No video

ਗੋਹੇ ਆਲੀ ਤੇ ਸੀਰੀ ਦੇ ਪੁਆੜੇ | siri de puade | new punjabi movies 2024 | ghar parivar

  Рет қаралды 90,328

Gharparivarvlogs

Gharparivarvlogs

Күн бұрын

#gharparivar #funny #punjabientertainment #comedyvideos #comedy #punjabidrama #punjabicinema #punjabisong #punjabifilms #love #husbandwifecomedy #maa #mother #servants #sarpanchni

Пікірлер: 162
@jagdevsingh8335
@jagdevsingh8335 Ай бұрын
ਬੱਲੇ ਬੱਲੇ ਟੀਮ ਘਰ ਪਰਿਵਾਰ ਚੈਨਲ ਵਾਲਿਓ ਤੁਸੀਂ ਤਾਂ ਦੁਨੀਆ ਦਾ ਹਰ ਰੰਗ ਪੇਸ਼ ਕਰਤਾ ਬੇਬੇ ਦਲਜੀਤ ਕੌਰ ਜੀ ਅਤੇ ਬੇਬੇ ਪਰਮਜੀਤ ਕੌਰ ਦਾ ਰੋਲ ਬਹੁਤ ਵਧੀਆ ਕੀਤਾ ਹੈ ਲੱਛੀ ਬਾਈ ਅਤੇ ਵੀਰਪਾਲ ਕੌਰ ਵੀ ਘੱਟ ਨਹੀਂ ਇਹਨਾਂ ਦਾ ਰੋਲ ਬਹੁਤ ਘੈਂਟ ਹੁੰਦਾ ਹੈ ਬੇਬੇ ਦਲਜੀਤ ਕੌਰ ਜੀ ਤਾਂ ਸਾਰੇ ਟੱਬਰ ਨੂੰ ਮੂਹਰੇ ਲਾਈ ਰੱਖਦੀ ਹੈ ਲੱਛੀ ਵੀਰਾ ਤਾਂ ਪੂਰਾ ਸੀਰੀ ਵਾਲਾ ਰੂਪ ਧਾਰਿਆ ਹੋਇਆ ਹੈ ਬੇਬੇ ਦਲਜੀਤ ਕੌਰ ਨੂੰ ਚੁੱਪ ਕਰਾਉਣ ਵਾਲਾ ਕੋਈ ਨਹੀਂ ਜੰਮਿਆ ਵੀਡੀਓ ਬਹੁਤ ਹੀ ਘੈਂਟ ਬਣੀ ਹੈ ਸਭ ਨੇ ਪੂਰਾ ਸਿਰੇ ਦਾ ਰੋਲ ਕੀਤਾ ਹੈ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਖੁਸ਼ ਰੱਖੇ ਦੇਹ ਅਰੋਗਤਾ ਬਖਸ਼ੇ ਜੀ ਆਪ ਸਭ ਦਾ ਤਹਿ ਦਿਲੋਂ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏🙏
@paramjitkaur1750
@paramjitkaur1750 Ай бұрын
Nice video ha ji ❤❤❤parm jit Nabha
@CharanjeetKaur-sr3uo
@CharanjeetKaur-sr3uo Ай бұрын
ਬਹੁਤ ਵਧੀਆ ਲੱਗ ਰਿਹਾ ਜੀ ਚਰਨਜੀਤ ਕੌਰ ਮੋਜੌ
@HCS-ou7nw
@HCS-ou7nw Ай бұрын
- ​@@paramjitkaur1750
@surindergill8714
@surindergill8714 Ай бұрын
ਤੁਹਾਡੀ ਵੀਡੀਉ ਬਹੁਤ ਵਧਿਆ ਵਾਹਿਗੁਰੂ ਸਾਰੀ ਟੀਮ ਨੂੰ ਤਰੱਕੀ ਬਖਸ਼ੇ ਸਰਿਦੰਰ ਕੌਰ ਗਿੱਲ USA Chicago 🙏🙏🙏🙏👍👍👍🪯🪯🪯🪯
@GhulamGous-xr8kh
@GhulamGous-xr8kh 17 күн бұрын
❤❤❤❤❤❤❤​@@paramjitkaur1750
@Veerpalbrar0
@Veerpalbrar0 Ай бұрын
ਇਕ ਤੋ ਇਕ ਸਿਰਾ ਵੀਡਿਓ ਮਾਤਾ ਜੀ ਬਾਬਾ ਥੋਡੀ ਉਮਰ ਲੰਬੀ ਹੋਵੇ ਦੋਂਨੇਂ ਬੇਬੇ ਮੈਨੂੰ ਆਪਣੀ ਮਾਂ ਵਾਂਗੂੰ ਲੱਗਦੀ ਆ ਮੇਰੀ ਮਾਂ ਹੈ ਨਹੀਂ ਏਨਾ ਵਿੱਚ ਦੀ ਮੇਰਾ ਜੀ ਲਗਦਾ ❤❤❤❤❤❤❤❤❤❤❤ ਬਹੁਤ ਸੋਣੀ ਵੀਡੀਓ ਵੀਰਪਾਲ ਵੀਰਪਾਲ ਕੌਰ ਬੱਗੇਆਣਾ ਜ਼ਿਲ੍ਹਾ ਫ਼ਰੀਦਕੋਟ
@sidhu4385
@sidhu4385 Ай бұрын
ਸੱਚੀ ਬੇਬੇ ਨੂੰ ਦੇਖ ਕੇ ਬਹੁਤ ਮਨ ਖੁਸ ਹੁੰਦਾ❤❤❤❤❤❤❤
@BoharDhillon-hw3uc
@BoharDhillon-hw3uc Ай бұрын
Very Very nice ji 👍👍👍👍👍 👌👌👌👌👌
@santdhaliwal6224
@santdhaliwal6224 Ай бұрын
ਬਹੁਤ ਵਧੀਆ ਵੀਡੀਓ। ਸਿਆਣਿਆਂ ਨੇ ਠੀਕ ਹੀ ਕਿਹਾ ਹੈ ਕਿ ਚੋਰੀ ਦੇ ਪੁੱਤ ਕਦੇ ਗਭਰੂ ਨਹੀਂ ਹੁੰਦੇ । ਵੀਰਪਾਲ ਦੀ ਐਕਟਿੰਗ ਬਹੁਤ ਹੀ ਕਾਬਲੇ ਤਾਰੀਫ਼ ਹੁੰਦੀ ਹੈ। ਇਨ੍ਹਾਂ ਦਾ ਕੁਮੈਂਟ ਬੋਲਣ ਦਾ ਤਰੀਕਾ ਵੀ ਬਹੁਤ ਵਧੀਆ ਹੁੰਦਾ ਹੈ।****** ਲਾਭ ਸਿੰਘ ਰੋਮਾਣਾ ਸ਼ੇਖਪੁਰਾ
@baljitsandhu8931
@baljitsandhu8931 Ай бұрын
ਬਹੁਤ ਬਹੁਤ ਵਧੀਆ ਜੀ ਬਲਜੀਤ ਸੰਧੂ ਮਲੋਟ
@Paramjit_kaur_chahal
@Paramjit_kaur_chahal Ай бұрын
ਅੱਜ ਤਾ ਵੀਡੀਓ ਸਿਰਾ ਮੇਰੀ ਦਾਦੀ ਵੀ ਸੀਰੀ ਤੇ ਗੋਹੇ ਵਾਲੀ ਨਾਲ ਲੜ ਪੈਦੀ ਸੀ ਜੱਟ ਤੇ ਸੀਰੀ ਦੀ ਵੀਡੀਓ ਦੇਖ ਕੇ ਵਧੀਆ ਲੱਗਿਆ
@JassBrar-kf4ff
@JassBrar-kf4ff Ай бұрын
Very nice video
@user-oc2sz1ze4p
@user-oc2sz1ze4p Ай бұрын
Veer pal d acting bahut vadia❤❤
@msf5937
@msf5937 Ай бұрын
ਬੱਗੇ ਦੀ ਚਾਚੀ ਨੂੰ ਪਤਾ ਈ ਨਹੀਂ ਲੱਗਿਆ ਬੇਬੇ ਵਿਚਾਰੀ ਕਰਦੀ ਫਿਰਦੀ ਆ ਸਾਡੇ ਤਾ ਦਾਰੂ ਮੀਟ ਘਰੇ ਨੀ ਵੜਦਾ ਬਹੁਤ ਵਧੀਆ ਧੰਨਵਾਦ ਰਾਜ ਸਿੱਧੂ ਫਾਜ਼ਿਲਕਾ
@lovepreetbhathal8776
@lovepreetbhathal8776 27 күн бұрын
🎉
@user-ye4yo2yp6f
@user-ye4yo2yp6f 18 күн бұрын
Eh ta sche meri dadi aa.aunty nu dekh ke meri dadi yaad aa jandi
@harpreetsharma4125
@harpreetsharma4125 Ай бұрын
ਬਹੁਤ ਵਧੀਆ ਵੀਡੀਓ ਹੈ ਜੀ ਰੱਬ ਤੁਹਾਨੂੰ ਹੋਰ ਤਰੱਕੀਆਂ ਬਖਸ਼ੇ ❤❤
@daljeetjeeti383
@daljeetjeeti383 Ай бұрын
ਬਹੁਤ ਵਧੀਆ ਵੀਡੀਓ ਬਣਾਈ ਹੋਈ ਹੈ ਘਰ-ਪਰਿਵਾਰ ਦੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀਤੀ ਪੰਧੇਰ ਪਿੰਡ ਰਜੂਰ ਮਾਛੀਵਾੜਾ ਸਾਹਿਬ 13 / 7
@inderjitkaur4820
@inderjitkaur4820 Ай бұрын
Bahut bahut vadhia video hai ji 👌👌👌👌👍👍👍👍 inderjit kaur bathinda
@user-jh1zq1vf8v
@user-jh1zq1vf8v Ай бұрын
It's a very good movie
@BeantSingh-ih1sn
@BeantSingh-ih1sn Ай бұрын
ਬਹੁਤ ਵਧੀਆ ਉਪਰਾਲਾ ਹੈ ਜੀ ਬੇਅੰਤ ਸਿੰਘ ਸੰਘਾ ਡਰੋਲੀ ਭਾਈ ਮੋਗਾ
@NK-rd4wo
@NK-rd4wo 22 күн бұрын
Very nice vedio
@ranjeetsekhon765
@ranjeetsekhon765 28 күн бұрын
Very nice ji ❤❤❤
@deepb31beats
@deepb31beats Ай бұрын
Very nice video ji
@randeepmunjal2636
@randeepmunjal2636 29 күн бұрын
Great job ji 👏
@bhajankaur8289
@bhajankaur8289 Ай бұрын
Aman nu v liao❤❤❤❤❤ bhajan kaur jirkpur Chandigarh 🎉🎉🎉🎉🎉
@user-xr3mu2he6g
@user-xr3mu2he6g Ай бұрын
ਬਹੁਤ ਵਧੀਆ ਵੀਡੀਓ ਸਰਬਜੀਤ ਕੌਰ ਫਰੀਦਕੋਟ
@rajenderkaur4563
@rajenderkaur4563 Ай бұрын
Nice Video ❤ germany to
@gurilnnpalsingh4443
@gurilnnpalsingh4443 Ай бұрын
ਭਿੰਦਰ ਕੌਰ ਬੱਛੋਆਣਾ Nice
@SatyaPaul-im1bp
@SatyaPaul-im1bp Ай бұрын
Good performance of every participants especially both elderly ladies
@DaljitKaur-mr1uj
@DaljitKaur-mr1uj Ай бұрын
Birpal di acting bht wadia ladai bht wadia kardi a
@JashanDeol-cb5vy
@JashanDeol-cb5vy Ай бұрын
Nice.video
@gagandeepkaurgagandeepkaur8005
@gagandeepkaurgagandeepkaur8005 Ай бұрын
Bhut vidaya video aa ji
@raspreetdhillon855
@raspreetdhillon855 Ай бұрын
❤❤
@jagpinderkharoud-mo7mx
@jagpinderkharoud-mo7mx Ай бұрын
Bohat sohni video aa daru bohot kuch kera sakdi aa bohat gandi cheez aa dono veerea ne bohot sohni acting kiti aa ❤❤❤ Hardeep Kaur Kharoud punia
@VikasSinhmar-xc2yf
@VikasSinhmar-xc2yf Ай бұрын
Bahut sohni video bai ji Vikas neha
@VikasSinhmar-xc2yf
@VikasSinhmar-xc2yf Ай бұрын
Sahi gal aa bai
@HArjinderSingh-dd8zi
@HArjinderSingh-dd8zi Ай бұрын
ਬਹੁਤ ਵਧੀਆ ਵੀਡੀੳ ਹੈ ਜੀ ਰੱਬ ਤੁਹਾਨੂੰ ਹੋਰ ਤਰੱਕੀਆਂ ਬਖ਼ਸ਼ੇ
@rajsingh2776
@rajsingh2776 Ай бұрын
ਬਾਈ ਵਾਹਲੀ ਵਧੀਆ ਵੀਡੀਓ ਬਣਾਈ ਹੈ ਪੁਰਾਣਾ ਟਾਈਮ ਯਾਦ ਕਰਵਾਤਾ ਸਾਰਿਆਂ ਦੀ ਐਕਟਿੰਗ ਸਿਰਾ ਪੂਰੀ ਘੈਂਟ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ਰਾਜ ਸਮੁੰਦਗੜ੍ਹ ਮਨਸਾ
@sidhu4385
@sidhu4385 Ай бұрын
ਬਹੁਤ ਹੀ ਸੋਹਣੀਆ ਹੁੰਦੀਆ ਵੀਡੀਓ ਤੁਹਾਡੀਆ❤🙏🏻
@ManjitKaur-nr1og
@ManjitKaur-nr1og Ай бұрын
Very nice video, everybody s acting very good
@THEGAGUTV
@THEGAGUTV Ай бұрын
ਬਹੁਤ ਵਧੀਆ ਵੀਡਿਓ
@satpaldhalewa5683
@satpaldhalewa5683 Ай бұрын
ਸੱਤਪਾਲ ਸਿੰਘ ਧਲੇਵਾ ਭੈਣ ਬਹੁਤ ਵਧੀਆ ਵੀਡੀਓ ਲੱਗੀ
@hamirsinghsingh8102
@hamirsinghsingh8102 Ай бұрын
Very very nice video Hamir Singh New Delhi
@jatinderbajwa9600
@jatinderbajwa9600 Ай бұрын
ਬਹੁਤ ਵਧੀਆ ਵੀਡੀਓ/ ਬੇਬੇ/ਦਲਜੀਤ ਕੌਰ/ ਬਹੁਤ/ ਵਧੀਆ/ ਐਕਟਿੰਗ/ ਹੈ/ਜਤਿੰਦਰ ਕੌਰ ਬਾਜਵਾ ਪਿੰਡ/ ਖਲਾਸਪੁਰ ❤❤❤♥️👌👌🎉🎉🎉🎉👍👍
@er.raghbirsingh7881
@er.raghbirsingh7881 Ай бұрын
ਬਹੁਤ ਵਧੀਆ ਵੀਡੀਓ, ਬੱਗੇ ਨੇ ਚਾਚੇ ਦੀ ਵੀਡੀਓ ਬਣਾ ਕੇ ਦਿਖਾਉਣ ਦੀ ਜਲਦਬਾਜੀ ਕੀਤੀ। ਬਹੁਤ ਪਿਆਰਾ ਮੈਟਰ ਹੈ ਵੀਡੀਓ ਵਿੱਚ, ਕਿਸਾਨ ਅਤੇ ਖੇਤ ਮਜਦੂਰ ਦੀ ਸਾਂਝ, ਜੋ ਦਿਨੋ ਦਿਨ ਮੁੱਕਦੀ ਜਾ ਰਹੀ ਹੈ।। ਇੰਜ:-ਰਘਬੀਰ ਸਿੰਘ ਅਤਾਪੁਰ ਪਾਵਰਕਾਮ ਫਤਹਿਗੜ੍ਹ ਸਾਹਿਬ।
@armaansingh1468
@armaansingh1468 Ай бұрын
Daljit. Kaur. USA. Shaina. Very. Very. Very. Very. Very. Good. Nice. Video.
@manjitkaur-wy1tg
@manjitkaur-wy1tg Ай бұрын
ਬਹੁਤ ਬਹੁਤ ਬਹੁਤ ਸੋਹਣੀ ਵੀਡੀਓ 👌👍
@ArpanBawa
@ArpanBawa Ай бұрын
ਸਤਿ ਸ੍ਰੀ ਆਕਾਲ ਜੀ ਸਾਰੀ ਟੀਮ ਨੂੰ ਬਹੁਤ ਹੀ ਵਧੀਆ ਵੀਡੀਉ ਵੀਰੇ ਕੁਲਦੀਪ ਕੌਰ ਕੁਲਾਰਾਂ ❤️💐💐💐💐💐💐💐💐💐💐💐💐💐💐💐💐💐💐💐💐💐💐💐💐
@sarbjeetkaur1179
@sarbjeetkaur1179 Ай бұрын
Eni grmi vich paseene vich v sade li video bnode ho dhanvad tuhada❤
@user-rn2eg6ud4r
@user-rn2eg6ud4r Ай бұрын
PARBAND😂 TA😅CHHIDA😅😅HA HAAA ❤❤❤ 32:42 te
@sunitasharma6330
@sunitasharma6330 Ай бұрын
ਵੀਡੀਓ ਬੁਹਤ ਸੋਹਣੀ ਲਗੀ ਪ੍ਰਮਾਤਮਾ ਤੁਰਕੀ ਦੇਵੇ ਹਰਸ਼ਦੀਪ, ਰਵੀ, ਰੁਹਾਨ ਨਿਊਜ਼ੀਲੈਂਡ, ਹੇਮੂ ਦਾਖਾ ❤❤😂😂😂
@Sukhwindersekhon-k7
@Sukhwindersekhon-k7 Ай бұрын
Very nice video good work team members 🎉🎉
@dr.bhupinderchadha9116
@dr.bhupinderchadha9116 Ай бұрын
Acting of Lachi nd veerpal is also too good Bebe dono ta superb n
@jatinderbajwa9600
@jatinderbajwa9600 Ай бұрын
ਬਹੁਤ ਵਧੀਆ ਵੀਡੀਓ/ 👌👌♥️♥️♥️♥️👍👍ਜਤਿੰਦਰ ਕੌਰ/ ਬਾਜਵਾ ਪਿੰਡ/ ਖਲਾਸਪੁਰ
@user-ix3yc1vg6m
@user-ix3yc1vg6m Ай бұрын
Bahut badhiya video ji 👍👍❤️❤️💕💕❤❤🎉🎉❤❤
@baljitsandhu8931
@baljitsandhu8931 Ай бұрын
ਬਹੁਤ ਖੂ ਬ ਬਲਜੀਤ ਸੰਧੂ ਮਲੋਟ
@devil.com1070
@devil.com1070 Ай бұрын
ਬਹੁਤ ਬਹੁਤ ਵਧੀਆ ਘੈਂਟ ਰੇਡੀਓ ਬਲਵੀਰ ਕੌਰ ਜੈਤੋ ਮੰਡੀ
@user-rn2eg6ud4r
@user-rn2eg6ud4r Ай бұрын
Aag layi dabu kand te😅😅 badiya message good aa❤❤🎉🎉👍✈️
@manjitkaur-uh1mi
@manjitkaur-uh1mi Ай бұрын
Very nice video 🎉🎉🎉🎉🎉🎉🎉
@Ravideep-z5h
@Ravideep-z5h Ай бұрын
😅😅😅😅vary NAIC satory
@swaransinghbhatia3116
@swaransinghbhatia3116 Ай бұрын
Bada hi sona vidio swaran singh bhatia chhattisharh
@user-ns7rm7sv2h
@user-ns7rm7sv2h Ай бұрын
ਬਹੁਤ ਵਧੀਆ ਵੀਡਿਓ ਆ ਸਾਰੀ ਟੀਮ ਬਹੁਤ ਮਿਹਨਤ ਕਰਦੇ ਹਨ ਸੁਖਵੀਰ ਕੌਰ ਪਿੰਡ ਲੋਹਾਰਾ ਮੋਗਾ
@vijayghai7929
@vijayghai7929 Ай бұрын
Vijay kuparthala nic moves
@simarjeetkaur1547
@simarjeetkaur1547 Ай бұрын
Simarjeet abohar
@user-ki5dl7it6t
@user-ki5dl7it6t Ай бұрын
Daljit kaur usa shaina Very very very very very Very very good nice video
@DarshansinghUppal-df5kj
@DarshansinghUppal-df5kj Ай бұрын
Very nice video Darshan Singh jhuner
@KulwinderSingh-qv8hb
@KulwinderSingh-qv8hb Ай бұрын
Varey nic video
@binderdhumi1232
@binderdhumi1232 Ай бұрын
ਬਹੁਤ ਵਧੀਆ ਜੀ❤❤❤❤❤❤❤❤
@jashandhaliwal4456
@jashandhaliwal4456 Ай бұрын
ਬਹੁਤ ਵਧੀਆ ਵੀਡੀਓ ਬਣਾਉਂਦੇ ਹਨ
@inderjeetkaur6273
@inderjeetkaur6273 Ай бұрын
Bahut sohni video
@pirtpalsmagh3440
@pirtpalsmagh3440 Ай бұрын
Bhut Sohni Video 👍
@karamjitkaur7311
@karamjitkaur7311 Ай бұрын
Ambo ji tusi ta bilkul meri maa warge ho tuhanu dekh ke menu apni maa hi dikhdi h
@GurpinderKaur-kx1vg
@GurpinderKaur-kx1vg Ай бұрын
Bahut vadiya story ji♥️♥️
@sukhpalhunjan8353
@sukhpalhunjan8353 Ай бұрын
Very happy to see all team ❤❤
@mohinderkaur8911
@mohinderkaur8911 Ай бұрын
Very nice video 🎉🎉🎉
@Tarwinderkaursandharsi
@Tarwinderkaursandharsi Ай бұрын
Buhat soni video ji
@UdayveerBrar-be8pd
@UdayveerBrar-be8pd Ай бұрын
Very nice video 👌👌👌👌👌👌
@jaggishing4923
@jaggishing4923 Ай бұрын
🎉🎉🎉🎉 very very nice Jagjit Singh Barnala trailer
@desiswag5921
@desiswag5921 Ай бұрын
Arshnoor alisher
@anurag_saddi
@anurag_saddi Ай бұрын
Nice video Sanjeev Sharma Moga
@gursewaksingh903
@gursewaksingh903 Ай бұрын
ਬਹੁਤ ਵਧੀਆ ਵੀਡੀਓ ਹੈ ਜੀ ❤ਜਗਸੀਰ ਸਿੰਘ ਮਾਖੇਵਾਲਾ ❤
@JaswinderSeikhon
@JaswinderSeikhon Ай бұрын
Sat shree akal ji all ghar parvir members very good story and every story is different not same jaswinder sekhon from Canada 🇨🇦
@babeljeetgill5813
@babeljeetgill5813 Ай бұрын
100% sahi hai eh video sade Jatta ghar vich eh Siri log ida hi karade hai. Jina maragi kar Lao ina da eh sakhe Nahi hude kisi de
@daljitjudge9963
@daljitjudge9963 Ай бұрын
Very very nice video
@Karanvirdi-s9n
@Karanvirdi-s9n Ай бұрын
Dono bebe bhut vadiaa acting krdiaa ne veerpal ne bhi seera pta aj sari team di acting bhut vadiaa parmatma tuhanu hamesha khush rakhe Aman kithe chali gyi hun oh tuhade nl aandi nhi kiho gya us nu 👍👍👍👍👍👌👌👌👌🙏🏻🙏🏻🙏🏻🙏🏻🙏🏻
@ramanjeetkaur4663
@ramanjeetkaur4663 Ай бұрын
Very good Ramanjeet Kaur Scotland
@KulwinderKaur-xw9tp
@KulwinderKaur-xw9tp Ай бұрын
👌👌👌👍👍🥰
@user-qm5kq9yz9r
@user-qm5kq9yz9r Ай бұрын
Very nice video ji kulwant Kaur raunta
@gurjotkaur8945
@gurjotkaur8945 Ай бұрын
ਬਹੁਤ ਸੋਹਣੀ ਵੀਡਿਓ ਆ ਜੀ ❤❤
@jagtarsonu9367
@jagtarsonu9367 Ай бұрын
Bahut sohni video aa PR aman kithe gyi ode bgair khali jeha lgda ode bare v dso bebe Ji
@faqirchand3396
@faqirchand3396 Ай бұрын
Very nice video Faqir Chand Barnala
@HarpreetKaur-st8fn
@HarpreetKaur-st8fn Ай бұрын
Very nice ❤❤🎉🎉
@SarbjitGill-bb6ik
@SarbjitGill-bb6ik Ай бұрын
Aman nu lake aoo video vich ji
@happy_harman9725
@happy_harman9725 Ай бұрын
Very nice video ❤❤❤🎉🎉🎉
@kamalkhaira9945
@kamalkhaira9945 Ай бұрын
Very. Nice
@gurmeetkaur9773
@gurmeetkaur9773 Ай бұрын
Very nice video ji 🙏 👍 👌 🎉❤
@sukhdialtakhar7948
@sukhdialtakhar7948 Ай бұрын
Very nice very meaningful video 😂❤❤
@kawalchahal6379
@kawalchahal6379 Ай бұрын
👌👌👌👌👌👌👌👌👌👌👌👌❤️❤️👍
@yadvinderbinder
@yadvinderbinder Ай бұрын
ਬਹੁਤ ਵਧੀਆ ਮੋਹਾਲੀ ਤੋ
@ManpreetSingh-jx6rv
@ManpreetSingh-jx6rv Ай бұрын
ਬਹੁਤ ਵਧੀਆ ❤❤ ਸੁਖਦੀਪ ਕੌਰ ਭੈਣੀ ਜੱਸਾ
@JotJot-tx7zi
@JotJot-tx7zi Ай бұрын
❤❤❤❤
@user-xm9sh6zn8w
@user-xm9sh6zn8w Ай бұрын
👌👌👌👌
@paramjeetkor
@paramjeetkor Ай бұрын
Bhut nice video c sachi bebe ji ❤❤❤👌👌👌🌹🌹💐💐💐Parmjit kaur pind taunsa ropar
@bhupinderkaur1938
@bhupinderkaur1938 Ай бұрын
Nice video italy canada
@user-ze5yi4ln1b
@user-ze5yi4ln1b Ай бұрын
ਬਹੁਤ ਵੱਧੀਆਸਟੋਰੀ ਵੀਡਿਓ ਮੱਖਨ ਸਿੰਘ ਬੀਰੋਕੇ ਖੁਰਦ
Unveiling my winning secret to defeating Maxim!😎| Free Fire Official
00:14
Garena Free Fire Global
Рет қаралды 9 МЛН
My Cheetos🍕PIZZA #cooking #shorts
00:43
BANKII
Рет қаралды 28 МЛН
Bhuli Bisree Yaadain April 18 2024 - Tribute to Mix Artists
1:59:40
Eawaz TV Toronto
Рет қаралды 3 М.
ਉਡੀਕਾਂ ਵੀਰ ਦੀਆਂ- Sinderpal Sony 🔊🎵📢
27:44
Quiet Night: Deep Sleep Music with Black Screen - Fall Asleep with Ambient Music
3:05:46