰਕੇ ਇਹ ਕਿਸਾਨ ਵਰਗ ਨੂੰ ਵਰਗਲੌਦੇ ਹਨ। ਜਦੋਂ ਜਿਆਦਾ ਕਿਸਾਨ ਪਾਪੂਲਰ ਦੀ ਖੇਤੀ ਕਰਨਗੇ ਤਾਂ ਰੇਟ 4500ਦੀ ਜਗ੍ਹਾ 450ਹੋ ਜਾਵੇਗਾ।ਇਹ ਸਿਰਫ ਪਨੀਰੀ ਵੇਚਣ ਦਾ ਤਰੀਕਾ ਹੈ।
@gurmukhsingh9717
@gurmukhsingh9717 5 күн бұрын
ਵੀਰ ਜੀ ਸਹੀ ਕਿਹਾ ਇਹ ਕਿਸਾਨ ਝੂਠ ਬੋਲ ਰਿਹਾ ਪਾਪੂਲਰ 5+7 ਸਾਲ ਵਾਲੇ ਹੁੰਦਾ ਫਿਰ ਵਪਾਰੀ ਕਹਿੰਦੇ ਹੁਣ ਰੇਟ ਘੱਟ ਹੋ ਗਿਆ ਜਿਸ ਕਿਸਾਨ ਕੋਲ 4+5 ਕਿੱਲੇ ਜ਼ਮੀਨ ਉਸ ਨੇ ਆਪਣੇ ਘਰ ਦਾਂ ਗੁਜ਼ਾਰਾ ਕਿੰਦਾ ਕਰਨਾ ਜੇ ਪਾਪੂਲਰ ਲਾ ਲਿਆ 5+7 ਸਾਲ ਉਡੀਕ ਕਰਦਾ ਰਹੂ
@bw8dm
@bw8dm 5 ай бұрын
ਕਿਸਾਨ ਭਰਾਵੋ ਐਂਵੇਂ ਉੱਲੂ ਨਾ ਬਣ ਜਾਇਓ, ਵੀਡੀਓ ਬਣਾਉਣ ਲਈ ਲੋਕ ਵੱਡੇ ਵੱਡੇ ਗੱਪ ਮਾਰਦੇ ਹਨ। ਇਹ ਵੀਡੀਓ ਸਿਰਫ਼ ਨਰਸਰੀ ਵੇਚਣ ਲਈ ਬਣਾਈ ਗਈ ਹੈ
@gurmeetsinghgurmeetsingh2599
@gurmeetsinghgurmeetsingh2599 5 ай бұрын
ਅਨੰਦ ਪੁਰ ਸਾਹਿਬ ਏਰੀਏ ਵਿੱਚ 1000 ਤੋ 1500 ਤਕ ਦਾ ਰੇਟ ਮਿਲਦਾ ਹੈ ਇਕ ਬੂਟੇ ਦਾ
@Punjabsin
@Punjabsin 5 ай бұрын
Sahi gal ya ji
@Aishwinder2004
@Aishwinder2004 5 ай бұрын
ਯਾਰ ਪਾਪੂਲਰ ਦੀ ਖੇਤੀ ਕਰੋ ਪਰ ਕਦੀ ਸੋਚਿਆ ਕਿ ਕਿੰਨਾ ਪਾਣੀ ਸੋਕ ਦੇ ਨੇ ਬੂਟੇ ਕੁੱਝ ਤਾਂ ਸੋਚੋ ਮੁਨਾਫ਼ਾ ਖਟ ਕੇ ਕੀ ਕਰੋਗੇ ਜੇ ਪਾਣੀ ਦਾ ਬੋਰ ਹੋਰ ਜਿਆਦਾ ਡੂੰਗਾ ਹੋ ਗਿਆ ਪਾਪੂਲਰ ਤੇ ਸਫ਼ੈਦਾ ਦੋਵੇਂ ਨਾ ਲਗਾਇਆ ਕਰੋ ।।
@Moneysandhu5006
@Moneysandhu5006 Ай бұрын
ਪੁੱਤ ਤੇਰੇ ਘਰੇ ਆਕਸੀਜਨ ਵਾਲੀ ਮਸ਼ੀਨ ਹੈਗੀ ਆ ਉਹ ਯੂਜੀ ਕਰਿਆ ਕਰ ਫਿਰ
@Deep99994
@Deep99994 17 күн бұрын
Acha jhona tan bina pani to he ho janda
@Aishwinder2004
@Aishwinder2004 4 күн бұрын
@Deep99994 ਵੀਰ ਤੁਸੀ ਕਿ ਚਾਉਂਦੈ ਹੋ ਝੋਨਾ ਲਗਾ ਲਿਆ ਕਰੋ ਨਾਲ ਅੱਜ ਕਲ ਦੇ ਦੌਰ ਚ ਕਿਸੇ ਨੂੰ ਵੀ ਸਲਾਹ ਦੇਣੀ ਸਜ਼ਾ ਬਰਾਬਰ ਹੈ ਬਾਕੀ ਜੋ ਮਰਜ਼ੀ ਕਰੋ।।
@RanvirSingh-zu3qg
@RanvirSingh-zu3qg 5 ай бұрын
Asi 500 boota laia bahut.nuksan ho gia boote mote nahi ho rahe
@pindadejaye4013
@pindadejaye4013 25 күн бұрын
Kyri variety c bai
@GarrySingh-z3g
@GarrySingh-z3g 4 ай бұрын
Gud job sir ji
@mohansinghkundlas3482
@mohansinghkundlas3482 20 күн бұрын
Gentleman, tell the name of the village to which he belongs. Regarding the returns, he is exaggerating the profits. I am growing popular since 1986. Hoshiarpur factory is of Century Plywood and uses eucalyptus and not popular. If taken good care, it gives good results.
@karanmehra655
@karanmehra655 8 күн бұрын
ਭਾਊ ਜੀ ਸਾਂਝੀ ਵੱਟ ਤੇ ਬੂਟੇ ਲਾ ਸਕਦੇ ਆਂ ਆਪਾਂ ਜੀ
@jatindersingh5799
@jatindersingh5799 7 күн бұрын
ਜੇ ਲੜਾਈ ਕਰਨੀ ਫੇਰ
@GarrySingh-z3g
@GarrySingh-z3g 4 ай бұрын
🙏🙏🙏
@InderjitSingh-of5lm
@InderjitSingh-of5lm 5 ай бұрын
Sada ta husharpur jila 🌲🌲 ehna tu lakha vich ho gya
@harwinderkaur8843
@harwinderkaur8843 5 ай бұрын
Sanu popular nhai laune chahiye kyu ki eh dharti to pani khich de
@harvindersidhu530
@harvindersidhu530 2 ай бұрын
TOO MUCH CONJESTED --FAILED WAY
@jagpreetsingh5426
@jagpreetsingh5426 5 ай бұрын
Eh Banda thud is to bute na laio
@satindersingh1784
@satindersingh1784 5 ай бұрын
Bas jehre nursary walle ne una lyi he lahewand he
@Mony-i9k
@Mony-i9k 3 ай бұрын
Koi fayada nai
@SahilKhan-md7fe
@SahilKhan-md7fe 5 ай бұрын
Ver.je.a.akal.loka.nu.n.dea.ver.je.a.pane.2.fasla.nalo.jada.pea.pane.ta.panjab.vech.kham.karda
@mannsidhu6910
@mannsidhu6910 5 ай бұрын
Eh jua va kadi papular 4 hajar da v vik jnda kadi 500 da v nhi vikda rate vadh da ght da rehnda karma nal hi a pr video ch faida hi dsna hunda ghate nhi dsde koi pagal te nahi bevajah khapda rahe j ehna kama ch paise bachde hon humesha sade v la la dekhle jido time aunda udo rate hi nhi hunda bachde ehna vargea nu hi a jo paneeri vech de ne sifata kr kr
黑天使只对C罗有感觉#short #angel #clown
00:39
Super Beauty team
Рет қаралды 36 МЛН
Гениальное изобретение из обычного стаканчика!
00:31
Лютая физика | Олимпиадная физика
Рет қаралды 4,8 МЛН
黑天使只对C罗有感觉#short #angel #clown
00:39
Super Beauty team
Рет қаралды 36 МЛН