ਕਿਸੇ ਗਾਇਕ ਨੇ ਹੱਸ ਕੇ ਨੀਂ ਕਿਹਾ ਆਹ ਚੱਕ ਮਿਹਨਤ ਤੇਰੀ - Nimma Loharka || Bittu Chak Wala || Aaj Mere Naal

  Рет қаралды 301,824

BoloBolo Show

BoloBolo Show

Күн бұрын

Пікірлер: 1 400
@mineempire4966
@mineempire4966 5 жыл бұрын
ਬਹੁਤ ਹੀ ਸ਼ਰਮ ਦੀ ਗੱਲ ਹੈ ਉਹਨਾਂ ਗਾਇਕਾਂ ਵਾਸਤੇ ਜੋ ਵੀਰ ਦੇ ਸਹਾਰੇ ਚੰਗੇ ਮੁਕਾਮ ਤੇ ਪੁੱਜੇ ਅਤੇ ਵੀਰ ਨੂੰ ਅੱਖੋਂ ਪਰੋਖੇ ਕਰ ਦਿੱਤਾ ਹੈ...
@pamajawadha5325
@pamajawadha5325 Жыл бұрын
Good nimma ji good lyrics
@AshokKumar-wf1tg
@AshokKumar-wf1tg 5 жыл бұрын
ਨਿੰਮਾਂ ਜੀ ਬਹੁਤ ਵਧੀਆ ਗੀਤ ਦਿੱਤੇ । ਹੋਰ ਤਰੱਕੀ ਕਰੋ
@bathindapb0337
@bathindapb0337 2 жыл бұрын
Wah Nimma ji wah 👍👍👍
@shindersingh3821
@shindersingh3821 2 жыл бұрын
ਸਾਹਾਂ ਤੋਂ ਨੇੜੇ ਤੂੰ ਤਾਂ ਜਾਨ ਤੋਂ ਵੀ ਪਿਆਰਾ ਗੀਤ ਜਦੋਂ ਮਨ ਉਦਾਸ ਹੁੰਦਾ ਉਦੋਂ ਸੁਣ ਕੇ ਅਨੰਦ ਆ ਜਾਂਦਾ
@chiragrohilla2007
@chiragrohilla2007 2 жыл бұрын
Heere Chug-chug K Saade Moore pesh Karan Layi Bittu Chakwal Bai Nu Salute
@luckykaur5543
@luckykaur5543 5 жыл бұрын
ਮਨ ਬਹੁਤ ਉਦਾਸ ਹੋਇਆ ਸੁਣ ਕੇ , ਚੰਗਾ ਲਿਖਣ ਵਾਲਿਆਂ ਦੀ ਐਨੀ ਬੇਕਦਰੀ .... ਕੋਈ ਨੀ, ਪ੍ਰਮਾਤਮਾ ਸਭ ਦੇਖਦਾ ਹੈ...
@phoolpur.m.d1819
@phoolpur.m.d1819 2 жыл бұрын
🙏🙏🙏🙏😥😥
@jassm3810
@jassm3810 5 жыл бұрын
ਤਹਿ ਦਿਲੋਂ ਧੰਨਵਾਦ ਬਿੱਟੂ ਚੱਕ ਵਾਲੇ ਵੀਰ ਦਾ ਜੀਹਨੇ ਏਡੀ ਸ਼ਖ਼ਸੀਅਤ ਦੇ ਰੂਬਰੂ ਕਰਵਾਇਆ ਵੀਰ ਮੈਂ ਨਿੰਮੇ ਦਾ ਬਹੁਤ ਵੱਡਾ ਫੈਨ ਆ ਮੈਂ ਇਨ੍ਹਾਂ ਦੀ ਜ਼ਿੰਦਗੀ ਦੇ ਬਾਰੇ ਜਾਨਣਾ ਚਾਹੁੰਦਾ ਸੀ
@jaskiratsingh59
@jaskiratsingh59 3 жыл бұрын
🙏🙏🙏
@KirpalSingh-fj4ji
@KirpalSingh-fj4ji 5 жыл бұрын
ਅਮਰਿੰਦਰ ਗਿੱਲ ਨੂੰ ਚਮਕਾਉਣ ਚ ਨਿਮਮੇ ਵੀਰ ਦਾ ਬਹੁਤ ਵੱਡਾ ਹੱਥ ਹੁਣ ਅਮਰਿੰਦਰ ਗਿਲ ਨੂੰ ਹੈਲਪ ਲਈ ਸਾਮਣੇ ਆਉਣਾ ਚਾਹੀਦਾ
@tanujoberoi6256
@tanujoberoi6256 5 жыл бұрын
Kirpal Singh jinae udoh ni help kiti hun ki kruga
@shivam___kalia
@shivam___kalia 3 жыл бұрын
@@tanujoberoi6256 nimma di instagram post dekho Uhne saaf saaf likhea ke amrinder gill meri ajj tak help krda aya vaa
@JaspreetSingh-kd9dj
@JaspreetSingh-kd9dj 3 жыл бұрын
@@shivam___kalia veere menu link send kri jidi tu gl krda
@jattgaming5134
@jattgaming5134 2 жыл бұрын
Hun ajj Amrinder gill ta nahi chalda
@UmairDanish411
@UmairDanish411 3 ай бұрын
​@@jattgaming5134 ki keha veer? Amrinder Gill nahi chalda 😂😂😂😂😂
@preetkhatkar9151
@preetkhatkar9151 3 жыл бұрын
Bahoot bdiya bhai g
@ਰਜਿੰਦਰਸਿੰਘਘੁਮਾਣ
@ਰਜਿੰਦਰਸਿੰਘਘੁਮਾਣ 5 жыл бұрын
ਭਾਉ ਤੇਰੀ ਸਾਦਗੀ ਤੇ ਇਮਾਨਦਾਰੀ ਨੂੰ ਸਲਾਮ ਸ਼ਰਮ ਕਰੋ ਬਾਈ ਦੇ ਗੀਤਾਂ ਨਾਲ ਹਿੱਟ ਹੋਣ ਵਾਲੇ ਮਤਲਬੀ
@vishalmaan5956
@vishalmaan5956 5 жыл бұрын
💘💘👌👌👍👍🙏🙏
@punjabifullalbum
@punjabifullalbum 5 жыл бұрын
ਮੈਂ ਸੋਚਦਾ ਹੁੰਦਾ ਸੀ ਜੋ ਨਿੱਮਾ ਲੋਹਾਰਕੇ ਬਾਰੇ ਹਕੀਕਤ ਉਸਤੋਂ ਉਲਟ ਆ ਬਾਈ ਜੀ ਨੂੰ ਦਿਲੋਂ ਸਲੂਟ ਆ ਬਹੁਤ ਬਹੁਤ ਪਿਆਰ ਬਾਈ ਜੀ
@VikramSingh-vf2ut
@VikramSingh-vf2ut Жыл бұрын
❤❤❤❤❤❤
@kuldeepkandiara5605
@kuldeepkandiara5605 5 жыл бұрын
ਮੈਂ ਬਾਈ ਨਿੰਮਾ ਲੁਹਾਰਕਾ ਜੀ ਤੁਹਾਡਾ ਬਹੁਤ ਵੱਡਾ ਫੈਨ ਹਾਂ ..... ਲਿਖਣਾ ਨਹੀਂ ਛੱਡਣਾ ਬਾਈ ਜੀ ....ਵਾਹਿਗੁਰੂ ਤੁਹਾਡੀ ਮਿਹਨਤ ਨੂੰ ਫਲ ਲਾਏਗਾ.....ਕੁਲਦੀਪ ਕੰਡਿਆਰਾ
@RanjeetSandhu-ne4wr
@RanjeetSandhu-ne4wr 6 ай бұрын
ਦਿਲ ਦਾ ਰਾਜਾ ਬਾਈ ❤❤❤❤
@punjabicommunity4305
@punjabicommunity4305 5 жыл бұрын
ਪਤਾ ਹੁੰਦਾ ਤੇਰੀ ਜੇ ਨਿਕੰਮੀ ਇਸ ਸੋਚ ਦਾ ।। ਲੁਹਾਰਕੇ ਦਾ ਨਿੰਮਾ ਤੈਨੂੰ ਕਦੇ ਵੀ ਨਾ ਲੋਚਦਾ ।। 22 Ur fan frm mahilpur....
@er.dheerajkamboj2552
@er.dheerajkamboj2552 5 жыл бұрын
😥😥😥😥😥😥😥😥😥
@saabsandhusandhu1379
@saabsandhusandhu1379 5 жыл бұрын
Y sirra ne geet tere
@gagandeepsinghriar1678
@gagandeepsinghriar1678 5 жыл бұрын
ਇਹ ਬਹੁਤ ਵਧੀਆ ਗੀਤ ਆ ਜੋ ਨਿਮੇ ਵੀਰ ਕਲਮ ਨੇ ਲਿਖਿਆ
@GauravSharma-oq9my
@GauravSharma-oq9my 5 жыл бұрын
PUNJABI COMMUNITY best line of my life
@jagseersinghkhokhar1334
@jagseersinghkhokhar1334 5 жыл бұрын
@jaskaran singh mera v fav. song aa bro ajj v
@lyricsbindabangarmoranwali2685
@lyricsbindabangarmoranwali2685 Жыл бұрын
ਨਿੰਮਾ ਲੁਹਾਰਕੇ ਬਹੁਤ ਹੀ ਵਧੀਆ ਗੀਤਕਾਰ ਹੈ ਜਿਊਂਦੇ ਵੱਸਦੇ ਰਹੋ
@garrydjentertainmentfzr3331
@garrydjentertainmentfzr3331 5 жыл бұрын
ਸਾਡੀ ਜਨਤਾ ਜਿਹੜੀ ਕਹਿਦੀ ਅਾ ਰੋਲੇ ਲੱਪੇ ਵਾਲੇ ਬੰਦ ਕਰੋ ਪਲੀਜ ਸਪੋਟ ਕਰੋ ਬਾੲੀ ਨਿਮੇ ਨੁੰ
@SandeepGill-p5x
@SandeepGill-p5x Жыл бұрын
Bai.ji.nima.bai.buhat.vadiya.insahn.vi.aa.parmatma.nima.bai...nu.te.fehmlyi.nu.hamesa.khusiya.baksye.bai.ji.
@fitratdhillon7905
@fitratdhillon7905 5 жыл бұрын
ਭਾਉ ਜੀ ਅਮਰਿੰਦਰ ਗਿੱਲ ਨੇ ਪੂਰੇ ਪੈਸੇ ਦੇ ਕੇ ਗਾਣੇ ਲਏ ਸੀ ਮੇਰੇ ਪਿੰਡ ਲੁਹਾਰਕੇ ਦੇ ਨਾਲ ਈ ਆ ਜਦੋਂ ਇਸਦਾ ਟਾਈਮ ਸੀ ਏਹ ਵੀ ਫੁੱਲ ਨੂੰ ਨਜ਼ਾਰੇ ਲੈਂਦਾ ਸੀ ਬੰਦੇ ਨੂੰ ਬੰਦਾ ਨਹੀਂ ਸਮਝਦਾ ਸੀ ਜਦ ਹੁਣ ਸਭ ਕੁਝ ਉਜਾੜ ਲਿਆ ਹੁਣ ਚੇਤਾ ਆਇਆ ਪਬਲਿਸਿਟੀ ਖੱਟਣ 95 ਤੋਂ ਕਿਉ ਨਹੀ ਚੇਤਾ ਆਇਆ ਸੀ
@parmjeetthind5645
@parmjeetthind5645 4 жыл бұрын
Veer je amrinder gill ne poorey paise dite c ta nimme ne ohda na v lea hai ki ohne help kiti aa ... Tere varge apne ne pta nhi ki soch rakhi aa ...
@JagdeepSingh-wg6gv
@JagdeepSingh-wg6gv 3 жыл бұрын
Asha bai jiiiiiii
@SurjitSingh-jw1dw
@SurjitSingh-jw1dw 9 ай бұрын
Kalam. Te. Awaj. Very. Nice. Thanks
@ParmThapar1313
@ParmThapar1313 5 жыл бұрын
ਦਿਲ ਚੋ ਪਿਅਾਰ ਵਾਲਾ ਵਰਕਾ ਹੀ ਪਾੜ ਗੲੀ.. ..ਲੁਹਾਰਕੇ ਦਾ ਨਿੰਮਾ ਨੀ ਤੁ ਵਸਦਾ ੳੁਜਾੜ ਗੲੀ... .. ... ਦੋਵੇ ਹਥਾ ਨਾਲ ਸਲੳੁਟ ਬਾੲੀ ਦੀ ਕਲਮ ਨੁ
@diljeetsingh6084
@diljeetsingh6084 5 жыл бұрын
Rab kirpa kre nimme bai
@maansingh3182
@maansingh3182 3 жыл бұрын
🙏🏿🙏🏿🔥🔥
@vijaydeshwal2011
@vijaydeshwal2011 3 жыл бұрын
A big salute to Nimma Ji.... He is a legend as a lyricist ❤
@VarinderSingh-xu2tb
@VarinderSingh-xu2tb 2 жыл бұрын
Kaim ji bai ji
@gurisandhu7050
@gurisandhu7050 5 жыл бұрын
ਮਾਲਕ ਲੰਮੀ ਉਮਰ ਕਰੇ ਵੱਡੇ ਵੀਰ ਦੀ ਬਹੁਤ ਸੋਹਣੀ ਕਲਮ ਦੇ ਮਾਲਕ ਪਰ ਦੁੱਖ ਕਿ ਅੱਜ ਮੁੱਲ ਨਹੀਂ ਪਿਆ ਗਾਇਕ ਕਿੱਥੇ ਪਹੁੰਚ ਗਏ ਤੇ ਪਹੁੰਚਾਉਣ ਵਾਲੇ ਅੱਜ ...........
@mangibhullar6585
@mangibhullar6585 5 жыл бұрын
bahut bitu veer
@nindamojowalmajara3955
@nindamojowalmajara3955 5 жыл бұрын
right
@sukhpreetsingh3455
@sukhpreetsingh3455 2 жыл бұрын
Sirra bro
@rabinderjeetsingh1675
@rabinderjeetsingh1675 2 жыл бұрын
Love u Amrinder Gill
@baljeetbk6245
@baljeetbk6245 5 жыл бұрын
ਬਹੁਤ ਵੱਡਾ ਗੀਤਕਾਰ ਏ ਨਿੰਮਾ ਬਾਈ!,ਪਰਮਾਤਮਾ ਚੜਦੀ ਕਲਾ ਚ ਰੱਖੇ,ਅਮਰਿੰਦਰ,ਨਛੱਤਰ ਵਰਗਿਆਂ ਤੇ ਲਾਹਨਤ ਏ
@nunnujoginderpal9895
@nunnujoginderpal9895 3 жыл бұрын
Nice veer ji
@merepindmerekhet
@merepindmerekhet 5 жыл бұрын
ਬਾਈ ਨਿੰਮੇ ਦੇ ਚਿਹਰੇ ਤੇ ਦਰਦ ਸਾਫ ਝਲਕ ਦਾ
@rajeshkumarkd4440
@rajeshkumarkd4440 5 жыл бұрын
ਯੈਸ
@rajeshkumarkd4440
@rajeshkumarkd4440 5 жыл бұрын
I agree
@preetmusicproduction1908
@preetmusicproduction1908 5 жыл бұрын
Betu veer fon send karo
@rajubrar961
@rajubrar961 5 жыл бұрын
Bilkul shi
@pvcwork9048
@pvcwork9048 5 жыл бұрын
Yes
@mkrajputmkrajput4601
@mkrajputmkrajput4601 5 жыл бұрын
Super hitt song namha Saab super hitt song
@hathuriqbal6914
@hathuriqbal6914 5 жыл бұрын
ਬਹੁਤ ਵਧੀਆ ਨਿੰਮਾ ਲੁਹਾਰਕੇ... ਕਿਸੇ ਜਾਣ ਪਹਿਚਾਣ ਦਾ ਮੁਥਾਜ ਨਹੀਂ.... ਬਿੱਟੂ ਵੀਰ.. ਮੁਬਾਰਕਾਂ..
@pardeepsyan9867
@pardeepsyan9867 5 жыл бұрын
Bahut sohna Likhdey ne 22g ,Punjabi culture de sewa krdey ne, God Bless u &uLive Long
@goppypannu6019
@goppypannu6019 3 жыл бұрын
Bada rawea jado teri gall Sheri yara ne superhit
@manjindersidhu4708
@manjindersidhu4708 5 жыл бұрын
ਕਿਸੇ ਦਾ ਮਹੱਲ ਬਣਦਾ ਪੈਦੇ ਨੀਹਾ ਚ ਕਿਸੇ ਦੇ ਗਾਣੇ ਦੇਬੀ ਮਖਸੂਸਪੁਰੀ
@sainipardeep5219
@sainipardeep5219 5 жыл бұрын
Bilkul right
@manveerkaur3171
@manveerkaur3171 3 жыл бұрын
🙏🙏🙏🙏❤❤👌👌👌
@Sukhrajsingh-jb3qr
@Sukhrajsingh-jb3qr 5 жыл бұрын
ਬਹੁਤ ਦੁੱਖ ਹੁੰਦਾ ਹੈ ਇਹ ਵੇਖਕੇ ਕਿ ਨਿੰਮਾ ਲੁਹਾਰਕਾ ਵਰਗੇ ਵਧੀਆ ਲਿਖਣ ਵਾਲੇ ਨਾਮੀ ਲਿਖਾਰੀ ਦੇ ਘਰ ਦੀ ਆਰਥਿਕ ਹਾਲਤ ਐਨੀ ਮੰਦੀ😔
@ramannabha364
@ramannabha364 3 жыл бұрын
Very nice lyrics nimma loharka
@mohanhassanpuri1355
@mohanhassanpuri1355 5 жыл бұрын
ਵਿੱਚ ਮਿਊਜ਼ਿਕ ਪਾ ਕੇ ਦਿੰਦੇ ਜ਼ਹਿਰ ਦਾ ਟੁਕੜਾ, ਕਿੱਦਾਂ ਮੈਂ ਸੁਣਾਵਾਂ ਇਹ ਪੰਜਾਬ ਦਾ ਦੁੱਖੜਾ ਕਿਸੇ ਲਿਖਾਰੀ ਦੀ ਨਾ ,ਕੋਈ ਮਿਹਨਤ ਦਿੰਦਾ! ਸੱਚੀਆਂ ਕਲਮਾਂ ਨੂੰ ਲੱਗਿਆ ਪਿਆ ਹੈ ਜਿੰਦਾ ! ਗੀਤ ਲਿਖਣ ਗਾਉਣ ਵਾਲਾ ਹੈ, ਮਰਦਾ ਭੁੱਖੜਾ! ਕਿੱਦਾਂ ਮੈਂ ਸੁਣਾਵਾਂ ਪੰਜਾਬ ਦਾ ਦੁੱਖੜਾ .. ਐਵੇਂ ਕਿਉਂ ਤੂੰ ਭੁੱਲ ਗਿਆ ਹੈ !ਆਪਣੇ ਫਰਜਾਂ! ਕੌਣ ਪੂਰੀਆਂ ਕਰੂ "ਹਸਨਪੁਰੀ "ਤੇਰੀਆਂ ਗ਼ਰਜਾਂ! ਕਿਸ ਨਾਮੇ ਲਿਖੇਂਗਾ ,ਇਹ ਪਿਆਰ ਦਾ ਰੁਕੜਾ! ਕਿੱਦਾਂ ਮੈਂ ਸੁਣਾਵਾਂ ਪੰਜਾਬ ਦਾ ਦੁੱਖੜਾ . Jio Bro⭐⭐ ਮੋਹਨ ਹਸਨਪੁਰੀ
@roop_hassanpuri111
@roop_hassanpuri111 5 жыл бұрын
Vere mai roop hassanpuri mere song markit ch aa kaint singer nal
@veerukahlwan5982
@veerukahlwan5982 5 жыл бұрын
Ghaint 22 g atttttt 22 g
@mohanhassanpuri1355
@mohanhassanpuri1355 5 жыл бұрын
Thanks ji ⭐
@kulwinderkindda4713
@kulwinderkindda4713 4 жыл бұрын
Bhut Vadiya veer
@amarjitdhillon1584
@amarjitdhillon1584 3 жыл бұрын
Good 👍i.m.a.k.canda
@SLAVEOFAKAAL-PURAKH
@SLAVEOFAKAAL-PURAKH 5 жыл бұрын
ਡੇੜ ਸੌ “ਕਲਾਕਾਰਾਂ” ਨੇ ਜੇ ਗਾਣੇ ਗਾਏ ਨੇ ਤੇ ਓਹ ਹੁਣ ਹੀ ਸ਼ਰਮ ਕਰਨ ਤੇ ਦੱਸ-ਦੱਸ ਹਜ਼ਾਰ ਵੀ ਪਾਉਣ ਤਾਂ ਪੰਦਰਾਂ ਲੱਖ ਬਣਦਾ ਹੁਣੇ ਹੀ ਦੇ ਕੇ ਆਉਣ
@zikrbrar3937
@zikrbrar3937 5 жыл бұрын
Tussi jinne klakara de gaane aawde pen drive ch ya fone ch muft ch paye aa... 1 1 rupiya de do singera nu ..... crorea bnde aa singera de thode wall
@SLAVEOFAKAAL-PURAKH
@SLAVEOFAKAAL-PURAKH 5 жыл бұрын
Zikr Brar ਆਪਣੀ ਪੀੜੀ ਥੱਲੇ ਸੋਟਾ ਮਾਰੋ! ਨਾਲੇ ਤੈਨੂੰ ਕਿਵੇਂ ਪਤਾ ਕਿ ਮੈਂ ਪੈੱਨ ਡਰਾਈਵ ‘ਚ ਗਾਣੇ ਪਾਏ ਆ? ਗੱਲ ਦਲੀਲ ਨਾਲ ਕਰੋ! ਜੇ ਪੈੱਨ ਡਰਾਈਵ ਤੱਕ ਪਹੁੰਚੇ ਵੀ ਨੇ ਤੇ ਇਹਦਾ ਜ਼ੁੰਮੇਵਾਰ ਕਲਾਕਾਰ ਆ ਜੀਹਨੇ ਗਾਣੇ ਲਿਖਣ ਵਾਲੇ ਦਾ ਮੁੱਲ ਨਹੀਂ ਮੋੜਿਆ, ਜੇ ‘ਖਾੜੇ ਲਾ ਲੱਖਾ ਬਣਾਉਂਦਾ! ਪੈੱਨ ਡਰਾਈਵ ‘ਖਾੜੇ ਲਾਉਂਦੀ ਆ?
@vineetbhatt1286
@vineetbhatt1286 5 жыл бұрын
Sachi gal h ji
@rajeshkumarkd4440
@rajeshkumarkd4440 5 жыл бұрын
@@SLAVEOFAKAAL-PURAKH wadde bhaji i agree with you sir
@veerukahlwan5982
@veerukahlwan5982 5 жыл бұрын
Sahi gal paji
@gurisingh9211
@gurisingh9211 2 жыл бұрын
ਬਹੁਤ ਘੈਟ ਬੰਦਾ ਬਾਈ ਨਿੰਮਾ ਲੋਹਾਰਕੇ ਵਾਲਾ
@WildlifeWildAnimals
@WildlifeWildAnimals 5 жыл бұрын
ਬਾਈ ਜੀ ਤੁਹਾਡੇ ਜਿਹੇ ਕਲਾਕਾਰ ਹੁਣ ਰਹਿ ਨੀ ਗਏ। ਹੁਣ ਤੇ ਬੱਸ ਕੰਜਰਖਾਨਾ ਹੀ ਚਲਦਾ। ਪਰ ਅਸੀ ਤਾਂ ਸਿਰਫ ਚੰਗੀ ਕਲਾਕਾਰੀ ਨੂੰ ਹੀ ਸਪੋਰਟ ਕਰੀਦੀ ਆ।
@gurig644
@gurig644 Жыл бұрын
Amrinder gill bhut vdiya nature aa ohna da te tsi mere favourite oh nimma veer
@gssameer8891
@gssameer8891 5 жыл бұрын
❤️ਦਿੱਤਾ ਨਹੀਂ ਸੀ ਠੋਕਰਾਂ ਲਵਾਉਣ ਵਾਸਤੇ👌👌🙏🙏
@charanjeetsingh9825
@charanjeetsingh9825 5 жыл бұрын
Sahi aw vr
@shagunarts4649
@shagunarts4649 5 жыл бұрын
ਹੀਰਾ ਬੰਦਾ ਬਾਈ ਨਿੰਮਾ
@rajkaur6599
@rajkaur6599 3 жыл бұрын
Waheguru ji
@subeghbhullar1654
@subeghbhullar1654 5 жыл бұрын
ਓਧਰ ਗੁਰਨਾਮ ਗਾਮਾ ਵੀ ਨਿੱਕੂ ਤੇ ਹੋਰ ਕਲਾਕਾਰਾਂ ਨੂੰ ਰੋਣ ਡਿਆ
@GurpreetSingh-li2kl
@GurpreetSingh-li2kl 4 жыл бұрын
nice
@navmusic5924
@navmusic5924 2 жыл бұрын
Waheguru mehr krn 💕
@gagandeepsinghriar1678
@gagandeepsinghriar1678 5 жыл бұрын
ਬਿੱਟੂ ਵੀਰ ਤੁਹਾਡਾ ਬਹੁਤ ਬਹੁਤ ਧੰਨਵਾਦ ਜੋ ਨਿਮੇ ਵੀਰ ਨਾਲ ਮੁਲਾਕਾਤ ਕਰਵਾਈ
@inderjeetbawa5719
@inderjeetbawa5719 4 жыл бұрын
Vry nice
@jorasinghsingh3585
@jorasinghsingh3585 5 жыл бұрын
ਵਾਹ ਬਾ ਖੂਬ ਆਨੰਦ ਮਾਣਿਆ ਬਿੱਟੂ ਚੱਕ ਵਾਲੇ ਵੀਰ ਦਾ ਵੀ ਧੰਨਵਾਦ ਜੋ ਸਾਨੂੰ ਨਿੰਮੇ ਵਰਗੇ ਵੀਰ ਨਾਲ ਗੱਲਬਾਤ ਕਰਕੇ ਦਰਸ਼ਕਾਂ ਦਾ ਮਨੋਰੰਜਨ ਕਰਦੇ ਹਨ
@GurmeetKaur-vg9ze
@GurmeetKaur-vg9ze 4 жыл бұрын
v nic ve g
@gaganbrar5730
@gaganbrar5730 5 жыл бұрын
ਟਾਈਮ ਆਉਣ ਦੇ ਵੀਰ ਆਪਾਂ ਤੇਰੀ ਆਵਾਜ਼ ਚ ਹੀ ਤੇਰਾ ਗੀਤ ਰਿਕਾਰਡ ਕਰਵਾਉਣਾ ਫੇਰ ਵੇਖੀਂ ਨਿੰਮਾ ਨਿੰਮਾ ਹੁੰਦੀ ।
@jarnailsinghkhalsa3950
@jarnailsinghkhalsa3950 5 жыл бұрын
Love brother
@pvcwork9048
@pvcwork9048 5 жыл бұрын
Waheguru mehr kre
@Jhajjz_dairy_farm
@Jhajjz_dairy_farm 4 жыл бұрын
ਚਲੋ ਬਾਈ ਨਿੰਮੇ ਲਈ ਹੀ ਮਿਹਨਤ ਕਰ
@cuteananyarao4699
@cuteananyarao4699 2 жыл бұрын
Aya tym k nhi nimme paji da? Ja hje hor saal da intzar krna veere?
@bikramjitsingh8799
@bikramjitsingh8799 2 жыл бұрын
Super writer nima paji
@badlavchannel8018
@badlavchannel8018 5 жыл бұрын
ਨਿੱਮਾ ਜੀ ਤੁਸੀਂ ਜਿਹੜੀ ਗੱਲ ਕਹੀ ਕਹਿ ਮੈਂ ਗੁੰਡੇ ਬਦਮਾਸ਼ਾਂ ਵਾਲਾ ਗਾਣਾ ਨੀ ਗਾਣਾ v good
@baljitbrar6639
@baljitbrar6639 3 жыл бұрын
God bless you
@barindersinghmann5473
@barindersinghmann5473 5 жыл бұрын
ਵੀਰ ਸਿੱਧੀ ਗੱਲ ਆ , ਕਿਸੇ ਨੂੰ ਵੀ ਫ਼ਰੀ ਗੀਤ ਨਾ ਦੇਵੋ , ਪਹਿਲਾ ਹੀ ਪੈਸੇ ਲੈ ਲਵੋ , ਜਾਂ ਉਸ ਨਾਲ ਗੀਤ ਦੀ ਕਮਾਈ ਦੀ percentage ਦੀ ਗੱਲ ਕਰੋ , ਬਾਅਦ ਚ ਕੋਈ ਨੀ ਪੁਛਦਾ
@Jhajjz_dairy_farm
@Jhajjz_dairy_farm 4 жыл бұрын
ਬਿਲਕੁਲ ਸਹੀ ਗਲ ਕਹੀ ਆ ਵੀਰ,ਜਦੋਂ ਆਪਾਂ ਨੂੰ ਪਤਾ ਆਪਣੇ ਗੀਤ ਦਾ ਤਾ ਪਹਿਲਾਂ ਹੀ ਗੀਤ ਦਾ ਮੁੱਲ ਪਾ ਦੳ
@mangveersingh9871
@mangveersingh9871 5 жыл бұрын
ਬਹੁਤ ਹੀ ਵਧੀਆ ਜੀ ਵਾਹ
@kuldeepkandiara5605
@kuldeepkandiara5605 5 жыл бұрын
ਬਾਈ ਬਿੱਟੂ ਜੀ ਬਹੁਤ ਵਧੀਆ ਕੰਮ ਕੀਤਾ ਬਾਈ ਨਿੰਮੇ ਨਾਲ ਗੱਲਬਾਤ ਕਰਕੇ...ਹੋਰ ਵੀ ਗੀਤਕਾਰਾਂ ਨੂੰ ਲੋਕਾਂ ਸਾਹਮਣੇ ਲਿਆਉ ਜਿਹੜੇ ਗਾਇਕਾਂ ਦੀ ਲੁੱਟ ਦਾ ਸ਼ਿਕਾਰ ਹੋਏ ਆ....ਕੁਲਦੀਪ ਕੰਡਿਆਰਾ(ਯਾਰਾ ਵੇ ਯਾਰਾ)
@sarbsingh7215
@sarbsingh7215 4 жыл бұрын
ਵੀਰ ਜੀ ਗਾਮਾ ਗੁਰਨਾਮ ਇਨ੍ਹਾਂ ਲੋਕਾਂ ਦੀ ਜਾਨ ਨੂੰ ਰੋਂਦਾ ਚੱਲੇ ਗਿਆ
@SandeepSingh-gp1jt
@SandeepSingh-gp1jt 3 жыл бұрын
ਬਿੱਟੂ ਭਾਜੀ ਧੰਨਵਾਦ ਬਹੁਤ ਬਹੁਤ
@pargatpawar7525
@pargatpawar7525 5 жыл бұрын
ਹੀਰਾ ਬੰਦਾ ਨਿੰਮਾ ਲੌਹਾਰਕਾ
@rajandeepsingh219
@rajandeepsingh219 Жыл бұрын
ਨਿੰਮਾ ਬੈਠਾ ਏ ਲੋਹਾਰਕੇ ਚ ਯਾਦਾਂ ਦੇ ਸਹਾਰੇ ❤
@lakhveersingh2420
@lakhveersingh2420 5 жыл бұрын
ਮੇਹਰਬਾਨੀ ਬਿੱਟੂ ਵੀਰੇ
@Bhbh-qx7kw
@Bhbh-qx7kw 8 ай бұрын
ਬਾਈ ਨਿੰਮਾ ਜੀ ਨੂੰ ਵਾਹਿਗੁਰੂ ਜੀ ਤਰੱਕੀ ਬਕਸ਼ੀ
@laddikaulgarhia4761
@laddikaulgarhia4761 5 жыл бұрын
ਨਿੰਮੇ ਵੀਰੇ ਤੁਹਾਡਾ ਨਾਮ ਬਣਿਅਾ ਹੋਏਅਾ ਤੁਸੀ ਅਪਣੀ ਕਲਮ ਫਿਰ ਸੁਰੂ ਕਰ ਦੇਵੋ ਜੀ
@sarbsingh7215
@sarbsingh7215 4 жыл бұрын
ਵੀਰ ਜੀ ਰੋਐ ਤੋ ਵਗੈਰ ਤਾਂ ਮਾ ਵੀ ਦੁੱਧ ਨਹੀਂ ਦਿੰਦੀ ਸੋਚੋ ਤੁਹਾਡੇ ਤੋ ਵਗੈਰ ਇਹਨਾਂ ਸਿੰਗਰਾ ਦਾ ਵੀ ਨਹੀਂ ਸਰਨਾ
@gurcharansingh7113
@gurcharansingh7113 Жыл бұрын
❤ waheguru jio chardian kalan bakshe nimme veer utte ❤
@bipulsingh95
@bipulsingh95 5 жыл бұрын
ਮੈਨੂੰ ਪਤਾ ਕਦੇ ਤੂੰ ਜਿੰਦਗੀ ਚ ਆਉਣਾ ਨੀ ਦੁਬਾਰੇ , ਨਿੰਮਾ ਬੈਠਾ ਇਹ ਲੋਹਾਰਕੇ ਚ ਯਾਦਾਂ ਦੇ ਸਹਾਰੇ ।
@gagandeepsinghriar1678
@gagandeepsinghriar1678 5 жыл бұрын
B Singh ਵੀਰ ਜੀ ਇਸ ਗੀਤ ਨੂੰ ਗਾਇਆ ਕਿਸ ਗਾਇਕ ਗਾਇਆ ਮੈਨੂੰ ਪਤਾ ਕਦੇ ਤੂੰ ਜਿੰਦਗੀ ਚ੍ਰ ਆਉਣਾ ਨਹੀੰ ਦੋਬਾਰਾ ਨਿੰਮਾ ਬੈਠਾ ਿਇਹ ਲੋਹਾਰਕੇ ਚ੍ਰ ਯਾਦਾਂ ਦੇ ਸਹਾਰੇ ਦੱਸਿਓ ਕਿਰਪਾ ਕਰਕੇ ਜਰੂਰ
@bipulsingh95
@bipulsingh95 5 жыл бұрын
gagandeep singh RIAR “ਮਨਪ੍ਰੀਤ ਸ਼ੇਰਗਿੱਲ - “ਕਿਤਾਬਾਂ”
@gagandeepsinghriar1678
@gagandeepsinghriar1678 5 жыл бұрын
bs veere yaar ih gana mainu chahida pejo jaroor kirpa karke
@gagandeepsinghriar1678
@gagandeepsinghriar1678 5 жыл бұрын
bs veer oh mainu oh geet chahida aa ਮੈਨੂੰ ਪਤਾ ਕਦੇ ਤੂੰ ਮੇਰੀ ਜਿੰਦਗੀ ਚ੍ਰ ਆਉਣਾ ਨੀ ਦੁਬਾਰੇ ਨਿੰਮਾ ਬੈਠਾ ਇਹ ਲੋਹਾਰਕੇ ਚ ਯਾਦਾ ਦੇ ਸਹਰੇ ਮੈਨੂੰ ਚਾਹੀਦਾ ਤੇ ਮਿਲ਼ੀਆ ਨਹੀਂ ਮੈਨੂੰ ਪੇਜੋ ਕਿਰਪਾ ਕਰਕੇ ਵਟਸਵ 0097152. 8686305 plese pejo
@bipulsingh95
@bipulsingh95 5 жыл бұрын
@@gagandeepsinghriar1678 Aa Lao Veer - kzbin.info/www/bejne/fpjWnIeMfMqSrZo
@Lightroom-ji3qm
@Lightroom-ji3qm 5 жыл бұрын
Very good 22ji
@NarinderSingh-ci6mp
@NarinderSingh-ci6mp 5 жыл бұрын
You are great sir
@manishergarhiajujhar5282
@manishergarhiajujhar5282 5 жыл бұрын
Good song 22g all very nice voice
@gopywaraichwaraich261
@gopywaraichwaraich261 5 жыл бұрын
ਇੰਜ ਬਦਲੇ ਸੱਜਣ ਰਾਤੋ ਰਾਤ. ਜਿਵੇਂ ਕਿਸੇ ਦੇ ਸਿਖਾਏ ਹੋਏ ਆ
@MalkitSingh-cn1qx
@MalkitSingh-cn1qx 5 жыл бұрын
ਏ ਗੀਤ ਬਹੁਤ ਅੱਤ ਸੀ
@gopywaraichwaraich261
@gopywaraichwaraich261 5 жыл бұрын
@@MalkitSingh-cn1qx haan ji bro
@stubborngamersamar1
@stubborngamersamar1 3 ай бұрын
❤❤❤❤
@lalibhatmajra1999
@lalibhatmajra1999 4 жыл бұрын
Love you vr
@KalaSingh
@KalaSingh 5 жыл бұрын
ਮੇਰੀ ਮਾਂ ਨੂੰ ਨਾ ਦੱਸਿਓ ਮੇਰਾ ਕੀ ਏ ਹਾਲ 👌👌👍👍🙏🙏
@ਇੰਦਰਜੀਤਸਿੰਘਵੜੈਚ
@ਇੰਦਰਜੀਤਸਿੰਘਵੜੈਚ 4 жыл бұрын
ਵੜੈਚ
@ਇੰਦਰਜੀਤਸਿੰਘਵੜੈਚ
@ਇੰਦਰਜੀਤਸਿੰਘਵੜੈਚ 4 жыл бұрын
20-4-2020
@namberdarrecords4981
@namberdarrecords4981 4 жыл бұрын
Rabbi ruh aa y jma
@pritpalsinghpirta9352
@pritpalsinghpirta9352 5 жыл бұрын
ਧੰਨਵਾਦ ਬਿੱਟੂ ਵੀਰ ਨਿੰਮੇ ਵੀਰ ਨੂੰ ਸਾਡੇ ਰੂਹਬੂਹ ਕੀਤਾ ਬਹੁਤ ਵਧੀਆ ਲੱਗਾ ਮੇਰੇ ਮਨ ਨੂੰ
@g.sdhillon1957
@g.sdhillon1957 5 жыл бұрын
so sad veer ji enha likh k sirf naam te na koi singar paisa dinda superhit geet leh ke gaa dinda te aap hit
@g.sdhillon1957
@g.sdhillon1957 5 жыл бұрын
bai ji Nachtar gill nu tuhade walo kehnda gana dita ni c paisa gwon vaste
@g.sdhillon1957
@g.sdhillon1957 5 жыл бұрын
bai eh kise de ni tusi apne geet da RATE fix kr do sung kahdi tuhda apna huk
@g.sdhillon1957
@g.sdhillon1957 5 жыл бұрын
bai jina singra ne geet gaa ke tere paise nai dite jaa udar vgera kuj v sarea kolo mung eh ruhada huk ethe rukh nahi dinde ta naam likh k post paa devo
@amrjitkaur6251
@amrjitkaur6251 3 жыл бұрын
Es pind ch mere puaa Ji rehnde c bachpan ch jada es pind ch rahe assi
@amritaulakh6256
@amritaulakh6256 5 жыл бұрын
ੳਹ ਮੁਸਕਰਾ ਕੇ ਸਾਰੇ ਦੁੱਖ ਟਾਲ ਦਿੰਦਾ ਏ .... ਰੱਬ ਕਿਸੇ , ਕਿਸੇ ਨੂੰ ਇਹ ਗੁਣ ਕਮਾਲ ਦਿੰਦਾ ਏ.... Nimma veera
@BaljitSingh-ze7cd
@BaljitSingh-ze7cd 5 жыл бұрын
very very nice vichaar
@chanchalmasih8925
@chanchalmasih8925 3 жыл бұрын
god bless you bi
@kuldipbajwa8385
@kuldipbajwa8385 5 жыл бұрын
ਵਹਿਗੁਰੂ ਨਿਮਾ ਲੁਹਾਰਕੇ ਦੀ ਚੜਦੀ ਕਲਾ ਕਰੇ
@phoolpur.m.d1819
@phoolpur.m.d1819 2 жыл бұрын
Waheguru ji 🙏
@kpsingh01
@kpsingh01 5 жыл бұрын
ਪਰਮਾਤਮਾ ਚੜ੍ਹਦੀਕਲਾ ਵਿੱਚ ਰੱਖੇ ਵੀਰ
@anandsagar4007
@anandsagar4007 5 жыл бұрын
nice veer ji
@moneywithmanvir4655
@moneywithmanvir4655 5 жыл бұрын
ਬਾਈ ਦੁਬਾਰਾ ਆਜਾ ਮਾਰਕੀਟ ਚ ਗਾਇਕ ਹੈਗੇ ਅੱਜ ਵੀ ਥੋਡੀ ਲਿਖਤ ਨੂੰ ਗਾਉਣ ਆਲੇ
@lhlohat8120
@lhlohat8120 Жыл бұрын
Koi mukabla ni bhai da love you bhai
@kaliranadariyfarm9928
@kaliranadariyfarm9928 5 жыл бұрын
ਨਿੰਮਾ ਬੈਠਾ ਏ ਲੋਹਾਰਕੇ ਚ ਯਾਦਾਂ ਦੇ ਸਹਾਰੇ..
@gurmeetsingh9059
@gurmeetsingh9059 5 жыл бұрын
Veer,bhut,ashe,ne
@kulwinderbrar2537
@kulwinderbrar2537 5 жыл бұрын
ਬਹੁਤ ਵਦੀਆ ਸੋਚ ਦਾ ਮਾਲਕ ਆ ਵੀਰ ਪੈਸੇ ਕਰਕੇ ਗੰਦਾ ਨਹੀਂ ਲਿਖਣਾ ਸਲੂਟ ਆ ਬਾਈ ਤੈਨੂੰ ਬਾਬਾ ਮੇਹਰ ਕਰੇ
@rajeshkumarkd4440
@rajeshkumarkd4440 5 жыл бұрын
Bhaji aa gall Dil nu laggi ji
@er.parmjeetsingh5036
@er.parmjeetsingh5036 5 жыл бұрын
Sacha Banda hai
@Punjabikmohabbat
@Punjabikmohabbat 5 жыл бұрын
ਗੀਤਕਾਰਾਂ ਦੀ ਆਪਸੀ ਖੈ ਬਾਜੀ ਇਕ ਵੱਡਾ ਕਾਰਨ ਹੈ ਇਕ ਗੀਤਕਾਰ ਨੂੰ ਬਣਦੀ ਜਗ੍ਹਾ ਨਹੀਂ ਮਿਲਦੀ । ਜਿੱਦਣ ਗੀਤਕਾਰ ਆਪਣਾ ਮੁੱਲ ਜਾਣਗੇ, ਗਇਕ ਭੱਜੇ ਫਿਰਨਗੇ ਮਗਰ ਮਗਰ।ਪਰ ਇੱਕ ਦੂਜੇ ਨਾਲ ਮਿਲਕੇ ਚਲਣ ਦਾ ਸੁਬਾਅ ਸਮਾਜ ਲਈ ਸੇਧ ਬਣਦਾ,,,,,ਬਿੱਟੂ ਵੀਰ ਤੇਰੀ ਮਿਹਨਤ ਨੂੰ ਸਲਾਮ ਆ
@kulwinderbrar2537
@kulwinderbrar2537 5 жыл бұрын
ਬਾਈ ਅਮਰਿੰਦਰ ਗਿੱਲ ਨੂੰ help ਕਰਨੀ ਚਾਹੀਦੀ ਆ
@inderimmunolab5620
@inderimmunolab5620 5 жыл бұрын
Amninder gill fuddu ha 22ji
@SukhbirSingh-ni8rb
@SukhbirSingh-ni8rb 5 жыл бұрын
@@inderimmunolab5620 aminder gill kyo fuddu a..nimma app kha rha a ke amrinder na mari help kiti a
@fitratdhillon7905
@fitratdhillon7905 5 жыл бұрын
ਭਾਉ ਜੀ ਅਮਰਿੰਦਰ ਗਿੱਲ ਨੇ ਪੂਰੇ ਪੈਸੇ ਦੇ ਕੇ ਗਾਣੇ ਲਏ ਸੀ ਮੇਰਾ ਪਿੰਡ ਲੁਹਾਰਕੇ ਦੇ ਨਾਲ ਈ ਆ ਜਦੋਂ ਇਸਦਾ ਟਾਈਮ ਸੀ ਏਹ ਵੀ ਫੁੱਲ ਨੂੰ ਨਜ਼ਾਰੇ ਲੈਂਦਾ ਸੀ ਬੰਦੇ ਨੂੰ ਬੰਦਾ ਨਹੀਂ ਸਮਝਦਾ ਸੀ ਜਦ ਹੁਣ ਸਭ ਕੁਝ ਉਜਾੜ ਲਿਆ ਹੁਣ ਚੇਤਾ ਆਇਆ ਪਬਲਿਸਿਟੀ ਖੱਟਣ 95 ਤੋਂ ਕਿਉ ਨਹੀ ਚੇਤਾ ਆਇਆ ਸੀ
@harpreetgill3734
@harpreetgill3734 5 жыл бұрын
Amarinder gill bahut hi nice bndaa..nimma app keh reha amarinder gill hamesha sath denda reha .
@tanujoberoi6256
@tanujoberoi6256 5 жыл бұрын
J Sandhu pra 1.50 lakh ki hunda aau bol rea tusi jiwae 10 lakh dita howae
@Dhillonpreetpb29
@Dhillonpreetpb29 Жыл бұрын
ਚਾਹੇ ਜ਼ਿੰਦਗੀ ਦੇ ਵਿੱਚ ਨੀ ਤੂੰ ਆਉਣਾ ਨਹੀਂ ਦੁਬਾਰੇ ਨਿਮਾ ਬੈਠਾ ਏ ਲੁਹਾਰਕੇ ਚ ਯਾਦਾਂ ਦੇ ਸਹਾਰੇ ❤
@guruji7335
@guruji7335 5 жыл бұрын
Mukh Mantri bhencho bhencho keh ke Kothi PA gea. Te eda da Mahan lekhak da eh hal. Onjh gal hai ek sochan wali 😢😢😕😕
@harjitmultanivlogs2017
@harjitmultanivlogs2017 5 жыл бұрын
Sahi gal bro
@kewalkanjla2239
@kewalkanjla2239 5 жыл бұрын
Right bro
@amitrandhawa4854
@amitrandhawa4854 5 жыл бұрын
Hnji
@Manpritbhullar
@Manpritbhullar 5 жыл бұрын
ਯਾਰ ਅੱਜਕਲ੍ਹ ਮੈਂ ਬਹੁਤ ਗੀਤਕਾਰਾਂ ਦੀਆ interview ਵੇਖਿਆ ,,ਬਹੁਤ ਬੁਰਾ ਹੋ ਰਿਹਾ ,,
@shindasood6729
@shindasood6729 5 жыл бұрын
Very good
@amrinder_shergill_007
@amrinder_shergill_007 5 жыл бұрын
💯💯💯💯💯💯ਖਰਾ ਤੇ ਸਾਫ ਦਿਲ ਬੰਦਾ ❤️
@kuldeepkaur9593
@kuldeepkaur9593 4 жыл бұрын
22ji.good..nima.luharke
@ravideepsingh580
@ravideepsingh580 5 жыл бұрын
ਤੇਰਾ ਲਿਖਿਆ ਕਿਤਾਬਾਂ ਉੱਤੇ ਨਾਂ ਨੀ ਹਾਲੇ ਤੱਕ ਨਹੀਂ ਮਿਟਿਆ
IL'HAN - Qalqam | Official Music Video
03:17
Ilhan Ihsanov
Рет қаралды 700 М.
We Attempted The Impossible 😱
00:54
Topper Guild
Рет қаралды 56 МЛН
Unfiltered conversation with Babbu Maan
26:23
HUMM FM AUCKLAND
Рет қаралды 40 М.
IL'HAN - Qalqam | Official Music Video
03:17
Ilhan Ihsanov
Рет қаралды 700 М.