ਲੀਵਰ ਨੂੰ ਠੀਕ ਕਰਨ ਦਾ ਸੌਖਾ ਤਰੀਕਾ, ਬੱਸ ਇੱਕ ਹਫ਼ਤਾ ਖਾਓ ਆਹ ਚੀਜ਼ਾਂ | Bhangu Hospital | D5 Channel Punjabi

  Рет қаралды 553,901

D5 Channel Punjabi

D5 Channel Punjabi

Күн бұрын

Пікірлер: 157
@Minecraft-kz8fp
@Minecraft-kz8fp 10 ай бұрын
ਡਾਕਟਰ ਸਾਬ ਜੀ ਤੁਸੀਂ ਜਾਣਕਾਰੀ ਬਹੁਤ ਵਧੀਆ ਢੰਗ ਤਰੀਕੇ ਨਾਲ ਦਿੱਤੀ ਬਿੱਲਕੁੱਲ ਸਾਡੀ ਜੀਵਨ ਸੈਲੀ ਨੂੰ ਸੁਧਾਰਨ ਦੀ ਲੋੜ ਹੈ।
@Sarabjit-nr5eb
@Sarabjit-nr5eb 11 ай бұрын
ਬਹੁਤ ਧੰਨਵਾਦ ਡਾਕਟਰ ਸਾਹਿਬ ਤੁਸੀਂ ਬਹੁਤ ਵਧੀਆ ਜਾਣਕਾਰੀ ਬਹੁਤ ਵਧੀਆ ਤਰੀਕੇ ਨਾਲ ਸਮਝਾਉ ਦੇ ਹੋ ਪ੍ਰਮਾਤਮਾ ਤੁਹਾਡੀ ਉਮਰ ਲੰਬੀ ਕਰੇ ਤੁਸੀਂ ਦਿਨ ਦੁੱਗਣੀ `ਤੇ ਰਾਤ ਚੌਗਣੀ ਤਰੱਕੀ ਕਰੋ ਧੰਨਵਾਦ ਜੀ
@vanshdeepsingh9438
@vanshdeepsingh9438 9 ай бұрын
ਧੰਨਵਾਦ ਡਾਕਟਰ ਸਾਹਿਬ ਜੀ ਵੀਡੀਉ 12=ਮਿੰਟਾ ਦੀ ਬਨਾਇਆ ਕਰੋ ਬਹੁਤ ਵਧੀਆ ਜਾਨਕਾਰੀ
@SatnamMand-s1t
@SatnamMand-s1t 11 ай бұрын
ਵੈਦ ਸਾਹਿਬ ਜੀ। ਸਮੂਹ ਸਲਾਦ ਦੀਆਂ ਆਈਟਮਾਂ ਦਵਾਈਆਂ, ਸਪਰੇਆਂ, ਖਾਂਦਾ ਪਾਕੇ ਤਿਆਰ ਕੀਤੀਆਂ ਜਾ ਰਹੀਆਂ ਹਨ। ਬੰਦਾ ਕਿਹੜੀ ਹਰੀ ਸਬਜ਼ੀ ਖਰੀਦ ਕਰਕੇ ਖਾਵੇ ਜੀ। ਕੋਈ ਦੇਸੀ ਨੁਸਖਾ ਦੱਸੋਂ ਜੀ।🙏
@NarinderPalKaur-b4x
@NarinderPalKaur-b4x 9 ай бұрын
ਡਾਕਟਰ ਸਾਹਿਬ ਜੀ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਧੰਨਵਾਦ ਜੀ❤🙏🏻
@gora88johal
@gora88johal 8 күн бұрын
ਕੁਝ ਨਹੀਂ , ਜਦੋਂ ਦੇ ਟੈਸਟ ਅਤੇ ਸਕੈਨ ਆ ਗਏ ਉਦੋਂ ਦੇ ਲੋਕ ਵੱਧ ਬਿਮਾਰ ਕਰਤੇ ਪਹਿਲਾਂ ਕੋਈ ਸਕੈਨ ਨਹੀਂ ਸੀ ,, ਨਾ ਕੋਈ ਐਡਾ ਚੱਕਰ ਸੀ
@SardoolsinghKang
@SardoolsinghKang 8 ай бұрын
ਡਾਕਟਰ ਸਾਹਿਬ 50 ਸਾਲ ਪਹਿਲਾਂ ਕੋਈ ਸਲਾਦ ਨੀ ਸੀ ਉਹ ਕਿਵੇ ਠੀਕ ਰਹਿੰਦੇਂ ਸੀ
@ashishkumar-ram12ji
@ashishkumar-ram12ji 8 ай бұрын
ਕੰਮ ਕਰਦੇ c ਤੇ ਖੁਰਾਕ ਸੁੱਧ c ਮਲੱਠੀ, ਫਟਕੜੀ ਹਰਡ ਇਹੋ jian ਚੀਜਾਂ ਖੰਡੇ c ਤਾਂ ਠੀਕ ਸੀ
@HarmanDeep-rh6wj
@HarmanDeep-rh6wj 12 күн бұрын
Odo chanies food nhi c eh hun e suru hoe 20 ku saal to bargar pizze
@BholaSingh-yn6mm
@BholaSingh-yn6mm 8 ай бұрын
Good information dr bhanga sahib
@Binder-p4p
@Binder-p4p 11 ай бұрын
Thank you Dr sahib brother good vedio ea ji waheguru ji mehar karn ji
@inderjitkaursandhu-lo5lj
@inderjitkaursandhu-lo5lj 19 күн бұрын
ਡਾਕਟਰ ਸਾਹਿਬ ਕੋਈ ਖੂਨ ਪਤਲਾ ਕਰਨ ਦਾ ਤਰੀਕਾ ਦੱਸੋ
@harbansjohal3846
@harbansjohal3846 9 ай бұрын
Thakyou very much
@SukhvirKaur-l5q
@SukhvirKaur-l5q 9 ай бұрын
Thank you dr sahib❤
@kulwantsingh5272
@kulwantsingh5272 19 күн бұрын
ਵੀਰ ਧਰਤੀ ਮਾ ਨੂੰ ਰੇਹਾ ਸਪਰੇਹਾ ਦੁਆਰਾ ਖਰਾਬ ਕੀਤਾ ਹੈ ਗਿਆ ਹੈ , ਪੈਸਾ਼ ਕਮਾਉਣ ਦੇ ਚੱਕਰ ਵਿਚ ਇਨਾ ਨੇ ਲੋਕਾ ਦਾ ਘਾਣ ਕੀਤਾ ਹੈ!
@SurinderKaur-zv3gs
@SurinderKaur-zv3gs Ай бұрын
Thunk you Dr sahib very nice video
@sukhrajkaur6148
@sukhrajkaur6148 2 ай бұрын
Very nice Doctor Jagroop singh ji Bhanghu sweet speaking
@harjitkaurharjitkaur8479
@harjitkaurharjitkaur8479 9 ай бұрын
Bhumi aamla v bahut vdia hai ji ,plant hai ji
@BalbirKaur-g5x
@BalbirKaur-g5x Ай бұрын
Thanks Dr shaib
@jatindersingh1809
@jatindersingh1809 25 күн бұрын
Dr,. ਸਾਬ ਅਹੁਨ ਵਾਲੇ ਸਮੇਂ ਚੋ ਲੋਕਾਂ ਚੋ ਬੀਮਾਰੀ ਜਿਆਦਾ ਹੋ ਰਹੀ ਆਹ ਬਿਨਾ ਲਿਕਰ ਤੇ ਬਾਹਰ ਦੇ ਖਾਣੇ ਨਾ ਖਾਂ ਤੇ
@yogitakaur3659
@yogitakaur3659 11 ай бұрын
Thank you 👍🏻
@SehzKharoud
@SehzKharoud 10 ай бұрын
ਜੋੜਾਂ ਦੇ ਦਰਦ ਲਈ ਜ਼ਰੂਰੀ ਦਸੋ
@SonySingh-j1c
@SonySingh-j1c 10 ай бұрын
ਡਾਕਟਰ ਸਾਹਿਬ ਜੀ ਮੇਰੇ ਲੀਵਰ ਨੂੰ ਸੋਜ਼ ਹੈਂ। ਤੇ ਮੇਰਾ ਸ਼ਾਹ ਵੀ ਬਹੁਤ ਚੱੜਦਾ। ਹੈ ਜੀ। ਖੂਨ ਦੀ ਕਮੀਂ ਹੈ ਮੂੰਹ ਵਿੱਚ ਛਾਲੇ ਵੀ ਹੈ।ਬਿਖਾਰ। ਵੀ ਬਹੁਤ ਹੁੰਦਾ ਹੈ। ਜੀ। ਕਿਰਪਾ ਕਰਕੇ ਇਸ ਲਈ ਕਿਹੜੀ। ਦਵਾਈ। ਲੈਣੀ ਚਾਹੀਦੀ ਹੈ ਜੀ ਸਿਰ ਦਰਦ। ਕਰਦਾ ਹੈ।
@darshangill1511
@darshangill1511 8 ай бұрын
ਮਿਲ
@MehakPreetKaurMehak-eq5jd
@MehakPreetKaurMehak-eq5jd 3 ай бұрын
Admit Ho jo
@Simran-z8w
@Simran-z8w 2 ай бұрын
ਆਪਣਾ ਚੈੱਕਅਪ ਕਰਾ ਲਓ ਬਰੋ ਵਧੀਆ ਹਸਪਤਾਲ ਵਿੱਚ
@karamjitkaut2073
@karamjitkaut2073 9 ай бұрын
Waheguru ji mehar karo ji 🙏🙏👍
@dilshantsingh7694
@dilshantsingh7694 10 ай бұрын
Bahut badhiya g
@Rajwinderkaur-c9z3t
@Rajwinderkaur-c9z3t 11 ай бұрын
Dr Saab sundh ta bht g hundi hei
@KulvirSingh-ke6fv
@KulvirSingh-ke6fv 10 ай бұрын
Bilkul Sahi kiha Dr. Sahib
@kuldeepkaur6078
@kuldeepkaur6078 11 ай бұрын
Very good sir
@KulwinderkaurKulwinder-dd1wq
@KulwinderkaurKulwinder-dd1wq 8 ай бұрын
Baut vadia Dr sahab jankari den li dhanyawad 🙏
@DilpreetSingh-q5u
@DilpreetSingh-q5u 8 ай бұрын
Doctor😊
@harpreetpurewal8261
@harpreetpurewal8261 9 ай бұрын
👍100% agree
@JasvirSingh-dy4gm
@JasvirSingh-dy4gm 9 ай бұрын
ਵੈਦ ਜੀ। ਮੇਰੇ ਖਾਸ ਵੀ ਬਲੱਡ ਵੀ ਹੈ ਸ਼ੂਗਰ ਵੀ ਬੁਖਾਰ ਵੀ ਹੈ
@ShashiKant-x9b
@ShashiKant-x9b 10 ай бұрын
Very nice to listen Dr. Jagroop for his clear, natural and people oriented approach to remain healthy….. Regards… Dr.,Shashi Kant, Retd. Associate Professor of Economics, Chandigarh.
@kamleshkaur2919
@kamleshkaur2919 11 ай бұрын
Respcted Dr, Saab ji Good Evening ji Very Nice Video ji
@ashokkumargupta1888
@ashokkumargupta1888 20 күн бұрын
Ayurveda planet centre best for liver
@AmanpreetKaur-sf7li
@AmanpreetKaur-sf7li 5 ай бұрын
Doctor sahab
@Kamalpatialvi12
@Kamalpatialvi12 19 күн бұрын
Kimeo ji tsi
@balwinderdhillon5326
@balwinderdhillon5326 10 ай бұрын
Nice Job 🙏🙏
@pb12gagan35
@pb12gagan35 8 ай бұрын
Thanks sir
@officialyuvrajsingh425
@officialyuvrajsingh425 6 ай бұрын
ਸ਼ੁਕਰੀਆ
@baljitsingh4800
@baljitsingh4800 11 ай бұрын
Dr sahib ji sundh garm hundi hee
@KULWINDERSINGH-KKSINGH
@KULWINDERSINGH-KKSINGH 11 ай бұрын
sund ta garm hundi a par sund mulathi mga le. naal loose mosan thik ho jande jad ki eh sare garm hunde ne
@jotpreet9425
@jotpreet9425 Жыл бұрын
ਸਤਿ ਸ੍ਰੀ ਅਕਾਲ ਡਾ ਸਾਹਿਬ ਜੋ ਤੁਸੀਂ ਸੁੰਢ ਲੀਵਰ ਦੀ ਗਰਮੀ ਵਾਸਤੇ ਦਸੀਆਂ ਸੁੰਢ ਤਾਂ ਗਰਮ ਹੁੰਦੀਆ ਕਿਰਪਾ ਕਰਕੇ ਦੁਬਾਰਾ ਦਸ ਦਿਓ
@jasvinderkaur9103
@jasvinderkaur9103 11 ай бұрын
Urine v lag k aaun lag janda enni sundh koun kha sakda
@monikakumar8129
@monikakumar8129 11 ай бұрын
Sond nu raat nu pani vich pa k rakh lvo.sond di garmi nikal jandi hai tasir badal jandi hai
@PavitarpannuPannu
@PavitarpannuPannu 11 ай бұрын
​Në 3:26 @@jasvinderkaur9103
@sarmailsinghsekhon9390
@sarmailsinghsekhon9390 10 ай бұрын
6
@ashokklair2629
@ashokklair2629 10 ай бұрын
👉🏿ਗਰਮੀ ਨੂੰ ਗਰਮੀ ਮਾਰਦੀ। 👉🏿ਜਹਿਰ ਨੂੰ ਜਹਿਰ ਮਾਰਦੀ, 👉🏿➕ਲੋਹੇ ਨੂੰ ਲੋਹਾ ਹੀ ਕਟਦੈ। 👉🏿ਪਾਣੀ ਨਾਲ ਮਰੀ ਫਸਲ, ਪਾਣੀ ਨਾਲ ਹੀ ਹਰੀ ਹੁੰਦੀ ਹੈ।
@JaswinderSingh-ge1rx
@JaswinderSingh-ge1rx 8 ай бұрын
Bai ji liver vaste ki apa savere khali pet kheera v kha sakde han
@kulwinderjalle
@kulwinderjalle 9 ай бұрын
ਮੈਂ ਬਾਹਰ ਦਾ ਖਾਣਾ ਨੀ ਖਾਂਦੀ, ਕੋਲਡ ਡਰਿੰਕ ਨੀ ਪੀਂਦੀ, ਮਿੱਠਾਈ ਨੀ ਖਾਂਦੀ , ਪਰਾਂਠੇ ਨੀ ਖਾਂਦੀ, ਈਵਨਿੰਗ ਚ 6 ਵਜੇ ਖਾਣਾ ਖਾ ਲੈਣੀ ਆ, ਰੋਜ਼ ਖਾਣਾ ਆਪ ਤਾਜ਼ਾ ਬਣਾਉਂਦੀ ਅ ਬਹੁਤ ਘਟ ਤੇਲ ਉਹ ਸਰੋਂ ਦਾ, ਭਾਰ 55 ਕਿਲੋ hight 5’3 hypothyroidsm ਹੋਣ ਦੇ ਬਾਵਜੂਦ ਵੀ, daily yoga, fer v fatty liver kyon???
@singhhappy6401
@singhhappy6401 9 ай бұрын
jada prhej vi ni thik
@sherry8347
@sherry8347 9 ай бұрын
Tu c apne aap da schedule theek krlo ge par jo v tu c kha rahe o har cheeej vich chemicals provide hunda hiiii hai eslyi ehh aaam g galll aw fatty liver hona fruit vegetables anything har ekkk ch malavat hai
@ManjeetKaur-s1s
@ManjeetKaur-s1s 8 ай бұрын
⁰⁰😊😢😮​@@singhhappy6401
@ashishkumar-ram12ji
@ashishkumar-ram12ji 8 ай бұрын
ਮਿੱਠਾ ਤੇ ਚਾਹ,ਵੱਧ ਖਾਣਾ ਨਾਲ ਫੈਟਿਲੀਵਰ ਤੇ ਕੰਮ ਘੱਟ ਕਰਨਾ ਸਰੀਰ ਦਾ ਮੁੜ੍ਹਕਾ ਨਿਕਲੇ
@sarbjitsingh7123
@sarbjitsingh7123 8 ай бұрын
ਕੁੱਛ ਨੀ ਹੁੰਦਾ ਸੱਭ ਕੁੱਛ ਖਾਓ ਬਸ ਇੱਕੋ ਵਾਰ ਨਾ ਖਾ ਕੇ ਥੋੜਾ ਥੋੜਾ ਕਰਕੇ ਦਿਨ ਚ ਚਾਰ ਵਾਰ ਖਾਓ ਖਾਲੀ ਪੇਟ ਰਹਿਣ ਨਾਲ ਐਸਿਡ ਬਣਦਾ ਸਾਰੀ ਪ੍ਰੋਬਲਮ ਐਸਿਡ ਹੀ ਪੈਦਾ ਕਰਦਾ ਖੂਬ ਪਾਣੀ ਪੀਓ ਹਾਈਡਰੇਟ ਰਹੋ ਕਿਸੇ ਡਾਕਟਰ ਕੋਲ ਜਾਣ ਦੀ ਲੋੜ ਨੀ ਪੈਣੀ ਤੁਹਾਨੂੰ ਕੁੱਛ ਨਹੀਂ ਹੁੰਦਾ!
@Veero-w2g
@Veero-w2g 11 ай бұрын
Sir khand di than mishri pa sakde aa
@KuldipSingh-tk5tk
@KuldipSingh-tk5tk 6 ай бұрын
Thanks Beta ji
@harpreetgurpreet7514
@harpreetgurpreet7514 9 ай бұрын
👌👌👌👌👌👌🙏🙏
@ShabnamSharma-p1n
@ShabnamSharma-p1n 9 ай бұрын
Khana kiya chahida
@daljitkensray729
@daljitkensray729 9 ай бұрын
Very nice sir thank you 🙏
@ShilpaSharma-go1xe
@ShilpaSharma-go1xe 4 ай бұрын
Yakrit Plihantak Churna og planet ayurveda Supports healthy Liver and Spleen
@poojakhatari7031
@poojakhatari7031 10 ай бұрын
sir sund khan da time morning ya night hai sir
@kiranjeetkaur9440
@kiranjeetkaur9440 9 ай бұрын
ਅਰਵਗਧਾ ਨੀ ਮਿਲ ਰਿਹਾ ਜੀ ਕਿੱਥੋਂ ਮਿਲੁ ਜਰੂਰ ਦੱਸੋ ਜੀ
@gurcharanchawla5399
@gurcharanchawla5399 4 ай бұрын
ਪੰਸਾਰੀ ਦੀ ਦੁਕਾਨ ਤੋ
@Simran-z8w
@Simran-z8w 2 ай бұрын
ਡਾਕਟਰ ਤੋਂ ਲੈਲਾ
@jasmeetsinghrai897
@jasmeetsinghrai897 Ай бұрын
Sir skin allergy da ilaj daso
@chhayabehmani9851
@chhayabehmani9851 18 күн бұрын
Sir mainu 3_ 4 mahina ton kharish elergy ho rhi aa. Bhot dwaiyan khati koi raam ni milya. Please give any solution 🙏🏼
@tajinderkaur289
@tajinderkaur289 7 ай бұрын
🙏🏻🙏🏻 ਪਿਓਰ ਦੇਸੀ ਖੰਡ ਦੀ ਕੀ ਪਹਿਚਾਣ ਹੈ ਜੀ।
@karanbirsingh1959
@karanbirsingh1959 6 ай бұрын
Shakkar dudh di shakkar nu desi khand kende ne mam
@karanbirsingh1959
@karanbirsingh1959 6 ай бұрын
Gudh di shakkar. Nu kende ne desi khand
@Satnamfun99
@Satnamfun99 9 ай бұрын
Sir plz tuc dsdo k eh desi khand kehri hundi hai...?
@rupinderdhindsa8095
@rupinderdhindsa8095 9 ай бұрын
Grocery shop te jke mang lyeo desi khnd miljugi
@VickySingh-yh2nq
@VickySingh-yh2nq 11 ай бұрын
Nice
@rasbirkaur7633
@rasbirkaur7633 5 ай бұрын
Dr. Sahib malathi continue kine din khaa sakde aa please reply jarur dena
@kuldiprksingh1464
@kuldiprksingh1464 10 ай бұрын
Nice sar ji
@Gdeep-m1m
@Gdeep-m1m 9 ай бұрын
Love you by g gagan Manpreet harsimran love you ❤❤❤
@GurpreetSingh-hz7le
@GurpreetSingh-hz7le 9 ай бұрын
Bavaser di davai daso g
@kingdexter196
@kingdexter196 4 ай бұрын
ਡਾਕਟਰ ਸਾਹਿਬ ਜੀ ਮੈਨੂੰ ਚਿੱਟੇ ਪਾਣੀ ਦੀ ਬੀਮਾਰੀ ਹੈ ਕੋਈ ਇਲਾਜ ਦਸੋ ਜੀ
@bhupinderdhaliwal7096
@bhupinderdhaliwal7096 8 ай бұрын
ਜਗਰੂਪ ਸਿੰਘ ਬਹੁਤ ਕਮਾਲ
@KrishanSingh-js4vg
@KrishanSingh-js4vg 3 ай бұрын
Pet har time dard krda ji dso sir ji
@LataRaniRani-n3r
@LataRaniRani-n3r 5 ай бұрын
डॉक्टर साहब मेरे को बहुत भूख लगती है रात को भीउठकर खाना पड़ता है मार्गदर्शन करें
@rubalpreetkaur7669
@rubalpreetkaur7669 4 ай бұрын
fatty liver aur utrus fibroid ka pkka treatment h?
@sukhpalkaur9782
@sukhpalkaur9782 23 күн бұрын
Dr.sahib IBS bare v dso g
@jaspalsaggu5843
@jaspalsaggu5843 11 ай бұрын
Sir SSA g sir Manu skin de problem hai kharash bahut Hundi hai Ki isda koi elaj hai .
@satnamwaheguru1903
@satnamwaheguru1903 10 ай бұрын
Same
@prabjitsingh8221
@prabjitsingh8221 10 ай бұрын
SSA sir mere 3 4 saal ton muh ch chale hunde ne ki eh v liver di Garmi karke hai pl. suggest.
@DavinderSidhu-p1y
@DavinderSidhu-p1y 2 ай бұрын
sir joint vich kat kat awaj ondi aa bhuk nhi lagdi aa body sahi nhi aa
@gurdevsidhu7910
@gurdevsidhu7910 10 ай бұрын
💯💯💯💯👍
@jasmeetsinghrai897
@jasmeetsinghrai897 Ай бұрын
Sir mera bete de khoon vich allergy hon karke poori body te daane nikle hun te kharish vi hundi hai
@SandeepkumarSandeepkumar-el1wj
@SandeepkumarSandeepkumar-el1wj 11 ай бұрын
❤❤
@rohanrattu6365
@rohanrattu6365 3 ай бұрын
Doctor sahib jina mu suger a o sund vich ki pave
@JagmeetJagmeet-pl7lt
@JagmeetJagmeet-pl7lt 8 ай бұрын
Mera pat bahar nu nikal aya hh Mera pait heavy renda
@satpalsinghsatpal8529
@satpalsinghsatpal8529 8 ай бұрын
Dr sab salut sir
@Truthful_70
@Truthful_70 10 ай бұрын
Bp sugar Wale vi le skde ne ehe nuskhe
@GurdeepGhai-rw8eg
@GurdeepGhai-rw8eg 10 ай бұрын
Yess
@TaraSingh-ww7cb
@TaraSingh-ww7cb 11 ай бұрын
🙏🌼🌹jai🇧🇭🕉️datg🌼🙏🙏🙏🙏🇧🇭🇧🇭🇧🇭
@JatinderKumar-cj7kr
@JatinderKumar-cj7kr 11 ай бұрын
Prostate treatment please
@satpalsingh2154
@satpalsingh2154 6 ай бұрын
Dr. Sahib pitte di pathri bare deso ji
@RajinderSingh-qq7vo
@RajinderSingh-qq7vo 17 күн бұрын
1 no da lotu
@starstar5276
@starstar5276 11 ай бұрын
Sugar hai phir sund naal chinni pa ky kiwy khaiye please jaroor dasna
@GurmeetSingh-xt3qr
@GurmeetSingh-xt3qr 2 ай бұрын
Dr sab ma foji a koe bar da nhi khda no drink par Dr sab mara levar be fati a ,, PT mara 65 ha sir mnu ke karna chda kuj daso help me . Koe madicine kam nhi kar re bhot sari. Madicine be use kete a
@jattboy7533
@jattboy7533 10 ай бұрын
Direct kam di gal 7:09 mint party dekho
@jatinderdeepkaur573
@jatinderdeepkaur573 11 ай бұрын
ah pureeee desi khand kida pta lgugi sir 😮😮😮😮
@RakeshKumar-tb3ni
@RakeshKumar-tb3ni 3 ай бұрын
Mobile no ta chlda ni tuhada
@JagmeetJagmeet-pl7lt
@JagmeetJagmeet-pl7lt 8 ай бұрын
Vaid ji manu fetty liver hh mera sa vi Chad da hh
@YuvrajSingh-jm2dh
@YuvrajSingh-jm2dh 7 ай бұрын
Docter.sab,garmia,wala,nuska,dso
@poojakhatari7031
@poojakhatari7031 8 ай бұрын
ihna kol davai len da koi fyda nhi mein do maheene khadi per koi fyda nhi ih jihri navaz dekhde oh v bawkoof banede ne
@Kamalpatialvi12
@Kamalpatialvi12 19 күн бұрын
Sar thoda nub nhi lag da
@ArvimdSingh
@ArvimdSingh 6 ай бұрын
Mere bete di sgpt120 sgot 165 a
@kuldipkaur6147
@kuldipkaur6147 Күн бұрын
Beta lever the leak dhso lok bhut he dukhi na
@sonubhatti9149
@sonubhatti9149 11 ай бұрын
Garmi hi garmi nu mardi hai
@Paramxgaming
@Paramxgaming Ай бұрын
Meri aunty ko liver ki problem thi to usne planet Ayurveda se treatment liya
@Sparkestudy
@Sparkestudy 9 ай бұрын
Sir ulti har time aundhi hi
@JagmeetJagmeet-pl7lt
@JagmeetJagmeet-pl7lt 8 ай бұрын
Mera pat bahar nu nikal aya hh
@deepsaab2571
@deepsaab2571 10 ай бұрын
Sir tuc khali pet sounf v dsi c kida jyada benifit aa
@jatinderdeepkaur573
@jatinderdeepkaur573 11 ай бұрын
pure desi khand da kita pta lgna 🙄🙄🙄
@sarbjatt2759
@sarbjatt2759 8 ай бұрын
Hanji sir sada lever thik ni
@Sandeepdhindsa-v6x
@Sandeepdhindsa-v6x 8 ай бұрын
dr sab soda number ni lag reha ji
@SahjdeepKaur-vi1be
@SahjdeepKaur-vi1be 11 ай бұрын
Sir please phon v chak lyallpur kro
@Bikramjeet-y9k
@Bikramjeet-y9k 11 ай бұрын
ਗੂੜ ਵੀ ਪਾ ਸਕਦੇ ਆ ਜੀ
@JagmeetJagmeet-pl7lt
@JagmeetJagmeet-pl7lt 8 ай бұрын
Manu kabrahart vi hundi hh
Tuna 🍣 ​⁠@patrickzeinali ​⁠@ChefRush
00:48
albert_cancook
Рет қаралды 148 МЛН
小丑教训坏蛋 #小丑 #天使 #shorts
00:49
好人小丑
Рет қаралды 54 МЛН