ਗੋਡਿਆਂ ਦਾ ਦਰਦ ਬਿਨਾਂ ਦਵਾਈ ਖ਼ਤਮ , 3 ਚੀਜ਼ਾਂ ਦਾ ਨੁਸਖ਼ਾ ਕਰ ਲਓ ਨੋਟ ,ਆਪ੍ਰੇਸ਼ਨ ਤੋਂ ਬਚਾਅ, ਦਿਨਾਂ ‘ਚ ਗਰੀਸ ਪੂਰੀ |

  Рет қаралды 927,594

D5 Channel Punjabi

D5 Channel Punjabi

11 ай бұрын

ਗੋਡਿਆਂ ਦਾ ਦਰਦ ਬਿਨਾਂ ਦਵਾਈ ਖ਼ਤਮ , 3 ਚੀਜ਼ਾਂ ਦਾ ਨੁਸਖ਼ਾ ਕਰ ਲਓ ਨੋਟ ,ਆਪ੍ਰੇਸ਼ਨ ਤੋਂ ਬਚਾਅ, ਦਿਨਾਂ ‘ਚ ਗਰੀਸ ਪੂਰੀ | D5 Channel Punjabi
#VardhanAyuveda #DrSubhashGoya #ayurveda #Vaidban #D5ChannelPunjabi
Join this channel to get access to perks:
/ @d5channelpunjabi
Find Latest News, Top Headline And breaking news Watch D5 Channel Punjabi
D5 Channel Punjabi Owned By Oasis Broadcast Private Limited. D5 Channel Punjabi is a news channel on KZbin which streams news related to Punjab, Haryana, Nation and the World. Alongside the news, the channel likewise has debates on contemporary points and Entertainment show series which are interesting and informative.
ਡੀ 5 ਚੈਨਲ ਪੰਜਾਬੀ ਓਏਸਿਸ ਬ੍ਰੌਡਕਾਸਟ ਪ੍ਰਾਈਵੇਟ ਲਿਮਟਿਡ ਦੀ ਮਲਕੀਅਤ ਹੈ। ਡੀ 5 ਚੈਨਲ ਪੰਜਾਬੀ ਯੂਟਿਊਬ 'ਤੇ ਇੱਕ ਨਿਊਜ਼ ਚੈਨਲ ਹੈ ਜੋ ਪੰਜਾਬ, ਹਰਿਆਣਾ, ਰਾਸ਼ਟਰ ਅਤੇ ਵਿਸ਼ਵ ਨਾਲ ਸਬੰਧਤ ਖ਼ਬਰਾਂ ਨੂੰ ਸਟ੍ਰੀਮ ਕਰਦਾ ਹੈ। ਖ਼ਬਰਾਂ ਦੇ ਨਾਲ, ਚੈਨਲ ਨੇ ਸਮਕਾਲੀ ਪੁਆਇੰਟਾਂ ਅਤੇ ਮਨੋਰੰਜਨ ਸ਼ੋਅ ਸੀਰੀਜ਼ 'ਤੇ ਵੀ ਬਹਿਸ ਕੀਤੀ ਹੈ ਜੋ ਦਿਲਚਸਪ ਅਤੇ ਜਾਣਕਾਰੀ ਭਰਪੂਰ ਹਨ।
D5 चैनल पंजाबी ओएसिस ब्रॉडकास्ट प्राइवेट लिमिटेड के स्वामित्व में है। D5 चैनल पंजाबी KZbin पर एक समाचार चैनल है जो पंजाब, हरियाणा, राष्ट्र और दुनिया से संबंधित समाचारों को स्ट्रीम करता है। समाचारों के साथ-साथ, चैनल समकालीन बिंदुओं और मनोरंजन शो श्रृंखला पर भी बहस करता है जो दिलचस्प और सूचनात्मक हैं।
punjabi.newsd5.in
Subscribe us on KZbin -
bit.ly/3ONz0n0
Like us on -
/ d5channelpunjabi
🎧 Listen #d5channelpunjabi on Spotify:
open.spotify.com/show/42Oi1tz...

Пікірлер: 439
@jasvirkaur7981
@jasvirkaur7981 Ай бұрын
ਮੇਰੇ ਗੋਡੇ ਆ ਦਾ ਬਹੁਤ ਬੁਰਾ ਹਾਲ ਸੀ ਜਦੋਂ ਦਾ ਮੈਂ ਮੇਥਾ ਸੋਫ ਤੇ ਅਜਮੇਣ ਰਾਤ ਨੂੰ ਭੇਕੇ ਸਵੇਰੇ ਉਸ ਦਾ ਪਾਣੀ ਖਾਲੀ ਪੇਟ ਪੀਂਦੀ ਹੈ ਹੁਣ ਬਹੁਤ ਫਰਕ ਹੈ
@rajwinderkaur6583
@rajwinderkaur6583 16 күн бұрын
ਡਾਕਟਰ ਸਾਹਿਬ ਜੀ ਮੇਰੇ ਸਿਰ ਦੀਆਂ ਹੱਡੀਆਂ ਵੱਧ ਰਹੀਆਂ ਹਨ ਮਿਹਰਬਾਨੀ ਕਰਕੇ ਇਹਨਾਂ ਦਾ ਇਲਾਜ ਅਤੇ ਪਰਹੇਜ ਜ਼ਰੂਰੀ ਦੱਸੋ
@santokhsinghbenipal8592
@santokhsinghbenipal8592 10 ай бұрын
ਡਾਕਟਰ ਸਾਹਿਬ ਤੁਹਾਡੀ ਬੋਲੀ ਨੂੰ ਸਲੂਟ ਆ
@palwraich8329
@palwraich8329 3 ай бұрын
Ssa🙏Dr sahib ਸਾਨੂੰ ਫਲਵਹਿਰੀ ਦਾ ਇਲਾਜ ਜ਼ਰੂਰ ਦੱਸੋ ਜੀ 🙏
@sinderpalsingh4878
@sinderpalsingh4878 28 күн бұрын
Tin Barr 44D medical hall ton medicine Lai li hai but goddammit nu koi farad nhi piano Dr. Sabb app nhi mildaApp Katha milloga
@ArnavSandhu-lw9jk
@ArnavSandhu-lw9jk 3 ай бұрын
ਭਾਜੀ ਗੋਡੀਆ ਤੇ ਲੱਕ ਚਦਰਦ ਬਹੁਤ ਰਹਿੰਦਾ ਭਾਜੀ ਗ੍ਰੀਸ ਬਨਣ ਦਵਾਈ ਭੈਜੋਭਾਜੀ ਮੋਗਾ ਨੇੜੇ ਬੰਦ ਫਾਟਕ ਕਬੀਰ ਨਗਰ ਵਾਹਿਗੁਰੂ ਜੀ ਵਾਹਿਗੁਰੂ ਜੀ
@RishiPalChoudhary-gx3mv
@RishiPalChoudhary-gx3mv 4 ай бұрын
ਗੋਇਲ ਸਾਹਿਬ ਜੀ ਆਪ ਦੀ ਇੰਟਰਵਿਊ ਔਰ ਆਪ ਦੇ ਨੁਕਸੇ ਬਹੁਤ ਹੀ ਅੱਛੇ ਹੁੰਦੇ ਹਨ ਪਰਮਾਤਮਾ ਸਭ ਦੀ ਅਰਦਾਸ ਸੁਣੇ ਜੀ ਸਾਰੇ ਭਾਰਤਵਾਸੀ ਸੁਖ ਸ਼ਾਂਤੀ ਨਾਲ ਰਹਿਣ ਜੀ ਰਾਮ ਰਾਮ ਸੀਤਾ ਰਾਮ ਜੀ
@harmanrandhawa4609
@harmanrandhawa4609 11 ай бұрын
ਬਹੁਤ ਜਾਣਕਾਰੀ ਦਿੱਤੀ ਡਾਕਟਰ ਸਭ ਧੰਨਵਾਦ ਤੁਹਾਡਾ
@vaarispunjabdederabassi1403
@vaarispunjabdederabassi1403 10 ай бұрын
ਗੋਇਲ ਸਾਹਿਬ ਵਾਹਿਗੁਰੂ ਤੁਹਾਨੂੰ ਤੰਦਰੁਸਤੀ ਅਤੇ ਚੜੵਦੀ ਕਲਾ ਬਖਸਿਸ਼ ਕਰਨ❤❤❤❤❤
@Jasbirkaur-nm4kp
@Jasbirkaur-nm4kp 9 ай бұрын
ਬਹੁਤ ਬਹੁਤ ਧੰਨਵਾਦ ਗੋਇਲਜੀ ਤੁਹਾਡੀਆ ਗਲਾਂ ਦਾ ਧਿਆਨ ਰਖਾਂਗੀ ਜਸਬੀਰ ਕੌਰ
@bschahal9453
@bschahal9453 26 күн бұрын
❤❤ ਇਸ ਵਾਰ ਪੂਰੀ ਵਪਾਰਕ ਭੇਂਟ ਹੈ ਜੀ।
@rajinderkumari7822
@rajinderkumari7822 7 ай бұрын
Sat shri akal ji, dr sahib ji mere back pain bahut hi, L-1,L-2, L-3, L-4,L-5, S-1 ਠੀਕ ਨਹੀਂ ਹਨ,,, ਕੀ ਇਸ ਦੀ ਕੋਈ ਦਵਾਈ ਹੈ, ਕਿਰਪਾ ਕਰਕੇ ਇਸ ਵਾਰੇ ਜਾਣਕਾਰੀ ਦਿੱਤੀ ਜਾਵੇ । ਤੁਹਾਡੇ ਜਵਾਬ ਦੇ ਇੰਤਜ਼ਾਰ ਵਿੱਚ ਤੁਹਾਡੀ ਸ਼ੁੱਭ ਚਿੰਤਕ ।❤
@jobanjanjua4088
@jobanjanjua4088 3 ай бұрын
Dr Jaspreet kaur nal connect kro best Dr ne oh
@jaswantsingh-li5lf
@jaswantsingh-li5lf 10 ай бұрын
ਡਾਕਟਰ ਸਾਹਿਬ ਜੀ ਇਹ ਜੋ ਕੈਪਸੂਲ ਤੁਸੀਂ ਦਸਿਆ ਹੈ ਇਸ ਨੂੰ ਖਾਣ ਦਾ ਤਰੀਕਾ ਬੀ ਨਾਲ ਦੱਸ ਦਿਆ ਕਰੋ ਜੀ ਔਰ ਨਾਲ ਕੋਈ ਭਰਹੈਜ ਜੋ ਨਹੀਂ ਖਾਣਾ ਉਹ ਬੀ ਜਰੁਰ ਦੱਸ ਦਿਆ ਕਰੋ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਬੀ ਅਤੇ ਧਰਮਿੰਦਰ ਜੀ ਦਾ ਬੀ
@kaursingh7661
@kaursingh7661 11 ай бұрын
Thks Dr sahib ji
@barinderkaurhundal9856
@barinderkaurhundal9856 7 ай бұрын
ਡਾਕਟਰ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ
@GurmeetKaur-yg4oi
@GurmeetKaur-yg4oi Күн бұрын
Waheguru tandoori Bakshi
@pritamkaur7086
@pritamkaur7086 4 ай бұрын
Thank you veerji
@manpreetkaursohal709
@manpreetkaursohal709 7 ай бұрын
waheguru ji
@RanjitKaur-dn6bj
@RanjitKaur-dn6bj 9 ай бұрын
Thank you so much doctor sahib 🙏🙏
@rachnaratra2630
@rachnaratra2630 9 ай бұрын
Ur suggestions r very impressive sir.
@user-lv6ni4vb3k
@user-lv6ni4vb3k 4 ай бұрын
ਡਾਕਟਰ ਸਾਹਿਬ ਜੀ ਮੈਨੂੰ ਲੱਕ ਲੱਤਾਂ ਬਾਹਾ ਵਿਚ ਕਾਲੋਟ ਜੰਮਦੇ ਹਨ ਘਰਲੋ ਇਲਾਜ ਦਸੋ ਜੀ ਮੇਹਰ ਬਾਨੀ ਹੋਵੇਗਾ ਜੀ 🙏🙏🙏🙏
@user-eh6rb1hy4q
@user-eh6rb1hy4q 5 ай бұрын
Thanks ji docter sahib
@jatinderbhatia7358
@jatinderbhatia7358 Ай бұрын
Waheguru ji 🙏🙏
@shobhajamba0187
@shobhajamba0187 7 ай бұрын
Dr saab quantity v ds diyo kro. Fr hi ghar bna sakageee. 🙏🙏
@HarpreetSingh-jf8zu
@HarpreetSingh-jf8zu 7 ай бұрын
ਬਹੁਤ ਵਧੀਆ ਜੀ
@user-ux8wd2fe5q
@user-ux8wd2fe5q 14 күн бұрын
ਕੋਈ ਦਵਾਈ ਦੱਸਿਓ
@user-hh3tq6wl6l
@user-hh3tq6wl6l 10 ай бұрын
ਡੁਕਟਰ ਜੀ ਤੁਹਾਡਾ ਬਹੁਤ ਧੰਨਵਾਦ ਜੋ ਜੀਰਾ ਜਵੇਨ ਸੋਫ ਪਓਡਰ ਦਰਦਾ ਤੋ ਖਾਣਾ ਚਹਾਦਾ
@agamnoor.3478
@agamnoor.3478 4 ай бұрын
Xx HB
@AshokKumar-sm6vk
@AshokKumar-sm6vk 3 ай бұрын
How is shown mithe ja kordi
@gurmailsinghgill8487
@gurmailsinghgill8487 9 ай бұрын
😊ਡਾਕਟਰ ਗੋਇਲ ਸਾਹਿਬ ਜੀ ਦਾ ਸੁਕਰੀਆ
@SagarSingh-mi3he
@SagarSingh-mi3he 11 ай бұрын
Thanks ji
@harsh_dhindsa01
@harsh_dhindsa01 5 ай бұрын
Thanks veer ji
@naranjansingh3804
@naranjansingh3804 10 ай бұрын
Very good video. Thanks ji.
@sulakrani6048
@sulakrani6048 4 ай бұрын
Thaku very much Dr sahib
@gurdevkaur1209
@gurdevkaur1209 2 ай бұрын
ਡਾਕਟਰ ਸਾਹਿਬ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਤੇ ਤੰਦਰੁਸਤੀ ਬਖਸ਼ਣ ਜੀ
@kulwinderkaur2791
@kulwinderkaur2791 6 ай бұрын
Nice advice thx g
@GUREKEM
@GUREKEM 3 ай бұрын
Thanks dokter sahib lok seva lyi
@user-lv6ni4vb3k
@user-lv6ni4vb3k 5 ай бұрын
ਡਾਕਟਰ ਸਾਹਿਬ ਜੀ ਮੈਨੂੰ ਸਾਹ ਦੀ ਦਵਾਈ ਦੱਸੋ ਜੀ 🙏🙏
@runray3723
@runray3723 10 ай бұрын
Thank u ji
@rajrai5657
@rajrai5657 6 ай бұрын
ਗੋਡ ਬਲੈੱਸ ਯੂ ਡਾਕਟਰ ਸਾਹਿਬ ਆਈ ਫੀਲ ਸੋ ਬੈਟਰ ਆਈ ਜਸਟ ਟੇਕ ਯੂਅਰ medican ਥੈਂਕ ਯੂ ਬਲੈੱਸ you
@jatinderbhatia7358
@jatinderbhatia7358 Ай бұрын
THANKS JI
@balbirsahni1890
@balbirsahni1890 10 ай бұрын
Very nice sweet talks
@manju-rz6mv
@manju-rz6mv 8 ай бұрын
Thanks dr sahib
@kamaljitkaur3027
@kamaljitkaur3027 10 ай бұрын
🙏🙏
@TajinderSINGH-qn4ni
@TajinderSINGH-qn4ni 10 ай бұрын
Thanks doctor sahib
@bgill5627
@bgill5627 5 ай бұрын
ਗੋਇਲ ji thank you
@sukhwantsingh107
@sukhwantsingh107 6 ай бұрын
Thank you Dr shaib ji
@rajmixchannel4843
@rajmixchannel4843 8 ай бұрын
Very many thanks ji for this information
@ashokrishi6801
@ashokrishi6801 6 ай бұрын
डॉक्टर गोयल साहब जी नमस्कार आपके बताए हुए नुक्से बहुत ही फायदा कर रहे हैं मेडिकल हॉल पर जो भी मिलता है हम खरीद कर उसका पूरा पूरा लाभ उठाते हैं आपका शुभचिंतक
@GurpreetSingh-ls8jf
@GurpreetSingh-ls8jf 6 ай бұрын
Very good suggestion Sir
@HappyCupcakes-sr5tr
@HappyCupcakes-sr5tr 6 ай бұрын
Think you very much
@rajkaur6341
@rajkaur6341 10 ай бұрын
Ssa veer ji
@user-yu2le4qj5i
@user-yu2le4qj5i 10 ай бұрын
ਜੀ ਖਾਈ ਜਾਂਦੇ ਆ ਜੀ ਗੋਇਲ ਸਾਵ ਵਾਹਿਗੁਰੂ ਜੀ ਠੀਕ ਹੋ ਜਾਇਏ
@anuchopra5197
@anuchopra5197 4 ай бұрын
Dr sahib good evening and abhagey
@jaswantsingh-li5lf
@jaswantsingh-li5lf 10 ай бұрын
ਐਲੋ ਵੀਰਾ ਦਾ ਨਾਮ ਪੰਜਾਬੀ ਵਿੱਚ ਕੀ ਕੁਮਾਰ ਕਹਿੰਦੇ ਹਨ ਡਾਕਟਰ ਸਾਹਿਬ ਜੀ ਇਸ ਬਾਰੇ ਬੀ ਦਸਿਆ ਜਾਵੇ ਤਾਂ ਜੋ ਸਹੀ ਜਾਣਕਾਰੀ ਮਿਲ ਸਕੇ
@pamrandhava9067
@pamrandhava9067 5 ай бұрын
Kawar
@GurpreetSingh-kj7ge
@GurpreetSingh-kj7ge 10 ай бұрын
Thanks thanks
@SurjitSingh-pu1cu
@SurjitSingh-pu1cu 10 ай бұрын
Bhut bdia veer ji jroor trai karange
@kanwaljeetkaur3340
@kanwaljeetkaur3340 2 ай бұрын
ਸਤਿ ਸ੍ਰੀ ਆਕਾਲ ਜੀ
@darshinsidhu6718
@darshinsidhu6718 10 ай бұрын
Very good job Dr sab 👍
@baljitkaur5933
@baljitkaur5933 3 ай бұрын
Thank you 🙏
@BalwinderKaur-yr4oc
@BalwinderKaur-yr4oc 4 ай бұрын
Thank you sir
@manpreetkaur5902
@manpreetkaur5902 2 ай бұрын
too super vid
@armaankadwasrachannel1048
@armaankadwasrachannel1048 9 ай бұрын
Thanks 🙏
@surjitsarai6679
@surjitsarai6679 11 ай бұрын
ਗੋਇਲ ਸਾਹਬ ਮੈਂ ਇਹ ਦਵਾਈ ਮੈਂ ਮੰਗਵਾਉਣ ਹੈ
@user-xm4nl9fj8o
@user-xm4nl9fj8o 7 ай бұрын
Good morning sir ,main ajj pehli var program dekheya ji tuhad bot badiya h ji sir meri,problem h ji meri akhan,,(eyes)bot blink krdiya h main es ton bot preshan ha ji koi nuksan DSO ji
@user-hn5wb1tv4m
@user-hn5wb1tv4m 10 ай бұрын
ਬੀ ਪੀ ਨ ਲੋ ਨਾ ਹਾਈ ਕਿਵੇਂ ਬੀ ਪੀ ਲੋ ਵਿਚ ਪੀੜ ਕਰੇ ਸਰੀਰ ਤਾਂ ਕੀ ਕਰੀਏ ਪੀੜ ਦੀ ਗੋਲੀ ਨਾ ਖਾਣੀ ਪਵੇ ਮਾਂਗਟ
@user-us8tt8uv4p
@user-us8tt8uv4p 3 ай бұрын
Thanks you veer ji
@palgill5522
@palgill5522 6 ай бұрын
Thanks
@SagarSingh-mi3he
@SagarSingh-mi3he 11 ай бұрын
Sir ah tino cheeja kive khina na pani nal,raat nu ya din vich
@sukhwantsingh2513
@sukhwantsingh2513 11 ай бұрын
Goyal, sahib, thank you, thankyou, thankyou,very,good, job
@AjnalaAjnala-uc1fe
@AjnalaAjnala-uc1fe 11 ай бұрын
😊 6:40 😊 6:40 😊😅😅😊
@jasmeetkaur-od9ve
@jasmeetkaur-od9ve 10 ай бұрын
Very good
@GardeningwithMalwinderkaur
@GardeningwithMalwinderkaur 5 ай бұрын
Goyal veer jii sciatica pain da ਨੁਸਖਾ ਜਰੂਰ ਦੱਸੋ
@rktandon7509
@rktandon7509 4 ай бұрын
Thanks ji ❤
@simarsingh93
@simarsingh93 Ай бұрын
ਡਾਕਟਰ ਸਾਹਿਬ ਆਪ ਜੀ ਦੀ ਫ਼ੀਸ ਕਿੰਨੀ ਹੈ
@PARVEENKUMAR-js9mp
@PARVEENKUMAR-js9mp 11 ай бұрын
motapa charbi khtam di vidio bnao sir ji 40 waight c 57 ho geaa ji ghrelu nuksha dso guru ji
@rozanaroutine4238
@rozanaroutine4238 4 ай бұрын
Thank🙏💕
@shivsandhu2039
@shivsandhu2039 4 ай бұрын
Thanks g
@gurjantsinghgill7583
@gurjantsinghgill7583 10 ай бұрын
💯💯👌👌🙏🙏
@BaldevSingh-yh8hg
@BaldevSingh-yh8hg 10 ай бұрын
Dr shaib ji ❤ se salout ji
@sarojrani2116
@sarojrani2116 8 ай бұрын
Bàught badhiya video
@lehrajaspal3576
@lehrajaspal3576 4 ай бұрын
ਧੰਨਵਾਦ ਜੀ ਪਰ ਇਹ ਤਿੰਨੋ ਚੀਜਾਂ ਕਿੰਨੀ ਕਿੰਨੀ ਮਾਤਰਾ ਵਿਚ ਲੈਣੀਆਂ ਨੇ ਜੀ???
@user-nn6mw7mq1x
@user-nn6mw7mq1x 3 ай бұрын
ਡਾਕਟਰ ਸਾਹਿਬ ਦੁਵਾਈ ਮਹੀਨੇ ਦੀ ਕਿਨੇ ਦੀ ਆਏ ਗਈ ਜੀ
@balvinderkaurkhalsa5336
@balvinderkaurkhalsa5336 5 ай бұрын
Very nice thankx Dr veer ji🙏🙏
@DavinderSingh-pc3dg
@DavinderSingh-pc3dg 4 ай бұрын
Thank you docter sahab
@hardeepkaur-js1jy
@hardeepkaur-js1jy 3 ай бұрын
Thanks doctor sahib g
@meenusingh954
@meenusingh954 10 ай бұрын
Thanks doc j tusi nuske ta bhut badiy dasde o per tusi galla be bhut sohniy kerde estra naal parmatma nu be jaad kerva dita loka nu kitchen bare aware kerde thanku soooo much parmatma tuhanu lambi umer de doc n manu dasiya grec gat & gap kafi katda piya estra sade vaste sohne videos dende raho
@GurtajSingh-rt6ff
@GurtajSingh-rt6ff 10 ай бұрын
Very nice big big congrauation
@user-zm8tz5ke2g
@user-zm8tz5ke2g 6 ай бұрын
Thanks ji ram ram ji
@manjeetkhangura3816
@manjeetkhangura3816 10 ай бұрын
Thanks very much Ji for sharing such a useful information 🙏
@SandeepSingh-jo8lv
@SandeepSingh-jo8lv 4 ай бұрын
Sir g good news
@lakhwinderkaur9444
@lakhwinderkaur9444 10 ай бұрын
ਡਾਕਟਰ ਜੀ ਪਿੱਤੇ ਦੀਆ ਪੱਥਰੀਆ ਦਾ ਇਲਾਜ ਕੀ ਹੈ ਅਪਰੇਸ਼ਨ ਦੀ ਲੋੜ ਨਾ ਪਵੇ
@radharani1865
@radharani1865 10 ай бұрын
Moga jao three month medicine khao free mildi Wednesday nu
@harbhajansinghdhillon7248
@harbhajansinghdhillon7248 10 ай бұрын
😂❤3❤😂
@HardeepSingh-lm6xv
@HardeepSingh-lm6xv 4 ай бұрын
​@@radharani1865 veer address pura de skde ho
@jobanjanjua4088
@jobanjanjua4088 3 ай бұрын
Dr Jaspreet kaur nal connect kro best Dr ne oh.ohne ne 28 mm diyn ਪੱਥਰੀ da elaaz v medicine te diet nal kita
@ButasinghBrar-uf5ib
@ButasinghBrar-uf5ib 9 ай бұрын
Good 👍
@ਪ੍ਰੀਤ-ਜ2ਢ
@ਪ੍ਰੀਤ-ਜ2ਢ 4 ай бұрын
ਪੰਚਮ ਹਲਦੀ ਕਿੱਥੋਂ ਮਿਲੇਗੀ
@baliayurvedacarepunjab6191
@baliayurvedacarepunjab6191 23 күн бұрын
Sat Shri Akal ji
@rajpalchanni2031
@rajpalchanni2031 10 ай бұрын
Dr sahib Namaskar, I am suffering from BP can I use this Pancham Haldi for Knee problems?
@amanpreetkaur4888
@amanpreetkaur4888 9 ай бұрын
❤❤❤
@MonikaSingla-ek5eb
@MonikaSingla-ek5eb 14 күн бұрын
Namaste sir 👏
@reshamkaur1601
@reshamkaur1601 4 ай бұрын
Thinks doctar sab ji
@amanpreetkaur4888
@amanpreetkaur4888 9 ай бұрын
❤❤❤❤
@amritkaur9517
@amritkaur9517 10 ай бұрын
Pl tell me the quantity of the Kala god nd jattimassi
@ashokghera8810
@ashokghera8810 4 ай бұрын
Thanks❤
@inderjitpannu4519
@inderjitpannu4519 10 ай бұрын
Good job Dr sahib
@mannuotal9171
@mannuotal9171 10 ай бұрын
Hy
@sarwansingh7913
@sarwansingh7913 10 ай бұрын
ਗੋਇਲ ਸਾਹਿਬ ਸੌਂਫ਼ ਦੋ ਤਂਰਾ ਦੀਆਂ ਹੁੰਦੀਆਂ ਹਨ।ਇਕ ਕੌੜੀ।ਇਕ ਮਿਠੀ।
@satpalsingh9095
@satpalsingh9095 11 ай бұрын
Thanks Waheguru ji good job
@baldevsinghsidhu4436
@baldevsinghsidhu4436 11 ай бұрын
L km
@MandeepBrar-qy9yb
@MandeepBrar-qy9yb 11 ай бұрын
Dr saab meri nus dabi hoei a hun knee pain a d gode bdlan nu keh riha
@balwantsingh3852
@balwantsingh3852 11 ай бұрын
​@@baldevsinghsidhu443677cxx
Scary Teacher 3D Nick Troll Squid Game in Brush Teeth White or Black Challenge #shorts
00:47
КАК ДУМАЕТЕ КТО ВЫЙГРАЕТ😂
00:29
МЯТНАЯ ФАНТА
Рет қаралды 8 МЛН
Scary Teacher 3D Nick Troll Squid Game in Brush Teeth White or Black Challenge #shorts
00:47