Full interview: ਅਣਸੁਣੇ ਕਿੱਸੇ, ਗਨਮੈਨ ਕਲਚਰ ਤੇ Brands ਤੋਂ ਕਿਉਂ ਦੂਰ ਨੇ Satinder Sartaj

  Рет қаралды 159,586

Jagbani

Jagbani

2 ай бұрын

ਇਹ ਇੰਟਰਵਿਊ ਤੁਹਾਡਾ ਜ਼ਿੰਦਗੀ ਪ੍ਰਤੀ ਬਦਲ ਦੇਵੇਗਾ ਨਜ਼ਰੀਆ
ਅੱਜਕਲ ਕਿਤਾਬਾਂ ਕਿਉਂ ਨੀ ਪੜਦੇ ਸਰਤਾਜ
ਇਕੱਲੇ ਰਹਿਣਾ ਕਿਉਂ ਹੈ ਪਸੰਦ ਤੇ ਸਰਤਾਜ ਲਈ ਉਦਾਸੀ ਦੇ ਕੀ ਨੇ ਮਾਇਨੇ interview
#satindersartaj #sartaj #firdaus #shayar #sartajsongs #ramandeepsodhi #sartajshayari

Пікірлер: 360
@harmansinghchahal9135
@harmansinghchahal9135 2 ай бұрын
ਰਾਤ ਦੀ ਸ਼ਿਫਟ ਲਗਾ ਕੇ ਆਇਆ ਹਾਂ,ਤੁਹਾਡੀਆਂ ਗੱਲਾਂ ਸੁਣ ਕੇ ਸਾਰੀ ਥਕਾਵਟ ਲੈ ਗਈ,ਵਾਹਿਗੁਰੂ ਜੀ ਦੀ ਕ੍ਰਿਪਾ ਬੜੀ ਤੁਹਾਡੇ ਤੇ ਜਿਊਂਦੇ ਵਸਦੇ ਰਹੋ ਸਦਾ ਚੰਗੇ_ਚੰਗੇ ਗੀਤ ਸਾਡੀ ਝੋਲੀ ਪਾਓ...♥️🙏
@satindersinghjudge7572
@satindersinghjudge7572 2 ай бұрын
ਵਾਕਿਆ ਈ, ਬਹੁਤ ਸੋਹਣੀ ਸ਼ੁਰੂਆਤ ਕੀਤੀ ਆ, interviewer ਨੇ, ਕਮਾਲ ਆ, ਦੋਵੇਂ ਬਰਾਬਰ ਦੇ ਲੱਗਦੇ ਨੇ॥❤
@GurpreetRiar1
@GurpreetRiar1 2 ай бұрын
ਸਤਿੰਦਰ ਸਰਤਾਜ ਜੀ ਦੇ ਸਮਕਾਲੀ ਹੋਣਾ ਖੁਸ਼ੀ ਅਤੇ ਪ੍ਰਮਾਤਮਾ ਦੇ ਧੰਨਵਾਦ ਵਾਲੀ ਗੱਲ ਐ।
@harmansinghchahal9135
@harmansinghchahal9135 2 ай бұрын
ਵਾਹ ਜੀ ਵਾਹ 🙏♥️
@BroPunjabi
@BroPunjabi 2 ай бұрын
Right G!
@SukhwinderSingh-wq5ip
@SukhwinderSingh-wq5ip 2 ай бұрын
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
@AmarjitKaur-sr5nd
@AmarjitKaur-sr5nd 2 ай бұрын
Proud of sartaj g. ਮੈਂ ਉਸ ਸਕੂਲ ਵਿਚ ਲੈਕਚਰਾਰ ਹਿਸਟਰੀ ਹਾਂ ਜਿਸ ਸਕੂਲ ਵਿਚ ਸਰਤਾਜ ਜੀ ਨੇ ਮੈਟ੍ਰਿਕ ਪਾਸ ਕੀਤੀ ਹੈ ਸ. ਸ. ਸ. ਸਕੂਲ ਜਿਆਣ ਚੱਬੇਵਾਲ।
@Mani-or9td
@Mani-or9td Ай бұрын
ਅਸੀਂ ਸਰਤਾਜ ਦੀ ਸ਼ਾਇਰੀ ਤਾਂ ਸ਼ਾਇਰੀ , interveiw ਵੀ ਗਾਣਿਆਂ ਤਰਾਂ ਵਾਰ ਵਾਰ ਸੁਣਦੇ ਆਂ। ਬਹੁਤ ਸਕੂਨ ਦਿੰਦੀਆਂ ਸਰਤਾਜ ਦੀਆਂ ਗੱਲਾਂ ❤❤❤❤
@Raazkaur
@Raazkaur 2 ай бұрын
ਉਦਾਸੀ ਤਾ ਹੁੰਦੀ ਏ ਸ਼ਾਇਰਾ ਦੀ ਦੌਲਤ ❤ waheguru 🙌 sajda Dr. Sahib
@miglaninavi
@miglaninavi 2 ай бұрын
ਕਿੰਨਾ ਕੁੱਝ ਸਿਖਾ ਗਈ ਇਹ ਇੰਟਰਵਿਊ, ਇੰਝ ਬੰਨ੍ਹ ਕੇ ਬਿਠਾ ਦਿੱਤਾ ਕਿ ਕਦੋਂ ਟਾਈਮ ਖਤਮ ਹੋ ਗਿਆ ਪਤਾ ਹੀ ਨਹੀਂ ਲੱਗਾ।। 🫡
@veet.technical
@veet.technical 20 күн бұрын
Mahaan singer
@ggrewal1755
@ggrewal1755 2 ай бұрын
ਸਰਤਾਜ ਵਰਗੇ ਮਹਾਨ ਸ਼ਾਇਰ ਨਾਲ ,ਸਹੀ ਸਵਾਲ , ਸੋਹਣੇ ਸਵਾਲ .. ਇੰਨੀ ਖੂਬਸੂਰਤ ਇੰਟਰਵਿਊ ਰਮਨਦੀਪ ਹੀ ਕਰ ਸਕਦਾ ਸੀ || .. ਜੱਗਬਾਣੀ ਵਾਲਿਓ ਤਨਖਾਹ ਵਧਾਓ ਰਮਨਦੀਪ ਦੀ 15 ਹਜ਼ਾਰ ਮਹੀਨਾ |
@classicarts
@classicarts Ай бұрын
ਸਰਤਾਜ ਵੀਰ ਕਿਸੇ ਹੋਰ ਹੀ ਲੈਵਲ ਤੇ ਪਹੁੰਚ ਚੁੱਕਾ ਹੈ, ਆਮ ਇਨਸਾਨ ਇਸ ਨੂੰ ਸਮਝ ਨਹੀਂ ਸਕਦਾ।
@harmanjotsingh4837
@harmanjotsingh4837 2 ай бұрын
56:00 min , 200% reality ਹੈ ਪੰਜਾਬ ਦੀ,👍👍👍👍
@rajandeepkour5247
@rajandeepkour5247 2 ай бұрын
very simple and intelligent person 👍
@Gurvindersingh-jt4qg
@Gurvindersingh-jt4qg 2 ай бұрын
ਰੂਹ ਨੂੰ ਸਕੂਨ ਦੇਣ ਵਾਲ਼ੀ ਕਿਤੋਂ ਆ ਰਹੀ ਅਵਾਜ, ਇਹ ਹੋਰ ਕੋਈ ਨਹੀਂ ਗਾਉਂਦਾ ਏ ਸਰਤਾਜ।❤
@RajinderSingh-tv2vo
@RajinderSingh-tv2vo Ай бұрын
ਡਾ. ਸਤਿੰਦਰ ਸਰਤਾਜ ਜੀ, ਜੋ ਤੁਸੀਂ ਸੁਪਨੇ ਵਾਲੀ ਗੱਲ ਦੱਸੀ, ਇਹ ਮੇਰੇ ਨਾਲ ਵੀ ਹੋਈ। 35:15
@harpreetwaraich7605
@harpreetwaraich7605 2 ай бұрын
ਅਸੀਂ ਹਰ ਰੋਜ਼ ਪੱਗ ਬੰਨਣ ਵੇਲੇ ਜ਼ਫ਼ਰਨਾਮਾ ਸੁਣਦੇ ਆਂ ❤❤❤❤❤
@hardeepsinghconstructiongr7819
@hardeepsinghconstructiongr7819 2 ай бұрын
ਅਨੰਦ ਹੀ ਅਨੰਦ
@jatindersingh4223
@jatindersingh4223 2 ай бұрын
ਇਹ ਕਿਦਾਂ ਦੇ ਮਸਲੇ ਤੂੰ ਆਪੇ ਹੀ ਛੇੜੇ ਹਕੀਕਤ ਤੋਂ ਵੱਖਰੇ ਕਿਉਂ ਸੁਪਨੇ ਸਹੇੜੇ ਵੇ ਹੋਣਾ ਏ ਓਹੀ ਜੋ ਭਾਣੇ ਚ ਲਿਖਿਆ ਫਿਰ ਵੀ ਕਿਉਂ ਆਖੇ ਕਿ ਰੱਬ ਵੱਲ ਨਹੀਂ ਏ ਮੇਰੇ ਜੇ ਬਣਿਆ ਨਹੀਂ ਆਸ਼ਿਕ ਤਾਂ ਸ਼ਾਇਰ ਵੀ ਬਣ ਨਾ ਜੇ ਲਿਖਣਾ ਤਾਂ ਸੱਚ ਲਿਖ ਤੂੰ ਕਾਇਰ ਤਾਂ ਬਣ ਨਾ ਕਿ ਮੁੜ ਤਾਂ ਨਹੀਂ ਆਉਣੇ ਜੋ ਜ਼ਿੰਦਗੀ ਚੋ ਤੁਰ ਗਏ ਜੋ ਨਾਲ ਨੇ ਤੇਰੇ ਤੂੰ ਓਹਨਾ ਦਾ ਬਣ ਖਾ
@avikaur11
@avikaur11 2 ай бұрын
@Raazkaur
@Raazkaur 2 ай бұрын
ਮੁਹੱਬਤ ਕੀ ਹੈ ? ਮੁਹੱਬਤ ਰੌਣਕ ਏ ❤ ਸਰਤਾਜ ❤️
@user-cj9zi4zs1z
@user-cj9zi4zs1z 9 күн бұрын
ਮੈਨੂੰ ਇੱਕ ਗੱਲ ਹੁਣ ਤੱਕ ਸਮਝ ਆਈ ਮੈਂ ਆਪਣੀਂ ਜ਼ਿੰਦਗੀ ਇੱਕ ਸਰਤਾਜ ਵੀਰ ਨੂੰ ਏਂਦਾ ਦਾ ਇਨਸਾਨ ਦੇਖਿਆ ਜਿਨ੍ਹਾਂ ਮੋਬਾਇਲ ਦਾ ਇਸ਼ਤੇਮਾਲ ਬਹੁਤ ਸੁਚੱਜੇ ਢੰਗ ਨਾਲ ਕੀਤਾ ਜੋ ਚੀਜ਼ਾਂ ਲਈ ਇਹ ਬਣਿਆਂ ਸੀ।🙏🏻🥰
@jaggajatt340
@jaggajatt340 2 ай бұрын
Sartaj all time favourite 😊
@amarjitkaur1995
@amarjitkaur1995 2 ай бұрын
ਦੋਵਾਂ ਸਖਸ਼ੀਅਤਾਂ ਦਾ ਕੋਈ ਜਵਾਬ ਨਹੀਂ ❤
@ktvDotca
@ktvDotca 2 ай бұрын
Interview len wale bhai saab ne bht change tareeke nl swaal kite 👌🏻 thank you
@purnimaruth
@purnimaruth 2 ай бұрын
ਐਨੀ ਸ਼ਾਨਦਾਰ interview..ਕਮਾਲ ਹੀ ਆ
@nawabsinghnawab5344
@nawabsinghnawab5344 Ай бұрын
ਸਾਇਦ ਜਿਨਾ ਦੀ ਸਰਤਾਜ਼ ਵੀਰ ਵਰਗੀ ਕੁਦਰਤੰਨ ਉਚੀ ਤੇ ਸੁੱਚੀ ਸੋਚ ਹੁੰਦੀ ਓਹਨਾ ਰਿਹਾ ਨੂੰ meditation ਦੀ ਜ਼ਰੂਰਤ ਨਹੀਂ ਪੈਂਦੀ ਬਾਕੀ ਅਗਰ ਕੋਈ meditation ਕਰਦਾ ਤਾਂ ਬਹੁਤ ਵਧੀਆ ਗੱਲ ਹੈ ਪ੍ਰਮਾਤਮਾ ਸਰਤਾਜ਼ ਵੀਰ ਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ
@avikaur11
@avikaur11 2 ай бұрын
ਮੁਹੱਬਤ ਖਿਆਲਾਂ ਚ ਰੌਣਕ ਲਾਈ ਰੱਖਦੀ।ਉਹ ਚਾਹੇ ਕਿਸੀ ਵੀ ਤਰ੍ਹਾਂ ਦੀ ਹੋਵੇ।❤❤❤ਸਰਤਾਜ ਜੀ ਨੂੰ ਸੁਣਨਾ ਵੀ ਖਿਆਲਾਂ ਚ ਰੌਣਕ ਭਰ ਲੈਣਾ ਹੈ।।
@vairnderpalpal3582
@vairnderpalpal3582 2 ай бұрын
Wah wah wah swal krn wala v kmal aa ji te jwab den wala ta hai e baa kmaal aa ji swad swad swad
@kirpalsinghbajwa5565
@kirpalsinghbajwa5565 2 ай бұрын
ਹਾਣ ਦਾ ਬੰਦਾ ਜਦੋਂ ਮੁਲਾਕਾਤ ਕਰਦਾ ਤਾਂ ਰੂਹ ਨੂੰ ਸਕੂਨ ਮਿਲਦਾ।ਸਰਤਾਜ ਜੀ ਮੇਹਨਤ ਤੇ ਸਿਰੜ ਤੋਂ ਇਲਾਵਾ ਅਕਾਲ ਪੁਰਖ ਦੀ ਮਿਹਰਾਮਿਤ ਨੇ ਤੁਹਾਨੂੰ ਇਸ ਮੁਕਾਮ ਤੇ ਪਹੁੰਚਿਆ ਹੈ। ਜਿਊਂਦੇ ਵਸਦੇ ਰਹੋ ।
@harnetchoudhary1782
@harnetchoudhary1782 2 ай бұрын
❤ ਸਰਤਾਜ ਬਾਈ ਸੱਭ ਤੋਂ ਵਧੀਆ ਲਿਖਾਰੀ ਗਾਇਕ ਇਨਸਾਨ ਵਧੀਆ ਹਨ ਵਾਹਿਗੁਰੂ ਜੀ ਕਿਰਪਾ ਬਣਾਈ ਰੱਖਿਓ ਜੀ ❤
@babaart7844
@babaart7844 2 ай бұрын
ਸਰਤਾਜ ਵੀਰ ਦੇ ਗੀਤ ਰੂਹ ਸਕੂਨ ਦੇਂਦੇ ਹਨ ਜੀ 👍🙏🙏
@kuljinderkaur5587
@kuljinderkaur5587 2 ай бұрын
ਸਚੀ ਸੁਚੀ ਮਹੁਬਤ ਦਾ ਨਾਮ ਹੈ ਸਤਿੰਦਰ ਸਰਤਾਜ
@LOVEPREETSINGH-sg3ku
@LOVEPREETSINGH-sg3ku Ай бұрын
ਜਿੰਨੇ ਵੀ ਹੁਣ ਤੱਕ ਇੰਟਰਵਿਊ ਦੇਖੇ, ਸੱਭ ਤੋ ਵਧੀਆ ਇਸ ਵੀਰੇ ਅਤੇ ਇਕ ਗੁਰਦੀਪ ਗਰੇਵਾਲ ਭੈਣ ਹੈਗੇ ਨੇ, ਦੋਨਾਂ ਨੇ ਬਹੁਤ ਵਧੀਆ ਹੋਸਟ(Host) ਕੀਤਾ ਹੈ। ਦਿਲੋ ਦੁਆਵਾਂ ਜੀ❤
@gulshankamboj5195
@gulshankamboj5195 Ай бұрын
Yadvinder ne interview kri a ik, oh dekh
@amritsingh-hr6ve
@amritsingh-hr6ve 2 ай бұрын
ਸਰਤਾਜ ਵੀਰ ਦਾ ਸ਼ੋਅ ਸੀ ਸਾਡੇ ਗੁਰਦਾਸਪੁਰ ਵਿੱਚ ਤੇ ਦਿਲ ਦੀ ਇੱਕ ਰੀਝ ਸੀ ਕਿ ਉਨ੍ਹਾਂ ਨੂੰ ਜਾ ਕੇ ਵੇਖਾਂ ਅਸਲ ਵਿੱਚ ਪਰ ਅਫਸੋਸ ਜਾ ਨਹੀਂ ਹੋਇਆ ਪਰ ਹੁਣ ਜਦ ਵੀ ਮਿਲਾਂਗੇ ਇਕ ਕਲਾਕਾਰ ਬਣ ਕੇ ਹੀ ਮਿਲੂੰਗਾ ਕਿਉਂਕਿ ਮੈਨੂੰ ਪਤਾ ਆ ਕਿ ਉਂਝ ਤਾਂ ਮਿਲ ਨਈਂ ਹੋਣਾ, ਇਹਨਾਂ ਤੋਂ ਪੇ੍ਰਿਤ ਹੋ ਕੇ ਹੀ ਮੈਨੂੰ ਲਿਖਣ ਦਾ ਢੰਗ ਆਇਆ ਆ ਪਰ ਹਾਲੇ ਮੈਂ ਉਹ ਵੇਲਾ ਉਡੀਕ ਰਿਹਾ ਆਂ, ਜਦੋਂ ਕੋਈ ਇਹ ਨਈਂ ਕਹੇਗਾ ਕਿ ਤੂੰ ਸਰਤਾਜ ਨੂੰ ਨਈਂ ਮਿਲ ਸਕਦਾ।
@ManrajGill-ce1zu
@ManrajGill-ce1zu 2 ай бұрын
ਸਤਿੰਦਰ ਅਪਣੇ ਆਪ ਵਿੱਚ ਸਰਤਾਜ ਹੈ
@harbhajanchahal
@harbhajanchahal 2 ай бұрын
ਹਮੇਸ਼ਾ ਸਿੱਖਣ ਨੂੰ ਹੀ ਮਿਲਦਾ ਜਦੋਂ ਵੀ ਸਰਤਾਜ ਨੂੰ ਸੁਣੀ ਦਾ । 1:04:11
@kuljinderkaur5587
@kuljinderkaur5587 2 ай бұрын
❤❤❤❤❤ ਸਤਿੰਦਰ ਸਰਤਾਜ ਜੀ ਤੁਸੀਂ ਹਮੇਸ਼ਾ ਖੁਸ਼ ਰਹੋ
@factsworld1616
@factsworld1616 2 ай бұрын
ਹੈ ਨਹੀਂ ਪੰਜਾਬ ਵਿੱਚ ਕੋਈ ਹੁਣ ਦੇ ਸਮੇਂ ਸਰਤਾਜ ਦੇ ਵਰਗਾ ਲੇਖਕ , ਸਿੰਗਰ , ਕੰਪੋਸਰ
@kpsingh01
@kpsingh01 2 ай бұрын
🙏ਬਹੁਤ ਪਿਆਰ ਸਤਿਕਾਰ
@studentrajvir6970
@studentrajvir6970 2 ай бұрын
God Bless You Jagbaani Team God Bless You Sartaj Vir
@sahibsadopuria123
@sahibsadopuria123 2 ай бұрын
ਬਹੁਤ ਧੰਨਵਾਦ ਜੀ ਸਰਤਾਜ ਸ਼ਾਇਰ ਦੀ ਮੁਲਾਕਾਤ ਕਰਵਾਉਣ ਲਈ
@baljitkachura
@baljitkachura 2 ай бұрын
❤ ਕਲਮ ਦਾ ਧਨੀ ਹੈ ਸਰਤਾਜ
@gursehajsingh8048
@gursehajsingh8048 2 ай бұрын
ਦਿਲ ਤੋਂ ਪਿਆਰ ❤
@prithvipal5409
@prithvipal5409 2 ай бұрын
The reporter demonstrated exceptional skill and dedication in conducting the interview with Satinder Sartaaj, showcasing an in-depth understanding of the renowned singer’s background and work. His insightful questions and thoughtful engagement truly brought out the essence of Satinder Sartaaj's artistry and perspective. Keep it up veer and love to Dr Satinder sartaj such a humble guy as always
@shanty6867
@shanty6867 2 ай бұрын
ਵਾਹ! ਰੂਹਦਾਰ ਇਨਸਾਨ ❤
@shamandeepsingh3572
@shamandeepsingh3572 2 ай бұрын
interviewer ne jis treke nal question kre ne oh ba kamal c great
@balwinderkuar1450
@balwinderkuar1450 2 ай бұрын
ਸ਼ੁਕਰ ਤੇਰਾ ਮੇਰੇ ਰਹਿਬਰ, ਕਿ ਖੁਦ ਮੁਖਤਿਆਰ ਤੂਂ ਕੀਤਾ। ਮਾਣਦਾ ਮੈ ਹਾ ਧਰਤ ਤੇ , ਜੋ ਅੰਬਂਰੋ ਪਾਰ ਤੂੰ ਕੀਤਾ ।
@amolaknimana938
@amolaknimana938 2 ай бұрын
ਇਸ ਸਦੀ ਦਾ ਮਹਾਨ ਨਾਇਕ, ਡਾ. ਸਤਿੰਦਰ ਸਰਤਾਜ ❤❤
@japjottoor8020
@japjottoor8020 2 ай бұрын
ਸਿਰਾਂ ਦੇ ਤਾਜ ਨੇ ਸਰਤਾਜ ❤❤
@diljotkaur3464
@diljotkaur3464 2 ай бұрын
Both are intelligent
@funfoodfamilysohal
@funfoodfamilysohal 2 ай бұрын
ਤੂ ਭਰਾਵਾ ਇੰਟਰਵਿਊ ਲੈਂਨ ਆਯਾ ਕੇ ਦੇਨ ਆਇਆ
@ILoveDoingEdits
@ILoveDoingEdits 2 ай бұрын
ਬਹੁਤ ਹੀ ਵਧੀਆ ਇੰਟਰਵਿਊ ਆ ਜੀ ❤
@surjitsingy5100
@surjitsingy5100 2 ай бұрын
Bohat down too earth veer a ❤❤
@inderjeet3625
@inderjeet3625 Ай бұрын
So true So original So pure Far far away from ‘the madding crowd’ A beautiful flowering plant growing of his own will , content and lost ‘within’- This is what SARTAJ is
@RAMANDEEPKAUR-tj2dp
@RAMANDEEPKAUR-tj2dp 2 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ।।
@studentrajvir6970
@studentrajvir6970 2 ай бұрын
God Bless You Jagbaani Team God Bless You Satinder ਵੀਰ
@anmolgulati27
@anmolgulati27 2 ай бұрын
37:26 aakho 40:11 about that song 15:15 about himachal 43:25 raseed 49:52 that question 01:07:50 ❤❤ 01:10:15 haneera
@devinderbasra2046
@devinderbasra2046 2 ай бұрын
ਜੀਵੇ ਪੰਜਾਬ ਜੀਣ ਪੰਜਾਬੀ
@avikaur11
@avikaur11 2 ай бұрын
Watching your interview from Sydney.par lgda mai sachi kol beh k sun rhi Satinder Sartaaj ji di ik ik gall kina sakoon mil janda udas jihe Dil ch v Khushi aa jandi.I always admire you ❤ you are the blessing for Panjabi music & shayri.
@chamkaursingh3445
@chamkaursingh3445 2 ай бұрын
ਅਸੀ ਸਭ ਨੂੰ ਦੱਸਦੇ ਫਿਰਦੇ ਹਾ ਕਿੰਨਾ ਚੰਗਾ ਯਾਰ ਮੇਰਾ ਲੋਕਾ ਲਈ ਆਉਦਾ ਸਾਲ ਪਿੱਛੋਂ ਓਹ ਰੋਜ਼ ਬਣੇ ਤਿਉਹਾਰ ਮੇਰਾ
@nayazchoudhary4930
@nayazchoudhary4930 2 ай бұрын
Dr satinder sartaaj ❤❤❤❤❤❤🎉
@Shayarsartaj1234
@Shayarsartaj1234 2 ай бұрын
ਸਰਤਾਜ ਭਾਜੀ ❤❤
@MonikaSingh-fp7jh
@MonikaSingh-fp7jh 2 күн бұрын
Love you Sartaj sir ❤
@manjitdhingra6814
@manjitdhingra6814 2 ай бұрын
Satinder voice very sweet very nice smart person
@bhedpuri1316-
@bhedpuri1316- 2 ай бұрын
ਸਰਤਾਜ ❤
@kuldeepkaur3809
@kuldeepkaur3809 2 ай бұрын
ਬਹੁਤ ਵਧੀਆ ਮੁਲਾਕਾਤ❤ ਮੈਂ ਵੀ ਸਰਤਾਜ ਨੂੰ ਬਹੁਤ ਬਹੁਤ ਸੁਣਦੀ ਹਾਂ ਕਮਾਲ ਦੀ ਗੱਲ ਇਹ ਹੈ ਕਿ ਮੇਰੇ ਸਰਦਾਰ ਜੀ ਸਰਤਾਜ ਨੂੰ ਹੀ ਸੁਨਣ ਲੱਗ ਪਏ ਨੇ❤ਇਕ ਦਿਲੀ ਤਮੰਨਾ ਹੈ ਸਰਤਾਜ ਨੂੰ ਮਿਲਣ ਦੀ ਵਾਹਿਗੁਰੂ ਜੀ ਮਿਹਰ ਕਰਨ🙏🏻ਗੀਤ ਤਾਂ ਸੁਣਦੀ ਹੀ ਹਾਂ ਮੁਲਾਕਾਤਾਂ ਸੁਣ ਕੇ ਵੀ ਸਕੂਨ ਮਿਲਦਾ😊
@Kaurpabla3495
@Kaurpabla3495 2 ай бұрын
@RAMANDEEPKAUR-tj2dp
@RAMANDEEPKAUR-tj2dp 2 ай бұрын
ਬਹੁਤ ਬਹੁਤ ਸ਼ੁਕਰੀਆ ਜੀ
@hafizmuhammadkamransabri9025
@hafizmuhammadkamransabri9025 Ай бұрын
Love From Lahore ❤
@user-wp3eu7jm5k
@user-wp3eu7jm5k 2 ай бұрын
ਧੰਨਵਾਦ ਵੀਰ ਜੀ ਜੋਂ ਆ ਅਪੈਸੋਡ ਲੈਣ ਕਿ ਆਏ
@amirbano7727
@amirbano7727 2 ай бұрын
One and only Dr jis ki gayaki se marij theek ho jaate Hain👍👍👍👍👍👍
@parassingh3413
@parassingh3413 2 ай бұрын
ਗਿਆਨਪੂਰਵਕ👏
@gurpreetkaurrr
@gurpreetkaurrr 2 ай бұрын
ਬਲਿਹਾਰ❤
@tekpalsingh6249
@tekpalsingh6249 2 ай бұрын
Wah wah wah wah
@NavpreetKaur-zr7nz
@NavpreetKaur-zr7nz 2 ай бұрын
Legend Forever Dr.Satinder Sartaj 🙏🏼🙏🏼
@kiranmehmi5456
@kiranmehmi5456 2 ай бұрын
ਬੇ-ਸਬਰੀ ਨਾਲ ਉਡੀਕ- ਤਬਾਦਲੇ😌
@mykrafttable
@mykrafttable 2 ай бұрын
Bahut hi sachhiyan suchhiya gallan ... Maza aa gaya... Zindagi jiyo de bahut sare gurr sikhan noo mile.. thank you so much ❤
@RajRani-nr5wk
@RajRani-nr5wk 2 ай бұрын
Bahut hi vadhiya interview, Sartaj ji da ते उस तो वी बढ़िया interview लेन वाला vir Sartaj बहुत अच्छे इंसान आ
@ASG1990
@ASG1990 2 ай бұрын
ਬਹੁਤ ਟੋਕਿਆ
@GurwinderSingh-wg9hz
@GurwinderSingh-wg9hz Ай бұрын
ਛੋਟੇ ਵੀਰ ਨੇ ਸਵਾਲ ਬਹੁਤ ਵਧੀਆ ਕੀਤੇ , ਇਸ ਤੋ ਪਤਾ ਬਹੁਤ ਵਧੀਆ ਅੰਦਰ ਸੰਭਾਲੀ ਬੈਠੇ ਹਨ।
@vinodpublicationsindia
@vinodpublicationsindia 2 ай бұрын
A request to interviewer sir! It was a beautiful interview... Everything was good. Dear sir! One suggestion; Please do not interrupt while he is reciting shayari. It looks a bit odd. He is a gem for us and obviously we are here to hear him. Let him finish and then begin your talk. Rest you were very good and many many congratulations for the time you spent with him. A memory for generations, sir❤
@shanty6867
@shanty6867 2 ай бұрын
Yes, Good Suggestion
@ramangrewal6053
@ramangrewal6053 2 ай бұрын
Very nice god bless u sartaj g🙏🙏❤️😊
@RameshKumar-zr4gn
@RameshKumar-zr4gn 2 ай бұрын
Very good interesting interview soft
@sarabjitKaurChhoker-sx8zf
@sarabjitKaurChhoker-sx8zf Ай бұрын
A true gentleman, decent Sardar Doaba vala Sartaj Singh.
@Dalvirjallowalia.
@Dalvirjallowalia. 2 ай бұрын
ਬਾਕਮਾਲ ਜੀ 👌
@gurpindersingh5700
@gurpindersingh5700 Ай бұрын
ਮੈਨੂੰ ਲੱਗਦਾ ਇਕ ਮਹੀਨੇ ਦੇ ਵਿਚ ਵਿਚ ਸਾਰਿਆ ਚੈਨਲ ਵਾਲਿਆ ਨੂੰ ਇੰਟੈਟਵਿਊ ਦੇ ਦਿੱਤੀਆ ਨੇ
@HarjinderKaur-vx2il
@HarjinderKaur-vx2il 2 ай бұрын
ਦਿਲ ਦੇ ਮਰੀਜ਼ ਦਾ doctor
@Mandeepbhamri590
@Mandeepbhamri590 2 ай бұрын
ਵਧੀਆ ਸ਼ਾਇਰੀ ਮਨਪ੍ਰੀਤ ਜੀ
@lauleenbhalla9773
@lauleenbhalla9773 2 ай бұрын
Very interesting conversatio. Keeps you engaged and listen whole heartedly. Love you dear Dr Satinder Sartaj 💕 God bless you ❤️
@RajSingh-lj2ti
@RajSingh-lj2ti 2 ай бұрын
What a superstar ❤
@Dr.BaljeetSingh-fe1nn
@Dr.BaljeetSingh-fe1nn 2 ай бұрын
Bahut vadia program hai g...dubara fer Krna raman veer...
@harshwinderkaur7260
@harshwinderkaur7260 2 ай бұрын
ਬਹੁਤ ਖੂਬ 👍🏼
@JogaSingh-tj4xh
@JogaSingh-tj4xh 2 ай бұрын
God Banda sartaj
@ajsingh348
@ajsingh348 2 ай бұрын
ਬਿਲਕੁੱਲ ਸਹੀ ਗੱਲ ਹੈ ਸਰਤਾਜ ਵੀਰ ਆਪਣੇ ਲੋਕ ਫੇਮ ਅਤੇ ਗਲੋਰੀ ਦੇ ਭੁੱਖੇ ਹਨ ਪਰ ਮਰਾਠੇ ਲੋਕ ਵੀ ਇਸ ਤਰ੍ਹਾਂ ਦੇ ਹਨ ਜਿਦ੍ਹਾ ਪੰਜਾਬੀ ਬੁਲਟ ਜੀਪ ਅਤੇ ਫਾਰਚੂਨਰ ਦੇ ਸ਼ੌਕੀਨ ਨੇ ਪਰ ਆਪਣੇ ਲੋਕ ਕੁਸ਼ ਜਿਆਦਾ ਨੇ ।
@malwaclinicallaboratory4321
@malwaclinicallaboratory4321 2 ай бұрын
BAHUT TIME BAD KISE NE ENI SOHNI INTERVIEW KITI , BAHUT BAHUT DHANWAD SARDAR SAHIB
@ranjitbhullar4077
@ranjitbhullar4077 2 ай бұрын
ਲਫ਼ਜ਼ ਨਹੀਂ ਮਿਲ ਰਹੇ ਜਿਨ੍ਹਾਂ ਨਾਲ ਤਾਰੀਫ ਕੀਤੀ ਜਾ ਸਕੇ....
@sukhjindergill4998
@sukhjindergill4998 2 ай бұрын
Bahut hee enjoy kitte interview nu bahut hee sulze samaz do insanna de question answers very inspiring thinking for new generation keep guiding our community in right direction Grateful to you for beautiful exchange of thoughts🙏❤️ Satinder Sartaj de lyrics of his songs beyond conscious mind 🙏🙏 love the mixture and beauty of mixing languages words
@harrygill295
@harrygill295 2 ай бұрын
Bhut wadia Dr satinder sartaj ji
@rajguri1761
@rajguri1761 2 ай бұрын
Very soothing voice Satinder Sartaaj ❤️❤️❤️❤️❤️
@gurvailgill4012
@gurvailgill4012 Ай бұрын
bhut bhut dhanwad apji da ji
@gursimratsingh5869
@gursimratsingh5869 Ай бұрын
Bhut vdia sir g very nice 👍
@AmandeepKaur-uc2lx
@AmandeepKaur-uc2lx 2 ай бұрын
Very nice interview
🍕Пиццерия FNAF в реальной жизни #shorts
00:41
Китайка и Пчелка 4 серия😂😆
00:19
KITAYKA
Рет қаралды 3,7 МЛН
Whyyyy? 😭 #shorts by Leisi Crazy
00:16
Leisi Crazy
Рет қаралды 19 МЛН
SATINDER SARTAAJ LIVE IN DUBAI - 29 NOV 2023
22:55
ASIF ASSOCIATES نقشہ نویس
Рет қаралды 3,9 М.
Maahi Di Mehfil | Episode no 3 - Manmohan Waris | Maahi Sharma
1:09:29
🍕Пиццерия FNAF в реальной жизни #shorts
00:41