Fateh Ibarat - Satinder Sartaaj | Beat Minister | New Punjabi Songs 2021 | Latest Punjabi Songs 2021

  Рет қаралды 1,811,021

SagaHits

SagaHits

Күн бұрын

Пікірлер: 2 200
@sikhismsikhi
@sikhismsikhi 3 жыл бұрын
ਕੌਣ ਕੌਣ ਹੈ ਜੋ ਬਿਨਾ ਸੁਣਨ ਤੋਂ ਪਹਿਲਾ ਹੀ ਉਸਤਾਦ ਦੇ ਗਾਣੇ ਨੂੰ ਲਾਈਕ ਕਰ ਦਿੰਦਾ ਹੈ❤️
@harshkamboj171
@harshkamboj171 3 жыл бұрын
Asi vi
@harshkamboj171
@harshkamboj171 3 жыл бұрын
I listen this song daily
@casspug6796
@casspug6796 3 жыл бұрын
ਮੈਂ ਵੀ 😊
@mandeepchatha6673
@mandeepchatha6673 3 жыл бұрын
Me
@official---kandeyara6204
@official---kandeyara6204 3 жыл бұрын
L )
@SikanderSingh-fz1fr
@SikanderSingh-fz1fr 3 жыл бұрын
First singer ਜਿਸ ਦੇ Fans ਦੇ comments ਵੀ Positive ਹੁੰਦੇ ਹਨ
@dekwalia
@dekwalia 3 жыл бұрын
Like dissolves like
@JassbhumraOfficial
@JassbhumraOfficial 3 жыл бұрын
truee ❤️
@sundeepghai
@sundeepghai 3 жыл бұрын
Arse baad aisa comment dekhya...Eh sirf mere mehram te murshad ya unha de murshad (Ustaad Nusrat Fateh Ali Khan sahab) de song te hi ho skda hai...
@Thepatwa
@Thepatwa 3 жыл бұрын
Big fan sir 👍🏻❤️❤️❤️❤️❤️❤️
@RakhiKumari-gh6qs
@RakhiKumari-gh6qs 3 жыл бұрын
Hanji
@OneHope303
@OneHope303 3 жыл бұрын
ਸਰਤਾਜ ਕਹਿੰਦਾ ਹੈ ਕਿ ਅਗਰ ਲੋੜ ਪੈਂਦੀ ਹੈ ਤਾਂ ਓਹ ਇਕ ਬੁੱਕ ਵੀ ਲਿਖੇਗਾ , ਕਿਉਕਿ ਉਸ ਕੋਲ ਇੰਨੇ ਗੀਤ ਨੇ । ਇਹ ਗੀਤ "ਫਤਹਿ ਇਬਾਰਤ" ਮੈਂ ਅੱਜ ਤੋ 3 ਸਾਲ ਪਹਿਲਾ ਲਾਈਵ show ਚ ਸੁਣਿਆ ਸੀ । ਓਹ ਰਲੀਸ ਕਰਨ ਤੋਂ ਪਹਿਲਾਂ ਹੀ ਲਾਈਵ show ਚ song ਗਾ ਦਿੰਦਾ ਹੈ , ਓਸਦੇ ਗਾਣੇ ਲੀਕ ਹੋ ਹੀ ਨਹੀਂ ਸਕਦੇ । ਇਹ ਓਨਾ ਦੇ ਹੁੰਦੇ ਨੇ ਜਿਨਾ ਨੇ controversies ਕਰਨੀ ਹੁੰਦੀ
@baghi8698
@baghi8698 3 жыл бұрын
ਕੁਦਰਤ ਤੋਂ ਵੱਡਾ ਕੋਈ ਸਾਜ ਨੀਂ ਹੋਣਾ ਸਤਿੰਦਰ ਤਾਂ ਲੱਖ ਨੇ ਪਰ ਹਰ ਕੋਈ ਸਰਤਾਜ ਨੀਂ ਹੋਣਾ
@SimarpreetSinghLDTB
@SimarpreetSinghLDTB 2 жыл бұрын
🔥🔥🔥🔥🔥
@MrAbijot
@MrAbijot 3 жыл бұрын
🙏ਸੁਣਿਆ ਤਾਂ ਬਹੁਤ ਦੁਨੀਆ ਨੂੰ ਪਰ ਮੇਰੀ ਰੂਹ ਵੀ ਮਜਬੂਰ ਹੋ ਗਈ ਇਸ ਸ਼ੀਸ਼ੇ ਵਰਗੇ ਇਨਸਾਨ ਬਾਰੇ ਲਿਖਣ ਲਈ ਵਾਹਿਗੁਰੂ ਲੰਬੀ ਜ਼ਿੰਦਗੀ ਦੇਣ ਸਰਤਾਜ ਸਾਬ ਜੀ ਨੂੰ
@jaspalSingh-yu1fm
@jaspalSingh-yu1fm 3 жыл бұрын
ਬਾਈ ਬਹੁਤ ਸਹੀ ਤਰੀਕੇ ਨਾਲ ਤਾਰੀਫ ਕੀਤੀ ਬਾਈ ਦੀ
@surindersingh5380
@surindersingh5380 Жыл бұрын
Bilkul paji iska matlab yah hai ki tusi Parmatma De bahut najdeek ho,,te,100,,, percent Sahi,,,,
@BeantSingh-w6k
@BeantSingh-w6k Жыл бұрын
❤❤❤❤❤
@shamindersngh
@shamindersngh 3 жыл бұрын
ਇਕੋ ਇਕ ਲਿਖਾਰੀ, ❤️ਸਿਆਣਾ ਜੋ ਬਜ਼ੁਰਗ ਨਹੀਂ
@deepsingh151
@deepsingh151 3 жыл бұрын
Ji ur absolutely right
@ranjitsinghrai5332
@ranjitsinghrai5332 Жыл бұрын
Vari Rai ਨੂੰ ਵੀ sarch kareyeo...sartaj veer ਤੋਂ ਵੀ ਉਮਰ ਚ ਛੋਟਾ ਉਹ...ਕੰਵਰ ਗ੍ਰੇਵਾਲ ਨੇ ਉਹਦੇ ਗੀਤ ਗਾਏ ਨੇ...
@manjitsinghsarao7625
@manjitsinghsarao7625 3 жыл бұрын
ਕਲਮਾਂ ਵਾਲਿਓ ਸਿੱਖ ਲਵੋ ਕਿ ਕਲਮ ਨਾਲ ਸਰਤਾਜ ਵਾਂਗ ਸਾਫ ਸੁਥਰਾ ਵੀ ਲਿਖਿਆ ਜਾ ਸਕਦੈ। ਵਾਹਿਗੁਰੂ ਹਮੇਸ਼ਾ ਚੜਦੀਕਲਾ ਚ ਰੱਖੇ।
@Gurvindersinghkular
@Gurvindersinghkular 3 жыл бұрын
💯 ane sach keha veer Q nafrtan nu eerkha nu hankar nu lachrta nu age leke auna Jado sade kol sartaj hora vrgi saaf suthri kalam hove
@gorachief9820
@gorachief9820 3 жыл бұрын
veer ji lok kader ta nhi paaude saaf suthari singing nu tusi dekh lo es geet nu kine view ne
@harmandeep4477
@harmandeep4477 3 жыл бұрын
Aj di youth nu apne itihas te koi maan ya us vl jhakna psnd ni 😥hun ta sirf ashqi, daru ,nashe, vailpuna ,fashion, famous hon lai jine gir skde ona giro bs eho main funde bn chuke ne😒bedagrk krta panjaab da gdar leadera ne
@sardarsardarni741
@sardarsardarni741 3 жыл бұрын
ਕੋਈ ਲਫਜ਼ ਹੀ ਨਹੀਂ ਹੈ ਮੇਰੇ ਕੋਲ, ਲਫਜ਼ ਛੱਡੋ ਮੇਰੀ ਤਾਂ ਔਕਾਤ ਹੀ ਨਹੀਂ ਹੈ ਕਿ ਮੈਂ ਸਤਿੰਦਰ ਸਰਤਾਜ ਜੀ ਦੀ ਸੋਭਾ ਕਰ ਸਕਾ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏ਵਾਹਿਗੁਰੂ ਚੜਦੀ ਕਲਾ ਚ ਰੱਖੇ 🙏🙏🙏🙏
@sabbysingh8245
@sabbysingh8245 3 жыл бұрын
ਦੁਨੀਆਂ ਦਾ ਇਕੋ ਇਕ ਗਾਇਕ ਤੇ ਲੇਖਕ ਜਿਸਦੀ ਲਿਖਤ ਤੇ ਗਾਇਕੀ ਤੇ ਕੋਈ ਵੀ ਉਂਗਲ ਨੀ ਚੁੱਕ ਸਕਦਾ ਉਹ ਅਨਮੋਲ ਹੀਰਾ ਸਾਡੇ ਕੋਲ ਆ ਸਾਨੂੰ ਮਾਣ ਆ ਤੁਹਾਡੇ ਤੇ ਸਰਤਾਜ ਸਰ 🙏🙏🙏🙏
@surindersingh5380
@surindersingh5380 Жыл бұрын
Bilkul paji dusre te ungal bhi vahi chak sakta Jada pahla ugal Apne chechakke,,
@tejinderkaur8707
@tejinderkaur8707 3 жыл бұрын
God bless you SARTAJ ਤੇਰੀ ਸੋਚ ਨੇ ਗੀਤਾਂ ਦੇ ਸ਼ਬਦਾਂ ਨੂੰ ਬਹਮੁੱਲੇ ਬਣਾ ਦਿੱਤਾ ਹੈ। ਨਵੀਂ ਪੀੜ੍ਹੀ ਨੂੰ ਚੰਗੀ ਸੋਚ ਦਿੰਦਾ ਰਹੀਂ ।
@JASVIR44
@JASVIR44 3 жыл бұрын
ਬਾਕਮਾਲ ਲਿਖਤ, ਇੱਕੋ ਇੱਕ ਸਕਸ਼ ਜਿਨੂੰ ਕਿ ਪਾਣੀ ਪੰਜਾਂ ਦਰਿਆਵਾਂ ਵਾਲਾ ਤੋਂ ਪਹਿਲੀ ਵਾਰ ਸੁਣਿਆ ਸੀ, ਉਦੋਂ ਤੋਂ ਈ ਜੋ ਕੁਝ ਵੀ ਇਨ੍ਹਾਂ ਦਾ ਸੁਣਿਆ, ਇਨ੍ਹਾਂ ਲਿਖਤਾਂ ਨੇ, ਇਨ੍ਹਾਂ ਲਫਜ਼ਾਂ ਨੇ ਕਦੇ ਵੀ ਅਜੋਕੀ ਗਾਣਿਆਂ ਵਿਚਲੀ ਫੋਕੀ ਠਾ-ਠਾ, ਚੱਕਲੋ-ਧਰਲੋ ਆਦਿ ਅੱਗੇ ਕਦੇ ਵੀ ਡੋਲਣ ਨੀ ਦਿੱਤਾ। ਦਿਲੋਂ ਧੰਨਵਾਦੀ🙇🙌❤️ #satindersartaj
@kuldeeplakhesar6314
@kuldeeplakhesar6314 3 жыл бұрын
Apa ta sai (first song) to ee sunde aa rahe aa
@JASVIR44
@JASVIR44 3 жыл бұрын
@@kuldeeplakhesar6314 sai ta baad vich aayea ji
@SukhwinderSingh-gx9le
@SukhwinderSingh-gx9le 3 жыл бұрын
ਮੈਂ ਵੀ ਜੀ ਪਾਣੀ ਪੰਜਾਂ ਦਰਿਆਵਾਂ ਵਾਲਾ ਗੀਤ ਤੋਂ ਲੈਕੇ ਇਸੇ ਦੀ ਗਾਇਕੀ ਦਾ ਮੁਰੀਦ ਹਾਂਜੀ
@Kalampunjabdi
@Kalampunjabdi 3 жыл бұрын
ਲੱਖ ਲੱਖ ਸ਼ੁਕਰ ਹੈ ਕਿ ਪੰਜਾਬੀ ਮਾਂ ਬੋਲੀ ਕੋਲ ਤੁਹਾਡੇ ਵਰਗਾ ਗਾਇਕ ਪੁੱਤ ਹੈ। ਇੱਕੋ ਇੱਕ ਗਾਇਕ ਹੋ ਆਪ, ਜਿਸ ਵਾਰੇ ਕੋਈ ਦੂਜਾ ਗਾਇਕ ਜਾਂ ਸਰੋਤਾ ਬੁਰਾ ਭਲਾ ਨਹੀਂ ਬੋਲ ਸਕਦਾ। ਬਹੁਤ ਬਹੁਤ ਪਿਆਰ ਵੀਰੇ ❤️❤️❤️❤️
@bhavneetkaur699
@bhavneetkaur699 3 жыл бұрын
😊👌👌👌👌
@JatinderKumar-ud9gt
@JatinderKumar-ud9gt 3 жыл бұрын
Real diamond of Punjab
@jagdeeshsahote8047
@jagdeeshsahote8047 3 жыл бұрын
ਪੂਰੀ ਦੁਨੀਆ ਵਿਚ ਸਭ ਤੋਂ ਵੱਧ ਪੰਜਾਬੀ ਸੱਭਿਆਚਾਰ ਵਿੱਚ ਸਨਮਾਨ ਪਾੳੁਣ ਵਾਲਾ ਗੀਤਕਾਰ , ਸਿੰਗਰ ੲੇ ਡਾਕਟਰ ਸਤਿੰਦਰ ਸਰਤਾਜ, best of the world 🌍
@ponpydhab1048
@ponpydhab1048 3 жыл бұрын
Bilkul ryt bro❤️❤️❤️❤️❤️❤️😘😘😘😘👍👍👍🙏🙏🙏🙏
@SukhwinderSingh-gx9le
@SukhwinderSingh-gx9le 3 жыл бұрын
@happysinghhappysingh9625
@happysinghhappysingh9625 3 жыл бұрын
ਚਮਕੀਲਾ ਸਾਬ 💥💥🌹
@surindersingh5380
@surindersingh5380 Жыл бұрын
Bilkul sahota ji,,Badhiya lambiyan bathane Satyendra to Sartaj Diya,,, I love you sartaj,,,,,
@jashan579
@jashan579 Жыл бұрын
@manisharani6064
@manisharani6064 3 жыл бұрын
ਸਰਤਾਜ ਜੀ , ਐਨੇ ਗੁੜੇ ਤੇ ਸੱਚੇ ਸ਼ਬਦਾਂ ਨਾਲ ਪ੍ਰਗਟਾਵਾ ਓਹੀ ਕਰ ਸਕਦਾ ਜਿਸ ਨੇ ਹਲਾਤਾਂ ਨੂੰ ਖੁਦ ਤੇ ਮਾਣਿਆ ਹੋਵੇ, ਪਰ ਦੁੱਖ ਨੂੰ ਐਨੀ ਸ਼ਾਂਤੀ ਨਾਲ ਉਤਸ਼ਾਹਤ ਕਰਦੇ ਹੋਏ ਬਿਆਨ ਕਰਨਾ , ਤੁਹਾਨੂੰ ਬਾਕੀ ਮੁਖੜਿਆ ਤੋਂ ਵੱਖ ਕਰਦਾ ਹੈ । ਧੰਨਵਾਦ ਜੀ ਬਹੁਤ ਬਹੁਤ ।🙏🙏🙏🙏🙏
@vishalbanga4157
@vishalbanga4157 3 жыл бұрын
Kite vehle baith k banaayea hona rabb ne tuhanu sartaj saab . Shayad udo rabb v shayri kran de mood ch hona♥️♥️ rabb tuhanu lambi umar te bht sariyaan khushiya deve
@Sonisoni-sz9dm
@Sonisoni-sz9dm 3 жыл бұрын
Shi kha vere 👌👌👌❤❤❤
@jasbirsingh3913
@jasbirsingh3913 3 жыл бұрын
Ryt bro😇
@jashangill4178
@jashangill4178 3 жыл бұрын
👏👏👏
@Deepakkushwaha-gg7rj
@Deepakkushwaha-gg7rj 3 жыл бұрын
Well said bro.
@MANJITSINGH-jh5bt
@MANJITSINGH-jh5bt 2 жыл бұрын
Ipp
@kamaljitkaur5125
@kamaljitkaur5125 3 жыл бұрын
ਇਹਨੂੰ ਕਹਿੰਦੇ ਆ ਸਾਫ ਸੁਥਰੀ , ਸੱਚੀ ਸੁੱਚੀ ਤੇ ਸੂਫ਼ੀ ਗਾਇਕੀ ❤️❤️
@Pushpinder._.singh143
@Pushpinder._.singh143 3 жыл бұрын
ਜੇ ਅੱਖੀਆਂ ਦੇ ਡੋਰੇ ਸੁਰਖ ਓਹ ਨਾਬੀ ਹੋ ਗਏ ਤਾਂ,, ਜੇ ਨਫਰਤ ਦੀ ਦਾਰੂ ਨਾਲ ਸ਼ਰਾਬੀ ਹੋ ਗਏ ਤਾਂ ਜੇਕਰ ਸੱਜਣ ਹੱਦੋ ਵੱਧ ਹਿਸਾਬੀ ਹੋ ਗਏ ਤਾਂ,,ਦਿਲ ਦਾ ਖਾਤਾ ਆਪਾਂ ਫੇਰ ਫਰੋਲਣ ਨਹੀਂ ਦੇਣਾ,, ਜੇ ਸਾਡੀ ਤਕਦੀਰ ਚ੍ਹ ਫਤਿਹ ਇਬਾਰਤ ਲਿਖੀ ਹੋਈ ਤਾ ਫਿਰ ਰੱਬ ਨੇ ਵੀ ਕਦਮਾ ਨੂੰ ਵੀ ਡੋਲਣ ਨੀ ਦੇਣਾ !!❤🤲
@kaurcrazy4596
@kaurcrazy4596 3 жыл бұрын
❤️❤️👍🏻
@ajaypalsingh-mq7dm
@ajaypalsingh-mq7dm 3 жыл бұрын
ਵਾਹ
@karamkaur1973
@karamkaur1973 3 жыл бұрын
Amazing yrrr koi ena sohna kiwe likh te ga sakda ...
@Pushpinder._.singh143
@Pushpinder._.singh143 3 жыл бұрын
@@karamkaur1973 ਬਿਨਾਂ ਗੱਲਾਂ ਤੋ ਲੜਨਾਂ ਤੇ ਰੌਲਾ ਪੁਓਣਾਂ ਬਹੁਤ ਸੌਖਾ ਏ, ਸਰਤਾਜ਼ ਵਾੰਗੂ ਲਿਖਣਾਂ ਤੇ ਗਾਉਣਾ ਬਹੁਤ ਅੌਖਾ ਏ 😊
@pardeepbains9618
@pardeepbains9618 3 жыл бұрын
👍
@deepsingh-de3hg
@deepsingh-de3hg 3 жыл бұрын
ਸਤਿੰਦਰ ਤਾਂ ਹਰ ਕੋਈ ਬਣ ਜੂ ਗਾ ,ਸਰਤਾਜ ਨਹੀਂ ਬਣ ਹੋਣਾ I ਇਕੋ ਦਿਲ ਹੈ ਜਨਾਬ ਹੋਰ ਕੀਨੇ ਕੋ ਵਾਰ ਜਿੱਤੋਗੇ .proud of you
@VarinderSingh-ks7yz
@VarinderSingh-ks7yz 3 жыл бұрын
❤️❤️❤️❤️
@blackturbangamer4823
@blackturbangamer4823 3 жыл бұрын
Sacchi gal h ji
@traveltheworld3457
@traveltheworld3457 3 жыл бұрын
Bilkol neera heera srtaaj 🔥
@harmeetsinghdhaliwal629
@harmeetsinghdhaliwal629 3 жыл бұрын
Thoda comment hi enna sohna Apna upper krn nu dil ni manea So, mai delete krta🙏🏻
@harmansingh9880
@harmansingh9880 3 жыл бұрын
Add harmanjit in the list too
@suman2442
@suman2442 Ай бұрын
ਜੇ ਅੱਖੀਆਂ ਦੇ ਡੋਰੇ ਸੁਰਖ ਉਨਾਭੀ ਹੋ ਗਏ ਤਾਂ, ਜੇ ਨਫ਼ਰਤ ਦੀ ਦਾਰੂ ਨਾਲ ਸ਼ਰਾਬੀ ਹੋ ਗਏ ਤਾਂ, ਜੇਕਰ ਸੱਜਣ ਹੱਦੋੋਂ ਵੱਧ ਹਿਸਾਬੀ ਹੋ ਗਏ ਤਾਂ, ਦਿਲ ਦਾ ਖ਼ਾਤਾ ਆਪਾਂ ਫੇਰ ਫਰੋਲਣ ਨਈਂ ਦੇਣਾ। ❤❤
@Virsamusic
@Virsamusic 3 жыл бұрын
ਕਿਸੇ ਦੇ ਸਜ ਨਾ ਸਕਿਆ ਜੋ ਉਹਦੇ ਸਿਰ ਸਜ ਤਾਜ ਗਿਆ ਸਾਂਈ ਤੋਂ ਲੈ ਕੇ ਥਾਪੜਾ ਸਤਿੰਦਰ ਤੋਂ ਬਣ ਸਰਤਾਜ ਗਿਆ ✍ਗੁਰਮਨ ਵਿਰਸਾ 🙏🙏
@punjabi_unique_quote
@punjabi_unique_quote 3 жыл бұрын
ਜੇਕਰ ਸੱਜਣ ਹੱਦੋ ਵੱਧ ਹਿਸਾਬੀ ਹੋ ਗਏ ਤਾਂ , ਦਿਲ ਦਾ ਖਾਤਾ ਆਪਾ ਫੇਰ ਫਰੋਲਣ ਨਹੀਂ ਦੇਣਾ..
@amanmehra0334
@amanmehra0334 3 жыл бұрын
"ਜੇ ਸਾਡੀ ਤਕਦੀਰ ਚ ਫਤਹਿ ਇਬਾਰਤ ਲਿਖੀ ਹੋਈ ਤਾਂ ਫੇਰ ਰੱਬ ਨੇ ਕਦਮਾਂ ਨੂੰ ਵੀ ਡੋਲਨ ਨਹੀਂ ਦੇਣਾ " ਕਿਆ ਲਿਖਤ ਹੈ ਸਤਿੰਦਰ ਸਰਤਾਜ ਜੀ ਦੀ , ਸਾਨੂੰ ਮਾਣ ਆ ਐਸੇ ਗਾਇਕ ਤੇ । ❤️❤️
@mirza_israr_64
@mirza_israr_64 Жыл бұрын
9,
@Behl42.
@Behl42. 3 жыл бұрын
ਇਕ ਲੇਖਕ(ਗਾਰਗੀ) ਜੀ ਨੇ ਲਿਖਿਆ ਸੀ ਕਿ ਪ੍ਰਸਿੱਧ ਹੋਣ ਤੇ ਮਹਾਨ ਹੋਣ ਵਿੱਚ ਫਰਕ ਹੁੰਦਾ!! ਬਾਕੀ ਗੀਤਕਾਰ ਜਦੋਂ ਪ੍ਰਸਿੱਧ ਹੋਣਗੇ ਓਦੋਂ ਸਰਤਾਜ ਜੀ ਮਹਾਨ ਹੋਣਗੇ 💯✔️ 👍👍
@KulwinderKaur-gg8sc
@KulwinderKaur-gg8sc 3 жыл бұрын
ਜੀ ਬਿਲਕੁਲ ਠੀਕ ਕਿਹਾ ਤੁਸੀਂ।
@JatinderKumar-ud9gt
@JatinderKumar-ud9gt 3 жыл бұрын
Absolutely right sir
@seemarani7442
@seemarani7442 3 жыл бұрын
right 👏
@JatinderKumar-ud9gt
@JatinderKumar-ud9gt 3 жыл бұрын
@@seemarani7442 hello dear
@JatinderKumar-ud9gt
@JatinderKumar-ud9gt 3 жыл бұрын
@@KulwinderKaur-gg8sc hello dear
@actermodalartistswritterpu2842
@actermodalartistswritterpu2842 3 жыл бұрын
ਵਾ ਜੀ ਬਾ ਰੂਹ ਖੁਸ਼ ਹੋ ਗਈ song ਸੁਣ ਕੇ ਸਰਤਾਜ ਤ ਸਰਤਾਜ ਹੀ ਆ ਜੇਕਰ ਸਹਮਤਿ ਹੋ ਤਾਂ ਕਰੋ like hit ਬਾਈ ਸਰਤਾਜ ਲਈ❤️❤️
@Skmaini
@Skmaini 2 жыл бұрын
ਲਵ ਯੂ ਸਰਤਾਜ, ਤੇਰੇ ਤੋਂ ਸ਼ੁਰੁ ਹੋਣ ਹਿਮਤਾਂ, ਤੇਰੇ ਸ਼ੁਰੂ ਹੋਣ ਆਗਾਜ਼ 💞
@devthind82
@devthind82 3 жыл бұрын
ਜਿਹਨਾਂ ਅਨਲਾਇਕ ਕੀਤਾ ਇਹ ਉਹ ਲੋਕ ਨੇ ਜਿਹਨਾਂ ਨੇ ਚੀਮੇ ਵਰਗੇ ਬੇਸੁਰੇ ਨੀਟੂ ਸ਼ਟਰਾਂ ਵਾਲੇ ਵਰਗੇ ਪਾਗਲ ਪ੍ਰਮੋਟ ਕੀਤਾ , ਵਰਨਾ ਸਰਤਾਜ ਜੀ ਨੂੰ ਅਨਲਾਇਕ ਕਰਨਾ ਮੂਖਤਾਈ ਤੋਂ ਬਿਨਾ ਹੋਰ ਕੁਝ ਨਹੀਂ ਆ
@ReenaAman
@ReenaAman 3 жыл бұрын
Heeryan da parkhi har koi nhi hunda.
@kanwaldeepsingh8052
@kanwaldeepsingh8052 3 жыл бұрын
Only two men in industry that write meaningfull lyrics: Satinder Sartaj Tarsem jassar
@harmilapsingh943
@harmilapsingh943 3 жыл бұрын
right👍
@itspreetam
@itspreetam 3 жыл бұрын
How can you forget Kanwar Grewal
@gobindlal7539
@gobindlal7539 3 жыл бұрын
Babbu maan ਸਾਹਿਬ g
@bearindersingh
@bearindersingh 3 жыл бұрын
Don't forget Sharry maan
@harrykamboj7879
@harrykamboj7879 3 жыл бұрын
4 men in industry that write meaningful lyrics kanvar Grewal Satinder Sartaj tarsem jassar babbu maan
@jimmysingh856
@jimmysingh856 3 жыл бұрын
ਸਿਰਾ ਗਾਇਕੀ ਆ ਵੀਰ ਦੀ।।। ਵਾਹਿਗੁਰੂ ਜੀ ਲੰਬੀ ਉਮਰ ਕਰੇ ।। ਬਾਕੀ unlike ਕਰਨ ਦੀ ਕੋਈ ਵਜ੍ਹਾ ਨਹੀਂ । ਪਤਾ ਨਹੀਂ ਲੋਕਾਂ ਨੂੰ ਸਮਝ ਨੀ ਆਉਂਦੀ
@salmanmalik7464
@salmanmalik7464 3 жыл бұрын
Today kids can’t understand MR sartaj he’s diamond 💎
@jeevanv.i.pgaming5834
@jeevanv.i.pgaming5834 3 жыл бұрын
Its not true bcz i love sartaj sir singing
@mandeepsinghchhabra1656
@mandeepsinghchhabra1656 3 жыл бұрын
@@jeevanv.i.pgaming5834 me too🙏🏼💙😇
@sanway165
@sanway165 3 жыл бұрын
Not true
@mandeepsinghchhabra1656
@mandeepsinghchhabra1656 3 жыл бұрын
@@sanway165 Kehna kya chahte ho Bhai?
@sanway165
@sanway165 3 жыл бұрын
@@mandeepsinghchhabra1656 I am saying that it's very easy to understand his songs for today's kids.
@rajasingh4530
@rajasingh4530 Жыл бұрын
ਕਲਮਾ ਲਿਖਦੀਆਂ ਗਾਣੇ ਤੇ ਬਹੁਤ ਹੈਗੀਂਆ , ਪਰ ਸਰਤਾਜ ਵਰਗਾ ਨੀ ਕੋਈ ਲਿਖ ਸਕਦਾ , ਸੋਣੀ ਸੂਰਤ ਦੁਨੀਆਂ ਤੇ ਬਹੁਤ ਹੈਗੀ , ਅੰਦਰੋ ਸਰਤਾਜ ਵਰਗਾ ਸੱਚਾ ਸੁੱਚਾ ਨੀ ਕੋਈ ਦਿਖ ਸਕਦਾ
@ਹੈਪੀਸਿੰਘ-ਥ8ਦ
@ਹੈਪੀਸਿੰਘ-ਥ8ਦ 3 жыл бұрын
ਫਤਹਿ ਆ🙏🙏🙏 ਡੇਲੀ ਹੀ ਆਹ ਸਿਲਸਿਲਾ ਚਲਦਾ ਰਹੇ ਤਾਂ ਚੰਗਾ ਹੀ ਹੋਊ ਸਰਤਾਜ ਦੀ ਆਵਾਜ਼ ਹੀ ਸਰੂਰ ਦਿੰਦੀ ਹੈ ਹਰ ਰੋਜ਼ ਸਵੇਰੇ ਨਵਾ ਨਿਰੋਆ ਗੀਤ ਸੁਣਨ ਨੂੰ ਮਿਲਦਾ ❤️❤️❤️❤️❤️❤️❤️❤️
@saurabhgulati7949
@saurabhgulati7949 3 жыл бұрын
He is living legend.. People gonna remember Sartaj for centuries.. His each line mean something... Specially his poetry is more than amazing
@ShivamBihar999
@ShivamBihar999 3 жыл бұрын
पंजाबी संगीत के सरताज़, आन, बान और शान Satinder Sartaaj🙏✌️. सभी के दिलों पे राज करने वाले 🙏
@RakhiKumari-gh6qs
@RakhiKumari-gh6qs 3 жыл бұрын
You are right...❤️❤️❤️
@ShivamBihar999
@ShivamBihar999 3 жыл бұрын
@@RakhiKumari-gh6qs thank u 🙏
@RakhiKumari-gh6qs
@RakhiKumari-gh6qs 3 жыл бұрын
@@ShivamBihar999 🙏🙏🙏😊
@ShivamBihar999
@ShivamBihar999 3 жыл бұрын
@@RakhiKumari-gh6qs iamshivamsingh123
@jagdeepsingh8420
@jagdeepsingh8420 3 жыл бұрын
Vvvvvvvvvvv nice song g
@dhruvkaushik6242
@dhruvkaushik6242 Жыл бұрын
ॐ ❤️❤️
@gurisaini1074
@gurisaini1074 3 жыл бұрын
ਵਾਹਿਗੁਰੂ ਜੀ ਸਤਿੰਦਰ ਸਰਤਾਜ ਨੂੰ ਤੰਦਰੁਸਤੀ ਤੇ ਲੰਮੀ ਉਮਰ ਬਖਸਿਓ ..🙏🙏👌
@sukhjitsidhu410
@sukhjitsidhu410 3 жыл бұрын
ਆਹ ਹੁੰਦੀ ਆ ਗਾਇਕੀ ....❤ ਵਾਹਿਗੁਰੂ ਲੰਬੀਆਂ ਉਮਰਾ ਬਖਸ਼ਿਸ਼ ਕਰਨ ਸਰਤਾਜ ਨੂੰ ❤
@rajsandhu4908
@rajsandhu4908 3 жыл бұрын
Waheguru ji edan e meher kri rakhn tuhade ute.... Awesome
@gouravvig1203
@gouravvig1203 2 жыл бұрын
Salute ha sartaz ji nu 🙏🙏🙏🙏
@surindersingh5380
@surindersingh5380 Жыл бұрын
Bilkul paji ,,yah hai Punjab da sabhyachar,,te,ma,di,sewa
@arshpreetkaur4920
@arshpreetkaur4920 Жыл бұрын
@bandhanpreetsingh1061
@bandhanpreetsingh1061 3 жыл бұрын
Positive Vibes‼️ How many here love the motivation style of Sartaaj.??
@manjindersingh402
@manjindersingh402 3 жыл бұрын
Maula ji ....... other lyricist can’t even think to produce such lyrics in their next generations
@karamjitkaur8116
@karamjitkaur8116 3 жыл бұрын
Yes it's very motivated video l am ielts student l just got less in one module but in others got very good l was very depressed and cry to sit at my room but after listen l do work hard waheguru ji mehre Karn kyoki ohna tu bina kuj nhi
@gopysran6444
@gopysran6444 3 жыл бұрын
ਹਜਾਰਾਂ ਅਕਲਮੰਦ ਮਿਲਦੇ ਨੇ ਪਰ ਕੰਮ ਦੇ ਲੋਕ ਘੱਟ ਹੀ ਮਿਲਦੇ ਨੇ। 🙏 ਜਦੋਂ ਔਖਾ ਵੇਲਾ ਆਉਂਦਾ ਹੈ ਤਾਂ ਫੇਰ ਰੱਬ ਦੇ ਸਿਵਾਏ ਬਾਕੀਆਂ ਦੇ ਦਰਵਾਜ਼ੇ ਬੰਦ ਮਿਲਦੇ ਨੇ ।। 🙏 #GOD IS ONE...🙏🙏🙏sartaj❤❤👌👌👌
@rajanmehra9380
@rajanmehra9380 3 жыл бұрын
ਵਾਹ ਸਰਤਾਜ ਜੀ ਬੱਸ ਏਨਾ ਗਲਾ ਕਰ ਕੇ ਹੀ ਤੁਹਾਡੇ ਨਾਲ ਬੁਹਤ ਜਿਆਦਾ ਪਿਆਰ ਹੈ ਕਿ ਜੋ ਵੀ ਲਿਖਦੇ ਹੋ ਗੋਂਦੇ ਹੈ ਸਿਦਾ ਦਿਲ ਤੇ ਲਗਦਾ love you sartaz ji
@justinpaul1486
@justinpaul1486 2 жыл бұрын
ਸਹੀ ਕਿਹਾ ਭਾਜੀ
@madhusharma9110
@madhusharma9110 2 жыл бұрын
ਵੀਰ ਜੀ ਬਹੁਤ ਹੀ ਵਧੀਆ
@Jaspreet58151
@Jaspreet58151 2 жыл бұрын
100%agree
@amritsar8947
@amritsar8947 3 жыл бұрын
ਬੱਲੇ ਸ਼ੇਰਾ ਗਾਇਕੀ ਨੂੰ ਅਲੱਗ ਹੀ ਲੈਵਲ ਤੇ ਪਹੁੰਚਾਂ ਦਿੱਤਾ ਹਰ ਵਾਰ ਦੀ ਕਮਾਲ ਕਰੀ ਜਾ ਰਿਹਾ ਬਹੁਤ ਹੀ ਖੂਬਸੂਰਤ ਲਾਈਨਾਂ ਨਜ਼ਾਰਾ ਲਿਆ ਦਿੱਤਾ ਹੈ 👍🏾
@apkaehsan
@apkaehsan 3 жыл бұрын
Dr. Sab di waaj sun k ik nasha ho janda ey te ik anaik jazba paida hunda ey. Great respect from laindha Punjab Pakistan
@JatinderSingh-fp8mw
@JatinderSingh-fp8mw 3 жыл бұрын
10 hour ho gye aong de te 100 k views ni hoye..kite muse wale da karan aujle da kise hor da lachar geet hunda te millions ho gye hune c views....samaj aa reha aa punjab dia peedia kol kini k sooj bhooj bchi aa..pr chlo j ine aa gye aa te hje v wdi umeed aa..waheguru mehr kri mere sohne punjab te...🙏
@manavsings7997
@manavsings7997 3 жыл бұрын
paji roohan nu jo geet chuu jande ne oh lok nahi mehsus krde te na karnge kyu k insaaniyat khatam ho rahi hai insaan ch..koi kise di parwah ni krda..par sachi gal eh hai k dua hamesha gareeban di lagdi hai te main jithe v gareeban nu bheekh mangde vekhda haan te mainu ohna da dard mehsus hunda hai..eh sab waheguru di mehr hai te sartaj sahb de lyrics di...Main v likna chahnda haan dard gareeban da
@kidsschool1972
@kidsschool1972 3 жыл бұрын
Not to worry......This stuff is for people of some different ideologies.....beyond the level of common masses.That is for average thinkers.......who limit their thinking......As far as Dr.Saab is concerned.....he is worth diamonds.and he really is
@KuldeepSingh-df3tl
@KuldeepSingh-df3tl 3 жыл бұрын
Veer ji saddaan diyan toliyan ni hundiyan hernaa diyan daraan ni hundiyan hireyan diyan boriyan ni hundiyan
@RavinderSingh-yo7by
@RavinderSingh-yo7by 2 жыл бұрын
ਕੋਈ ਨੀ ਵੀਰ ਏਦਾਂ ਦੀ ਗਾਇਕੀ ਜਣਾ ਖਣਾ ਪਸੰਦ ਨੀ ਕਰਦਾ ਕੁੱਝ ਖ਼ਾਸ ਲੋਕ ਹੁੰਦੇ ਆ ਅਪਣੇ ਵਰਗੇ
@gurvinderkumar9540
@gurvinderkumar9540 3 жыл бұрын
ਮੇਰੇ ਮੂੰਹੋਂ ਨੁਸਰਤ ਸਾਬ ਤੋ ਬਾਅਦ ਉਸਤਾਦ ਕਹਿਣ ਨੂੰ ਦਿਲ ਕੀਤਾ ਤਾਂ ਉਹ ਸਤਿੰਦਰ ਸਰਤਾਜ ਜੀ ਹਨ ਉਸਤਾਦ ਸਤਿੰਦਰ ਸਰਤਾਜ
@balvinderlalka5661
@balvinderlalka5661 3 жыл бұрын
ਜੇ ਅੱਖੀਆਂ ਦੇ ਡੌਰੇ ਸੁਰਖ ਔ ਨਾਬੀ ਹੋ ਗਏ ਤਾਂ... ਜੇ ਨਫਰਤ ਦਾਰੂ ਵਿੱਚ ਸ਼ਰਾਬੀ ਹੋ ਗਏ ਤਾਂ... Kya baat h ji... ❤❤❤💯💯💯
@dineshbagha5256
@dineshbagha5256 Жыл бұрын
ਬਾ-ਕਮਾਲ ......❤❤
@RanjitSingh-hg5vb
@RanjitSingh-hg5vb 3 жыл бұрын
ਮੈਨੂੰ ਤਾਂ ਇਹ ਗੀਤ ਕਿਸਾਨੀ ਸੰਘਰਸ਼ ਦੀ ਲਿਖੀ ਇਬਾਰਤ ਮਹਿਸੂਸ ਹੁੰਦੀ ਹੈ ਕੋਣ ਕੌਣ ਸਹਿਮਤ ਹੈ
@GurlalSingh-jq2mz
@GurlalSingh-jq2mz 3 жыл бұрын
Bilkul sir
@rachnaranimathspunjabimedium
@rachnaranimathspunjabimedium 3 жыл бұрын
Correct
@singhbahadur9117
@singhbahadur9117 3 жыл бұрын
ਹਾਂਜੀ ਸਹਿਮਤ ਹਾਂ ਅੰਕਲ ਜੀ
@gurmeetsingh-kk3mj
@gurmeetsingh-kk3mj 3 жыл бұрын
ਸਹੀ ਕਿਹਾ ਭਾਈ ਸਾਹਿਬ
@anitaekka4575
@anitaekka4575 3 жыл бұрын
000p0
@karanjotsinghvirk7957
@karanjotsinghvirk7957 3 жыл бұрын
ਉਡੀਕ ਹੈ ਉਸ ਗੀਤ ਦੀ ਜਿਸ ਨੂੰ ਹਰਮਨਜੀਤ ਲਿਖੇਗਾ ਅਤੇ ਸਰਤਾਜ ਗਾਏਗਾ।
@countrysiderpindawale2069
@countrysiderpindawale2069 3 жыл бұрын
Nahi y manpreet v vadia singer a. Harmanjeet de boht sare usne gae a
@sandeepsharma-hz5ue
@sandeepsharma-hz5ue 3 жыл бұрын
@@countrysiderpindawale2069 lekin veer ji ohna ne kayi interview ch kiha wa ki mere geet mainu hi jachde ne te, Doji gll ehne geet wa kol mere likhe ki umarr v thodi aa . Mtlb na len te na den. Baaki tuhadi hope for best tuhadi umeed lyi 😍
@pargatsingh-ej9iq
@pargatsingh-ej9iq 3 жыл бұрын
Hanji bilkul
@BALJINDERSINGH-ew6ln
@BALJINDERSINGH-ew6ln 3 жыл бұрын
Both are 👌👌👌
@OneHope303
@OneHope303 3 жыл бұрын
ਸਰਤਾਜ ਕਹਿੰਦਾ ਹੈ ਕਿ ਅਗਰ ਲੋੜ ਪੈਂਦੀ ਹੈ ਤਾਂ ਓਹ ਇਕ ਬੁੱਕ ਵੀ ਲਿਖੇਗਾ , ਕਿਉਕਿ ਉਸ ਕੋਲ ਇੰਨੇ ਗੀਤ ਨੇ । ਇਹ ਗੀਤ "ਫਤਹਿ ਇਬਾਰਤ" ਮੈਂ ਅੱਜ ਤੋ 3 ਸਾਲ ਪਹਿਲਾ ਲਾਈਵ show ਚ ਸੁਣਿਆ ਸੀ । ਓਹ ਰਲੀਸ ਕਰਨ ਤੋਂ ਪਹਿਲਾਂ ਹੀ ਲਾਈਵ show ਚ song ਗਾ ਦਿੰਦਾ ਹੈ , ਓਸਦੇ ਗਾਣੇ ਲੀਕ ਹੋ ਹੀ ਨਹੀਂ ਸਕਦੇ । ਇਹ ਓਨਾ ਦੇ ਹੁੰਦੇ ਨੇ ਜਿਨਾ ਨੇ controversies ਕਰਨੀ ਹੁੰਦੀ
@babitajassal1614
@babitajassal1614 3 жыл бұрын
Wah wah wah.. kya gayiki kya lyrics likhe aa bakamaal🙌🙌🙌 big fan of your sir❤️🙏
@learneverything8883
@learneverything8883 3 жыл бұрын
Rooh takk phuchde o tuc🙏❤️🌸meri wording tuhadi sift karn lai bhut thori a.🙏ada lag reha c sun k jidda koi mere dil nu sabhda vich ukeer reha howe❤️🌸🙏
@ramandeepkaurdhillon7739
@ramandeepkaurdhillon7739 3 жыл бұрын
ਵਾਹਿਗੁਰੂ ਜੀ ਕਿਸਾਨਾਂ ਦੇ ਮੋਰਚੇ ਨੂੰ ਫਤਿਹ ਬਖਸ਼ਣਾ ਮਿਹਰ ਕਰੋ ਪਾਤਸ਼ਾਹ ਆਪਣੇ ਬੱਚਿਆਂ ਤੇ
@nareshisram
@nareshisram 3 жыл бұрын
ੲੇਹ੍ਨਾਂ ਲਫ਼ਜ਼ਾਂ ਦੇ िॅਵਚ ਲੋਰ, ਸਾਨੂਂ ਨਂਵੀ ਸੜਕ ਤੇ ਤੌਰ, ਹੁਂਣ ਨੰਹੀ ਮੁੜਨਾਂ ਲਾ ਲੲੀਂ ਜ਼ੋਰ, ਕੇ ਨੀਂਦਰ ਖ਼ੁਲ ਗੲੀ ੲੇ
@videoclip926
@videoclip926 3 жыл бұрын
100k comnt kardo y de song jo dilo fan aa y da
@SikanderSingh-fz1fr
@SikanderSingh-fz1fr 3 жыл бұрын
ਸ਼ਾਇਰ ਬਾ-ਕਮਾਲ ਹੈ ਸਰਤਾਜ ਨਾਮ ਦਾ
@panjabikitaab
@panjabikitaab 3 жыл бұрын
ਉਸਤਾਦ ਜੀ ਦਾ ਹਰ ਬੋਲ ਸਾਡੀ ਰੂਹ ਨਿਚੋੜ ਲੈ ਗਿਆ ❤️❤️❤️ love you
@SukhwinderSingh81548
@SukhwinderSingh81548 3 жыл бұрын
ਰੱਬ ਕਰਕੇ ਸਾਰੇ ਲੋਕ ਜਿੰਨੇ ਸੋਹਣੇ ਕੂਮੈਟ ਲਿਖਦੇ ਆ ਅੰਦਰੋ ਵੀ ਇਨੇ ਸੋਹਣੇ ਹੋ ਜਾਣ ਹਕੀਕਤ ਵਿੱਚ ਸੜਕਾ ਤੇ ਮਿੰਟਾ ਚ ਲੋਕ ਇੱਕ ਦੂਜੇ ਨਾਲ ਲੜਨ ਲੱਗ ਜਾਦੇ ਆ ਹਲੀਮੀ ਨਿਮਰਤਾ ਹਕੀਕਤ ਵਿੱਚ ਖਤਮ ਹੋ ਗਈ ਹਰ ਇਨਸਾਨ ਵਿੱਚੋ ਗੁੱਸਾ ਨਫਰਤ ਇਰਖਾ ਦੂਸਰੇ ਪ੍ਰਤੀ ਬਹੁਤ ਜਿਆਦਾ ਭਰ ਗਈ
@mandysingh427
@mandysingh427 3 жыл бұрын
ਮੇਰੇ ਕੋਲ ਤਾਂ ਅਲਫਾਜ਼ ਈ ਨੀ ਹਨ ਇਸ ਖੂਬਸੂਰਤ ਸੋਚ ਅਤੇ ਆਵਾਜ਼ ਦੇ ਮਾਲਿਕ ਦੇ ਲਈ।
@gagandeepkaur9389
@gagandeepkaur9389 3 жыл бұрын
ਰੂਹ ਨੂੰ ਸਕੂਨ ਦੇਣ ਵਾਲੀ ਗਾਇਕੀ ਆ ਵੀਰ ਦੀ
@rajpalsinghrama9372
@rajpalsinghrama9372 3 жыл бұрын
No words,, I'm speechless for srataj singing and lyrics 😴❤️❤️❤️
@jyotimathuria1374
@jyotimathuria1374 7 ай бұрын
Es song k lyrics Hindi ya English m samjhao please?
@karanvir116
@karanvir116 2 жыл бұрын
Satinder Sartaj kon bnju ... waheguru ji CHARDI kla ch rakhan ... 🙏🏻
@jotindersingh4026
@jotindersingh4026 3 жыл бұрын
ਖੂਨ 'ਚ ਜਜ਼ਬਾ ਭਰਨ ਵਾਲੇ ਨਗਮੇ ਸਰਤਾਜ ਦੇ🙏🏻🙏🏻❤️❤️🌹🌹🌹 ਜਿਓਂਦੇ ਵੱਸਦੇ ਰਹੋ ਸਰਤਾਜ ਸਾਹਬ🙏🏻🙏🏻
@Pargatsingh-xd4kc
@Pargatsingh-xd4kc 3 жыл бұрын
One of The Best Singer Sartaj Saab God Bless You
@CarM10ma
@CarM10ma 3 жыл бұрын
kzbin.info/www/bejne/h5_Gipewf9yKmrs
@BalkarSingh-fx5zr
@BalkarSingh-fx5zr 3 жыл бұрын
ਮੇਰੇ ਕੋਲ ਸ਼ਬਦ ਨਹੀ ਹੈ ਕਿਸ ਮੂੰਹ ਕਿਹੜੇ ਸ਼ਬਦਾਂ ਨਾਲ ਤਾਰੀਫ ਕਰੀਏ
@Sharma_liza_.
@Sharma_liza_. 9 ай бұрын
This song is used by my brother when he was going to Punjab to canada.When I listen this song I get emotional.love u brother
@rpcreation8493
@rpcreation8493 2 жыл бұрын
Jo song ache h ya fir ye bahut ache h un songs ko view nhi aate i love this song ❤️
@sukhjindersingh9876
@sukhjindersingh9876 3 жыл бұрын
ਹੁਣ ਦਿਮਾਗ ਨੂੰ ਦਿਲ ਦੇ ਅੱਗੇ ਬੋਲਣ ਨਹੀਂ ਦੇਣਾ 🤗
@HardeepSingh-ce6cy
@HardeepSingh-ce6cy 3 жыл бұрын
ਉਸਤਾਦ ਜੀ❤ ਸਰਤਾਜ ਜੀ🌸☘
@hivlog3148
@hivlog3148 3 жыл бұрын
❤️satinder sartaj❤️ best ever best singer and hus lyrics ❤️❤️ gbu waheguru sb nu chardi kalah ch rakhe. His supporters are also true from heart 💜
@kingofhackers6214
@kingofhackers6214 2 жыл бұрын
ਵੀਰ ਜੀ ਵੈਰੀ ਗੁਲਦਸਤਾ ਲੈ ਕੇ ਆ ਗਿਆ ਗੁਰਪੁਰਬ ਦੇ ਸੁਭ ਦਿਨ ਤੇ ਜੀ⚘⚘⚘⚘⚘
@jagmohangill0356
@jagmohangill0356 3 жыл бұрын
ਨਾ ਕਿਸੇ ਦੀ ਲੱਤ ਖਿੱਚੀ ਤੇ ਨਾ ਹੀ ਭਾਂਹ ਫੇਰ ਵੀ hit ਆ ਸਰਤਾਜ ਬਾਈ ਬਸ ਜੁਗ ਜੁਗ ਜੀ ਪੰਜਾਬੀ ਭਾਸ਼ਾ ਦਾ ਸਿਰਮੌਰ ਸਿਖਰ ਸਤਿੰਦਰ ਸਰਤਾਜ
@harjotaujla9777
@harjotaujla9777 3 жыл бұрын
Thankyou sartaj sir for giving us such beautiful songs 🎉🎉
@sukhdhaliwal2428
@sukhdhaliwal2428 3 жыл бұрын
Mujhe Maloom Hai Ky Tumhe Kiska Hona Hai Ik Haadsa Darpesh Hona Hai Tujhe Darvesh Hona Hai 💙🙏🏼😊 ਮੁਝੇ ਮਾਲੂਮ ਹੈ ਕੇ ਤੁਝੇ ਕਿਸਕਾ ਹੋਨਾ ਹੈ ਏਕ ਹਾਦਸਾ ਦਰਪੇਸ਼ ਹੋਨਾ ਹੈ ਤੁਝੇ ਦਰਵੇਸ਼ ਹੋਨਾ ਹੈ 😊💙🔥 Unbeatable Artist ♥️
@thinkbeyond1041
@thinkbeyond1041 3 жыл бұрын
Khore Kini Vaar Jitt Chuke O Sartaaj Ik Ik Dil Nu........ ❤
@Gurpretsingh_.01
@Gurpretsingh_.01 2 жыл бұрын
ਹੱਦੋ ਵੱਧ ਕੇ ਮਾਣ ਦਿਆ ਲਫਜਾਂ ਦੇ ਬਾਣੇ ਨੂੰ, ਸਿਰ ਦਾ ਤਾਜ ਬਣਾਇਆ ਉਸਦੇ ਹਰ ਇੱਕ ਗਾਣੇ ਨੂੰ । ਸੱਚ ਲਿਖਿਆ ਸੱਚ ਗਾਇਆ ਖੋਲਿਆ ਹਰ ਇੱਕ ਰਾਜ ਨੂੰ। ਵਾਰਿਸ ਸਾਹ ਫਿਰ ਚੇਤੇ ਆਇਆ ਸੁਣ ਸਰਤਾਜ ਨੂੰ ।
@kaladhiman9580
@kaladhiman9580 Жыл бұрын
ਰੂਹ ❤❤ ਤੋਂ ਲਿਖਦੇ ਨੇ ਸਤਿੰਦਰ ਸਰਤਾਜ ਸਰ , ਸ ਸਮਏ ਦੇ ਹਿਸਾਬ ਨਾਲ ਸ ਸ਼ਬਦਾਂ ਦੀ ਵਿਆਖਿਆ ਕੀਤੀ,ਸ ਸਲਾਮ ਹੈ ਸ ਸਰ ਜੀ,ਸ ਸਤਿ ਸ੍ਰੀ ਆਕਾਲ
@gurmeetsdhanjal
@gurmeetsdhanjal 3 жыл бұрын
Awesome Lyrics.. as expected ….Sartaj is Best lyricist in Punjabi Music Industry
@BalrajSingh-ed9yn
@BalrajSingh-ed9yn 3 жыл бұрын
Devine thoughts spiritual feeling. Speechless.
@GuruLaviJass
@GuruLaviJass 3 жыл бұрын
ਕੱਲੇ ਕੱਲੇ ਸ਼ਬਦ ਨੂੰ ਸਲਾਮ ਆ 👌❤️💐
@Inderjitsingh-ny9if
@Inderjitsingh-ny9if 3 жыл бұрын
बहुत बहुत बहुत खूब क्या बात है क्या बात है पंजाबी पंजाबी पंजाबी की शान हो तुम मैं तो कहता हूं सिर्फ पंजाबी ही क्यों दूसरी भाषाओं में भी ऐसे सूर ऐसे बोल कहीं नहीं कहीं नहीं सुंदर अति सुंदर
@Harpreet7351
@Harpreet7351 3 жыл бұрын
ਅਸੀਂ ਬੇਸ਼ੱਕ ਖੰਜਰਾ ਦੇ ਨਾਲ ਹੱਥਾਂ ਤੇ ਲਕੀਰਾਂ ਵਾਹ ਲਈਏ
@rabjotkaur5960
@rabjotkaur5960 3 жыл бұрын
Your voice has the feeling. You are legend for me gbu🙏
@varungoyal6186
@varungoyal6186 3 жыл бұрын
Great song 🎵 with motivation @ਸਤਿੰਦਰ ਸਰਤਾਜ ਜੀ ❤
@thegodfather6287
@thegodfather6287 3 жыл бұрын
That is actually the real divine singing and writing. As far as I know, Sartaj is almost a selfless man and only a selfless man is close to god 🙂
@rajpreetkaur4922
@rajpreetkaur4922 3 жыл бұрын
ਬੇਹਦ ਉਮਦਾ,,,,,ਵਾਕਈ,,ਸਰਤਾਜ ,, ,,,,,,,,ਸਰਤਾਜ ਦੀ ਤਾਰੀਫ਼ ਕਰਨ ਲਈ ਸਹੀ ਅਲਫਾਜ ਵੀ ਸਿਰਫ ਸਰਤਾਜ ਕੋਲ ਹੀ ਹੋ ਸਕਦੇ ਨੇ,,,,
@Dhillon0869
@Dhillon0869 3 жыл бұрын
ਇੱਕ ਵੀ comment ਗਲਤ ਨਹੀਂ 🥰 ਇਹ ਹੁੰਦੇ ਆ ਲੋਕ (ਲੋਕਾਂ ਦੇ) ਗਾਇਕ🎤🎤 ਵਾਹ ਸਰਤਾਜ 🙏🙏
@GurwinderSingh-io1qx
@GurwinderSingh-io1qx 3 жыл бұрын
ਡਾ: ਸਾਹਿਬ ਦਿਲੋਂ ਸਲਾਮ
@Milan_Mirza
@Milan_Mirza 3 жыл бұрын
No words...thank you for your writings and music sir... Your songs motivate us...
@cactusrough
@cactusrough 3 жыл бұрын
Wow ... Heart touching!!! No words for Punjabi's!!!🙏🏴‍☠️🇳🇵
@ravinder.na6443
@ravinder.na6443 3 жыл бұрын
ਜੇ ਸਾਡੇ ਮੱਥੇ ਤੇ ਤੇਰੇ ਨਾਮ ਦੀ ਲੀਕ ਲਿਖੀ ਹੋਈ, ਤਾਂ ਫੇ ਰੱਬ ਮਨ ਤੇਰਾ ਡਲਣ ਨਹੀ ਦੇਣਾ।✍ਰਵੀ ਸੱਲ੍ਹਾਂ ਵਾਲਾ💙💙💙💙💙💙💙💙💙💙
@sandeepsingh5813
@sandeepsingh5813 3 жыл бұрын
ਪਸੀਜ ਤੁਸੀਂ ਐਵੇਂ ਹੀ ਹਮੇਸ਼ਾ ਸਾਨੂੰ ਐਵੇਂ ਦੇ ਗੀਤ ਦਿੰਦੇ ਰਹਿਣਾ ☺️💗💕❣️✍🏻👌👌
@damanpreetkaur7868
@damanpreetkaur7868 3 жыл бұрын
✍🏻Ki kraan main Kalam tuhadi di tareef. Jo likhdi ae ine sunader te sahreef jhy geet.❤️❤️❤️ Lots of love veer ji👍 🙏🏻
@SSC_Aspirant106
@SSC_Aspirant106 3 жыл бұрын
Who else is great fan of " Beat minister "❤️😇
@anilthind
@anilthind 3 жыл бұрын
🙌😊
@jaspreet565
@jaspreet565 3 жыл бұрын
If u don't mind we can become a good friends rossie
@anilthind
@anilthind 3 жыл бұрын
@@jaspreet565 bhaji if u dont nhi if u want
@jaspreet565
@jaspreet565 3 жыл бұрын
@@anilthind haha galti ho gi 🤣 😂
@anilthind
@anilthind 3 жыл бұрын
@@jaspreet565 hnji. Koi gl nhi kde kde ho jnda
@Daftriwala12
@Daftriwala12 3 жыл бұрын
ਸਰਤਾਜ ਤਾਂ ਸਰਤਾਜ ਹੀ ਆਹ ਬਾਈ 🙏🏼❤️
@SammySidhu
@SammySidhu 3 жыл бұрын
ਬੜੀਆਂ ਲੰਮੀਆਂ ਰਾਹਾਂ ਨੇ ਸਤਿੰਦਰ ਤੋਂ ਸਰਤਾਜ ਦੀਆਂ... 👏👏
@anmolsingh0917
@anmolsingh0917 Жыл бұрын
ਆਹ ਗੀਤ ਵਿੱਚ ਜਿੰਨੇ ਅਹਿਸਾਸ ਛੁਪੇ ਹੋਏ ਨੇਂ, ਦਿਲ ਤੇ ਰੂਹ ਨੂੰ ਛੂਹ ਲੈਣ ਵਾਲਾ ਗੀਤ... ਜੇ ਸਮਝੋ ਤਾਂ ਇੱਕ-ਇੱਕ ਲਫਜ਼ ਬਹੁਤ ਕੁਝ ਬਿਆਨ ਕਰਦਾ💓💓💓
@thewasimahmad
@thewasimahmad 3 жыл бұрын
The guy at another level #SatinderSartaj ❤️
@NFpanjab1984
@NFpanjab1984 3 жыл бұрын
3rd time sun reha pr maann nhi bharr reha😍😍😍💕❤❤❤❤HEART TOUCHING LAYRICS ❤💕❤💕❤
@sonalsuthar5119
@sonalsuthar5119 3 жыл бұрын
I am from Gujarat and really like to listen this song and the subtitles really makes it easy to feel the words.thanks for sharing 🙏
@anumeetsingh4thcanumeet.27
@anumeetsingh4thcanumeet.27 Жыл бұрын
Sartaj di gayki bakmall ha ji
@amandeepkaur4868
@amandeepkaur4868 3 жыл бұрын
Dislike krn waleya nu kde sartaaj smjh Ni aa skda .. sartaaj di gaaiki to upr kuj ni fer dislike kyo🙄hats off to you sartaaj 🙏👍👍
@Nanikirasoi478
@Nanikirasoi478 2 жыл бұрын
ਹਾਏ 🤗🤗ਤੇਰੀ ਡਰੈੱਸ sense 🤩 , ਤੇਰੀ ਸ਼ਬਦਾਵਲੀ😍,ਤੇਰੀ ਆਵਾਜ਼ 😚ਤੇ ਸਭ ਤੋਂ ਸੋਹਣੀ ਮੁਸਕਾਨ 😍ਜਿਹਨੂੰ ਕਹਿੰਦੇ killer smile 💘oh aw eh💝💝
@rb2626
@rb2626 3 жыл бұрын
Satinder sartaj real king Punjab industry❤❤❤❤❤