ਗਾਇਕਾਂ ਦੀ ਭੀੜ ਹੁੰਦੀ ਸੀ ਘਰ ਮੂਹਰੇ ਜਦੋਂ Gurnam Gama Sehbaj ਜਿਉਂਦੇ ਸੀ l Bittu Chak Wala I Daily Awaz

  Рет қаралды 215,312

Daily Awaz

Daily Awaz

Күн бұрын

Пікірлер: 375
@vikramdhunnachannel7180
@vikramdhunnachannel7180 3 жыл бұрын
22 ਜੀ ਬਹੁਤ ਵੱਡਾ ਦੁੱਖ ਆ ਕੇ ਮਾ ਬਾਪ ਹੋਣ ਤੇ ਦੋ ਹੀਰੇ ਵਰਗੇ ਪੁੱਤ ਦੁਨੀਆਂ ਤੋ ਚੱਲੇਗੇ ਵਾਹਿਗੁਰੂ ਇਨ੍ਹਾਂ ਦੀ ਲੰਬੀ ਉਮਰ ਕਰੇ
@rashamjassal
@rashamjassal 2 ай бұрын
No😅
@nirmalghuman6077
@nirmalghuman6077 3 жыл бұрын
ਕੁੱਝ ਸਮਾਂ ਪਹਿਲਾਂ ਗਾਮੇ ਬਾਈ ਤੇ ਸ਼ਹਿਬਾਜ਼ ਬਾਈ ਦੀ ਇੰਟਰਵਿਊ ਦੇਖੀ ਜੀ ਪ੍ਰਾਈਮ ਏਸ਼ੀਆ ਚੈੱਨਲ ਤੇ ਗੱਲਬਾਤ ਕਰਦਿਆਂ ਇੰਜ ਮਹਿਸੂਸ ਹੁੰਦਾ ਸੀ ਕਿ ਦੋਵਾਂ ਭਰਾਵਾਂ ਦਾ ਆਪਸੀ ਪਿਆਰ ਐਨਾ, ਲੱਗਦਾ ਸੀ ਕਿ ਜਿਵੇਂ ਦੋ ਸਰੀਰ ਤੇ ਇੱਕ ਜਾਨ ਸੀ ਦੋਵੇਂ ਭਰਾ ਕੁੱਝ ਸਮੇਂ ਬਾਅਦ ਗਾਮੇ ਬਾਈ ਦੇ ਅਕਾਲ ਚਲਾਣਾ ਕਰ ਜਾਣ ਦਾ ਤਾਂ ਪਤਾ ਸੀ ਪਰ ਅੱਜ ਬਿੱਟੂ ਬਾਈ ਦੀ ਉਨ੍ਹਾਂ ਦੇ ਪਰਿਵਾਰ ਨਾਲ ਮੁਲਾਕਾਤ ਤੋਂ ਹੀ ਪਹਿਲੀ ਵਾਰ ਪਤਾ ਲੱਗਾ ਕਿ ਸ਼ਹਿਬਾਜ਼ ਬਾਈ ਵੀ ਇਸ ਦੁਨੀਆਂ ਤੋਂ ਰੁਖਸਤ ਹੋ ਗਏ ਨੇ ਸੁਣ ਕੇ ਬਹੁਤ ਹੀ ਦੁੱਖ ਮਹਿਸੂਸ ਹੋ ਰਿਹਾ ਆ ਦੋਵਾਂ ਭਰਾਵਾਂ ਦੀ ਲੇਖਣੀ ਦਾ ਕੋਈ ਸਾਨੀ ਨਹੀਂ ਸੀ, ਸਹਿਜ ਸੁਭਾਅ ਅੰਦਰੋਂ ਫੁੱਟਦੀ ਸ਼ਾਇਰੀ, ਇੰਜ ਲੱਗਦਾ ਸੀ ਜਿਵੇਂ ਸ਼ਬਦਾਂ ਦਾ ਕੋਈ ਝਰਨਾ ਵਹਿੰਦਾ ਹੋਵੇ ! ਤੇ ਉਹ ਵਹਾਅ ਵੀ ਹੁਣ ਰੁਕ ਗਿਆ😔😔 ਪਰਿਵਾਰ ਦੀਆਂ ਗੱਲਾਂ ਸੁਣਦਿਆਂ ਵਾਰ ਵਾਰ ਮੱਲੋਮੱਲੀ ਅੱਖਾਂ ਚ ਹੰਝੂ ਭਰ ਆਉਂਦੇ ਆ😭 Miss u always bro,s😭😭😭
@sabbisandhu7769
@sabbisandhu7769 3 жыл бұрын
ਮਾਤਾ ਜੀ ਨੇ ਬਹੁਤ ਸਨੱਅਪ ਨਾਲ ਗੱਲ ਕੀਤੀ ਆ ਮਾਵਾਂ ਦਾ ਦੇਣ ਨੀ ਕੋਈ ਦੇ ਸਕਦਾਂ
@farmer4456
@farmer4456 3 жыл бұрын
ਵਾਹਿਗੁਰੂ ਇਸ ਪਰਿਵਾਰ ਤੇ ਮੇਹਰ ਕਰੇ ਹੀਰੇ ਗੀਤਕਾਰ ਸੀ ਦੋਨੋ ਭਰਾ
@jasbirkaurchahal1021
@jasbirkaurchahal1021 3 жыл бұрын
ਗਾਮੇ ਤੇ ਸ਼ਹਿਬਾਜ਼ ਦੇ ਮਾਪਿਆਂ ਨੂੰ ਬਹੁਤ ਸਤਿਕਾਰ ।🙏🙏
@NavjotKaur-is2zx
@NavjotKaur-is2zx 3 жыл бұрын
😘😘😘😘😘
@mannsaab6138
@mannsaab6138 3 жыл бұрын
ਮਾਤਾ ਬਹੁਤ ਸੁਹੱਪਣ ਆਲੇ ਨੇ ਵਾਹਿਗੁਰੂ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ
@mpwazidke
@mpwazidke 3 жыл бұрын
ਘੈਟ ਗੀਤਕਾਰ ਸੀ ਦੋਨੋ ਭਰਾ
@RanjeetSingh-jt5sq
@RanjeetSingh-jt5sq 3 жыл бұрын
ਬੜੀ ਖੁਸ਼ੀ ਥੀ ਆਸ਼ੀਆਨਾ ਬਨਾ ਨੇ ਕਿ ਜਬ ਬਨਾ ਲਿਆ ਨਜ਼ਰ ਲਗ ਗਈ ਜਮਾਨੇ ਕੀ 😭😭
@amanpreetkaur4096
@amanpreetkaur4096 3 жыл бұрын
😭😭
@MandeepSingh-yo7zt
@MandeepSingh-yo7zt 3 жыл бұрын
😭😭
@journeyplayer
@journeyplayer 2 жыл бұрын
Jio 🙏
@naibsingh5885
@naibsingh5885 3 жыл бұрын
ੲਿੱਕੋ ਗਾਮੇ ਦੀ ਤਮੰਨਾ ਦੁਆਰਾ ਜਿੱਥੇ ਵੀ ਮੈਂ ਜੰਮਾ ਮਾਪਿਆਂ ਦੀ ਹਰ ਗੱਲ ਮੰਨਾ ਪਰਮਾਤਮਾ ਦੋਨੋ ਵੀਰਾ ਨੂੰ ਜਿੱਥੇ ਵੀ ਰੱਖੇ ਕੱਠਿਿਆ ਨੂੰ ਰੱਖੇ ਵਾਹਿਗੁਰੂ ਮੇਹਰ ਕਰੇ , ਨਾੲਿਬ ਸਿੱਧੂ ਦਿਅਾਲਗੜ ਜੇਜੀਆਂ ਦਿੜਬਾ
@lahoriaproduction7753
@lahoriaproduction7753 3 жыл бұрын
ਮਾਤਾ ਜੀ ਦੋਨੋ ਵੀਰਾ ਦੀਆ ਯਾਦਾ ਸੁਣ ਤੇ ਤੁਹਾਡਾ ਦਰਦ ਸੁਣ ਕੇ ਮੇਰੀਆਂ ਅੱਖਾਂ ਵਿਚ ਹੰਝੂ ਆ ਗਏ ਬਾਲਮ ਨੂੰ ਪਰਮਾਤਮਾ ਉਚੀਆਂ ਬੁਲੰਦੀਆਂ ਤੇ ਲੈ ਕੇ ਜਾਵੇ
@sukhiduggankaur384
@sukhiduggankaur384 3 жыл бұрын
ਬਹੁਤ ਮਾੜਾ ਹੋਇਆ, ਮਾਂਪੇਂ ਬੈਠੇ ਹਨ ਪੁੱਤ ਦੋਨੋਂ ਇਸ ਦੁਨੀਆਂ ਤੋਂ ਤੁਰ ਗਏ ਵਿਚਾਰੇ ਕਿਵੇਂ ਦਿਨ ਕਟਦੇ ਹਨ ਵਾਹਿਗੁਰੂ ਹਿੰਮਤ ਬਕਸ਼ੇ
@gajansingh3246
@gajansingh3246 3 жыл бұрын
Sach 22 ji bahut muchhkal ji
@jassalkaur3548
@jassalkaur3548 3 жыл бұрын
🙏🙏🙏🙏🙏
@mrgosaljatt
@mrgosaljatt 3 жыл бұрын
"ਗੱਲ ਵੱਖਰੀ ਗਾਮਿਆਂ ਦੁਨੀਆ ਤੋਂ ਲੁੱਕ ਲੁੱਕ ਕੇ ਰੋਵਾਂ। ਤੈਨੂੰ ਯਾਦ ਤਾਂ ਕਰਾਂ ਜੇ ਕਦੇ ਭੁੱਲਿਆ ਹੋਵਾਂ"। ਵਾਕਿਆ ਹੀ ਗੁਰਨਾਮ ਗਾਮੇ ਦੇ ਚਾਹੁੰਣ ਵਾਲੇ ਕਦੇ ਨਹੀ ਭੁੱਲਣਗੇ
@shineofstar8243
@shineofstar8243 3 жыл бұрын
ਵਾਹਿਗੁਰੂ🙏 ਜੀ ਗੁਰਨਾਮ ਗਾਮੇ ਵੀਰ ਤੇ ਸਹਿਵਾਜ ਵੀਰ ਦੇ ਬੱਚਿਆਂ ਨੂੰ ਤੰਦਰੁਸਤੀ ਤੇ ਤਰੱਕੀਆਂ ਬਖਸ਼ਣਾ
@manjitsingh7488
@manjitsingh7488 3 жыл бұрын
ਸੰਪੂਰਨ ਆਦਮੀ ,,ਸੰਪੂਰਨ ਕਲਾ ਸਮਰਥ ਕੋਈ ਕੋਈ ਆਦਮੀ ਹੁੰਦਾ ,ਤੇ ਰੱਬ ਦਾ ਪਿਆਰਾ ,ਥੋੜੀ ਉਮਰ ਲਿਖਵਾ ਕੇ ਆਓਂਦਾ ਇਹੋ ਕੁਝ ਵਾਪਰਿਆ ਬਾਈ ਗਾਮੇ ਤੇ ਸ਼ਹਿਬਾਜ਼ ਨਾਲ
@tarsemsingh9592
@tarsemsingh9592 Жыл бұрын
Bhain g jeevni jrrur likhna g
@shamshersinghwarring7927
@shamshersinghwarring7927 3 жыл бұрын
ਪਰਮਾਤਮਾ ਮੇਹਰ ਕਰੀ ਹੁਣ ਸਾਰੇ ਪਰਿਵਾਰ ਤੇ ਹਮੇਸ਼ਾ ਚੜ੍ਹਦੀ ਕਲਾ ਵਿਚ ਰਹਿਣ
@waheguru9448
@waheguru9448 3 жыл бұрын
ਨਿੱਕੂ ਦਾ ਧੰਨਵਾਦ ਬਹੁਤ ਵਧੀਆ ਇਨਸਾਨ ਹਨ
@unitedcolors2920
@unitedcolors2920 3 жыл бұрын
ਉਹ ਰੱਬਾ, ਪ੍ਰਮਾਤਮਾ ਤੇਰੇ ਅੱਗੇ ਅਰਦਾਸ ਕਰਦੇ ਇਸ ਪਰਿਵਾਰ ਨੂੰ ਤੰਦਰੁਸਤੀ ਬਖਸ਼ੀ, ਚੜਦੀ ਕਲਾਂ ਵਿੱਚ ਰੱਖੀ 🙏
@vickysinghvicky2618
@vickysinghvicky2618 3 жыл бұрын
ਜਿਹੜੇ ਨਾਮੀ ਸਿੰਗਰਾਂ ਨੇ ਇਨ੍ਹਾਂ ਦੋਵੇਂ ਵੀਰਾਂ ਦੇ ਗੀਤਾਂ ਤੋਂ ਕਮਾਈ ਕੀਤੀ ਉਨ੍ਹਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ
@rightbro265
@rightbro265 3 жыл бұрын
ਵਾਹਿਗੁਰੂ ਜੀ ਭੈਣਾਂ ਤੇ ਬੱਚੇ ਆ ਤੇ ਮਾਪਿਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਜੀ ਵਾਹਿਗੁਰੂ ਜੀ ਬੱਚੇ ਆ ਨੂੰ ਹਿੰਮਤ ਬਖਸ਼ਣ ਤਾਂ ਕੀ ਗਾਮੇ ਵੀਰ ਸ਼ਹਿਬਾਜ਼ ਵੀਰ ਦੇ ਰਾਹਾਂ ਤੇ ਤੁਰਨ ਪਰਿਵਾਰ ਦਾ ਨਾਮ ਰੌਸ਼ਨ ਕਰਨ। ਧੰਨਵਾਦ ਜੀ
@Gurpreetmontreal
@Gurpreetmontreal 3 жыл бұрын
ਹੀਰੇ ਗੀਤਕਾਰ ਸੀ ਦੋਵੇ ਭਰਾ ❤️
@irfan33573
@irfan33573 3 жыл бұрын
Ki hoya c Veera nu
@gopi2bhatti
@gopi2bhatti 3 жыл бұрын
ਵਹਿਗੁਰੂ ਹਮੇਸ਼ਾ ਇਹਨਾਂ ਦੇ ਬੱਚਿਆਂ ਨੂੰ ਤੰਦਰੁਸਤੀ ਬਖ਼ਸ਼ੇ
@Sandeep_Sandhu
@Sandeep_Sandhu 3 жыл бұрын
ਵਾਹਿਗੁਰੂ ਜੀ ਮੇਹਰ ਕਰਿਓ 👏🏻
@endjatt3272
@endjatt3272 3 жыл бұрын
🙏🏼ਭਲਾ ਕਰੀ ਸਰਬੱਤ ਦਾ ਮੇਰੇ ਮਾਲਕਾ🙏🏼
@jagsirguradi7398
@jagsirguradi7398 3 жыл бұрын
੧ਓ ਸਤਨਾਮ ਵਾਹਿਗੁਰੂ ਜੀ ਚੜਦੀ ਕਲਾਂ ਚੁ ਰੱਖੇ ਪਰਵਾਰ ਨੂੰ
@nikkadhudike4731
@nikkadhudike4731 3 жыл бұрын
ਸਾਰੀ ਉਮਰ ਲੰਗਾਉਦਿਆ ਲੰਘ ਗਈ ਏ ਅੱਜ ਮੇਰਾ ਰੁੱਸਣ ਨੂੰ ਜੀ ਕਰਦਾ ਬਾਈ ਗਾਮਾਂ ਤੇ ਸ਼ਹਿਬਾਜ ਅਮਰ ਰਹਿਣ 🙏🙏🙏🙏🙏🙏
@sukhjindergill656
@sukhjindergill656 3 жыл бұрын
ਬਹੁਤ ਹੀ ਵਧੀਆ ਗੀਤਕਾਰ ਸੀ ਦੋਵੇ ਭਰਾ ਵਾਹਿਗੁਰੂ ਪਰਵਾਰ ਤੇ ਮਿਹਰ ਭਰਿਆ ਹੱਥ ਰੱਖਣ
@HappySingh-tm1un
@HappySingh-tm1un 2 жыл бұрын
ਬਹੁਤ ਵਧੀਅਾ ਗੀਤਕਾਰ ਸੀ 22 ਗੁਰਨਾਮ ਗਾਮਾ ਤੇ ਸਹਿਬਾਜ ਵੀਰ
@baljinder_singh1
@baljinder_singh1 3 жыл бұрын
ਵਾਹਿਗੂਰੂ ਜੀ 🙏🏻🙏🏻🙏🏻🙏🏻
@parmjeet718
@parmjeet718 3 жыл бұрын
ਬਹੁਤ ਵਧੀਆ ਗੱਲਾਂ ਬਾਤਾਂ ਕੀਤੀਆਂ ਬਿੱਟੂ ਵੀਰ ਦਾ ਗੱਲ ਬਾਤ ਕਰਨ ਦਾ ਢੰਗ ਬਹੁਤ ਵਧੀਆ ਹੈ
@mrgosaljatt
@mrgosaljatt 3 жыл бұрын
"ਸਾਂਝ ਸ਼ਹਿਬਾਜ ਚੰਨ ਤਾਰਿਆਂ ਨਾ ਪਾ ਲਾਗੇਂ। ਯਾਦਾਂ ਦੇ ਸਹਾਰੇ ਪੂਰੀ ਜ਼ਿੰਦਗੀ ਬਿਤਾ ਲਾਗੇਂ"।
@jagtarsinghsangojla3205
@jagtarsinghsangojla3205 3 жыл бұрын
ਵਾਹਿਗੁਰੂ ਜੀ ਮੈਹਰ ਕਰਨਗੇ ਜੀ ਏਸ ਪ੍ਰਵਾਰ ਤੇ ਅਤੇ ਇਹਨਾਂ ਭੈਣਾਂ ਤੇ ਇਹਨਾਂ ਨੂੰ ਤੰਦਰੁਸਤੀ ਤੇ ਹਿੰਮਤ ਬਖਸ਼ੀ
@jotinderdhaliwal2921
@jotinderdhaliwal2921 3 жыл бұрын
ਬੁਹਤ ਵੱਡਾ ਕਲ਼ੇਜਾ ਸਾਰੇ ਪਰਿਵਾਰ ਦਾ ।ਇਮਾਨਦਾਰ ਪਰਿਵਾਰ ਸੀ ਬੁਹਤ ਕਹਿਰ ਢਿਹਾ ਪਰਿਵਾਰ ਤੇ ।ਮਿਹਰ ਕਰ ਦਾਤਿਆ।
@jogasinghsandhu5325
@jogasinghsandhu5325 3 жыл бұрын
ਵਾਹਿਗੁਰੂ ਜੀ ਮੇਹਰ ਕਰੇ ਪ੍ਰੀਵਾਰ ਤੇ
@ramannabha364
@ramannabha364 3 жыл бұрын
Forever lyrics gurnam &Shebaaz
@jagdeepsidhu1313
@jagdeepsidhu1313 3 жыл бұрын
ਨਾ ਰੱਬਾ ਏਨਾ ਦੁੱਖ ਨਾ ਦਿਆ ਕਰ ਕਿਸੇ ਵੀ ਪਰਵਾਰ ਨੂੰ ਸਾਰੇ ਪਰਵਾਰ ਨਾਲ ਦਿਲ ਤੋ ਹਮਦਰਦੀ ਪ੍ਰਗਟ ਕਰਦਾ ਹਾਂ ਬੜਾ ਦੁੱਖ ਹੋਇਆ ਵੀਡਓ ਦੇਖ ਕੇ 😭😭
@KuldeepSingh-vv6dm
@KuldeepSingh-vv6dm 6 ай бұрын
ਵਹਿਗੁਰੂ ਜੀ ਮਾਤਾ ਜੀ ਬਾਪੂ ਜੀ ਤੇ ਭੈਣਾਂ ਤੇ ਬੱਚਿਆਂ ਨੂੰ ਤੰਦਰੁਸਤੀ ਤੇ ਚੜਦੀ ਕਲਾ ਬਖਸ਼ੇ ਪਰਮਾਤਮਾ ਵਹਿਗੁਰੂ ਜੀ
@sukhasandhusukha9981
@sukhasandhusukha9981 3 жыл бұрын
ਦੋਹਾ ਬਾਈਆ ਨੂੰ ਸਲੂਟ ਹੈ ਬਹੁਤ ਵਧੀਆ ਲਿਖਿਆ ਬਾਈਆ ਨੇ
@amanpreetkaur4096
@amanpreetkaur4096 3 жыл бұрын
ਵਾਹਿਗੁਰੂ ਜੀ ਕਿਸੇ ਵੀ ਮਾਪਿਆਂ ਦਾ ਪੁੱਤ ਨਾਂ ਮਰੇ😭😭
@latestupdates1797
@latestupdates1797 Жыл бұрын
ਸਾਡੀ ਬੱਸ ਹੇਠ ਆਕੇ ਮੌਤ ਹੋਈ ਵੀਰ ਦੀ ਕੁਦਰਤ ਨੂੰ ਪਤਾ ਨਹੀਂ ਕੀ ਮਨਜੂਰ ਸੀ ਅੱਗੋਂ ਡਰਾਈਵਰ ਦੇ ਵੀ ਅੱਗੇ ਪਿੱਛੇ ਕੋਈ ਨਹੀਂ ਪੱਖੋਂ ਕੈਂਚੀਆਂ ਨੂੰ thekedara ਨੇ one way ਤੇ ਹੀ ਆਉਣ ਜਾਨ ਕਰਤਾ ਸੀ ਇਕ ਪਾਸਾ ਰੋਡ ਦਾ ਬੰਦ ਸੀ ਸ਼ਹਿਬਾਜ਼ ਇਕਦਮ ਘਬਰਾ ਗਿਆ ਜਦ ਇਕਦਮ ਬੱਸ ਅੱਗੇ ਆ ਗਈ ਬੱਸ ਦੇ ਰੁਕਦੀ ਰੁਕਦੀ ਸ਼ਹਿਬਾਜ਼ harfal ਗਿਆ ਅਤੇ ਮੋਟਰਸਾਈਕਲ ਬੱਸ ਚ ਵਜਿਆ ਇਸ ਪਰਿਵਾਰ ਨੇ ਡਰਾਈਵਰ ਦਾ ਕੋਈ ਨੁਕਸਾਨ ਨਹੀਂ ਕੀਤਾ ਇਸ ਪਰਿਵਾਰ ਦੇ ਦਿਲ ਵਰਗਾ ਦਿਲ ਲੱਖਾਂ ਨਹੀਂ ਕਰੋੜਾ ਚੋਂ ਕਿਸੇ ਇਕ ਪਰਿਵਾਰ ਦਾ ਹੁੰਦਾ
@KimatKitabDi
@KimatKitabDi Жыл бұрын
ਸਲਾਮ ਹੈ ਜੀ ਦੋਹਾਂ ਭਰਾਵਾਂ ਨੂੰ। ਬਹੁਤ ਹੀ ਵਧੀਆ ਖਿਡਾਰੀ ਅਤੇ ਲਿਖਾਰੀ ਸੀ ਦੋਵੇਂ ਭਰਾ।
@pirtyguron2451
@pirtyguron2451 3 жыл бұрын
ਮੈ ਮਿਲਿਆ ਵੀਰ ਸਹਿਬਾਜ਼ ਨੂੰ 8 ਜਾ 10 ਪਹਿਲਾ. ਪਿੰਡ ਨੀਂਲੋਂ 22 ਰਿਸਤੇਦਾਰੀ ਵਿਚ ਆਇਆ ਸੀ. ਬਹੁਤ ਨੇਕ ਦਿਲ ਬੰਦਾ ਸੀ. ਵਾਹਿਗੁਰੂ ਮੇਹਰ ਕਰੇ ਪਰਿਵਾਰ ਤੇ
@arshguronvlogs
@arshguronvlogs 3 жыл бұрын
🙏
@pirtyguron2451
@pirtyguron2451 3 жыл бұрын
10 ਕ ਸਾਲ ਪਹਿਲਾ ਮਿਲਿਆ ਸੀ ਵੀਰੇ nu
@surjitmanoor5116
@surjitmanoor5116 3 жыл бұрын
@@arshguronvlogs qaqaqqqqqqqqqqqqqqqqqqqqq
@lakhanmeghian1034
@lakhanmeghian1034 3 жыл бұрын
ਪਿੰਡ ਧੂਰਕੋਟ ,ਚੜਤ ਸਿੰਘ ਵਾਲਾ ਮੋਗਾ-ਲੁਧਿਆਣਾ ਰੋਡ 'ਤੇ ਜੀ?
@arjandhaliwal8762
@arjandhaliwal8762 3 жыл бұрын
@@lakhanmeghian1034 ਇਹ ਧੂਰਕੋਟ ਰਣਸੀਂਹ ਆ ਨਿਹਾਲ ਸਿੰਘ ਵਾਲੇ ਕੋਲ ਤਖਤੂਪੁਰਾ ਕੋਲ
@pawandeepgill6785
@pawandeepgill6785 3 жыл бұрын
ਧੰਨ ਬੇਬੇ ਜੀ ਜਿਗਰਾ ਸਤਿਕਾਰ ਯੋਗ ਹੈ
@ManjinderSingh-ze1dq
@ManjinderSingh-ze1dq 3 жыл бұрын
ਮੈਂ ਹੁਣ ਗੁਰਨਾਮ ਸਿੰਘ ਗਾਮਾ ਅੱਜ ਵੀ ਹਰ ਰੋਜ ਯਾਦ ਕਰਦਾ ਹਾਂ ਬਾਈ ਜੀ ਦੀ ਕਲਮ ਬਹੁਤ ਹੀ ਵਧੀਆ ਸੀ
@sippydhaliwal7184
@sippydhaliwal7184 3 жыл бұрын
ਚੋਟੀ ਦੇ ਗੀਤਕਾਰ ਸੀ ਦੋਵੇਂ ਭਰਾ ,,ਤੇਰੀ ਹਰ ਗੱਲ ਮੰਨਾ ਇਕੋ ਗਾਮੇ ਦੀ ਤਮੰਨਾ ਤੇਰੇ ਨਾਲ ਜੀਆਂ ,ਤੇਰੇ ਨਾਲ ਮਰਾਂ ,,,ਐਨਾ ਤੈਨੂੰ ਪਿਆਰ ਕਰਾਂ ,,ਵਾਹ ਕਿਆ ਬਾਤ ਸੀ ,,,ਨੈਣ ਨੈਣਾ ਨਾਲ ਮਿਲਾ ਲੈ ,,ਸ਼ਾਹਬਾਜ
@gurjeetsingh5877
@gurjeetsingh5877 3 жыл бұрын
ਦੋ ਹੀਰੇ ਚਲੇ ਗਏ ਰੱਬ ਨੇ ਮਾਪਿਆਂ ਨਾਲ ਬਹੁਤ ਧੱਕਾ ਕੀਤਾ,,,,,,,
@daljitsingh8832
@daljitsingh8832 3 ай бұрын
ਭਰਾਵੋ ਮੈਂ ਗੁਰਮਤ ਤੋਂ ਬਾਹਰ ਜੋ ਨਾਮਧਾਰੀਏ ਗੁਰਸਿੱਖਾਂ ਦੇ ਨਾਲ ਇਹਨਾਂ ਦਾ ਕੋਈ ਬਹੁਤੀ ਸਾਂਝ ਨਹੀਂ ਹੈਗੀ ਪ੍ਰੰਤੂ ਦੁੱਖ ਬਹੁਤ ਲੱਗਿਆ ਜਦੋਂ ਇਹਨਾਂ ਦੇ ਜਵਾਨ ਪੁੱਤ ਦੋ ਹੀ ਘਰ ਦੇ ਵਿੱਚ ਚਲੇ ਗਏ ਤੇ ਮਾਤਾ ਪਿਤਾ ਵਾਸਤੇ ਤਾਂ ਜਿਹੜਾ ਔਖਾ ਹੈਗਾ ਹੈਗਾ ਹੈਗਾ ਹੈਗਾ ਹੈਗਾ ਹੈਗਾ ਹੈਗਾ ਹੈਗਾ ਹੈਗਾ ਹੀ ਘਰ ਵਾਲੀਆਂ ਵਾਸਤੇ ਤੇ ਬੱਚਿਆਂ ਵਾਸਤੇ ਹੋਰ ਵੀ ਔਖਾ ਹੈ ਧੰਨ ਇਸ ਪਰਿਵਾਰ ਦਾ ਜਿਗਰਾ ਰੱਬ ਦਾ ਨਾਮ ਲੈ ਕੇ ਜਿੰਦਗੀ ਨਿਭਾਉਣੀ ਚਾਹੀਦੀ ਹੈ ਹੁਣ ਪਰਮਾਤਮਾ ਦੇ ਭਾਣੇ ਦੇ ਸ਼ੁਕਰ ਤੋਂ ਬਿਨਾਂ ਕੁਝ ਨਹੀਂ ਹੋ ਸਕਦਾ
@bahadursingh6159
@bahadursingh6159 3 жыл бұрын
Miss you Gamma veer te Shehbaaz waheguru baki sara parvar nu chardi kala bakhshey
@sonasingh7271
@sonasingh7271 3 жыл бұрын
ਵਾਹਿਗੁਰੂ ਵਾਹਿਗੁਰੂ ਜੀ,
@KulwinderSingh-yi3gk
@KulwinderSingh-yi3gk 2 жыл бұрын
Good jobs bittu ji thanks
@jagtarsingh1186
@jagtarsingh1186 3 жыл бұрын
ਬਾਈ ਗਾਮੇ ਦਾ ਸੂਣ ਕੇ ਪਹਿਲਾ ਦਿਲ ਟੂਟਿਆ ਫੇਰ ਸਹਿਬਾਜ ਵਾਰੀ
@tejvir180eff3
@tejvir180eff3 Жыл бұрын
ਬਾਈ ਨਾਲ ਬਹੁਤ ਯਾਦਾਂ ਤੇ ਗੱਲਾਂ ਬਾਤਾਂ ਕਰੀਆਂ ਜ਼ੋ ਮੈਂ ਕਿਸੇ ਨਾਲ ਸਾਂਝੀਆਂ ਨਹੀਂ ਕਰਨੀਆਂ ਜੇ ਕਰਤੀਆਂ ਤਾਂ ਬਾਈ ਸੁਪਨਿਆਂ ਚ ਆਉਣਾ ਹਟ ਜਾਉ
@bajwa4032
@bajwa4032 3 жыл бұрын
ਵਾਹਿਗੁਰੂ ਜੀ ਕਿੰਨੀ ਦੁਖਾ ਭਰੀ ਕਹਾਣੀ ਇਸ ਪਰੀਵਾਰ ਦੀ ਵਾਹਿਗੁਰੂ ਜੀ ਭਾਣਾ ਮੰਨਣ ਦਾ ਬਲ ਬਖਸ਼ਣ
@sanjeevkumarghai4644
@sanjeevkumarghai4644 3 жыл бұрын
Betu veer ji atttt aa yaar tuse
@sukhawadali1563
@sukhawadali1563 3 жыл бұрын
Bahut kaim kalam si...bai Gurnam te bai sehbaz di
@maansahab4488
@maansahab4488 2 жыл бұрын
ਬਹੁਤ ਚੰਗੇ ਲਿਖਾਰੀ ਸੀਂ ਸਹਿਬਾਜ ਤੇ ਗਾਮਾ ਵੀਰ
@sukhbeerbrar5423
@sukhbeerbrar5423 3 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@gurvindersidhu5627
@gurvindersidhu5627 3 жыл бұрын
Gurnam te sehbaj bi nu salam waheguru ji mehar kare parwar te 🙏🙏😭😭
@kiranmann6288
@kiranmann6288 3 жыл бұрын
Niku and harinder bro nice
@brar6006
@brar6006 3 жыл бұрын
Bht chnga parivar lggeaaa 🙏🏻🙏🏻🙏🏻🙏🏻
@tejvirk3150
@tejvirk3150 3 жыл бұрын
ਸ਼ਹਿਬਾਜ਼ ਬਾਰੇ ਨਹੀਂ ਪਤਾ ਜੀ । ਗਾਮੇ ਵੀਰ ਬਾਰੇ ਤਾਂ ਪਤਾ ਸੀ। ਅੱਜ ਪਤਾ ਲੱਗਿਆ ਸ਼ਹਿਬਾਜ਼ ਵੀਰੇ ਬਾਰੇ
@lalrajput896
@lalrajput896 3 жыл бұрын
Very Nice family Respect for all of u Waheguru Waheguru Waheguru G
@bobkhan276
@bobkhan276 3 жыл бұрын
Bittu bhi slam a tery paterkary nu baba Nanak mhar kare es parivar te all interview I listen I cry so much to much pain rabba mhar kary es parivar te
@sukhichohan2323
@sukhichohan2323 3 жыл бұрын
ਆਹ ਕੀ ਗੱਲ ਮੇਰੀ ਤਿੰਨ ਚਾਰ ਵਾਰ ਫ਼ੋਨ ਤੇ ਸ਼ਹਿਬਾਜ ਨਾਲ ਗੱਲ-ਬਾਤ ਹੋਈ ਤਾਂ ਕਹਿੰਦਾ ਭਾਜੀ ਮੈਨੂੰ ਕਾਲਾ ਪੀਲੀਆ ਹੈ ਗਾਮੇ ਭਾਅ ਨੂੰ ਵੀ ਇਹ ਸੀ ਤਾਂ ਮੈਂ ਉਹਨੂੰ ਇਕ ਚੰਗੇ ਵੈਦ ਦਾ ਐਡਰੈਸ ਪਤਾ ਦਿੱਤਾ ਤੇ ਕਿਹਾ ਤੁਸੀਂ ਵੈਦ ਹੋਰਾਂ ਕੋਲ ਜਾਉ ਕਹਿੰਦਾ ਭਾਜੀ ਜਾਂਦਾ ਹਾ ਪਰ ਤੂੰ ਮੈਨੂੰ ਸਦਾ ਲਈ ਛੱਡ ਕੇ ਚਲਾ ਗਿਆ ਆਹ ਕੀ ਗੱਲ ਜਦੋਂ ਪਤਾ ਲਗਾ ਦਿਲ ਬਹੁਤ ਰੋਇਆ ਕਈ ਰਿਸ਼ਤੇ ਰੱਬ ਬਣਾਉਂਦਾ
@amandeepgill2676
@amandeepgill2676 3 жыл бұрын
Accident ho gye c sehbaaj da
@gauravdeep_mrgursahibsingh7608
@gauravdeep_mrgursahibsingh7608 3 жыл бұрын
ਪਰਮਾਤਮਾ ਕਰੇ ਕਿ ਕਿਸੇ ਦੇ ਜਵਾਨ ਧੀਆਂ ਪੁੱਤਾਂ ਨੂੰ ਕੁਝ ਨਾ ਹੋਵੇ।ਖ਼ਾਸ ਕਰਕੇ ਜਦੋਂ ਤੱਕ ਮਾਂ ਪਿਓ ਜਿਓਂਦੇ ਹੋਣ।
@reshamkalsi7978
@reshamkalsi7978 3 жыл бұрын
ਵਾਹਿਗੁਰੂ ਢੇਰ ਸਾਰੀਆਂ ਖੁਸ਼ੀਆਂ ਬਖਸ਼ਣ
@harjeetjaula
@harjeetjaula 3 жыл бұрын
ਮਾਲਕ ਗਾਮੇ ਬਾਈ ਤੇ ਸ਼ਾਹਬਾਜ਼ ਬਾਈ ਦੇ ਪਰਿਵਾਰ ਨੂੰ ਤੰਦਰੁਸਤ ਰੱਖੇ ਤਰੱਕੀਆਂ ਬਖਸ਼ੇ ਦੋਨੋਂ ਵੀਰਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ
@sewaksangeetchannel237
@sewaksangeetchannel237 3 жыл бұрын
ਵਾਹਿਗੁਰੂ ਪਰਿਵਾਰ ਨੂੰ ਤੰਦਰੁਸਤੀ ਬਖਸ਼ਣ ਜੀ
@laxmansingh11
@laxmansingh11 3 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀਓ
@bhaigurpreetsinghbarnala
@bhaigurpreetsinghbarnala 3 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@vipankumar-hc7qs
@vipankumar-hc7qs 3 жыл бұрын
Bhut wdia gl baat laggi bittu 22g
@apnapunjab8789
@apnapunjab8789 3 жыл бұрын
ਰੱਬ ਜੀ ਏਨਾ ਧੱਕਾ ਕਿਸੇ ਪਰਿਵਾਰ ਨਾਲ ਨਹੀ ਚਾਹੀਦਾ ਇੱਕ ਨੂੰ ਲੈ ਗਿਆ ਸੀ ਦੂਜੇ ਨੂੰ ਛੱਡ ਦਿੰਦਾ।।।
@KuldeepSingh-vv6dm
@KuldeepSingh-vv6dm 2 жыл бұрын
ਵਹਿਗੁਰੂ ਜੀ ਮੇਹਰ ਕਰੋ ਇਸ ਪ੍ਰਵਾਰ ਉੱਪਰ ਵਹਿਗੁਰੂ ਜੀ
@soldier9956
@soldier9956 3 жыл бұрын
A Big Salute To Mata ji 🙏🙏Rabb Jida Honsla aa Mata Ji Da 🙏🙏🙏🙏
@harpreetkaur5022
@harpreetkaur5022 3 жыл бұрын
Bache bi bhut chhote han waheguru parivar te kirpa kare
@DreamMarinerRK
@DreamMarinerRK 3 жыл бұрын
ਪੰਜਾਬ ਅਤੇ ਪੰਜਾਬੀਅਤ ਦੇ ਦੋ ਮਹਾਨ ਹੀਰੇ ਸਨ ,ਗਾਮਾ ਤੇ ਬਾਜ਼।
@Naibi2
@Naibi2 3 жыл бұрын
ਧੰਨ ਏ ਤੇਰਾ ਜਿਗਰਾ ਬੇਬੇ
@jassadhami8678
@jassadhami8678 3 жыл бұрын
🙏ਵਾਹਿਗੁਰੂ ਜੀ ਮੇਹਰ ਕਰਿਓ ਇਸ ਪਰਿਵਾਰ ਤੇ 🙏
@sarinasandhu411
@sarinasandhu411 3 жыл бұрын
ਵਾਹਿਗੁਰੂ ਮੇਹਰ ਕਰੇ ਪਰਿਵਾਰ ਤੇ
@jaseusihgjaseusihg8413
@jaseusihgjaseusihg8413 3 жыл бұрын
Varey Good Job Bittu Bai Ji
@asharora3041
@asharora3041 Жыл бұрын
ਬਹੁਤ ਹੀ ਤਕਲੀਫ ਹੋਈ ਇਹ ਸਭ ਸੁਣ ਕੇ 😭🙏
@JagdeepSingh-jc4om
@JagdeepSingh-jc4om 3 жыл бұрын
Gamme sehbaaz di maa bahut dil Walia parmatma lammi umer kare family te kirpa rakhe
@raghubirsingh6195
@raghubirsingh6195 Жыл бұрын
ਵਾਹਿਗੁਰੂ ਜੀ ਸੁੱਖ ਰੱਖੇ ਪਰਿਵਾਰ ਤੇ
@ਗੁਰਦੀਪਸਰੋਏ
@ਗੁਰਦੀਪਸਰੋਏ 3 жыл бұрын
ਜੋ ਦੁੱਖਾਂ ਦਾ ਪਹਾੜ ਏਸ ਪਰਿਵਾਰ ਤੇ ਟੁੱਟਿਆ ਸੁਣ ਕੇ ਮਨ ਭਾਵੁਕ ਹੋ ਗਿਆ
@rajinderbarnala8778
@rajinderbarnala8778 2 жыл бұрын
Y rona aa gia yr 😭😭waheguru meher kre es Parwar te
@Brarvlogs400
@Brarvlogs400 2 жыл бұрын
ਬਹੁਤ ਵਧੀਆ ਬੰਦੇ ਸੀ ਦੋਵੇਂ ਭਰਾ
@pirtpalsingh5045
@pirtpalsingh5045 3 жыл бұрын
ਅੈਨਾ ਤੈਨੂੰ ਪਿਅਾਰ ਕਰਾਂ ਗੀਤ ਅੱਜ ਵੀ ਪੂਰਾ ਅਮੀਰ ਅਾ ਬਾੲੀ ਤੇਰੀ ਕਲਮ ਕੀ ਲਿਖੀੲੇ ਗੀਤਕਾਰ ਤਾਂ ਬਹੁਤ ਅਾ ਬਾੲੀ ਤੇਰੇ ਅਰਗੀ ਗੱਲ ਨੀ ਅੱਜਕੱਲ ਦਿਅਾਂ ਚ
@sufipunjabde6103
@sufipunjabde6103 3 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਮੇਹਰ ਕਰੀ
@Geetmaker
@Geetmaker 3 жыл бұрын
ਵਾਹਿਗੁਰੂ ਜੀ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਣ ।
@ਮਨਜੀਤਸਿੰਘਚੱਢਾ
@ਮਨਜੀਤਸਿੰਘਚੱਢਾ 3 жыл бұрын
ਮੈਂ ਦਿੱਲੀ ਪਹੁੰਚਿਆ ਸੀ ਤੇ ਇੰਟਰਵਿਊ ਰਾਹ ਚ ਸੁਰੂ ਹੋਗੀ ਸੀ ਸੁਖਮਣੀ ਸਾਹਿਬ ਦਾ ਪਾਠ ਸਮਾਪਤ ਹੋਇਆ ਅਗਲਾ ਹੈਡਿੰਗ ਥੋਡਾ ਆਗਿਆ ਤੇ ਮੈਂ ਫੋਨ ਲਾਕ ਕਰਕੇ ਰੱਖਤਾ ਕਿ ਥੋੜਾ ਜਾ ਸਫਰ ਬਚਿਆ ਮਾਤਰ ਦੋ ਕਿਲੋਮੀਟਰ ਸੌਣਾ ਸੀ ਬੋਤਲ ਕੱਢ ਕੇ ਪੈਗ ਬਣਾਇਆ ਤੇ ਯਾਦ ਆਈ ਮੈਂ ਕਿਹਾ ਵੀਡੀਓ ਸੁਣੀਏ ਸੁਣ ਵੀ ਰਿਹਾ ਸੀ ਪਰ ਜਦੋਂ ਭੈਣ ਨੂੰ ਸੁਆਲ ਕਰਿਆ ਦੋ ਕੁ ਲਫਜ ਕਹੇ ਤੇ ਕਲੇਜਾ ਮੂੰਹ ਨੂੰ ਆਇਆ ਭੈਣ ਦਾ ਤੇ ਦੁੱਖ ਜਰ ਨੀ ਹੋਇਆ, ਮੈਂ ਵੀ ਰੌਣ ਲਗਪਿਆ ਪਤਾ ਨੀ ਪ੍ਰਮਾਤਮਾ ਨੇ ਜੇ ਪਹਾੜ ਅਰਗਾ ਦੁੱਖ ਦੇਇਆ ਤਾਂ ਮਾਂ ਬਾਪ ਦੇ ਹੌਂਸਲੇ ਨੂੰ ਸਲਾਮ ਬਣਦਾ ਮਾਤਾ ਬਾਪੂ ਜੀ ਕੋਈ ਨਾਂ ਤੇਰੇ ਪੁੱਤਾਂ ਨੂੰ ਚਾਹੋਣ ਆਲੇ ਵੀ ਤੇਰਾ ਹੀ ਪਰਿਵਾਰ ਏ ਸਲਾਮ ਏ ਥੋਡੇ ਹੌਂਸਲੇ ਨੂੰ ਬੱਚੇ ਜਿਓਂਦੇ ਵਸਦੇ ਰਹਿਣ ਭਾਣਾ ਮੰਨਣ ਦਾ ਬਲ ਬਖਸ਼ਣ 🙏😭🚩🙏 ਮਨਜੀਤ ਸਿੰਘ ਬਨੂੜ 🙏🙏🙏🙏🙏🚩
@SamarSingh-fq5wk
@SamarSingh-fq5wk 3 жыл бұрын
Game veer da ta pata C v chale gaye yar sehbaz da ta interview sun k pata laga boht bura hoya
@gurpalsaroud1472
@gurpalsaroud1472 3 жыл бұрын
ਪਰਮਾਤਮਾ ਪਰਿਵਾਰ ਨੂੰ ਤੰਦਰੁਸਤੀ ਤੇ ਚੜਦੀਕਲਾ ਬਖਸ਼ੇ🙏🙏
@sukhwinderkaur1613
@sukhwinderkaur1613 3 жыл бұрын
ਵਾਹਿਗੁਰੂ ਜੀ ਤੁਹਾਨੂੰ ਖੁਸ਼ ਰੱਖਣ ਮਾਤਾ ਜੀ ਭੈਣ ਜੀ 🙏🏽🙏🏽
@rampalshingh9287
@rampalshingh9287 2 жыл бұрын
Waheguru ji kirpa kro ji kirpa kro Waheguru ji
@preetpalsingh1557
@preetpalsingh1557 Жыл бұрын
ਵਾਹਿਗੁਰੂ ਜੀ ਪਰਿਵਾਰ ਤੇ ਮੇਹਰ ਰੱਖੀ
@jagtarmaan2653
@jagtarmaan2653 3 жыл бұрын
ਵਾਹਿਗੁਰੂ ਵਾਹਿਗੁਰੂ
@tajvinderdhaliwal8359
@tajvinderdhaliwal8359 3 жыл бұрын
Bittu veer ji you are great
@hardeepsran451
@hardeepsran451 3 жыл бұрын
ਬਹੁਤ ਵਧੀਆ ਲਿਖਦੇ ਸੀ
@pardeepkaile2991
@pardeepkaile2991 3 жыл бұрын
Waheguru ji bless this family 🙏
@bhupindersinghsandhu4494
@bhupindersinghsandhu4494 3 жыл бұрын
ਬਾਬਾ ਜੀ ਧਰਤੀ ਹੇਠਲੇ ਬਲਦ ਪ੍ਰਤੀਤ ਹੁੰਦੇ
@romymatharu1078
@romymatharu1078 3 жыл бұрын
Golden words by mata g 🙏🙏🙏
@karanbaraich2300
@karanbaraich2300 3 жыл бұрын
Waheguru ji mehar kare Game bai te Sehbaj di femily te
@irandeep7679
@irandeep7679 3 жыл бұрын
ਮਾਤਾ ਦੀ ਪਰਮਾਤਮਾ ਉਮਰ ਲੰਮੀ ਕਰੇ ਸਾਰੇ ਪਰਿਵਾਰ ਨੂੰ ਹੋਸਲਾ ਦਿੰਦੀ ਆ ਮਾਤਾ
@goldysandhu4630
@goldysandhu4630 3 жыл бұрын
ਵਾਹਿਗੁਰੂ ਜੀ ਕਿਸੇ ਪਰਵਾਰ ਵਿੱਚ ਇਸ ਤਰ੍ਹਾਂ ਨਾਂ ਹੋਵੇ ਮੇਹਰ ਕਰਿਓ ਸਭ ਤੇ ,ਮੇਹਰ ਭਰਿਆ ਹੱਥ ਰੱਖਿਓ ਇਸ ਪਰਿਵਾਰ ਤੇ 🙏
Tuna 🍣 ​⁠@patrickzeinali ​⁠@ChefRush
00:48
albert_cancook
Рет қаралды 148 МЛН
VIP ACCESS
00:47
Natan por Aí
Рет қаралды 30 МЛН